CANADA ਨਾ ਭੇਜੋ ਹੁਣ ਆਪਣੇ ਬੱਚੇ ? | Canada Update | Mr. Tirath Singh | Pinnacle
HTML-код
- Опубликовано: 27 авг 2024
- CANADA ਨਾ ਭੇਜੋ ਹੁਣ ਆਪਣੇ ਬੱਚੇ ? | Canada Update | Mr. Tirath Singh | Pinnacle
#canadavisa #studyvisaexpert #interview #ielts #pending #files #importance #travel #studyvisaexpert #latestupdates #public college #pvt #college #caips #note #ircc #strike #visitor #visa #guarantee #canada #work #succsess #hard #work
CANADA ਨਾ ਭੇਜੋ ਹੁਣ ਆਪਣੇ ਬੱਚੇ ?
Updates for international students by watching this video.
For more information: 85578-85578
ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਾਡੇ ਵੀ। ਬੱਚੇ ਕਨੇਡਾ ਵਿੱਚ ਹਣੇ।ਗੲ।ਨੇ। ਸਾਨੂੰ ਵੀ ਬਹੁਤ ਚਿੰਤਾ। ਹੈ
ਕੋਈ ਨਾ ਮਾੜੀਆ ਮੋਟੀਆ ਮੁਸ਼ਕਿਲਾ ਹੈ ਨੇ ਪਰ ਹੌਸਲਾ ਨਹੀ ਛੱਡਣਾ ਸਬ ਠੀਕ ਹੋਜਾਣਾ
I agree
Sahu keha tusi. Right course te study karan wale students layi prblm ni honi. Baaki kam milna othe while studying, thora time lg skda. Jehda saka bro ya sis othe aa, ona nu prblm ni aunu.
Bahut vadhua positive vichar sun k bacheyan nu bahut honsla mililya ji
God bless u veer ji.
ਕੰਮ ਨਾ ਹੀ ਕਦੇ ਦੁਨੀਆਂ ਚ ਮੁਕੇ ਹਨ ਨਾ ਹੀ ਕਦੇ ਮੁਕਣਗੇ ਪਰੰਤੂ ਮਹਿੰਗਾਈ ਪੂਰੀ ਦੁਨੀਆਂ ਵਿੱਚ ਹੈ ਅਪਣੇ ਖਰਚੇ ਸੀਮਤ ਰੱਖੋਗੇ ਤੁਸੀਂ ਹਰ ਇੱਕ ਚੀਜ਼ ਨੂੰ ਮੈਨਟੇਨ ਕਰ ਸਕਦੇ ਹੋ
Veere ethe baithe na glla kro othe jaa k vekho ki haal a student da
Mera putt othe aa work permit te, hisaab naal rhenda te mehnat krda puri. . Sab ok aa, waheguru
ਸਾਡੀ ਤਾਂ ਫਿਤ੍ਰਿਤ ਹੀ ਐਸੀ ਹੈ ਜੀ।। ਪੁਰਾਣੇ ਸਮੇਂ ਨੂੰ ਵਦੀਆ ਕਹਿਣ ਦੀ ਨਵੇਂ ਸਮੇਂ ਨੂੰ ਮਾੜਾ ਕਹਿਣ ਦੀ।। ਮੈਂ ਕਹਿਣਾ ਵੀ ਅੱਜ ਵਰਗਾ ਵਦੀਆ ਸਮਾਂ ਕਦੇ ਵੀ ਨਹੀਂ ਸੀ ਅੱਗੇ ਵੀ ਵਦੀਆ ਹੀ ਹੋਵੇਗਾ।। ਸੋਚ ਬਦਲੋ ਜ਼ਿੰਦਗੀ ਤਾਂ ਅਪਣੇ ਆਪ ਬਦਲ ਜਾਏਗੀ।। 🇮🇳🇮🇳🙏🙏
very Good ....Blessings
Thanks sir for motivating us
My both children are there in Canada both have good jobs. Every where we have to do hard work . They are fulfilling their requirements
ਵਧੀਆ ਪੌਜੇਟਿਵ ਵਿਚਾਰ ਵੀਰ ਦੇ ।
तीरथ जी सत श्री अकाल
अज बहुत दिनां दे बाद एक पॉजिटिव वीडियो देखन नू मिली है। बहुत बहुत धन्यवाद तुहाड़ा।
ਸਾਡੇ ਵੀ ਬੱਚੇ ਗਏ. ਇਹ੍ਹੋ ਜਿਹੀ ਕੋਈ ਗੱਲ ਨਹੀਂ. ਸਿਰਫ ਸੈੱਟ ਹੁੰਦਿਆਂ.2-4 ਮਹੀਨੇ ਜਰੂਰ ਲੱਗ ਜਾਂਦੇ.
2 and 4 month no maximum 8 year
ਦੋ ਚਾਰ ਨਹੀਂ ਬਹੁਤ ਸਾਲ ਆਮ ਲੋਕਾਂ ਲਈ
ਸੱਚ ਕੌਣ ਬੋਲ ਰਿਹਾ ਦੋਨਾ ਵਿੱਚੋ,ਕਿਉਂਕਿ ਅਸੀਂ ਆਪਣੇ ਬੱਚੇ ਭੇਜਣੇ ਨੇ plz ਜਰੂਰ ਦਸੋ ਜੀ
@@harjitkaurharjit6239 it is nothing like this he said. not easy life.
ਚਲੋ 10 ਸਾਲ ਵਿੱਚ ਸਹੀ।। ਹੋਵਾਂਗੇ ਤਾਂ ਸਹੀ।। ਦਰੱਖਤ ਨੂੰ ਫ਼ਲ ਵੀ ਇੱਕ ਦਿਨ ਵਿੱਚ ਨਹੀਂ ਲਗਦਾ ਪਰ ਲਗਦਾ ਜਰੂਰ ਹੈ
ਬਹੁਤ ਵਧੀਆ ਜਾਣਕਾਰੀ।
Waheguru g
ਸਹੀ ਗਲ ਆ ਵੀਰ ਜੀ ਆਪਣੇ ਹੀ ਟਿੱਕਣ ਨਹੀਂ ਦਿੰਦੇ ।
ਨਾ ਹੀ ਕਨੇਡਾ ਵਿਚ ਨਾ ਹੀ ਪੰਜਾਬ ਵਿਚ
ਨਾ ਜਾਓ ਲੋਕੋ ਇਹ ਤਾ ਅਾਪਣੀਅਾ ਜੇਬਾ ਭਰਨ ਮਾਰੇ ਹੋਕਾ ਦੇਈ ਜਾਦੇ ਅਾिਜਸਦੇ ਕੋਲ8ੁिਕॅਲੇ ਜਮੀ ਨ ਹੈਗੀ ਜਾ ਨੋਕਰੀ ਹੈਗੀ ਜਾ ਨੌਕਰੀ िਮਲਨ ਦੀ ਅਾਸ ਹੈ ੳੁਹਨੁੰ ਇਧਰ ਹੀ ਵਧੀਅਾ
right ji
ਜਾਓ ਪਰ ਜਿਹੜਾ ਘਰੋ ਚੰਗਾ ਆ ਇਹ ਕਹੋ , ਕਰਜਾ ਚਾਕ ਕੇ ਨਾ ਜਾਓ , ਹੁਣ ਔਖਾ ਹੋ ਗਿਆ ਥੋੜਾ ਪਰ ਇੰਡੀਆ ਨਾਲੋ ਠੀਕ ਆ
8/10 ਤਾਂ ਕੀ 15 ਕਿੱਲੇ ਵਾਲ਼ੇ ਵੀ ਚੀਕਾਂ ਮਾਰਦੇ ਨੇਂ।। ਨਾਲ਼ੇ ਕਣਕ ਫ੍ਰੀ ਦੀ ਲੈਂਦੇ ਨੇਂ।। ਗੱਲ ਤਾਂ ਸਬਰ ਸੰਤੋਖ ਦੀ ਹੈ।। ਦਿਹਾੜੀਦਾਰ ਵੀ ਤਾਂ ਏਥੇ ਹੀ ਨੇਂ ਉਹ ਐਨਾ ਨੀਂ ਰੋਂਦੇ ਜਿੰਨਾ ਜ਼ਮੀਨਾਂ ਵਾਲ਼ੇ ਪਿਟਦੇ ਨੇਂ
Sahi gll aa g
ਬਹੁਤ ਵਧੀਆ ਵੀਰ ਜੀ ਪੰਜਾਬ ਦਾ ਲੋਕ ਬੇਰਸਮ ਹਿੰਗ
Video dekh ke hosla te sukoon dono mil geya ❤
your talks are true 100%….i felt same things …. it is truth that struggle is everywhere…
Thank you sir for spreading positively I recently got Canada visa nd feel depressed but your video motivates me alot ❤😊
ਕੰਮ ਤਾਂ ਮਿਲਦਾ ਨੀ ਉਥੇ ਸਾਰੇ ਬੱਚੇ ਵਹਿਲੇ ਬਹਿਡੇ ਹੈ
Milda hai kamm parr thoda time lagda lokk chahunde ney 2 din ch mil jaye bass
Veer ji bahut badia ji
Slha diti aji
God bless you 🙏
बहुत बहुत धन्यवाद जी
Asi ta padhai puri karke apne Punjab ch hi set hona bahar jaan da ta bss ikk trend hi bnaya hoya
Right right right sirf trend aa fuddu lok jmaeena vech vech ja rhe
Mehnat da mull mil janda...
Bss mehnat krni pendi...boht jyada
Tym lgda..set hundya
Himmat nhi harni bss
Sacchiyaan gallan. 🙏❤ had"s of veer ji 🙏.
Love from uttrakhand ❤❤❤❤❤❤❤❤❤ chardikla
ਬਹੁਤ ਵਧੀਆ ਵੀਰ ਜੀ
ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ 🙏🌹ਐਨੀ ਵਧੀਆ ਜਾਨਕਾਰੀ ਦਿੱਤੀ ਤੁਸੀਂ
Good ji students nu hoshla den khater
Thanku veer g
Meri iko beti Canada
Vdhia information
I agree with you sir. People must make good decisions India 🇮🇳 or aboard both are good . Just stay healthy and work hard respect the law and don't impress others. Love your country and the country you live in and take care of yourself and family and friends life is good enjoy it. Money is not always everything.
ਭੇਜ ਦਿਉ ਸਾਰੇ ਪੰਜਾਬੀਆ ਨੂੰ ਕਰ ਦਿਉ ਪੰਜਾਬ ਖਾਲੀ ਇਥੈ ਗੁਰੂ ਘਰਾ ਦੀ ਸੇਵਾ ਵਾਲਾ ਰਵੈ ਨਾ ਕੋਈ
Look at the situation in punjab.......almost all DC and high ranking officers are from bihar.....te ehna nu canada chahida.......driver, salesman, cleaner.....wah bai wah
ਅਸੀ ਨੀ ਜਾਣਾ ਉਏ ਲੱਬਣੀ ਨੀ ਮੋਜ ਪੰਜਾਬ ਵਰਗੀ
ਅਸੀ ਤਾਂ ਜਾਵੇਗਾ ਏਥੇ ਵੀ ਅਸੀ ਡੀਸੀ ਨਹੀਂ ਲੱਗੇ ਹੋਈਆਂ ਹੈ ਦਿਹਾੜੀ ਇਥੇ ਕਰਨੀ ਉੱਥੇ ਵੀ ਕਰਨੀ
Right
jma shi
ਸਹੀ ਗੱਲ ਹੈ
Sahi keha veer
Km bhut se eve mari janda eh banda
ਸਹੀ ਗੱਲ ਦੱਸੀ ਵੀਰ ਜੀ ਛੋਛਲ ਮੀਡੀਆ ਬਹੁਤ ਡਰਾਉਦਾ
Great 👍 and unique video sir
🙏🙏🙏🙏🙏🙏🙏🙏🙏🙏
Very TRUE...chnga experience lgda life da ... sahi kiha
Tuhade vich Rabb vsda sir. Asi aas hi shadd ditti c . God bless u
Motivation temporary hundi aa veere
Sare km josh vich v ni kri de . Avda soch samjh k kadam chuko jo chukna.
Har country ch hun bhut struggle bhut hogea a prawa.
I agreed i am in canada in india we dont have property Its really hard these days for such person who dont have support financially. Stress is too high
Smjo sir diyan glln.
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Positive video dekh ke anpad banda vi jaa sakda hai 🙏👍🥸
Eeh ohh muskila hann jo greeb nu ameera lai jinna di monthaly income 20 k hai inda ona lai heaven hai
Canada is the best country ❤
Right
Earning ghat aa austraila nalo
👍 nice video
@@g_aahi15798 not at all expect luck
Oh really Lizo? Best in which way? Explain.
Very good sir Parmatma meher Kare
Very good views,Thanks ji.
Thanks sir ji 🌹
Jehra Ek War Chalea Gya Canada 🇨🇦 Oh Ni Aounda wapis Koi Rare Case hi Hou Don't Worry Jihne Karna kamm Ohne Kar Hi Laina Jihne Nhi karna Ohne India Wich V Ni Karna Waheguru Rakha Sab Da 🙏
A great motivation sir
Thnks a lot
Praa aa jayo Canada ikk baar phir regret krunge tusi india aish karde hoo ethe saare time stress hai 22 rent de Ghar vich rehna sokha nahi bro
👍👌 good motivation
Nasha kaafi country vich vikda but Canada vich unemploy vad rhi hai kam nhi mil reha har koi Canada jaa rha hai
ਬਹੁਤ ਵਧੀਆ ਵੀਚਾਰ ਹਨ ਜੀ
Positive thought slaam a tuhanu sir
Ehi efforts punjab vich kittian hundia ta ethe hi kaim hunde....
Galam kauma kade ni kaim ho sakdia hundia. 1947 panjab kithe c te aj kithe digga pia ki gal sikha ne effort ni kitti?
Ki efforts kryie ithe pehli gal kaam khol lo eh nhi pta chlna ki nhi chlna ye chl Piya te loka dyia nazra ch aa jnda banda , fir jarde nhi kaam enha kyu chl Piya, 100 dushmnia pai jndi a bande dyia
I agree with you sir i am from 🇨🇦canada mehnat karo sab ho janada canada best country hai social media te lok demotivate karde ne .sahi college te study select karo aur mehat karo
m work visa lavona c mdm lg jau ga
Hanji sir tuadi profile te depend karda work visa te bi lok ah rahe hai
@@jagjeetkaur2938Mam profile Vich ki ki Homa chahida plz dasdo
Canada is golden country in the world
Thankew soo much motivation lyi
Nice pep talk !! But whatever you mentioned earlier is in-fact true.
Bahut vadiya laga sir thodi video dekh ke baki te demotivate karan nu baithe
Tuhadi ek ek gal sach hai ji 🙏🙏🙏🙏
Thanks sir .
Aaj thodi si umeed .jagi hai mann mein aapki baat sun kar.sirf aapki baat mein mujhe sacchai lag rhi
Hai
Kush ni sir bss ik bnda video bnaa de maadi ji chll je, duje ohnu trend hi bna lnde a ( example-why people are leaving canada, klle klle ne paii )motivate krn ale 2-4 ne , duje bsss….
Honsle lai dhanwaad ji 😊
Thanks for positive vibes 👍👍
ਸਹੀ ਕਿਹਾ ਜੀ ਤੁਸੀਂ ਬਹੁਤ ਵਧੀਆ
thanks sir for good views
Sat sri akal jii. Sr ji tusi bahut hii vadiya guide kar rahe hoo. Sr ji mein 17 saal nukri kiti hai. Ki Canada vadiya rahega future de hisab naal.
Nice video veer ji
It’s been 2 weeks here, but believe me it’s not worth coming in Canada.
Sahi gall aa bai
ਮੇਰਾ ਦੋਸਤ, ਬੜੀ ਭਤੀਜੇ, ਮੇਰੇ ਦੋਸਤ ਦੇ ਦੋਸਤ, ਉਹਦੇ ਅੱਗੇ ਤਿੰਨ ਭਤੀਜੇ , ਕਿਸੇ ਵਲੋਂ ਕੋਈ ਸ਼ਿਕਾਇਤ ਨਹੀਂ, ਇਹ ਤੇ ਕਹਿੰਦੇ ਭਾਰਤ ਵਰਗਾ ਗੰਦ ਕੀਤੇ ਨਿ, ਬੰਦੇ ਨੂੰ ਬੰਦਾ ਕਨੇਡਾ ਚ ਸਮਝਦੇ ਜਦਕਿ ਹਿੰਦੂਸਤਾਨ ਚ ਬੰਦੇ ਨੂੰ ਡੰਗਰ, ਹੁਣ ਤੇ ਮਿਦੀਆਵੀ 161 ਤੇ ਚਲਾ ਗਿਆ ਤੇ ਪਾਕਿਸਤਾਨ ਤੋਂ ਪਿੱਛੇ ਰਹਿ ਗਏ ਭਾਈ ਸਾਹਿਬ
😂😂😂😂😂😂....veer gand kithe nhi a.. ..gand apne andar a...na ke sansar ch....
ਵੀਰ ਜੀ ਬਾਹਰ ਭਾਂਡੇ ਕਲੀ ਕਰਨ ਗੇ ਪਰ ਪੰਜਾਬੀ ਭਾਰਤ ਵਿਚ ਨਹੀਂ ਰਹਿਣਗੇ ਉਹ ਆਜ਼ਾਦੀ ਚਾਹੁੰਦੇ ਹਨ
Punjab hul khalistan azadi
@@satbirsingh2182 😂😂😂
@@sonusonu-qv4op dand kyo nikle aa tere
@@satbirsingh2182 Teri gal te teri akal te 😂😂😂😂
@@sonusonu-qv4op tuhadi akal sari dunia nu disdi aa gandsthania di
Kya baat a bai g , jithe raho jhande gadd ke rakho....
best motivation ..👍👍
Very very very good 👍
Good motivation video... thanks
ਜਿਆਦਾਤਰ ਲੋਕ ਤਾਂ ਇਥੋ ਦੇ ਘਟੀਆ ਸਿਸਟਮ ਦੇ ਕਰਕੇ ਜਾ ਰਹੇ ਆ ਸਿਸਟਮ ਸਹੀ ਹੋ ਜਾਵੇ ਘੱਟ ਜਾਣਗੇ ਲੋਕ ਪਰ ਭਾਰਤ ਚ ਇਹ ਹੋਣਾ ਨਾਮੁਮਕਿਨ ਹੈ
System canada da v maada ii aa.Hle vehm ch aa veerya tu.
@@jaulakh7859 ਸਾਡੇ ਜਿਆਦਾਤਰ ਰਿਸ਼ਤੇਦਾਰ ਤੇ ਦੋਸਤ ਕਨੇਡਾ ਚ ਹੀ ਆ ਵਹਿਮ ਵਹੂਮ ਵਾਲੀ ਗੱਲ ਨਹੀ
Thanks a lot sir for motivation
ਕਨੈਡਾ ਜਾਣ ਲਈ ਨਵੀਂ ਪੀੜ੍ਹੀ ਉਤਾਵਲੀ ਹੈ ਰਿਜ਼ਾਰਟ ਚੰਗਾ ਹੋਵੇ ਜਾਂ ਮਾੜਾ ਦੋ ਤਿੰਨ ਸਾਲਾਂ ਬਾਅਦ ਮੂਹਰੇ ਆਉਣ ਵਾਲਾ ਹੈ
Am in also in Canada from 2022
So true but sakoon Punjab hi a ,baki paisa jrur a ,but real jindi is in our own country not in other countries
True bro!
❤❤
Thanks 🙏
🥳🥳🥳thanku so much sir for your support and your positive Vibes
Thnks sir gall nu ghum ghuma k othe hi liyaun lyi k jao canada jao canada,busines thoughts commercial words ,dil diya glla de capsule vich commercial
Thank you sir 🙏
Nice information
Ji bilkul thik jo tusi starting ch bola
Mainu video di starting bohat vadiya lagi but next……😢😢
Chalo thoda vi koi fault nhi because eh thoda business h😂
Ih bande ih ni dsde k aj de time ch bche vehle bethe aa 4 to 6 month to gnte ni mil rhe km de week ch 2 din km milda itho tak k truck companies lay off te bhej rhya employees nu schai ni ds rhe hun ki halat ne
Ghar diya kishta bhrn lge ronde ne
Eh banda agent aa ene tan changa hi kehna Canada nu .😂.
Lots of thanks sir for motivated us 🎉
Thanks sir God bless you 🙏🏻
Relatives do not help new comers any more, because they are struggling themselves. When you make it you will know you have done it by yourself.
Yes it’s right
Salute a sir g 🙏🏻
Very nice video bhaji
Bhut vadia jankari diti bro
Bs toadi dukaan challni jaruri aa,,, end gall ehe aa,,, kuj ni haiga uthe,,, jinhe kuj krna india chi kr dena,,, dekha dekha sabajbaag,,, poore Punjab da dimaag hillyaa,,, hun ta doctor v eme de hoya krn ge,,, jihde bahar jaan de pagalpan da ilaaz krya krn ge
Bura haal aa is time othe pr work permit wale v vehle bethe aa schai v dsya kro
Gud suggestion...bhaji
Thanks veer ji 🙏
Sir very nice 🙏🏻
Thx for motivation sir ji
Thks for motivation
Well done sir 👍
Very nice video g
Lots of thanks sir for motivated us
Bilkul sahi g mera beta v thoda kol hi ghya buhut vafia study kar raha ta kumv
Hlo ji
Thanks for motivation
ਕੈਨੇਡਾ ਵਿੱਚ ਹੁਣ ਬਹੁਤ ਬੁਰਾ ਹਾਲ ਹੈ ਕੰਮ ਨਹੀਂ ਮਿਲ ਰਿਹਾ ਸਾਡੇ ਬੱਚੇ ਗਏ ਨੇ ਘਰੋਂ ਖਰਚਾ ਭੇਜਣਾ ਪੈ ਰਿਹਾ। 2 ਮਹੀਨੇ ਹੋ ਗਏ ਵੇਹਲੇ ਬੈਠੇ ਹੋਏ ਨੇ। ਕੋਈ ਕੰਮ ਨਹੀਂ ਮਿਲ ਰਿਹਾ।
es veer g di hr gal sachi hundi aa koi v galth jankari ni dinde