WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ || STUDENT TO CITIZEN

Поделиться
HTML-код
  • Опубликовано: 7 янв 2025

Комментарии • 893

  • @Ohi_dhillon
    @Ohi_dhillon 2 года назад +54

    Bahut sohnaa jatta dil de jazbaat aa sche hi hunde. Baki sb nu ik hi gl kahuo gaa v mai ni dekhyeaa kde v koi youtuber ne fans daa reply kitaa hove insta te ja other app te v but eh iko ik bndaa jo reply krdaa love u jatta

  • @HarpalSingh-jc5fs
    @HarpalSingh-jc5fs 2 года назад +30

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ।ਅੱਜ ਕਲ ਖੁਸ਼ ਰਹਿਣਾ ਵੀ ਜਰੂਰੀ ਹੈ।ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ।

  • @JarnailSingh-ut5bw
    @JarnailSingh-ut5bw 2 года назад +63

    ਬਹੁਤ ਜਨਮ ਬਿਛੁਰੇ ਥੇ ਮਾਧਉ, ਇਹ ਜਨਮ ਤੁਮਾਰੇ ਲੇਖੈ।
    ਬਹੁਤ ਜੂਨਾਂ ਵਿੱਚੋ ਨਿਕਲ ਕੇ ਮਨੁੱਖਾ ਜੀਵਨ ਮਿਲਿਆ, ਜਿਥੇ ਵੀ ਰਹਿਣਾ ਖੁਸ਼ ਰਹੋ, ਵਾਹਿਗੁਰੂ ਦਾ ਨਾਮ ਜਪੋ, ਲੋੜਵੰਦ ਦੀ ਮਦਦ ਕਰੋ, ਦਸਵੰਦ ਕਢੋ, ਪੈਸੇ ਕਮਾਉਣ ਦੀ ਦੋੜ ਤੋ ਬਚੋ, ਧੰਨਵਾਦ

  • @Falcon_Eternal_Creations
    @Falcon_Eternal_Creations 2 года назад +36

    ਬਿਲਕੁਲ ਸਹੀ ਤੇ ਅਕਲ ਵਾਲੀ ਗੱਲ ਕਹੀ ਵੀਰ । ਚੀਜ਼ ਉਦੋਂ ਹੀ ਲਵੋ ਜਦੋਂ ਲੱਤਾਂ ਭਾਰ ਝੱਲਣ - ਵੇਖਾ ਵਖਾਈ ਚ ਤਾਂ ਬੰਦੇ ਡੁੱਬ ਜਾਂਦੇ ਨੇ ॥ ਸਭ ਤੋਂ ਸਹੀ ਗੱਲ ਵੀ ਤੁਹਾਡੇ ਕੋਲ ਪੰਜਾਬ ਵਿੱਚ ਕੁੱਝ ਆਮਦਨ ਦਾ ਸਾਧਨ ਜਰੂਰ ਹੋਣਾ ਚਾਹੀਦਾ ਹੈ ਭਾਵੇਂ ਰਹੋ ਜਿਹੜੇ ਮੁਲਕ ਮਰਜ਼ੀ ।

  • @Bhupindersingh-tx1nx
    @Bhupindersingh-tx1nx 2 года назад +5

    ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਅਪਣਾ ਤਜਰਬਾ ਸਾਂਝਾ ਕੀਤਾ। ਤੁਹਾਡੀਆਂ ਗਲਾਂ ਬਿਲਕੁਲ ਸੱਚ ਨੇ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ। 👍🏻

  • @harpreetdhillon5150
    @harpreetdhillon5150 2 года назад +25

    ਬਿਲਕੁਲ ਸਹੀ ਕਿਹਾ ਬਾਈ। ਮੇਰੇ ਡੈਡੀ ਦੀ ਵੀ ਇਹੀਓ ਸੋਚ ਐ ਕਿ ਲੋਕ ਦਿਖਾਵੇ 'ਚ ਨੀ ਆਉਣਾ। ਮੈ work permit 'ਤੇ ਆ। ਤੇ ਉਹਨਾਂ ਦੀ ਸੋਚ ਨਾਲ ਅਗੇ ਵਧ ਰਹੀ ਹਾਂ।

  • @davindermaan8813
    @davindermaan8813 2 года назад +13

    ਬਹੁਤ ਵਧੀਆ ਵੀਡੀਓ.. ਮੈਂ ਵੀ ਤੁਹਾਡੇ ਨਾਲ ਪੂਰੀ ਤਰ੍ਹਾਂ sehmat.... ਮੈਂ PR aya ਕੈਨੇਡਾ... ਪਰ ਸਭ ਉਲਟ ਚੱਲ ਰਿਹਾ.. ਬੰਦੇ ਨੂੰ ਅਪਣੀ ਅਤੀਤ ਨ੍ਹੀ ਭੁੱਲਣਾ ਚਾਹੀਦਾ.. ਕਿਸੇ ਦਿਨ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ.. ਜ਼ਿੰਦਗੀ ਬਾਰੇ....

  • @GippyGippy-in4yc
    @GippyGippy-in4yc 2 года назад +38

    Jehre khush rehn de tarike me dss reha oh all over world ch kmm aon gy.
    1.hmesha apne kol 1.2 saal de expenses da budget save rkho.
    2.kde v khud nu kise nalcompare na kro
    3.Always apni strength lbho ki tuci ki kr skde o jo hor krde ne oh krn di glti na kro
    4.Ghr.car. clothes jyada mehnge na lwo hmesha oh lwo jo pocket friendly howe
    5.last eh hmesha yaad rkho ki life ik journey aa ehnu enjoy kro te jyada material iktha na kro. Thanks

    • @ManpreetKaur-vj5so
      @ManpreetKaur-vj5so 2 года назад +2

      Vry nice

    • @GippyGippy-in4yc
      @GippyGippy-in4yc 2 года назад

      @@ManpreetKaur-vj5so thanks dear

    • @rangrew7868
      @rangrew7868 2 года назад +1

      True and in the BULL.Good ji.Sahib.

    • @Cuteanimationvideos
      @Cuteanimationvideos 2 года назад +1

      2nd point कीमती है लोग मन को bhulake दौड़ में lagke phir vapas gum hue bache bne rahte hain 🤣

  • @rupinderpalsingh1229
    @rupinderpalsingh1229 2 года назад +28

    ਸਹੀ ਗੱਲਾਂ ਕਹੀਆਂ ਵੀਰ ਜੀ। ਗੌਰ ਕਰੋ ਸਾਰੇ ਜੇ ਕੁਝ ਸਿੱਖਣਾ ਤੇ ਸੌਖੇ ਰਹਿਣਾ।

  • @JSingh_8185
    @JSingh_8185 2 года назад +15

    ਪੂਰਿਆ ਖਰੀਆਂ ਗੱਲਾਂ। 100% ਸੱਚ। ਜਿਉਂਦੇ ਰਹੋ ਬਾਈ ਜੀ। 🙏

  • @balwinderbrar3739
    @balwinderbrar3739 2 года назад +13

    ਸੌ ਹੱਥ ਰੱਸਾ ਸਿਰੇ ਤੇ ਗੰਢ ਬਾਈ ਸਮਾਘ ਪੰਜੇ ਗੱਲਾਂ ਬਹੁਤ ਵਧੀਆ ਵਧੀਆ ਧਿਆਨ ਰੱਖਣਾ ਜ਼ਰੂਰੀ ਐ ਸਟੂਡੈਂਟ ਨੂੰ 🙏🙏🙏❤️❤️❤️👌👍

  • @palwindersingh3979
    @palwindersingh3979 2 года назад +5

    ਮੈਂ ਵੀ ਵੀਰੇ study ਤੋ ਬਾਅਦ ਹੁਣ work permit ਲਈ transcripts ਦੀ wait ਕਰ ਰਿਹਾ ਹਾਂ, ਅਤੇ ਇਹੀ ਚੀਜ਼ਾਂ ਮਹਿਸੂਸ ਕੀਤੀਆਂ ਡੇਢ ਸਾਲ ਅੰਦਰ , ਵਧੀਆ ਕ੍ਰੈਡਿਟ ਬਣਾ ਕੇ ਰੱਖਿਆ ਅਤੇ ਇਕ ਵਧੀਆ ਕਾਰ ਵੀ ਲਈ ਹੋਈ ਐ (ਮੇਰੇ ਲਈ loan ਲੈਣਾ ਅਸਲ ਚ ਮੈਨੂੰ ਮਿਹਨਤੀ ਬਣਾ ਰਿਹਾ ਹੈ) ਅਤੇ ਓਦੋਂ ਤੋ ਹੀ ਵਾਹਿਗੁਰੂ ਨੂੰ ਹਾਜਰ ਨਾਜਰ ਮੰਨ ਕੇ ਅਤੇ ਅਰਦਾਸ ਕਰ ਕੇ ਹੀ ਕੋਈ ਕੰਮ ਸ਼ੁਰੂ ਕਰੀਦਾ ਅਤੇ ਡੇਢ਼ ਸਾਲ ਮਾਲਕ ਨੇ ਇਕੱਲੀ ਇਕੱਲੀ ਸੁਣੀ ਆ। ਬਾਕੀ ਆਹ ਨਾਲ ਰਹਿਣ ਵਾਲਿਆਂ ਅੰਦਰ ਰਾਜਨੀਤੀ ਵਾਲੀ ਗਲ ਵੀ ਬਿਲਕੁਲ ਸਹੀ ਕੀਤੀ ਤੁਸੀ, ਲੋਕੀ ਇਥੇ ਕੰਨਾਂ ਦੇ ਬੜੇ ਕੱਚੇ ਨੇ ਅਤੇ ਹਰ ਨਵੀਂ ਅਤੇ ਚਮਕਦੀ ਚੀਜ ਮਗਰ ਭੱਜ ਤੁਰਦੇ ਨੇ ਅਤੇ ਪੁਰਾਣੇ ਨਾਲ ਰਹਿੰਦਿਆਂ ਨੂੰ ਝੱਟ ਮਾੜਾ ਬੋਲਣ ਲਗ ਜਾਂਦੇ ਨੇ, ਮਾੜੇ ਬਣਕੇ ਰਹਿ ਰਹੇ ਹਾਂ ਪਰ ਮਾਲਕ ਦੀ ਮੇਹਰ ਅ ਕੇ ਕਦੀ ਆਪਣੇ ਮੂੰਹੋਂ ਓਹਨਾ ਲਈ ਨਾ ਮਾੜਾ ਸੋਚਿਆ ਅਤੇ ਨਾ ਓਹਨਾ ਨੂੰ ਬੋਲਿਆ ਕੁਝ, ਬਾਕੀ ਓਹ ਭਾਵੇਂ ਦਿਲ ਉੱਤੇ ਠਾਹ ਠਾਹ ਮੇਹਣੇ ਮਾਰਦੇ ਨੇ । ਰੱਬ ਭਲੀ ਕਰੇ ਸਬ ਦੀ !

  • @BaljeetSingh-sl5eu
    @BaljeetSingh-sl5eu 2 года назад +19

    ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ

  • @manpreetchaney1855
    @manpreetchaney1855 2 года назад +56

    Ik ik gal Sahi a bro, 100 % agree. Jediyan gallan tusi das re o, this is the real Canada
    Baaki waheguru chardikala ch rakhe 😇🤘🏻#peace

  • @kulbirsandhu253
    @kulbirsandhu253 2 года назад +6

    ਬਿਲਕੁੱਲ ਸੱਚਾਈ ਏ ਬਾਈ 👍👍 ਬਹੁਤ ਵਧੀਆਂ ਗੱਲਾਂ ਪ੍ਰਮਾਤਮਾ ਤਰੱਕੀ ਬਖਸ਼ੇ

  • @udhamthind5797
    @udhamthind5797 2 года назад +3

    ਛੋਟੇ ਵੀਰ ਮਿੰਟੂ ਜਿਓੰਦਾ ਰਹਿ ਖੁਸ਼ੀਆਂ ਮਾਣੋ , ਬਹੁਤ ਹੀ ਸੁਚੱਜੇ ਢੰਗ ਨਾਲ ਕੈਨੇਡਾ ਦੀ ਲਾਇਫ ਤੇ ਦੋਸਤਾਂ ਮਿੱਤਰਾਂ ਨੂੰ ਖੁਸ਼ ਰਹਿਣ ਦੇ ਤਰੀਕੇ ਵੀ ਦੱਸੇ .ਮੰਨਣਾ ਨਾ ਮੰਨਣਾਂ ਇਹ ਭਰਾਵਾ ਹੁਣ ਅਗਲਿਆਂ ਦੀ ਮਰਜ਼ੀ ...ਮਿੰਟੂ ਵੀਰ ਮੈਂ ਵੀ ਯੂਰਪ ਤੋਂ 15 ਸਾਲ ਲਾ ਕੇ ਹੁਣ .P.E.I . ਦੇ ਵਿੱਚ ਡੇਅਰੀ ਫਾਰਮ ਤੇ ਕੰਮ ਕਰਦਾ .ਆਪਣੇ ਲੋਕ ਤਾਂ ਵੀਰ ਇਥੇ ਰੀਸ਼ਾਂ ਦੇ ਪੱਟੇ ਪਏ ਨੇ .

  • @anwarbhatti9418
    @anwarbhatti9418 2 года назад +5

    ਸਹੀ ਕਿਹਾ ਬਾਈ ਜੀ,, ਪਰਿਵਾਰ ਨਾਲ ਬਿਤਾਏ ਪੱਲ੍ਹ ਜਿੰਦਗੀ ਦੀ ਸੱਚੀ ਕਮਾਈ ਹੈ॥

  • @believeinweird4867
    @believeinweird4867 2 года назад +13

    Zindagi ch khush rehn de kuch asool
    1 rabb da naam🙏
    2 ma pyo, bhen bhai te relatives nal pyaar te fun shun 😂
    3 hardwork
    4 remembering good times in bad days
    5 enjoyment all day 😂😂
    Bas🥳

    • @Jgpindr
      @Jgpindr 2 года назад +1

      rabb ki a

  • @vaibhavbhasker2579
    @vaibhavbhasker2579 2 года назад +6

    Wow.. baadi sohni te matured gal kiti 22g.. Ae jo videos ch dil diyan gallan karde o, boht kuch sikhan nu milda.. thwaada boht thank u baiG, apni life ch jo sikheya o cheez tussi sadde nal share kr re.. boht vdiya lgeya.. 🙏❤️

  • @yogeshnegi6609
    @yogeshnegi6609 2 года назад +2

    Bro video bhut log bnate hain but the way aap bolte hon without any formalities yeah sach main truly help krta hain. Thanks for keeping this simple and straight forward way . 🙏🙏🙏

  • @sahilbhardwaj2759
    @sahilbhardwaj2759 2 года назад +1

    ਅਏਥੇ ਮੋੜ ਮੋੜ ਤੇ ਟਕਰਾ ਨੇ
    ਬੰਦਾ ਲੜਦਾ ਨਾਲ ਮੁਕਦਰਾਂ ਦੇ
    ਕਈ ਲੀਰੋ ਲੀਰ ਰੁਮਾਲ ਹੋਏ
    ਅਏਥੇ ਜੋਬਨ ਰੁੱਤੇ ਸਦਰਾ ਦੇ
    Bahut sohni video..Educational hai Sade wargeya lyi..Kyi topic te apna experience share kitta Bai ne honestly..Hasde vasde raho Saab veer

  • @sukhjeetsinghdhillon7864
    @sukhjeetsinghdhillon7864 2 года назад +2

    Veere jma dil nu shoo gyian gallan GOD BLESS YOU MERA VEER ♥️♥️ BHUT SARA PYAR

  • @BableeKitchen
    @BableeKitchen 2 года назад +5

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🙏

  • @ja1andharsingh
    @ja1andharsingh 2 года назад +2

    ਵੀਰ ਮੇਰੇ ਕੋਲ ਸ਼ਬਦ e hani ਕੁਝ ਕਹਿਣ ਨੂੰ ਬਸ ਏਨ੍ਹਾ ਹੀ ਕਹੂੰਗਾ ਚੜਦੀਕਲਾ ch ਰਹੋ ਹਮੇਸ਼ਾ ਤੁਸੀਂ 💯💯🙏🏼🙏🏼

  • @Jagjit.Singh21
    @Jagjit.Singh21 Год назад +2

    ਮੈਂ ਕਨੇਡਾ ਤਾਂ ਨਹੀਂ ਰਹਿੰਦਾ ਪੰਜਾਬ ਈ ਆ ਚੰਡੀਗੜ੍ਹ ਪਰ ਬਾਈ ਦੀਆਂ ਗੱਲਾਂ ਬਹੁਤ ਕੰਮ ਦੀਆਂ ਸੁਣ ਕੇ ਵਧੀਆ ਲਗਦਾ ਜਿਉਂਦਾ ਰਹਿ ਵੀਰਾ 👍😊

  • @preetkcheema7377
    @preetkcheema7377 2 года назад +5

    The best video I found on RUclips today. Menu v hje 20 days hoye c Canada ayi nu... And i found your vdos very informative. Thankq so much for this information veer g

  • @sukhdeepsinghcanada5102
    @sukhdeepsinghcanada5102 2 года назад +10

    ਖੁਸ਼ੀ ਮਨ ਦੀ ਅਵਸਥਾ ਆ ਪਦਾਰਥ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਸੋ ਉਹ ਕਰੋ ਜੋ ਮਨ ਨੂੰ ਖੁਸ਼ੀ ਦੇਵੇ 👏🏻

  • @adarshsharma9631
    @adarshsharma9631 2 года назад

    My first comment on any youtube video ! Bht hi wadiya gallan share kitiyan ne ! Canada aaun di tyari chal ri hai but jo kuj v keha oh sb kujh bht vadiya tarike naal smjhya te pura dhyan rakheya jayga … shurkyaa

  • @amarjit234
    @amarjit234 2 года назад +22

    Well said, mature advice, rightly explained 👍

  • @Drippythug_7
    @Drippythug_7 2 года назад +2

    Very nice video bai ji bahut positivity mildi aa tuhadi videos dekh ke keep it up bro ❤👍👍👍

  • @akashdangon
    @akashdangon 2 года назад

    Praa video save karli aa teri mahenae wad dekh hi leya karni aa akhaa khuleya reha krn geya.
    Thank you praa....

  • @gurkarandeepsingh5348
    @gurkarandeepsingh5348 2 года назад +2

    Baut vadiya gallan mere veer, dil diyan gallan tusi baut sohne lehze nal dasiya.
    God bless you bro.
    At same stage like you

  • @prabhjotkaurkhehra3732
    @prabhjotkaurkhehra3732 2 года назад +2

    shi guidance a veer ji. waheguru sb nu khushall jindgi daen

  • @milanpreetsingh2936
    @milanpreetsingh2936 2 года назад +3

    Sat vachan veer, waheguru ji bless fullest you are one of those few people having natural talent to speak dil Diya gallan......
    Baki Jo Honda hojave veere commenta chh Gaal ni kadni.....

  • @satpalsidhu1236
    @satpalsidhu1236 2 года назад +3

    ਬਾਈ ਜਿਹੜਾ 50-60 ਸਾਲ ਤੋ ਬਾਅਦ ਪੰਜਾਬ ਜਾਕੇ ਰਹਿਣ ਵਾਲੀ ਗੱਲ ਨਾਲ ਸਹਿਮਤ ਨਹੀ ਜਦੋ ਤੇਰੀ ਉੱਮਰ ਵਿੱਚ ਸੀ ਅਸੀ ਵੀ ਇਹੀ ਹੀ ਸੋਚਦੇ ਸੀ ਏਸੇ ਕਰਕੇ ਕੇਨੇਡਾ ਸਟਾਇਲ ਦਾ ਘਰ ਵੀ ਬਣਾਇਆ ਪਿੱਛੇ ਵੀ ਬਾਅਦ ਵਿੱਚ ਉੱਥੇ ਰਹਾਗੇ ਪਰ ਹੁਣ ਜਾਣ ਨੂੰ ਦਿਲ ਨਹੀ ਕਰਦਾ।

  • @harrymann9848
    @harrymann9848 2 года назад +5

    Thank you so much brother.... Best information den layi .... So eh information future ch bhout helpful aw gi . Thanks agian😍😍👍👍

  • @sukhjeetkaur6647
    @sukhjeetkaur6647 2 года назад +14

    ਬਹੋਤ ਬਹੋਤ ਆਜ ਪਿਆਰ ਵੀਰ ਜੀ ਮੈ ਆਜ ਬਹੋਤ ਦੁਖੀ ਸੀ ਪਰ ਗੱਲ ਸੂਣ ਕੇ ਬਹੋਤ ਖੁਸ਼ ਹੋਆ ਮੈ ਦਾਸ ਨੀ ਸਕਦਾ

  • @greend52
    @greend52 2 года назад +7

    You are taking very good decisions, live life freely without the burden of debt. Freedom, family, happiness and knowledge is greatest wealth of a person. Plus save in Canada and build up wealth in India such as lands, Properties whatever profitable back home.

  • @anwarbhatti9418
    @anwarbhatti9418 2 года назад +8

    ਬਾਈ ਜੀ,, ਪੰਜਾਬ ਵਿੱਚ ਵੀ ਜਦੋਂ ਕਿਸੇ ਰਿਸ਼ਤੇਦਾਰ ਕੋਲ੍ਹ ਲਗਾਤਾਰ ਰਹੋ ਤਾਂ ਫਿੱਕ ਪੈ ਹੀ ਜਾਂਦਾ ਹੈ॥

  • @LORDSALMAN
    @LORDSALMAN 2 года назад +1

    Love you paa gee from lahore ! 100% Good advise ! kharay banday ho te khari gal kardey ho ! Allah thouada rasta te manzil asan karay...kush raho abaad raho...tey maa pio Parents di khidmat kardey raho !!!!

  • @tanugill3523
    @tanugill3523 2 года назад +1

    bai sira banda ae tu love you baba tere mehal pvabee … bari positive soch teri … jinia gla dsia tu sbb jma 100 percent sahii … eh sb gla da thyn rkhea c mea ajj de tym sara kush sahi riha hun tk … most imp gl bai mental health hundi km da sar ju ristedara bina vi srju nd roommate bina vi srju … jehri vi jgah tea thodi izt ni nd thodi value ni chdo tea lngjo ….kde vi lmke na rho kite sbb hl ho jnde km kise da ni rukda … bki chnge yaar lbo tea kuria pishe tym tea paisa na khrb kro… thnwad

  • @diwanshusharma9877
    @diwanshusharma9877 2 года назад +4

    Tuc iss community ch bhut value add krde payye … keep going sir ❤️🇨🇦

  • @Kuldeep_Kaur102
    @Kuldeep_Kaur102 2 года назад +3

    Veer ji bilkul sahi galla'n ne tuhadia'n. Plz keep it up. God bless you

  • @surajsinghmangat2056
    @surajsinghmangat2056 5 месяцев назад

    ਧੰਨਵਾਦ ਬਾਈ ਘੈਂਟ ਬੰਦੇ ਓ ਤੁਸੀ ਇਸ ਲੀ ਵੀਡੀਓ ਵੀ ਘੈਂਟ ਬਣੀ ਮੇਰੇ ਭਰਾ ਨੇ ਵੀ 10 ਅਗੱਸਤ ਨੂੰ ਕਨੇਡਾ ਓਨਟਾਰੀ ਜਾ ਰੇਹਾ ਤੁਡਾ ਦਿੱਤੀ ਸਿੱਖਿਆ ਓਦੇ ਜਰੂਰ ਕੰਮ ਆੳਉ ਗੀ ਧੰਨਵਾਦ ਫੇਰ ਵੀਰੇ

  • @JanHetaishi
    @JanHetaishi 2 года назад

    ਮੈਂ ਬਹੁਤ ਵਲੋਗ ਦੇਖੇ ਬਹੁਤ ਲਿੰਕ ਨੇ ਬਾਹਰ MP MLA ਤਕ ONTARIO ਚ ਲਿੰਕ ਨੇ JOURNALIST ਹਾਂ INDIAN ਪੰਜਾਬ ਚ , ਸੋਚਿਆ ਸੀ ਉਰੇ ਕੁਝ ਨਹੀਂ ਬਾਹਰ ਜਾਵੇਗਾ , ਤੁਹਾਡੀਆਂ ਬਹੁਤ ਵੀਡੀਓਜ਼ ਵੇਖਿਆ PR ਹੁਣ ਅੱਜ ਆਹਾ ਵੀਡੀਓ ਅਚਾਨਕ ਸਾਹਮਣੇ ਆਈ ਤੇ ਹੁਣ ਮੇਰਾ ਦਿਮਾਗ ਦਾ ਵਿਚਾਰ ਬਦਲ ਦਿੱਤਾ ਤੁਸੀਂ, ਹੁਣ ਦਿਲ ਕਹਿੰਦਾ ਆਪਣਾ ਬਾਹਰ ਜਾਣ ਦਾ ਫੈਸਲਾ ਇੱਕ ਵਾਰ ਫੇਰ ਬੈਠ ਕੇ ਸੋਚਲਾ,ਲੱਗੇ ਰਹੋ ਭਾਜੀ KEEP IT UP ,ਤੁਹਾਡੀ ਵੀਡੀਓਜ਼ 'ਚ ਸੱਚ ਦਿਖਦਾ

  • @manjitkaur5258
    @manjitkaur5258 2 года назад +6

    Thanks for sharing your valuable experience.waheguru ji bless you always.💐💐😊

  • @cool4211
    @cool4211 2 года назад +12

    ਬਈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੇ ਕਿਸੇ ਨਾਲ ਦੁਸ਼ਮਣੀ ਹੈ ਤਾਂ ਉਸ ਨਾਲ ਲੜੋ ਨਾ ਉਸਨੂੰ ਕਰਜ਼ੇ ਥੱਲੇ ਕਰ ਦਿਓ ਇਸ ਨਾਲ ਉਹ ਸਾਰੀ ਉਮਰ ਕਰਜੇ ਥੱਲੇ ਦਬੀਆ ਰਹੇ ਗਾ

  • @mampreetsingh6594
    @mampreetsingh6594 2 года назад +4

    ਮੈਨੂੰ ਤਾਂ ਲੱਗਦਾ ਹੈ ਵਾਹਿਗੁਰੂ ਜਪੇ ਬਿਨਾਂ ਧੱਕੇ ਹੀ ਨੇ ਚਾਹੇ ਮਨੁੱਖੀ ਜਾਮੇ ਵਿੱਚ ਖਾ ਲਵੋ ਜਾਂ ਚੌਰਾਸੀ ਲੱਖ ਜੂਨੀਆਂ ਵਿੱਚ

  • @move2abroad909
    @move2abroad909 2 года назад +15

    Verry nyc videos sir ... So proud of you keep helping students like you always do .. 👍✨

  • @kaurkhalsa2055
    @kaurkhalsa2055 2 года назад

    Sahi gall a bai.. tusi hor sb nu vdiaa slah diti. Bs apne ali stage te aa k kam okha lgn lag jnda. Waheguru ji sab nu himmt den zindgi de masleyan nal suljhn d.

  • @raghvirchoudhary
    @raghvirchoudhary 2 года назад

    Ahut vdia video bai ji, maza a geya video dekh k, video aini informative te sikheya den wali c k aakh v ni jhmakki video dekhdeyan, vaise min bahut ghat msg krda hunda but ajj reh ni hoya, khush raho , god bless u

  • @badesharajinder
    @badesharajinder 2 года назад +3

    ਬਹੁਤ ਵਧੀਆ ਵਿਚਾਰ ਵੀਰ ਜੀ 🙏

  • @pankajkapila184
    @pankajkapila184 2 года назад

    Mintu pazi kya baat hai. Jindgi diya sachhaiyan ta ehi aa. Khus raho te jindgi khushi naal jivo.

  • @harsimrankaur2860
    @harsimrankaur2860 2 года назад +9

    I can never miss your any video ❤️❤️Keep it up brother

  • @komalpreetkaurthind1593
    @komalpreetkaurthind1593 2 года назад +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ

  • @preetkaur9896
    @preetkaur9896 Год назад +1

    ਬਹੁਤ ਵਧਿਆ ਜੀ ਧੰਨਵਾਦ ਜੀ 🙏

  • @AkshayKumar-ly8jw
    @AkshayKumar-ly8jw 2 года назад +2

    Bai dil khush krta yr eh sachiye gala ne bro 🙏🏻❤️💯🇨🇦 bai salute 🫡 aa tahnu dilo

  • @sukhdevsingh-cb4by
    @sukhdevsingh-cb4by 2 года назад +3

    Wahh mintu veer 👌👌yrr Tere vrga hor bnda nhi koi waheguru hor trakiya bhakshan 🙏🙏

  • @jassmann9103
    @jassmann9103 2 года назад +1

    ਬਿਲਕੁਲ ਸਹੀ ਗੱਲਾਂ ਭਾਜੀ ਮੈਨੂੰ 2 ਕ ਮਹੀਨੇ ਚ ਪਤਾ ਲੱਗ ਗਈਆ

  • @r0byn__zone
    @r0byn__zone 2 года назад +1

    Bhut vdia knowledge diti veer es video de naal bhut bhut pyar puri family nu and baby girl seerat nu v 😊

  • @harpreetmallah8986
    @harpreetmallah8986 2 года назад

    Love you brother thanks ess ਜਾਣਕਾਰੀ ਲਈ

  • @kamaldeepkaur2605
    @kamaldeepkaur2605 Год назад

    Bhut Soni te informative video veerji god bless you

  • @canadadiaries9357
    @canadadiaries9357 2 года назад

    Bhot vdia lgya veere gallan sunke ....tusi keha vi video lambi hogyi but mnu chotti lgi kyuki gallan hi bhot dungyian si ...keep growing vdde bhai

  • @JesusGlory2019
    @JesusGlory2019 2 года назад +8

    We are so proud of you bro....khuda thonu bhut bhut bless kre😇

  • @gallantegyan
    @gallantegyan 2 года назад +2

    Veer g el ek gal sachi aa tahi loka nu kodia lag jandia aa kade kade..Practical ghat ne lok ajkal..dikhawa jyada aa…Kam bas ek part c life da bt asi kam nu e life bna lainde aa due to installments..

  • @Sidhu47z
    @Sidhu47z 2 года назад

    Bai saariya gallan shi ne tuhadiya
    je kuch v lena hai jive Ghar Lena jaa car Leni aa taa jroor lao par 80 too 85 % tusi aapne kmaaye hoye paise pay kro 15 too 20% hi lon krvaouna chahida hnaa bai taa jo thoda Jaa lon taarna v sokha rhe ryt bai
    Baaki bai thank you so much eni jaankari den lai ਜਿਉਂਦੇ ਵਸਦੇ ਰਹੋ ਰੱਬ ਤੁਹਾਡਾ ਛੇਤੀ ਤੋ ਛੇਤੀ ਘਰ ਬਣਵਾ ਦੇਵੇ 🙏🙏🙏🙏

  • @KaramveerKaram
    @KaramveerKaram 2 года назад +8

    ਜਾਣਕਾਰੀ ਲਈ ਧੰਨਵਾਦ ਛੋਟੇ ਵੀਰ 🙏

  • @Pbx_Jassi
    @Pbx_Jassi 2 года назад

    Bhut vdia guidance veere ❤dillo pyar aw veere❤,,,, hrek gal sch aw tuhadi😊😊,,,, wmk sbhnu khush rkhe 🙏🏻❤kise da mada na howe kujhvi❤

  • @deepu1442
    @deepu1442 2 года назад

    Bai ji sawaad ah giya video dekh ke edda lagda bai mainu hi samja reha aa kol bhaitha ❤️🙏 bless you

  • @Preetsingh-dv7cx
    @Preetsingh-dv7cx 2 года назад +6

    Bhoot vadia Motivation video verr❤❤✨

  • @rauwaldualstudy729
    @rauwaldualstudy729 2 года назад +1

    Waheguru.Ji blessings you brother. Thanks for information. Be happy.

  • @aashishmanoharvlogs
    @aashishmanoharvlogs 2 года назад +3

    Paji gallan tann sahi hai. First make Your Income Enough that your Income will pay your Liability. Te Dikhawa Nahi karna kise cheez da. Ehhi SAbtonn badddi Kush Rehnda tareeqa te jo hai uss nal Sabar Santokh Kariye, te Praptee layee Patience & Hrad Work kariyee. Khush Apne aap nu karna hai.

  • @jassisekhon6335
    @jassisekhon6335 2 года назад +3

    ਬੇਟੇ ਬਹੁਤਚੰਗੀਆ। ਗੱਲਾ🙏

  • @satnamrai6506
    @satnamrai6506 2 года назад

    Ohi saabi d jhalak mili baai tere cho... saabi baai da influence bahut vaddaa...

  • @arshuppal1363
    @arshuppal1363 2 года назад

    Wmk kre bai thode te bhut vdiaa guide krde o tusi .....bs bai eda he change Kam kro ge sari umer lok yaad rkhn gee love you wde veere ❤️❤️

  • @jagpalkaur4809
    @jagpalkaur4809 2 года назад +3

    You are absolutely ryt veer ji 👌.Everything is like this that you mentioned in the video.

  • @kvsinghk8839
    @kvsinghk8839 2 года назад

    Bai yr bde he genuine or straightforward bande ho tusi maaja aa gya video dekhke 100 percent shi keha tusi or aaha mind set mera phle he c but tusi wadiya kita video bana ke aach vale baache or jo rhh rhe aa Canada oho bi shyad samjugay....baki I'm from europe kdi bi aaungay please do let me know GBU paaji ☺❤👏👏

  • @gagandeepranouta8919
    @gagandeepranouta8919 2 года назад

    vade bai bhut vdia and important gallan. Tuhde vagri inspiration chahidi hai veeree

  • @aaravarora4160
    @aaravarora4160 2 года назад +2

    good job bro .....bhut vdiya guide kita jnaaab 🤝🙏

  • @happyua82
    @happyua82 Год назад

    100% ਬਿਲਕੁਲ ਸਹੀ ਕਿਹਾ ਬਾਈ।

  • @SukhwinderSingh-ug7gz
    @SukhwinderSingh-ug7gz 2 года назад +1

    Great information thanku veer Gbu 🙏🏼🙏🏼🙏🏼🙏🏼

  • @Peter_parkour_0247
    @Peter_parkour_0247 2 года назад

    Awesome action which u did on chill aaw zindgi work permit te...❤️ 21:35

  • @manjotmadahar3580
    @manjotmadahar3580 2 года назад +2

    Shi gallan veere… i was student and now I’m on work permit… agge pta ni ki hona but hle tak tn gallan eda hi hoyia ne❤️💯💯

  • @kesarnirmaan5711
    @kesarnirmaan5711 2 года назад +2

    ਸੱਚੀਆਂ ਗੱਲਾਂ ਬਾਈ ❤

  • @sainiamarjeet
    @sainiamarjeet 2 года назад +1

    Veerji Paisa bachau 5-10 saal kaam karo te Punjab aa jau te jamina, dokana, petrol pump, sweet shop, etc khol lao ya business shuru kar loo te profit bejo Punjab nu te odhe asset create karo

  • @harjotkaur1847
    @harjotkaur1847 2 года назад +6

    Thanku brother ...🙂....for sharing such a useful talks ...💗💗

  • @borntolive833
    @borntolive833 2 года назад +2

    brother you said correct ki job chahidi Punjab ch...par Punjab ne vote te free electricity te pai..fact is punjabiyan nu free diyan cheejan attract kardiya.. Canada di attraction vich vi ithe milan wali farlo da bahut vadda hath reha hamesha...baki everyone is owner of his own thoughts...

  • @aryanjohar6087
    @aryanjohar6087 2 года назад +6

    ਡੂੰਘੇ ਜਜ਼ਬਾਤ💯💘

  • @rajkaransingh5455
    @rajkaransingh5455 2 года назад

    Paji sachi jo tuc dasea koi nai ds sakda .. True person paji true .. Waheguru ji kirpa krn tuhade teh teh tuhadi family nu..

  • @ManpreetKaur-hr5et
    @ManpreetKaur-hr5et 2 года назад

    Bht Vdia veere bht vdia knowledge diya gllan kitiya tuc.

  • @GurmeetSingh-xo5xf
    @GurmeetSingh-xo5xf 2 года назад

    Nice bai 100%true bava ajj punjab batha aa jdo babar ava ga odo gall yaad rakhaga love you bai dilo support

  • @grewal68
    @grewal68 2 года назад +1

    Mai last fee credit card toh pari si Mera record fucked up hoeaa . Fer mere room mate baut tang karde si bully karde si mai stress ch rehn lag gya si fer mainu Kmm Te v discrimination face karna piyaa .. 22 bilkul sahi keh reha mai eh che a 2 saal face karda reha. Hun mai koi. Nere ni lagan denda …

  • @pb07aaletrucker74
    @pb07aaletrucker74 2 года назад

    Bht vdia soch te information babe bht vdia explain ik ik gll sach..

  • @harmanjassar57
    @harmanjassar57 Год назад

    Mainu bhaji saal ho gya canada i nu, te pehla 4 mhine mai relatives ch c..
    College dur hon karke mai mainu move krna pia. Ristedaar kafi vadia c.
    Te move hon to baad may 2022 ch mai windsor i te mei meri pehli roomate naal 2 mhine rhi, july ch os d pdaai puri hogi te oh move kargi to brampton.
    Then mai august ch apne drop ch Brampton aa k km kita, jithey km waleya ne 3 din d pay maari.
    Then mai september ch phr windsor aa gi, te ghar move kita, then oh roomate v same 1 mhina rhi. Te vadia rhi, oh kam krke shift ho gi c windsor hi.
    Tisro roomate , eh mere naal hi c , but hun oh 2nd semester ch aa te mai 4th.
    Veere pehla pehl ta sab vadia c.
    Hun nitt kisse na kisse gal to muh fulaaya hunda.
    Har pal jaleel karn da moka bhaldi , jd k oh mere to shoti aa.
    Te sab nu benti aaa, roomates vadia labia kro, aive kisse te yakin na kria kro

  • @rajwinderminhas4461
    @rajwinderminhas4461 2 года назад +1

    Veere bhaut vadiya gal kahi, create memories over getting into debt upto eyeballs.

  • @Lalli923
    @Lalli923 2 года назад

    22g bahut vadhia gal kari tusin. Main v ehi feel kita te apply kita Hun bahut Khush han.

  • @singhsj5841
    @singhsj5841 2 года назад +6

    ਜਿਨ੍ਹਾਂ ਦਾ ਕਨੈਡਾ ਦਾ ਵੀਜ਼ਾ ਰੀਫਿਊਜ ਹੋ ਜਾਂਦਾ ਐ ਉਹ ਕਹਿੰਦੇ ਐ ਕਨੈਡਾ ਚ ਕਮਾਈ ਹੈਣੀ ਕੋਈ ਕਹਿੰਦੈ ਬਰਫ ਬਹੁਤ ਪੈਂਦੀ ਐ

  • @OGxGangsta
    @OGxGangsta 2 года назад

    veere tuhadiyan videos bohut e vadia and interesting hundiyan meri family v wekh di va ohna nu v bohut vadia lagdiyn va asi har video di wait krde hunde va and eh videos kafi motivate krdiyan va WMK

  • @Atravellingnomad
    @Atravellingnomad 2 года назад +1

    Absolutely true gal kitti aah veer..

  • @GurjeetSingh-nw2xz
    @GurjeetSingh-nw2xz 2 года назад +1

    Sahi gal bai . Mein b sochya c ki PR toh badh life easy hoju hun jada aukha lgda . But still good life . ❤