Patii News| Nihang Singh ਨੇ ਕਿਉਂ ਵੱਢੇ ਪਿਓ-ਪੁੱਤ ? ਕੀ ਸੀ ਝਗੜਾ ? ਪੀੜਤ ਧਿਰ ਨੇ ਦੱਸੀ 'ਕੱਲੀ-ਕੱਲੀ' ਗੱਲ? N18L

Поделиться
HTML-код
  • Опубликовано: 7 сен 2024
  • Patii News| Nihang Singh ਨੇ ਕਿਉਂ ਵੱਢੇ ਪਿਓ-ਪੁੱਤ ? ਕੀ ਸੀ ਝਗੜਾ ? ਪੀੜਤ ਧਿਰ ਨੇ ਦੱਸੀ 'ਕੱਲੀ-ਕੱਲੀ' ਗੱਲ? N18L
    #tarntarannews #nihangsingh #news18punjab #MurderCase
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_tarntaran
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 74

  • @user-wf8ck4fc2m
    @user-wf8ck4fc2m Месяц назад +21

    🥀🪯Sri Waheguru Ji🪯🥀
    ਨਿਹੰਗ ਸਿੰਘ ਬਾਣਾ ਪੈਸੇ ਕਮਾਉਣ ਲਈ ਵਰਤ ਰਹੇ ਹਨ। ਜੱਜ ਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ। ਪੰਜਾਬ ਪਹਿਲਾਂ ਹੀ ਤਬਾਹ ਹੋ ਚੁੱਕਾ ਹੈ

    • @13banda
      @13banda Месяц назад

      chup hindu baman

    • @SukhdevSingh-ju1ie
      @SukhdevSingh-ju1ie 25 дней назад

      ਪੰਜਾਬ ਤੇਰੀ ਜਗੀਰਨਹੀਂ@@13banda

  • @DaljitSingh-qd3rk
    @DaljitSingh-qd3rk Месяц назад +20

    ਵੀਰ ਪੁਲਿਸ ਵਾਲੇ ਦੀਆਂ ਅੱਖਾਂ ਤਾਂ ਖੁੱਲ ਦੀਆਂ

    • @RahulBrown-cb2zi
      @RahulBrown-cb2zi Месяц назад

      😂😂😂😂😂😂😂😂😂😂😂😂😂😂😂

  • @avtarkanda253
    @avtarkanda253 Месяц назад +3

    ਇਹ ਤਾਂ ਜਵਾਂ ਹੀ ਹੱਦ ਹੋਈ ਪਈ ਹੈ ਇੰਨਾ ਨੂੰ ਜਵਾਂ ਹੀ ਕਾਨੂੰਨ ਦਾ ਡਰ ਨਹੀਂ ਹੈ ਬੇਖੌਫ ਹੋ ਕੇ ਜਿਸ ਤੇ ਵੀ ਦਿਲ ਕਰਦਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਤਿਕਾਰਯੋਗ ਵੱਡੇ ਆਗੂਆਂ ਨੂੰ ਬੇਨਤੀ ਹੈ ਕਿ ਤੁਸੀ ਅੱਗੇ ਆ ਕੇ ਇਹੋ ਜੇਹੀਆਂ ਘਟਨਾਵਾਂ ਨੂੰ ਰੋਕਣ ਲਈ ਯਤਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kulwantsinghaulakh1640
    @kulwantsinghaulakh1640 Месяц назад +5

    ਇਹ ਲੋਕ ਸਾਰੀ ਸਿਖ ਕੋਮ ਨੂੰ ਬਦਨਾਮ ਕਰ ਰਹੇ ਹਨ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਗੁਰੂ ਨੇ ਕਿਰਪਾਨ ਕਤਲੇਆਮ ਕਰਨ ਨੂੰ ਨਹੀਂ ਦਿਤੀ

  • @ravibatra3997
    @ravibatra3997 Месяц назад +6

    Punjab vich nihang singh hon paise vasta loka nu maran lag gaye .eh ta loka nu rakhsha wali kom si e .

  • @Double13819
    @Double13819 Месяц назад +5

    Nihanga ne finance da kam shuru kita eh kabze lainde dharm de nam te badmashi karde

    • @patandar.
      @patandar. Месяц назад

      eh guru sahib di ladali fauj hai ji iss noo sarai rights hai

  • @SatnamSingh-xt6je
    @SatnamSingh-xt6je Месяц назад +1

    ਹੁਣ ਬਾਈ ਬੰਦਾ ਪੈ ਗਿਆ ਸਿਰੇ ਨਿਹੰਗਾਂ ਦੇ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਪਰ ਬੰਦਾ ਮਰ ਗਿਆ ਹੁਣ ਇਸ ਕਰਕੇ ਨਿਹੰਗਾਂ ਦੇ ਸਿਰ ਜੇ ਪਿਆ ਬੰਦਾ ਤਾਂ ਸਾਰੇ ਹੀ ਸਿੱਖ ਧਰਮ ਦੇ ਵਿੱਚ ਨਿਹੰਗ ਸਿੰਘ ਬਦਨਾਮ ਹੁੰਦੇ ਹਨ। ਗਲਤੀ ਥੋੜੀ ਜਿਹੀ ਹੁੰਦੀ ਆ ਨੁਕਸਾਨ ਜਿਆਦਾ ਕਰਵਾ ਬਹਿੰਦੇ ਜਦੋਂ ਕਿਸੇ ਤੋਂ ਲੈਣ ਦੇਣ ਕਰਨਾ ਹੋਵੇ ਪੈਸਿਆਂ ਦਾ ਤਾਂ ਸਿਆਣੇ ਕਹਿੰਦੇ ਆ ਦੇਣਾ ਦਲੇਰੀ ਲੈਣਾ ਹਿਕਮਤ ਇਸ ਕਰਕੇ ਪੈਸੇ ਲੈਣੇ ਹੋਣ ਤਾਂ ਠੰਡੇ ਰਹੀਦਾ ਹੁੰਦਾ ਜਥੇਦਾਰ ਜੀ ਪਰ ਜੇ ਦੇਖੀਏ ਤਾਂ ਠੰਡੇ ਦਿਮਾਗ ਨਾਲ ਪੈਸੇ ਮਿਲਦੇ ਵੀ ਨਗੇ ਫੇਰ ਜਦੋਂ ਗੁੱਸਾ ਹੈਵੀ ਹੋ ਜਾਂਦਾ ਹੈ ਫਿਰ ਗੁੱਸਾ ਗੁੱਸੇ ਨੂੰ ਖਾ ਜਾਂਦਾ ਹੈ ਫਿਰ ਅਸੀਂ ਇਕੱਠੇ ਹੋ ਕੇ ਕਹਿਣ ਲੱਗ ਪੈਨੇ ਆ ਅਸੀਂ ਤੁਹਾਡਾ ਕੋਈ ਲੈਣ ਦੇਣ ਨਹੀਂ ਸੀ ਸਾਡਾ ਕੋਈ ਲੈਣ ਦੇਣ ਨਹੀਂ ਸੀ ਇਹ ਸਾਡੇ ਕੋਲੋਂ ਫਰੋਤੀਆਂ ਮੰਗਦੇ ਆ ਸਾਡੇ ਕੋਲੋਂ ਨਜਾਇਜ਼ ਤੰਗ ਕਰਦੇ ਸਨ ਫਿਰ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆਂ ਹੁਣ ਸਜ਼ਾ ਵੀ ਹੋਵੇਗੀ ਤੇ ਨਾਲ ਘਰ ਦੇ ਵੀ ਮਗਰਲੇ ਵੀ ਪਰੇਸ਼ਾਨ ਹੋਣਗੇ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਪਰ ਵੀ ਸਵਾਲ ਉੱਠਣਗੇ ਦੋ ਤਿੰਨ ਘਰ ਬਰਬਾਦ ਹੋ ਗਏ ਹਨ ਦੱਸੋ ਕੀ ਕੀਤਾ ਜਾਵੇ ਇਹਨਾਂ ਲੋਕਾਂ ਦਾ

  • @brajeshsingh9352
    @brajeshsingh9352 Месяц назад +10

    Nihaanga naal police mili hoi aa Hindua naal dhakka kar rahe ne

    • @AjayKumar-xk8up
      @AjayKumar-xk8up Месяц назад

      Bilkul sach keha. Isslyi main kehnda Hindu ekta kro. Hindu v apni attam rakhsha lyi hathiyaar chukn. Jo aise gandh bandeya naal takkar lehn Jo sikh guru da naam teh badmashi kri jande hai. Daily koi na koi Nihanga di khabar ayondi rehndi hai ladai di inna Fudduya sikh di Hindu ekta hathiyaar rakhn kol Jo inna da mukabla karn. Jo inna gundagurdi khatm howey

    • @ManjitSingh-wi7ys
      @ManjitSingh-wi7ys Месяц назад

      ​@@AjayKumar-xk8upaho eka karo te 'jis tarah tuci 1984 ch beksoor sikh maare c, rape kitte c, osse tarah karo!

  • @sukhdeepsinghclass-7broll-442
    @sukhdeepsinghclass-7broll-442 Месяц назад +10

    Nagah ta loka di rakhi vaste c eh AP julm kern lag gaya

  • @SatnamSingh-xt6je
    @SatnamSingh-xt6je Месяц назад +1

    ਵੀਰ ਜੀ ਪਹਿਲਾਂ ਤਾਂ ਬੰਦੇ ਫੈਸਲਾ ਨਹੀਂ ਕਰਵਾਉਂਦੇ ਫਿਰ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਫਿਰ ਮੱਤਾਂ ਦਿੰਦੇ ਆ ਤੁਸੀਂ ਇਦਾਂ ਕਰ ਲੈਂਦੇ ਤੁਸੀਂ ਉਦਾਂ ਕਰ ਲੈਂਦੇ ਤੇ ਪਹਿਲਾਂ ਕੋਈ ਰਾਜ਼ੀਨਾਮੇ ਵਾਲੀ ਗੱਲ ਹੀ ਨਹੀਂ ਕਰਦਾ ਹੈ ਬਾਅਦ ਵਿੱਚ ਸਾਰੇ ਮੱਤਾਂ ਦਿੰਦੇ ਆ ਹੁਣ ਜਦੋਂ ਮਰ ਗਿਆ ਸਾਰੀ ਉਮਰ ਦਾ ਲਾਂਭਾ ਮਿਲ ਗਿਆ

  • @JyotiDevi-gf6lr
    @JyotiDevi-gf6lr Месяц назад +4

    Gangstarbabanihang

  • @jaideepsharma7743
    @jaideepsharma7743 Месяц назад +4

    Ik warri inha bc diya ...tasali ho jaye inha di 7 pushta yadd rakhan giya badmash bani firde apne app hhh

    • @AjayKumar-xk8up
      @AjayKumar-xk8up Месяц назад +2

      Ah nai appan Hindu bandeya nu bus Hindu ekta karni pehni hai na ki Hindu doglapan karn apne Hindu bandeya naal bus Hindu ekta krn Jo inna Fuddu sikha da mukabla karn Hindu tahi bai inna di badmashi khatm hoyegi. Jai Mahakaal

  • @user-ps2zm6rn1t
    @user-ps2zm6rn1t Месяц назад +6

    Sakt to sakt saja milni chahidi aa nihanga nu

  • @KuldeepSingh-gp5sr
    @KuldeepSingh-gp5sr Месяц назад +3

    Matleb nahin badmasi karde aa,
    Kise de ghare maarn pea ge
    Aggo agle sidde hoe ta nahing bajk ge

    • @Singhs1964
      @Singhs1964 Месяц назад

      ਪੈਸਿਆਂ ਦਾ ਲੈਣ ਦੇਣ ਸੀ।ਨਿਹੰਗ ਸਿੰਘਾਂ ਨਾਲ ਇਨ੍ਹਾਂ ਨੇ ਗਲਬਾਤ ਦੌਰਾਨ ਹੱਥੋਪਾਈ ਕੀਤੀ। ਹੱਲਾ ਗੁੱਲਾ ਕੀਤਾ। ਜਿਸ ਕਾਰਨ ਇਹ ਘਟਨਾ ਵਾਪਰੀ। ਹੁਣ ਇਹ ਐਵੇਂ ਇਧਰ ਓਧਰ ਦੀਆਂ ਗੱਲ੍ਹਾਂ ਮਾਰ ਰਹੇ ਹਨ। ਝੂਠ ਬੋਲ ਰਹੇ ਹਨ।

  • @ManpreetSingh-hn7gd
    @ManpreetSingh-hn7gd Месяц назад +2

    ਵੱਡੇ ਅਗਰੇਜੋ ਕਮੈਂਟ ਪੰਜਾਬੀ ਵਿਚ ਲਿਖੇਆ ਕਰੋ ਜੀ

    • @sewakbrar8169
      @sewakbrar8169 Месяц назад

      ਬਿੱਲਕੁੱਲ ਸਹੀ ਕਿਹਾ ਕਿਹਾ ਭਰਾਂ

  • @amandeep5578
    @amandeep5578 Месяц назад +1

    Akha ta khul diya ne eh kro ga ke police wala dakiya pya app b

  • @kalkinath158
    @kalkinath158 Месяц назад +3

    Nag sikh,,,,,,,,,,,,,, Nihagh sikh

  • @ajay.kuldeep.Gusainvlogs
    @ajay.kuldeep.Gusainvlogs Месяц назад +1

    Crime vad rihiya hai

  • @mangatfitness1953
    @mangatfitness1953 Месяц назад +1

    Badmash bani firde ne.Sarkaar vi thal nahin paundi.

  • @KarnailSingh-e3u
    @KarnailSingh-e3u Месяц назад +1

    Nihanga te parcha daraj karo

    • @13banda
      @13banda Месяц назад

      Tuu na apne te karba layi😂. Hindu baman

  • @thegodfather6287
    @thegodfather6287 Месяц назад +1

    Bina baani nu samjheya, awein kisay nu sikh ya nihang bana den gey taan ehi hona hai. Ehna nu taan nihang taan ki insaan kahoun da vi haq nai.

  • @Manisha-q1x
    @Manisha-q1x Месяц назад

    Jo v ajj patti ch hoiya sde according ehi aa k nihanga te skhat Karwai kiti jave baki aj kl di Jo srkar aa oh v Kuch ni krdi ohna nu sirf paisiya naal mtlb aa srkar shi hove ta punjab ch eho jya kuj na hove naa kise dy ghr jaa k ktl hon naa bhr police da hon da koi fiada ni punjab ch police ne Kuch krna naa kise nu insaf dvona j police chngi hove taa nshe bnd krn or punjab ch ktl wale chance naa hon 🙏

  • @SUNILSharma-xn9io
    @SUNILSharma-xn9io Месяц назад +1

    ये कैसे बांबे है ये तो लड़ाई के लिए तैयार रहते हैं बांबे का काम होता लोगो को सहीं रास्ता दिखाये

  • @sarbysangha6073
    @sarbysangha6073 Месяц назад +1

    Ehna de shashter laye jaan..koi chajj da km kita ehna ne shastra nal

  • @user-ow8ew5kw4o
    @user-ow8ew5kw4o Месяц назад +1

    Cake na kho talwar ley kay rakho

  • @SubhashDhiman-gn6yw
    @SubhashDhiman-gn6yw Месяц назад +1

    S. H. O. Ne lagda nasha keeta hei.

    • @SukhdevSingh-ju1ie
      @SukhdevSingh-ju1ie 25 дней назад

      ਪੁਲਸ ਵਾਲੇ ਦਾ ਨਸ਼ਾ ਤਾ ਤੈਨੂੰ ਦਿਸਦਾ ਕੁਤਿਆ ਨਿਹੰਗਾਂ ਦੀ ਭੰਗ ਪੀਤੀ ਤੈਨੂੰ ਕਿੳ ਨਹੀਂ ਦਿਖਾਈ ਦਿੰਦੀ

  • @AbhishekSharma-mm1bq
    @AbhishekSharma-mm1bq 23 дня назад

    Babaa Pullah 2 ne eh Saree Praa Kadi Punjab to bahar Rehnde Kisi Punjabi to puch ke dekhyo ki Oh Punjab shad ke kinaa ku Khush va Educated lokaa ne Punjab Shadna Shuru kr deta Va Kuch ka Out of India Chale gye the kuch ku India vich he vadia States ch Jakee Othe de he ho gaye ohda reason sirf eh sariya cheeza

  • @gurteg_singh_47
    @gurteg_singh_47 Месяц назад +1

    Bu hu😮

  • @user-rn9bc1uh8o
    @user-rn9bc1uh8o Месяц назад

    Police wale nu dasna chahida kis jga di wardat hai

  • @sumitkumar-gm1nr
    @sumitkumar-gm1nr Месяц назад

    Sare aam talvar chla dete hai high court sai mdat mago galt baat hai

  • @RajinderSingh-dh1ck
    @RajinderSingh-dh1ck Месяц назад

    Sirope pau ehna nu , sanmanit karo . Je phila crime karan te lok ehna da virod karde tan eh haal ni hone c . Law naal ehna nu koi matlab ni je tuhada koi masla tan kanooni tarike naal haal karo .

  • @SukhdevSingh-ju1ie
    @SukhdevSingh-ju1ie 25 дней назад

    ਇਨਾਂ ਬੇਵਕੂਫੀ ਨੂੰ ਨਿਹੰਗ ਸਿੰਘ ਕਹਿ ਕੇ ਇਨਾਂ ਇਜਤ ਦੇਣ ਦੀ ਕੀ ਲੋੜ । ਸਰਕਾਰ ਨੂੰ ਸਮਾਂ ਤਲਵਾਰਾਂ ਅਦਿ ਹਥਿਆਰਾਂ ਤੇ ਬੈਨ ਲਾਉਣਾ ਚਾਹੀਦਾ ਧਰਮ ਦੀ ਆੜ ਵਿੱਚ ਬਦਮਾਸ਼ ਲੁੱਟ ਖੋਹਾਂ ਅਤੇ ਕਤਲੇਆਮ ਕਰਦੇ ਹਨ। ਇਨਾਂ ਉਪਰ ਸਖਤੀ ਦੀ ਲੋੜ ਹੈ ਇਨਾਂ ਨੂੰ ਸਖਤ ਤੋਂ ਸਖਤ ਮਿਸਾਲੀ ਸਜਾ ਦੇਣੀ ਚਾਹੀਦੀ ।

  • @palwindersingh939
    @palwindersingh939 Месяц назад

    Police wale aa nu fansi devo.kheaal nhi rakhday.puri gal da pta nhi hunda.vessa tu tu ho jandi .

  • @user-dx8tt9qe6e
    @user-dx8tt9qe6e Месяц назад

    Police walk amle rabraka

  • @gianssingh3958
    @gianssingh3958 Месяц назад

    Eh kaum puri dunia te kalank ban ke reh gai .
    Ehna nu koi mooh na lgao .
    Na ehna nu ghre na warn deo .
    Ehna nu hamesan shakk di najar nal dekho .
    Eh bahut hi khatrnak lok ne.
    Jini ho ske duri bna ke rakho ehna ton .

  • @yetendrasingh8279
    @yetendrasingh8279 Месяц назад

    Govt should ban Nihangs for carrying weapons

  • @user-jr4pg1uw4c
    @user-jr4pg1uw4c 26 дней назад

    Sare behle ne nakle nahang ny sikh kom garib majluma thy atyaachaar nhi karde

  • @AbhijeetSingh-ti5bq
    @AbhijeetSingh-ti5bq 6 дней назад

    ਇਹ‌ ਗੱਲ ਘੁਮਾਣ ਦੇ ਕੋਲ ਪਿੰਡਾਂ ਭਗਤੁਪੂਰ ਦੀ ਪਿਤਾ ਦਾ ਨਾਮ ਗੁਰਨਾਮ ਸਿੰਘ ਤੇ ਮੁੰਡੇ ਦਾ ਨਾਮ ਮਿਟੰੳ

    • @AbhijeetSingh-ti5bq
      @AbhijeetSingh-ti5bq 6 дней назад

      ਇੱਕ ਮੁੰਡਾ ਬਿਆਸ ਬੱਸ ਝੱਲਦਾ ਹੈ ਜਿਸ ਨੇ ਇਹ ਬੱਦੇ ਭੇਜ ਹਨ ਉਹ ਮੁੰਡਾ ਹੁਣ ਦੁਬਈ ਭੇਜ ਦਿੱਤਾ ਪਥਰਾਂ ਦਿਨ ਹੋਏ

  • @user-zw3zv1qe8c
    @user-zw3zv1qe8c Месяц назад +3

    Nag sikh

  • @darbarasingh637
    @darbarasingh637 23 дня назад

    ਨਹਿੰਗ ਪਾਗਲ ਹੋ ਗੇ ਆ ਕੰਗਰ

  • @baljindersinghchahal477
    @baljindersinghchahal477 Месяц назад

    POLICE WALA APP RAJJA.

  • @ashwani2070
    @ashwani2070 Месяц назад

    EHNA BADMASHA DA ENCOUNTER KRO BADMASHI PUNJAB DA MAHOL KHARAB KAR DITA EHNA NE

  • @Emotions199
    @Emotions199 Месяц назад

    Policiya ya aap nashe ch lagreha

  • @sonurattu8185
    @sonurattu8185 Месяц назад

    Ann walay time ch saraya nu punjab shadana pana ina kr k khas kar babbu loka nu kyu ke o wase he ladhai to dhur randay ney 1 fackatery to 1000 bnda da ghar chalda hai soch lo ludhana ch lakha fackaterey ney j o dhar k band kar k up bihar chala gay ke bnu punjab da jina khol khati o kar lain gay magar saday eargay shar ch ran walay marr ju phukha thai greeba nu a ameer logh muhh nhi landay salayo j paisa da lain dean v c ada krna c sada khol bhatRa loka da lain dena hai khaiya to pais dub gay meray v a kham fudu ina da

  • @TilakRaj-uh3ix
    @TilakRaj-uh3ix Месяц назад

    ਸਖਤ ਤੌ ਸਖਤ ਸਜਾ ਦੌ ਕਿਸੈ ਦੀ ਜਾਨ ਲੈਣ ਦਾ ਕਿ ਅਧਿਕਾਰ ਹੈ

  • @sabhirakhra4074
    @sabhirakhra4074 Месяц назад

    Duhja phk v suno

  • @sarabjitkaur5765
    @sarabjitkaur5765 Месяц назад

    lakh lahanat nihage e

  • @ashwani2070
    @ashwani2070 Месяц назад

    NIHAN SIKHA NE BADMASHI DI HUDD KITI HOYI HAR EHNA TE KARWAYI HOWE CENTER GOVT KRUGI KUCH HUN

  • @user-dc5yz9bh7u
    @user-dc5yz9bh7u Месяц назад +1

    Tusi v3*1 see maar rindy 2--3 v

  • @manpreetsinghchahal617
    @manpreetsinghchahal617 Месяц назад

    Police mari hoye aa k far k under fansi deyo

  • @reetareeta5631
    @reetareeta5631 Месяц назад

    Sharm kro guru g da naam kahto badnaam krn lagge pappyo marjo guru di foz apna sees deke dujia di jaan di rakhiya krde c pull gay tuc guru g bachna nu

  • @MKumar-ue9xz
    @MKumar-ue9xz Месяц назад

    Hindu wants to moved from Punjab we are not save..

  • @Kawaljitkour-bu1bg
    @Kawaljitkour-bu1bg Месяц назад +1

    maal zyada hogya lagda S.H.O da....akhaa di halat vekho..beda garak aa punjab da yaar......