Размер видео: 1280 X 720853 X 480640 X 360
Показать панель управления
Автовоспроизведение
Автоповтор
ਸੁਖਬੀਰ ਸਿੰਘ ਬਾਦਲ ਸਿਰ ਹਾਰ ਦਾ ਠੀਕਰਾ ਭੰਨ ਦੇਣਾ ਗ਼ਲਤ ਗੱਲ ਇੱਕਲੇ ਇੱਕ ਬੰਦਾ ਨਾ ਜਿੱਤਾ ਸਕਦਾ ਨਾ ਹਰਾ ਸਕਦਾ ਸੁਖਬੀਰ ਸਿੰਘ ਬਾਦਲ ਇੱਕੋ ਇਨਸਾਨ ਜਿਸ ਨੇ ਸਭ ਤੋਂ ਵੱਧ ਮਿਹਨਤ ਕੀਤੀ।
ਔਖੇ ਸਮੇਂ ਪਾਰਟੀ ਵਿੱਚ ਬਗਾਵਤ ਕਰਨ ਵਾਲੇ ਬੰਦੇ ਲੀਡਰ ਨਹੀਂ ਹੋ ਸਕਦੇ ਇਹ ਲੋਕ ਸਿਰਫ਼ ਅਹੁਦਿਆਂ ਦੀ ਭੁੱਖ ਰੱਖਦੇ ਹਨ ਤੇ ਇਹਨਾਂ ਦਾ ਮਕਸਦ ਇਹੀ ਹੈ ਕਿਸੇ ਤਰ੍ਹਾਂ ਸਾਨੂੰ ਕੁਰਸੀ ਮਿਲੇ ਇੱਕ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਨ।
ਇਹ ਭਾਈ ਮਨਜੀਤ ਸਿੰਘ ਬਹੁਤ ਸਮਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ ਸੀ ਫਿਰ ਇਸ ਨੂੰ ਅਕਾਲੀ ਦਲ ਬਾਰੇ ਬੋਲਣ ਦਾ ਕੋਈ ਹੱਕ ਨਹੀ , ਇਸ ਦਾ ਮੁੱਖ ਮਕਸਦ ਕੇਵਲ ਤੇ ਕੇਵਲ ਅਕਾਲੀਆਂ ਨੂੰ ਬਾਦਨਾਮ ਕਰਨਾ ਹੀ ਹੈ
ਦਿੱਲੀ ਦੇ ਦਲਾਲਾਂ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਣਾ ਚਾਹੀਦਾ ਹੈ।
ਸਿੱਖ ਪੰਥ ਦੀਆਂ ਦੁਸ਼ਮਣ ਤਾਕਤਾਂ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਮਨੂਵਾਦੀ ਵਿਚਾਰਧਾਰਾ ਵਿਚ ਬਦਲਣਾ ਚਾਹੁੰਦੀਆਂ ਹਨ।
ਕਰਨੈਲ ਸਿੰਘ ਪੰਜੋਲੀ ਵਰਗੇ ਉਹ ਬੰਦੇ ਹਨ ਜਿਹੜੇ ਪੈਸੇ ਤੇ ਆਪਣੀ ਚੌਧਰ ਪਿੱਛੇ ਕਿਸੇ ਵੀ ਖ਼ਿਲਾਫ਼ ਬੋਲ ਸਕਦੇ ਹਨ।
ਬਾਗੀ ਧੜਾ ਤੇ ਜਥੇਦਾਰਾ ਤੇ ਹੁਕਮ ਹੀ ਚਲਾ ਰਿਹਾ ਵਾਰ ਬਾਰ ਬੇਸ਼ਰਮ
ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੂੰ ਰੋਕਣ ਲਈ ਸੁਖਦੇਵ ਸਿੰਘ ਤੇ ਬੀਬੀ ਜਗੀਰ ਕੌਰ ਨੂੰ ਚਾਹੀਦਾ ਉਹ ਆਪਣੇ ਮਤਭੇਦ ਛੱਡ ਕੇ ਦੁਬਾਰਾ ਸ਼ੋਮਣੀ ਅਕਾਲੀ ਦਲ ਨਾਲ ਇੱਕਮੁੱਠ ਹੋਣ ਤੇ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ।
ਇਹ ਓਹੀ ਪੰਜੋਲੀ ਆ ਜਿਹੜਾ ਔਖੇ ਟਾਈਮ ਵਿਚ ਅਸਤੀਫ਼ਾ ਦੇ ਕੇ ਭਜ ਗਿਆ ਲਾਹਨਤੀ ਬੰਦਾ
ਇਕੱਲਾ ਸੁਰਬੀਰ ਸਿੰਘ ਬਾਦਲ ਜਿਹੜਾ ਦੇਸ ਦੀਆ ਰਸਟਰੀ ਪਾ੍ਰਟੀਆ ਅੱਗੇ ਝੁੱਗਦਾ ਤਾਹੀ ਵਿਰੋਧੀਆ ਨੂੰ ਝੁੱਬਦਾ ਹੈ
ਇਸ ਵਾਰ ਹੋਈ ਗਲਤੀ ਨੂੰ ਭੁੱਲ ਕੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ
ਪੰਜਾਬ ਦੀ ਗੱਲ ਸ੍ਰੋਮਣੀ ਅਕਾਲੀ ਦਲ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਕਰਨੀ।
ਅੱਜ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹਾਲਤ ਹੈ ਉਹ ਇੱਦਾਂ ਦੇ ਦੋਗਲੇ ਬੰਦਿਆਂ ਕਰਕੇ ਹੀ ਆ।
ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ
ਪੰਜਾਬ ਦੇ ਮੁੱਦਿਆਂ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਬੋਲ ਸਕਦੀ ਹੈ ਬਾਕੀ ਤਾਂ ਸਾਰੇ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋਏ ਹਨ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣ ਵਾਲੇ ਸ਼ਿਰੋਮਨੀ ਅਕਾਲੀ ਦਲ ਜ਼ਿੰਦਾਬਾਦ
ਬਾਗ਼ੀ ਧੜੇ ਵਿੱਚ ਪੰਜ ਸੱਤ ਬੰਦੇ ਹਨ ਆਪ ਹੀ ਪ੍ਰਧਾਨ ਬਣ ਜਾਂਦੇ ਆਪ ਹੀ ਇੱਕ ਦੂਜੇ ਨੂੰ ਅਹੁਦੇ ਵੰਡ ਦਿੰਦੇ ਹੈ।😀😀
ਜੋ ਵੀ ਵਿਅਕਤੀ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਨਹੀਂ ਮੰਨਦਾ ਉਸ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ, ਤਾਂ ਜ਼ੋ ਸਿੱਖ ਕੌਮ ਵਿੱਚ ਗਦਾਰਾਂ ਦੀ ਪਹਿਚਾਣ ਹੋ ਸਕੇ
Thanks. ਇਹ ਬਾਦਲ-ਦਲੀਏ ਡਰਾਮੇ ਕਰਨੋ ਨਹੀਂ ਹੱਟਦੇ।
ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਹੈ, ਇਸ ਤੋਂ ਬਿਨਾਂ ਪੰਜਾਬ ਦਾ ਵਿਕਾਸ ਸੰਭਵ ਹੀ ਨਹੀਂ
ਅਕਲੋਂ ਖ਼ਾਲੀ ਦਲ/ ਪੈਦਲ ਸ਼ਾਬ ਦੇ ਸਮਰਥਕਾਂ ਨੂੰ ਰੱਬ ਸੋਝੀ ਬਖ਼ਸ਼ਿਸ਼ ਕਰਨ, ਤਾਂ ਜੋ ਰੱਬ ਵੱਲੋਂ ਦਿੱਤੇ ਗਏ ਦਿਮਾਗ਼ਾਂ ਦੀ ਵਰਤੋਂ ਕਰਕੇ ਸੋਚਣ ਕਿ , ਪਹਿਲਾਂ ਹਰਿਮੰਦਰ ਸਾਹਿਬ ਅੰਦਰ ਕੀਰਤਨ ਜਥਿਆਂ ਨੂੰ ਰੱਬੀ ਬਾਣੀ ਦਾ ਕੀਰਤਨ ਕਰਨ ਤੇ ਬਦਲਿਆ, ਪੰਜ ਪਿਆਰਿਆਂ ਨੂੰ ਬਦਲਣਾ, ਮੰਜੀ ਸਾਹਿਬ ਤੋਂ ਕਥਾ ਵਾਚਕ ਕਥਾ ਕਰਨ ਤੋਂ ਰੋਕਣ , ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਾਂ ਮੰਨਦਿਆਂ ਆਪਣਾ ਉੱਲੂ ਸਿੱਧਾ ਰੱਖਣਾ ਅਤੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਹਿਯੋਗੀ ( ਔਰਤ ) ਭੱਟੀ ਸ਼ਬਦਾਵਲੀ ਵਰਤਣਾ ਉਸ ਪਾਰਟੀ ਨੂੰ ਪੰਥਕ ਮੰਨਣੀ ਕਿੰਨੀ ਸ਼ਰਮਨਾਕ ਗੱਲ ਹੈ।
ਮੂਰਖਾ ਪਹਿਲਾ ਤੇ ਤੈਨੂੰ ਦੱਸਾਂ ਸ਼੍ਰੋਮਣੀ ਅਕਾਲੀਦਲ ਇਕ ਰਾਜਨੀਤੀ ਪਾਰਟੀ ਆ ਸੰਵਿਧਾਨ ਦੇ ਅੰਦਰ ਚਲਦੀ ਹੈ ਬਾਕੀ ਕੁਝ ਬੀ ਇਦਾ ਦਾ ਨਹੀ ਕੀਤਾ ਗਿਆ ਜੋਂ ਦੱਸ ਰਿਹਾ ਰਹੀ ਗਾਲ ਧਾਮੀ ਸਾਬ ਦੀ ਓਹਨਾ ਨੇ ਜੋਂ ਸ਼ਬਦਾਬਲੀ ਕੀਤੀ ਉਸਦੀ ਮੁਆਫੀ ਮੰਗੀ ਗਈ ਲੱਗੀ ਸਜ਼ਾ ਵੀ ਪੂਰੀ ਕੀਤੀ ਗਈ ਪਰ ਦੇਖਿਆ ਜਾਵੇ ਤੁਸੀ ਲੋਕ ਪਹਿਲਾ ਖੁਦ ਬੀਬੀ ਨੂੰ ਗਾਲਾ ਕਢਦੇ ਹੁੰਦੇ ਸੀ ਹੁਣ ਬੀਬੀ ਚੰਗੀ ਹੋ ਗਈ
@ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਖਾਤਮਾ ਹੀ ਹੋਇਆ, ਭਾਵੇਂ ਕੋਈ ਆਦਮੀ ਜਾਂ ਪਾਰਟੀ / I T ਸੈੱਲ/ ਮੀਡੀਆ/ ਭਾਵੇਂ ਕੋਈ ਸਰਕਾਰ। ਹੁਣ ਚਾਰ ਕੁ ਬਾਂਦਰ ਰਹਿ ਗਏ ਜੋ ਮਦਾਰੀ ਦੀ ਡੁਗਡੁਗੀ ਤੇ ਨੱਚੀ ਜਾ ਰਹੇ।
@@MakhanSingh-st1ffਬਾਈ ਮੱਥਾ ਜੋਂ ਲਾ ਰਹੇ ਆ ਸਾਫ ਦਿਖ ਰਿਹਾ ਹੈ ਕੌਣ ਮੱਥਾ ਲਗਾ ਰਿਹਾ ਹੈ
ਬਲਵਿੰਦਰ ਭੂੰਦੜ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ
ਅਕਾਲ ਤਖ਼ਤ ਸਾਹਿਬ ਤੇ ਹੋਰ ਜਥੇਦਾਰ ਸਾਹਿਬਾਨ ਦੀ ਅਗਨੀ ਪ੍ਰੀਖਿਆ ਸ਼ੁਰੂ।ਕੌਮ ਅਕਾਲੀ ਫੂਲਾ ਸਿੰਘ ਵਾਲੈ ਜੁਰੱਅਤ ਭਰੇ ਵਰਤਾਰੇ ਦੀ ਉਡੀਕ ਵਿੱਚ ਹੈ ਕਿ ਹੁਕਮਨਾਮਿਆਂ ਤੋਂ ਆਕੀ ਹੋਏ ਦਾਗੀ ਤੇ ਬਾਗ਼ੀ 'ਕਾਲੀਆਂ ' ਅਜਿਹੀ ਸਜਾ ਦੇਵੇ ਕਿ ਅਗੇਂ ਤੋਂ ਸਿੱਖ ਪੰਥ ਦੀ ਪਿੱਠ ਵਿੱਚ ਛੁਰੀਆਂ ਚਲਾਉਣ ਤੇ ਪੰਜਾਬ ਦੇ ਅਸਲ ਲੋਕ ਮੁੱਦਿਆਂ ਤੋਂ ਭਗੌੜੇ ਹੋਣ ਵਾਲਿਆਂ ਦੀ ਅਕਲ ਟਿਕਾਣੇ ਆ ਜਾਵੇ।
ਗਰੇਵਾਲ ਝੂਠ ਬੋਲਦਾ ਬਿਲਕੁੱਲਕੌਮ ਨੇ ਤਾ ਦੱਸ ਦਿੱਤਾ ਕਿੰਨੀਆ ਚੋਣਾ ਚ
ਬਾਦਲ ਜੁੰਡਲੀ ਅਕਾਲ ਤਖ਼ਤ ਸਾਹਿਬ ਨੂੰ ਵੀ ਅੱਖਾਂ ਦਿਖਾ ਰਿਹਾ ਹੈ
ਕੋਝੀਆਂ ਹਰਕਤਾਂ ਕਰਨ ਲੱਗ ਪਏ ਹਨ ਸੁਖਵੀਰ ਬਾਦਲ
ਲੜਾਈ ਬੜੀ ਸਪੱਸ਼ਟ ਹੈ ਕਿਓ ਝੂਠ ਬੋਲਦੇ ਹੋ ਸਰਨਾ ਸਾਹਿਬ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਸਭ ਨੂੰ ਪਤਾ ਹੈ ਕਿਓ ਨਹੀਂ ਅਸਤੀਫ਼ਾ ਪਰਵਾਨ ਕਰਦੇ ਬਾਦਲ ਦਾ ਜੇ ਇਹਨਾਂ ਵਿੱਚੋਂ ਕੋਈ ਮਰ ਗਿਆ ਤਾ ਕੀ ਅਕਾਲੀ ਦਲ ਮਰ ਜਾਵੇਗਾ ਗਰੇਵਾਲ ਸਾਹਿਬ ਤੁਹਾਡੇ ਪੱਲੇ ਕੀ ਹੈ ਕਿਸ ਨਾਲ ਗੱਲ ਕਰ ਰਿਹੇ ਹੋ ਮਨਜੀਤ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨਾਲ ਸਬੰਧਤ ਹਨ ਗਰੇਵਾਲ ਸਾਹਿਬ ਤੁਸੀਂ ਤਾਂ ਕੱਲ ਪੈਦਾ ਹੋਏ ਹੋ
Akali Dal Badal playing With Shri Akal Takhat Sahib . They absolutely revolted from Akal Takhat . Dirty and cheap politics Akali Dal doing. Very wrong impact to Yourh Sikh Ap ta duby Bamna jajman vi Dobe.Fake Akali Good Bye
ਕੀ ਬਾਦਲ ਟੋਲੇ ਵਿਚ ਇੱਕ ਵੀ ਬੰਦਾ ਪੰਥਕ ਤੇ ਸੱਚਾ ਨਹੀਂ ਹੈ।
ਸਾਰਿਆ ਨਾਲੋ ਪੰਧਕ ਤਾ ਮੈਨੂੰ ਲੱਗਦਾ ਤੇਰੀ ਰੀਲਾ ਤੋ
Jihra vi banda or santha guru de panth di gall karda he usde charna ch parnam
Bas karo tusi tamasa bna lia
Eh darhi rang jhooth boli janda
Eh badla da chora da tola
ਚੋਰ ਤਾ ਹਾ ਤੂੰ ਸਬ ਤੋ ਵੱਡਾ
ਜਥੇਦਾਰ ਸਾਹਿਬ ਜੀ ਇੰਨਾ ਨੂੰ ਪੰਥ ਵਿੱਚੋ ਸਭ ਕੁੱਝ ਠੀਕ ਹੋ ਜਾਵੇਗਾ
ਗਰੇਵਾਲ ਦੇ ਬਾਪ ਦਾ ਅਕਾਲੀ ਦਲ ਤਾਹੀ ਇਹ ਨੂੰ ਫਿਕਰ ਐ
ਸੁਖਬੀਰ ਸਿੰਘ ਬਾਦਲ ਸਿਰ ਹਾਰ ਦਾ ਠੀਕਰਾ ਭੰਨ ਦੇਣਾ ਗ਼ਲਤ ਗੱਲ ਇੱਕਲੇ ਇੱਕ ਬੰਦਾ ਨਾ ਜਿੱਤਾ ਸਕਦਾ ਨਾ ਹਰਾ ਸਕਦਾ ਸੁਖਬੀਰ ਸਿੰਘ ਬਾਦਲ ਇੱਕੋ ਇਨਸਾਨ ਜਿਸ ਨੇ ਸਭ ਤੋਂ ਵੱਧ ਮਿਹਨਤ ਕੀਤੀ।
ਔਖੇ ਸਮੇਂ ਪਾਰਟੀ ਵਿੱਚ ਬਗਾਵਤ ਕਰਨ ਵਾਲੇ ਬੰਦੇ ਲੀਡਰ ਨਹੀਂ ਹੋ ਸਕਦੇ ਇਹ ਲੋਕ ਸਿਰਫ਼ ਅਹੁਦਿਆਂ ਦੀ ਭੁੱਖ ਰੱਖਦੇ ਹਨ ਤੇ ਇਹਨਾਂ ਦਾ ਮਕਸਦ ਇਹੀ ਹੈ ਕਿਸੇ ਤਰ੍ਹਾਂ ਸਾਨੂੰ ਕੁਰਸੀ ਮਿਲੇ ਇੱਕ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਨ।
ਇਹ ਭਾਈ ਮਨਜੀਤ ਸਿੰਘ ਬਹੁਤ ਸਮਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਿਆ ਸੀ ਫਿਰ ਇਸ ਨੂੰ ਅਕਾਲੀ ਦਲ ਬਾਰੇ ਬੋਲਣ ਦਾ ਕੋਈ ਹੱਕ ਨਹੀ , ਇਸ ਦਾ ਮੁੱਖ ਮਕਸਦ ਕੇਵਲ ਤੇ ਕੇਵਲ ਅਕਾਲੀਆਂ ਨੂੰ ਬਾਦਨਾਮ ਕਰਨਾ ਹੀ ਹੈ
ਦਿੱਲੀ ਦੇ ਦਲਾਲਾਂ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਣਾ ਚਾਹੀਦਾ ਹੈ।
ਸਿੱਖ ਪੰਥ ਦੀਆਂ ਦੁਸ਼ਮਣ ਤਾਕਤਾਂ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਮਨੂਵਾਦੀ ਵਿਚਾਰਧਾਰਾ ਵਿਚ ਬਦਲਣਾ ਚਾਹੁੰਦੀਆਂ ਹਨ।
ਕਰਨੈਲ ਸਿੰਘ ਪੰਜੋਲੀ ਵਰਗੇ ਉਹ ਬੰਦੇ ਹਨ ਜਿਹੜੇ ਪੈਸੇ ਤੇ ਆਪਣੀ ਚੌਧਰ ਪਿੱਛੇ ਕਿਸੇ ਵੀ ਖ਼ਿਲਾਫ਼ ਬੋਲ ਸਕਦੇ ਹਨ।
ਬਾਗੀ ਧੜਾ ਤੇ ਜਥੇਦਾਰਾ ਤੇ ਹੁਕਮ ਹੀ ਚਲਾ ਰਿਹਾ ਵਾਰ ਬਾਰ ਬੇਸ਼ਰਮ
ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੂੰ ਰੋਕਣ ਲਈ ਸੁਖਦੇਵ ਸਿੰਘ ਤੇ ਬੀਬੀ ਜਗੀਰ ਕੌਰ ਨੂੰ ਚਾਹੀਦਾ ਉਹ ਆਪਣੇ ਮਤਭੇਦ ਛੱਡ ਕੇ ਦੁਬਾਰਾ ਸ਼ੋਮਣੀ ਅਕਾਲੀ ਦਲ ਨਾਲ ਇੱਕਮੁੱਠ ਹੋਣ ਤੇ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ।
ਇਹ ਓਹੀ ਪੰਜੋਲੀ ਆ ਜਿਹੜਾ ਔਖੇ ਟਾਈਮ ਵਿਚ ਅਸਤੀਫ਼ਾ ਦੇ ਕੇ ਭਜ ਗਿਆ ਲਾਹਨਤੀ ਬੰਦਾ
ਇਕੱਲਾ ਸੁਰਬੀਰ ਸਿੰਘ ਬਾਦਲ ਜਿਹੜਾ ਦੇਸ ਦੀਆ ਰਸਟਰੀ ਪਾ੍ਰਟੀਆ ਅੱਗੇ ਝੁੱਗਦਾ ਤਾਹੀ ਵਿਰੋਧੀਆ ਨੂੰ ਝੁੱਬਦਾ ਹੈ
ਇਸ ਵਾਰ ਹੋਈ ਗਲਤੀ ਨੂੰ ਭੁੱਲ ਕੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ
ਪੰਜਾਬ ਦੀ ਗੱਲ ਸ੍ਰੋਮਣੀ ਅਕਾਲੀ ਦਲ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਕਰਨੀ।
ਅੱਜ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹਾਲਤ ਹੈ ਉਹ ਇੱਦਾਂ ਦੇ ਦੋਗਲੇ ਬੰਦਿਆਂ ਕਰਕੇ ਹੀ ਆ।
ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ
ਪੰਜਾਬ ਦੇ ਮੁੱਦਿਆਂ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਬੋਲ ਸਕਦੀ ਹੈ ਬਾਕੀ ਤਾਂ ਸਾਰੇ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋਏ ਹਨ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣ ਵਾਲੇ ਸ਼ਿਰੋਮਨੀ ਅਕਾਲੀ ਦਲ ਜ਼ਿੰਦਾਬਾਦ
ਬਾਗ਼ੀ ਧੜੇ ਵਿੱਚ ਪੰਜ ਸੱਤ ਬੰਦੇ ਹਨ ਆਪ ਹੀ ਪ੍ਰਧਾਨ ਬਣ ਜਾਂਦੇ ਆਪ ਹੀ ਇੱਕ ਦੂਜੇ ਨੂੰ ਅਹੁਦੇ ਵੰਡ ਦਿੰਦੇ ਹੈ।😀😀
ਜੋ ਵੀ ਵਿਅਕਤੀ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਨਹੀਂ ਮੰਨਦਾ ਉਸ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ, ਤਾਂ ਜ਼ੋ ਸਿੱਖ ਕੌਮ ਵਿੱਚ ਗਦਾਰਾਂ ਦੀ ਪਹਿਚਾਣ ਹੋ ਸਕੇ
Thanks. ਇਹ ਬਾਦਲ-ਦਲੀਏ ਡਰਾਮੇ ਕਰਨੋ ਨਹੀਂ ਹੱਟਦੇ।
ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਹੈ, ਇਸ ਤੋਂ ਬਿਨਾਂ ਪੰਜਾਬ ਦਾ ਵਿਕਾਸ ਸੰਭਵ ਹੀ ਨਹੀਂ
ਅਕਲੋਂ ਖ਼ਾਲੀ ਦਲ/ ਪੈਦਲ ਸ਼ਾਬ ਦੇ ਸਮਰਥਕਾਂ ਨੂੰ ਰੱਬ ਸੋਝੀ ਬਖ਼ਸ਼ਿਸ਼ ਕਰਨ, ਤਾਂ ਜੋ ਰੱਬ ਵੱਲੋਂ ਦਿੱਤੇ ਗਏ ਦਿਮਾਗ਼ਾਂ ਦੀ ਵਰਤੋਂ ਕਰਕੇ ਸੋਚਣ ਕਿ , ਪਹਿਲਾਂ ਹਰਿਮੰਦਰ ਸਾਹਿਬ ਅੰਦਰ ਕੀਰਤਨ ਜਥਿਆਂ ਨੂੰ ਰੱਬੀ ਬਾਣੀ ਦਾ ਕੀਰਤਨ ਕਰਨ ਤੇ ਬਦਲਿਆ, ਪੰਜ ਪਿਆਰਿਆਂ ਨੂੰ ਬਦਲਣਾ, ਮੰਜੀ ਸਾਹਿਬ ਤੋਂ ਕਥਾ ਵਾਚਕ ਕਥਾ ਕਰਨ ਤੋਂ ਰੋਕਣ , ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਾਂ ਮੰਨਦਿਆਂ ਆਪਣਾ ਉੱਲੂ ਸਿੱਧਾ ਰੱਖਣਾ ਅਤੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਹਿਯੋਗੀ ( ਔਰਤ ) ਭੱਟੀ ਸ਼ਬਦਾਵਲੀ ਵਰਤਣਾ ਉਸ ਪਾਰਟੀ ਨੂੰ ਪੰਥਕ ਮੰਨਣੀ ਕਿੰਨੀ ਸ਼ਰਮਨਾਕ ਗੱਲ ਹੈ।
ਮੂਰਖਾ ਪਹਿਲਾ ਤੇ ਤੈਨੂੰ ਦੱਸਾਂ ਸ਼੍ਰੋਮਣੀ ਅਕਾਲੀਦਲ ਇਕ ਰਾਜਨੀਤੀ ਪਾਰਟੀ ਆ ਸੰਵਿਧਾਨ ਦੇ ਅੰਦਰ ਚਲਦੀ ਹੈ ਬਾਕੀ ਕੁਝ ਬੀ ਇਦਾ ਦਾ ਨਹੀ ਕੀਤਾ ਗਿਆ ਜੋਂ ਦੱਸ ਰਿਹਾ ਰਹੀ ਗਾਲ ਧਾਮੀ ਸਾਬ ਦੀ ਓਹਨਾ ਨੇ ਜੋਂ ਸ਼ਬਦਾਬਲੀ ਕੀਤੀ ਉਸਦੀ ਮੁਆਫੀ ਮੰਗੀ ਗਈ ਲੱਗੀ ਸਜ਼ਾ ਵੀ ਪੂਰੀ ਕੀਤੀ ਗਈ ਪਰ ਦੇਖਿਆ ਜਾਵੇ ਤੁਸੀ ਲੋਕ ਪਹਿਲਾ ਖੁਦ ਬੀਬੀ ਨੂੰ ਗਾਲਾ ਕਢਦੇ ਹੁੰਦੇ ਸੀ ਹੁਣ ਬੀਬੀ ਚੰਗੀ ਹੋ ਗਈ
@ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਖਾਤਮਾ ਹੀ ਹੋਇਆ, ਭਾਵੇਂ ਕੋਈ ਆਦਮੀ ਜਾਂ ਪਾਰਟੀ / I T ਸੈੱਲ/ ਮੀਡੀਆ/ ਭਾਵੇਂ ਕੋਈ ਸਰਕਾਰ। ਹੁਣ ਚਾਰ ਕੁ ਬਾਂਦਰ ਰਹਿ ਗਏ ਜੋ ਮਦਾਰੀ ਦੀ ਡੁਗਡੁਗੀ ਤੇ ਨੱਚੀ ਜਾ ਰਹੇ।
@@MakhanSingh-st1ffਬਾਈ ਮੱਥਾ ਜੋਂ ਲਾ ਰਹੇ ਆ ਸਾਫ ਦਿਖ ਰਿਹਾ ਹੈ ਕੌਣ ਮੱਥਾ ਲਗਾ ਰਿਹਾ ਹੈ
ਬਲਵਿੰਦਰ ਭੂੰਦੜ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ
ਅਕਾਲ ਤਖ਼ਤ ਸਾਹਿਬ ਤੇ ਹੋਰ ਜਥੇਦਾਰ ਸਾਹਿਬਾਨ ਦੀ ਅਗਨੀ ਪ੍ਰੀਖਿਆ ਸ਼ੁਰੂ।ਕੌਮ ਅਕਾਲੀ ਫੂਲਾ ਸਿੰਘ ਵਾਲੈ ਜੁਰੱਅਤ ਭਰੇ ਵਰਤਾਰੇ ਦੀ ਉਡੀਕ ਵਿੱਚ ਹੈ ਕਿ ਹੁਕਮਨਾਮਿਆਂ ਤੋਂ ਆਕੀ ਹੋਏ ਦਾਗੀ ਤੇ ਬਾਗ਼ੀ 'ਕਾਲੀਆਂ ' ਅਜਿਹੀ ਸਜਾ ਦੇਵੇ ਕਿ ਅਗੇਂ ਤੋਂ ਸਿੱਖ ਪੰਥ ਦੀ ਪਿੱਠ ਵਿੱਚ ਛੁਰੀਆਂ ਚਲਾਉਣ ਤੇ ਪੰਜਾਬ ਦੇ ਅਸਲ ਲੋਕ ਮੁੱਦਿਆਂ ਤੋਂ ਭਗੌੜੇ ਹੋਣ ਵਾਲਿਆਂ ਦੀ
ਅਕਲ ਟਿਕਾਣੇ ਆ ਜਾਵੇ।
ਗਰੇਵਾਲ ਝੂਠ ਬੋਲਦਾ ਬਿਲਕੁੱਲ
ਕੌਮ ਨੇ ਤਾ ਦੱਸ ਦਿੱਤਾ ਕਿੰਨੀਆ ਚੋਣਾ ਚ
ਬਾਦਲ ਜੁੰਡਲੀ ਅਕਾਲ ਤਖ਼ਤ ਸਾਹਿਬ ਨੂੰ ਵੀ ਅੱਖਾਂ ਦਿਖਾ ਰਿਹਾ ਹੈ
ਕੋਝੀਆਂ ਹਰਕਤਾਂ ਕਰਨ ਲੱਗ ਪਏ ਹਨ ਸੁਖਵੀਰ ਬਾਦਲ
ਲੜਾਈ ਬੜੀ ਸਪੱਸ਼ਟ ਹੈ ਕਿਓ ਝੂਠ ਬੋਲਦੇ ਹੋ ਸਰਨਾ ਸਾਹਿਬ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਸਭ ਨੂੰ ਪਤਾ ਹੈ ਕਿਓ ਨਹੀਂ ਅਸਤੀਫ਼ਾ ਪਰਵਾਨ ਕਰਦੇ ਬਾਦਲ ਦਾ ਜੇ ਇਹਨਾਂ ਵਿੱਚੋਂ ਕੋਈ ਮਰ ਗਿਆ ਤਾ ਕੀ ਅਕਾਲੀ ਦਲ ਮਰ ਜਾਵੇਗਾ ਗਰੇਵਾਲ ਸਾਹਿਬ ਤੁਹਾਡੇ ਪੱਲੇ ਕੀ ਹੈ ਕਿਸ ਨਾਲ ਗੱਲ ਕਰ ਰਿਹੇ ਹੋ ਮਨਜੀਤ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨਾਲ ਸਬੰਧਤ ਹਨ ਗਰੇਵਾਲ ਸਾਹਿਬ ਤੁਸੀਂ ਤਾਂ ਕੱਲ ਪੈਦਾ ਹੋਏ ਹੋ
Akali Dal Badal playing
With Shri Akal Takhat
Sahib . They absolutely revolted from Akal Takhat .
Dirty and cheap politics Akali Dal doing. Very wrong impact to Yourh Sikh
Ap ta duby Bamna jajman vi Dobe.
Fake Akali Good Bye