Part 3 ਹਰਾ ਚਾਰਾ ਅਤੇ ਫੀਡ ਦੀ ਜਰੂਰੀ ਜਾਣਕਾਰੀ 👍🏻

Поделиться
HTML-код
  • Опубликовано: 8 фев 2025
  • Part 3 ਹਰਾ ਚਾਰਾ ਅਤੇ ਫੀਡ ਦੀ ਜਰੂਰੀ ਜਾਣਕਾਰੀ 👍🏻 #dairy #dairyfarm #farming #agriculture #animals #baffalo #farm #punjabi #treanding #trendingreels
  • ЖивотныеЖивотные

Комментарии • 43

  • @MankeeratSingh.
    @MankeeratSingh. 4 месяца назад +7

    ਬਹੁਤ ਵਧੀਆ ਜਾਣਕਾਰੀ ਬਾਈ ਬਾਈ ਆਮ ਕਿਸਾਨ ਨੂੰ ਨਾ ਜਿਹੜਾ ਪਸੂ ਗੱਭਣ ਨਹੀਂ ਹੁੰਦਾ ਉਹ ਬਹੁਤ ਤੰਗ ਕਰਦਾ ਜਿੰਨਾ ਦੇ ਘਰੇ ਇੱਕ ਦੋ ਪਸ਼ੂ ਆ ਨਾ ਉਹ ਛੱਡ ਕਿਉਂ ਰਹੇ ਆ ਉਹ ਗੱਭਣ ਨਹੀਂ ਰਹਿ ਰਹੇ ਉਸ ਮੁੱਦੇ ਤੇ ਵੀਡੀਓ ਜਰੂਰ ਬਣਾਇਓ

    • @manpreetsingh-zr4ye
      @manpreetsingh-zr4ye 4 месяца назад

      Paji mere kol vi 6.7 pashu ne ji par gabban nahi ho rahe ji

  • @naseebsandhu4378
    @naseebsandhu4378 4 месяца назад +3

    ਜਿੳਦਾ ਰਹਿ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @hardeepbhullar1998
    @hardeepbhullar1998 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਧੰਨਵਾਦ

  • @mangatsingh9422
    @mangatsingh9422 4 месяца назад +2

    ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵਧੀਆ ਵੀਡੀਓ ਵੀਰ ਜੀ ਤੁਸੀਂ ਬਣਾਉਂਦੇ ਚੰਗੀ ਤਰ੍ਹਾਂ ਡਿਟੇਲ ਦੇ ਨਾਲ ਤੁਸੀਂ ਜਾਣਕਾਰੀ ਦਿੰਦੇ ਤੁਹਾਡਾ ਦਿਲੋਂ ਧੰਨਵਾਦ ਥੈਂਕ ਯੂ ਮਿਹਰਬਾਨੀ

  • @narinderSingh-tf5op
    @narinderSingh-tf5op 4 месяца назад +3

    ਬਾਈ ਬਹੁਤ ਵਧੀਆ ਜਾਣਕਾਰੀ ਦੇਂਦੇ ਸਨ ਹਰ ਵੀਡੀਓ ਵਿਚ

  • @balvirsingh2658
    @balvirsingh2658 4 месяца назад +2

    ਬਹੁਤ ਵਧੀਆ ਜਾਣਕਾਰੀ ਸਰਪੰਚ ਸਾਹਿਬ ਜੀ

  • @sukhjindersingh1410
    @sukhjindersingh1410 4 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ❤🙏🙏

  • @dharmindersingh3618ਦੋਲੋ
    @dharmindersingh3618ਦੋਲੋ 4 месяца назад +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @BipanBajwa-y2n
    @BipanBajwa-y2n 4 месяца назад +2

    ਬਹੁਤ ਵਧੀਆ ਜਾਣਕਾਰੀ ਹੈ ਜੀ

  • @narinderSingh-tf5op
    @narinderSingh-tf5op 4 месяца назад +3

    ਬਾਈ ਜੀ ਇਹ ਦੱਸਿਓ ਹਰਾ ਚਾਰਾ ਤੂੜੀ ਫੀਡ 30 ਕਿਲੋ ਸਾਰੇ ਦਿਨ ਦਾ ਜਾਂ ਇੱਕ ਟਾਈਮ ਦਾ ਪਾਉਂਣਾ ਹੈ

  • @PoraspreetsinghDhaliwal
    @PoraspreetsinghDhaliwal 4 месяца назад +1

    ਬਾਈ ਜੀ ਗਾਵਾਂ ਬਾਰੇ ਵੀ ਵਿਡੀਓਜ ਪਾਓ। ਬੀ ਦਾਨਾ ਪਾਣੀ ਕਿਵੇ ਦੇਣਾ। ਕਿਨਾ ਦੇਨਾ ਅਤੇ ਕਿਹੜਾ ਦੇਣਾ। ਹਰੇ ਚਾਰੇ ਬਾਰੇ ਵੀ ਕਿਨਾ ਪੋਣਾ। ਜਰੂਰ ਦੱਸੀਓ। ਮੈਂ ਗਾਵਾਂ ਦਾ ਕੰਮ ਸ਼ੁਰੂ ਕਰਨਾ।

  • @pannu8673
    @pannu8673 4 месяца назад +1

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸਰਪੰਚ ਸਾਬ ਜੀ ਫੋਨ ਉਪਰ ਗੱਲ ਹੋ ਸਕਦੀ ਜੀ

  • @amanjitsingh6876
    @amanjitsingh6876 4 месяца назад +1

    ਧੰਨਵਾਦ ਪਾਜੀ ❤️🙏

  • @gurbakhashbhullar7221
    @gurbakhashbhullar7221 4 месяца назад +1

    Duanwan bai ji tuhade lai 🙏

  • @SandeepSingh-gz2sr
    @SandeepSingh-gz2sr 3 месяца назад +1

    Buhat wadia bai

  • @arshdeep60543
    @arshdeep60543 3 месяца назад

    Bai chaat te kive lone o mazza nu apne ta bache Bina hath v nhi lon dindiya ede bare dso ji

  • @gurtejsekhon3572
    @gurtejsekhon3572 3 месяца назад +1

    Good

  • @SukhjinderSingh-op8ge
    @SukhjinderSingh-op8ge 4 месяца назад +1

    Nice👍 from amritsar chainpur ram tirath

  • @INDERJEETSINGH-gi7rf
    @INDERJEETSINGH-gi7rf 4 месяца назад +1

    Right sir ji

  • @Pb50_amrit
    @Pb50_amrit 25 дней назад

    Veer achar pon tym taar kd skde aw..sadi mjj ta y rjj ke hi mildi aw

  • @sunnylakhowalia5350
    @sunnylakhowalia5350 4 месяца назад +1

    Good 👍

  • @RanjodhSingh-ue2me
    @RanjodhSingh-ue2me 4 месяца назад +1

    ❤💯👌

  • @pannubhai90
    @pannubhai90 4 месяца назад +1

    good ❤❤

  • @gurdeepbrar8123
    @gurdeepbrar8123 4 месяца назад +1

    ❤❤❤

  • @rajansingh6020
    @rajansingh6020 4 месяца назад +1

    🎉🎉🎉🎉🎉❤❤❤❤

  • @honeysamra9659
    @honeysamra9659 4 месяца назад +1

    Katru a ware b dso bai gggg

  • @sanjeevkumar-iu7bl
    @sanjeevkumar-iu7bl 3 месяца назад +1

    मैं पिछले तीन महीने से हमारे बुफ्लो फार्म में चारे में सेलेज का उपयोग कर रहा हूं, आजकल मुझे कई बुफ्लो में बच्चेदानी infection का सामना करना पड़ रहा है। क्या मक्के का सेलेज बच्चेदानी infection का कारण बनता है???

  • @husanveersingh8693
    @husanveersingh8693 4 месяца назад

    Veer assi pathe dpehre 12 vaje pake Evening 6 vaje ponde haa ki ehe time table theek hai

  • @satpalram9341
    @satpalram9341 4 месяца назад +1

    ਸਰ ਜੀ ਦੋ ਮਹੀਨੇ ਜੇ ਗੱਬਣ ਸੂਣ ਚ ਰਹਿੰਦੇ ਹੋਣ ਉਹਦੇ ਬਾਰੇ ਵੀਡੀਓ ਬਣਾਈ ਜਾਵੇ ਜੀ❤❤❤❤

    • @Sarpanch_dairy_farm735
      @Sarpanch_dairy_farm735  4 месяца назад +1

      Channel tye check kar loo ji upload kari hoi aa

    • @jassisidhu8259
      @jassisidhu8259 4 месяца назад

      ​@@Sarpanch_dairy_farm735bai a dite ik time dia ja dona time dia ji

  • @jagjeetharike6257
    @jagjeetharike6257 4 месяца назад

    veer janvar nu sun to pehlaan taranjeksan feed kehri company da pauneo

  • @SarbjeetSingh-bk1qg
    @SarbjeetSingh-bk1qg 4 месяца назад +1

    Address ki a g apna

  • @GurpreetSingh-sj6uj
    @GurpreetSingh-sj6uj 4 месяца назад

    Number daso

  • @manimaan9008
    @manimaan9008 4 месяца назад

    Sarpanch saab ji tuhada phone number kinna hai ji majja bare puchna si

  • @brinderpalsingh2866
    @brinderpalsingh2866 4 месяца назад +1

    ❤❤

  • @karnveersingh1256
    @karnveersingh1256 4 месяца назад +1

  • @gurdeepsidhu8522
    @gurdeepsidhu8522 4 месяца назад +1

    ❤❤