Veer g ihna nu advice deo bank manager khud keh riha hai loan dai nal insurance v hoi hai isda mtlab Loan surkasha hoi ihna di is vich ki hunda j in case loan lain walay di death ho jway koi instalmint nhi deni hundi insurance company bank nu paisa pay kar dindi and Loan di NOC bnaday dai Ghar à jndi bank walay froud kar rhy ihna nu puchya jaway insurance kis cheej di kitti
Har ek bank waleya nu koe lahnta pa reha koe onj keh reha sareya ne ral ke ehe ne keha v 1 kest he ase dende han ek bar roko ehna tena baheya nu ekhthe karde han jo baap da rupeya lae ke bhajeya os da v jaloosh kad de han klla oto oto hamdard banke bank nu gala kadn waleo ehe patrkar v ajj gerjja de roop vitch aea bote es ne v nochle par madad da koe rasta ne kadeya jes nal bank v ruk jawe wedvan har ek baneya hoeya hae comenta vitch
Ghr de glt Jd Govt job c te dues le saare after death te graduty mildi jo sarkar deindi oh le le te loan kio nhi lahiya ghr bjurg bna ke de gia te krja bjurg da v te privar ne hi dena lok v mchle ho jandei bjurg apnei krjei de peise de ke gia ehna ne kio nhi detei.
Waheguru ji mehar krn es parivar te .. koi help kro ehnaa di boht piyesa duniyaa kol ... Ajj insaniyat dikhao apni 😢😢😢😢 Request aa dost kro hlp ehnaa di
ਮੈਨੇਜਰ ਸਾਬ ਲੋਨ ਜਦੋਂ ਲਿਆ ਜਾਂਦਾ ਐ,ਤਾਂ ਉਸ ਟਾਈਮ ਇੰਸ਼ੋਰੈਂਸ ਕੀਤੀ ਜਾਂਦੀ ਹੈ,ਉਸ ਦੇ ਪੈਸੇ ਵੀ ਲਏ ਵੀ ਲਏ ਐ, ਮੈਨੇਜਰ ਸਾਬ ਤਸੀਂ ਇੰਸ਼ੋਰੈਂਸ ਤੋਂ ਕਲੇਮ ਕਰੋ। ਲੋਨ ਲੈਣ ਵਾਲੇ ਦੀ ਤਾਂ ਮੌਤ ਹੋ ਗਈ ਐ,
loan wale di maut ho jandi ta loan nahi recover kar sakdi bank loan account close karna painda j insurance howe ta bank ape Lai Landi insurance
ਵਾਹਿਗੁਰੂ ਜੀ
ਘਰ ਤੋਂ ਬਾਹਰ ਕੱਢੋ ਏ ਤਾਂ ਨਹੀਂ ਹੋਣਾ ਚਾਹੀਦਾ ਕੁੱਝ ਤਾ ਇੱਕ ਕਮਰੇ ਵਿੱਚ ਰਹਿਣ ਦੇਵੋ ਬਾਕੀ ਕਰਲੋ ਅਮੀਰਾਂ ਦੀ ਕੁਰਕੀ ਕੳ। ਨਹੀਂ ਕਰਦੇ ਅਰਬਾਂ ਰੁਪਏ ਖਾਂ ਗਏ ਉਨ੍ਹਾਂ ਤੇ ਕਾਰਵਾਈ ਕਰੋ
ਵੀਡਿਉ ਦੇਖ ਰੋਣ ਆ ਗਿਆ ਜੀ
ਪੰਜਾਬੀ ਵੀਰੋ ਕੁੱਝ ਏਨਾ ਦੀ ਲੋੜ ਹੈ ਮਦਦਤ ਕਰੋ ਥੋੜਾ ਜਿਹਾ ਇਕ ਦੋ ਕਿਸ਼ਤਾਂ ਭਰਦੋ ਘਰ ਬਚ ਜਾਵੇ
Tusi aap sara bhar deo
@@pamajawadha5325jiyada hankar a tere ch
Tuc Nepali ho?
ਸ਼ਾਹਿਦ ਮਜਬੂਰੀ। ਕਰਾਂ ਦਿੰਦੀ ਹੈ ਜੀ ਤਾ ਕਰਦਾ ਕਲੇ ਹੀ ਭਰ ਦੇਵਾਂ ਦਾਸ ਨੇ ਆਪ 650000ਲਖ। ਦੇਣਾ ਹੈ
Bhar dena c veer pr main bhi adhe shehar da karza dena hai
ਇਹਨਾਂ ਨੂੰ ਕੋਈ ਪੁੱਛੇ ਕਿ ਜਿਹੜੇ ਤੁਹਾਡੇ ਜੀਜੇ ਅਰਬਾਂ ਰੁਪਏ ਲੈ ਕੇ ਭੱਜੇ ਹਨ ਉਨ੍ਹਾਂ ਦਾ ਤੁਸੀਂ ਕੀ। ਲਿਆ
ਜੀਜੇ ਕੱਲੇ ਹੀ ਭਜ਼ ਗਏ ਨੇ ਕੀ ਭੇਣਾ ਨੂੰ ਵੀ ਲੈ ਗਏ ਨੇ 😂
😂😂😂😂
ਮੈਨੇਜਰ ਦਾ ਕਸੂਰ ਨੀ ਹੈ,,ਕਨੂੰਨ ਤਾਂ ਕਨੂੰਨ ਹੈ,,,ਕਿਸੇ ਨੂੰ ਮੰਦਰ ,ਗੁਰੂ ਦੁਆਰੈ ,ਕਿਸੇ ਚਰਚ,ਕਿਸੇ ਮਸਜਿਦ ,ਨੂੰ ਹੈਲਪ ਕਰਨੀ ਚਾਹੀਦੀ ਆ,,
Ryt ji
Adani abani de ine loan maaf kite jnde n ki iho jea da maaf ni kr skde had hogi yr
Sahi keha bhaji
Bilkul sahi a
ਬੈਂਕ ਤੋ ਲੋਨ ਲੈਣਾ ਕਈ ਵਾਰ ਮਜ਼ਬੂਰੀ ਹੁੰਦੀ ਪ੍ਰੰਤੂ ਜੇਕਰ ਕੋਈ ਕਿਸਤ ਨਹੀਂ ਭਰੀ ਜਾਂਦੀ ਤਾਂ ਬੈਂਕ ਵੱਧ ਵਿਆਜ ਨਾਲ ਵਸੂਲੀ ਕਰਦੀ ਹੈ ਜਿਸ ਕਾਰਨ ਬੈਂਕ ਦੀ ਕਿਸ਼ਤ ਵਿਆਜ਼ ਦਾ ਰੂਪ ਲੈ ਲੈਂਦੀ ਹੈ ਸਬ ਆਪੋ ਆਪਣੀ ਤਨਖਾਹ ਦੇਖਦੇ ਨੇ ਛੋਟੇ ਛੋਟੇ ਬਚਿਆਂ ਨੂੰ ਕੋਈ ਨਹੀਂ ਦੇਖਦਾ ਕੋਰਟਾਂ ਵਿਚ ਕੀ ਕੋਈ ਇਨਸਾਫ਼ ਨਹੀਂ ਅੱਜ ਸਾਡਾ ਹਿਊਮਨ ਰਾਇਟਸ ਆਫ ਕਮਿਸ਼ਨ ਕਿੱਥੇ ਹੈ ਰੱਬ ਨਾ ਕਰੇ ਜੇਕਰ ਜਿਆਦਾ ਗਰਮੀ ਕਾਰਨ ਬੱਚਿਆਂ ਦਾ ਕੋਈ ਨੁਕਸਾਨ ਹੁੰਦਾ ਹੈ ਜਿੰਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਰੱਖ ਸਕਦੇ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ ਇਹ ਕੋਰਟਾਂ ਜਾਂ ਕੋਈ ਹੋਰ ??
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਿਓ ਜੀ 🎉❤
ਬੈਂਕ ਪੇਪਰ ਦੇ ਨੋਟ ਦੇ ਕੇ ਜਾਇਦਾਦ ਲੁੱਟ ਰਹੇ ਲੋਕਾਂ ਦੀ ਸੋਨਾ ਜ਼ਮੀਨ ਘਰ,
ਕੰਜਰੋ 6 ਲੱਖ ਨੂੰ ਡੇਡ ਸਾਲ ਵਿੱਚ 3 ਲੱਖ ਵਿਆਜ਼ ਕਿੰਝ ਲੱਗ ਸਕਦਾ,6 ਤੋਂ 9 ਲੱਖ
sahie gal aa app Raj ke viaj launde te dujea nu 6% te intrest dinde .. chawal sale
ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰੋ ਜੀ ਉਹ ਹੱਲ ਕਰਨਗੇ
ਉਹ ਤਾਂ ਆਪ ਬੈਠੇ ਆ
ਹੋਮਗਾਰਡ ਨੂੰ ਰਿਟਾਇਰਮੈਂਟ ਵੇਲੇ 15/20 ਲੱਖ ਕਿਥੋ ਮਿਲਦੇ ਨੇ ??????
Right
🙏🙏🙏Sara veere milke help kare es family di bachche bahut chote na es sister da Request hai sara veere nu 🙏🙏🙏🙏🙏🙏🙏🙏🙏🙏🙏
Ini garmi a bank wale thoda shrm krn
Waheguru ji Maher kreo jii
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ✅
Y raab hi haini yar raab gariba da very aa takde lokan nu dinda raab kise de rakhan nu thha ni koi bhokha marda ga
ਬੈਂਕ ਕਿਹੜਾ ਹੈ। ?????
Vaheguru ji
Mohalle wale sath da sab uhna da garmi dekho
ਅਰਥਾਂ ਲੋਨ ਮਾਫ ਹੋ ਜਾਦਾਂ ਵਡੇ ਘਰਾਣਿਆ ਦਾ ਗਰੀਬ ਨੁੰ ਘਰੋ ਬਾਹਰ ਕੱਢਿਆ ਜਾ ਰਿਹਾ ਹੈ
Grmi bhut he veer sraf marju
ਵਾਹਿਗੁਰੂ ਜੀ 😢
6 lakh lita tai 9 lakh 2 sal ch kiwa. Reporter please ehna dai account bana do taki asi sara kush help kar sakan
Meri v help kar do veer ji mai bhot grab aa
@@samarsamar3321 koi nahi madad karta Aaj kai time mai himat hai to kush karlo warna andhara mai tumri parchai bhi tumko left kar degi
Naina Devi karja maaf kar do
Veer g ihna nu advice deo bank manager khud keh riha hai loan dai nal insurance v hoi hai isda mtlab Loan surkasha hoi ihna di is vich ki hunda j in case loan lain walay di death ho jway koi instalmint nhi deni hundi insurance company bank nu paisa pay kar dindi and Loan di NOC bnaday dai Ghar à jndi bank walay froud kar rhy ihna nu puchya jaway insurance kis cheej di kitti
Waheguru ji 🙏
Yaar kite na kite tan benk shi aa
Hun kisan leader kita hai
Bahut maada hoya Meri bhn sare raal ke help kro pra mere Samaj sewak kithe nu hun oh help kro bhn di😢😢😢
Waheguruji
Ih bank waleya nu akl hni ...ghoda sma dedo yr ini grmi a
ਬੈਂਕਾਂ ਵਿਚੋਂ ਲੋਨ ਨਾ ਲਵੋ online loan ਲਵੋ
waheguru ji dehari dar banda kive loan dea kista bherega ehna di madad karo vere
Good
Help karo sara veeroo 🙏
Bai g sabi log help kro
ਪਹਿਲਾ ਬੈਂਕ ਵਲੇ ਬਾਰ ਬਾਰ ਮਜਬੂਰ ਕਰਦੇ ਆ ਕੇ ਲੋਣ ਲਈ ਕੇ ਲੌਣ ਲਈ ਲਵੋ ਇਨ੍ਹਾਂ ਠਗਾ ਤੋ ਵਚੋ
Bhott Dukh hoyy Ggg .😢 .veer thodda khaa Laoo kArjjaa NAa Laaoo .halap hoonnii Chidii 😢😢
Ghra vicho pyar,akta ,or ek duja vasta stand lanaa khtam hoea gyaaa ha , with unity every thing is possible, Government must help the family
Ihna da no. Send kreyo
Banda puche bank waleya nu bnde di zindgi to ute chlda court da hukm
Good bank karo kam
Ager sasur ne 6 lakh ka karza lya si theek hai per sasur de maut toh baad una de insurance de 11 lakh rupeye kithe hai
Kabadi.walean.vaste.tannri.karoran.kharch.kar.dinde.he.hun.ithe.lor.he.nri.bharavan.di
Jdo. Jtta Walo Lkha. Rupiya Lai. Ke. Baad. Vich. Maaf. Kron. Lai. Dharne. La. Ke. Maaf Kra. Laide. Hun. Jathe Bandiya. Greeb. Di. Vi. Madad. Karn. Greeb. Wari. Sab. Salhe. Mar. Jande. Va
Lon maf hona cahida he
Badai lokaaa to dardai he garev no tag karnaaa
Bank v greeba naal e dhkka krda ,,,jere businessman 5 crore 10 crore lele pajj jande ona da kela v nhi putt pondi Bank ty sarkaar 🎉
Eh kehda intrust hai
18 month andar 6 to9। Lakh
Har ek bank waleya nu koe lahnta pa reha koe onj keh reha sareya ne ral ke ehe ne keha v 1 kest he ase dende han ek bar roko ehna tena baheya nu ekhthe karde han jo baap da rupeya lae ke bhajeya os da v jaloosh kad de han klla oto oto hamdard banke bank nu gala kadn waleo ehe patrkar v ajj gerjja de roop vitch aea bote es ne v nochle par madad da koe rasta ne kadeya jes nal bank v ruk jawe wedvan har ek baneya hoeya hae comenta vitch
6 ਲੱਖ ਕਰਜਾ, ਡੇਢ ਸਾਲ ਬਾਅਦ 9 ਲੱਖ ਕਿਵੇਂ ਹੋ ਗਿਆ.... Insurance ਵੀ ਹੁੰਦੀ ਏ person ਦੀ ਜਦੋਂ death ਹੋ ਜਾਂਦੀ ਏ ਤਾਂ ਕਰਜਾ ਮਾਫ ਹੋਣਾ ਚਾਹੀਦਾ....
Sab tu jada badtamiz Bank
Adani abani ton vapas la lo ohna ton kdo lawo ge
Eh ki saman bahar rakh ditta
Bank galat hai
Bank walea de jutia maaro
Tere na maariye bhen paise mngn ta bhikhari
Hun Dani lok kithe ne aisa gariban. Naal hi kyon
Help kro yrr
6 lakh da 9 lakh ban gia sal ch hi
Galat gal a avai nhi karna chaida
Eny garmi vich aukha hai
Garib nal dhakka na karo ji
Koi help kar dio please
Benk di koi galti nahi hai,,bahut vadiya kitta,,a loge la parwa hunde han,,
Bae ena nu kho leber kot jao jina ne mkan kali kraya usnu akal a jani c
Kesa jatt nal kro na kesan unon wala darn laga den
Halp Karo verg garb bande a waheguru ji
Kithe Sade punjabio kithe lod dan di uthe kro
Chal theek jo hoa pur media da ki matlab haga utha kisa di insult krda pae tusi
Ainna naal dhakka kr gya chotte aala ...bappu de sare
Paise kha gya.
Whugru mhera Karo koj es family da cho
2 lak ma naptani hiea Lana vala to mar guy
Garib the kunsonu
Kisana de 35 lakh maf hunda gariba da koi maf ni hunda
ਜਦੋਂ ਤੁਹਾਨੂੰ ਪਤਾ custmer ਲੋਨ ਨਹੀਂ ਚੁੱਕਾ ਸਕਦਾ ਕਿਊ ਲੋਨ ਦਿੰਦੇ ਹੋ ਕਸੂਰ ਬੈਂਕ ਵਾਲੇ ਦਾ ਵੀ ਹੈ
ਦੇਖੋ 6 ਲੱਖ ਦਾ ਕਰਜਾ 18 ਮਹੀਨੇ ਵਿੱਚ 9 ਲੱਖ ਬਣ ਗਿਆ ਕਿਨੇ ਪ੍ਰਤੀਸ਼ਤ ਵਿਆਜ ਪਿਆ
6 lakh to bad 1.5 sal vich 9 lakh henna dhaka rab to daro
Ghr de glt Jd Govt job c te dues le saare after death te graduty mildi jo sarkar deindi oh le le te loan kio nhi lahiya ghr bjurg bna ke de gia te krja bjurg da v te privar ne hi dena lok v mchle ho jandei bjurg apnei krjei de peise de ke gia ehna ne kio nhi detei.
ਬੈਂਕ ਅਧਿਕਾਰੀ ਆਪ ਵੀ ਭ੍ਰਸਟ ਨੇ ਮੇਰੇ ਇਕ ਦੋਸਤ ਦਾ ਕੰਮ ਬੋਹਤ ਵਧੀਆ ਸੀ ਬੈਂਕ ਅਧਿਕਾਰੀ ਨੇ ਸੋਚਿਆ ਕਿਸਤਾ ਤੇ ਮੁੜ ਹੀ ਆਣੀਆ ਬਿਨਾ ਕਿਸੇ ਚੀਜ ਗਿਰਵੀ ਰੱਖੇ ਆਪਣੇ ਕੋਲੋਂ ਕਾਗਜ ਤਿਆਰ ਕਰ ਲੋਨ ਲੈ ਦਿੱਤਾ ਤੇ ਵਿੱਚੋ ਆਪਣੀ ਕਮਿਸ਼ਨ 25000 ਰੱਖ ਲਏ 4 ਮਹੀਨੇ ਬਾਅਦ ਕੰਮ ਚ ਘਾਟਾ ਪੈ ਗਿਆ ਸ਼ਹਿਰ ਛੜਕੇ ਭਜ ਗਿਆ ਹੁਣ ਪਿਟਦਾ ਬੈਂਕ ਅਧਿਕਾਰੀ।
Sahi baat hai jo Arab kharab lekar bhag Gaye unke uper kyu koi karwayi nhi hoti garib public ko hi kyu dabaya ja raha hai.
Greebi bahut kutchi cheej aa
😂😂 joke ਨਹੀਂ ਹਕੀਕਤ ਦੱਸ ਰਿਹਾਂ
ਇੰਡੀਅਨ ਬੈਂਕ ਦਾ ਨਵਾਂ ਮੈਨੇਜਰ ਆਪਣੇ ਕਲਰਕ ਨਾਲ ਕੈਂਪ ਦੇ ਹੋਲਸੇਲ ਬਜ਼ਾਰ ਗਿਆ ਦੁਕਾਨਦਾਰਾਂ ਨੂੰ ਕਹਿਣ ਲੱਗਾ ਖਾਤੇ ਖੁਲਵਾਓ ਸਾਡੇ ਬੈਂਕ ਚ,
ਅੱਗੋ ਦੁਕਾਨਦਾਰ ਕਹਿਣ ਲੱਗਾ ਕਿ ਕਰੀਏ ਖਾਤਾ ਖੁਲਵਾ ਕੇ ਲੋਨ ਤੇ ਦੇਂਦਾ ਨਹੀਂ ਤੁਹਾਡਾ ਬੈਂਕ ਸਾਨੂੰ..
ਬੈਂਕ ਮੈਨੇਜਰ ਨਾਲ ਆਏ ਕਲਰਕ ਨੂੰ ਪੁੱਛਦਾ ਕਿ ਗੱਲ ਲੋਨ ਕਿਉਂ ਨਹੀਂ ਦਿੰਦੇ ਸੀ।
ਕਲਰਕ ਬੋਲਿਆ ਸਰ ਜੀ ਇਹਨਾਂ ਨੇ ਜਦੋਂ ਲੋਨ ਲੈਣਾ ਹੁੰਦਾ ਹੈ ਇਹ ਅਰਜੀ ਵਿੱਚ ਵੱਡੇ ਵੱਡੇ ਅੱਖਰਾਂ ਚ ਲਿਖ ਦਿੰਦੇ ਨੇ *ਲੋਨ*
ਬੈਂਕ ਮੈਨੇਜਰ ਬੋਲਿਆ ਫੇਰ...?
ਫੇਰ ਕੀ ਜੀ ਜਦੋਂ ਕਿਸਤਾ ਮੰਗੋ ਕਹਿੰਦੇ ਨੇ ਸੈਟਲਮੈਂਟ ਕਰ ਲਓ ਭਰਿਆ ਨਹੀ ਜਾਂਦਾ ਕੰਮ ਮੰਦਾ ਹੈ 2014 ਤੋਂ ਬਾਅਦ।
ਅਸੀ ਪੁੱਛਿਆ ਕਿਵੇਂ ਸੈਟਲਮੈਂਟ ਕਰੀਏ
ਕਹਿੰਦੇ ਥੋੜਾ ਜਿਹਾ ਭਾਰ ਹਟਾ ਦਿਓ
ਇਹ ਜਿਹੜਾ ਕਾਗਜ ਚ ਲੋਨ ਲਿਖਿਆ ਹੈ ਨ ਬੱਸ ਇਸ ਲੋਨ ਸ਼ਬਦ ਤੋਂ ਹੋੜਾ ਕਟ ਦਿਓ ਬਾਕੀ ਜੋ ਬਚਦਾ ਹੈ ਲੇ ਲਓ
ਬਾਕੀ ਕਿ ਲਨ ਰਹਿ ਗਿਆ...?
Very nice story aa
ਵਾਹਿਗੁਰੂ ਜੀ ਵਾਹਿਗੁਰੂ ਜੀ
ਇੱਕ ਕਮਰਾ ਦੇ ਦਿੰਦੇ ਵਿਚਾਰੇ ਕਿੱਥੇ ਜਾਣਗੇ ਗਰਮੀ ਬਹੁਤ ਪ ਰਹੀ ਕਾਨੂੰਨ ਕਨੂੰਨ ਕਰ ਨੇ
Jo loke zameen te loan lede a
Kistaa wapis ni krde ta zameen te kabja keo ni krde government
Eh bhe hona caheda
Niraj modhi tha karaj kado vasologe
ਬੀਮਾ ਕੰਪਨੀ ਤੇ ਕੇਸ ਕਰੋ ਮੌਤ ਤੋਂ ਬਾਅਦ ਕੋਈ ਕਿਸ਼ਤ ਨਹੀਂ ਬਣਦੀ ਮੁਆਫ਼ ਕੀਤਾ ਜਾਣਾ ਚਾਹੀਦਾ ਹੈ
Veer os le bhe 15000 sale da bhema krde a ji
ਪ੍ਰਾਈਵੇਟ ਬੈਂਕਾਂ ਵਾਲੇ ਬਹੁਤ ਜ਼ਿਆਦਾ ਲੁੱਟਦੇ ਨੇ ਇਹਨਾਂ ਤੋਂ ਕਰਜਾ ਨਹੀਂ ਲੈਣਾ ਚਾਹੀਦਾ
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਗਰੀਬ ਪਰਿਵਾਰ ਨੇ ਛੇ ਲੱਖ ਕਰਜਾ ਲਿਆ ਸੀ ਦੋ ਕਿਸਤਾ ਵੀ ਦੇ ਦਿੱਤੀਆਂ ਹਨ ਫਿਰ ਵੀ ਡੇਢ ਸਾਲ ਵਿੱਚ ਨੌਂ ਲੱਖ ਰੁਪਏ ਬਣਾਈਂ ਫਿਰਦੇ ਨੇ ਵੇਖੋ ਕਿਸ ਤਰ੍ਹਾਂ ਨਾਲ ਲੁੱਟਦੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇੱਕ ਗਰੀਬ ਪਰਿਵਾਰ ਕਿਥੋਂ ਮੋੜ ਸਕਦਾ ਹੈ ਨੌਂ ਲੱਖ ਰੁਪਏ ਇਹਨਾਂ ਦੇ ਛੋਟੇ ਛੋਟੇ ਬੱਚੇ ਨੇ ਰੋਟੀ ਖਰਚਾ ਵੀ ਮੁਸ਼ਕਲ ਨਾਲ ਚਲਦਾ ਹੋਵੇਗਾ।
ਲੋਕ ਕਹਿੰਦੇ ਸੀ ਕਿ ਆਂਮ ਪਾਰਟੀ ਸਰਕਾਰ ਬਦਲਾਅ ਲੈ ਕੇ ਆਵੇਗੀ ਇਹਨਾਂ ਨੇਂ ਤਾਂ ਬੈੜਾ ਹੀ ਗਰਕ ਕਰ ਕੇ ਰੱਖ ਦਿੱਤਾ ਹੈ। ਅਕਾਲੀ ਅਤੇ ਕਾਂਗਰਸ ਸਰਕਾਰ ਵੇਲੇ ਕਿਸੇ ਗਰੀਬ ਦੇ ਘਰ ਦਾ ਸਮਾਂਨ ਚੁੱਕ ਕੇ ਬੈਂਕਾਂ ਵਾਲਿਆਂ ਨੇ ਬਾਹਰ ਨਹੀਂ ਸੀ ਸੁੱਟਿਆ।
Bahut hi dukh wali khabar.😂
ਕਿਸਾਨ ਜਥੇਬੰਦੀਆਂ ਲੌਕ ਖੋਲ੍ਹਣ ਇਹਨਾਂ ਨੂੰ ਘਰ ਵਿੱਚ ਰਹਿਣ ਦਿੱਤਾ ਜਾਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bijy malia neerav Modi pchindram jy Lalita 22arb husband bank hakar 😂😂😂😂😂😂 court same same
Waheguru ji mehar krn es parivar te .. koi help kro ehnaa di boht piyesa duniyaa kol ... Ajj insaniyat dikhao apni 😢😢😢😢 Request aa dost kro hlp ehnaa di
Sir palante pande ha gar na ban karo
ਘਰ ਵਾਪਿਸ ਦਿਵਾ ਦੇਵੇਗਾ ਜਨਤਾ ਸਰਕਾਰ ਮੋਰਚਾ,
ਸੰਪਰਕ ਨੰਬਰ ਦਿਓ ਇਹਨਾ ਦਾ
bank wale fas skde a
acha oh kive?