Punjab News | Punjab News today | First Reaction Of Punjab CM Bhagwant Mann Comes In | News18

Поделиться
HTML-код
  • Опубликовано: 3 ноя 2024

Комментарии • 70

  • @bhupinders5281
    @bhupinders5281 Год назад +10

    ਤੇਰੇ ਤੋਂ ਬਿਨਾਂ ਸਾਰੇ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਦੇ

  • @GURJITKAUR-u2e
    @GURJITKAUR-u2e Месяц назад

    ਮੁੱਖ ਮੰਤਰੀ ਜੀ ਅਧਿਆਪਕਾ ਨੂੰ ਪੜਾਉਣ ਦਾ ਸਮਾਂ ਜਰੂਰ ਦਿਓ ਜੀ ਅਧਿਆਪਕਾ ਨੂੰ ਸਾਰਾ ਦਿਨ ਸਵੱਛ ਮੁਹਿੰਮ, ਸਾਖਰਤਾ ਮੁਹਿੰਮ,ਨਿਲਪ ਆਦਿ ਦੀਆਂ ਗਤੀਵਿਧੀਆਂ ਦੇ ਚੱਕਰ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦਾ ਸਮਾਂ ਹੀ ਨਹੀਂ ਮਿਲਦਾ। ਸਾਡੇ ਗੁਆਂਢ ਵਿੱਚ ਲਗਾਤਾਰ ਚਾਰ ਦਿਨ ਖੇਤਾਂ ਦੀ ਮੋਟਰ ਚੱਲਦੀ ਰਹਿੰਦੀ ਹੈ ਤੇ ਅਧਿਆਪਕ ਸਾਰਾ ਦਿਨ ਵਿਦਿਆਰਥੀਆਂ ਤੋਂ ਪਾਣੀ ਬਚਾਉਣ ਦੇ ਚਾਰਟ ਬਣਾਉਂਦੇ ਹੋਏ ਬੂੰਦ ਬੂੰਦ ਪਾਣੀ ਬਚਾਉਣ ਲਈ ਕਹਿੰਦੇ ਹਨ ਕਿਉਂਕਿ ਵਾਤਾਵਰਨ ਤੇ ਪਾਣੀ ਬਚਾਉਣ ਦੀ ਜ਼ਿਮੇਵਾਰੀ ਤਾਂ ਅਧਿਆਪਕਾ ਦੀ ਹੈ। ਸਰਕਾਰ ਤਾ ਸਾਰੇ ਹੁਕਮ ਅਧਿਆਪਕਾ ਦੇ ਲਾ ਛੱਡਦੀ ਹੈ ਜਿਵੇਂ ਲੋਕਾਂ ਦੀ ਸਫਾਈ, ਪਾਣੀ ਬਚਾਉਣ ਦੀ ਜ਼ਿਮੇਵਾਰੀ ਅਧਿਆਪਕਾ ਦੀ ਹੋਵੇ। ਕਨੇਡਾ ਅਮਰੀਕਾ ਵਿਚ ਤਾਂ ਇਹ ਸਾਰੇ ਕੰਮ ਸਰਕਾਰ ਕਰਦੀ ਹੈ ਸਕੂਲ ਵਿਚ ਤਾਂ ਅਧਿਆਪਕ ਨੇ ਪੜਾਉਣਾ ਹੁੰਦਾ ਤਾਂ ਹੀ ਸਾਡਾ ਦੇਸ਼ ਤਰੱਕੀ ਨਹੀਂ ਕਰ ਰਿਹਾ। ਧਿਆਨ ਦਿਓ ਜੀ।

  • @RAJWINDERKAUR-po2vk
    @RAJWINDERKAUR-po2vk Год назад +3

    Bndi singh reha kro🙏

  • @bimladevi7850
    @bimladevi7850 Месяц назад

    Rajneeti ko separate hi hona chahie

  • @patwindersingh1737
    @patwindersingh1737 Год назад +1

    Good morning man sab thanks ❤🎉❤🎉🎉🎉❤❤🎉🎉🎉🎉❤🎉🎉🎉❤

  • @SonySingh-m6o
    @SonySingh-m6o 3 месяца назад

    Bilkul sahi gal g

  • @RanjeetSingh-jj3ej
    @RanjeetSingh-jj3ej 10 месяцев назад +2

    sahi kiha

  • @HabinderSingh
    @HabinderSingh 7 месяцев назад +2

    App da memoredum te tu zabani yad kar leya kuj apna ithas v padle thodi aqal te ath mar.......

  • @AvtarSingh-gm8sb
    @AvtarSingh-gm8sb 5 месяцев назад

    ਜਦ ਸਿੱਖ ਆਰਮੀ ਬਾਡਰਾਂ ਤੇ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਂਦੀ

  • @preetipreeti2915
    @preetipreeti2915 6 месяцев назад +1

    Right cm g

  • @ramparkashkhara7875
    @ramparkashkhara7875 Год назад +5

    Bhagwant maan ji jindabad.
    Bhagwant maan ji achhi soch de aadmi ne.

    • @harneetvlogs6373
      @harneetvlogs6373 10 месяцев назад +1

      Jhooth naa bol

    • @Romy.A2Z
      @Romy.A2Z 4 месяца назад

      Gg😢 used​@@harneetvlogs6373

  • @AmandeepKaur-om7jf
    @AmandeepKaur-om7jf Год назад +5

    ASI VARAS PUNJAB DE

  • @basantisardar2345
    @basantisardar2345 6 месяцев назад +1

    Good app 👍👍👍

  • @CharanjeetKumar-qm3ky
    @CharanjeetKumar-qm3ky 5 месяцев назад

    Good

  • @parshotamminhas8093
    @parshotamminhas8093 Год назад

    1. ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆ ਉਦਾਸੀਆ ਦੋਰਾਨ ਸਿੱਖ ਧਰਮ ਭਾਵ ਸੱਚ ਦੇ ਮਾਰਗ ਦਾ ਪਰਸਾਰ ਕੀਤਾ ਭਰ ਕਿਸੇ ਵਿਆਕਤੀ ਦਾ ਧਰਮ ਨਹੀ ਬਦਲਿਆ।
    2. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਰਮਾਣ ਕਰਵਾਇਆ ਤੇ ਉਸਦੇ ਵਿੱਚ ਸਾਰੇ ਗੁਰੂਆਂ, ਪੀਰਾ, ਸੰਤਾ ਤੇ ਫਕੀਰਾ ਦੀ ਬਾਣੀ ਨੂੰ ਸ਼ਾਮਿਲ ਕੀਤਾ।
    3. ਸਿੱਖ ਧਰਮ ਇੱਕ ਜਾਤੀ ਨਹੀਂ ਹੈ ਸਗੌ ਸੱਚ ਭਾਵ ਧਰਮ ਦਾ ਮਾਰਗ ਹੈ ਜਿਸਤੇ ਚੱਲ ਕਿ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ ਭਲੇ ਧਰਮ ਕੌਈ ਵੀ ਹੌਵੇ ਕਿਸੇ ਵਿਅਕਤੀ ਦਾ
    4. ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਸਬਦ ਉਚਾਰਨ ਕੀਤਾ ਰਾਜ ਕਰੇਗਾ ਖਾਲਸਾ ਆਕੀ ਰਿਹੈ ਨਾ ਕੋੲੈ ਭਾਵ ਸਾਰੀ ਦੁਨੀਆ ਤੇ ਸਿੱਖ (ਸਿੱਖੀ) ਧਰਮ ਦੀ ਵਿਚਾਰਧਾਰਾ ਹੀ ਰਾਜ ਕਰੇਗੀ ਭਲੇ ਧਰਮ ਕੌਈ ਵੀ ਹੌਵੇ ਭਾਵ ਰੱਬ ਨੂੰ ਪਾਊਣ ਦਾ ਮਾਰਗ ਇੱਕ ਹੀ ਹੈ।
    4. ਸਿੱਖ ਧਰਮ ਦੱਬੈ ਕੁਚਲੇ ਗਰੀਬ ਤੇ ਮਜਬੂਰ ਲੋਕਾ ਦੀ ਰੱਖਿਆ ਲਈ ਬਣਾਇਆ ਗਿਆ ਧਰਮ ਸੀ ਨਾ ਕਿ ਕਿਸੇ ਵਿਸੇਸ਼ ਇੱਕ ਜਾਤੀ ਨਾਲ ਸੰਬਧਤ ਇਸੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਚ ਪਠਾਨ, ਜੱਟ, ਭੱਟ, ਦੱਲਿਤ ਅਦੀਵਾਸੀ ਲੋਕ ਸਨ।
    5. ਗੁਰੂਆਂ ਨੇ ਸਿੱਖ ਧਰਮ ਭਾਵ ਸੱਚ ਦੇ ਮਾਰਗ ਦਾ ਪਰਸਾਰ ਕੀਤਾ ਸੀ ਤੇ ਸਮਾਜ ਨੂੰ ਜੋੜਿਆ ਸੀ ਭਰ ਤੁਹਾਡੇ ਵਰਗੇ ਲੋਕਾ ਨੇ ਸਮਾਜ ਨੂੰ ਖਾਲਿਸਤਾਨ ਦੇ ਨਾ ਤੋੜਿਆ ਹੈ ਸਮਾਜ ਨੂੰ ਆਪਣੇ ਅਧਿਕਾਰਾ ਤੇ ਫਰਜਾ (ਸੰਵਿਧਾਨ) ਵਾਰੇ ਜਾਗਰੂਕ ਨਹੀ ਹੋਣ ਦਿੱਤਾ ਜੇਕਰ ਜਾਗਰੂਕ ਕਰਨ ਲਈ ਧਰਨੇ ਲਾੲੈ ਹੁੰਦੇ ਤਾਂ ਪੰਜਾਬ/ਭਾਰਤ ਵਿੱਚ ਆਰਥਿਕ ਅਸਮਾਨਤਾ, ਰਾਜਨੀਤਕ ਅਸਮਾਨਤਾ, ਸਮਾਜਿਕ
    ਅਸਮਾਨਤਾ ਨਾ ਹੁੰਦੀ ਸਮਾਜ ਚ।
    ਤੇ ਸਾਨੂੰ ਸਰਕਾਰ ਕੌਲੌ ਪੰਜ ਕਿੱਲੋ ਆਟਾ ਦਾਲ, ਫਰੀ ਬਿਜਲੀ ਆਦ ਦੀ ਜਰੂਰਤ ਕਦੇ ਨਾ ਪੈੈਦੀ ਬਾਬਾ ਸਾਹਿਬ ਅੰਮਬੈਦਕਰ ਜੀ ਨੇ ਕਿਹਾ ਸੀ ਕਿ ਜਿੰਦਗੀ ਦੀ ਹਰ ਜੰਗ ਕਲਮ ਨਾਲ ਹੀ ਜਿੱਤੀ ਜਾਂਦੀ ਹੈ ਤੇ ਧਰਮ ਦਾ ਮਾਰਗ ਵੀ ਕਲਮ ਤੋ ਹੀ ਸੁਰੂ ਹੁੰਦਾ ਹੈ
    ਪੜ੍ਹਾਈ ਦਾ ਸਿਲੇਬਸ ਤਿਆਰ ਕਰਨ ਲਈ ਬੀਜੇਪੀ ਪਾਰਟੀ ਨੇ ਆਰਐਸਐਸ ਦੇ ਲੋਗਾ ਦੀ Maximum 95% ਭਰਤੀ ਕਰ ਦਿੱਤੀ ਹੈ ਛਿਕਸਾ ਵਿਭਾਗ ਚ। ਜਦੌ ਛਿਕਸਾ ਦਾ ਮਿਆਰ ਹੀ ਬਦਲ ਦਿਤਾ ਜਾਵੈਗਾ ਤਾਂ ਸਾਡੇ ਧਰਮਾ ਦੀ ਵਿਆਖਿਆ ਹੀ ਬਦਲ ਜਾਵੇਗੀ।
    6. ਪੰਜਾਬ ਦੇ ਸਭ ਤੌ ਵੱਧ ਦਲਿਤ , ਦੱਲਿਤ ਸਿੱਖ ਤੇ ਸਿੱਖ ਲੋਕ ਪੰਜਾਬ (ਭਾਰਤ) ਦੀ ਰੱਖਿਆ ਕਰਦੇ ਹਨ ਕੀ ਉਹ ਕਿਸੇ ਹੋਰ ਦੇਸ ਦੀ ਰੱਖਿਆ ਕਰਦੇ ਹਨ
    7. ਸਿੱਖੀ ਦਾ ਮੱਤਲਵ ਸਮਾਜ ਨੂੰ ਜੋੜਨਾ ਹੈ ਸਵਿਧਾਨ ਦੇ ਪਹਿਲੇ ਪੈਜ ਤੇ ਸ੍ੀ ਗੂਰੂ ਰਵਿਦਾਸ ਮਹਾਰਾਜ ਜੀ ਦਾ ਸਬਦ ਲਿਖਿਆ ਹੈ (ਮੈਨੂੰ ਅਜਿਹਾ ਰਾਜ ਚਾਹੀਦਾ ਹੈ, ਜਿੱਥੇ ਸਾਰਿਆਂ ਨੂੰ ਭੋਜਨ ਮਿਲੇ, ਛੋਟੇ ਵੱਡੇ ਸਭ ਇਕੱਠੇ ਰਹਿਣ ਤੇ ਇੱਕ ਸਮਾਨ ਹੋਣ, ਰਵਿਦਾਸ ਖੁਸ਼ ਰਹੇ।(ऐसा चाहूं राज मैं, जहां मिले सबन को अन्न, छोट-बड़ो सब सम बसे, रविदास रहे प्रसन्न,) ਸਾਨੂੰ ਖਾਲਿਸਤਾਨ ਨਹੀ ਸਾਡੇ ਇਹ ਅਧਿਕਾਰ ਚਾਹੀਦੇ ਹਨ ਸਾਡੇ ਬੱਚਿਆਂ ਦੇ ਹੱਥਾਂ ਚ ਕਲਮ ਚਾਹੀਦੀ ਹੈ ਹਥਿਆਰ ਨਹੀਂ ਕਲਮ ਹੀ ਸਾਨੂੰ ਧਰਮ ਤੇ ਸਾਡੇ ਫਰਜਾ ਦੀ ਪਹਿਚਾਣ ਕਰਵਾੲੇਗੀ
    8. ਸਿੱਖੀ ਦਾ ਪ੍ਰਸਾਰ ਅੰਮ੍ਰਿਤਪਾਲ ਵਰਗੇ ਲੋਕਾ ਨੇ ਹੀ ਰੋਕਿਆ ਹੈ ਸਿੱਖੀ ਨੂੰ ਇੱਕ ਕਾਸਟ ਤੱਕ ਸੀਮਤ ਕਰਕੇ ਅਜਿਹਾ ਹੀ ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੇ ਕੀਤਾ ਸੀ 1927 ਚ ਜਦੋ ਬਾਬਾ ਸਾਹਿਬ ਅੰਬੇਦਕਰ ਤੇ ਦਲਿਤ ਲੋਕਾ ਨੇ ਸਿੱਖ ਧਰਮ ਨੂੰ ਅਪਨਾੳਣਾ ਚਾਇਆ ਤਾਂ ਸਿੱਖ ਧਰਮ ਦੇ ਠੇਕੇਦਾਰਾ (ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ) ਨੇ ਕਿਹਾ ਸੀ ਕੇ ਦਲਿਤ ਲੋਕ ਸਿੱਖ ਧਰਮ ਨੂੰ ਤਾਂ ਆਪਨਾ ਸਕਦੇ ਹਨ ਭਰ ਉਨਾ ਨਾਲ ਰੋਟੀ ਬੈਟੀ ਦਾ ਰਿਸ਼ਤਾ ਨਹੀ ਜੋੜਿਆ ਜਾਵੇਗਾ ਭਰ ਇਨ੍ਹਾਂ ਧਰਮ ਦੇ ਠੇਕੇਦਾਰਾ ਨੇ ਇਹ ਨਹੀਂ ਸੋਚਿਆ ਕਿ ਸਿੱਖ ਧਰਮ ਇੱਕ ਜਾਤੀ ਨਹੀਂ ਸਗੋਂ ਧਰਮ ਦਾ ਇੱਕ ਮਾਰਗ ਹੈ
    ਬਾਬਾ ਸਾਹਿਬ ਅੰਬੇਡਕਰ ਤੇ ਦਲਿਤ ਵਰਗ ਦੇ ਲੋਕਾ ਨੇ ਬੁੱਧ ਧਰਮ ਨੂ ਸਵੀਕਾਰ ਕੀਤਾ ਸੀ ਪਰ ਫਿਰ ਵੀ ਲੱਖਾਂ ਦਲਿਤ ਲੌਕਾ ਨੇ ਸਿੱਖ ਧਰਮ ਨੂੰ ਸਵਿਕਾਰ ਕੀਤਾ ਮਾਸਟਰ ਤਾਰਾ ਸਿੰਘ ਤੇ ਅੰਮਰਿਤ ਪਾਲ ਵਰਗੇ ਲੌਕਾ ਨੇ ਹੀ ਸਿੱਖ ਧਰਮ ਦੇ ਅਰਥਾਂ ਨੂੰ ਬਦਲ ਦਿੱਤਾ
    ਸਾਡੇ ਪੰਜਾਬ ਤੇ ਭਾਰਤ ਦੀ ਸਫਲਤਾ ਦਾ ਰਸਤਾ ਸਵਿਧਾਨ ਤੋ ਹੀ ਹੈ ਕਿ ਜਾਦਾਂ ਹੈ ਭਾਜਪਾ ਤੇ ਅਾਪ ਸਰਕਾਰ ਨੇ ਸਵਿਧਾਨ ਨੂੰ ਤਾਂ ਖਤਮ ਹੀ ਕਰ ਦਿੱਤਾ
    ਸਵਿਧਾਨ ਬਚਾਉ ਆਪਣੇ ਬੱਚਿਆਂ ਦੇ ਭਵਿੱਖ ਲਈ

  • @sanjunagra2701
    @sanjunagra2701 4 месяца назад

    Very good such bola

  • @jaggureactions
    @jaggureactions Год назад +2

    Poish aa gi polish

  • @ranjitsinghsingh9955
    @ranjitsinghsingh9955 5 месяцев назад

    ਕੋਈ ਨਿੰਦਾ ਨਹੀਂ ਕਰਦੇ ਤੂੰਂ ਹੀ ਟੱਪੀ ਜਾ ਰਿਹਾ ਹੈ

  • @aksharma109
    @aksharma109 Год назад +2

    IF I AM CRIMINAL AND TAKE HOLYBOOK WITH ME. CAN POLICE THEIR RITES?
    POLICE MUST BE VERY INTELLIGENT AND FOLLOW RULES OG GOVT PLS

  • @AvtarSingh-gm8sb
    @AvtarSingh-gm8sb 5 месяцев назад

    ਚਿੱਟੇ ਵਾਲੇ ਤੇ ਆਪਣੇ ਤੇਰੇ ਕੋਲ ਖੜੇ ਨਹੀਂ ਗਏ ਅੰਮ੍ਰਿਤ ਛਕਾਉਣ ਵਾਲੇ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ

    • @HarvinderSingh-yy8th
      @HarvinderSingh-yy8th 5 месяцев назад

      2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
      AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
      AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
      Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
      RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
      Islaye jablian sunan de bimari chaddo.
      Punjab atay Delhi vich AAP nu zero seat milni hai.
      Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.

  • @JayTV-gt5me
    @JayTV-gt5me 6 месяцев назад

    Bhagwant Mann Sarkar Muradabad

  • @DHALIWALAUTO
    @DHALIWALAUTO Год назад +1

    We donot feel safe in india thats why we need khalistan......we dnt accept these drinkers to be our cm...we want good people in our country who focus on poor people...ehna de raaj ch koi v sukhi ni aa.

  • @HarvinderSingh-yy8th
    @HarvinderSingh-yy8th 5 месяцев назад

    2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
    AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
    AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
    Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
    RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
    Islaye jablian sunan de bimari chaddo.
    Punjab atay Delhi vich AAP nu zero seat milni hai.
    Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.

  • @drx4850
    @drx4850 Год назад +3

    Guru gobind singh ji ne keha k Raaj krega khalsa aki rahe na koi. Khalse de raaj da sma aa gya khalistan zindabad

    • @parshotamminhas8093
      @parshotamminhas8093 Год назад +1

      1. ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆ ਉਦਾਸੀਆ ਦੋਰਾਨ ਸਿੱਖ ਧਰਮ ਭਾਵ ਸੱਚ ਦੇ ਮਾਰਗ ਦਾ ਪਰਸਾਰ ਕੀਤਾ ਭਰ ਕਿਸੇ ਵਿਆਕਤੀ ਦਾ ਧਰਮ ਨਹੀ ਬਦਲਿਆ।
      2. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਰਮਾਣ ਕਰਵਾਇਆ ਤੇ ਉਸਦੇ ਵਿੱਚ ਸਾਰੇ ਗੁਰੂਆਂ, ਪੀਰਾ, ਸੰਤਾ ਤੇ ਫਕੀਰਾ ਦੀ ਬਾਣੀ ਨੂੰ ਸ਼ਾਮਿਲ ਕੀਤਾ।
      3. ਸਿੱਖ ਧਰਮ ਇੱਕ ਜਾਤੀ ਨਹੀਂ ਹੈ ਸਗੌ ਸੱਚ ਭਾਵ ਧਰਮ ਦਾ ਮਾਰਗ ਹੈ ਜਿਸਤੇ ਚੱਲ ਕਿ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ ਭਲੇ ਧਰਮ ਕੌਈ ਵੀ ਹੌਵੇ ਕਿਸੇ ਵਿਅਕਤੀ ਦਾ
      4. ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਸਬਦ ਉਚਾਰਨ ਕੀਤਾ ਰਾਜ ਕਰੇਗਾ ਖਾਲਸਾ ਆਕੀ ਰਿਹੈ ਨਾ ਕੋੲੈ ਭਾਵ ਸਾਰੀ ਦੁਨੀਆ ਤੇ ਸਿੱਖ (ਸਿੱਖੀ) ਧਰਮ ਦੀ ਵਿਚਾਰਧਾਰਾ ਹੀ ਰਾਜ ਕਰੇਗੀ ਭਲੇ ਧਰਮ ਕੌਈ ਵੀ ਹੌਵੇ ਭਾਵ ਰੱਬ ਨੂੰ ਪਾਊਣ ਦਾ ਮਾਰਗ ਇੱਕ ਹੀ ਹੈ।
      4. ਸਿੱਖ ਧਰਮ ਦੱਬੈ ਕੁਚਲੇ ਗਰੀਬ ਤੇ ਮਜਬੂਰ ਲੋਕਾ ਦੀ ਰੱਖਿਆ ਲਈ ਬਣਾਇਆ ਗਿਆ ਧਰਮ ਸੀ ਨਾ ਕਿ ਕਿਸੇ ਵਿਸੇਸ਼ ਇੱਕ ਜਾਤੀ ਨਾਲ ਸੰਬਧਤ ਇਸੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਚ ਪਠਾਨ, ਜੱਟ, ਭੱਟ, ਦੱਲਿਤ ਅਦੀਵਾਸੀ ਲੋਕ ਸਨ।
      5. ਗੁਰੂਆਂ ਨੇ ਸਿੱਖ ਧਰਮ ਭਾਵ ਸੱਚ ਦੇ ਮਾਰਗ ਦਾ ਪਰਸਾਰ ਕੀਤਾ ਸੀ ਤੇ ਸਮਾਜ ਨੂੰ ਜੋੜਿਆ ਸੀ ਭਰ ਤੁਹਾਡੇ ਵਰਗੇ ਲੋਕਾ ਨੇ ਸਮਾਜ ਨੂੰ ਖਾਲਿਸਤਾਨ ਦੇ ਨਾ ਤੋੜਿਆ ਹੈ ਸਮਾਜ ਨੂੰ ਆਪਣੇ ਅਧਿਕਾਰਾ ਤੇ ਫਰਜਾ (ਸੰਵਿਧਾਨ) ਵਾਰੇ ਜਾਗਰੂਕ ਨਹੀ ਹੋਣ ਦਿੱਤਾ ਜੇਕਰ ਜਾਗਰੂਕ ਕਰਨ ਲਈ ਧਰਨੇ ਲਾੲੈ ਹੁੰਦੇ ਤਾਂ ਪੰਜਾਬ/ਭਾਰਤ ਵਿੱਚ ਆਰਥਿਕ ਅਸਮਾਨਤਾ, ਰਾਜਨੀਤਕ ਅਸਮਾਨਤਾ, ਸਮਾਜਿਕ
      ਅਸਮਾਨਤਾ ਨਾ ਹੁੰਦੀ ਸਮਾਜ ਚ।
      ਤੇ ਸਾਨੂੰ ਸਰਕਾਰ ਕੌਲੌ ਪੰਜ ਕਿੱਲੋ ਆਟਾ ਦਾਲ, ਫਰੀ ਬਿਜਲੀ ਆਦ ਦੀ ਜਰੂਰਤ ਕਦੇ ਨਾ ਪੈੈਦੀ ਬਾਬਾ ਸਾਹਿਬ ਅੰਮਬੈਦਕਰ ਜੀ ਨੇ ਕਿਹਾ ਸੀ ਕਿ ਜਿੰਦਗੀ ਦੀ ਹਰ ਜੰਗ ਕਲਮ ਨਾਲ ਹੀ ਜਿੱਤੀ ਜਾਂਦੀ ਹੈ ਤੇ ਧਰਮ ਦਾ ਮਾਰਗ ਵੀ ਕਲਮ ਤੋ ਹੀ ਸੁਰੂ ਹੁੰਦਾ ਹੈ
      ਪੜ੍ਹਾਈ ਦਾ ਸਿਲੇਬਸ ਤਿਆਰ ਕਰਨ ਲਈ ਬੀਜੇਪੀ ਪਾਰਟੀ ਨੇ ਆਰਐਸਐਸ ਦੇ ਲੋਗਾ ਦੀ Maximum 95% ਭਰਤੀ ਕਰ ਦਿੱਤੀ ਹੈ ਛਿਕਸਾ ਵਿਭਾਗ ਚ। ਜਦੌ ਛਿਕਸਾ ਦਾ ਮਿਆਰ ਹੀ ਬਦਲ ਦਿਤਾ ਜਾਵੈਗਾ ਤਾਂ ਸਾਡੇ ਧਰਮਾ ਦੀ ਵਿਆਖਿਆ ਹੀ ਬਦਲ ਜਾਵੇਗੀ।
      6. ਪੰਜਾਬ ਦੇ ਸਭ ਤੌ ਵੱਧ ਦਲਿਤ , ਦੱਲਿਤ ਸਿੱਖ ਤੇ ਸਿੱਖ ਲੋਕ ਪੰਜਾਬ (ਭਾਰਤ) ਦੀ ਰੱਖਿਆ ਕਰਦੇ ਹਨ ਕੀ ਉਹ ਕਿਸੇ ਹੋਰ ਦੇਸ ਦੀ ਰੱਖਿਆ ਕਰਦੇ ਹਨ
      7. ਸਿੱਖੀ ਦਾ ਮੱਤਲਵ ਸਮਾਜ ਨੂੰ ਜੋੜਨਾ ਹੈ ਸਵਿਧਾਨ ਦੇ ਪਹਿਲੇ ਪੈਜ ਤੇ ਸ੍ੀ ਗੂਰੂ ਰਵਿਦਾਸ ਮਹਾਰਾਜ ਜੀ ਦਾ ਸਬਦ ਲਿਖਿਆ ਹੈ (ਮੈਨੂੰ ਅਜਿਹਾ ਰਾਜ ਚਾਹੀਦਾ ਹੈ, ਜਿੱਥੇ ਸਾਰਿਆਂ ਨੂੰ ਭੋਜਨ ਮਿਲੇ, ਛੋਟੇ ਵੱਡੇ ਸਭ ਇਕੱਠੇ ਰਹਿਣ ਤੇ ਇੱਕ ਸਮਾਨ ਹੋਣ, ਰਵਿਦਾਸ ਖੁਸ਼ ਰਹੇ।(ऐसा चाहूं राज मैं, जहां मिले सबन को अन्न, छोट-बड़ो सब सम बसे, रविदास रहे प्रसन्न,) ਸਾਨੂੰ ਖਾਲਿਸਤਾਨ ਨਹੀ ਸਾਡੇ ਇਹ ਅਧਿਕਾਰ ਚਾਹੀਦੇ ਹਨ ਸਾਡੇ ਬੱਚਿਆਂ ਦੇ ਹੱਥਾਂ ਚ ਕਲਮ ਚਾਹੀਦੀ ਹੈ ਹਥਿਆਰ ਨਹੀਂ ਕਲਮ ਹੀ ਸਾਨੂੰ ਧਰਮ ਤੇ ਸਾਡੇ ਫਰਜਾ ਦੀ ਪਹਿਚਾਣ ਕਰਵਾੲੇਗੀ
      8. ਸਿੱਖੀ ਦਾ ਪ੍ਰਸਾਰ ਅੰਮ੍ਰਿਤਪਾਲ ਵਰਗੇ ਲੋਕਾ ਨੇ ਹੀ ਰੋਕਿਆ ਹੈ ਸਿੱਖੀ ਨੂੰ ਇੱਕ ਕਾਸਟ ਤੱਕ ਸੀਮਤ ਕਰਕੇ ਅਜਿਹਾ ਹੀ ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੇ ਕੀਤਾ ਸੀ 1927 ਚ ਜਦੋ ਬਾਬਾ ਸਾਹਿਬ ਅੰਬੇਦਕਰ ਤੇ ਦਲਿਤ ਲੋਕਾ ਨੇ ਸਿੱਖ ਧਰਮ ਨੂੰ ਅਪਨਾੳਣਾ ਚਾਇਆ ਤਾਂ ਸਿੱਖ ਧਰਮ ਦੇ ਠੇਕੇਦਾਰਾ (ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ) ਨੇ ਕਿਹਾ ਸੀ ਕੇ ਦਲਿਤ ਲੋਕ ਸਿੱਖ ਧਰਮ ਨੂੰ ਤਾਂ ਆਪਨਾ ਸਕਦੇ ਹਨ ਭਰ ਉਨਾ ਨਾਲ ਰੋਟੀ ਬੈਟੀ ਦਾ ਰਿਸ਼ਤਾ ਨਹੀ ਜੋੜਿਆ ਜਾਵੇਗਾ ਭਰ ਇਨ੍ਹਾਂ ਧਰਮ ਦੇ ਠੇਕੇਦਾਰਾ ਨੇ ਇਹ ਨਹੀਂ ਸੋਚਿਆ ਕਿ ਸਿੱਖ ਧਰਮ ਇੱਕ ਜਾਤੀ ਨਹੀਂ ਸਗੋਂ ਧਰਮ ਦਾ ਇੱਕ ਮਾਰਗ ਹੈ
      ਬਾਬਾ ਸਾਹਿਬ ਅੰਬੇਡਕਰ ਤੇ ਦਲਿਤ ਵਰਗ ਦੇ ਲੋਕਾ ਨੇ ਬੁੱਧ ਧਰਮ ਨੂ ਸਵੀਕਾਰ ਕੀਤਾ ਸੀ ਪਰ ਫਿਰ ਵੀ ਲੱਖਾਂ ਦਲਿਤ ਲੌਕਾ ਨੇ ਸਿੱਖ ਧਰਮ ਨੂੰ ਸਵਿਕਾਰ ਕੀਤਾ ਮਾਸਟਰ ਤਾਰਾ ਸਿੰਘ ਤੇ ਅੰਮਰਿਤ ਪਾਲ ਵਰਗੇ ਲੌਕਾ ਨੇ ਹੀ ਸਿੱਖ ਧਰਮ ਦੇ ਅਰਥਾਂ ਨੂੰ ਬਦਲ ਦਿੱਤਾ
      ਸਾਡੇ ਪੰਜਾਬ ਤੇ ਭਾਰਤ ਦੀ ਸਫਲਤਾ ਦਾ ਰਸਤਾ ਸਵਿਧਾਨ ਤੋ ਹੀ ਹੌ ਕਿ ਜਾਦਾਂ ਹੈ ਭਾਜਪਾ ਤੇ ਅਾਪ ਸਰਕਾਰ ਨੇ ਸਵਿਧਾਨ ਨੂੰ ਤਾਂ ਖਤਮ ਹੀ ਕਰ ਦਿੱਤਾ
      ਸਵਿਧਾਨ ਬਚਾਉ ਆਪਣੇ ਬੱਚਿਆਂ ਦੇ ਭਵਿੱਖ ਲਈ

    • @studiosingletrack1613
      @studiosingletrack1613 Год назад +1

      @@parshotamminhas8093 savidan khtm aa ethe j kise sikh ne apni identity bchauni aa tan oh khalistan di support kru. jis desh vich sikh de bolan te parcha ho janda te baki dharm de rapists nu eh keh k chad ditta janda hove k fir ki hoya j ehna ne rape kita pr eh change ghro belong krde ne. tan os desh vich kon rehna chahu. veer sikh dharm bhut neki sikhaunda pr sikh dharm eh kde ni sikhaunda k j koi chad k aa jave tan ohde age nive hojo. sadi history kehndi aa k chad k aye nu teg jruri aa. tuci raho hindustan nal thonu oh mubark pr asi apne ap nu india nal safe feel nai krde es lyi asi khalistan di support krde aa

    • @parshotamminhas8093
      @parshotamminhas8093 Год назад

      [25/03, 12:26 am] Ankur Minhas: 1.ਰਾਜ ਕਰੇਗਾ ਖਾਲਸਾ ਦਾ ਅਰਥ ਸਿੱਖੀ (ਗੁਰੂ ਨਾਨਕ, ਗੁਰੂ ਰਵਿਦਾਸ, ਬਾਬਾ ਫਰੀਦ) ਦੀ ਵਿਚਾਰਾਧਾਰਾ ਦੁਨੀਆ ਦੇ ਕੋਨੇ ਕੌਨੇ ਤੇ ਲੋਕਾ ਦੇ ਦਿਲਾ ਚ ਰਾਜ ਕਰੇਗੀ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਯਾਤਰਾਵਾ ਦੌਰਾਨ ਕਿਸੇ ਵੀ ਵਿਆਕਤੀ ਦਾ ਧਰਮ ਨਹੀ ਬਦਲਿਆ ਸਗੋ ਧਰਮ ਦਾ ਉਦੇਸ ਦਿੱਤਾ ਸਿੱਖੀ ਭਾਵ ਰੱਬ ਨੂੰ ਪਾਉਣ ਦਾ ਮਾਰਗ ਇੱਕੋ ਹੀ ਹੈ ਧਰਮ ਭਾਵੇਂ ਕੋਈ ਵੀ ਹੌਵੈ ਹਰ ਇੱਕ ਧਰਮ ਚ ਸਿੱਖੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਸਿੱਖੀ ਦੀ ਪਹਿਚਾਣ ਕਰਵਾਈ ਭਰ ਕਿਸੇ ਦਾ ਧਰਮ ਨਹੀ ਬਦਲਿਆ
      2.ਦੁਨੀਆ ਚ ਸਭੋ ਜਿਆਦਾ ਜੁਰਮ ਦਲਿਤ ਸੁੂੰਦਰ ਲੋਕਾ ਤੇ ਹੌਏ ਪਰ ਫਿਰ ਵੀ ਇਨਾ ਲੋਕਾ ਨੇ ਆਪਣੇ ਹੱਕ ਦੀ ਮੱਗ ਕੀਤੀ ਤੇ ਸਘੰਰਸ਼ ਕੀਤਾ ਪਰ ਫਿਰਵੀ 6243 ਜਾਤੀਆ ਚ ਵੱਡੈ ਹੌਣ ਦੇ ਬਾਵਜੂਦ ਵੀ ਅਲਗ ਰਾਜ ਦੀ ਮੱਗ ਨਹੀ ਕੀਤੀ ਜੇਕਰ ਵੰਡ ਨਾਲ ਹੀ ਸਾਰੇ ਮਸਲੈ ਹੱਲ ਹੁੰਦੇ ਤਾਂ ਕਦੋ ਦੀ ਕਰ ਲੈਦੇ
      3.ਬਾਬਾ ਸਾਹਿਬ ਅੰਬੇਡਕਰ ਜੀ ਨੇ ਅਜ਼ਾਦੀ ਮਿਲਨ ਤੋਂ ਬਾਅਦ ਵੀ ਇਹ ਗੱਲ ਆਖੀ ਸੀ ਕਿ ਅਜ਼ਾਦੀ ਕਦੋ ਤਕ ਬਣੀ ਰਿਹੇਗੀ ਕਿਓੁਕਿ ਬ੍ਰਾਹਮਣ (BJP/ RSS/AAP) ਮਨੂੰਵਾਦੀ ਲੋਕ ਨਹੀਂ ਚਾਂਹੁੰਦੇ ਕਿ ਸੰਵਿਧਾਨ ਲਾਗੂ ਹੋਵੇ ਤੇ ਐਸ.ਸੀ., ਐਸ.ਟੀ., ਓ.ਬੀ.ਸੀ., ਸਿੱਖ, ਮੁਸਲਮਾਨ ਆਦਿ ਨੂੰ ਬਰਾਬਰ ਦਾ ਹੱਕ ਮਿਲੈ
      4. ਬਾਬਾ ਸਾਹਿਬ ਦਲਿਤ ਸੀ ਅਲਗ ਰਾਜ ਦੀ ਮੱਗ ਕਰ ਸਕਦੇ ਸੀ ਦਲਿਤਾਂ ਲਈ ਪਰ ਨਹੀ ਕੀਤੀ ਸਗੋ ਸਵਿਧਾਨ ਬਣਾਕਿ SC, ST, OBC, ਸਿੱਖ, ਮੁਸਲਿਮ ਜਾਤਾਂ ਨੂੰ ਵੋਟ ਪਾਉਣ, ਵਿਧਵਾ ਵਿਆਹ,ਸਤੀ ਪ੍ਥਾ ਤੇ ਰੋਕ,ਛਿਕਸਾ, ਸੰਪੱਤੀ ਰੱਖਣ ਦਾ ਅਧਿਕਾਰ ਆਦਿ ਸਭ ਨੂੰ ਸਮਾਨ ਰੂਪ ਚ ਪ੍ਦਾਨ ਕੀਤੇ
      5.ਸਿੱਖ ਧਰਮ ਇਕ ਅਜਿਹਾ ਧਰਮ ਸੀ ਜਿਸ ਵਿਚ ਕਿਸੇ ਵੀ ਵਿਆਕਤੀ ਦੇ ਆਉਣ ਨਾਲ ਉਸਦੀ ਜਾਤੀ ਖਾਤਮ ਹੋ ਜਾਂਦੀ ਸੀ ਪਰ ਅੱਜ ਤੁਸੀ ਮਾਸਟਰ ਤਾਰਾ ਸਿੰਘ ਵਾਂਗ ਸਿੱਖ ਧਰਮ ਨੂੰ ਇਕ ਜਾਤੀ ਤੱਕ ਹੀ ਸੀਮਤ ਕਰ ਦਿੱਤਾ
      6. ਹਰ ਇਕ ਨੂੰ ਆਪਣਾ ਦੁਖ ਵੱਡਾ ਲੱਗਦਾ ਹੈ ਇਕ ਵਾਰ ਸੌਚੋ SC, ST, OBC (ਕੁੱਲ ਆਬਾਦੀ 85%) ਸਿਰਫ ਦੇਸ਼ ਦੀਆ maximum 2 or 3% ਨੌਕਰੀਆਂ ਹਨ ਇਨ੍ਹਾਂ ਕੋਲ ਸਾਰੇ ਮਸਲੈ ਵੰਡ ਨਾਲ ਹੀ ਹਾਸਿਲ ਹੁੰਦੇ ਤਾਂ ਸਭ ਤੌ ਆਸਾਨ ਤਰੀਕਾ ਇਹੀ ਹੁਣਾ ਸੀ
      [25/03, 12:28 am] Ankur Minhas: ਖਾਲਿਸਤਾਨ ਦੀ ਮੰਗ ਕੋਣ ਕਰ ਰਿਹਾ ਹੈ ਜਿਨ੍ਹਾਂ ਲੌਕਾ ਨੇ ਕਦੇ ਸਾਡੇ ਹੱਕਾ ਲਈ ਮੰਗ ਹੀ ਨਹੀਂ ਕੀਤੀ ਕੇ ਸਾਨੂ ਸਾਡੇ ਜੱਜ, ਰਿਪੋਰਟਰ, ਮੀਡੀਆ ਐਂਕਰ, ਸਰਕਾਰੀ ਸਕੂਲ ਅਤੇ ਸਰਕਾਰੀ ਕਾਲਜ, ਪ੍ਰੈਸ ਦੀ ਅਜਾਦੀ, ਅਧਿਆਪਕ ਤੇ ਸਾਡੇ ਪ੍ਰਿੰਸੀਪਲ ਚਾਹੀਦੇ ਹਨ ਇਹਨਾ ਲੋਕਾ ਨੇ ਖਾਲਿਸਤਾਨ ਦੇ ਨਾਮ ਤੇ ਮੂਰਖ ਬਨਾਇਆ ਲੋਕਾ ਨੂੰ ਕਦੇ ਸਾਡੇ ਲੋਕਾ ਦੇ ਹੱਕਾ ਲਈ ਕੋਈ ਅਵਾਜ਼ ਨਹੀ ਉਠਾਈ ਤੇ ਨਾ ਹੀ ਕਦੇ ਕੋਈ ਧਰਨਾ ਲਾਇਆ ਦੁਨੀਆਂ ਚ ਸਭ ਤੋ ਵੱਧ ਜੁਰਮ ਦਲਿਤਾਂ ਤੇ ਹੋਏ 3443 ਜਾਤੀਆਂ ਚ ਵੰਡੇ ਹੋਣ ਦੇ ਬਾਵਜੂਦ ਵੀ ਆਪਣੇ ਹੱਕਾਂ ਦੀ ਮੱਗ ਕੀਤੀ ਜੇਕਰ ਵੰਡ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਤਾਂ ਬਾਬਾ ਸਾਹਿਬ ਅੰਮਬੇਦਕਰ ਦਲਿਤ ਹੋਣ ਦੇ ਬਾਵਜੂਦ ਵੀ 38% ਦਲਿਤਾਂ ਦੇ ਲਈ ਅਲਗ ਰਾਜ ਦੀ ਮੰਗ ਕਰ ਸਕਦੇ ਸੀ ਪਰ ਨਹੀਂ ਕੀਤੀ

    • @parshotamminhas8093
      @parshotamminhas8093 Год назад

      मोदी जी ने कयो कहा के भारत मे मेरे लिए पेदा होना पाप के समान है (भाजपा/आप ने मिलकर किया सरकारी तऀन्तर (इजैनसीओ) का निजीकरण)
      क्या किया बीजेपी ने हमारे लिये
      1. देश मे 2001/2002 मे maximum 1 or 2 यूनिवर्सिटी प्राइवेट थी 2022 तक 200 से जियादा यूनिवर्सिटी को प्राइवेट किया
      2. ईकेला यूपी मे 31 पॉलिटेक्निक कॉलेज को प्राइवेट कीया बाकी प्रदेशों मे कया कीया होगा भाजपा सरकार ने
      3. 500 से जियादा कैदी मारे गये इक साल के भीतर उतर प्रदेश की जेलों मे कानून की बूरी हालत की वजह से
      4. देश के 6 एयरपोर्ट का सचालान अवैध तरीके से
      अदानी को दिया गया बिना किसी एक्सपीरियंस के
      5. देश के 12 समुद्री बंदरगाहों का सचालान अवैध तरीके से दिया गया अदानी को
      6. बैंको का मरज किया गया और बैंक मर्ज करने की वजह से नौकरीआ खत्म हो गयी
      7. बिजली का निजीकरण किया गया
      8. बीएसएनएल की हिसे दारी बेचदी पाईवेट कपनी को
      9.भाजपा द्वारा टीवी चैनलों में Maximum 99.99% ब्राह्मणों की भर्ती की परक्रिआ को पूरा कीया (आपकी ओर विरोधी दलों की आवाज को दबाने के लिये)
      10.अरुण गोयल को संविधान का उल्लंघन करते हुए अवैध रूप से चुनाव आयोग का अध्यक्ष अवैध तरीके से
      अदानी को दिया गयाबनाया गया है (इलेक्शन मे चुनाव आयोग का दूरअपयोग कीया जा सके)
      10.न्यायालय में Maximum 99% न्यायाधीश के पद पर ब्राह्मणों को भर्ती किया गया(कोई वी फेसला भाजपा सरकार के खिलाफ हो तो उसे बदला जा सके)
      11.शिक्षा का पाठ्यक्रम तैयार करने के लिए Maximum 95%RSS पदाधिकारियों की नियुक्ति की (क्षिकसा का सतर बदल कर आपको धार्मिक, समाजिक रूप से गूलाम बनाया जा सके)
      12.देश की 70%सरकारी संपत्ति बेचदी (आपको बिना खबर कीये आरथिक रूप से कमजोर कीया जाऐ)
      13.ED, CBI,NIA का दूरअपयोग विरोधी दलों को खतम करने ओर डानी जैसे बड़े सकेम को दबाने के लिए (CBI के अध्यक्ष की तीन वार पदउनती करने के लिये कानूनी प्रणाली को दरकिनार कीया)
      14.बीजेपी सरकार ने ओबीसी, एसटी, एसटी कास्ट का 5 स्टेट मे नोकरीउ मे आरक्षण खत्म करदिया है
      15.देश के 92 कॉलेज ऐसे है जहां पर अजतक एससी, एसटी, ओबीसी कास्ट का एक वी प्रिंसिपल नहीं बनाया गया
      16.2024 मे आपके बच्चों को 6 to 8 कलास के बच्चों को स्कूल मे क्षिकसा की जगह कच्चे बरतन बनाना, कारपेंटर, इलेक्ट्रीशियन वगैरह की ट्रेनिंग दी जाएगी भाजपा की 2020 न्यू शिक्षा नीति क दवारा
      17.जिस वी गांव के सरकारी स्कूल में 3000 से कम बच्चे होगे वह सबी सरकारी सकूल बंद करवा दीऐ जयेगे 2024 मे
      18. गगा की सफाई का कंट्रैट अवैध तरीके से कंट्रैट मे फेर बदल कर अदानी को दिया गया
      19. कोयला खदानों का कंट्रैट मे फेर बदल कर अदानी को दिया गया
      20. देश ओर दूनिया का सबसे बड़ा स्कैम मोदी जी ने अडानी के साथ मिलकर खूद करवाया हिडसवरग रिपोट ने खूलासा कीया
      21. लाखों परिवारो के घर सबसे ज्यादा तोडे गए भाजपा के राजमे बल डोजर नीति के तहत
      22. देश की सरूकसा के साथ समझौता करते हूई बिना किसी एक्सपीरियन्स के अडानी की कपनी को अवेध तरीके से कंट्रैट दीये गयें
      23. बुध धर्म को खतम करने क लिए सम्राट अशोक दवारा बनाये गये सतूपो को शिवलिंग मे बदला गया
      24. शिक्षा का सतर बदल दिया RSS मोदी जी ने मिलकर
      उदाहरण- साइमन कमिसन कयो आया था भारत में अमबेदकर के कहने पर ता की देश की 97% आबादी को सिक्षा, समाजिक, आरथिक, राजनीतिक बराबरी का अधिकार मिल सके -लेकिन सिक्षा मे हमे इसका अर्थ गलत पढाया गया

    • @parshotamminhas8093
      @parshotamminhas8093 Год назад

      कृपया बसपा और भाजपा/आप के बीच तुलना करें
      सबसे जिआदा काम करने वाली पार्टी बसपा, RJD पर लोगो ने इंनहे नीची नजर से देखा
      बसपा ने क्या किया उत्तर प्रदेश मे
      1. सबसे जिआदा 17 यूनिवर्सिटी बनवाई
      2. वर्ल्ड की सबसे पहली विकलाग यूनिवर्सिटी बनी यूपी मे
      3. सबसे जिआदा स्कूल बनवाये यूपी मे
      4. नई 40 से जिआदा तहसील बनवाई यूपी मे निया परकिया को मजबूत करने के लिये
      5. नये जिले बनवाये महाप्रशो के नाम पर
      6. सबसे कम केस आये बलात्कार के उनके राजमे
      7. कोई धंगा नहीं हूआ उनके कार्य काल मे
      8. किसानों के साथ सबसे अक्षै सबद रहे उनके राजमे चाहे घने के भाव का मुदा ही हो
      9. सबसे जिआदा नोकुरिया दी लोगो को
      लेकिन हम लोगो ने कबी उन्है वोट नहीं दिया क्यो के हम उची जाति के हंकार मे फसे रहे

  • @easysolution3921
    @easysolution3921 Год назад +2

    not a capable cm

  • @DalbirKhan-ky7fz
    @DalbirKhan-ky7fz 3 месяца назад

    ਢਾਈ ਦਿਨ ਦੀ ਪ੍ਰਾਹੁਣੀ ਐਥੇ ਤੂੰ ਐਵੇਂ ਜਿੰਦੇ ਮਾਣ ਕਰੀ

  • @HarvinderSingh-yy8th
    @HarvinderSingh-yy8th 5 месяцев назад

    Ke lokan nu amli tay bharosa karna chahida hai. Jai bhim.

  • @srvk2661
    @srvk2661 8 месяцев назад

    Panjab is loosing its dignity,Kisan r not bad but misled by outer sources

  • @krishradhe09
    @krishradhe09 Год назад +1

    1/4 or 1/2 or full

  • @Sinful_02
    @Sinful_02 Год назад

    Fer Tu Kyu step lya koi center te sitt ta Sara kus

  • @jassamander
    @jassamander Год назад +3

    Sala dala khach Bhagwant maan

  • @elpatron6382
    @elpatron6382 4 месяца назад

    Amritpal sirre ds gunda banda.

  • @HabinderSingh
    @HabinderSingh 7 месяцев назад

    Jo v taram apni kom nu azad kran lyi turda apne tarmik granth de dite sidhante te phir oh insan yodh de madan vich apne tarmik granth nu hi nal leke chale ga na ki sharab te afeem mr maan

  • @drx4850
    @drx4850 Год назад +4

    Beanta buchad 2.0 bhagwant maan

  • @ArHarsh
    @ArHarsh Год назад +1

    ye punjab me dange krwayega is cm ke bus ki hai ee nai

    • @nijjarbtown
      @nijjarbtown Год назад

      Asha kitne dannge hui bhagwant maan ne bhut he ashe se handle kea amritpal gang ko

  • @krishradhe09
    @krishradhe09 Год назад

    if no shanti center will watt me

  • @devendraSingh-ud2xe
    @devendraSingh-ud2xe Год назад

    Jo bole so Nihal...........

  • @rajatwadhawan9762
    @rajatwadhawan9762 Год назад

    Sahi gll CM saab

    • @garrysingh76968
      @garrysingh76968 Год назад

      Kejriwal da dalla , baki jo v jhaddo de tille ne oho mainu apne vango kise da chamcha na samjh lain ,,

  • @simarchahal1017
    @simarchahal1017 5 месяцев назад

    tuu te hadd e parr krti

  • @SantSinghSidhu-zz6zo
    @SantSinghSidhu-zz6zo 5 месяцев назад

    Tu maan cm de naam te thabha aan

  • @KamaljitKamaljitsingh-b3l
    @KamaljitKamaljitsingh-b3l 12 дней назад

    😂😂😂😂😂😂😂😂😂

  • @RatinderSingh-i8j
    @RatinderSingh-i8j 8 месяцев назад

    Ok nsa phir v kyon.o ta galat aa

  • @SukhdevSandhu-y4w
    @SukhdevSandhu-y4w 2 месяца назад

    Bhand da jwI amritpal

  • @ArHarsh
    @ArHarsh Год назад

    MODI G ko kuchh krna pdega kyunki is Lalu ke Bus ki nai hai kuchh krnaaa

    • @parshotamminhas8093
      @parshotamminhas8093 Год назад

      मोदी जी ने कयो कहा के भारत मे मेरे लिए पेदा होना पाप के समान है (भाजपा/आप ने मिलकर किया सरकारी तऀन्तर (इजैनसीओ) का निजीकरण)
      क्या किया बीजेपी ने हमारे लिये
      1. देश मे 2001/2002 मे maximum 1 or 2 यूनिवर्सिटी प्राइवेट थी 2022 तक 200 से जियादा यूनिवर्सिटी को प्राइवेट किया
      2. ईकेला यूपी मे 31 पॉलिटेक्निक कॉलेज को प्राइवेट कीया बाकी प्रदेशों मे कया कीया होगा भाजपा सरकार ने
      3. 500 से जियादा कैदी मारे गये इक साल के भीतर उतर प्रदेश की जेलों मे कानून की बूरी हालत की वजह से
      4. देश के 6 एयरपोर्ट का सचालान अवैध तरीके से
      अदानी को दिया गया बिना किसी एक्सपीरियंस के
      5. देश के 12 समुद्री बंदरगाहों का सचालान अवैध तरीके से दिया गया अदानी को
      6. बैंको का मरज किया गया और बैंक मर्ज करने की वजह से नौकरीआ खत्म हो गयी
      7. बिजली का निजीकरण किया गया
      8. बीएसएनएल की हिसे दारी बेचदी पाईवेट कपनी को
      9.भाजपा द्वारा टीवी चैनलों में Maximum 99.99% ब्राह्मणों की भर्ती की परक्रिआ को पूरा कीया (आपकी ओर विरोधी दलों की आवाज को दबाने के लिये)
      10.अरुण गोयल को संविधान का उल्लंघन करते हुए अवैध रूप से चुनाव आयोग का अध्यक्ष अवैध तरीके से
      अदानी को दिया गयाबनाया गया है (इलेक्शन मे चुनाव आयोग का दूरअपयोग कीया जा सके)
      10.न्यायालय में Maximum 99% न्यायाधीश के पद पर ब्राह्मणों को भर्ती किया गया(कोई वी फेसला भाजपा सरकार के खिलाफ हो तो उसे बदला जा सके)
      11.शिक्षा का पाठ्यक्रम तैयार करने के लिए Maximum 95%RSS पदाधिकारियों की नियुक्ति की (क्षिकसा का सतर बदल कर आपको धार्मिक, समाजिक रूप से गूलाम बनाया जा सके)
      12.देश की 70%सरकारी संपत्ति बेचदी (आपको बिना खबर कीये आरथिक रूप से कमजोर कीया जाऐ)
      13.ED, CBI,NIA का दूरअपयोग विरोधी दलों को खतम करने ओर डानी जैसे बड़े सकेम को दबाने के लिए (CBI के अध्यक्ष की तीन वार पदउनती करने के लिये कानूनी प्रणाली को दरकिनार कीया)
      14.बीजेपी सरकार ने ओबीसी, एसटी, एसटी कास्ट का 5 स्टेट मे नोकरीउ मे आरक्षण खत्म करदिया है
      15.देश के 92 कॉलेज ऐसे है जहां पर अजतक एससी, एसटी, ओबीसी कास्ट का एक वी प्रिंसिपल नहीं बनाया गया
      16.2024 मे आपके बच्चों को 6 to 8 कलास के बच्चों को स्कूल मे क्षिकसा की जगह कच्चे बरतन बनाना, कारपेंटर, इलेक्ट्रीशियन वगैरह की ट्रेनिंग दी जाएगी भाजपा की 2020 न्यू शिक्षा नीति क दवारा
      17.जिस वी गांव के सरकारी स्कूल में 3000 से कम बच्चे होगे वह सबी सरकारी सकूल बंद करवा दीऐ जयेगे 2024 मे
      18. गगा की सफाई का कंट्रैट अवैध तरीके से कंट्रैट मे फेर बदल कर अदानी को दिया गया
      19. कोयला खदानों का कंट्रैट मे फेर बदल कर अदानी को दिया गया
      20. देश ओर दूनिया का सबसे बड़ा स्कैम मोदी जी ने अडानी के साथ मिलकर खूद करवाया हिडसवरग रिपोट ने खूलासा कीया
      21. लाखों परिवारो के घर सबसे ज्यादा तोडे गए भाजपा के राजमे बल डोजर नीति के तहत
      22. देश की सरूकसा के साथ समझौता करते हूई बिना किसी एक्सपीरियन्स के अडानी की कपनी को अवेध तरीके से कंट्रैट दीये गयें
      23. बुध धर्म को खतम करने क लिए सम्राट अशोक दवारा बनाये गये सतूपो को शिवलिंग मे बदला गया
      24. शिक्षा का सतर बदल दिया RSS मोदी जी ने मिलकर
      उदाहरण- साइमन कमिसन कयो आया था भारत में अमबेदकर के कहने पर ता की देश की 97% आबादी को सिक्षा, समाजिक, आरथिक, राजनीतिक बराबरी का अधिकार मिल सके -लेकिन सिक्षा मे हमे इसका अर्थ गलत पढाया गया

    • @parshotamminhas8093
      @parshotamminhas8093 Год назад

      कृपया बसपा और भाजपा/आप के बीच तुलना करें
      सबसे जिआदा काम करने वाली पार्टी बसपा, RJD पर लोगो ने इंनहे नीची नजर से देखा
      बसपा ने क्या किया उत्तर प्रदेश मे
      1. सबसे जिआदा 17 यूनिवर्सिटी बनवाई
      2. वर्ल्ड की सबसे पहली विकलाग यूनिवर्सिटी बनी यूपी मे
      3. सबसे जिआदा स्कूल बनवाये यूपी मे
      4. नई 40 से जिआदा तहसील बनवाई यूपी मे निया परकिया को मजबूत करने के लिये
      5. नये जिले बनवाये महाप्रशो के नाम पर
      6. सबसे कम केस आये बलात्कार के उनके राजमे
      7. कोई धंगा नहीं हूआ उनके कार्य काल मे
      8. किसानों के साथ सबसे अक्षै सबद रहे उनके राजमे चाहे घने के भाव का मुदा ही हो
      9. सबसे जिआदा नोकुरिया दी लोगो को
      लेकिन हम लोगो ने कबी उन्है वोट नहीं दिया क्यो के हम उची जाति के हंकार मे फसे रहे

  • @princesharma8513
    @princesharma8513 Год назад

    Fir maraj koi fansla lwo g kro kuj