@@Deep_singh10hun vi ta amar hai..America di Sab to badi university vh unha di Pratima lggi hoi hai te jo savidhan padh ke DC,IPS lgde ne oh inha da likhya hoeya hai
IS GAL VICH KEHNA GALAT NAHI HAI K 1947 TO PEHLA TO SIKH LEADERSHIP NE KOM DI BARBAADI DA BEEDA CHUKKIYA HOIYA C REHNDI KASSAR PICHLE25 SAAL TO BADAL JUNDLI NE PURI KAR DITI KOM KAL V INNA DI JAAN NU RO RAHI C AJ V RO ATE AGGO V INNA DI JAAN NU RONDI RAHEGI JUNDLI AJ V TABAAHI DE RAH TIRI HOI HAI
Acha majbi sikha ne kurbania dittia me respect krda tainu pta 12 misla cho 9 misla de sardar jatt c ohna ne ki keeta fr dssi? Baba deep singh Sandhu parivar to belong krde ohna di kurbani nhi dssi? General Uday Singh jehna ne sarsa de kande 10 lakh nu 4 ghante rok k rakhya oh Kon c 40 mukte Kon c baba jassa singh Kon c? Jatta ne ki glt keeta dssi j ik Banda Galt hove ohnu kho na ki poore jatta nu sher e Punjab Kon c chal sab shad sant jarnail singh Kon c ohna di kurbani da pta k nhi
Dooji gal Sikh dharam vch bhed bhav haini asi te keeta nhi definition dinde baba Jeevan Singh di oh guru sahib nu mande c na ki ramayan nu so pehla Sikh bno
@@sultansingh9719ohne thodo krni aa.guru patshah kr ke tan gye aa.apan danggar e ik duje sirr mrhi jane aan byi tu kr tu kr. Oh ghto ghat jankari tan de rahe aa.smjhna na smjhna apne wrgeyan te aa jehde duje se sirr dhar dinde aa.
@@PanjabFlamesab to jyada jaat jaat kon krwa khalsa ji ohna da v zikr kro fer Kde kise dalit ne kise Guru ya shaheed di jaat ya Got la k promot ni kita ... Sab to jyada singh pishe got kon lok lgonde .. Hun ta Amar Shaheed baba Deep Singh ji di v jaat kadd lyandi ehna ne jdo da pta lggya v oh Sandhu San .. hun sandhu v naal lain lgg gye boht lok
Roti da Rosita is always there but Beto da rishta has no binding in the religion . The marriages are totally a social and personal affair!!!! The communal kitchen ( Kangar pratha) is the proof of this . Sikhs never made any differences in between the Dalits and the high casts !!!! Sikh religion never command people to who they make marriage relationship , which is totally social arrangement !!!!!people like to do marriages in between their own casts due to cultural differences!!! Jatts has different inner culture , Khatris and Bannias has their different culture!!! To ask the Sikhs to promise that was not in their control !!!
Guru sahib nay taan theek kitta see. Par ohna day jaan ton baad JATTI day naam tay 12 MISLAN BANIYAN. AHLUWALIA, RAMGARIYA atay hor missles baniyan. 1925 tak dalitan nu Harmandar sahib nahin jaan ditta jaanda see. Jad 1919 vich dalit Italy, German naal world war 1 jitkay aye. Taan oh Harmandar Sahib NAKMASTAK hon laye aye. Jad oh parshad laikay Harmandar sahib gaye taan SIMRANJEET SINGH MAAN day NANA AROOR SINGH nay ohna nu ander nahin vadan ditta. Oh othay head granthi see. Fer oh dalit lok JALIANWALA BAGH rosh pradarshan karan chalay gaye. Jiston dukhi hokar AROOR SINGH nay GENERAL DIAR nu kehkay othay goli chalva ditti. Jisnaal hzaran lok maray gaye. Goli chalaun ton baad SUNDER SINGH MAJITHIYA nay GENERAL DIAR nu raat dw roti khawaye. SUNDER SINGH HARSIMRAT KAUR BADAL atay BIKRAMJIT SINGH MAJITHIYE da pad- dada see. Isliye eh SAD (AMRITSAR), SAD (BADAL) sikhan day gaddar han. GUNAM SINGH MUKTSAR day videos dekho. Sari kahani pta lag javaygee. Eh jatt nahin rajvaday lok han jo ke angrezan day pithu san atay han. Istran he Congress da PARTAP SINGH KAIRON PARKASH SINGH BADAL da jija hai. BJP da BITTU ve pehlan Congressi see. AAP vasay RSS de B team hai Islaye ihna gaddar parties nu vote, support karna band karo. Nahin ragday jaogay. BSP jitao atay nzaray lavo. Jai bhim.
So good information people do’ know reality Thanks a lot aap ji da we must be elert for our next generations and Sikh history to tell sachaaee of wrongdoing doing people ❤
सरदार जी वीडियो ज्ञान वर्धक है सिख धर्म मे सारे सिख गुरु महानथे ओर सिख धर्म मे बहुत शूरवीर भी पैदा हुए है किन्तु जो सिख अनुसूचित जाति जनजाति के लोग हैं उन्हें भी गुरु द्वारा में पद और मान लेना चाहिए उन्हें भी सरपंच पार्षद विधायक सांसद बनवाना चाहिए तभी सिख धर्म मजबूत होगा और फैलेगा ओर सिख अनुसूचित जाति जनजाति को भी आरक्षण मिलता है सभी सिख गुरुओं ने जाति वाद का विरोध किया था सिख गुरुओं की यह ज्ञान अच्छाई याद रखना चाहिए फैलाना चाहिए वाहेगुरु
Tusi lgda punjab ch rehde ni aw kive sajj skde aw kyki fuudu lok sikhi de aggu bane hoye ne kye jagah te greeba de bartan alag ne khud dekhiya asi guruduara saheeb thi alag kite aw enna ne ek jathedaar dso jo 5 takhta te hoye dalit da moddi ta app bane baithe ne akhoti jatt enna ne ek amritsr de raagi da sanskaar krn vele rok lga diti c yaad kro bhai nirmal singh ji khalsa akhoti sikha ne ki kita greeba lyi school baniye ne oss vich pehla amritdhari jarori hona chida aw enna di sart aw guru gobind ji ta sab jaata nu ek samzde c
Bhai sab jattan atay Gandhi, Madan Mohan Malviya de kirpa naal hoya. Dalits sikh dharm nu manday han. Par Christians taan parshad ve nahin shakan denday. Sikh dharm dalitan day serr tay chalda hai. Bus golak dusriyan kol hai.
@@lionpurbilkul sahi. Par ek ve Sikh student koe vadi post tay nahin pahunchiya. Keunki eh padaye ghat atay dharm ziada padaunday han. Jis karan Sikh pechhay reh gaye.
ਜੈ ਭੀਮ ❤
ਜੈ ਸੰਵਿਧਾਨ ❤
ਬਾਵਾ ਸਾਹਿਬ ਤਾ ਨੀ ਸਿੱਖ ਬਣੇ ਕਿਉ ਕ ਉਹ ਸਭ ਨੂੰ ਸਮਾਨਤਾ ਦੇਣਾ ਚਾਹੁੰਦੇ ਸੀ ਜਿਸ ਤਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਤ ਪਾਤ ਦਾ ਖੰਡਣ ਕੀਤਾ ਪਰ ਮੰਨਿਆ ਕਿਸੇ ਨੇ ਵ ਨੀ ਅੱਜ ਵੀ ਮਜ੍ਹਬੀ ਸਿੱਖ ਨੇ ਫਿਰ ਉਹਨਾਂ ਨੂੰ ਕਿੰਨੀ ਕ ਸਮਾਨਤਾ ਮਿਲ ਗਈ ਅੱਜ ਵੀ ਵਿਤਕਰਾ ਹੁੰਦਾ ਜੋ ਬਾਵਾ ਸਾਹਿਬ ਜੀ ਨੇ ਕੀਤਾ ਬਹੁਤ ਵਧੀਆ ਕੀਤਾ ਤੁਸੀ ਵੀ ਕਦੇ ਨੀ ਸੁਦਰ ਸਕਦੇ ਇਸ ਲਈ ਬਾਵਾ ਸਾਹਿਬ ਜੀ ਦੇ ਬੱਚੇ ਆਪਣੇ ਪੈਰਾਂ ਤੇ ਖੁਦ ਖੜੇ ਹੋ ਰਹੇ ਸਾਡੇ ਕੋਲ ਪ੍ਰਮ ਪਿਤਾ ਭਗਵਾਨ ਵਾਲਮੀਕਿ ਜੀ ਦੀ ਬਾਣੀ ਤੇ ਸਤਿਗੁਰ ਰਵਿਦਾਸ ਜੀ ਦੀ ਬਾਣੀ ਹੈ ਜੋ ਸਾਡਾ ਮੂਲ ਆਧਾਰ ਏ ਸਤਿਗੁਰ ਦੀ ਕਿਰਪਾ ਨਾਲ ਕੌਮ ਚੜਦੀਕਲਾ ਚ ਏ ਅਸੀਂ ਆਪਣਾ ਇਤਿਹਾਸ ਜਾਣਦੇ ਸੋ ਸਾਨੂੰ ਮਾਣ ਅ ਕ ਅਸੀਂ ਆਦ ਪਰਮੇਸ਼ਵਰ ਭਗਵਾਨ ਵਾਲਮੀਕਿ ਜੀ ਦੀ ਆਦ ਕੌਮ ਅ ਬਹਾਦਰ ਸੂਰਮੇ ਦੀ ਕੌਮ ਅ ਜਿਨਾ ਨੂੰ ਧੰਨ ਸਤਿਗੁਰ ਗੋਬਿੰਦ ਸਿੰਘ ਜੀ ਨੇ ਅਸਲ ਪੁੱਤਰ ਹੋਣ ਦਾ ਮਾਣ ਦਿੱਤਾ ਸੋ ਪਹਿਲਾ ਇਤਿਹਾਸ ਪੜਿਆ ਕਰੋ ਫਿਰ ਗੱਲ ਕਰੋ🙏🙏🙏🙏🙏🙏🙏🙏🙏🙏
ਸਤਿ ਸ਼੍ਰੀ ਆਕਾਲ ਵੀਰ ਜੀ ਸਭ ਤੋਂ ਪਹਿਲਾ ਮਜ਼ਬੀ ਸਿੱਖ ਕੋਈ ਜਾਤ ਨਹੀਂ ਮੈਨੂੰ ਕਿਸੇ ਸੰਵਿਧਾਨ ਵਿੱਚ ਜਾ ਮਨੁਸਿੰਮ੍ਰਿਤੀ ਜਾ ਕਿਸੇ ਵੀ ਗ੍ਰੰਥ ਵਿੱਚ ਦੇਖਾ ਦਿਓ ਮਜ਼ਬੀ ਸਿੱਖ ਜਾਤ ਹੈ ਸਾਡੀ ਜਾਤ ਹੈ ਰੰਘਰੇਟੇ ਸਰਦਾਰ ਵੀਰ ਜੀ ਅਸਲ ਵਿਚ ਗੁਰੂ ਘਰਾਂ ਦੇ ਵਾਰਿਸ ਅਸੀ ਹਾਂ e ਜਿਹੜੇ ਲੋਕ ਅੰਦਰ ਬੈਠੇ ਨੇ e ਲੋਕ ਕਬਜ਼ੇ ਧਾਰੀ ਨੇ ਅਸਲ ਵਿਚ ਗੁਰੂ ਘਰ ਦੇ ਵਾਰਿਸ ਅਸੀ ਹਾਂ ਹਰਿਆ ਹੋਇਆ ਰੰਘਰੇਟੇ ਸਰਦਾਰ ਨੂੰ ਮੁਸਲਿਮ ਕੁੜੀਆ ਦੇ ਰਿਸ਼ਤੇ ਦਿੱਤੇ ਗੇ ਇੰਜ ਦੀ ਸੀ ਸਾਡੀ ਰੰਘਰੇਟੇ ਕੌਮ ਸਾਰਾ ਇਤਹਾਸ ਰੰਘਰੇਟੇ ਸਰਦਾਰ ਦਾ ਹੈ ਜੈ ਕੋਈ ਸ਼ੱਕ ਹੈ ਤਾਂ 6284470921 ਤੇ phone kar ਸਕਦੇ ਹੋ ਮਣ ਲਓ ਅਗਰ ਫੋਨ ਨਾ ਚੀਕਿਆ ਜਵਾ ਤਾਂ ਦੁਬਾਰਾ ਵੀ ਕਰ ਸਕਦੇ ਹੋ i am sorry veer ji valmiki ਭਾਈਚਾਰੇ ਦਾ ਮਾਣ ਹੈ ਪਰ ਰੰਘਰੇਟੇ ਸਰਦਾਰ ਅਲਗ ਹੈ ਭਾਈਚਾਰੇ ਦੇ ਰਿਸ਼ਤੇ ਵਿੱਚ ਇੱਕ ਹਾ ਧਰਮ ਦੇ ਰਿਸ਼ਤੇ ਵਿਚ ਵੱਖ ਹਾ
@@balkarkumar5459 ਵੀਰ ਜੀ ਮਜ਼ਬੀ ਸਿੱਖ ਨੂੰ ਕਿਸ ਤਰ੍ਹਾਂ ਦੀ ਸਮਨਤਾ ਚਾਹਦੀ ਹੈ ਪੂਰ ਇਤਹਾਸ ਰੰਘਰੇਟੇ ਸਰਦਾਰ ਦਾ ਹੈ ਮਤਲਬ ਮਜ਼ਬੀ ਸਿੱਖਾਂ ਦਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋ ਲਏ ਕੇ ਅੱਜ ਤੱਕ ਰੰਘਰੇਟੇ ਸਰਦਾਰ ਦੀ ਕੋਈ ਰੀਸ ਨਹੀਂ ਕਰ ਸਕਿਆ ਸਾਨੂੰ ਆਪਣੀ ਕਦਰ ਆਪ ਹੈ ਨਹੀਂ ਕਰਨੀ ਆਈ ਅਸੀ ਆਪਣੇ ਵੱਡੀਆ ਦਾ ਸਤਿਕਾਰ ਹੈ ਨਹੀਂ ਕੀਤਾ ਜਿਵੇਂ ਭਾਈ ਪੈਂਡਾ ਜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਮਤੀ ਦਾਸ ਜੀ ਸੱਤੀ ਦਸ ਜੀ ਭਾਈ ਦਿਆਲ ਜੀ ਹਰੀ ਸਿੰਘ ਨਰੂਆ ਅਕਾਲੀ ਬਾਬਾ ਫੂਲਾ ਸਿੰਘ ਜਰਨੈਲ ਜੋਰਵਰ ਸਿੰਘ ਹੋਰ ਵੀ ਮਜ਼ਬੀ ਦੀ ਸਿੰਘ ਰੰਘਰੇਟੇ ਸਰਦਾਰ ਅਸੀ ਆਪਣੇ ਇਤਹਾਸ ਦੀ ਕਦਰ ਨਹੀਂ ਕੀਤੀ ਤਾਂ ਸਾਨੂੰ ਵੀ ਲੋਕਾ ਨੇ ਬੇਜਤ ਕਰਨਾ ਸੀ ਜ਼ਹਿਰ ਰੰਘਰੇਟੇ ਸਰਦਾਰ ਨੇ ਉ ਵੀਰ ਜੀ ਰਾਜਪੂਤ ਨੇ ਅਸੀ ਆਪਣੇ ਆਪ ਨੂੰ ਭੁੱਲ ਚੋਕੇ ਹਾ ਅਸੀਂ ਤੁਸੀ ਕੋਣ ਹਾ ਆਪਣੇ ਇਤਹਾਸ ਨੂੰ ਸੁਣੋ ਪਰੋ ਵੀਰ ਪੂਰ world thoda ਸਨੀ ਹੈ ਤੁਸੀ sc nahi ਕਿਸੇ ਵੀ ਸੰਵਿਧਾਨ ਵਿਚ ਜਾ ਮਨੁਸਿਮਰਤਿਤ ਵਿੱਚ ਰੰਘਰੇਟੇ ਸਰਦਾਰ ਕੋਈ ਜਾਤ ਦੇਖਿਓ ਹਾ ਮਜ਼ਬੀ ਸਿੱਖ ਸਾਨੂੰ ਖਿਤਾਬ ਮਿਲਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ (ਮੇ ਹੂ ਮਜ਼ਬੀ ਮਜ਼ਬ ਹਮਰ ਹਿੰਦੂ ਤੁਰਕ ਦੋਵਾਂ ਤੋ ਨਈਅਰ) ਏ ਸੋਨੂੰ ਇਨਾਮ ਮਿਲਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਕਿਉ ਕਿ ਅਸੀ ਚੋਕੇ ਨਹੀਂ ਸ਼ਹੀਦੀ ਦੇ ਦਿਤਆ ਇਸ ਕਰਕੇ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹ ਸੀ ਏ ਪੱਕੇ ਮਜ਼ਬੀ ਸਿੱਖ ਨੇ ਵੀਰ ਜੀ ਦੀ ਆਪਣੇ ਆਪ ਨੂੰ ਪਹਚਨੋ
@@RohitWarraich @RohitWarraich ਵੀਰ ਜੀ ਮਜ਼ਬੀ ਸਿੱਖ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੂੰ ਖਿਤਾਬ ਮਿਲਿਆ ਹੈ ਕਿਉ ਕਿ ਸਾਡੇ ਵੱਡੇ ਵਡੇਰੇ ਨੇ ਓਸ ਟਾਈਮ ਆਪਣਾ ਮਜ਼ਬ ਨਹੀਂ ਛੱਡਿਆ ਆਪਣੇ ਧਰਮ ਵਿੱਚ ਪੱਕੇ ਰਹੇ ਸੀ ਇਸ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਾ ਸੀ ਕਿ ਏ ਪਕੇ ਮਜ਼ਬੀ ਸਿੱਖ ਨੇ ਤ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਾ ਹੈ (ਮੇ ਹੂ ਮਜ਼ਬੀ ਮਜ਼ਬ ਹਮਰ ਹਿੰਦੂ ਤੁਰਕ ਦੋਵਾਂ ਤੇ ਨਈਅਰ) ਸਾਡੀ ਜਾਤ ਰੰਘਰੇਟੇ ਸਰਦਾਰ ਹੈ ਏ ਤਾਂ ਕੁਛ ਕੂ ਧਨਾਰਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਦੇ ਸ਼ਬਦ ਨੂੰ ਜਾਤ ਦਾ ਨਾਮ ਦੇ ਦਿੱਤਾ ਹੈ ਏ ਲੋਕ ਜਿਹੜੇ ਮਜ਼ਬੀ ਸਿੱਖ ਨੂੰ ਮਾੜਾ ਕਹੰਦੇ ਨੇ ਉ ਲੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਕਹੰਦੇ ਨੇ ਅਸੀ ਤ ਏ ਮੰਨਦੇ ਹਾਂ ਜਿਵੇਂ ਭਰਮਣ ਕਹਿੰਦਾ ਹੈ ਕਿ ਮੇ ਭਰਮਾ ਦੇ ਮੁੱਖ ਵਿੱਚੋ ਪੈਦਾ ਹੋਇ ਹਾ ਓਸੇ ਤਰ੍ਹਾਂ ਅਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿੱਚੋ ਪੈਦਾ ਹੋਏ ਹਾਂ
ਵੀਰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਇਕ ਜਾਤ ਦਾ ਜ਼ਿਕਰ ਹੈ ਪਰ ਕਿਸੇ ਵੀ ਜਾਤ ਨਾਲ ਸਿੱਖ ਨਹੀਂ ਹੈ ਪਰ ਇਕੱਲੇ ਮਜ਼ਬੀ ਸਿੱਖ ਨਾਲ ਸਿੱਖ ਲਗਾ ਹੈ
ਭਾਈ ਸਾਹਿਬ ਮੈ ਆਪ ਜੀ ਨੂੰ ਪਹਿਲਾ ਵੀ ਬੇਨਤੀ ਕੀਤੀ ਸੀ ਕੇ ਬਾਬਾ ਜੀਵਨ ਸਿੰਘ ਜੀ ਦਾ ਜੋ ਬੁੰਗਾ ਦਰਬਾਰ ਸਾਹਿਬ ਤੋ ਢਾਹਿਆ ਗਿਆ ਉਸ ਬਾਰੇ ਵੀ ਕੁੱਝ ਦਸੋ
ਇੱਕ ਬੂੰਗਾ ਨਹੀਂ ਢਾਹਿਆ ਸਗੋਂ 20 ਦੇ ਕਰੀਬ ਬੂੰਗੇ ਢਾਹੇ ਗਏ ਹਨ, ਸਾਰੀਆਂ ਮਿਸਲਾਂ ਦੇ ਆਵਦੇ ਆਵਦੇ ਬੂੰਗੇ ਸਨ, ਜਿਨ੍ਹਾਂ ਚ ਮਿਸਲਾਂ ਦੇ ਸੈਨਿਕ ਰਹਿੰਦੇ ਸਨ
Kyon ki oh Chamar si
Ehi sach hai ji
@@Jattwelfareforum ਬਾਬਾ ਜੀਵਨ ਸਿੰਘ ਕਿਸੇ ਮਿਸਲ ਦੇ ਸੈਨਿਕ ਨਹੀਂ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਿਕ ਸੀ, ਜਦੋ ਕਿਸੇ ਗੱਲ ਦਾ ਪਤਾ ਨਾ ਹੋਵੇ ਤਾ ਬੋਲੀ ਦਾ ਨੀ ਹੁੰਦਾ
😮😮😮❤
@@fearlessmusic882 ਬਾਬਾ ਜੀਵਨ ਸਿੰਘ ਦੇ ਨਾਂ ਕਿਹੜਾ ਬੁੰਗਾ ਸੀ ਦੱਸੀ? ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੀ ਨਹੀਂ ਫਿਰ ਉਨ੍ਹਾਂ ਦਾ ਬੁੰਗਾ ਕਿਵੇਂ ਹੋ ਗਿਆ?? ਥੋਡੇ ਵਰਗਿਆ ਨੇ ਖੁਦ ਇਤਿਹਾਸ ਨਹੀਂ ਪੜਿਆ ਹੁੰਦਾ ਇਸ ਲਈ ਦੂਜਿਆਂ ਨੂੰ ਕਹਿੰਦੇ ਹਨ, ਪਹਿਲਾਂ ਪਤਾ ਹੈ ਕੇ ਬੂੰਗੇ ਬਣੇ ਕਦੋ ਸੀ ਐਵੇਂ ਵਿੱਚ ਆ ਕੇ ਲੱਤਾਂ ਫਸਾਈ ਜਾਣਾ, ਤੂੰ ਬੁੰਗੇ ਹੀ ਦੱਸਦੇ ਕਿਸਨੇ ਬਣਾਏ ਸਨ ਤੇ ਕਦੋ ਬਣੇ ਸਨ
ਸਿੱਖ ਬਣਨ ਦੀ ਲੋੜ ਨੀ ਅਸੀਂ ਸਿੱਖ ਹੀ ਹਾ ਅਸਲ ਸਿੱਖ ਉਹ ਹੁੰਦਾ ਜੋ ਆਪਣੇ ਮਨ ਚ ਦਇਆ ਧਰਮ ਦੇ ਬਸਤਰ ਪਾਉਂਦਾ ਜੋ ਸਬ ਨੂੰ ਸਮਾਨਤਾ ਦਿੰਦਾ ਉਹ ਇਨਸਾਨ ਕਿਸੇ ਵੀ ਧਰਮ ਤੋਂ ਹੋਵੇ ਜਾ ਕਿਸੇ ਵ ਦੇਸ਼ ਤੋਂ ਹੋਵੇ ਓਹੀ ਗੁਰੂ ਦਾ ਸਿੱਖ ਹੁੰਦਾ ਕਿਉ ਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕਲੇ ਸਿੱਖਾਂ ਦੇ ਹੀ ਗੁਰੂ ਨਹੀ ਓਹ ਤਾਂ ਉਸ ਇਨਸਾਨ ਦੇ ਗੁਰੂ ਨੇ ਜੋ ਚੰਗੇ ਗੁਣਾਂ ਨੂੰ ਧਾਰਨ ਕਰਦਾ ਤੇ ਓਹਨਾ ਦੀ ਪਾਲਣਾ ਕਰਦਾ ਉਹ ਸਿੰਘ ਸਜੇ ਚਾਹੇ ਨਾ ਸਜੇ ਓਹਦੀ ਆਪਣੀ ਮਰਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰੀ ਦੁਨੀਆਂ ਦੇ ਨੇ🙏🙏🙏🙏🙏🙏
Ehna nu ki pta veer ta ehe ta bana paun Wale nu Sikh mande aa asal Sikh ta bani Manan wala huda ga
*ਅੰਬੇਡਕਰਵਾਦੀ ਬਣੋ, ਕ੍ਰਾਂਤੀ ਲਿਆਓ, ਗਰੀਬੀ ਹਟਾਓ.*
76 sal ni aae hun kiven aaoo
@@GurmailSingh-fr9ph 76 ਸਾਲ ਵਿੱਚ ਲੋਕ ਸਮਝੇ ਕਿੰਨਾ ਕੁ ਏ ਵੀ ਵੇਖੋ ਨਾ
ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਅਮਰ ਰਹੇ
@@gurmailsingh3973 ਅਮਰ ਤਾਂ ਹੀ ਹੋਣਾ ਸੀ ਜੇ ਸਿੰਘ ਸਜੇ ਹੁੰਦੇ ਜੀ 🙏🏻
Amr hi hai 🔥.... Dr Ambedkar @@Deep_singh10
Kyu kale Sikh dharm ch hi Amar hunde a@@Deep_singh10
@@Deep_singh10 ਜੇ ਅਸੀਂ ਸਿੱਖ ਬਣ ਜਾਂਦੇ ਤਾਂ ਸਿੱਖ ਧਰਮ ਦੇ ਵਿੱਚ ਜਾਤੀਆਂ ਹੋਰ ਬਣਾ ਦੇਣੀਆਂ ਸੀ ਸਿੱਖ ਆਗੂਆਂ ਨੇ ਕਿਉਂਕਿ ਪਹਿਲਾਂ ਵੀ ਜਾਤੀ ਨਾਲ ਭਰਿਆ ਪਿਆ ਹੈ
@@Deep_singh10hun vi ta amar hai..America di Sab to badi university vh unha di Pratima lggi hoi hai te jo savidhan padh ke DC,IPS lgde ne oh inha da likhya hoeya hai
ਜੈ ਭੀਮ ਰਾਓ ਅੰਬੇਡਕਰ g
ਮੈਂ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਸੀ, ਤੇ ਮੈਂ ਸ਼ੁਕਰ ਗੁਜ਼ਾਰ ਹਾਂ, ਕਿ ਅੰਬੇਡਕਰ ਸਾਹਿਬ ਸਿੱਖ ਨਹੀਂ ਬਣੇ, ਕਿਉਂਕਿ ਜਿਨਾਂ ਨੇ ਜਿੰਨੀ ਵੱਧ ਗਦਾਰੀ ਕੀਤੀ, ਉਹਨਾਂ ਨੇ ਉਨੀ ਵਧ ਜਮੀਨ ਇਕੱਠੀ ਕੀਤੀ। ਅੱਜ ਸਿੱਖ ਧਰਮ ਦੇ ਵਿੱਚ ਜਮੀਨਾਂ ਵਾਲਿਆਂ ਦਾ ਤੇ ਦੌਲਤਮੰਦਾਂ ਦਾ ਹੀ ਬੋਲਬਾਲਾ ਹੈ। ਸੋ ਬੇਸ਼ੱਕ ਮਾਸਟਰ ਤਾਰਾ ਸਿੰਘ ਦੀ ਕੋਈ ਗਲਤੀ ਨਾ ਹੋਵੇ ਪਰ ਸਿੱਖ ਧਰਮ ਵੀ ਆਪਣੇ ਵਿੱਚੋਂ ਜਾਤ-ਪਾਤ ਦਾ ਕੋਹੜ ਖਤਮ ਕਰਨ ਦੇ ਵਿੱਚ ਅਸਫਲ ਹੈ। ਅੱਜ ਸਾਡੇ ਪਿੰਡਾਂ ਦੇ ਵਿੱਚ, ਇੱਕੋ ਪਿੰਡ ਦੇ ਵਿੱਚ ਦੋ-ਦੋ ਚਾਰ-ਚਾਰ ਅਲੱਗ ਅਲੱਗ ਕਿਸਮ ਦੇ ਗੁਰਦੁਆਰੇ ਇਸ ਗੱਲ ਦੀ ਗਵਾਹੀ ਭਰਦੇ ਹਨ। ਕਿ ਸਿੱਖ ਜੋ ਅੱਜ ਹਨ ਅਸਲੀ ਸਿੱਖੀ ਤੋਂ ਕਿਧਰੇ ਦੂਰ ਹਨ। ਬੇਸ਼ਕ ਗੁਰੂ ਸਾਹਿਬ ਨੇ ਗਰੀਬਾਂ ਨੂੰ ਸਿੱਖ ਸਜਾਇਆ ਤੇ ਗਰੀਬਾਂ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕੀਤਾ ਅਤੇ ਸਿੱਖ ਧਰਮ ਦਾ ਮੇਨ ਸਿਧਾਂਤ ਹੀ ਸਮਾਨਤਾ ਹੈ ਜੋ ਅੰਬੇਡਕਰ ਸਾਹਿਬ ਵੀ ਚਾਹੁੰਦੇ ਸਨ। ਪਰ ਇਹ ਵੀ ਸੱਚ ਹੈ ਕਿ ਅੱਜ ਸਿੱਖਾਂ ਦੇ ਵਿੱਚ ਸਮਾਨਤਾ ਹੈ ਨਹੀਂ ਸੋ ਚੰਗਾ ਹੋਇਆ ਕਿ ਅੰਬੇਡਕਰ ਸਾਹਿਬ ਸਿੱਖ ਨਹੀਂ ਬਣੇ। ਨਹੀਂ ਤਾਂ ਅੰਬੇਡਕਰ ਸਾਹਿਬ ਦਾ ਇਹ ਉਲਾਂਭਾ ਸਾਡੇ ਸਿਰ ਰਹਿਣਾ ਸੀ ਤੇ ਉਹਨਾਂ ਦੇ ਜੀਵਨ ਵਿੱਚ ਕੀਤੇ ਗਏ ਮਹਾਨ ਕੰਮਾਂ ਵਿੱਚੋਂ ਸਿੱਖ ਧਰਮ ਚੁਣਨਾ ਉਹਨਾਂ ਦੀ ਗਲਤੀ ਸਾਬਿਤ ਹੋਇਆ। ਕਿਉਂਕਿ ਜੇ ਅੱਜ ਦੇ ਦੌਰ ਦੇ ਵਿੱਚ ਅਸੀਂ ਸਿੱਖ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਹਾਂ ਤਾਂ ਜੇਕਰ ਅੰਬੇਡਕਰ ਸਿੱਖ ਬਣ ਜਾਂਦੇ ਫਿਰ ਕਿਹੜਾ ਆਪਾਂ ਨਹੀਂ ਫਸਣਾ ਸੀ। ਜੱਟਾਂ ਸਿੱਖਾਂ ਦੇ ਵਿੱਚ ਜਾਤ ਵਾਲਾ ਕਿਲਾ ਹਮੇਸ਼ਾ ਰਵੇਗਾ ਅਤੇ ਇਹ ਕਿਲਾ ਕੱਢਣਾ ਬੜਾ ਔਖਾ। ਸਿੱਖ ਧਰਮ ਦੇ ਲਈ ਬਹਾਦਰੀ ਨਾਲ ਕੁਰਬਾਨੀਆਂ ਦੇਣ ਵਾਲਾ ਮਜਬੀ ਸਿੱਖ ਅੱਜ ਸੀਰੀ ਬਣ ਕੇ ਰਹਿ ਗਿਆ ਕਿਉਂਕਿ ਉਹਦੇ ਕੋਲ ਜਮੀਨਾਂ ਨਹੀਂ, ਤੇ ਉਹ ਰੋਟੀ ਦੇ ਲਈ ਇਹਨਾਂ ਜੱਟਾਂ ਤੇ ਹੀ ਮੋਹਤਾਜ਼ ਆ, ਨਹੀਂ ਤਾਂ ਜਿਸ ਧਰਮ ਦੇ ਬਾਨੀਆਂ ਨੇ ਕਿਸੇ ਇੱਕ ਕਬੀਲੇ ਨੂੰ ਉਸ ਦੀਆਂ ਮਹਾਨ ਪ੍ਰਾਪਤੀਆਂ ਦੇ ਇਨਾਮ ਵਜੋਂ ਖੁਦ ਦਾ ਨਾਮ ਦਿੱਤਾ ਹੋਵੇ ਉਨਾਂ ਤੋਂ ਹੀ ਧਰਮ ਆਪਣੇ ਗੁਰਦੁਆਰਿਆਂ ਨੂੰ ਵੱਖ ਕਿਵੇਂ ਕਰ ਸਕਦਾ?
ਬੇਸ਼ੱਕ ਮੈਂ ਇਹ ਗੱਲਾਂ ਕਹਿ ਰਿਹਾ ਜੋ ਸੱਚ ਵੀ ਨੇ ਪਰ ਇਸਦਾ ਇਹ ਮਤਲਬ ਨਹੀਂ ਕਿ ਸਿੱਖ ਧਰਮ ਬੁਰਾ ਧਰਮ ਆ, ਮੈਂ ਸਿੱਖਾਂ ਦੀ ਰਿਸਪੈਕਟ ਕਰਦਾ ਪਰ ਜੋ ਸੱਚ ਆ ਉਹ ਤਾਂ ਕਹਿਣਾ ਹੀ ਪੈਂਦਾ।
IS GAL VICH KEHNA GALAT NAHI HAI K 1947 TO PEHLA TO SIKH LEADERSHIP NE KOM DI BARBAADI DA BEEDA CHUKKIYA HOIYA C REHNDI KASSAR PICHLE25 SAAL TO BADAL JUNDLI NE PURI KAR DITI KOM KAL V INNA DI JAAN NU RO RAHI C AJ V RO ATE AGGO V INNA DI JAAN NU RONDI RAHEGI JUNDLI AJ V TABAAHI DE RAH TIRI HOI HAI
Acha majbi sikha ne kurbania dittia me respect krda tainu pta 12 misla cho 9 misla de sardar jatt c ohna ne ki keeta fr dssi? Baba deep singh Sandhu parivar to belong krde ohna di kurbani nhi dssi? General Uday Singh jehna ne sarsa de kande 10 lakh nu 4 ghante rok k rakhya oh Kon c 40 mukte Kon c baba jassa singh Kon c? Jatta ne ki glt keeta dssi j ik Banda Galt hove ohnu kho na ki poore jatta nu sher e Punjab Kon c chal sab shad sant jarnail singh Kon c ohna di kurbani da pta k nhi
Dooji gal Sikh dharam vch bhed bhav haini asi te keeta nhi definition dinde baba Jeevan Singh di oh guru sahib nu mande c na ki ramayan nu so pehla Sikh bno
ਸ਼ਾਬਾਸ਼ ਭਾਈ ਸਾਹਿਬ ਬਿਲਕੁਲ ਸਚਾਈ ਬਿਆਨ ਕੀਤੀ। ਹਾਤਮਾ ਗਾਂਧੀ ਹੀ ਪੁਆੜੇ ਦੀ ਜੜ ਹੈ। ਹੁਣ ਉਹ ਜੜ੍ਹ ਪੱਟੀ ਜਾਵੇਗੀ।
ਇਹਨਾਂ ਦਲਿਤਾਂ ਦਾ ਦੋਸ਼ ਏਹੀ ਆ ਵੀ ਇਹਨਾਂ ਨੂੰ ਅਛੂਤ ਵੀ ਕਿਹਾ ਜਾਂਦਾ ਤੇ ਧੱਕੇ ਨਾਲ ਹਿੰਦੂ ਵੀ ਕਿਹਾ ਜਾਂਦਾ। ਸੋਡੀ ਗੱਲ ਸਹੀ ਆ , ਹੁਣ ਸਿੰਘ ਸਜ ਜਾਣ
ਇਹ ਤਾਂ ਹੁਣ ਖੁਦ ਸਮਝਣ , ਸਿੱਖੀ ਵਿੱਚ ਕੋਈ ਨੀਚ ਨਹੀਂ, ਕੋਈ ਪੱਛੜੀ ਜਾਤ ਨਹੀਂ
@@PanjabFlame😂😂 ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਤਾਂ ਉਚ ਨੀਚ ਜਾਤਿ ਪਾਤਿ ਤੇ ਖ਼ਤਮ ਕਰ ਲੋ ਹਰ ਪਿੰਡ ਵਿੱਚ ਅਲੱਗ ਸ਼ਮਸ਼ਾਨ ਘਾਟ ਗੁਰੂ ਘਰ ਹੁਣ ਤਾਂ ਗਰੀਬ ਸਿੱਖ ਈਸਾਈ ਬਣ ਗਏ 😅😅
@@sultansingh9719 ਵੀਡਿਉ ਦੇਖੀ ਕਿ ਨਹੀਂ ?
@@sultansingh9719ohne thodo krni aa.guru patshah kr ke tan gye aa.apan danggar e ik duje sirr mrhi jane aan byi tu kr tu kr. Oh ghto ghat jankari tan de rahe aa.smjhna na smjhna apne wrgeyan te aa jehde duje se sirr dhar dinde aa.
@@PanjabFlamesab to jyada jaat jaat kon krwa khalsa ji ohna da v zikr kro fer
Kde kise dalit ne kise Guru ya shaheed di jaat ya Got la k promot ni kita ... Sab to jyada singh pishe got kon lok lgonde ..
Hun ta Amar Shaheed baba Deep Singh ji di v jaat kadd lyandi ehna ne jdo da pta lggya v oh Sandhu San .. hun sandhu v naal lain lgg gye boht lok
ਭਾਈ ਸਾਹਿਬ ਊਦੋ ਦੀਆ ਕੀਤੀਆ ਗਲਤੀ ਤੇ ਪੋਚਾ ਨਾ ਫੇਰੋ ਡਾਕਟਰ ਅੰਬੇਡਕਰ ਨੇ ਕਿਹਾ ਕਿ ਤੁਸੀ ਰੋਟੀ ਬੇਟੀ ਦੀ ਸਾਜ ਪਾੳਗੇ ਤਾ ਸਿੱਖਾ ਦੇ ਲੀਡਰ ਇਸ ਗੱਲ ਤੋ ਮੁਕਰ ਗਏ ਸੀ
Right ji
@@klaircoolingsolutionsjo Sikh ban gya os di koi jaat nhi jaat paat Sri Guru Gobind Singh ji hurra ne Amrit di daat bakhash ke khatm kr ditti c 🙏
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏🙏
ਅੰਬੇਦਕਰ ਸਾਹਿਬ ਤਰਕਵਾਦੀ ਸਨ ਉਹਨਾਂ ਨੂੰ ਸਭ ਪਤਾ ਸੀ ਕਿ ਇਹਨਾਂ ਪਖੰਡਾਂ ਨਾਲ ਪੰਜ ਗੁਣਾਂ ਲੁੱਟ ਵੱਧ ਜਾਣੀ ਸੀ।
ਇਹੋ ਜਿਹੇ ਸਿਖਾ ਬਗੈਰ ਹੀ ਚੰਗੇ ਹਾ ਜੋ ਅੱਜ ਗੁਰੂ ਦੀ ਬਾਣੀ ਨੂੰ ਬਦਲਨਾ ਚੋਦੇ ਹਨ
ਪਿੰਡਾਂ ਦੇ 2,2 ਗੁਰੂ ਘਰ.....ਤੇ ਸਿੱਖਾਂ ਦੇ ਪਿੰਡਾਂ ਵਿੱਚ 2,2ਸ਼ਮਸ਼ਾਨ ਘਾਟ ਤੇ ਲੋਕਾਂ ਦੇ ਮੂੰਹ ਤੋਂ ਆਮ ਵਰਤੇ ਜਾਂਦੇ ਜਾਤੀ ਸੂਚਕ ਸ਼ਬਦ,ਤੇ ਗੁਰੂਦੁਆਰਿਆਂ ਤੇ ਹੁੰਦੇ ਭੇਦ ਭਾਵ........ਵੀਰੇ ਹੈ ਅਸੀਂ v ਸਿੱਖ.... ਪਰ ਪੰਜਾਬ ਵਿੱਚ ਜਾਤ ਪਾਤ ਬਾਰੇ, ਇਹਤੇ ਥੋੜੀ ਹੋਰ ਖ਼ੋਜ ਕਰ
ਸਿੱਖਾਂ ਦੇ ਵਿਚੋਂ ਅੱਜ v ਹਿੰਦੂਵਾਦ ਮੁੱਕਿਆ ਨਹੀਂ
@@TheExplore-y1s ਹਿੰਦੂਵਾਦ ਨਹੀਂ ਮੁੱਕਿਆ ਤਾਹੀਂ ਪੰਜਾਬ ਚ ਇਹ ਹਾਲਾਤ ਆ, ਪਰ ਇਸਦਾ ਹੱਲ ਵੀ ਹੈ, ਪਰ ਕੋਈ ਓਧਰ ਨਹੀਂ ਤੁਰਦਾ
@@PanjabFlame ki halll ha waheguru ji? Reply jroor deoo plese
Ryt bro
ਗਾਂਧੀ ਨੂੰ ਬਹੁਤ ਨਫਰਤ ਸੀ ਸਿੱਖਾਂ ਨਾਲ ਪਰ ਸਾਡੇ ਬਜ਼ੁਰਗ ਇਸਦੀਆਂ ਚਾਲਾਂ ਨੂੰ ਸਮਝ ਨਹੀਂ ਸਕੇ ਤੇ ਇਹਦੇ ਮਗਰ ਲੱਗ ਕੇ ਸਾਰੇ ਭਾਰਤ ਨੂੰ ਆਜ਼ਾਦ ਕਰਵਾਉਣ ਲੱਗ ਪਏ
Bilkul.
Gandi muslim c sara syapa hi ena sab da aa
*ਸਿੱਖਾਂ ਦੇ ਮਹਾਨ ਸਿੱਖ ਵਿਦਵਾਨ, ਚਿੰਤਕ, ਲੇਖਕ, ਇਤਿਹਾਸਕਾਰ, ਨੇਤਾ, Ex-M.P Sirdar Kapur Singh ICS ਨੇ ਆਪਣੀ ਪੁਸਤਕ "ਸਾਚੀ ਸਾਖੀ" ਵਿੱਚ ਲਿਖਿਆ ਹੋਇਆ ਹੈ ਕਿ ਜਦੋਂ 1936 ਵਿੱਚ ਅੰਬੇਡਕਰ ਅੰਮ੍ਰਿਤਸਰ ਆਇਆ ਸੀ ਤਾਂ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਤ ਕੀਤਾ, ਅੰਬੇਡਕਰ ਨੂੰ ਬੇਇਜਤ ਕੀਤਾ, ਜਲੀਲ ਕੀਤਾ, ਅਪਮਾਨਿਤ ਕੀਤਾ, ਅੰਬੇਡਕਰ ਨਾਲ ਧੋਖਾ ਵੀ ਕੀਤਾ. ਅੰਬੇਡਕਰ ਚੁੱਪਚਾਪ ਵਾਪਸ ਚਲਾ ਗਿਆ.*
(ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਿੱਖ ਸਮਾਜ ਵੀ ਜਾਤੀਵਾਦ ਅਤੇ ਛੂਤਛਾਤ ਦੀ ਦਲ ਦਲ ਵਿੱਚ ਫਸਿਆ ਹੋਇਆ ਹੈ)
@@harbanslalbadhan1587 ਜਿਹੜੀ ਕਿਤਾਬ ਦਾ ਜਿਕਰ ਕੀਤਾ, ਇੱਕ ਵਾਰ ਓਹ ਵੀ ਪੜ ਲਓ, ਨਾਲ ਮਸਲਾ ਸਪਸ਼ਟ ਹੋ ਜਾਊਗਾ
@@PanjabFlame : ਕਿਤਾਬ ਪੜ੍ਹੀ ਤਾਂ ਪਤਾ ਲੱਗਿਆ ਕਿ ਸਿਰਦਾਰ ਕਪੂਰ ਸਿੰਘ ਨੇ ਲਿਖਿਆ ਹੈ.
Correct
ਵੀਡੀਓ ਦੇ ਸਮੇਂ, 8:42 ਮਿਨਟ ਤੇ ਪਤਾ ਲੱਗ ਗਿਆ ਕਿ ਬਾਈ ਜੀ ਵੀਡੀਓ ਵਿੱਚ ਗੱਪਾਂ ਮਾਰ ਰਹੇ ਹਨ।
🌏🇮🇳📡JAI BHEEM👏 ,JAI BHARAT,JAI SAMVIDHAN👈📡🇮🇳🌏
ਓਹ ਬੱਸ ਬਾਈ, ਅੱਜ ਮੈਂ ਤੇਰਾ ਚੈਨਲ ਸਬਸਕ੍ਰਾਈਬ ਕਰਨ ਲੱਗਿਆ ਸੀ, ਚੰਗਾ ਹੋ ਗਿਆ ਪਹਿਲਾਂ ਹੀ ਤੇਰੇ ਗੱਪਾਂ ਦਾ ਪਤਾ ਲੱਗ ਗਿਆ।
Very good 👍 right 💪🌹 Jai bhim jai bharat jai savidhan 🙏🌹
ਵੀਰ ਜੀ ਇਕੱਲੀਆਂ ਇਹੀ ਗੱਲਾਂ ਨਹੀਂ ਸੀਗੀਆਂ ਅੰਬੇਦਕਰ ਸਾਹਿਬ ਨੇ ਉਦੋਂ ਦੇ ਜਿਹੜੇ ਵੱਡੇ ਲੀਡਰ ਸੀ ਉਹਨਾਂ ਨਾਲ ਇਹ ਗੱਲ ਕੀਤੀ ਸੀ ਵੀ ਜੇ ਮੈਂ ਸਿੱਖ ਸੱਜ ਜਾਨਾ ਵਾ ਕੱਲ ਨੂੰ ਤੁਸੀਂ ਆਪਦੀ ਰੋਟੀ ਬੇਟੀ ਦਾ ਰਿਸ਼ਤਾ ਸਾਡੇ ਬੰਦਿਆਂ ਦੇ ਨਾਲ ਰੱਖੋਗੇ ਪਰ ਕਈ ਬੰਦਿਆਂ ਨੇ ਕਹਿਣਾ ਇਹ ਗੱਲ ਤੋਂ ਜਵਾਬ ਦੇਤਾ ਸੀ ਵੀ ਸਿੱਖ ਤੁਸੀਂ ਸਾਜੋ ਪਰ ਅਸੀਂ ਰੋਟੀ ਬੇਟੀ ਦਾ ਰਿਸ਼ਤਾ ਤੁਹਾਡੇ ਨਾਲ ਨਹੀਂ ਰੱਖ ਸਕਦੇ
@@SleepyDalmatianPuppies-iu6lf ਇਹ ਵੀ ਇੱਕ ਬਣਾਈ ਗੱਲ ਹੈ, ਕੋਈ ਸਬੂਤ ਜਾਂ ਤੱਥ ਨੀਂ ਇਸਦਾ
Roti da Rosita is always there but Beto da rishta has no binding in the religion . The marriages are totally a social and personal affair!!!! The communal kitchen ( Kangar pratha) is the proof of this . Sikhs never made any differences in between the Dalits and the high casts !!!! Sikh religion never command people to who they make marriage relationship , which is totally social arrangement !!!!!people like to do marriages in between their own casts due to cultural differences!!! Jatts has different inner culture , Khatris and Bannias has their different culture!!! To ask the Sikhs to promise that was not in their control !!!
ਬਾਬਾ ਜੀਵਨ ਸਿੰਘ ਦਾ ਜੌ ਬੁੰਗਾ ਦਰਬਾਰ ਸਾਹਿਬ ਵਿਚੋਂ ਢਾ ਦਿੱਤਾ ਗਿਆ ਇਹ ਵਿਤਕਰਾ ਨਹੀਂ ਹੈ ਤਾਂ ਔਰ ਕੀ ਹੈ ਇਸ ਬਾਰੇ ਵੀ ਦੱਸੋ
ਬਹੁਤ ਹੀ ਸਹੀ ਜਾਣਕਾਰੀ ਭਰਾ🙏🙏
ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮੁ ਪਛਾਣੈ
ਮੇਰੇ ਪਿੰਡ ਦਾ ਇਕ ਜਿਮੀਂਦਾਰ ਕਹਿੰਦਾ ਕਿ ਮੈਂ ਮਜ਼ਬ੍ਹੀ ਸਿੱਖ ਤੋਂ ਪ੍ਰਸਾਦਿ ਨਹੀਂ ਲੈਂਦਾ ਇਸ ਗੱਲ ਦਾ ਦਿਓ ਜਵਾਬ ।
Phir oh osnu parsad na deve😅 ...gl khatam a 😅
ਇਸਦਾ ਜਵਾਬ ਇਸ ਜਿੰਮੀਦਾਰ ਤੋਂ ਲਓ, ਓਹਨੂੰ ਅਕਲ ਦਿਓ,
ਅਜਿਹਾ ਨਿਕੰਮੇ ਬੰਦੇ ਸਿੱਖ ਨਹੀਂ ਹੁੰਦੇ
@bikarjitsinghsahi kiya bhaji ehna ne taan sardariya cham kauniya hai bas guru sahb ton ki Lena ehna ne34bikarjitsin10
@@PanjabFlameApnay gurudwaray parshad lay lavo. Khulay gaffay dayvo. Ladan de lod nahin.
ਸਹੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀਆ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਜਿਸ ਖਾਲਸਾ ਪੰਥ ਲਈ ਗੁਰੂ ਗੋਬਿੰਦ ਸਿੰਘ ਜੀਆ ਨੇ ਸਰਬੰਸ ਵਾਰਿਆ ਤੁਸੀਂ ਗੁਰੂ ਜੀਆ ਦੇ ਹੁਕਮਾਂ ਨੂੰ ਨਹੀਂ ਮੰਨਦੇ ਅਪਣੇ ਮਗਰ ਰਵਿਦਾਸੀਆ ਸਿੱਖ ਜੱਟ ਸਿੱਖ ਰਾਮਗੜ੍ਹੀਆ ਸਿਖ ਮਜ਼ਬੀ ਸਿੱਖ ਛੀਬਾ ਸਿੱਖ ਆਦਿ ਇੱਥੋ ਤੱਕ ਕਿ ਗੋਤਾਂ ਦੀਆਂ ਜੋਕਾਂ ਲਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਨਹੀਂ ਕੀਤੀ ਲੋੜ ਹੈ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏💕💕💕❤️❤️
❤❤ Jay Bheem Jay Bharat
ਜਦੋਂ ਦਲਿਤ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਗਲ ਲਗਾ ਕੇ ਇਕ ਬਾਟੇ ਵਿੱਚ ਅੰਮ੍ਰਿਤ ਛਕਾ ਦਿੱਤਾ ਫਿਰ ਕਾਹਦੀ ਜਾਤ ਪਾਤ ਰਹਿ ਗਈ ਸੀ ਪਰ ਇਹ ਗਾਂਧੀ ਮਗਰ ਲੱਗ ਕੇ ਹਰੀਜਨ ਬਣਗੇ ਆਪ ਹੀ ਨੀਵੇਂ ਹੋ ਗੲਏ ਅੱਜ ਪੰਜਾਬ ਵਿਚ ਵੀ ਆਪਣੀ ਮਰਜ਼ੀ ਨਾਲ ਅਲੱਗ ਗੁਰੂਦੁਆਰੇ ਬਣਾਈ ਜਾਂਦੇ ਨਹੀਂ ਕੋਣ ਰੋਕ ਸਕਦਾ ਕਿਸੇ ਨੂੰ ਗੂਰੂ ਘਰ ਜਾਣ ਤੋਂ ਦੂਸਰੇ ਸਟੇਟਾਂ ਵਿਚ ਕਿੰਨਾ ਧੱਕਾ ਹੁੰਦਾ ਦਲਿਤਾਂ ਨਾਲ ਕਦੇ ਸਿਰ ਵਿੱਚ ਮੂਤ ਦਿੱਤਾ ਕਦੇ ਮੁੱਛ ਰੱਖਣ ਪਿਛੇ ਕਤਲ ਕਰ ਦਿੱਤਾ ਪਰ ਫਿਰ ਵੀ ਮੰਨਣਾ ਇਨ੍ਹਾਂ ਬਾਹਮਣ ਵਾਦ ਹੈ ਜਿਹੜੀਆਂ ਕਿਤਾਬਾਂ ਵਿਚ ਇਨ੍ਹਾਂ ਨੂੰ ਬਹੁਤ ਗ਼ਲਤ ਗੱਲਾਂ ਆਖੀਆਂ ਉਨ੍ਹਾਂ ਕਿਤਾਬਾਂ ਨੂੰ ਮੱਥਾ ਵੀ ਟੇਕਦੇ ਤੇ ਆਜਾਦ ਤੇ ਐਸ ਜੇ ਚੈਨਲ ਤੇ ਮੈਂ ਸੁਣਿਆ ਦਲਿਤਾਂ ਦੇ ਬੱਚੇ ਬਾਹਮਣ ਵਾਦ ਦੇ ਪੱਖ ਵਿੱਚ ਜੁਦਾਈ ਕਰਦਿਆਂ ਨੂੰ
Guru sahib nay taan theek kitta see. Par ohna day jaan ton baad JATTI day naam tay 12 MISLAN BANIYAN. AHLUWALIA, RAMGARIYA atay hor missles baniyan. 1925 tak dalitan nu Harmandar sahib nahin jaan ditta jaanda see. Jad 1919 vich dalit Italy, German naal world war 1 jitkay aye. Taan oh Harmandar Sahib NAKMASTAK hon laye aye. Jad oh parshad laikay Harmandar sahib gaye taan SIMRANJEET SINGH MAAN day NANA AROOR SINGH nay ohna nu ander nahin vadan ditta. Oh othay head granthi see. Fer oh dalit lok JALIANWALA BAGH rosh pradarshan karan chalay gaye. Jiston dukhi hokar AROOR SINGH nay GENERAL DIAR nu kehkay othay goli chalva ditti. Jisnaal hzaran lok maray gaye. Goli chalaun ton baad SUNDER SINGH MAJITHIYA nay GENERAL DIAR nu raat dw roti khawaye. SUNDER SINGH HARSIMRAT KAUR BADAL atay BIKRAMJIT SINGH MAJITHIYE da pad- dada see. Isliye eh SAD (AMRITSAR), SAD (BADAL) sikhan day gaddar han. GUNAM SINGH MUKTSAR day videos dekho. Sari kahani pta lag javaygee. Eh jatt nahin rajvaday lok han jo ke angrezan day pithu san atay han. Istran he Congress da PARTAP SINGH KAIRON PARKASH SINGH BADAL da jija hai. BJP da BITTU ve pehlan Congressi see. AAP vasay RSS de B team hai Islaye ihna gaddar parties nu vote, support karna band karo. Nahin ragday jaogay. BSP jitao atay nzaray lavo. Jai bhim.
ਵੀਰ ਰੰਘਰੇਟੇ ਸਰਦਾਰ ਦਲਿਤ ਨਹੀਂ ਨੇ ਕਿਸੇ ਸੰਵਿਧਾਨ ਵਿਚ ਜਾ ਮਨੁਸਿਮਰਤੀ ਵਿੱਚ ਦੇਖ ਦੇ ਕਿ ਰੰਘਰੇਟੇ ਸਰਦਾਰ ਦਲਿਤ ਨੇ ਗੁਰੂ ਘਰਾਂ ਦੇ ਵਾਰਿਸ ਹਾ ਅਸੀ ਲੋਕ ਇਨਾ ਲੋਕਾ ਨੇ ਕਬਜ਼ਾ ਕੀਤਾ ਹੈ ਗੁਰੂ ਘਰਾਂ ਤੇ ਰੰਘਰੇਟੇ ਸਰਦਾਰ ਰਾਜਪੂਤ ਨੇ ਹਾਰੀ ਹੋਈ ਕੌਮ ਨੌ ਮੁਸਲਿਮ ਕੁੜੀਆ ਦੇ ਰਿਸ਼ਤੇ ਦੇਣਾ ਵਾਲੇ ਮੁਸਲਿਮ ਲੋਕਾ ਨੇ ਰੰਘਰੇਟੇ ਸਰਦਾਰ ਨੂੰ ਰਿਸ਼ਤੇ ਦਿੱਤੇ ਸਾਡੇ ਲੋਕ ਆਪਣੇ ਆਪ ਨੂੰ ਪਹਚਿਨੇ ਨਹੀਂ ਸਕੇ ਕਿਉ ਕਿ ਸਾਡਾ ਸਾਰਾ ਇਤਹਾਸ ਧੱਬਾ ਕੇ ਰਕੀਆ ਗਾਇਆ ਹੈ
@@kawaljitsinghkaka39ਬਿਲਕੁੱਲ ਸਹੀ ਕਿਹਾ ਵੀਰੇ ਤੁਸੀ । ਹਰਨਾਮ ਸਿੰਘ ਡੱਲਾ ਜਿਸਨੇ ਕਿਹਾ ਸੀ । ਤੁਸੀ ਜੇ 6 ਕਰੌੜ ਇਹਨਾ ਲੋਕਾ ਨੂੰ ਅਮਿ੍ਰੰਤ ਛਕਾ ਦਿਤਾ । ਡਾਕਟਰ ਸਾਹਥ ਇਹਨੇ ਪੜੇ ਲਿਖੇ ਨੇ। । ਸਿੱਖੀ ਦੇ ਸਰਦਾਰ ਬਣ ਜਾਣਗੇ । ਸਾਡੀ ਆ ਚੌਧਰਾਂ ਗਈਆ । ਡਾਕਟਰ ਸ਼ਾਹਬ ਨਰਾਜ ਹੋ ਕੇ ਵਾਪਸ ਚਲੇ ਗਏ ।
@@LovelyBird-zn6ct well done veer ji👍👍
Well done👍👍👍👍👍
Proud of you jai bheem jai bharat
@@HarvinderSingh-yy8th
🙏🏻Jagat GURU SATGURU RAVIDASS SHAKTI AMAR HAI 🙏🏻
ਧੰਨਵਾਦ ਵੀਰ ਜੀ ਬਹੁਤ ਡੂੰਗੀ ਜਾਣਕਾਰੀ ਦਿੱਤੀ ਜੀ
ਉਹ ਭਰਾਵਾ ਹੁਣ ਵੀ ਵਿਤਕਰਾ ਹੁੰਦਾ ਹੈ, ਅੱਜ ਵੀ ਪੰਜਾਬ ਵਿੱਚ ਉੱਚ ਜਾਤੀਆਂ ਦੇ ਲੋਕ sc ਲੋਕਾਂ ਦੀ ਕੁੜੀ ਲੈ ਲੈਂਦੇ ਹਨ ਪਰ ਆਪਣੀ ਕੁੜੀ ਦੇਣ ਵੇਲੇ ਕਲੇਸ਼ ਕਰਦੇ ਹਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ sc ਸਮਾਜ ਵਿੱਚੋਂ ਕਿਹੜਾ ਸੀ?? ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ 31 ਰਾਗਾਂ ਦਾ ਗਿਆਨ ਸੀ, ਅੱਜ ਓਹਨਾ ਨੂੰ ਪੰਜਾਬ ਵਿੱਚ ਵੀ ਸਾਰੇ ਲੋਕ ਨਹੀਂ ਜਾਣਦੇ ਤੇ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੂੰ ਸਾਰਾ ਸੰਸਾਰ ਜਾਣਦਾ, ਅਸੀਂ ਅਣਖ ਨਾਲ ਕਹਿੰਦੇ ਹਾਂ ਕਿ ਅਸੀਂ ਚਮਾਰ ਹਾਂ ਬਾਣੀ ਵਿੱਚ ਵੀ ਚਮਾਰ ਸ਼ਬਦ ਵਰਤਿਆ ਗਿਆ ਹੈ ਸਾਨੂੰ ਚਮਾਰ ਕਹੋ ਪਰ ਪਿਆਰ ਨਾਲ ਗਾਲ ਨਾਲ ਜਾਂ ਗੁੱਸੇ ਨਾਲ ਤਾਂ ਕਿਸੇ ਜਾਤ ਨੂੰ ਵੀ ਬਲਾਉਣ ਵਾਲਾ ਗੁੱਸਾ ਕਰੇਗਾ, ਮਨੁਵਾਦੀਆਂ ਤੋਂ ਵਿੱਪਰ ਵਾਦੀਆਂ ਤੋਂ ਨਫ਼ਰਤ ਹੈ ਤੇ ਰਹੇਗੀ, ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ🙏
👍👍👍👍👍👍
ਸਹੀ ਗੱਲ ਹੈ। ਇਹ ਤਾਂ ਗੱਪ ਮਾਰੀ ਜਾਂਦਾ ਵੀ ਗਾਂਧੀ ਨੇ ਰਿਜਰਵੇਸ਼ਨ ਦਿਵਾਉਣ ਵਾਸਤੇ ਮਰਨ ਵਰਤ ਰੱਖਿਆ
ਜੈ ਭੀਮ
Jo karda o akal ap karda vadia ji abedkar ji agar sikh ni bane nahi savidhan di jga una v koi kmeti ja taksal bna leni c te guru ghar nu apni proparti
ਇਕ ਹੀ ਬੱਚਾ ਲੈਣ ਦੀ ਪਿਰਤ ਨੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕੀਤਾ
ਬਿੱਲਕੁਲ ਸਹੀ ਜਾਣਕਾਰੀ ਦਿੱਤੀ ਵੀਰ ਜੀ
ਬਹੁਤ ਬਦੀਆਂ ਬਹੁਤ ਬਦੀਆਂ ਗੱਲਾਂ ਹਨ ਜੀ
ਬਾਬਾ ਸਾਬ ਅੰਬੇਦਕਰ ਤਾਂ ਬੋਧੀ ਬਣ ਗਏ ਸੀ,ਕੀ ਉਹਨਾਂ ਮਗਰ ਦਸ ਕੜੋੜ ਬੋਧੀ ਬਣੇ?
ਭਾਈ ਸਾਹਿਬ ਜੀ ਤੁਹਾਡੀ ਇਹ ਵੀਡੀਓ ਦੇਖ ਕੇ ਲੱਗਦਾ ਕਿ ਤੁਸੀਂ ਵੀ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜੇ ਬਾਬਾ ਸਾਹਿਬ ਆਏ ਹੀ ਸਿੰਘ ਸਜਣ ਸੀ ਅਤੇ ਪੱਗ ਬੰਨ ਕੇ ਆਏ ਸਨ। ਉਸ ਵੇਲੇ ਉਥੇ ਕਿਹੜਾ ਗਾਂਧੀ ਸੀ ਜਿਸ ਨੇ ਬਾਬਾ ਸਾਹਿਬ ਨੂੰ ਸਿੱਖ ਬਣਨ ਤੋਂ ਰੋਕਿਆ। ਗਾਂਧੀ ਨੇ ਦਲਿਤਾਂ ਦੇ ਵਿਸ਼ੇਸ਼ ਅਧਿਕਾਰ ਕਰਕੇ ਹੀ ਮਰਨ ਵਰਤ ਰੱਖਿਆ ਸੀ। ਬਾਬਾ ਸਾਹਿਬ ਹਿੰਦੂਆਂ ਦੇ ਵਿਤਕਰੇ ਤੋਂ ਦੁਖੀ ਸਨ। ਇਸੇ ਵਿਤਕਰੇ ਅਤੇ ਗਰੀਬਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਕਰਕੇ ਹੀ ਬਾਬਾ ਸਾਹਿਬ ਨੇ ਗੋਲਮੇਜ ਕਾਨਫਰੰਸ ਵਿੱਚ ਇਹ ਅਧਿਕਾਰ ਲਏ ਸਨ। ਇਥੇ ਵੀ ਬਾਬਾ ਸਾਹਿਬ ਨੂੰ ਜਾਤੀ ਸੂਚਕ ਬੋਲੇ ਗਏ। ਪਹਿਲੀ ਗੱਲ ਤਾਂ ਇਹ ਕਿ ਬਾਬਾ ਸਾਹਿਬ ਨੇ ਹਿੰਦੂਆਂ ਨਾਲ ਗੁਪਤ ਮੀਟਿੰਗ ਕਰਕੇ ਕੀ ਹਿੰਦੂ ਧਰਮ ਵਿੱਚ ਰਹਿਣਾ ਹੀ ਮੰਨ ਲਿਆ ਸੀ। ਜੇ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਇੰਨਾ ਸਤਿਕਾਰ ਬਾਬਾ ਸਾਹਿਬ ਨੂੰ ਦਿੱਤਾ ਤਾਂ ਫਿਰ ਵੀ ਬਾਬਾ ਸਾਹਿਬ ਸਿੰਘ ਕਿਉਂ ਨਹੀਂ ਸਜੇ। ਦੂਜੀ ਗੱਲ ਇਹ ਕਿ ਤੁਸੀਂ ਕਿਹਾ ਦਲਿਤ ਹੁਣ ਸਿੱਖ ਬਣ ਜਾਣ। ਵੀਰ ਜੀ ਪਿੰਡਾਂ ਵਿੱਚ ਜਾ ਕੇ ਦੇਖ 90% ਜੱਟ ਰਵਿਦਾਸੀਆ ਬਾਲਮੀਕੀਆਂ ਅਤੇ ਹੋਰ ਗਰੀਬ ਲੋਕਾਂ ਨਾਲ ਕਿੰਨਾ ਵਿਤਕਰਾ ਕਰਦੇ ਹਨ। ਜੇ ਨਹੀਂ ਯਕੀਨ ਇਹ ਮੇਰਾ ਨੰਬਰ ਹੈ ਇਸ ਉਤੇ WhatsApp ਕੰਟੈਕਟ ਕਰ ਮੈਂ ਤੈਨੂੰ ਪੰਜਾਬ ਵਿੱਚ ਗਰੀਬਾਂ ਉੱਪਰ ਕੀਤੇ ਜਬਰ ਜ਼ੁਲਮ ਦੀਆਂ ਵੀਡੀਓ ਭੇਜ ਦਿੰਦਾ ਹਾਂ। +4915214016014. Resham LaL Germany
ਸਹੀ ਗੱਲ ਆ ਜੀ
ਸਿੱਖ ਜਵਾਕ ਪਤਾ ਨੀਂ ਕਿਉੰ ਘੱਟ ਜੰਮ ਰਹੇ ਆ
ਆਪਣੀ video ਵਿਚ ਗੱਲ ਕਰੀ ਬਾਈ ਵੀ ਜਨਸੰਖਿਆ vdayo 🙌
ਬਿਲਕੁਲ ਗਲਤ,
😂 Hmm Es Duniya ek tusi he sache bnde ney janam liya
ਸਹੀ ਗੱਲ ਹੈ ਜੀ ਆਪ ਦੀ
ਸੱਚ ਤਾਂ ਹੈ ਅੱਜ ਵੀ ਸਿੱਖ ਧਰਮ ਵਿੱਚ ਜਾਤ-ਪਾਤ ਸਿੱਖਰਾਂ ਤੇ ਹੈ ਲੋਕ ਸਿੱਖ ਧਰਮ ਵਿੱਚ ਕਿਓਂ ਆਉਣ ਗਏ ਜੇਕਰ ਭੇਦਭਾਵ ਹੀ ਦੇਖਣਾ ਇਸ ਕਰਕੇ ਲੋਕ ਇਸਾਈ ਜਾਂ ਬੋਧੀ ਬਣ ਰਿਹੇ ਹਨ|
ਪੰਜਾਬ ਇਸਾਈਸਥਾਨ ਬਣਦਾ ਜਾ ਰਿਹਾ ਹੈ ਉਸ ਦੇ ਉਪਰ ਵਿਚਾਰ ਕਰੋ ਨਾ ਕਿ ਸਿੱਖ ਲੀਡਰਾਂ ਨੂੰ ਸਹੀ ਸਾਬਤ ਕਰਨ ਤੇ |
ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਦੁਨਿਆ ਵਿੱਚ ਕਰੋੜਾਂ ਹੀ ਲੋਕ ਹਨ ਮੈ ਵਾਲਮੀਕੀ ਭਾਈਚਾਰੇ ਨਾਲ ਸੰਬੰਧਤ ਹਾਂ ਅਸੀ ਅੰਬੇਡਕਰ ਨੂੰ ਆਪਣਾ ਗੁਰੂ ਮੰਨਦੇ ਹਾਂ
ਅੰਬੇਡਕਰ ਇਕ ਸੋਚ ਹੈ ਜੋ ਸਿੱਖਿਆ ਅਤੇ ਹੱਕਾਂ ਲਈ ਲੜਣ ਲਈ ਪ੍ਰੇਣਾ ਦਿੰਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਮਾਨਯੋਗ ਸਮੂਹ ਸਾਧ ਸੰਗਤ ਜੀਓ ਬਹੁਤ ਹੀ ਨਿੰਦਣਯੋਗ ਯੋਗ ਗਲ ਹੈ ਕਿ ਸਾਡੇ ਗੁਰੂਆਂ ਨੇ ਸਮਾਨਤਾ ਦਾ ਅਧਿਕਾਰ ਦਿੱਤਾ ਸੀ। ਮਾਨਸ ਕੀ ਜਾਤ ਸਬੋ ਏਕੋ ਪਹਿਚਾਨਬੋ ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਸ਼ਕਤੀ ਨਾਲ ਅਪਨਾਉਣ ਦਾ ਯਤਨ ਨਹੀਂ ਕੀਤਾ ਗਿਆ ਹੈ। ਬਲਕਿ ਜਾਤ ਪਾਤ ਮਨੂਵਾਦੀ - ਬ੍ਰਾਹਮਣਵਾਦੀ ਧਰਮ ਦੇ ਠੇਕੇਦਾਰ ਬਣਕੇ ਗਰੀਬਾਂ ਮਜਦੂਰਾਂ ਦੇ ਨਾਲ ਜਾਤੀ ਵਿਤਕਰੇ ਕੀਤਾ ਜਾ ਰਿਹਾ ਹੈ ਜੋਕਿ ਗੁਰਬਾਣੀ ਦੇ ਉਲਟ ਹੈ। ਬਾਦ ਵਿੱਚ ਡਾ ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨਿਕ ਅਧਿਕਾਰਾ ਨੂੰ ਪੂਰਾ ਕਰਨ ਲਈ ਕਾਨੂੰਨ ਅਨੁਸਾਰ ਅਧਿਕਾਰ ਦਿੱਤੇ ਹਨ। ਜੋਕਰ ਸਮੇਂ ਅਨੁਸਾਰ ਸਾਡੇ ਪੰਥਕ ਜਥੇਬੰਦੀਆਂ, ਬੁਧੀਜੀਵੀ ਲੋਕਾਂ ਦਵਾਰਾ ਗੁਰਬਾਣੀ ਵਿਚਾਰਾਂ ਨਾਲ ਗਰੀਬਾਂ ਮਜਦੂਰਾਂ ਨੂੰ ਨਾ ਜੋੜਣ ਦੀ ਕੋਸ਼ਿਸ਼ ਕੀਤੀ ਤਾਂ ਜਾਤ ਪਾਤ ਦੇ ਚਲਦੇ ਲੋਕ ਦੁਸਰੇ ਧਰਮ ਅਪਣਾ ਰਹੇ ਹਨ🙏JSPADRI
Jai. Bhim
Dr Ambedkar ji zindabad
ਜਾਣਕਾਰੀ ਅਧੂਰੀ ਹੈ,
ਮਾਸਟਰ ਤਾਰਾ ਬੀਜ ਪਾ ਗਿਆ ਅਜੇ ਵੀ ਸਿੱਖ ਧਰਮ ਵਿੱਚ ਅਜੇ ਵੀ ਜਾਤ ਪਾਤ ਦਾ ਬੋਲ ਬਾਲਾ ਅੰਮ੍ਰਿਤ ਛਕ ਕੇ ਵੀ ਉਸ ਦੀ ਜਾਤ ਨਾਲ ਪੁਕਾਰ ਇਆ ਜਾਦਾ। ਹੈ ਉਸ ਸਮੇਂ ਸਿਰਫ ਹਰਿ ਮੰਦਰ ਸਾਹਿਬ ਵਿਖੇ ਉਚ ਜਾਤੀ ਦੇ ਲੋਕਾਂ ਦੀ ਦੇਗ ਪ੍ਸਾਦਿ ਸਵੀਕਾਰ ਕੀਤਾ ਜਾਦਾ ਸੀ। ਜਿਵੇ ਬਾ੍ਰਹਮਣਾਂ, ਖੱਤਰੀ, ਵੈਸੇ ਆਦਿ ਬਾਕੀ ਸਭ ਜਾਤਾ ਨੂੰ ਛੋਟੀਆਂ ਜਾਤਾ ਵਿੱਚ ਗਿਣਿਆ ਜਾਂਦਾ ਸੀ। ਅਜੇ ਵੀ ਉਹੀ ਸਿਸਟਮ ਚੱਲ ਰਿਹਾ ਹੈ। ਸ਼ਰੌਮਣੀ ਕਮੇਟੀ ਜਾਣ ਬੁਝ ਕੇ ਜਾਤ ਪਾਤ ਦੂ ਹਵਾ ਦੇ ਰਹੀ ਹੈ। ਜਿਸ ਕਰਕੇ ਲੋਕਾਂ ਦੂਸਰੇ ਧਰਮਾ ਵਿੱਚ ਜਾ ਰਹੇ ਨੇ ਕਮੇਟੀ ਕਿਉਂ ਨਹੀ ਜਾਤ ਵਿਰੁੱਧ ਨਾਲ ਤਿਆਰ ਕਰਦੀ ਜੋ ਜਾਤ ਬੜਾਵਾ ਦਵੇਗਾ ਉਸ ਨੂੰ ਸਜਾ ਹੋਵੇ ਗੀ। ਪਰ ਕਮੇਟੀ ਵਿੱਚ ਅਜੇ ਵੀ ਮੰਨੂਵਾਦੂੀ ਦੀ ਸਮੇਂ ਆਉਦੀ ਅਸੀ ਗੁਰੂ ਸਾਹਿਬਾਨਾਂ ਨੇ ਜੀਤ ਖਤਮ ਕੀਤੀ ਪਰ ਧਰਮ ਦੇ ਠੇਕੇਦਾਰ ਅਜੇ ਵੀ ਜਾਤ ਦਾ ਛੱਜ ਚੱਕੀ ਨਫਰਤ ਹਨ। ਸੱਚੇ ਗੁਰੂ ਸਾਹਿਬਾਨ ਦੇ ਹੁਕਮ ਪਾਲਣਾ ਕਰੋ।
ਜਿਹੜਾ ਤੁਸੀਂ ਮੱਲ ਸਿੰਘ ਦੀ ਕਿਤਾਬ ਦਾ ਜ਼ਿਕਰ ਕੀਤਾ ਵਾ ਜੀ ਤੁਹਾਨੂੰ ਪਤਾ ਵਾ ਬਈ ਬਾਬਾ ਸਾਹਿਬ ਦੇ ਜਿੰਨੇ ਵੀ ਬੋਲੀਆਂ ਮਾਂ ਉਹ ਸਾਰੇ ਪਿਓਰ ਇੰਗਲਿਸ਼ ਦੇ ਵਿੱਚ ਨੇ ਤੇ ਮੱਲ ਸਿੰਘ ਵਰਗਾ ਬੰਦਾ ਜਿਹੜਾ ਦਸ ਪਾਸ ਆ ਉਹ ਉਹਨਾਂ ਨੂੰ ਪਾੜ ਵੀ ਨਹੀਂ ਸਕਦਾ ਅੱਧੋਂ ਵੱਧ ਗੱਲਾਂ ਤਾਂ ਮੱਲ ਸਿੰਘ ਦੀਆਂ ਵਿੱਚ ਕਿਤਾਬ ਦੇ ਝੂਠ ਲਿਖੀਆਂ ਹੋਈਆਂ ਨੇ ਜੇ ਮੈਂ ਕਿਸੇ ਨੇ ਉਹਨੂੰ ਪੈਸੇ ਦੇ ਕੇ ਕਹਿੰਦਾ ਇਹ ਕੰਮ ਕਰਾਇਆ ਹੋਵੇ
Right sir ji
Par bhaji ehna sikh chora nu ki pata
Jati wad karke hi ta Granth banone wale Saleya ne SATGURU RAVIDASS MAHARAJ ji nu bhagat da name de dita
So good information people do’ know reality Thanks a lot aap ji da we must be elert for our next generations and Sikh history to tell sachaaee of wrongdoing doing people ❤
ਦਲਿਤ ਲੋਕ ਪਹਿਲਾਂ ਵਾਲੇ ਸਮੇਂ ਚ ਘੱਟ ਗਿਣਤੀ ਚ ਪੜੇਲਿਖੇ ਸੀ ਪਹਿਲਾਂ ਜਿਵੇ ਹੋ ਗਿਆ ਪਰ ਹੁਣ ਤਾਂ ਪੜੇ ਲਿਖੇ ਬਹੁਤ ਹਨ ਅਸਲ ਅਂਜ ਕਲ ਪ੍ਰਧਾਨ ਬਣ ਨ ਦੇ ਚਕ੍ਰ ਚ ਚਲਾਕ ਲੋਕ ਦੂਜਿਆਂ ਦਾ ਕਰਕੇ ਆਪ ਪ੍ਰਧਾਨ ਬਣਦੇ ਹਨ ਅਗਰ ਜੇ ਇਹ ਲੋਕ ਐਮ ਐਲ ਏ ਜਾਂ ਐਮ ਪੀ ਚੁਣ ਵੀ ਦੇਣ ਜਾਂ ਆਪ ਸਤਾ ਚ ਸਤਾ ਵਾਲੇ ਆਪਣੇ ਨਾਲ ਰਲਾ ਲੈਦੇ ਹਨ ਫਿਰ ਇਨਾਂ ਨੂੰ ਭੁਲ ਕੇ ਪਾਰਟੀ ਦੇ ਹੁਕਮਾ ਅਧੀਨ ਚਲਦਾ ਰਹਦੈ
ਜੇ ਭੀਮ ✌✌
Bhai sabb ne ta dr ambedkar sabb de pal pal te khbhar lakhi lagda mere khyal nal he rehdee hone
ਵੀਰ ਜੀ ਹੋਰ ਸਿੱਖ ਬਣਾਉਣ ਦਾ ਟੀਚਾ ਤਾਂ ਕਦੇ ਸਿੱਖ ਧਰਮ ਦਾ ਰਿਹਾ ਨਹੀਂ ਜਿਸ ਤਰ੍ਹਾਂ ਕਿ ਕ੍ਰਿਸਚਨ ਆਦ ਦਾ ਹੈਗਾ ਹੈ ਮੈਂ ਕਹਿੰਨਾ ਆ ਕਿ ਜੇ ਆਪਣੇ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਪਰਿਵਾਰ ਜਿਹੜੇ ਸਿੱਖ ਬਣ ਗਏ ਸੀ ਜੇ ਉਹਨਾਂ ਨੂੰ ਹੀ ਸੰਭਾਲ ਲਿਆ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਅੱਜ ਦਾਦਾ ਸਿੱਖ ਹੈ ਸਰਦਾਰ ਹੈ ਸਾਬਤ ਸੂਰਤ ਹੈ ਪੁੱਤ ਨੇ ਸਿਰ ਮਨਾਇਆ ਹੋਇਆ ਹੈ। ਬਾਕੀ ਪੋਤੇ ਪੋਤੀਆਂ ਨੂੰ ਤਾਂ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਹੀ ਹੈ ਨਹੀਂ ਤੇ ਇੱਕ ਕਹਾਵਤ ਹੈਗੀ ਆ ਹਿੰਦੀ ਦੀ ਕਿ ਸੱਪ ਚਲ ਗਿਆ ਤੇ ਆਪਾਂ ਲਕੀਰ ਕੁੱਟੀ ਜਾਨੇ ਹੈਗੇ ਮੌਕਾ ਹੈਗਾ ਆ ਕਿ ਅਸੀਂ ਆਪਣੇ ਹੁਣ ਦੇ ਵਿਰਸੇ ਨੂੰ ਸੰਭਾਲ ਲਈਏ ਇਹ ਸਾਡੇ ਲਈ ਬੜੀ ਵੱਡੀ ਗੱਲ ਹੋਊਗੀ। ਜਿਹੜੀਆਂ ਪੋਸਟਾਂ ਅਸੀਂ ਅੱਜ ਪਾ ਰਹੇ ਆਂ ਸਾਨੂੰ ਚਲੋ ਫਾਇਦਾ ਹੈ ਸਾਡੇ ਚੈਨਲ ਨੂੰ ਲਾਈਕਸ ਮਿਲ ਲਏ ਸ਼ੇਅਰ ਮਿਲਦੇ ਮਿਲਦੇ ਹਨ ਪਰ ਇਹਦਾ ਅਸਰ ਕਿਸੇ ਤੇ ਨਹੀਂ ਹੁੰਦਾ ਸਾਰੇ ਜਣੇ ਅਸੀਂ ਆਪਣੀ ਢੋਲਕੀ ਲੈ ਕੇ ਆਪਣੀ ਅੱਡ ਅੱਡ ਵਜਾਈ ਜਾਂਦੇ ਆਂ ਜੇ ਸਾਨੂੰ ਵਾਕਈ ਦੁੱਖ ਹੈ ਤਾਂ ਸਹੀ ਇਕੱਠੇ ਹੋ ਕੇ ਸਾਰੇ ਇੱਕ ਐਸੀ ਮੁਹਿੰਮ ਚਲਾਈਏ ਜਿਹਦੇ ਨਾਲ ਅਸੀਂ ਆਪਣੇ ਤੋਂ ਜਿਹੜੇ ਪਤਿਤ ਹੋ ਚੁੱਕੇ ਨੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਵਾਪਸ ਲਿਆਈਏ।
ਵਧੀਆ ਕੀਤਾ ਬਾਬਾ ਸਾਹਿਬ ਸਿੱਖ ਨਹੀਂ ਬਣੇ
ਮਾਸਟਰ ਤਾਰਾਂ ਸਿੰਘ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੁਪਨਿਆਂ ਨੂੰ ਧੱਕਾ ਮਾਹਿਆ
Dhan ha Dr Ambedkar sahib ❤❤
ਮਾਸਟਰ ਤਾਰਾਂ ਸਿੰਘ ਇੱਕ ਜੱਟ ਸੀ ਜ਼ਾਤ ਦਾ ਹੰਕਾਰਿਆ ਹੋਇਆ ਬੰਦਾ ਇਹਨਾਂ ਨੂੰ ਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮੂੰਹ ਨੀ ਲਾਇਆ,,
@@hakamsinghsingh6987 ਮਾਸਟਰ ਤਾਰਾ ਸਿੰਘ ਇੱਕ ਹਿੰਦੂ ਪਰਿਵਾਰ ਚੋ ਸੀ, ਜੱਟ ਨਹੀਂ, ਲਿਖਣ ਤੋਂ ਪਹਿਲਾਂ ਤੱਥ ਦੇਖ ਲਿਆ ਕਰੋ
Eh hindu khatri c sikh khatri te hindu khatri apas ch rishte kar lainde ne.
सरदार जी वीडियो ज्ञान वर्धक है सिख धर्म मे सारे सिख गुरु महानथे ओर सिख धर्म मे बहुत शूरवीर भी पैदा हुए है किन्तु जो सिख अनुसूचित जाति जनजाति के लोग हैं उन्हें भी गुरु द्वारा में पद और मान लेना चाहिए उन्हें भी सरपंच पार्षद विधायक सांसद बनवाना चाहिए तभी सिख धर्म मजबूत होगा और फैलेगा ओर सिख अनुसूचित जाति जनजाति को भी आरक्षण मिलता है सभी सिख गुरुओं ने जाति वाद का विरोध किया था सिख गुरुओं की यह ज्ञान अच्छाई याद रखना चाहिए फैलाना चाहिए वाहेगुरु
Dr Ambedkar ji
Jai gurudev ji dhan Shri Guru Ravidas Maharaj ji
Very good
ਬਾਹਲਿਆ ਤੋ ਕੀ ਲੈਣਾ ਅਣਖ ਵਾਲੇ ਥੋੜੇ ਚੰਗੇ
ਮਾਸਟਰ ਤਾਰਾ ਸਿੰਘ ਦੀ ਸੋਚ ਹਜੇ ਵੀ ਕਾਇਮ ਹੈ ਜਨਾਬ। ਐਂਵੇ ਨੀ ਹੁਕਮਨਾਮੇ ਜਾਰੀ ਨੀ ਹੁੰਦੇ। ਨਾਲੇ ਤੇਰੀ ਬੋਲਣੀ ਤੋਂ ਤੇਰਾ ਹੰਕਾਰ ਬੋਲ ਰਿਹਾ ਸੋ ਕਾਲਡ ਜੱਟ ਦਾ✋️🖐
Veer ji baba jiven singh ji de bunga thoun dare app ji da ki vichar han ji
❤Jai Bhim
Jai bhim jai bharat
ਵੀਰ ਜੀ ਇਹ ਵੀ ਦੱਸੋ ਕਿਹੜੇ ਸਿਖ ਬਾਬਾ ਸਹਿਬ ਨੂੰ ਮਿਲੇ। ਜਾਂਦੇ ਕਿ ਮੁਸਲਮਾਨਾ ਨੇ ਬਾਬਾ ਸਹਿਬ ਜੀ ਨੂੰ ਕਿਨੇ ਲਾਲਚ ਦਿੱਤੇ
ਸਹੀ ਬੋਲ ਰਿਹਾ ਭਰਾਵਾ ਤੂੰ ਸੱਚ ਬੋਲ ਰਿਹਾ ਇਹ ਜਿਹੜੇ ਅੰਬੇਡਕਰਵਾਦੀ ਆ ਇਹ ਸਰਕਾਰੀ ਸਹੂਲਤਾਂ ਦੇ ਪਿੱਛੇ ਲੱਗ ਕੇ ਬਦਨਾਮ ਹੀ ਸਿੱਖਾਂ ਨੂੰ ਦਿੰਦੇ ਨੇ ਅੱਜ ਤਾਂਈ ਅੱਜ ਤਾਂ ਹੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਸੰਵਿਧਾਨ ਜਿਹੜਾ ਉਹ ਮਨੂ ਸਿਮਰਤੀ ਦਾ ਨਵਾਂ ਰੂਪ ਆ ਔਰ ਇਹਨਾਂ ਦੇ ਉੱਤੇ ਮੋਹਰ ਲਾ ਕੇ ਠੱਪਾ ਲਾ ਕੇ ਇਹਨਾਂ ਨੂੰ ਛੋਟਾ ਬਣਾ ਕੇ ਪੇਸ਼ ਕੀਤਾ ਜਾਂਦਾ ਲਓ ਜੀ ਤੁਹਾਡਾ ਰਾਖਵਾਕਰਨ
ਿੲਕ ਗਲ ਦਸ ਜਦੋ ਕੋੲੀ ਰਵਿਦਾਸੀਅਾ ਸਿਖ ਸਜਦਾ ਹੇ ਤਾ ਵੀ ਤੁਸੀ ਸਿਖੀ ਨਹੀ ਦੇਖਦੇ ਜਾਤ ਦੇਖਦੇ ਹੋ ਤੇ ਸਿਖੀ ਸਾਭ ਕੇ ਬੇਠ ਗੲੇ ਤੁਸੀ ਗਲ ਰਹੀ ਜੁਲਮ ਦੀ ਪੰਹਾਬ ਚ ਜੁਲਮ ਕਰ ਕੇ ਦੇਖ ਲੳੁ ੁੲਟ ਦਾ ਜਵਾਵ ਪਥਰ ਨਾਲ ਦੇਣ ਦੀ ਹਿਮਤ ਹੇ ਜਦ ਸਾਡੇ ਗੁਰੁ ਸਿਖ ਨਹੀ ਬਣੇ ਤਾ ਅਸੀ ਕਿੳੁ ਬਣੀੲੇਅਸੀ ਰਵਿਦਾਸੀੲੇ ਹਾ ਸਾਡਾ ਧਰਮ ਹੇ ਤੇ ਤੁਸੀ ਕੋਣ ਹੁਦੇ ਹੋ ਸਿਖੀ ਚ ਲਿਸ਼ਾੳੁਣ ਵਾਲੇ
ਵੀਰ ਜੀ ਸਿੱਖਾਂ ਦੀ ਗਿਣਤੀ ਹੁਣ ਵੀ ਬਹੁਤ ਵੱਡੀ ਗਿਣਤੀ ਹੈ 10ਕਰੋੜ ਤੋਂ ਵੀ ਵਧ ਹੈ ਪਰ ਅਸੀਂ ਸਾਂਭੇ ਹੀ ਨਹੀਂ
Waheguru Ji
ਪਹਿਲੇ ਸਿਖ ਲੀਡਰ ਸਭ ਤੋਂ ਨਿਕੰਮੀ ਸੋਚ ਦੇ ਮਾਲਕ ਪਹਿਲੇ ਵਾਲੇ ਵੀ ਤੇ ਹੁਣ ਵਾਲੇ ਵੀ ਰੰਗਲੇ ਪੰਜਾਬ ਨੂੰ ਡੋਬਣ ਵਾਲੇ ਗਦਾੱਰ ਲੀਡਰ ਪਰਮਾਤਮਾ ਇਹਨਾ ਨੂੰ ਅਕਲ ਬਖਸ਼ੇ
Very nice👍👍👍 or banaya kro videos. Veer ji short videos bnaya kro
Sach bohat korda hai ...aaj jina sikha che jaat paat hai... Onna hoon hindo che nhi reha 🎉🎉🎉
ਸੱਭ ਤੋਂ ਵੱਡੀ ਗੱਪ ਸਿੱਖਾਂ ਨੇ ਆਪ ਹੀ ਬਣਾਈ ਹੈ ਇਹ ਕਿ ਬਾਬਾ ਸਾਹਿਬ ਕਦੇ ਸਿੱਖ ਸੱਜਣਾ ਚਾਹੁੰਦੇ ਸੀ।ਜਦਕਿ ਉਹ ਆਪਣੀ ਹੀ ਲਿਖਤ ਕਿਤਾਬ ਵਿੱਚ ਸਾਫ ਆਖ ਗਏ ਕਿ ਉਹ ਬਚਪਨ ਤੋਂ ਹੀ ਬੁੱਧ ਤੋਂ ਪ੍ਰਭਾਵਿਤ ਹੋ ਚੁੱਕੇ ਸੀ।ਉੱਥੇ ਉਹ ਆਪਣੀ ਉਮਰ 10-12 ਸਾਲ ਦਸ ਗਏ ਨੇ ਨਾਲ ਇਹ ਵੀ ਆਖਦੇ ਕਿ ਮੇਰੇ ਤਿੰਨ ਗੁਰੂ ਨੇ ਪਹਿਲੇ ਬੁੱਧ ਦੂਜੇ ਕਬੀਰ ਸਾਹਿਬ ਤੀਜੇ ਜਯੋਤੀਵਾ ਫੂਲੇ।ਬਾਕੀ ਤੁਹਾਡਾ ਕੀ ਹੈ ਗਪਾਂ ਸਾਬਿਤ ਹੋ ਗਈਆਂ ਤੁਹਾਡੀਆਂ ਇਹੋ ਜਿਹੀਆਂ ਮੂਰਖਤਾ ਭਰੀਆਂ ਕਹਾਣੀਆਂ।ਪੁਰਾ ਵੇਰਵਾ ਕਿਸੇ ਨੂੰ ਚਾਹੀਦਾ ਤਾਂ ਉਨ੍ਹਾਂ ਦੀ ਲਿਖੀ ਸੈਂਚੀ ਮੇਰੇ ਕੋਲ ਪਈ ਹੈ ਕੋਈ ਵੀ ਪੜ੍ਹ ਸਕਦਾ ਹੈ।
Aa gall sach hai
❤❤
ਸ ਕਪੂਰ ਸਿੰਘ ICS , MP ਸਰੋਂਮਣੀ ਅਕਾਲੀ ਦਲ ਦੀ ਕਿਤਾਬ ਸੱਚੀ ਸਾਖੀ ਪੜ੍ਹੋ ਜਿੱਸ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ
. *ਸਾਡਾ ਧਰਮ ਵੱਧ ਰਿਆ ਹੈ ਜਾਂ ਘੱਟ ਰਿਆ ਹੈ, ਇਹ ਪਤਾ ਕਰਨ ਦਾ ਅਸਾਨ ਤਰੀਕਾ ਹੈ ਅਸੀਂ ਆਪਣੇ ਬੱਚਿਆਂ ਵਲ਼ ਵੇਖਿਐ ਕਿ ਉਹਨਾਂ ਨੂੰ ਗੁਰਮਤਿ ਦਾ ਗਿਆਨ ਸਾਡੇ ਤੋਂ ਜ਼ਿਆਦਾ ਹੈ ਅਤੇ ਉਹ ਸਾਡੇ ਤੋਂ ਜ਼ਿਆਦਾ ਧਾਰਮਿਕ ਹਨ, ਤੇ ਸਮਝੋ ਧਰਮ ਅੱਗੇ ਵੱਧ ਰਿਹਾ ਹੈ, ਅਗਰ ਉਹਨਾਂ ਨੂੰ ਗੁਰਮਤਿ ਦਾ ਗਿਆਨ ਸਾਡੇ ਤੋਂ ਘੱਟ ਹੈ ਅਤੇ ਉਹ ਧਾਰਮਿਕ ਨਹੀਂ ਹਨ ਤੇ ਸਮਝੋ ਕਿ ਸਿੱਖ ਧਰਮ ਘੱਟ ਰਿਆ ਹੈ।*
*ਸਿੱਖ਼ਾਂ ਵਿਚ ਆਉਣ ਵਾਲੀ ਗਿਰਾਵਟ ਦੇ ੫੦% ਜ਼ਿੰਮੇਂਵਾਰ ਤੇ ਅਸੀਂ ਆਪ ਹੀ ਹਾਂ, ਆਉ ਆਪਣੇ ਬੱਚਿਆਂ ਨੂੰ ਐਵੇਂ ਦੇ ਪੱਕੇ ਸਿੱਖ ਬਣਾਈਏ, ਜਿਵੇਂ ਸਿੱਖਾਂ ਵਿੱਚ ਹੋਏ ਯੋਧਿਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕੋਮ ਦੇ ਕੰਮ ਆਉਣ ਵਾਲੇ ਪੱਕੇ ਸਿੱਖ ਬਣਾਇਆ।*🙏
Bilkul.
ਇਹ ਗੱਲਾਂ ਵਿੱਚ ਕੋਈ ਸੱਚ ਨਹੀਂ ਜੇ ਕਿਸੇ ਨੇ ਸਿੱਖ ਧਰਮ ਵਿੱਚ ਆਉਣਾ ਹੈ ਤਾਂ ਸ਼ਰਤਾਂ ਦੀ ਲੋੜ ਨਹੀ
Fer lokan nu budh, Christian banan do.
Tuhanu knowledge di lod aa
Khooh nikl Khaate ch dign ton v sochna painda hai ji
ਬਹੁਤ ਹੀ ਸਹੀ ਜਾਣਕਾਰੀ
Asi vi Sikh ha but We love Baba Saheb Dr Ambedkar ji ohde km vekh tu 100 janam le k vi ohna jinni study nahi kar sakda
Right ji ❤❤
ਭਰਾ ਤੁਸੀ ਗੱਲ ਕਰ ਰਹੇ ਹੋ ।। ਬੁੱਧ ਧਮ ਦੀ ਤਾ ਦੇਖਦੇ ਜਾਓ । ਸਾਰਾ ਭਾਰਤ ਬੋਧਮੇ ਹੋਉ ਇਕ ਦਿਨ
Dr ambedkr g warga na koi hoea na koi hona
Right❤❤❤❤
Well done veer ji
Bhai ਜਿਹੜੇ ਹੈਗੇ ਨੇ ਓਹਨਾਂ ਨੂੰ ਸਮਾਲ ਲਾਉ,ਓਹਨਾਂ ਪਛੜੀਆਂ ਜਾਤ ਦੇ ਲੋਕਾਂ ਅੱਜ ਕਿੰਨਾ ਕੂ ਇੱਜ਼ਤ ਦਿੱਤੀ ਜਾਂਦੀ ਹੈ ਅੱਜ ਵੀ ਘੜੰਮ ਚੌਧਰੀ ਸਿੱਖਾਂ। ਨੂੰ ਕਦੇ ਲੰਗਰ ਚ ਕਦੇ ਗੁਰੂ ਸਾਹਿਬ ਦੀ ਸਵਾਰੀ ਲਈ ਜਾਣ ਤੋਂ ਰੋਕਿਆ ਜਾਂਦਾ ਹੈ।
ਜਦੋਂ ਇਹ ਥੱਪਾ ਲਵਾ ਕੇ ਮੋਹਰ ਲਵਾ ਕੇ ਖੁਦ ਬਣਦੇ ਛੋਟੇ ਹਾਂ ਉਦੋਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੈ ਰਹੀ ਗੱਲ ਡਾਕਟਰਾਂ ਅੰਬੇਦਕਰ ਦਾ ਜਦੋਂ ਤੁਸੀਂ ਖੋਜ ਕਰੋਗੇ ਤਾਂ ਸਾਰਾ ਜੀਵਨ ਦੋਗਲੇਪਣ ਦਾ ਭਰਿਆ ਹੋਇਆ ਉਹ ਬੰਦੇ ਦਾ
Juban sambhal ke gl kr baba sahib bare ucha niva na boli
ਬਹੁਤ ਵਧੀਆ ਜਾਣਕਾਰੀ👍🏼👍🏼⭐️⭐️⭐️⭐️
Jai bhem masiha
ਚਲੋ ਹੁਣ ਸਿੰਘ ਸਜ ਜਾਣ ਹੁਣ ਕਿਹੜਾ ਕੋਈ ਰੋਕ ਰਿਹਾ ਇਹਨਾਂ ਨੇ ਤਾਂ ਬਾਣੀ ਅਲੱਗ ਕਰ ਦਿੱਤੀ ਨਿਸ਼ਾਨ ਸਾਹਿਬ ਅਲੱਗ ਕਰ ਦਿੱਤਾ ਕੀ ਫਾਇਦਾ ਪਿੰਡ ਵਿੱਚ ਚਾਰ ਚਾਰ ਗੁਰਦੁਆਰਾ ਸਾਹਿਬ ਦਾ ਜੀ 🙏🏻 ਇਕ ਹੋਵਾਂਗਾ ਤੇ ਸੰਗਤ ਬਹੁਤ ਪਿਆਰੀ ਲੱਗੇਗੀ 🙏🏻
Tusi lgda punjab ch rehde ni aw kive sajj skde aw kyki fuudu lok sikhi de aggu bane hoye ne kye jagah te greeba de bartan alag ne khud dekhiya asi guruduara saheeb thi alag kite aw enna ne ek jathedaar dso jo 5 takhta te hoye dalit da moddi ta app bane baithe ne akhoti jatt enna ne ek amritsr de raagi da sanskaar krn vele rok lga diti c yaad kro bhai nirmal singh ji khalsa akhoti sikha ne ki kita greeba lyi school baniye ne oss vich pehla amritdhari jarori hona chida aw enna di sart aw guru gobind ji ta sab jaata nu ek samzde c
@@lionpur ਲੋਕਾਂ ਪਿੱਛੇ ਨਾ ਲੱਗੋ ਵੀਰ ਸਿਧਾ ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾ ਨਾਲ ਜੁੜੋ ਜੇ ਕੋਈ ਬੁਰਾ ਕਰ ਰਿਹਾ ਉਸਨੂੰ ਦੇਖ ਆਪਣਾ ਰਾਹ ਨਾ ਬਦਲੋ ਜੀ ਭਗਤ ਰਵਿਦਾਸ ਜੀ ਨੂੰ ਪੰਡਤਾਂ ਨੇ ਆਪਣੇ ਨਾਲ ਨਹੀਂ ਬਿਠਾਇਆ ਸੀ ਕਿ ਫੇਰ ਇਹ ਦੇਖ ਭਗਤ ਰਵਿਦਾਸ ਜੀ ਨੇ ਰੱਬ ਬਦਲ ਲਿਆ ਸੀ ਜਾ ਉਹ ਕਿਸੇ ਹੋਰ ਦੀ ਭਗਤੀ ਕਰਨ ਲੱਗ ਪਏ ਸਨ ਤੁਸੀਂ ਆਪ ਦੱਸੋ ਭਗਤ ਰਵਿਦਾਸ ਜੀ ਸਿਰਫ਼ ਉਸ ਅਕਾਲਪੁਰਖ ਜੀ ਦੇ ਨਾਲ ਜੁੜੇ ਚਾਹੇ ਉਹਨਾਂ ਦੇ ਰਾਹ ਵਿੱਚ ਕਿੰਨੇ ਤਰਾਂ ਦੇ ਕਸ਼ਟ ਆਏ 🙏🏻
Bhai sab jattan atay Gandhi, Madan Mohan Malviya de kirpa naal hoya. Dalits sikh dharm nu manday han. Par Christians taan parshad ve nahin shakan denday. Sikh dharm dalitan day serr tay chalda hai. Bus golak dusriyan kol hai.
@@lionpurbilkul sahi. Par ek ve Sikh student koe vadi post tay nahin pahunchiya. Keunki eh padaye ghat atay dharm ziada padaunday han. Jis karan Sikh pechhay reh gaye.
@@Deep_singh10 ਵੀਰ ਵਿਤਕਰਾ ਤਾਂ ਹੁੰਦਾ ਆ ਗਰੀਬਾ ਨਾਲ ਇਹ ਸੱਚ ਆ ਦੇਖਿਆ ਅਸੀਂ ਸਿੱਖੀ ਸਿਖਾਉਦੀ ਹੀ ਮਿਲ ਕੇ ਰਿਹਣਾ ਆ ਇਹ ਕਿਉ ਨੀ ਸਮਝਦੇ ਸਭ ਤਖਤਾਂ ਤੇ ਇਹ ਬੈਠੇ ਗਰੀਬ ਕਿਉ ਨੀ ਬੈਠਾ ਹਲੇ ਤੱਕ ਗੁਰੂ ਵਿਤਕਰਾ ਨੀ ਕਰਦੇ ਅਖੌਤੀ ਜਥੇਦਾਰ ਕਰਦੇ ਆ ਬਾਕੀ ਗੁਰੂ ਗ੍ਰੰਥ ਸਹਿਬ ਸਾਡਾ ਗੁਰੂ ਆ ਤੇ ਗੁਰੂ ਰਵਿਦਾਸ ਦਾਸ ਜੀ ਵੀ ਗੁਰੂ ਨੇ ਕਿਉਕਿ ਉਹ ਤਾ ਨਾਨਕ ਜੀ ਤੋ ਪਹਿਲਾ ਹੋਏ ਨੇ
Bil kool sahi sach hai
Master Tara Singh ji....he himself pundit... very intelligent person intellectual..far away from religion 🙏🙏
Aaj vi ho skda hai tussi pehal kro
😊
Right