Dr g 10 kilo vali nu tusi khne oo 2.5 kg anaj 2.5 kg khala tay .500 gm gud aa to chnga hga dood mool hi laylo 😂😂😂 Sala 500-600 da o dood dayu gi tay 400 da khaju gi 200 li sara din mhnt kriya ode picha
Eh biotin milda kithe a har ek medical 🏥 shop te nhi milda koi medical shop da namm dso sir plz koi contact no koi b product nhi milda jo dr gupta ji dsde ne koi medical shop ja feed factory da naam dso jitho eh chiza mil sakan aria sirhind Fatehgarh Sahib ja patiala
ਜੀਵਨ ਗੁਪਤਾ ਜੀ ਸੂਝਵਾਨ ਡਾਕਟਰ ਹਨ ਹਮੇਸ਼ਾ ਚੰਗੀ ਸਲਾਹ ਦਿੰਦੇ ਪਸ਼ੂਪਾਲਕਾਂ ਨੂੰ
❤
ਬਹੁਤ ਵਧੀਆ ਡਾਕਟਰ ਸਹਿਬ ❤❤❤
Dr sabbਗੋਲ ਜੀ ਗੱਲ ਕਰਦੇਂ ਨੇ ਸਹੀ ਫੀਡ ਕਿਵੇਂ ਕਿਹੜਾ ਤੱਤ ਕਿਵੇਂ
ਬਹੁਤ ਵਧੀਆ ਇਨਸਾਨ ਨੇ dr. ਸਾਬ......... 🙏🏻🙏🏻🙏🏻
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਊ ਧੰਨਵਾਦ
ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ
ਡਾਂ ਸਹਿਬ ਧੰਨਵਾਦ ਜੀ
ਪਰਗਟ ਬਾਈ ਬਹੁਤ ਵਧੀਆ ਕੰਮ ਕਰ ਰਹੇ ਤੁਸੀ
Very good Information Dr Sahib🙏🙏
ਡਾਕਟਰ ਸਾਹਿਬ ਗੁੜ ਦੀ ਬਜਾਏ ਸ਼ੀਰਾ ਦੇ ਸਕਦੇ ਆ ਰਿਪਲਾਈ ਜਰੂਰ ਕਰਨਾ ਜੀ ਡਾਕਟਰ ਸਾਹਿਬ ਬੜੀ ਮਿਹਰਬਾਨੀ ਹੋਵੇਗੀ ਜੀ
डॉ साहब की सोच को सलाम
Bohat Vadia jankari diti Dr saab ne.
Bohat kuj sikhan nu milda videos vekh k.
Thanks bai g tuhada te Dr Saab da 🙏🙏
Love you. Dr. Sahib. Ji
Bhout vadia jankri mildi aa Pargat veer tuhadi aa video to
Bilkul sahi gal a dr saab di medicine wale chakar ch Jayda pesa waste krde a apa 🙏. Ohi pesa pasu nu anaj khal vadiya khavoo te savings v hovu gi
Bhut vadia information
Bhut vadia information a ji
Buhat wadia sir
Good information sir g ❤🎉🎉
Very good feed treatment!!!
Good information 👍
Thank ji
Good 👍
Good pargaht y ❤❤❤
ਸਤਿ ਸ੍ਰੀ ਆਕਾਲ dr ਸਾਹਿਬ ਮੈਂ ਪ੍ਰਾਈਵੇਟ ਪ੍ਰਿਕਟਿਸ ਕਰਦਾ। Vitum h ਬੰਦ ਕਰਕੇ biotin 2% ਸ਼ੁਰੂ ਕਰਵਾਇਆ ਬਹੁਤ ਵਧੀਆ ਨਤੀਜੇ ਸਾਹਮਣੇ ਆਏ। ਖਰਚਾ ਵੀ ਘਟਿਆ ਧੰਨਵਾਦ ਕਰਦੇ ਹਾਂ 🎉
Kedi company da use kita ?
M.no.please
👌👌👌👌👌
Kattiya nu teyar Karan bare vi dasso ji
Nabar Daktar sab ji da please ver je
sir biotin mil ni riha kito
patiale ch kitho laiea
Shankey Rakhra
🙏rakhra de nal hi dhablan pind sir sada
Sar ji biotin jaldi maldari video ke to sahi to milunga
ਜੋ ਤੁਸੀਂ ਕੈਮੀਕਲ ਬਾਇਓਟਿਨ , ਐਲਮੀਨੀਅਮ ਕਲੋਰਾਈਟ ਕਿੱਥੋ ਮਿਲਦਾ।ਇਹ ਚੀਜ਼ਾਂ ਕਿੱਥੋਂ ਮਿਲਦੀਆ।
Feed factory
ਡਾ ਸਾਹਿਬ ਹਰ ਵਾਰੀ ਜਾਣਕਾਰੀ ਬਹੁਤ ਦਿਦੇ ਹਨ ਗਾਵਾ ਦਾ ph ਟੇਸਟ ਕਿਸ ਕਰਨ ਬਾਰੇ ਵੀ ਦਸੋ
Dr, sab ਲਾਈਵ ਜਿਸਟ ਕੀ ਹੁੰਦਾ ਤੇ ਕਿਥੋਂ ਮਿਲਦਾ
vitamin h ya fir injection hi de rhe ne sab
powder kito ni mil riha
koi shop dso pleasa
Pdfa
Dr jiwan gupta da chanel da nam deso.
Liveyeast per day dose ਕਿੰਨੀ ਦੇਣੀ ਹੈ sir
Dr jiwan gupta chanal da nam deso ji .
Dr Saab Mari maj bar bar urinal kardi a ji koi hal daso
Dr g 10 kilo vali nu tusi khne oo 2.5 kg anaj 2.5 kg khala tay .500 gm gud aa to chnga hga dood mool hi laylo 😂😂😂
Sala 500-600 da o dood dayu gi tay 400 da khaju gi 200 li sara din mhnt kriya ode picha
ਸਾਡੀ ਗਾਂ ਆਪਣਾ ਪਿਸ਼ਾਬ ਪੀਂਦੀ ਹੈ ਬਹੁਤ ਦਵਾਈਆਂ ਦਿੱਤੀਆਂ ਪਰ ਹਟ ਨਹੀਂ ਰਹੀ ਕੋਈ ਇਲਾਜ ਦੱਸੋ ਜੀ
Mineral mixture pao veer
Eh biotin milda kithe a har ek medical 🏥 shop te nhi milda koi medical shop da namm dso sir plz koi contact no koi b product nhi milda jo dr gupta ji dsde ne koi medical shop ja feed factory da naam dso jitho eh chiza mil sakan aria sirhind Fatehgarh Sahib ja patiala
Reply kro koi
Feed factory
ਧੰਨਵਾਦ ਡਾਸਾਬ 🙏🙏🙏ਜੀ 🙏🙏🙏
Dr sahab ke chenal ka naam kya h
Dr jiwan gupta naam ha canel ka
ਸਰ ਜੀ 2 ਸਾਲ ਦੀ ਝੋਟੀ ਦੇ ਅੱਖਾਂ ਵਿੱਚੋਂ ਪਾਣੀ ਆਉਂਦਾ ਹੈ ਜੀ। ਕੋਈ ਹੱਲ ਦੱਸੋ ਜੀ ਕਿਰਪਾ ਕਰਕੇ ਜੀ।
100gm minral, 50gm buffer, 20ml Multistar multivitamin ਦੇ ਰਿਹਾਂ ਜੀ
ਕਿਰਪਾ ਕਰਕੇ ਦੱਸ ਸਕਦੇ ਹੋ ਕਿ buffer ਕੀ ਹੁੰਦਾ
Buffer medical store ton mil janda ji,,,,white colour da Powder hunda
Buffalo de parr vich dard hai aage wale ch sun de 1 month bad dseo g
M b zagro da biotin hi banda a g 2 percent wala prr maz da khur ch dard a g
@@HarmanSingh-yc7wwBai kithu milya kinne da
Thuada area kerra bhraa
Nere di feed factory cho leelao ggg 900rs per kg
Vitm h ਲਈ ਦੇਸੀ ਕੀ pa ਸੱਕਦੇ a
Transition feed
@@drjiwangupta thanks sir
ਮੱਝ। ਢੇਡ ਮਹੀਨਾ ਘੱਟ ਸੂਈ ਹੈ ਦੁੱਧ ਨਹੀਂ ਦੇ ਰਹੀ ਕੀ ਕਰੀਏ
ਇੱਕ ਮੱਝ ਨੂੰ ਕਿਨ੍ਹਾਂ ਆਚਾਰ ਪਾਉਣਾ ਚਾਹੀਦਾ ਜੀ
15kg
Good information ji