ਆਹ ਪਿੰਡ ਨੇ ਕਰ ਦਿੱਤੀ ਸਾਰੀ ਜ਼ਮੀਨ ਵਿਕਾਊ, ਪੋਸਟਰ ਫੜ੍ਹ ਕੇ ਖੜ ਗਏ ਹੱਥਾਂ ਵਿੱਚ, ਟੇਲਾਂ ਦੀ ਗੱਲ ਛੱਡੋ ਸਾਡੇ ਤਾਂ

Поделиться
HTML-код
  • Опубликовано: 16 сен 2024
  • ਆਹ ਪਿੰਡ ਨੇ ਕਰ ਦਿੱਤੀ ਸਾਰੀ ਜ਼ਮੀਨ ਵਿਕਾਊ,
    ਪੋਸਟਰ ਫੜ੍ਹ ਕੇ ਖੜ ਗਏ ਹੱਥਾਂ ਵਿੱਚ, ਟੇਲਾਂ ਦੀ ਗੱਲ ਛੱਡੋ ਸਾਡੇ ਤਾਂ ਪਾਣੀ ਦਾ ਤੁਪਕਾ ਵੀ ਨਹੀਂ ਆਉਂਦਾ,
    15 ਹਜ਼ਾਰ ਠੇਕਾ ਵੀ ਨਹੀਂ ਮਿਲਦਾ ਜ਼ਮੀਨ ਦਾ।
    #punjab #kisan #bhagwantmann #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 100

  • @pammashah6361
    @pammashah6361 Месяц назад +30

    ਜੈ ਝੋਨਾ ਲਾਉਣਾ ਬੰਦ ਨਾ ਕੀਤਾ ਸਾਰੇ ਪੰਜਾਬ ਦਾ ਇਹੋ ਹਾਲ ਹੋਵੇਗਾ

  • @dvdr_sidhu
    @dvdr_sidhu Месяц назад +3

    ਧੰਨਵਾਦ ਲੋਕ ਆਵਾਜ਼ Tv ਦਾ ਆਮ ਲੋਕਾਂ ਦੀ ਆਵਾਜ਼ ਅੱਗੇ ਲੈ ਕੇ ਆਉਣ ਲਈ

  • @BinduMavi-rq8zh
    @BinduMavi-rq8zh Месяц назад +22

    ਪਿੰਡ ਵਾਲੇ ਰਾਜੇ ਹਨ ਜਨਤਾ ਹੀ ਸਰਕਾਰ ਹੁੰਦੀ ਹੈ ਲੀਡਰ ਅਫਸਰ ਨੋਕਰ ਹਨ,

    • @GurdevSingh-vd5ie
      @GurdevSingh-vd5ie Месяц назад +2

      ਬਹੁਤ ਵੱਡੀ ਜਾਣਕਾਰੀ ਆਪ ਜੀ ਨੇ ਦਿੱਤੀ ਹੈ 😅 ਸਾਨੂੰ ਤਾਂ ਅੱਜ ਪਤਾ ਲੱਗਾ ਕਿ ਆਏਂ ਹੈ 😅ਵਾਅ ਵਈ ਵਾ 😅

    • @KartarSingh-es8mo
      @KartarSingh-es8mo Месяц назад

      ​@@GurdevSingh-vd5ie😂😂

  • @MENREGA_CELL_PUNJAB
    @MENREGA_CELL_PUNJAB Месяц назад +9

    ਰੂਕ ਜੋ ਸਾਰਿਆ ਦਾ ਏਹੀ ਹਾਲ ਹੋਉ
    ਜੇ ਝੋਨਾ ਲਾਉਣ ਨਾ ਰੂਕੇ

  • @swarnjeetkaurmattu1315
    @swarnjeetkaurmattu1315 Месяц назад +2

    ਪੂਰੇ ਪੰਜਾਬ ਇਹ ਹਾਲ‌ ਹੋਣਾਂ ਇੱਕ ਦਿਨ। ਝੋਨਾਂ ਲਾਉਣਾ ਬੰਦ ਕਰਨਾ ਪੈਣਾ

  • @gurlabhsingh8072
    @gurlabhsingh8072 Месяц назад +25

    ਪਾਣੀ ਤਾਂ ਕਿਸਾਨਾਂ ਨੂੰ ਦੇਵੇ ਸਰਕਾਰ

    • @GurdevSingh-vd5ie
      @GurdevSingh-vd5ie Месяц назад

      ਪਾਣੀ ਦੀ ਲੋੜ ਨਹੀਂ ਏਨੀਂ ਜਿੰਨੀ ਅਕਲ ਦੀ ਲੋੜ ਹੈ 😮ਸਾਡੇ ਦਿਮਾਗਾ ਨੂੰ ਜੰਗ ਲਗਾ ਤਾ ਹੈ ਸੋਚਣ ਸਮਝਣ ਦੀ ਸਮਰੱਥਾ ਖੋ ਲਈ ਗਈ ਹੈ।।।।😢 ਕੁਦਰਤੀ ਖੇਤੀ ਹਲ ਹੈ ਪਾਣੀ ਦੀ।।ਖਰਚਾ ਨਾਮ ਮਾਤਰ ਵੀ ਨਹੀਂ ਪੈਣਾ।।ਆਮਦਨ ਹੀ ਆਮਦਨ ਹੈ।। ਮੈਨੂੰ ਸਦ ਲਉ ਪਿੰਡ ਅਪਣੇ।।।।ਸਾਰੀ ਜਾਣਕਾਰੀ ਜਮੀਨ ਤੇ ਦੇ ਦੇਉ ਪਰੇਕਟਿਕਲ ਕਰਾ ਕੇ 🎉

    • @KuldeepSingh-l9h6g
      @KuldeepSingh-l9h6g Месяц назад

      Address Send​@@GurdevSingh-vd5ie

    • @KuldeepSingh-l9h6g
      @KuldeepSingh-l9h6g Месяц назад

      pH nu Send me

    • @KuldeepSingh-l9h6g
      @KuldeepSingh-l9h6g Месяц назад

      ​@@GurdevSingh-vd5iePh nu Reply yaar

  • @RajbirSingh-qh7gg
    @RajbirSingh-qh7gg Месяц назад

    Waheguru ji 💐🌹

  • @bsingh6473
    @bsingh6473 Месяц назад +8

    ਵਾਹਿਗੁਰੂ ਜੀ ਵਾਹਿਗੁਰੂ ਜੀ
    ਓ ਡੁੱਬ ਕੇ ਮਰ ਜਾਓ ਪੰਜਾਬ ਸਰਕਾਰ ਡੁੱਬ ਕੇ ਮਰ ਜਾਓ, ਕਹਿੰਦੇ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਆ, ਫਿਰ ਸਾਡੇ ਪੰਜਾਬ ਦਾ ਪਾਣੀ ਕਿੱਥੇ ਗਿਆਂ, ਰੱਬਾ ਕਿੱਥੇ ਬੈਠਾਂ ਤੂੰ, ਕਰਦੇ ਨਿਗਾਹ ਮਿਹਰਾਂ ਵਾਲ਼ੀ
    🚩🙏😔🙏🚩

  • @ArshdeepSingh-oh4qk
    @ArshdeepSingh-oh4qk Месяц назад +27

    ਸਿਮਰੋ ਕੋਲੇ ਜਾਓ ਚਾਰ ਵਾਰ ਦੀ ਐਮ ਪੀ ਐ

    • @harbaxchahal2730
      @harbaxchahal2730 Месяц назад +4

      ਨਾ ਭੱਤੇ ਨੇ ਟੇਲਾਂ ਤੇ ਪੁਚਾਤਾ

    • @dawindersidhu4632
      @dawindersidhu4632 Месяц назад +3

      Cm kon aa

    • @AvtarSingh-pw7fv
      @AvtarSingh-pw7fv Месяц назад +3

      ਸਿਮਰੋ ਨੇ ਤਾਂ ਫੇਰ ਆਪਣੇ ਹਲਕੇ। ਲਈ ਕੁੱਝ ਨਾ ਕੁੱਝ ਕੀਤਾ ਹੋਊ ਪਰ ਐਨਾ ਜਰੂਰ ਪਤਾ ਹੈ ਕਿ ਹੁਣ ਆਲਿਆਂ ਢਾਈ ਸਾਲ ਵਿੱਚ ਡੱਕਾ ਦੂਰਾ ਨਹੀਂ ਕੀਤਾ । ਸਿਮਰੋ ਨੂੰ ਤਾਂ ਸਿਰਫ ਗੁਰੂ ਗ੍ਰੰਥ ਸਹਿਬ ਜੀ ਦੀ ਬਿਅਦਬੀ ਲੈ ਬੈਠੀ

    • @amriksingh9252
      @amriksingh9252 Месяц назад

      ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਸਿਮਰੋਂ ਨੇ ਤਾਂ ਬਹੁਤ ਜ਼ਿਆਦਾ ਕੰਮ ਕੀਤੇ ਆ ਤੂੰ ਇਹ ਦੱਸ ਭਗਵੰਤ ਮਾਨ ਨਸ਼ੇੜੀ ਨੇਂ 28 ਮਹੀਨੇ ਵਿੱਚ ਕੀ ਕੀਤਾ ਸਰਕਾਰ ਭਗਵੰਤ ਮਾਨ ਨਸ਼ੇੜੀ ਦੀ ਆ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @kulvinderhappy8671
      @kulvinderhappy8671 Месяц назад

      ਜੇ ਬੇਅਦਬੀ ਤੇ ਚਿੱਟਾ ਆਲ਼ੇ ਮਸਲੇ ਨੂੰ ( ਉਧਾਰਨ) ਛੱਡ ਦਿੱਤਾ ਜਾਵੇ ਤਾਂ ਬਾਦਲ ਕਿਸਾਨਾਂ ਲਈ ਚੰਗਾ ਸੀ ਕਿਸਾਨ ਦੀ ਤਕਲੀਫ਼ ਨੂੰ ਸਮਝ ਦਾ ਸੀ। ਧਰਨੇ ਘੱਟ ਸੀ ਇਹ ਮੌਜੁਦਾ ਪਾਰਟੀ ਧਰਨੇ ਤਾਂ ਲਵਾਉਂਦੀ ਸੀ ਕਿਓਕਿ ਇਹਨਾਂ ਨੇ ਧਰਨਿਆਂ ਵਿੱਚ ਉਲਝਾਉਣ ਕਰਕੇ ਪਾਰਟੀ ਬਣਾਣੀ ਸੀ। ਫੇਰ ਲੁੱਟਣਾ ਕੁਟਣਾ ਜੇਂ ਬੋਲੇ ਜੇਲ੍ਹ ਵਿਚ ਸੁਟਣਾ ਬਾਦਲ ਵੇਲੇ ਚੋਰ ਠੱਗ ਸਾਧ ਹਰ ਵਰਗ ਚੱਲ ਰਿਹਾ ਸੀ।। ਹੁਣ ਤਾਂ ਪੰਜਾਬ ਇਦਾਂ ਲੱਗਦਾ ਜਿਵੇਂ ਸਾਲਾ ਮੱਰਕੱਤ ਆਲ਼ੇ ਘਰ ਸੋਗ ਪਿਆ ਹੋਵੇ। ਸਾਰੇ ਕਹਿੰਦੇ ਬਾਕੀਆਂ ਨੇ ਲੂਟ ਲਿਆ ਮੈਂ ਕਹਿੰਦਾ ਹੁਣ ਆਲਿਆਂ ਨੇ ਕੇਹੜਾ ਵਿਆਜੀ ਪੈਸਾ ਦੇਣ ਦਾ ਤੇ।।

  • @premlal5402
    @premlal5402 Месяц назад +5

    ਜਦ ਪਾਣੀ ਨਹੀ ਹੈ ਤਾਂ ਝੋਨਾ ਜਰੂਰ ਲਾਉਣਾ। ਕੁਦਰਤੀ ਚੀਜਾਂ ਤੇ ਰਹਿਮ ਕਰੋ

  • @tsdvlogs9894
    @tsdvlogs9894 Месяц назад +1

    ਲੱਖ ਦੀ ਲਾਹਨਤ ਹੈ ਸਾਡੇ ਅਮਰੀਕਾ ਕੈਨੇਡਾ ਗਏ ਨੂੰ ਅਸੀਂ ਆਪਣੇ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਹੀਂ ਕਰ ਸਕਦੇ
    ਪੰਜਾਬੀ ਵੀਰੋ ਪੰਜਾਬ ਅੱਜ ਵੀ ਸੋਨੇ ਦੀ ਚਿੜੀ ਹੈ ਬਚਾ ਲਓ
    ਜੇਕਰ ਇਹ ਜ਼ਮੀਨ ਅੰਬਾਨੀਆ ਅਦਾਨੀਆ ਨੇ ਸੰਭਾਲ ਲਈ ਇਹੀ ਸੋਨਾ ਬਣ ਜਾਣੀ ਹੈ

  • @gurlabhsingh8072
    @gurlabhsingh8072 Месяц назад +6

    ਮਾੜੇ ਤਾਂ ਸਾਡੇ ਆਪਣੇ ਹਨ ਸਰਕਾਰ ਤਾਂ ਜਨਤਾ ਦੇ ਆਖਣ ਤੇ ਕਾਰਵਾਈ ਕਰਦੀ ਹੈ

  • @BalwinderSingh-wb7sh
    @BalwinderSingh-wb7sh Месяц назад +2

    ਬਾਈ ਜੀ2-3 ਸਾਲ ਬਾਅਦ ਸਾਰੇ ਪੰਜਾਬ ਦਾ ਇਹੀ ਹਾਲ ਹੋਵੇਗਾ ਜੇ ਝੋਨਾ ਲਾਉਣੋ ਨਾ ਹਟੇ

  • @gaganss8459
    @gaganss8459 Месяц назад +6

    ਸਾਡੇ ਪੰਜ਼ਾਬ ਦੇ ਵਿਁਚ ਲੋਕ ਬਹੁਤ ਦੁਖੀ ਹਨ ਜਿਹੜੀ ਵੀ ਸਰਕਾਰ ਓਦੀ ਹੈ ਕੋੲੀ ਵੀ ਕੰਮ ਨਹੀਂ ਕਰਦੇ ਜ਼ੇ ਪਟਵਾਰੀ ਹੈ ੳੁਹ ਪੈਸ਼ੇ ਲੈ ਕਿ ਵੀ ਕਿਸ਼ੇ ਜਮੀਨ ਦੀ ਿੲੰਤਕਾਲ ਨਹੀਂ ਕਰਦੇ ਸਰਕਾਰੀ ਪਟਵਾਰੀ ਸ਼ਰਕਾਰ ਤੋਂ ਵੀ ਨਹੀਂ ਡਰਦੇ

  • @TarsemsinghTarsemsingh-qt5cm
    @TarsemsinghTarsemsingh-qt5cm Месяц назад +7

    ਜੋ ਪਾਣੀ ਮੁੱਕਣ ਦਾ ਕਾਰਨ ਵੀ ਤੁਸੀਂ ਹੋ ਝੋਨਾ ਵੱਧ ਤੋਂ ਵੱਧ ਲਾਓ

  • @bahadursingh9718
    @bahadursingh9718 Месяц назад

    ਪੱਤਰਕਾਰ ਵੀਰੇ ਤੁਸੀਂ ਇੰਨ੍ਹਾਂ ਕਿਸਾਨ ਵੀਰਾਂ ਦੀਆਂ ਮੁਸਕਲਾਂ ਸੁੱਣੀਆ ਆਪ ਜੀ ਸਰਕਾਰ ਤੱਕ ਇਸ ਕਿਸਾਨਾਂ ਦੀ ਮੁਸ਼ਕਿਲਾਂ ਸਰਕਾਰ ਤੱਕ ਜਰੂਰ ਪਹੁੰਚਾਓ ਵੀਰ ਜੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ

  • @bahadursingh9718
    @bahadursingh9718 Месяц назад

    ਸਰਕਾਰ ਤਾਂ ਬਡੇ ਬਡੇ ਪੋਸਟਰ ਲਾਈਂ ਜਾਂਦੀ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁਚਾਅ ਦਿੱਤਾ ਪਰ ਕਿਸਾਨ ਵੀਰ ਨੰਗਲਾ ਪਿੰਡ ਦੇ ਤਿਹਾਏ ਮਾਰੀਂ ਜਾਂਦੇ ਹਨ ਕੋਈ ਟੇਲਾਂ ਤੱਕ ਪਾਣੀ ਨਹੀਂ ਪਹੁੰਚਾਇਆ ਗਿਆ ਸਰਕਾਰ ਨੂੰ ਬੇਨਤੀ ਹੈ ਕਿ ਨੰਗਲੇ ਪਿੰਡ ਦੀਆਂ ਮੁਸਕਲਾਂ ਨੂੰ ਹੱਲ ਕੀਤਾ ਜਾਵੇ ਧੰਨਵਾਦ

  • @mohanjitsingh2409
    @mohanjitsingh2409 Месяц назад +1

    ਬਾਈ ਜੀ ਲੋਕ ਆਵਾਜ਼ TV ਦਾ ਜਾਂ ਕਿਸੇ ਹੋਰ ਚੈਨਲ ਵਾਲਿਆਂ ਦਾ ਨੰਬਰ ਮਿਲ ਜਾਂਦਾ ਮੇਰ ਪਿੰਡ ਅੱਕਵਾਲੀ ਜ਼ਿਲ੍ਹਾ ਮਾਨਸਾ ਸਾਡੇ ਵੀ ਨੇਹਰੀ ਪਾਣੀ ਵਾਲਾਂ ਮੋਘਾ ਘੱਟ ਕਰਦੇ ਨੇ ਮੇਹਿਕਮੇ ਵਾਲੇ

  • @baldevsingh8255
    @baldevsingh8255 Месяц назад +18

    ਟੇਲਾਂ ਤੱਕ ਪਾਣੀ ਪਹੁੰਚਣ ਦੀ ਦੀ ਗੱਲ ਬਿਲਕੁਲ ਗਲਤ ਆਮ ਆਦਮੀ ਪਾਰਟੀ ਜੋ ਕਹਿ ਰਹੀਂ ਹੈ।

  • @majorsingh5059
    @majorsingh5059 Месяц назад +1

    ਸ਼ਰਾਬ ਫੈਕਟਰੀ ਨੂੰ ਕੀ ਰੇਟ ਦਿੱਤੀ ਹੈ ਜ਼ਮੀਨ

  • @diljeetsingh4957
    @diljeetsingh4957 Месяц назад

    Wahiguru ji wahiguru ji wahiguru ji Mehar Karen ji

  • @user-uw4lh1jx2m
    @user-uw4lh1jx2m Месяц назад

    ਜਿਵੇਂ ਕੁੱਕੜੀ ਖੰਗਾਰ ਨੂੰ ਪੈਂਦੀ ਉਸੇ ਤਰ੍ਹਾਂ ਹੀ ਝੋਨਾ ਤੇ ਫਿਰ ਝੋਨਾ। ਮੂੰਗਫ਼ਲੀ, ਛੌਲੇ ਤੇ ਕਪਾਹ ਕਿਉਂ ਨਹੀਂ।

  • @JagjitSingh_
    @JagjitSingh_ Месяц назад +2

    ਜਦੋਂ ਦਾ ਕਿ੍ਸ਼ਨ ਕੁਮਾਰ ਨੂੰ ਨਹਿਰਾਂ ਦਾ ਅਫ਼ਸਰ ਲਾਇਆ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ

  • @shivanisharma5562
    @shivanisharma5562 Месяц назад +2

    ਕਿਥੇ ਹੈ ਇਹ ਪਿੰਡ,ਅਡਰੈਸ ਪੋਸਟ ਆਫਿਸ ਤੇ ਤਹਸੀਲ ਦਾ ਨਾਮ ਵੀ ਜ਼ਰੂਰ ਦਸੋਂ,

  • @GurjantsinghChahal-zq3il
    @GurjantsinghChahal-zq3il Месяц назад +1

    ਤੁਹਾਡੇ, ਪਿਡ, ਦੇ, ਲੋਕ, ਤਾ, ਅਕਾਲੀ, ਦਲ, ਦੀ, ਸਰਕਾਰ, ਵੇਲੇ, ਪਾਣੀ, ਦੀਆਂ, ਮਸ਼ਹੁਰੀਆਂ, ਕਰ, ਦੇ, ਸੀ, ਕਿ, ਪਾਣੀ, ਨੰਗਲੇ, ਪਿੰਡ, ਵਿੱਚ, ਬਹੁਤ, ਪਛਚਾਤਾ, ਹੈ

  • @kuldipsinghmaluka
    @kuldipsinghmaluka Месяц назад

    ਲੋਕਾਂ ਦਾ ਰੱਬ ਹੀ ਰਾਖਾ ਸਰਕਾਰ ਨਹਿਰ ਫੇਰ ਕੱਢ ਲਵੇ ਪਹਿਲਾਂ ਪੁਰਾਣਾ ਸਿਸਟਮ ਹੀ ਠੀਕ ਕਰ ਲੈ

  • @sukhdevsinghbhatti3235
    @sukhdevsinghbhatti3235 Месяц назад +9

    ਪਿਛਲੀਆਂ ਸਰਕਾਰਾ ਵੇਲੇ ਸੁਤੇ ਪਾਏ ਸੀ 30ਸਾਲ ਭਗਵੰਤ ਮਾਨ ਉਡੀਕਦੇ ਰਹੇ।ਅੱਜ ਤੱਕ ਪਿਛਲੀਆਂ ਸਰਕਾਰਾ ਵੇਲੇ ਤਰੱਕੀ ਕਿਉ ਨਹੀਂ ਹੋਈ।ਹੁਣ ਭਗਵੰਤ ਮਾਨ ਨੇ ਕੱਖ ਨੀ ਕਰਨਾ

  • @beantsingh8325
    @beantsingh8325 23 дня назад

    ਸੁੲਏ ਪਕਾ ਕਰਨ ਬਹਾਨੇ ਤੰਗ ਕਰ ਦਿਤੇ ਗਏ ਮੌਘੇਵੀ ਤੰਗ ਤੇੳਚੇ ਕਰ ਦਿਤੇ ਝਾੜ ਦੀ ਚਾਲ ਵੇਖੇ???

  • @AmandeepSingh-bu4wn
    @AmandeepSingh-bu4wn Месяц назад

    ਫੇਲ ਸਰਕਾਰ ਏ

  • @GurmailSingh-j8w
    @GurmailSingh-j8w Месяц назад +1

    ਹੁਣ ਝੋਨਾਂ ਲਾਓ ਬੱਈਏ ਖਾਣਗੇ ਤੁਸੀਂ ਪੰਜਾਬ ਬੱਈਆਂ ਦਾ ਬਣਾਤਾ

  • @sukhdevsinghbhatti3235
    @sukhdevsinghbhatti3235 Месяц назад +2

    ਏਹ ਪੱਤਰ ਕਾਰ ਕਰੁ ਤੁਹਾਡਾ ਹਲ।

  • @KartarSingh-es8mo
    @KartarSingh-es8mo Месяц назад

    ਫੇਲ ਸਰਕਾਰ ਗੱਪਾਂ ਵਿੱਚ ਸਾਰੇ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਫੇਲ ਮੁੱਖ ਮੰਤਰੀ

  • @davindersingh1048
    @davindersingh1048 Месяц назад +2

    Baki pind v tyar rehan es halat lyi

  • @majorsingh4297
    @majorsingh4297 Месяц назад

    ਭਗਵੰਤ ਮਾਨ ਅਜੇ ਕੱਲ੍ਹ ਸਰਕਾਰ ਬਣਾਈ ਆ ,ਜੇ ਪਹਿਲਾਂ ਪ੍ਰਬੰਧ ਸਹੀ ਹੁੰਦਾ ਤੇ ਅੱਜ ਮਾਨ ਖਰਾਬ ਕਰਦਾ ਫਿਰ ਤਾਂ ਓ ਕਸੂਰਵਾਰ ਨਹੀਂ ਤੇ ਅਕਾਲੀ ਦਲ , ਕਾਂਗਰਸ ਪਾਰਟੀ ਨੂੰ ਘੇਰੋ,

  • @KalaSingh-sh1oz
    @KalaSingh-sh1oz Месяц назад +3

    Pind achpal mansa the eai hall aa chak karlo

  • @AmandeepSingh-dv7ln
    @AmandeepSingh-dv7ln Месяц назад +6

    ਬਠਿੰਡਾ ਚ ਤਾਂ 25 ਸਾਲ ਦੇ ਅਕਾਲੀ ਦਲ ਦੇ MP ਤੇ MLA ਰਹੇ ਆ ਓਹਨਾ ਨੇ ਕੁਛ ਨਹੀਂ ਕੀਤਾ

  • @amriksingh9589
    @amriksingh9589 Месяц назад

    ਬਾਈ ਕੋਈ ਗੱਲ ਨਹੀਂ ਟੈਨਸਨ ਨਾ ਲੳੁ 2-3*,ਸਾਲਾ ਵਿਚ ਸਾਰੇ ਪੰਜਾਬ ਦਾ ਤੁਹਾਡੇ ਪਿੰਡ ਵਾਲਾ ਹਾਲ ਹੋ ਜਾਉ ਜਿਹੜੇ 70-80, ਹਜ਼ਾਰ ਨੂੰ ਜ਼ਮੀਨ ਠੇਕੇ ਤੇ ਦੇਕੇ ਸ਼ਹਿਰਾਂ ਵਿਚ ਕੋਠਿਆਂ ਲੈਕੇ ਨਜਾਰੇ ਲੈ ਰਹੇ ਨੇ ਉਹ ਵੀ ਤੁਹਾਡੇ ਬਰਾਬਰ ਖਣਨ ਗੇ 2-3-,ਸਾਲਾ ਵਿਚ ਪਾਣੀ ਬਰਬਾਦ ਕਰ ਦਿੱਤਾ ਗੱਲ ਮੁਕਣੀ ਆਕੇ ਘੀਸੀ ਤੇ ਪੈਸੇ ਵਾਲੇ ਟੋਲਟ ਪੇਪਰ ਲੈ ਲੈਣ ਗੇ

    • @Harrypro9057
      @Harrypro9057 Месяц назад

      Jad tak mukda ni lok ni samjhde 22

    • @GurjitSingh-jh6us
      @GurjitSingh-jh6us Месяц назад

      Ina nu akal udo auni jdo pure Punjab nu Pani pin nu na milya

  • @HarshSingh-zp2wd
    @HarshSingh-zp2wd Месяц назад +2

    Eh aa sarkar di pañjab Maru niti ,

  • @RanjitSingh-gi7ye
    @RanjitSingh-gi7ye Месяц назад

    ਕੋਈ ਗੱਲ ਨੀ ਨਵੀਂ ਨਹਿਰ ਆ ਰਹੀ ਆ ਪਾਣੀ ਨਾਲ ਡੁੱਬ ਨਾ ਜਾਇਓ? ਆਪ ਵਾਲੇ ਤਾ ਨਹਿਰਾਂ ਈ ਨਹਿਰਾਂ ਕਢ ਦੇਣਗੇ 😂 ਵਾਹਿਗੁਰੂ ਵਾਹਿਗੁਰੂ

  • @BhupinderSingh-dj1em
    @BhupinderSingh-dj1em Месяц назад

    ਮੂੰਗਫਲੀ , ਛੋਲੇ ਬੀਜੋ,ਅੰਜੀਰਾਂ, ਸੀਤਾਫਲ ਜਾਂ ਅੰਬ ਬੀਜੋ ਅੱਗੇ ਜੋ ਤੁਹਾਨੂੰ ਚੰਗਾ ਲੱਗੇ।

  • @GurjitSingh-jh6us
    @GurjitSingh-jh6us Месяц назад

    Koi nai chinta na kro kisana ne sare Punjab da dharti da Pani khatam karn di jumewari lai rakhi hai jaldi dharti da Pani khatam kr denge

  • @bm-qu3zc
    @bm-qu3zc Месяц назад +2

    👍

  • @sukhmandersingh8034
    @sukhmandersingh8034 Месяц назад

    ਪਾਣੀ ਬਿਨਾਂ ਕੁਸ ਨਹੀਂ ਬਣਦਾ ਮੁੰਡਿਆ ਨੂੰ ਰਿਸ਼ਤਾ ਨਹੀਂ ਕੋਈ ਕਰਦਾ ਦਾਣੇ ਤਾਂ ਹੋਣੇ ਕੀ ਹਨ

    • @kulvinderhappy8671
      @kulvinderhappy8671 Месяц назад

      ਕਣਕ ਆਲ਼ਾ ਕਾਰਡ ਦੇਖ‌ ਦੇ ਮਾਪੇ ਹੁਣ ਨਾਲ਼ੇ ਕੁੜੀ ਗੋਹੇ ਕੁੜੇ ਤੋਂ ਵੇਹਲੀ

  • @BalwinderSingh-wb7sh
    @BalwinderSingh-wb7sh Месяц назад

    ਸਹੀ ਕੁਮੈਟ ਕੀਤਾ ਘੀਸੀ ਆਲੇ ਬਾਈ ਨੇ

  • @ArvinderSingh-n8s
    @ArvinderSingh-n8s Месяц назад

    Bai aah raula paun vaalian ne jhona laa k paani khatam kittaa

  • @MANVEERSINGHSRAN
    @MANVEERSINGHSRAN Месяц назад +1

    Aa talwandi sabo wala nangla pind he aa hna bura hal aa baki ena de sach bolde aa

  • @mundamalweda2440
    @mundamalweda2440 Месяц назад

    Hor lalo jeeria pane bhalde ne hun

  • @SurjitSingh-766
    @SurjitSingh-766 Месяц назад +1

    ਮੋਦੀ ਕਰੋ ਹੱਲ

  • @bikramjeetsingh5286
    @bikramjeetsingh5286 Месяц назад +1

    ਚੱਲੋ ਛੱਡੋ ਭਰਾਵੋ ਬੇਚ ਦੇਬੋ ਕਿਤੇ ਹੋ ਰਾਜ ਵਿੱਚ ਲੇ ਲਵੋ। ਫੇਕਟਰੀਆ ਲੱਗਣ ਗਿਆ ਗ਼ਰੀਬ ਲੋਕਾਂ ਨੂੰ ਰੁਜ਼ਗਾਰ ਮਿਲੇਗਾ।।

  • @majorsingh4297
    @majorsingh4297 Месяц назад

    ਅਕਾਲੀ ਆਗੂ ਆਪ ਕਹਿੰਦੇ ਨੇ ਇੱਕ ਸੋ ਕਰੋੜ ਬਠਿੰਡਾ ਚ ਵੰਡ ਕੇ ਭਾਬੀ ਸਿਮਰੋ ਜਿੱਤੀ,ਓ ਸੋ ਕਰੋੜ ਮੁੱਕ ਗਿਆ, ਭਾਬੀ ਸਿਮਰੋ ਦਾ ਗਿੱਧਾ ਵੀ ਤੁਸੀਂ ਦੇਖਿਆ ਸੀ, ਹੁਣ ਫਿਰ ਲੱਖਾ ਨ ਖੁਡੀਆਂ ਤੁਹਾਨੂੰ ਕੋਈ ਨਹੀਂ ਦਿੱਸਿਆ, ਫਿਰ ਗੁਰੂ ਸਾਹਿਬਾਨ ਦੇ ਦੋਖੀਆਂ ਦੀ ਮੱਦਦ ਕਰਨ ਦਾ ਪਾਪ ਭੋਗੋ ਵੀਰੋ

  • @lovepreetsidhu7289
    @lovepreetsidhu7289 Месяц назад

    Sadea nal da pind a y 45foot t pani a sadea t pr pani 3number a

  • @nirmaldhiman773
    @nirmaldhiman773 Месяц назад

    Lakg
    Lahnant
    Hai
    Sarkar
    De
    Aaime
    Dhadora
    Piti
    Janda

  • @rrr.r3333
    @rrr.r3333 Месяц назад

    Aam Aadmi party Fell hai ab kisan Neta kaha hai in kisano ki kyo nahi Sun Rahe

  • @g_aahi15798
    @g_aahi15798 Месяц назад

    Paani kadeya b TUC he aa 3 3 motra la k aida he hal hona hje ta kheta nu paani lyi aida hunda fr peen wala b ni milna

  • @samans4202
    @samans4202 Месяц назад

    Fikar na karo . Jehdi tusi kisana ne poorey Punjab vich att chakki hoi hai baki pinda da haal vi ehi hon vala hai

  • @singhharahdeep
    @singhharahdeep Месяц назад +1

    Tusi urea na use kro

  • @bhindersingh3718
    @bhindersingh3718 Месяц назад +1

    AAP 👎👎👎👎

  • @Tangovlog_CHD
    @Tangovlog_CHD Месяц назад

    Jay Jamin nahi Sahi Tey ush jagha Tey koi hor karobar suru kar do yeh Makan bana Kay bech do key faida hoya ana time kharabh karane da 😮

  • @singhharahdeep
    @singhharahdeep Месяц назад +1

    Tusi kisi hor chij di khati kro

  • @shivanisharma5562
    @shivanisharma5562 Месяц назад +2

    ਅਕਾਲੀ ਸਰਕਾਰ ਦੇ ਸਮੇਂ ਪਾਣੀਂ ਆਉਦਾ ਸੀ,

  • @jai-hind82
    @jai-hind82 Месяц назад +6

    ਹਰਸਿਮਰਤ ਕੌਰ ਬਾਦਲ ਜਿੰਦਾਬਾਦ
    ਭਗਵੰਤ ਮਾਨ ਜਿੰਦਾਬਾਦ
    ਕੈਪਟਨ ਅਮਰਿੰਦਰ ਜਿੰਦਾਬਾਦ

    • @jagsirsekhon786
      @jagsirsekhon786 Месяц назад +2

      ਬਿੱਲਕੁਲ ਸਹੀ 😅😅😅

  • @GurjitSingh-jh6us
    @GurjitSingh-jh6us Месяц назад

    Punjab cho bihari vadia km karde hn. Tusi bhukhe kio marde. Sarkar ina di jmin lai lawe ina nu roti de dia kre

  • @Satnam-dg5fr
    @Satnam-dg5fr Месяц назад

    Khali keu chad deo drakhat da do pai

  • @skull8845
    @skull8845 Месяц назад

    Pani ta tusi khatam karta la la jhonaa

  • @amriksingh9589
    @amriksingh9589 Месяц назад

    ਭਗਵੰਤ ਮਾਨ ਕੀਹਦੀ ਪਾਕੇ ਰੋਵੇ ਲੋਕਾਂ ਨੇ 92,ਤੋ ਮਗਰੋ ਉਸ ਦਾ ਸਾਥ ਨਹੀਂ ਦਿੱਤਾ ਲੋਕਾਂ ਦੇ ਪਤਾ ਨਹੀਂ ਕਿਹੜੇ ਮਾਹ ਪੱਟ ਤੇ ਲੋਕਾਂ ਦੇ ਜਿਹੜਾ ਦੇਖੋ ਉਹੀ ਕਹਿਂਦਾ ਹੈ ਮਾਨ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ

  • @samans4202
    @samans4202 Месяц назад

    Tusi Punjab da Pani , vatavaran, darakhat , wildlife, mitti sab kujh barbad kita hai . Hun kudrat tuhanu tuhadian kartoota di saza de rahi hai. Fikar na karo , baki pinda da haal vi tuhadey vala hi hon vala hai

  • @ankitsharmamusic9543
    @ankitsharmamusic9543 Месяц назад

    Jhona Lgana band kro murakh lokko Hor kheti vall v dhyaan diyo bohat kheti krn lyi hai,, Tusi jhona jhona jhona hi krde rehnde ho murakh pagal lokk ho tusi Pinda waleyo sare punjab de Jinnah nu Jaankari nahi hai

  • @jasbirsingh3770
    @jasbirsingh3770 Месяц назад +9

    ਗੱਪੀ ਦੀਸਰਕਾਰ

  • @kirnjeetkaurpendochannelyo2920
    @kirnjeetkaurpendochannelyo2920 Месяц назад +1

    Hje tan jameen vichde ne hje tan tusi bhukhe marna bahut bura hal hona tuhda

    • @MANVEERSINGHSRAN
      @MANVEERSINGHSRAN Месяц назад +1

      Ki krn ji me janda es pind bare baki bura Hal aa
      Es pind to thore ji dur haryana panjab border te bakhra canal jandi aa
      Jma haryana border te
      Us da pani Ena aa ki haryana vich di ho ke Rajasthan tak janda aa
      Te us vicho je Thora ja pani de den Fer ki ho jauga
      Jehda haryana de border te panjab de pind aa ona nu pani haryana Cho janda aa
      Kyo ki sidhi bakhra haryana vich krti
      Te jehda side te panjab de pind si border te ona da bura Hal ho gea bichare aa da
      Ena de pind kol golewala pind aa otho sade pind nu canal jandi aa bakhra Cho
      25 km Mera pind aa te o canal puri 45 km lambi aa
      Te Ena da pind ta golewala head to 7 to 8 km dur hona aa Ena nu pani kyo ni de sakde