ਕੀ ਕਨੇਡਾ ਆ ਕੇ ਕਰਜਾ ਲਹਿ ਜਾਂਦਾ , 2023 ਵਿਚ ਕਨੇਡਾ ਦੇ ਕੀ ਨੇ ਹਾਲਾਤ

Поделиться
HTML-код

Комментарии • 798

  • @MsSurinderChahal
    @MsSurinderChahal Год назад +168

    ਮੈਨੂੰ ਬੇਟਾ 32 ਸਾਲ ਹੋ ਗਏ ਕਨੇਡਾ ਆਈ ਨੂੰ। ਯਕੀਨ ਕਰਕੇ ਜਾਣੀ ਮੁਸ਼ਕਿਲ ਨਾਲ ਇੱਕ ਟਾਉਂਨ ਹਾਉਸ ਦੋ ਕਮਰਿਆਂ ਦਾ ਲਿਆ। ਜਿਸ ਦਾ ਕਰਜ਼ਾ 20 ਸਾਲ ਚ ਦਿੱਤਾ। ਪੁਰਾਣੀ ਕਾਰ ਹੈ। ਕੰਮ ਵੀ 7 ਦਿਨ ਕਰਦੀ ਰਹੀ ਸੀ। ਮੇਰੇ ਰਿਸ਼ਤੇਦਾਰ ਭਾਰਤ ਵਿੱਚ ਯਕੀਨ ਨਹੀਂ ਕਰਦੇ। ਮੰਗਦੇ ਰਹਿੰਦਾ ਨੇ ਪੈਸੇ। ਭੇਜ ਦੇ ਪੈਸੇ ਅਸੀਂ ਤੰਗ ਹਾਂ। ਬਹੁਤ ਗਲਤ ਫ਼ਹਿਮੀ ਪਾਲੀ ਬੈਠੇ ਨੇ ਭਾਰਤ ਵਾਲੇ।

  • @parminderdhaliwal4565
    @parminderdhaliwal4565 Год назад +69

    ਜੀਹਨੇ ਕੰਮ ਨਹੀਂ ਕਰਨਾ ਓਹ ਤਾਂ ਪੰਗਾ ਨਾ ਈ ਲਵੇ ਕੈਨੇਡਾ ਜਾਣ ਦਾ,ਸਹੀ ਕਿਹਾ ਵੀਰੇ ਨੇ

    • @sukhmanderchahal5200
      @sukhmanderchahal5200 Год назад +1

      Kamm kihda mil riha karn lyi

    • @stevenson68478
      @stevenson68478 Год назад +1

      @@sukhmanderchahal5200 haanji, naale kamm karke jiven bade paise bande ne, mehngayi taan inni aa

    • @tasammy3285
      @tasammy3285 Год назад

      Become prostitution

  • @ranbirs8313
    @ranbirs8313 Год назад +68

    ਪਿਛਲੀ ਪੀੜ੍ਹੀ ਨੇ ਹੱਡ ਤੋੜਵੀਂ ਮਿਹਨਤ ਕੀਤੀ ਸੀ, ਪਰ ਅੱਜ ਦੀ ਬਿਗੜੀ ਹੋਈ ਲਗੌੜ ਨੇ ਜਲੂਸ ਕੱਢ ਕੇ ਰੱਖ ਦਿੱਤਾ, ਇੰਨਾ ਨੇ ਕੈਨੇਡਾ ਚ ਤਾਂ ਕੁੱਝ ਕਰਨਾ ਨੀ ਤੇ ਪੰਜਾਬ ਵੀ ਹੱਥੋਂ ਗਵਾ ਲੈਣਾ।

    • @rahulvats95
      @rahulvats95 Год назад +5

      mehnat karke vi nhi sarna ajj de time. College di fees 5 times jyadi vada ditti Canada ne. Lutan dye ne punjabia nu. Unna pta lagg gya ehni di majboori ha.

    • @OhiSandhu
      @OhiSandhu Год назад +1

      Bai ohna ch taqat bdi c hun o pauni pani nhi rhe..

  • @seehraMohali
    @seehraMohali Год назад +116

    ਸੱਤ ਸ਼੍ਰੀ ਅਕਾਲ ਭਾਜੀ. ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕੀ ਤੁਸੀ ਝੂਠ ਦੇ ਜਮਾਨੇ ਵਿਚ( ਸੱਚ ਦਾ ਹੋਕਾ) ਦਿੰਦੇ ਹੋ ਰੱਬ ਤੁਹਾਨੂੰ ਚਾੜਦੀ ਕਲਾਂ ਵਿਚ ਰਖੇ 🙏🇴🇲

  • @mohansingh7391
    @mohansingh7391 Год назад +57

    ਮੇਹਨਤ ਕਰੋ ਮੇਹਨਤ ਕਰੋ ਵਾਹਿਗੁਰੂ ਤੁਹਾਨੂੰ ਪਿਆਰ ਕਰੇ

  • @kirpalsingh4401
    @kirpalsingh4401 Год назад +22

    ਇਹ ਬਿਲਕੁਲ ਸੱਚੀ ਗੱਲ ਆਂ ਮੇਰਾ ਦੋਸਤ ਨੂੰ 11 ਸਾਲ ਹੋਗੇ. ਹੁਣ ਕਨੇਡਾ ਰਹਿਣਾ ਬਹੁਤ ਔਖਾ

  • @ramangkaur43raman47
    @ramangkaur43raman47 Год назад +13

    ਸ਼ੁਕਰੀਆ ਵੀਰੇ ਸਹੀ ਜਾਣਕਾਰੀ ਲਈ... ਮੈਂ ਤਾਂ ਪੰਜਾਬ ਵਿਚ ਹੀ ਹਾਂ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਨੌਕਰੀ ਲਈ ਯੋਗ ਹਾਂ। ਬਹੁਤ ਰਿਸ਼ਤੇਦਾਰ ਕਹਿੰਦੇ ਨੇ ਕਿ ਬਾਹਰ ਜਾਓ...ਪਰ ਤੁਹਾਡੀਆਂ ਗੱਲਾਂ ਤੋਂ ਸੇਧ ਮਿਲੀ ਹੈ...

    • @HarleenKaur-mm9rh
      @HarleenKaur-mm9rh Год назад +1

      Glla te sahi aa , bt ethe job v nhi milni

    • @rinku6462
      @rinku6462 Год назад +1

      J 12 to 16 ghante kmm karna. Koi faltu karcha ne kre pher te jao. Nhi koi fayda nhi.

  • @vickyraj6276
    @vickyraj6276 Год назад +113

    ਮੇਰਾ ਵੀ 8 ਸਾਲ ਦਾ ਤਜਰਬਾ ਵੀਰ ਕਨੈਡਾ ਦਾ ਤੁਸੀ 2017 ਦੀ ਗੱਲ ਛੱਡੋ ਅਜੇ ਤੇ ਸੁਰੂਆਤ ਐ ਪੰਜ ਕ ਸਾਲ ਹੋਰ ਰੁੱਕੋ ਫਿਰ ਦੇਖਣਾ ਕਨੈਡਾ ਦਾ ਹਾਲ ,ਕਿਵੇ ਤੱਪੜ ਰੁਲਦੇ ਕਨੈਡਾ ਚ ,ਮੈ ਕੁਆਰਾ ਹੁੰਦਾ ਹਾਗਕਾਗ ਰਿਹਾ ਚਾਰ ਸਾਲ ਹਰ ਮਹਿਨੇ ਹਰੇਕ ਮੁੰਡਾ ਪੇਸੈ ਬਚਾ ਕੇ ਇੰਡੀਆ ਭੇਜੀਦਾ ਸੀ ਘਰੇ ਆਪਣੇ ਆਪਣੇ ਹਾਗਕਾਗ ਚ ਸੇਫਟੀ ,ਹੈਲਥ ,ਕੰਮ ਕਾਰ ਲਈ ਸਿਰਾ ਦੇਸ ਸੀ ,ਮੇਰਾ ਤਜਰਬਾ ਕਹਿੰਦਾ ਕਨੈਡਾ ਚ PR ਬਿਨਾ ਕੁੱਝ ਨੀ ਕਨੈਡਾ ਸਰਕਾਰ PR ਦੇਕੇ ਪੱਕੀ ਰੱਸੀ ਪਾ ਲੈਦੇ ਕੁੱਝ ਨੀ ਬੱਚਦਾ ਐਥੇ ਆਮਦਨੀ ਅੱਠਨੀ ਖਰਚਾ ਰੁਪਏ ਵਾਲਾ ਹਾਲ ਐ ,ਟਰੱਕ ਇਡਸਟਰੀ ਦਾ ਐਨਾ ਬੁਰਾ ਹਾਲ ਜੇ ਕਨੈਡਾ ਚ ਔਸਤ 100 ਪੰਜਾਬੀ ਨੇ ਉਹਨਾ ਚੋ 60 ਟਰੱਕ ਚਲਾ ਰਹੇਆ , ਜਿਹੜੇ 20 ਨੇ ਉਹAZ ਲੈਕੇ ਜਾ ਜਾਬ ਲੱਭ ਰਹੇਆ ਜਾ AZ ਬਣਾ ਰਹੇਆ ਬਾਕੀ ਦੇ 15 ਦਾ ਵੀ ਟਾਰਗੇਟ ਇਕ ਦਿਨ ਟਰੱਕ ਡਰਾਈਵਰ ਹੀ ਹੈ ਕੀ ਬਣੇਗਾ ,ਕਨੈਡਾ ਚ ਕਰਜਾ ਮਰਨ ਤੱਕ ਵੀ ਨਹੀ ਲੱਥਣਾ

  • @daneetpalsingh7939
    @daneetpalsingh7939 Год назад +7

    Veer always post good motivated video waheguruji hamsha chardhi kalan rake

  • @FAILED_ARTISTS
    @FAILED_ARTISTS Год назад +2

    vree thodiyan gallan sachi bahut motivate kardiya, etho d family wangu hi samjhi da bai thonu god bless u aiwe hi banaonde raho video, parmatma kare sheti milla ge

  • @JagtarSingh-ky8nk
    @JagtarSingh-ky8nk Год назад +13

    💯 true and right information bro ajj kl lok bina mehnat de luxury lifestyle jeena chahnde ne but hamesha yaad rakhna chahida ki mehnat nu e fal milda

  • @paramjeetsingh4634
    @paramjeetsingh4634 Год назад +2

    Waheguru chardikala ch rkhe mere vdde veere nu boht sohna smjaya veere ❤️🙏🏻

  • @simarjitgarcha3873
    @simarjitgarcha3873 Год назад +27

    ਧੰਨਵਾਦ ਛੋਟੇ ਭਰਾ, ਸਹੀ ਗੱਲ ਕਹਿਣ ਲਈ, ਜੇ ਕਿਸੇ ਨੂੰ ਕਹੀਦਾ ਤਾਂ ਅਗਲਾ ਸੱਚ ਨਹੀਂ ਮੰਨਦਾ

  • @Rohandeep216
    @Rohandeep216 Год назад +58

    ਜੱਟਾ ਸਿਰਾ ਹੀ ਲਾਇਆ ! ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਸਿੱਧੀ ਗੱਲ ਮੂੰਹ ਤੇ ਮਾਰੀ ਜਾਨਾਂ

    • @tasammy3285
      @tasammy3285 Год назад

      Because Jats are most foolish people in world

  • @halwindersingh8293
    @halwindersingh8293 Год назад +17

    ਬਹੁਤ ਵਧੀਆ ਚੰਗੀਆਂ ਗੱਲਾਂ ਦੱਸੀਆਂ ਵੀਰ ਜੀ...ਸੁਣ ਕੇ ਸਕੂਨ ਮਿਲਿਆ ਜੀ... ਧਨਵਾਦ

  • @lovepreetkaur4540
    @lovepreetkaur4540 Год назад

    Thnku ,paji tuc vdia motivate bht krde o ,tuhadeyan gala sach a 100%

  • @AmarjeetSingh-ot7zi
    @AmarjeetSingh-ot7zi Год назад +31

    Excellent advice to students
    I also advice students ist priority to study & second do some work for daily needs. Best of luck & good wishes to all students for success in life. Waheguru ji chardikalan karan.

  • @mylittlechamps3920
    @mylittlechamps3920 Год назад +1

    Sir tusi boht vadia jaankari diti..bilkul sahi jankari...umeed a k es to boht sare students fida lenge

  • @rajputsaab031
    @rajputsaab031 Год назад +9

    Absolutely 100 percent Sacchi Gal brother 🙏🙏🙏💯

  • @kdhimanmusic
    @kdhimanmusic Год назад +6

    ਬੋਹਤ ਸਿਆਣੀ ਸੋਚ ਅਤੇ ਗੱਲਾ ਬਾਈ...♥💯☮

  • @malkitsingh6922
    @malkitsingh6922 Год назад

    Thank you so much veere very good suggestion...thankful video

  • @simankalsi2635
    @simankalsi2635 Год назад +10

    Bai jeene kamm krna ohne kr he laina Mera September intake c 2022 da aunde 10 din baad shift te lge naal McDonald's join kita Apne khrche kde hunn drop chlda hai te do jga kamm krida. Mai dusra kamm mai January CH lbiya Keene student milde ne ki kamm ni milda. Ikk gal dimaag ch paalo ki Canada Aaye ho ta eh ummeed na rakho ki koi kamm dwaauga tuhanu aap he lbna paina turna shuru karo Rasta Apne aap milju.

  • @jeetsidhu2449
    @jeetsidhu2449 Год назад +14

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੁੱਤ ਤੈਨੂੰ

  • @deepbajwa4968
    @deepbajwa4968 Год назад +3

    Bai g tusi bahut vadia jankari dende ho ♥️

  • @gurdevsingh2398
    @gurdevsingh2398 Год назад +1

    Veer ji bahut vadiaa dasiya Thanks for you .

  • @gurnamvirk98
    @gurnamvirk98 Год назад +12

    ਮੈਨੂੰ ਲਗਦਾ ਬਾਈ ਨੇ ਹੈਂਡ ਬ੍ਰੇਕ ਨਹੀਂ ਲਾਈ ਟਰੱਕ ਦੀ,ਬਾਕੀ ਬਹੁਤ ਹੀ ਵਧੀਆ ਸਾਲਾਹ ਦਿੰਦਾ ਵੀਰ ,god bless👍

  • @s.tarsemsingh4733
    @s.tarsemsingh4733 Год назад +35

    ਬਹੁਤ ਵਧੀਆ ਵੀਰੇ ਅਸੀਂ ਹਰ ਜਗ੍ਹਾ ਇਹੋ ਹੀ ਗੱਲਾਂ ਸੁਣ ਰਹੇ ਹਾਂ ਜ਼ਿਨੀ ਤੁਸੀਂ ਮੇਹਨਤ ਕੀਤੀ
    ਅੱਜ ਕੱਲ ਦੇ ਬੱਚੇ ਇਹਨੀਂ ਮੇਹਨਤ ਨਹੀਂ ਕਰ ਸਕਦੇ , ਨਸ਼ਾ ਹਰ ਦੇਸ਼ ਵਿੱਚ ਘਰ ਕਰਦਾ ਜਾ ਰਿਹਾ ਹੈ।

  • @narinderthakur6654
    @narinderthakur6654 Год назад

    Good veer bahut vadia Kam Kar rhe ho waheguru aap ji no taraki bakshe

  • @gureksinghgill8279
    @gureksinghgill8279 Год назад +5

    Jide vasde rho veere shi sedh den lai🙏🙏🙏🙏

  • @davidsahota9657
    @davidsahota9657 Год назад +1

    Bhutt vadiya gall vade veer diya100% shi satt shri akalll

  • @navrajput13
    @navrajput13 Год назад +5

    I feel much better after watch your videos than before your so realistic bro than usuals i really want to meet you once when i will come to canada ❤wmk 🙏🙏

  • @dhillonY
    @dhillonY Год назад +1

    Appreciate you bai god bless you 👍

  • @SatnamSingh-uu7gp
    @SatnamSingh-uu7gp Год назад +10

    Keep making such videos.

  • @GurwinderSingh-lg2py
    @GurwinderSingh-lg2py Год назад +17

    ਵੀਰ ਜੀ ਜਿਨ੍ਹਾਂ ਹੌਸਲਾ ਤੁਹਾਡੀਆਂ ਵੀਡੀਓ ਦੇਖ ਕੇ ਮਿਲਦਾ ਸੱਚੀ ਹੋਰ ਕਿਤੋਂ ਨਹੀਂ ਮਿਲਦਾ ਤੇ ਜਿਨ੍ਹਾਂ ਤੁਸੀਂ ਸਟੂਡੈਂਟਸ ਬਾਰੇ ਸੋਚਦੇ ਮੈਨੂੰ ਨਹੀਂ ਲੱਗਦਾ ਕੋਈ ਸੋਚਦਾ ਹੋਣਾ, ਬਸ ਏਹੋ ਅਰਦਾਸ ਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ

  • @shindersingh9255
    @shindersingh9255 Год назад

    Very nice bata thode vichar mehnat Karan wale ho tusi bhut wadia Salam thonu 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @ranjitbrar2449
    @ranjitbrar2449 Год назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਹਿੰਗਾਈ ਨਹੀ ਘਟੇਗੀ ਹੁਣ ਦੇ ਟਾਈਮ ਵਿੱਚ ਲੋਨ ਨਹੀਂ ਲਹਿਣਾ ਐਸ਼ ਪ੍ਰਸਤੀ ਬੱਚੇ ਕਦੇ ਵੀ ਕਾਮਯਾਬ ਨਹੀਂ ਹੋਣਾ ਸੋਚ ਕੇ ਚੱਲਣਾ ਪੈਣਾ ਧੰਨਵਾਦ

  • @RamSingh-nw8jl
    @RamSingh-nw8jl Год назад +6

    Absolutely right bro 💯

  • @satnamkaur9618
    @satnamkaur9618 Год назад +1

    Satnam Kaur rara sihb waheguru ji very nice video ji 🌹🙏🌹 waheguru ji chadikala ch raken Ji

  • @harjinderminhas7
    @harjinderminhas7 Год назад +3

    Boht vdia gll kahia veer ❤️

  • @bankuchandra5000
    @bankuchandra5000 Год назад +4

    Bhai jiwe tu pade prawa wangu smajaya ❣️❣️❣️💯 thanks a lot .
    God bless everyone 😊

  • @lovepreet-pf9mk
    @lovepreet-pf9mk Год назад +2

    ਬਿਲਕੁਲ ਸਹੀ ਗੱਲ ਆ ਵੀਰ ਜੀ ।

  • @gauravharyana5960
    @gauravharyana5960 Год назад

    Thanks for useful information brother keep it up🙏🏻

  • @amanlakhotraaman3061
    @amanlakhotraaman3061 Год назад

    Bohat kaint video yarrr teriya byi yarr me hemesha thodiya video dekhda👍👍

  • @DavinderSingh-cb5kb
    @DavinderSingh-cb5kb Год назад +1

    Bahut vadhia msg aa bai ji

  • @santokhsharmabti5414
    @santokhsharmabti5414 Год назад

    ਧੰਨਵਾਦ ਜੀ ਬਹੁਤ ਹੀ ਸ਼ਲਾਘਾਯੋਗ ਕਦਮ

  • @ravneetsaini1995
    @ravneetsaini1995 Год назад +2

    Bhaaji!! A big big salute to you!!!🫡🫡🫡❤️❤️❤️👍🏻👍🏻👍🏻

  • @PuranSingh-wk1hc
    @PuranSingh-wk1hc Год назад

    Very nice advice, follow this sincerely.

  • @saabidhillon5585
    @saabidhillon5585 Год назад +7

    Baut vadia information diti aa bai g....love nd respect bai g...FEROZEPUR TO...

    • @tasammy3285
      @tasammy3285 Год назад

      Ferozpur- people are smugglers in this town

    • @gamingwithsurkhab6636
      @gamingwithsurkhab6636 Год назад

      ​@@tasammy3285your father is bosss of smuggler he is also comming in fzr for smoking

  • @hrkrn2363
    @hrkrn2363 Год назад +2

    Shukria paji⚡

  • @keshavuppal882
    @keshavuppal882 Год назад

    Thnx Brdr for your suggestion I like this and I would apply this for me

  • @rajwindermarar4043
    @rajwindermarar4043 Год назад

    Bhut vadiea galan dsiyea vere tuc👌👌👌

  • @aps3128
    @aps3128 Год назад +3

    ਸਹੀ ਗੱਲ ਕਹੀ ਵੀਰ ਜੀ। 👍👍

  • @singhsj5841
    @singhsj5841 Год назад +1

    ਬਹੁਤ ਸਿਆਣਾ ਬੱਚਾ ਬਹੁਤ ਚੰਗੀ ਜਾਣਕਾਰੀ ਦਿੱਤੀ

  • @JaswinderSingh-xt4bx
    @JaswinderSingh-xt4bx Год назад

    Bahut vadiya msg 22 ji aaj de bache
    Mob to hi Vehale ni Kam kehda
    V Good 22 ji Thanks

  • @iqbalsingh2754
    @iqbalsingh2754 Год назад +10

    Well done brother ❤️

  • @parminderdhaliwal4565
    @parminderdhaliwal4565 Год назад +1

    Nice information... GBU everywhere

  • @mrgarg372
    @mrgarg372 Год назад +6

    sir tuc best ho tuc canada di ground reality dsde ho taki students phla hi prepare hoke an 👍

  • @ajaibsingh6044
    @ajaibsingh6044 Год назад +4

    Very nice.. Reality described.

  • @nirmalsinghkhubber5207
    @nirmalsinghkhubber5207 Год назад +9

    exelent work you guidance parents and students very truly as a motivator this information very useful for all i thanful you also you prove singh is king 🙏🏻🙏🏻🙏🏻🙏🏻👌🏻👌🏻👌🏻👌🏻

  • @rupindergill6761
    @rupindergill6761 Год назад +1

    Veere ma hun aona august ch canada manu thode toh bhot inspiration mildi aa thank u ma first vala student hi bn k augi thank u ❤❤❤

  • @SJG273
    @SJG273 Год назад +1

    Bhai ek video tuhadii intro te bnayo yr saanu vi explain kro tuhadi journey✈️ hardwork bai

  • @mahaldeepsingh7769
    @mahaldeepsingh7769 Год назад +3

    Very informative video 👍🏻

  • @sajanrai2843
    @sajanrai2843 Год назад +3

    👌❤️No Words bro 🔥🔥

  • @tersemdhurdia5648
    @tersemdhurdia5648 Год назад +1

    Good information veer.

  • @JaspalSingh-yx8dg
    @JaspalSingh-yx8dg 28 дней назад

    ਬਹੁਤ ਹੀ ਵਧੀਆ ਸਮਝ ਆਇਆ ਹੈ ਧਨਵਾਦ ਵੀਰ ਜੀ

  • @sandeepsinghsidhu8540
    @sandeepsinghsidhu8540 Год назад +3

    ਵੀਰ ਜੀ ਮੈ ਤੁਹਾਡੀ ਗੱਲ ਨਾਲ ਸਹਿਮਤ ਆ ਕਿਉਂਕਿ 22 ਜਿਨ੍ਹਾਂ ਕੰਮ ਤੁਸੀਂ ਕਹਿ ਰਹੇ ਓ ਐਨਾ ਕੰਮ ਪੰਜਾਬ ਚ ਕਰੀਏ ਤਾਂ ਏਥੇ ਵੀ ਘਟਾ ਨਹੀਂ
    22 ਜੀ 20 ਲੱਖ ਲਾ ਕੇ ਮੈ ਏਥੇ ਟਾਪ ਦਾ ਕੰਮ ਸ਼ੁਰੂ ਹੋਵੇਗਾ
    But ਏਥੇ ਕੋਈ ਮਿਹਨਤ ਨਹੀਂ ਕਰਦਾ

  • @Arabiantrucker1987
    @Arabiantrucker1987 Год назад +5

    LOVE ❤️ RESPECT 🙏 FROM MALAYSIA 🇲🇾✈️

  • @mrtc3915
    @mrtc3915 Год назад +1

    Good thinking 👌👌🙏🙏 , good job 👍👍.

  • @baldevsingh2464
    @baldevsingh2464 Год назад +1

    Thanks ji dil ton ....

  • @virgoraman
    @virgoraman Год назад +1

    so inspiring Veere

  • @kamnakanu505
    @kamnakanu505 Год назад +4

    Exactly othe hr tarah da crowd ja chukia is krke survival tough hoia pia. Baaki canada is a land of opportunities for hardworkers and passionate people

  • @tarnjitsingh7969
    @tarnjitsingh7969 Год назад

    Bahut vdia veer g shi gll a mehnat ta karni peni a

  • @harpreetsinghmoga
    @harpreetsinghmoga Год назад

    ਬਹੁਤ ਵਧੀਆ ਸੁਝਾਅ।

  • @lathvlog1759
    @lathvlog1759 Год назад +1

    Kya bat h bai siraa explaination

  • @varunchoudhary1916
    @varunchoudhary1916 Год назад

    Bilkul sehi bde veer

  • @Sohan_Singh_Ror
    @Sohan_Singh_Ror Год назад +3

    Bhai good information

  • @306alabhullar4
    @306alabhullar4 Год назад +28

    Bro me student aw Hamilton ch 7 din Kam krda me Tim te general labour (loading offloading trailer)vdia pase bnde swere 5 vje roz uthna penda Baki eh country mehnat krn waliya di aw

  • @JaspreetSingh-nu3dz
    @JaspreetSingh-nu3dz Год назад +8

    ਕੀ ਹਰ ਰੋਜ ਘਰ ਗੱਲ ਕਰਕੇ ਹੀ ਪਿਆਰ ਵੱਧਦਾ ਬਾਈ ?? ਹੋ ਸਕਦਾ ਉਹਨਾਂ ਦਾ ਬੱਚਾ ਕੰਮ ਨੂੰ ਹੀ ਤਵੱਜੋ ਜਿਆਦਾ ਦਹਿ ਰਿਹਾ ਕਿ ਗੱਲ ਚਾਹੇ ੨ ਦਿਨ ਬਾਅਦ ਕਰਾਂ ਪਰ ਕੰਮ ਤੇ ਦੱਸ ਮਿੰਟ ਵੀ ਖਰਾਬ ਨਹੀ ਕਰਨੇ, ਸੱਭ ਦਾ ਨਜਰੀਆ ਵੱਖ ਹੁੰਦਾ ਬਾਈ 💯

    • @AmritpalSingh-cf4iv
      @AmritpalSingh-cf4iv Год назад +1

      ਵੀਰ ਜੀ ਮੈਂ ਜਾ ਕੇ ਆਇਆਂ ਓਥੇ ਬਚੇ ਵਿਗੜ ਜਾਂਦੇ ਆ ਬਹੁਤ ਇਕੱਲਾਪਣ ਮਹਿਸੂਸ ਹੁੰਦਾ ਬੰਦੇ ਨੂੰ ਕਿਸੇ ਨਾਲ ਵੀ ਗੱਲਬਾਤ ਕਰਨ ਨੂੰ ਤਰਸਜਾਈਦਾ ਸੀ

  • @maninderpalsingh1996
    @maninderpalsingh1996 Год назад +2

    Paaajii mai apna motive e eho bnaya hya hai k mai jad v aanaa mai dher sara kam krk paji ghrde sokhe krne qki mre ghrdeya ne bht kch kita hn jo mrzi hoje ona nu sokheya karna kise tra v bs....j banda set baki sab te sab kch e aa jna....rab mre te mehar rkhe bs

  • @rajwinderkaur5813
    @rajwinderkaur5813 Год назад +1

    Thank you veer ji

  • @kawalsingh29
    @kawalsingh29 Год назад

    GBU 😇😇 veer ji

  • @deepakrab8161
    @deepakrab8161 Год назад

    Well thoughts Bai.

  • @jaswinderpalsharma2327
    @jaswinderpalsharma2327 Год назад +1

    Good information veer

  • @varindersingh4513
    @varindersingh4513 Год назад

    Vdo vadiya bai gbu

  • @deppakgarg7058
    @deppakgarg7058 Год назад +1

    Good bro, sahi gal

  • @sameershah552
    @sameershah552 Год назад +1

    Thankyou veer ji

  • @amarinder9233
    @amarinder9233 Год назад +1

    ❤. Good veer

  • @lovilovi5815
    @lovilovi5815 Год назад +2

    Sach bol riya 22 love u brother ❤

  • @gurvindersaini9635
    @gurvindersaini9635 Год назад

    sat Sri akal paji g abosultuty ryt paji g i agree ur statement 🙏

  • @RaghavSharma-ld6eg
    @RaghavSharma-ld6eg Год назад +2

    Very good veerji👍

  • @gurmukhsinghdulat1414
    @gurmukhsinghdulat1414 Год назад +1

    Good thinking veer

  • @preetdhaliwal2727
    @preetdhaliwal2727 Год назад +3

    Bilkul shi ❤

  • @lovejeet1837
    @lovejeet1837 Год назад +1

    Shi gal aa bai g

  • @lakhwindersingh5253
    @lakhwindersingh5253 Год назад +1

    Pa ji tusi bilkul shi keha

  • @dhillon_4u
    @dhillon_4u Год назад

    Bhut vdia information 👍…motivation

  • @SatnamSingh-rc1hx
    @SatnamSingh-rc1hx Год назад

    Very good veer ji honest man

  • @beamng0079
    @beamng0079 Год назад

    Bhai ji bahut vadiya gaal khi ji

  • @iSUKHG4MER
    @iSUKHG4MER Год назад

    Ryt advice veer 👍

  • @manveersangha738
    @manveersangha738 Год назад +7

    ਜਿੰਨੇ ਕੰਮ ਨੀ ਕਰਨਾ ਓਹਨੂੰ ਤਾਂ ਕਨੇਡਾ ਛੁਡ ਚਾਹੇ ਚੰਦ ਤੇ ਭੇਜ ਭੇਜ ਦਿਓ ਓਹਨੇ ਕਿੱਥੇ ਮਰਜੀ ਭੇਜ ਦਿਓ ਓਹਨੇ ਉੱਥੇ ਵੀ ਨੀ ਕਰਨਾ

  • @Haryanvi.-Swag
    @Haryanvi.-Swag Год назад +1

    Brother jdo apa University to collage chng krde aa us time jo next intake tak da time milda onha time full time km kr skde aa ya nhi