Bangladesh ਤੋਂ ਵਿਸ਼ੇਸ਼ ਗੱਲਬਾਤ ਸ. ਅਜੈਬ ਸਿੰਘ ਬੋਪਾਰਾਏ ਨਾਲ...

Поделиться
HTML-код
  • Опубликовано: 25 окт 2024

Комментарии • 117

  • @BabluNarr
    @BabluNarr 2 месяца назад +37

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ

    • @dyalsaraswati3915
      @dyalsaraswati3915 2 месяца назад +3

      HINDU INDIA CH SIKHS ISAE TE BODHI NAL ROZ ITT KHDAKKA RKHDE HN.PAR ZADO HUN MAAR PAEE BANGLADESH CH TA EH SARE 1 SOCIETY THALE IKATHE HO GYE .ESKRKE TIME TO DRO

    • @AmrikSingh-b4d
      @AmrikSingh-b4d 2 месяца назад

      ​@@dyalsaraswati3915eh kuj ni kar sakde hindu. Eh boln joge ne

  • @jagdevsingh9955
    @jagdevsingh9955 2 месяца назад +26

    Shukar ਮਾਲਕਾ ਤੇਰਾ ਸਭ ਨੂੰ sumat ਬਖਸ਼ੋ

  • @amrindersinghmander6458
    @amrindersinghmander6458 2 месяца назад +2

    ਬੰਗਲਾਦੇਸ਼ੀ ਜਾਣਦੇ ਹਨ ਕਿ ਉਹਨਾਂ ਨੂੰ ਅਜਾਦੀ ਦਿਵਾਉਣ ਵਿੱਚ ਸਿੱਖ ਰੈਜੀਮੈਂਟ ਦਾ ਵੱਡਾ ਯੋਗਦਾਨ ਸੀ, ਏਸ ਕਰਕੇ ਉਹ ਸਿੱਖਾਂ ਦਾ ਸਤਿਕਾਰ ਕਰਦੇ ਹਨ ।

  • @Gopi-bq1ns
    @Gopi-bq1ns 2 месяца назад +3

    ਵਾਹਿਗੁਰੂ ਆਪ ਸਹਾਈ ਹੋ ਗੁਰਧਾਮਾ ਦੀ ਰੱਖਿਆ ਕਰਨੀ ਬੰਗਲਾਦੇਸ਼ ਵਿੱਚ ਵੱਸਦੇ ਸਿੱਖਾਂ ਹਿੰਦੂਆਂ ਦੀ ਰੱਖਿਆ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarwinderSingh-yy3co
    @HarwinderSingh-yy3co 2 месяца назад +10

    ਬਹੁਤ ਬਹੁਤ ਧੰਨਵਾਦ ਬੋਪਾਰਾਏ ਜੀ

  • @baljindersingh-ew3dx
    @baljindersingh-ew3dx 2 месяца назад +2

    ਵਾਹਿਗੁਰੂ ਜੀ ਮੇਹਰ ਕਰੋ
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਫੋਨ ਕਰਨਾ ਚਾਹੀਦਾ ਸੀ

  • @narindersingh3140
    @narindersingh3140 2 месяца назад +13

    ਭਾਈ ਸਾਹਿਬ ਇਨਸਾਨਾਂ ਨੂੰ ਆਪਸ ਦੇ ਵਿੱਚ ਕਿਹੜੀ ਐਸੀ ਸ਼ੈ ਆ ਜਿਹੜੀ ਵੰਡੀਆਂ ਪਾ ਰਹੀ ਹੈ ਉਹਨਾਂ ਤੋਂ ਬਚਣ ਦੀ ਲੋੜ ਹੈ ਜੇ ਇਸ ਦੁਨੀਆ ਨੇ ਤਰੱਕੀ ਕਰਨੀ ਹੈ ਤੇ ਕੱਟੜ ਸੋਚ ਛੱਡ ਕੇ ਚੰਗੇ ਇਨਸਾਨ ਬਣਨਾ ਪਏਗਾ

  • @LakhwinderSingh-fb6tu
    @LakhwinderSingh-fb6tu 2 месяца назад +11

    Waheguru ji ka Khalsa waheguru ji ki Fateh

  • @bakhshishsingh5079
    @bakhshishsingh5079 2 месяца назад +17

    ਸਿੱਖ ਕੌਮ ਨਾਲ ਵਿਦੇਸ਼ਾ ਵਿਚ ਕੋਈ ਖਤਰਾ ਨਹੀ ਪਰ ਭਾਰਤ ਦੇਸ਼ ਵਿੱਚ ਹੀ ਖਤਰਾ ਏ ਤੁਸੀ ਲੋਕ ਆਪਣੀਆ ਚੌਦਰਾ ਲਈ ਬੋਲੀ ਜਾਦੇ

    • @ranvirsingh2480
      @ranvirsingh2480 2 месяца назад

      Ethe thunu koda kita

    • @anildahiya
      @anildahiya 2 месяца назад

      ​@GurmeetSingh-bw6lzचुप कर पागल आदमी निकल चल fake जानकारी न दे

  • @GurmeetSingh-k8i
    @GurmeetSingh-k8i 2 месяца назад +24

    ਬਾਈ ਜੀ ਸਤਿ ਸ੍ਰੀ ਆਕਾਲ। ਆਪ ਜੀ ਨੂੰ ਬੇਨਤੀ ਹੈ ਕਿ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਤਾਜ਼ਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਸੰਗਤਾਂ ਨੂੰ ਆਪਣਾ ਬਚਾਅ ਕਰਨ ਲਈ ਬੇਨਤੀ ਕੀਤੀ ਜਾਵੇ ਜੀ।

  • @gurcharnsingh2777
    @gurcharnsingh2777 2 месяца назад +4

    ਪਤਰਕਾਰ ਬੋਪਰਾਏ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਹੜਬੜੀ ਵਿਚ ਅਗਲਾ ਸਵਾਲ ਦਾਗ਼ੀ ਜਾ ਰਿਹਾ ਹੈ, ਪਤਰਕਾਰ ਨੂੰ ਹਮੇਸ਼ਾਂ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ

  • @jaswindersingh-yu2bq
    @jaswindersingh-yu2bq 2 месяца назад +9

    Waheguru ji Mehar Karan.

  • @Gurmukhsingh-ow6bo
    @Gurmukhsingh-ow6bo 2 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @gurnamsinghrattu4449
    @gurnamsinghrattu4449 2 месяца назад +1

    This is proof this world is not our country or home . Our guru's come to world to remind us , this world is not our home ,come to our true home shuchkand.

  • @suchasingh2663
    @suchasingh2663 2 месяца назад +8

    Knowledgeable report

  • @bikramjitsinghbajwa8189
    @bikramjitsinghbajwa8189 2 месяца назад +6

    Waheguruji ka khalsa Waheguruji ki fateh ji 🙏

  • @yudhvirgoodviewsingh9487
    @yudhvirgoodviewsingh9487 2 месяца назад +6

    Wahguru wahguru ji

  • @JagjitSingh-xv4br
    @JagjitSingh-xv4br 2 месяца назад

    ਵਾਹਿਗੁਰੂ ਸਾਹਿਬ ਜੀ ਮਿਹਰ ਹੀ ਰੱਖਣਾ ਜੀ 🌺🌺🌹🌹💐💐🙏🏻🙏🏻

  • @munishsingla1981
    @munishsingla1981 2 месяца назад +6

    Very knowledgeable Report . Reporter is the best

  • @balwinderreader7426
    @balwinderreader7426 2 месяца назад

    Waheguru ji 🙏

  • @aparsingh5343
    @aparsingh5343 2 месяца назад +4

    ਭਾਰਤੀ ਅੰਧ ਭਗਤਾਂ ਤੋਂ ਲੱਗਦੈ ਬੰਗਲਾਦੇਸ਼ ਦੇ ਨਾਗਰਿਕ ਬੜੇ ਸਿਆਣੇ ਨੇ,ਜੋ ਆਪ ਕਰੋਗੇ ਉਹੀ ਆਸ ਦੂਜੇ ਤੋਂ ਰੱਖੋ, ਮਸਜਿਦਾਂ ਢਾਹੁਣ ਦਾ ਕੰਮ ਕੇਵਲ ਭਾਰਤੀ ਨਹੀ ਹੋਰ ਲੋਕ ਵੀ ਸਿੱਖ ਗਏ ਨੇ।

  • @JagjitSingh-x6t
    @JagjitSingh-x6t 2 месяца назад

    ਵਾਹਿਗੁਰੂ ਜੀ ਮਿਹਰ ਕਰਨ

  • @gurbhindersingh7415
    @gurbhindersingh7415 2 месяца назад

    Waheguru ji

  • @davindersinghdev3776
    @davindersinghdev3776 2 месяца назад +1

    Satnam ji shree waheguru ji sarbat daa bhala karna ji 🙏🏻

  • @harvindersingh95
    @harvindersingh95 2 месяца назад +2

    Waheguruji waheguruji waheguruji waheguruji

  • @GurnamSingh-ui7zs
    @GurnamSingh-ui7zs 2 месяца назад +2

    WaheGuru Ji ka Khalsa WaheGuru Ji ki Fateh

  • @Navneet4983
    @Navneet4983 2 месяца назад

    Waheguru ji kirpa rakhna gurudware te

  • @rajwantkaur4648
    @rajwantkaur4648 2 месяца назад

    Waheguru mehar karte

  • @Armaaan696
    @Armaaan696 2 месяца назад +3

    ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਸਾਰੇ ਹਿੰਦੂ ਭਾਰਤ ਲਿਆਂਦੇ ਜਾਣ ਤੇ ਭਾਰਤ ਤੋਂ ਸਾਰੇ ਮੁਗਲਮਾਨ ਬਾਹਰ ਕੱਢੇ ਜਾਣ।

  • @gurbhindersingh7415
    @gurbhindersingh7415 2 месяца назад

    Waheguru ji waheguru ji

  • @sonymoga8386
    @sonymoga8386 2 месяца назад +3

    Good 👍 22gj

  • @dharamjitsingh2153
    @dharamjitsingh2153 2 месяца назад

    Waheguru ji mehar rakhi sub ta ⚘️❤️⚘️🙏🏼🙏🏼

  • @KulwantSingh-pr7fl
    @KulwantSingh-pr7fl 2 месяца назад

    Waheguru,bhla,kre,ji

  • @BahadurSingh-b2p
    @BahadurSingh-b2p 2 месяца назад

    Whaguru g Tara Asra ha g

  • @balvirsinghtiwana4086
    @balvirsinghtiwana4086 2 месяца назад +5

    ਹਿੰਦੋਸਤਾਨ ਵਿਚ ਕੀ ਹਾਲ ਹੈ

  • @AmandeepButtar-d3m
    @AmandeepButtar-d3m 2 месяца назад

    Good neagee

  • @satwantkaurpandha1046
    @satwantkaurpandha1046 2 месяца назад +4

    Wahaguru ji bhali karaa

  • @JaswinderSingh-ie8xu
    @JaswinderSingh-ie8xu 2 месяца назад +7

    84 ਵਿੱਚ ਭਾਰਤ ਵਿੱਚ ਗੁਰਦੁਆਰਾ ਸਾਹਿਬ ਨਾਲ ਕੀ ਹੋਇਆ ਸੀ ਓਸ ਬਾਰੇ ਵੀ ਦੱਸੋ

  • @ranjeetkaur6746
    @ranjeetkaur6746 2 месяца назад

    1984ਵਿੱਚ ਇੰਡੀਆ ਗੋਰਮਿੰਟ ਨੇ। ਸਿੱਖਾਂ ਦੀ ਰੂਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਭਾਰਤੀ ਫੋਜ਼ ਚੜਾ ਦਿੱਤੀ ਸੀ, ਦੂਜਿਆਂ ਨੂੰ ਕੀ ਕਹੀਏ 😞

  • @azaad_singh1163
    @azaad_singh1163 2 месяца назад +6

    BBC Punjabi nay v aahi dasya k Sikh surakhyat han Bangldesh vich.Naalay ik Sikh vyapari nay eh v dasya k othay dastar dee bohat ijjat karday aa Bangladeshi

  • @amarjitdhillon7116
    @amarjitdhillon7116 2 месяца назад

    🎉🎉❤❤

  • @TarlochanSingh-le5fe
    @TarlochanSingh-le5fe 2 месяца назад

    Waheguru ji ka khalsa Wajeguru ji ki fateh

  • @tonysingh-ft9ki
    @tonysingh-ft9ki 2 месяца назад

    Very nice and very good sardar ji if they're forgetting 1971 who helped them

  • @shamsingh1580
    @shamsingh1580 2 месяца назад +1

    ਬੰਗਲਾਦੇਸ਼ ਵਿਖੇ ਹਾਲਾਤ ਸੁਖਾਵੇਂ ਨਹੀਂ।
    ਇਹ ਜਾਣਦਿਆਂ ਕੇ ਉਥੇ ਦੇ ਪੰਜੇ ਗੁਰਦੁਆਰਾ ਸਾਹਿਬ ਸੁਰੱਖਿਅਤ ਹਨ। ਗੁਰੂ ਘਰ ਅੰਦਰ ਸਭ ਸੁਖ ਬਾਰੇ ਚਰਚਾ ਸੁਣੀ ਜਾ ਸਕਦੀ ਹੈ।
    ਆਦਰ।

  • @sukhsandhu6755
    @sukhsandhu6755 2 месяца назад

    ਗੁਰੂ ਸਾਹਿਬ ਜੀ ਦਾ ਨਾਮ ਆਦਰ ਸਹਿਤ ਲਓ, ਪ੍ਰਧਾਨ ਸਾਬ

  • @gurjeetsingh2072
    @gurjeetsingh2072 2 месяца назад +1

    ਬੰਗਲਾਦੇਸ਼ ਇੰਡੀਅਨ ਦਾ ਗੁਲਾਮ ਦੇਸ਼ ਬਣਨ ਜਾ ਰਿਹਾ

  • @VishvNath-zm6im
    @VishvNath-zm6im 2 месяца назад +1

    Singh baray he gal keo baki koi insan baray ni baat kartay

  • @AjitSingh-s1d1n
    @AjitSingh-s1d1n 2 месяца назад

    Bangla desh c Guru ghar surakht ne... waheguru da shukar hai g

  • @singhbindi9806
    @singhbindi9806 2 месяца назад

    👍🙏🙏🙏🙏

  • @harbanssingh7912
    @harbanssingh7912 2 месяца назад +3

    ☬☬☬☬☬☬☬☬☬☬☬☬

  • @gurjarsingh6016
    @gurjarsingh6016 2 месяца назад

    VOTA referendum Punjab VOTA referendum Punjab VOTA ✍️🙏🙏✍️ VOTA ✍️🙏 VOTA ✍️🌹⛳🌹 VOTA ✍️🙏🙏🙏 VOTA ✍️🙏 VOTA ✍️🙏 VOTA ✍️🙏 VOTA ✍️🙏 VOTA ❤️💪⛳🌹✍️🙏

  • @MrChsingh
    @MrChsingh 2 месяца назад +2

    ਐਂਵੇ ਕਿਸੇ ਮੁਕਾਲਤੇ ਵਿੱਚ ਨਾਂ ਰਿਹੋ ਹੁਣ ਕਾਟੜਪੰਥੀ ਤਾਕਤ ਵਿਚ ਹਨ ਉਹ ਇਹ ਸਭ ਕੁੱਝ ਕਰ ਸਕਦੇ ਨੇ

  • @Amrik-x5k
    @Amrik-x5k 2 месяца назад +2

    Kush ਨੀ ਹੁੰਦਾ, ਵੀਰ ਜੀ ਪ੍ਰਮਾਤਮਾ ਸਾਡੇ ਨਾਲ ਆ,,, ਬਾਕੀ ਅਫਗਾਨਿਸਤਾਨ ਵਾਲੀ game ਖੇਡੀ ਜਾ ਰਹੀ ਹਿੰਦੁਸਤਾਨ ਦੀ game ਆ

  • @polaram2987
    @polaram2987 2 месяца назад

    धन्यवाद कांग्रेस पार्टी को जिन्होंने सिक्के लोगों को संगीत रहे से पिता

  • @narindersingh3140
    @narindersingh3140 2 месяца назад +1

    ਭਾਈ ਸਲਾਮ ਮੁਲਕ ਡੈਮੋਕਰੇਸੀ ਦੇ ਵਿਸ਼ਵਾਸ ਨਹੀਂ ਰੱਖਦੇ ਇਹ ਸ਼ਰੀਅਤ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਗੁਰਦੁਆਰਿਆਂ ਦਾ ਕੀ ਹਾਲ ਹੋਇਆ ਸੀ ਸਿੱਖਾਂ ਨੂੰ ਕੁੱਟ ਕੇ ਭਜਾਇਆ ਗਿਆ ਸੀ

  • @Carryfans973
    @Carryfans973 2 месяца назад +2

    Har jile mein ek Gurudwara hona chahie Aaj Tak itna Paisa lagaya tando logon Ko khana mil sake aur unki safety ho sake

  • @gurcharansinghkanwar6805
    @gurcharansinghkanwar6805 2 месяца назад +1

    Sadi sarkar nu nirpakh rehna chahida hai,ta jo koi talkhi paida na howe.

  • @soulofgod1721
    @soulofgod1721 2 месяца назад

    Sikh com nu Bagla Desh which koy khatra nahi waheguru ji maher karna te chardikala bahkso te ekta bakhso

  • @narindersharma8310
    @narindersharma8310 2 месяца назад

    The kids of people who were helping Pakistan forces during 1971 are behind this turmoil

  • @sonuboparai-if8kk
    @sonuboparai-if8kk 2 месяца назад

    Sir Bopa Rai gi da villge punjab me kon sa haa

  • @AmarjitSingh-se8yp
    @AmarjitSingh-se8yp 2 месяца назад

    ਜਦੋ ਓਥੇ‌ਕਟੜਵਾਦੀ ਤਾਕਤਾ ਦਾ‌ਕਬਜਾ ਹੋਇਆ ਤਾ ਸਿਖਾ ਦਾ ਨੰਬਰ ਲਗੂ‌ਕਿਊਕੇ ਸਿਖਾ ਨੇ ਤੋੜਿਆ ਸੀ ਪਾਕਿਸਤਾਨ‌ਨਾਲੋ‌ਜਿਵੇ ਸਿਖ ਦੀ‌ਫੋਟੋ ਪਰਚਲਿਤ ਹੈ ਸਲੈਡਰ ਚ

  • @brijmohangodara6572
    @brijmohangodara6572 2 месяца назад

    Guru Nanak ji ne Dunia nu Bahut SamjayaEk Noor te Sab jag. Upjaya kon Bhle Kon Mande. Per ye Turk Kade nahi Samjanh ge

  • @MrChsingh
    @MrChsingh 2 месяца назад

    ਪੱਤਰਕਾਰ ਧੱਕੇ ਨਾਲ ਕੋਈ ਅਣਸੁਖਾਂਵੀ ਖ਼ਬਰ ਦੇਣ ਬਾਰੇ ਕਹਿ ਰਿਹਾ। ਇਕ ਵਾਰ ਸਮਝ ਨਹੀਂ aaundi

  • @JaswantSandhu-db9bs
    @JaswantSandhu-db9bs 2 месяца назад

    Indea vich hai ki

  • @nirmalsminhas366
    @nirmalsminhas366 2 месяца назад

    In such a condition, all prominent Sikh Institutions like SGPC, DSGPC and HSGPC are responsible to contact Govt of Bangladesh and other administrative authorities and concerned Gurdwara Committees in order to strengthen securities and safety of Gurdwaras and the working staff.

  • @sudagarsingh6583
    @sudagarsingh6583 2 месяца назад +3

    84 ch hinduan ne sikh community nu nuksan pohanchaeya.jad hindu lokqn da nuksan b.desh ch ho reha media kehnda hinduan da ki kasoor hai.delhi sikhan da ki kasoor c.

    • @gurpalsingh6647
      @gurpalsingh6647 2 месяца назад

      Hindua da ki kasoor c jede busa cho kadd k maare? 35000 hindua da katal kitta.

  • @dilbagbhullar8693
    @dilbagbhullar8693 2 месяца назад

    Azadi hall Sada apna Raj Khalistan

  • @daljitdhillon1643
    @daljitdhillon1643 2 месяца назад

    ❤🎉😂

  • @SunnyLikharii-oj9cv
    @SunnyLikharii-oj9cv 2 месяца назад

    1984 ਨੂੰ ਇੰਦਰਾ ਗਾਂਧੀ ਨੇ 40 ਗੂਰਦੂਆਰਿਆ ਤੇ ਹੱਮਲਾ ਕੀਤਾ ਸੀ ਉਹ ਵੀ ਦੱਸੋ😅

  • @garakhan9961
    @garakhan9961 2 месяца назад +1

    ਲੰਨ ਦੇ ਸਿਰ ਤੂੰ ਸੁਪਨੇ ਕਿਉਂ ਲੈਂਦੇ ਹੋ ਗੁਰੂ ਨਾਨਕ ਜੀ ਦੇ ਘਰਾਂ ਉਤੇ ਐਕਟ ਦੀਆਂ

  • @HarshSingh-zp2wd
    @HarshSingh-zp2wd 2 месяца назад

    Matlab India nalo Jada surksit 10:38 😢 10:38

  • @HardevSingh-lc1bh
    @HardevSingh-lc1bh 2 месяца назад

    No voice 🙏

  • @HarbansSingh-ds2cr
    @HarbansSingh-ds2cr 2 месяца назад +2

    Anchor is totally unprepared and asking useless questions. Granthi lives with family or without hardly matters, what matters is the safety of gurdwaras and Sikhs. It's volatile situation and Sikhs must remain vigilant. They should utter no words criticizing students or the new government. Otherwise no one will come to protect Sikhs. Other ethnic groups have political support, Sikhs have none. As a Microscopic group they must keep themselves with the popular sentiments in Bangladesh- this will guarantee their safety.

  • @kulbirsingh5092
    @kulbirsingh5092 2 месяца назад

    BANGLADESH VICH SIKHA DI POPULATION BADHAO BUSSINESS KARO.

  • @KhalsaAS
    @KhalsaAS 2 месяца назад

    MODI & Co.DA VI HAL SHEKH HASINA TE LANKA VALA HOVEGA😊😊

  • @HariSingh-sn2nh
    @HariSingh-sn2nh 2 месяца назад +2

    Kuj nahi hona ava dari jahnda sikh apni population increase kro bs jisdi jini usda raaj bs...punjab vich 10 saal vaad helloliya wale bahiya hona jiva chal rahya hai sab sikh sutta hn tah canada Australia england ja rahya hn....

  • @HarshSingh-zp2wd
    @HarshSingh-zp2wd 2 месяца назад

    Matlab India nalo Jada surksit

  • @soulofgod1721
    @soulofgod1721 2 месяца назад

    Bhai Amritpal Singh Khalsa ji nu Babar kado Punjab Punjabi te nuojwana nu nase too bacho

  • @soulofgod1721
    @soulofgod1721 2 месяца назад +1

    Guru gahr nu Indian which khatara aa bjp RSS tooo

  • @narindersharma8310
    @narindersharma8310 2 месяца назад

    You say attack on mandirs is minor,
    Don’t you know ISKON temple is attacked and Murtis were destroyed

  • @BhupinderSingh-jn5ej
    @BhupinderSingh-jn5ej 2 месяца назад

    Oye.bhai.sikha.nu.bahrle.mulka.vich.koi.khatra.nahi.per.india.vich.hun.sikh.mehfooj.nahi.rahe

  • @AvtarSingh-zh4zy
    @AvtarSingh-zh4zy 2 месяца назад

    Ena danga. Ma koi badabi nahi shant panjab ma badani ho jandi gadara karka badal lana

  • @kulvindersama6653
    @kulvindersama6653 2 месяца назад

    ਏਹ ਜੀ ਜੀ ਜੀ ਜੀ kih ਹੈ

  • @padamdeepsinghdhingra738
    @padamdeepsinghdhingra738 2 месяца назад +1

    Othe hindu parivara te tashadat kita ja reha ladkia di patt lutti ja rahi hai

    • @jaanchin627
      @jaanchin627 2 месяца назад +1

      Jivne hinduan ne 84 vich sikhan naal kitta c

  • @GursewakSidhu-bt5bn
    @GursewakSidhu-bt5bn 2 месяца назад +7

    ਜਦੋਂ ਦੇਸ਼ ਦੇ ਨੇਤਾ ਹੀ ਤਾਨਾਸ਼ਾਹ ਬਣ ਜਾਣ ਤਾਂ ਇਹੋ ਹੀ ਹਲਾਤ ਪੈਦਾ ਹੂੰਦੇ ਹਨ।ਪੱਤਰਕਾਰ ਬੰਗਲਾਦੇਸ਼ ਵਿੱਚ ਸਿੱਖ ਘੱਟ ਗਿਣਤੀ ਹਨ ਤੇ ਤੇਰੇ ਦੇਸ਼ ਵਿੱਚ ਬਹੁਗਿਣਤੀ ਹਨ।ਕੁਝ ਪੱਤਰਕਾਰੀ ਕਰਨ ਲਾਈ ਸਿੱਖਿਆ ਲੈ ਲਿਆ ਕਰੋ।

    • @Haryana-x8i
      @Haryana-x8i 2 месяца назад +2

      🤔 afghanistan wala haal hona bangladesh de

  • @jeet027
    @jeet027 2 месяца назад

    SGPC walle Kdhaa kahne kthe hoye ya eh tey india ch sar nahi lainde dosre Mulik ch ehna ki sar laini ya.

  • @AmarjitSingh-ig3wp
    @AmarjitSingh-ig3wp 2 месяца назад +1

    Please give us Boparai ji phone number

  • @ranvirsingh2480
    @ranvirsingh2480 2 месяца назад +1

    Word di gandi kom

  • @rickysangha7556
    @rickysangha7556 2 месяца назад

    ਮੰਦਰ ਫੂਕ ਦਿੳ। ਚਾਹੇ ਗੁਰਦਵਾਰੇ ਵੀ ਫੂਕ ਦਿੳ। ਪਰ ਹਿੰਦੂ ਇਕ ਨੀ ਬਚਣਾ ਚਾਹੀਦਾ

  • @J87RECORDS
    @J87RECORDS 2 месяца назад

    Sikho.rksha.mat.krnaa

  • @hsinghmarok588
    @hsinghmarok588 2 месяца назад

    Waheguru ji ka khalsa Waheguru ji ki fateh 🙏

  • @baldevsinghgillbudhsinghwa9352
    @baldevsinghgillbudhsinghwa9352 2 месяца назад

    waheguru ji ka khalsa waheguru ji ke fateh

  • @rana7018josan
    @rana7018josan 2 месяца назад

    Waheguru ji

  • @surindersekhon9116
    @surindersekhon9116 2 месяца назад

    Waheguruji 🙏

  • @gurmukhsinghkahlon2161
    @gurmukhsinghkahlon2161 2 месяца назад +3

    Waheguru ji