Raja of Kaithal deployed 4 persons to write this granth. Three were Brahmins and 4th was Santokh Singh. His job was to convert the narrative to poetry.
Santokh Singh belonged to Nirmala sect, which was Brahmnical school of thought. They came from Kashi, from four Akhara and took control of Gurdwara in Punjab.
Bhai sab samaj nahi andi ke chamkaur cho ta tari mar ke nikle c par ethe guru ji nu darpok bnakar kes pise nu khlarke manje te baha dita jo manande jog nahi lag riha janedi guru ji mugla to darda firda c lkhari guru ji di hethi kar riha hai
ਆਪ ਜੀ ਦੀ ਖੋਜ ਸੱਚ ਦੇ ਬਹੁਤ ਹੀ ਨੇੜੇ ਹੈ ਜੀ।। ਤੱਥਾ ਅਨੁਸਾਰ ਬਿਲਕੁਲ ਸਹੀ ਆ ਜੀ।। ਡਟੇ ਰਹੋ।।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।।।
ਧੰਨਵਾਦ ਵੀਰ ਜੀਓ।
ਵੀਰ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੱਡ ਕੇ ਸਾਡੇ ਵਰਗਿਆ ਨੂੰ ਇਤਹਾਸ ਦੀ ਸਹੀ ਜਾਣਕਾਰੀ ਦੇ ਰਹੇ ਹੋ ਅਸੀਂ ਬਹੁਤ ਕੁਝ ਸਿੱਖ ਰਹੇ ਹਾ ਅਤੇ ਅੰਨੇ ਬੋਲੇ ਲੋਕਾਂ ਨੂੰ ਸਮਝਾਉਣ ਵੀ ਹੋ ਰਹੇ ਮਿਹਰਬਾਨੀ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਧੰਨਵਾਦ ਵੱਡੇ ਵੀਰ ਜੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਸਾਡੇ ਸਮਾਜ ਲਈ
ਤੁਹਾਨੂੰ ਅਤੇ ਤੁਹਾਨੂੰ ਸਾਰੇ ਪਿਆਰ ਤੇ ਈਰਖਾ ਕਰਨ ਵਾਲੇ ਤੇ ਪਿਆਰ ਨਾਲ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪੰਜਾਬ ਦੇ ਲੋਕ ਤਿਉਹਾਰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਗਿਆਨੀ ਜੀ ਬਹੁਤ ਧੰਨਵਾਦ ਜੀ ਜੰਤਾ ਨੂੰ ਭਰਮਾ ਚੋ ਕੱਢ ਰਹੇ ਹੋ ਜੀ 🙏👍👍🙏
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਵੀਰ ਜੀ, ਹਮੇਸ਼ਾਂ ਵਡਮੁਲੀ ਜਾਣਕਾਰੀ ਖੋਜ ਕਰਕੇ share ਕਰਦੇ ਹੋ ਜੀ 🙏🥰
ਜੀ ਆਇਆਂ ਨੂੰ ਵੀਰ ਜੀਓ।
Cominta ton pta lagda a sangt jagrat ho rahi a thanks bs g
ਧੰਨਵਾਦ ਵੀਰ ਜੀਓ। ਬਿਲਕੁਲ ਸੱਚ।
ਬਹੁਤ ਵਧੀਆ ਜਾਣਕੇਰੀ ਸਾਂਝੀ ਕੀਤੀ! ਆਪ ਦਾ ਧੰਨਵਾਦ ਭਾਈ ਬਲਦੇਵ ਸਿੰਘ ਜੀ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ। ਜੋ ਮਿਹਨਤ ਤੁਸੀਂ ਕਰ ਰਹੇ ਹੋ ਉਸ ਲਈ ਆਪ ਜੀ ਦਾ ਬਹੁਤ ਵੱਡਾ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਹੀ ਵਧੀਆ ਵਿਚਾਰਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਵੀਰ ਜੀਓ।
ਬਹੁਤ ਵਧਿਆ ਵਿਆਖਿਆ ਭਾਈ ਸਾਹਿਬ ਜੀ 🙏
ਧੰਨਵਾਦ ਵੀਰ ਜੀਓ।
ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਜੀਓ.. 👌❤️
ਧੰਨਵਾਦ ਵੀਰ ਜੀਓ।
Very good
ਧੰਨਵਾਦ ਵੀਰ ਜੀਓ।
Vary good ji❤❤
ਧੰਨਵਾਦ ਵੀਰ ਜੀਓ।
Kmaal di khoj ❤❤❤❤❤
ਧੰਨਵਾਦ ਵੀਰ ਜੀਓ।
ਇਤਿਹਾਸ ਤੇ ਮਿਥਹਾਸ ਦੀ ਗੱਡਮੱਡ ਵਿੱਚ ਤੁਹਾਡੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਲਾਘਾਯੋਗ ਹੈ।
ਧੰਨਵਾਦ ਵੀਰ ਜੀਓ।
ਤੁਸੀਂ ਵੀਰ ਜੀਓ ਬਹੁਤ ਵਧੀਆ ਨੁਕਤਿਆਂ ਵੀਚਾਰ ਕੀਤੀ । ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ ਜੀ । ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
ਗਿਆਨੀ ਜੀ ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋ ਜੀ ਸਾਨੂੰ ਵੀ ਬਾਣੀ ਦਾ ਗਿਆਨ ਹੀ ਸਮਜਾਓ ਜੀ ਬਾਕੀ ਤਾਂ ਸਭ ਇਤਿਹਾਸ ਬੇ ਇਤਹਾਸ ਹੀ ਹੈ ਜੀ ਬਾਣੀ ਸੁਣਾਓ ਜੀ plz 🙏🙏
ਵੀਰ ਜੀਓ, ਗੁਰਬਾਣੀ ਸਮਝਣੀ ਤਾ ਬਹੁਤ ਹੀ ਸੌਖੀ ਹੈ ਜੀ। ਇਹ ਤਾਂ ਸਾਡੇ ਪੁਜਾਰੀਆਂ ਨੇ ਔਖੀ ਬਣਾ ਛੱਡੀ ਹੈ।
ਵੀਰ ਜੀਓ ਸਾਡੇ ਸਿਸਟਮ ਵਿੱਚ ਖਰਾਬੀ ਸਾਡੇ ਇਤਿਹਾਸਕ ਅਸਥਾਨਾ ਤੇ ਕੀਤੀਆਂ ਜਾਂਦੀਆਂ ਕਥਾ ਵਿਚਾਰਾਂ ਵਿੱਚ ਹੈ।
ਇੱਕ ਛੋਟੀ ਜਿਹੀ ਉਦਾਹਰਣ ਹੈ। ਇੱਕ ਟਿਉਬਵੈਲ ਚਲ ਰਿਹਾ ਹੈ ਅਤੇ ਆਲੇ ਦੁਆਲੇ ਅੱਠ ਦਸ ਖੇਤਾਂ ਨੂੰ ਆਡ ਰਾਹੀਂ ਪਾਣੀ ਪੰਹੁਚਾਉਣਾ ਹੈ। ਜੇ ਆਡ ਵਿੱਚ ਘਾਹਫ਼ੂਸ ਅਤੇ ਚੂਹੇ ਦੀਆਂ ਡੁਡਾਂ ਹੋਣ ਤਾਂ ਜਿੰਨਾ ਮਰਜ਼ੀ ਟਿਉਬਵੈਲ ਚਲਾ ਲਵੋ ਪਾਣੀ ਖੇਤ ਤੱਕ ਨਹੀਂ ਪਹੁੰਚੇਗਾ। ਪਹਿਲਾਂ ਇਨ੍ਹਾਂ ਕਹੇ ਜਾਂਦੇ ਇਤਿਹਾਸਕ ਸੋਮਿਆਂ ਦਾ ਸਫਾਇਆ ਕਰਨਾ ਜਰੂਰੀ ਹੈ ਜੀ।
Bhai baldev singh veery good
ਧੰਨਵਾਦ ਵੀਰ ਜੀਓ।
Very good job ji 🎉🎉❤❤
ਧੰਨਵਾਦ ਵੀਰ ਜੀਓ।
ਧਰਮ ਕੋਈ ਵੀ ਹੋਵੇ ਕੁਝ ਸਮੇਂ ਬਾਅਦ ਓਥੇ ਹੀ ਆ ਜਾਂਦਾ ਜਿਥੋਂ ਉਹ ਤੁਰਿਆ ਹੁੰਦਾ। ਜਿਵੇਂ ਸਿੱਖ ਧਰਮ ਨੂੰ ਹੀ ਲ਼ੈ ਲਵੋ ਜਨੇਊ ਦੀ ਜਗ੍ਹਾ ਗਾਤਰੇ ਜਾ ਡੋਰੀ ਵਾਲੀ ਕਿਰਪਾਨ ਆ ਗਈ।
ਜ਼ਾਤ ਪਾਤ ਵੇਖੀਏ ਤਾਂ ਬ੍ਰਾਹਮਣ ਦੀ ਜਗ੍ਹਾ ਜੱਟ ਨੇ ਲ਼ੈ ਲਈ। ਗਾਇਤ੍ਰੀ ਮੰਤਰ ਦੀ ਜਗ੍ਹਾ ਅਸੀਂ ਗੋਬਿਦੇ।।ਮੁਕੰਦੇ।। ਵਾਲੀ ਗੁਰੂ ਗਾਇਤ੍ਰੀ ਬਣਾ ਲਈ। ਮੂਰਤੀ ਦੀ ਜਗ੍ਹਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਰੱਖ ਲਿਆ। ਜਿਵੇਂ ਪੰਜਾਬੀ ਦਾ ਮੁਹਾਵਰਾ ਕਿ ਮੁੜ ਘੁੜ ਖੋਤੀ ਬੋਹੜ ਥੱਲੇ।
ਨਵਾਂ ਧਰਮ ਸਿਰਫ਼ ਲੀਕ ਈ ਨਵੀਂ ਪੈਂਦੀ ਆ ਬਾਕੀ ਤੇ ਓਹੋ ਕੁਝ ਈ ਰਹਿੰਦਾ, ਸਗੋਂ ਨਫ਼ਰਤ ਤੇ ਮਜ਼ਬੀ ਝਗੜੇ ਪੈਦਾ ਕਰਨ ਦਾ ਇਕ ਹੋਰ ਸਾਧਨ ਬਣ ਜਾਂਦਾ
ਵੀਰ ਜੀਓ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕੋਈ ਨਵਾਂ ਧਰਮ ਚਲਾਇਆ ਹੀ ਨਹੀਂ ਸੀ। ਉਨ੍ਹਾਂ ਨੇ ਤਾਂ ਸਿਰਫ਼ ਅਤੇ ਸਿਰਫ਼ ਇੱਕ ਸੱਚ ਧਰਮ ਦੀ ਵਕਾਲਤ ਕੀਤੀ ਸੀ। ਉਨ੍ਹਾਂ ਨੇ ਤਾਂ ਹਿੰਦੂ ਅਤੇ ਮੁਸਲਮਾਨ ਧਰਮਾਂ ਨੂੰ ਵੀ ਰੱਦ ਕੀਤਾ ਸੀ।
ਇਕ ਹੋਰ ਅਧਿਅਨ ਦੀ ਲੋੜ ਹੈ ਕਿ ਕੋਈ ਕਵੀ ਸੰਤੋਖ ਸਿੰਘ ਹੋਇਆ ਵੀ ਸੀ ਕਿ ਨਹੀਂ? ਕੀ ਕਿਸੇ ਨੇ ਫਰਜ਼ੀ ਨਾਮ ਥਲੇ ਇਸ ਅਖੌਤੀ ਗ੍ਰੰਥ ਦੀ ਰਚਨਾ ਤੇ ਨਹੀਂ ਰਚੀ? 😊😊
ਵੀਰ ਜੀਓ, ਮੈਨੂੰ ਹੋਰ ਸ਼ੱਕ ਪੈਂਦੀ ਹੈ। ਮੈਨੂੰ ਲੱਗਦਾ ਹੈ ਕਿ ਕਵੀ ਸੰਤੋਖ ਸਿੰਘ ਇੱਕ ਨਿਰਮਲਾ ਕਵੀ ਹੋਇਆ ਹੈ। ਉਸ ਨੂੰ ਕੈਥਲ ਦੇ ਰਾਜਾ ਉਧੇ ਸਿੰਘ ਦੀ ਸਰਪ੍ਰਸਤੀ ਹਾਸਿਲ ਸੀ। ਕੈਥਲ ਦਾ ਰਾਜਾ ਅੰਗਰੇਜ਼ਾਂ ਦੇ ਅਧੀਨ ਸੀ। ਅੰਗਰੇਜ਼ਾਂ ਨੇ ਕਿਸੇ ਬਿ੍ਜ਼ ਭਾਸ਼ਾ ਦੇ ਮਾਹਿਰ ਕਿਸੇ ਕੱਟੜ ਹਿੰਦੂ ਲਿਖਾਰੀ ਤੋਂ ਇਹ ਗਰੰਥ ਲਿਖਵਾਕੇ ਇੱਕ ਸਿੱਖ ਸ਼ਕਲ ਸੂਰਤ ਵਾਲੇ ਕਵੀ ਸੰਤੋਖ ਸਿੰਘ ਦੇ ਦਸਕੱਤ ਕਰਵਾਕੇ ਪ੍ਰਕਾਸ਼ਿਤ ਕਰਵਾ ਦਿੱਤਾ ਹੋਵੇਗਾ। ਇਸ ਕਵੀ ਸੰਤੋਖ ਸਿੰਘ ਤੋਂ ਇਸ ਦੀ ਕਥਾ ਕਰਵਾਕੇ ਇਸ ਦਾ ਪ੍ਚਾਰ ਕਰਵਾਇਆ ਹੋਵੇਗਾ।
ਇਸੇ ਗ੍ੰਥ ਵਿੱਚ ਲਿਖਿਆ ਹੋਇਆ ਹੈ ਕਿ ਕਵੀ ਸੰਤੋਖ ਸਿੰਘ ਗ੍ੰਥ ਲਿਖਣ ਤੋਂ ਪਹਿਲਾਂ ਇਸ ਦੀ ਕਥਾ ਗੁਰਦੁਆਰਿਆਂ ਵਿੱਚ ਕਰਿਆ ਕਰਦਾ ਸੀ।
ਰਤਨ ਸਿੰਘ ਭੰਗੂ ਅਤੇ ਸੰਤੋਖ ਸਿੰਘ ਵਿਚ ਕਾਫੀ ਦੁਸ਼ਮਣੀ ਸੀ। ਦੋਨਾਂ ਨੇ ਅਪਣੇ ਇਤਹਾਸ ਵਿੱਚ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
@@sachdikhojwithbaldevsinghm8464ਉਸ ਵਕਤ ਬ੍ਰਿਜ ਭਾਸ਼ਾ ਨੂੰ ਲਿਖਣ ਅਤੇ ਪੱੜਨ ਵਾਲੇ ਬਹੁਤ ਥੋੜ੍ਹੇ ਲੋਕ ਸਨ ਅਤੇ ਜੋ ਏਹ ਭਾਸ਼ਾ ਜਾਣਦੇ ਸਨ ਉਹ ਸਾਰੇ ਬ੍ਰਾਹਮਣ ਹੀ ਹੋਣੇ ਆ
Raja of Kaithal deployed 4 persons to write this granth. Three were Brahmins and 4th was Santokh Singh. His job was to convert the narrative to poetry.
Santokh Singh belonged to Nirmala sect, which was Brahmnical school of thought. They came from Kashi, from four Akhara and took control of Gurdwara in Punjab.
ਕਿਆ ਬਾਤਾਂ ਨੇ
ਸੰਤੋਖ ਸਿੰਘ ਦੀਆਂ??
ਬਾਬਾ ਨਾਨਕ ਜੀ ਵੇਲੇ ਹਿਰਨ ਦਾ ਮੀਟ ਖੀਰ ਬਣ ਗਿਆ
ਤੇ
ਦਸਮ ਪਾਤਸ਼ਾਹ ਜੀ ਵੇਲੇ ਕੁੱਠਾ ਮੀਟ ਕੜਾਹ ਬਣ ਗਿਆ???
ਤਰੱਕੀ ਤੇ ਹੋ ਗਈ ਹੈ
ਹੋਰ ਕਿ ਚਾਹੀਦਾ ??
ਪਿੰਦਰਪਾਲ ਸਿੰਘ ਪੰਥ ਦੇ ਮਹਾਨ ਵਿਦਵਾਨ ਨੂੰ ਸੰਗਤ ਨੂੰ ਸੰਬੋਧਨ ਕਰਨ ਲਈ,
ਖ਼ੈਰ ਧਨਵਾਦ
ਹਲਾਲ ਨੂੰ ਕੜਾਹ ਬਣਾਉਣ ਦਾ ਤਰੀਕਾ ਦਸ ਦਿੱਤਾ ਸੰਤੋਖ ਸਿੰਘ ਨੇ,
ਧੰਨਵਾਦ ਵੀਰ ਜੀਓ। ਅੱਜ ਸਾਡੇ ਕੋਲ ਸੰਤੋਖ ਸਿੰਘ ਵਾਲੀ ਸਿੱਖੀ ਹੀ ਹੈ।
Bhai sab samaj nahi andi ke chamkaur cho ta tari mar ke nikle c par ethe guru ji nu darpok bnakar kes pise nu khlarke manje te baha dita jo manande jog nahi lag riha janedi guru ji mugla to darda firda c lkhari guru ji di hethi kar riha hai
ਵੀਰ ਜੀਓ ਇਸ ਲਿਖਾਰੀ ਨੇ ਗ੍ੰਥ ਨੂੰ ਵੱਡਾ ਬਨਾਉਣਾ ਸੀ, ਗੁਰੂ ਪਾਤਸ਼ਾਹ, ਗੁਰਮਤਿ ਅਤੇ ਗੁਰਸਿੱਖਾਂ ਨੂੰ ਨੀਵਾਂ ਦਿਖਾਉਣਾ ਸੀ।
Bhai sahib ji I don’t understand that ਫਿਰ ਸਾਹਿਬਜ਼ਾਦਿਆਂ ਨੇ ਅਾਪਣੇ ਆਪ ਨੂੜ ਬਚਾ ਕੇ ਪਾਪੀ ਵਜੀਦ ਖਾਨ ਦੀ temporarily ਈਨ ਮੰਨ ਨਿਕਲ ਆਉਂਦੇ ਸਰੀਰ ਨੂੰ ਬਚਾ ਕੇ ਜੀ !
ਵੀਰ ਜੀਓ ਫਿਰ ਇਸ ਗੱਲ ਨੂੰ ਮੰਨ ਲਈਏ ਕਿ ਕਿਰਪਾਨ ਭੇਟ ਕਰਨ ਨਾਲ ਮਾਸ ਕੜੵਾ ਪ੍ਸ਼ਾਦ ਬਣ ਗਿਆ ਸੀ?
ਵੀਰ ਜੀ, ਕੁਝ ਛਕਣ ਨਾਲੋਂ ਧਰਮ ਬਦਲਣ ਦੇ ਹਾਲਾਤ ਵਿਲੱਖਣ ਹਨ।
ਜੇਕਰ ਕੁਝ ਛੱਕ ਕੇ ਜਾਨ ਬੱਚ ਜਾਵੇ ਤਾਂ ਭਲਾ ਹੀ ਹੈ, ਪਰ ਜੇਕਰ ਜਾਨ ਬਚਾਉਣ ਲਈ ਧਰਮ ਛੱਡਣਾ ਪੈ ਜਾਵੇ, ਉਸ ਸਮੇਂ ਜਾਨ ਵਾਰ ਦੇਣਾ ਹੀ ਭਲਾ ਹੈ ਜੋ ਸਾਹਿਬਜ਼ਾਦਿਆਂ ਨੇ ਕਰ ਵਿਖਾਇਆ ਹੈ।
ਬਿਲਕੁਲ ਸਹੀ।