Размер видео: 1280 X 720853 X 480640 X 360
Показать панель управления
Автовоспроизведение
Автоповтор
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਹਿਮਾਚਲ ਦੇ ਰਿਮੋਰਟ ਏਰੀਏ ਦਖੌਣ ਲਈ । ਬਹੁਤ ਹੀ ਸੋਹਣਾ ਰੰਗ - ਢੰਗ ਅੱਤੇ ਸ਼ਾਂਤੀ ਆਲਾ ਮਹੌਲ ਲੱਗਿਆ ਜੀ । ਤੁਹਾਡਾ ਬਹੁਤ - ਬਹੁਤ ਧੰਨਵਾਦ ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਵੀਰ ਜੀ ਬਹੁਤ ਵਧੀਆ ਕੀਤਾ ਮੈਂ ਤੁਹਾਨੂੰ demule ਦੀ ਸਟੋਰੀ ਦੱਸੀ ਸੀ ਕਿ ਉਸ ਜਗਾਂ ਤੇ ਘੱਟ ਗਿਣਤੀ ਦੇ ਲੋਕ ਜਾਂਦੇ ਨੇ ਪਰ ਮੈਂ ਇਸ ਜਗਾਂ ਤੇ ਤਿੰਨ ਦਿਨ camping ਕੀਤੀ ਸੀ ਅਤੇ komic ਵੀ ਤਿੰਨ ਤਿੰਨ ਰਾਤਾਂ ਲਾ ਕੇ ਆਉਣਾ ਸਵਰਗ ਵਰਗਾ ਮਾਹੁਲ ਹੁੰਦਾ 🎉
ਬਹੁਤ ਖੂਬਸੂਰਤ ਵਲੌਗ।
ਬੁਹਤ ਹੀ ਵਧੀਆ ਵੀਡੀਓ ਹੈ ਵਧੀਆ ਜਾਣਕਾਰੀ ਮਿਲੀ ਵੀਰ ਜੀ
ਧੰਨਵਾਦ ਜੀ ਤੁਹਾਡਾ sanu ਬੈੱਡ ਤੇ ਬੈਠੇ ਬੈਠੇ ਏਨੀ ਸੋਹਣੀ ਦੁਨੀਆ ਦਿਖਾਉਣ ਲਈ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਵੇ ❤❤❤❤
ਟੁਰਨੇ ਵੀਰ ਪੂਰਾ ਵਲੌਗ ਦੇਖਿਆ,ਠੀਕ ਸੀ, ਜਿਹੜਾ ਤੁਸੀਂ ਪਿੰਡ ਚੋ ਉਨ ਵਾਲਾਂ ਸਮਾਨ ਮੰਗ ਰਹੇ ਸੀ , ਪਿੰਡ ਵਾਲਿਆਂ ਦਾ ਕੋਈ ਰੁਝਾਨ ਨਹੀਂ ਨਜਰ ਆਇਆਂ ਇਹ ਤੁਸੀਂ ਨਾ ਐਡ ਕਰਦੇ ਤਾ ਚੰਗਾ ਸੀ,ਬਾਕੀ ਤੁਹਾਡੀਆਂ ਜਾਣਕਾਰੀਆ ਸਹੀ ਸੀ,ਅਸੀਂ ਕਿੰਦਾ ਰਹਿਣਾ ਕਿਵੇ ਰਹਿਣਾ ਇਹ ਵੀ ਦੱਸੀਆਂ ਕਰੋ,ਦੇਖਦੇ ਹਾਂ ਅਗਲਾ ਵਲੌਗ,, ਇੰਤਜਾਰ ਰਹੇਗਾ,,
Most beautiful 😍 🤩 vlog 👌 👍 🎉🎉🎉❤❤gbu always ji
Demul ਪਿੰਡ ਵਾਲਾ ਬਲੋਗ ਸੋਹਣਾ ਲੱਗਿਆ ।
सत श्री अकाल जी बहुत ही सुंदर वीडियो बनाते हो आप दोनो बहुत अच्छी प्रस्तुति होती है आपकी दुनिया की सैर कर लेता हु आपकी वीडियो देख आप दोनो को दिल से आशिर्वाद सदा सुखी रहो तुम जियो हजारों साल ❤️☘️☘️🌺🏞️✅🔥🔴🔥✅🏞️🌺☘️☘️☘️🥰🥰🥰🥰🥰🥰🥰🥰🥰🥰🥰🥰🥰🥰🌺🌺🏞️✅✅
Very good you are exploring totally different very nice information
ਬੀਬਾ ਮਨਪ੍ਰੀਤ ਕੌਰ ਜੀ ਸਿੱਖਾਂ ਦੀਆਂ ਧੀਆਂ ਨੂੰ ਇਸ ਤਰ੍ਹਾਂ ਸਿਰ ਦੇ ਵਾਲ ਖਿਲਾਰ ਕੇ ਸੜਕਾਂ ਤੇ ਫਿਰਨਾ ਸ਼ੋਭਾ ਨਹੀਂ ਦਿੰਦਾ। ਤਰੱਕੀ ਜਿੰਨੀ ਮਰਜ਼ੀ ਕਰੋ ਪਰ ਆਪਣੇ ਮਾਣਮੱਤੇ ਵਿਰਸੇ ਨੂੰ ਨਾ ਭੁੱਲੋ
Ok
Sat Shri Akal Bhai De Bunny Turban Dakh ka Bola
ਵੀਡਿਓ ਨਾ ਵੇਖਿਓ ਸਿਰ ਹੀ ਵੇਖਿਓ 😂😂😂
ਜੇ ਮੈਂ ਇੱਕ ਦਿਨ ਐਂਵੇ ਘੁੰਮ ਵੀ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਵਿਰਸੇ ਨੂੰ ਭੁੱਲ ਗਈ
@@Manpreetkaur-fc6pygl ae ni bhen g jdo y de pag bani aa ta Sonu v sar dhak ke rakhna chda
Bahut vadiya veer ji❤
ਬਹੁਤ ਹੀ ਵਧੀਆ
ਵਾਹਿਗੁਰੂ ਮੇਰੇ ਵੀਰ ਹੋਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ( ਅਮਰਜੀਤ ਕੌਰ)ਫਿਰੋਜ਼ਪੁਰ
ਅਮਰਜੀਤ ਤੁਸੀਂ ਵੀ ਹਰ ਵਲੌਗ ਦੇਖਦੇ ਹੋ ਤੁਹਾਡੇ ਕੁਮੈਟ ਮੈਂ ਪੜਦਾ ਰਹਿੰਦਾ ਹਾਂ
ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ
Waheguru ji 🙏🙏🙏🇮🇳💯🇮🇳🙏🙏🙏
Videos baut jiad vadia ne g
Waheguru ji #Kisaan ekta zindabad #justice for sidhu moosewala
ਅਮਰੀਕ ਫੁੱਲ ਬੂਟੇ ਥੋੜਾ ਨੇੜਿਓਂ ਦਿਖਾਇਆ ਕਰੋ ਤਾਂ ਕੇ ਪਤਾ ਲੱਗ ਸਕੇ ਕਾਹਦਾ ਸੀ। ਬਹੂਤ ਖੂਬਸੂਰਤ ਰਾਹਾਂ ਤੇ ਹੋ।
Enjoy a tour of spiti...@
Very nice👍
Nice video ❤
ਸਤਿ ਸ੍ਰੀ ਅਕਾਲ ਜੀਓ
Bot beautiful vlog si bro dil bago baag ho gya yaar kini beuti aa India vich
Good 👍
Very good je 👏
Nice vlog g waheguru chardikala vich rakhe g. From patiala punjab
Bahut badia vlog❤❤
Waheguru ji Amrik te Manpreet nu charhdikala ch rakhe ❤❤👌👍🙏
Very nice video like 👍 ❤❤❤
This village is so beautiful location wise so isolated gods land❤❤❤❤❤
Beautiful area vill thx for tour
I love you bata and bati
So Beautiful Location ❤🎉
ਸਤਿ ਸ੍ਰੀ ਅਕਾਲ ਜੀ
Very nice enjoy ❤❤❤❤❤❤❤
Nice history
Very nice ji 👌
Satnam wahaguru ji ❤
bhut vadiya jnab
Very Good
ਦੋ ਪੈਰ ਘੱਟ turna ਪਰ ਤੁਰਨਾ ਮੜਕ ਦੇ ਨਾਲ਼ 😂
🙏🙏so nice 👌👌👏👏
Good veer g
ਭਾਜੀ ਗੱਡੀ ਦਾ ਵੀ ਰੀਵਿਊ ਦਿਓ ਕਿਦਾ ਸਹੀ ਰਹੀ hills ਤੇ ਅਵਰੇਜ ਸਭ ਦਸੋ ਇਸ ਬਾਰੇ ਵੀ
Walk with turna❎Walk matlab turna✅
Satsriakal paji both of you and enjoy your journey both of you wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you God bless 🙌 both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru Good blogs and Good information keep it up
Nice
Good evening ji ❤❤❤
🙏🙏🙏🙏💓
Ist like ❤❤
Baji Gurpreet Singh Abohar to bi ji 2001wich shatru kaja sari lhol sapity gumi he ji
❤❤❤❤❤
THANKS FOR SEE KAZA TO DEMUL VILLAGE IN SPITI VALLEY.....@❤❤😂❤❤❤❤❤❤❤❤❤❤❤❤❤❤❤❤❤❤❤❤
ਬਾਈ ਇਹ ਕਰਦੇ ਕਿ ਏਨੀ ਉੱਚੀ ਰਹਿ ਕੇ ਯਾਰ ।ਨਾ ਕੋਈ ਸੁਵਿਧਾ ਨਾ ਕੁਛ
@@gurlalsingh3544 ਇਹ ਸਦੀਆਂ ਤੋਂ ਵਸੇ ਪਿੰਡ ਨੇ ਵੀਰ, ਇਹਨਾਂ ਦਾ ਆਪਣੇ ਪਿੰਡ ਤੋਂ ਹੀ ਸਾਰਾ ਕੁਝ ਸਰੀ ਜਾਂਦਾ ਖਾਣ ਪੀਣ ਨੂੰ ਆਪਣੀ ਪੈਲੀ ਚ ਬੀਜ ਲੈਂਦੇ ਬੱਸ ਜਾਂ ਫਿਰ ਭੇਡਾਂ ਬੱਕਰੀਆਂ ਦੀ ਉੱਨ ਤੋਂ ਬਣਾਉਂਦੇ ਆ ਵੇਚਣ ਲਈ
🙏🙏
🙏🙏🙏🙏🙏
❤❤❤❤hi
ਬਾਈ ਜੀ ਤੁਹਾਡੇ ਵਲੋਗ ਨੰਬਰ ਸਮਝ ਨਹੀਂ ਆ ਰਹੇ 10 ਨੰਬਰ ਚ ਤੁਸੀ ਲਧਾਖ ਦਿਖਾ ਰਹੇ 15,16 ਚ ਇਹ ਦਿਖਾ ਰਹੇ ਜੌ ਕੇ ਬਹੁਤ ਪਿੱਛੇ ਹੈ ਲੇਹ ਤੋ ।ਬਾਈ ਜੀ ਕਰਮਵਾਰ ਲਿਖੋ ਕਿਰਪਾ ਕਰਕੇ ਬਹੁਤ ਦਿੱਕਤ ਹੁੰਦੀ ਲੱਭਣ ਲੱਗਿਆ ।ਨਜਾਰੇ ਬਹੁਤ ਆਉਂਦੇ ਦੇਖ ਕੇ ਪਰ ਕਦੇ ਅੱਗੇ ਚਲੇ ਜਾਂਦੇ ਕਦੇ ਪਿੱਛੇ
ਵੱਖ-ਵੱਖ ਸੀਰੀਜ਼ ਨੇ ਜੀ, ਹਰੇਕ ਸੀਰੀਜ਼ ਦੇ ਵੱਖਰੇ ਐਪੀਸੋਡ ਨੇ। ਤੁਸੀਂ ਦੋਵੇਂ ਸੀਰੀਜ਼ ਮਿਕਸ ਕਰ ਲਈਆਂ ਤਾਂ ਭੁਲੇਖਾ ਪੈ ਰਿਹਾ
🙏🙏🙏🙏❤❤❤❤
Ist comments ❤❤❤❤
ਬਈ ਜੀ ਜਾਨਵਰ ਨੀ ਪੰਛੀ ਉੱਡ ਦੇ ਹੁੰਦੇ ਨੇ ਜੀ
Tuhadia videos sohnia ne g. Tuhada pind kihra punjab vich ph daso. Asi v punjab de hi aa. Patiala de.
Apne pind da name daso.
Tusi log guddha bahi Tho 21 ho mara bahiji thanks❤❤❤
🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤
Amrik Ji thuhade viah nu kine saal ho gaye
Meri help Karo ji main koi Kam suru karna Chanda ha plz
Jangli gulab gulabari
goo🇵🇰🇵🇰🇵🇰🇵🇰
ਮਨਪਰੀਤ ਪੁੱਤਰ ਤੁਸੀਂ ਆਪ ਹੀ ਇੱਕ ਵੀਡਿਓ ਵਿੱਚ ਕਿਹਾ ਸੀ, ਕੇ ਪਾਕਿਸਤਾਨ ਵਾਲਿਆਂ ਬੋਲੀ ਨੂੰ ਛੱਡ ਦਿੱਤਾ ਅਸੀਂ ਪਹਿਰਾਵਾ ਨੂੰ ਛੱਡ ਰਹੇ ਹਾਂ , ਹੁਣ ਤੁਹਾਨੂੰ ਕੀ ਕਹੀਏ ਵੇਖ ਕੇ ਦੁਖੀ ਹੋਏ ਹਾਂ ਅਫਸੋਸ ?
ਇਹਦੇ ‘ਚ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ ਜੀ?
ਵੀਰ ਜੀ ਸਵਾਦ ਤਿਆਤਾ ਅਸੀਂ ਚਾਰ ਜਣੇ ਗਏ ਸੀ ਤੇ ਤਿੰਨ ਦਿਨ ਕੈਂਪਿੰਗ ਕੀਤੀ ਸੀ ਪਰ komic ਤੋਂ ਰਸਤਾ ਜਾਂਦਾ ਹੈ ਪਰ bike ਦਾ ਰਾਹ ਹੈ ਅਤੇ ਜੰਮੂ ਵਿੱਚ ਆਰਮੀ ਅਫਸਰ ਸੀ ਬਹੁਤ ਵਧੀਆ ਹੈਲਪ ਕੀਤੀ ਸੀ ਅਤੇ ਉਹਨਾਂ ਦੀ wife ਸਟੋਰ ਚਲੋਂਦੇ ਨੇ ਕੁਝ ਮਰਜੀ lea ਲਵੋ ਹਰ ਚੀਜ਼ available ਹੈ
ਲਿਆਤਾ ਲਿਖੋ
@@Gurleen-q8i sorry Ji ਨੀਂਦ ਆ ਰਹੀ ਸੀ ਧਿਆਨ ਨੀ ਗਿਆ
Gal ni bani koi vlog di
killometer b ta gddi chldi e aa bs eh b tede binge ho jnde raah
❤❤❤
ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਹਿਮਾਚਲ ਦੇ ਰਿਮੋਰਟ ਏਰੀਏ ਦਖੌਣ ਲਈ । ਬਹੁਤ ਹੀ ਸੋਹਣਾ ਰੰਗ - ਢੰਗ ਅੱਤੇ ਸ਼ਾਂਤੀ ਆਲਾ ਮਹੌਲ ਲੱਗਿਆ ਜੀ । ਤੁਹਾਡਾ ਬਹੁਤ - ਬਹੁਤ ਧੰਨਵਾਦ ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਵੀਰ ਜੀ ਬਹੁਤ ਵਧੀਆ ਕੀਤਾ ਮੈਂ ਤੁਹਾਨੂੰ demule ਦੀ ਸਟੋਰੀ ਦੱਸੀ ਸੀ ਕਿ ਉਸ ਜਗਾਂ ਤੇ ਘੱਟ ਗਿਣਤੀ ਦੇ ਲੋਕ ਜਾਂਦੇ ਨੇ ਪਰ ਮੈਂ ਇਸ ਜਗਾਂ ਤੇ ਤਿੰਨ ਦਿਨ camping ਕੀਤੀ ਸੀ ਅਤੇ komic ਵੀ ਤਿੰਨ ਤਿੰਨ ਰਾਤਾਂ ਲਾ ਕੇ ਆਉਣਾ ਸਵਰਗ ਵਰਗਾ ਮਾਹੁਲ ਹੁੰਦਾ 🎉
ਬਹੁਤ ਖੂਬਸੂਰਤ ਵਲੌਗ।
ਬੁਹਤ ਹੀ ਵਧੀਆ ਵੀਡੀਓ ਹੈ ਵਧੀਆ ਜਾਣਕਾਰੀ ਮਿਲੀ ਵੀਰ ਜੀ
ਧੰਨਵਾਦ ਜੀ ਤੁਹਾਡਾ sanu ਬੈੱਡ ਤੇ ਬੈਠੇ ਬੈਠੇ ਏਨੀ ਸੋਹਣੀ ਦੁਨੀਆ ਦਿਖਾਉਣ ਲਈ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਵੇ ❤❤❤❤
ਟੁਰਨੇ ਵੀਰ ਪੂਰਾ ਵਲੌਗ ਦੇਖਿਆ,ਠੀਕ ਸੀ, ਜਿਹੜਾ ਤੁਸੀਂ ਪਿੰਡ ਚੋ ਉਨ ਵਾਲਾਂ ਸਮਾਨ ਮੰਗ ਰਹੇ ਸੀ , ਪਿੰਡ ਵਾਲਿਆਂ ਦਾ ਕੋਈ ਰੁਝਾਨ ਨਹੀਂ ਨਜਰ ਆਇਆਂ ਇਹ ਤੁਸੀਂ ਨਾ ਐਡ ਕਰਦੇ ਤਾ ਚੰਗਾ ਸੀ,ਬਾਕੀ ਤੁਹਾਡੀਆਂ ਜਾਣਕਾਰੀਆ ਸਹੀ ਸੀ,ਅਸੀਂ ਕਿੰਦਾ ਰਹਿਣਾ ਕਿਵੇ ਰਹਿਣਾ ਇਹ ਵੀ ਦੱਸੀਆਂ ਕਰੋ,
ਦੇਖਦੇ ਹਾਂ ਅਗਲਾ ਵਲੌਗ,, ਇੰਤਜਾਰ ਰਹੇਗਾ,,
Most beautiful 😍 🤩 vlog 👌 👍 🎉🎉🎉❤❤gbu always ji
Demul ਪਿੰਡ ਵਾਲਾ ਬਲੋਗ ਸੋਹਣਾ ਲੱਗਿਆ ।
सत श्री अकाल जी बहुत ही सुंदर वीडियो बनाते हो आप दोनो बहुत अच्छी प्रस्तुति होती है आपकी दुनिया की सैर कर लेता हु आपकी वीडियो देख आप दोनो को दिल से आशिर्वाद सदा सुखी रहो तुम जियो हजारों साल ❤️☘️☘️🌺🏞️✅🔥🔴🔥✅🏞️🌺☘️☘️☘️🥰🥰🥰🥰🥰🥰🥰🥰🥰🥰🥰🥰🥰🥰🌺🌺🏞️✅✅
Very good you are exploring totally different very nice information
ਬੀਬਾ ਮਨਪ੍ਰੀਤ ਕੌਰ ਜੀ ਸਿੱਖਾਂ ਦੀਆਂ ਧੀਆਂ ਨੂੰ ਇਸ ਤਰ੍ਹਾਂ ਸਿਰ ਦੇ ਵਾਲ ਖਿਲਾਰ ਕੇ ਸੜਕਾਂ ਤੇ ਫਿਰਨਾ ਸ਼ੋਭਾ ਨਹੀਂ ਦਿੰਦਾ। ਤਰੱਕੀ ਜਿੰਨੀ ਮਰਜ਼ੀ ਕਰੋ ਪਰ ਆਪਣੇ ਮਾਣਮੱਤੇ ਵਿਰਸੇ ਨੂੰ ਨਾ ਭੁੱਲੋ
Ok
Sat Shri Akal Bhai De Bunny Turban Dakh ka Bola
ਵੀਡਿਓ ਨਾ ਵੇਖਿਓ ਸਿਰ ਹੀ ਵੇਖਿਓ 😂😂😂
ਜੇ ਮੈਂ ਇੱਕ ਦਿਨ ਐਂਵੇ ਘੁੰਮ ਵੀ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਵਿਰਸੇ ਨੂੰ ਭੁੱਲ ਗਈ
@@Manpreetkaur-fc6pygl ae ni bhen g jdo y de pag bani aa ta Sonu v sar dhak ke rakhna chda
Bahut vadiya veer ji❤
ਬਹੁਤ ਹੀ ਵਧੀਆ
ਵਾਹਿਗੁਰੂ ਮੇਰੇ ਵੀਰ ਹੋਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ( ਅਮਰਜੀਤ ਕੌਰ)
ਫਿਰੋਜ਼ਪੁਰ
ਅਮਰਜੀਤ ਤੁਸੀਂ ਵੀ ਹਰ ਵਲੌਗ ਦੇਖਦੇ ਹੋ ਤੁਹਾਡੇ ਕੁਮੈਟ ਮੈਂ ਪੜਦਾ ਰਹਿੰਦਾ ਹਾਂ
ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ
Waheguru ji 🙏🙏🙏🇮🇳💯🇮🇳🙏🙏🙏
Videos baut jiad vadia ne g
Waheguru ji #Kisaan ekta zindabad #justice for sidhu moosewala
ਅਮਰੀਕ ਫੁੱਲ ਬੂਟੇ ਥੋੜਾ ਨੇੜਿਓਂ ਦਿਖਾਇਆ ਕਰੋ ਤਾਂ ਕੇ ਪਤਾ ਲੱਗ ਸਕੇ ਕਾਹਦਾ ਸੀ। ਬਹੂਤ ਖੂਬਸੂਰਤ ਰਾਹਾਂ ਤੇ ਹੋ।
Enjoy a tour of spiti...@
Very nice👍
Nice video ❤
ਸਤਿ ਸ੍ਰੀ ਅਕਾਲ ਜੀਓ
Bot beautiful vlog si bro dil bago baag ho gya yaar kini beuti aa India vich
Good 👍
Very good je 👏
Nice vlog g waheguru chardikala vich rakhe g. From patiala punjab
Bahut badia vlog❤❤
Waheguru ji Amrik te Manpreet nu charhdikala ch rakhe ❤❤👌👍🙏
Very nice video like 👍 ❤❤❤
This village is so beautiful location wise so isolated gods land❤❤❤❤❤
Beautiful area vill thx for tour
I love you bata and bati
So Beautiful Location ❤🎉
ਸਤਿ ਸ੍ਰੀ ਅਕਾਲ ਜੀ
Very nice enjoy ❤❤❤❤❤❤❤
Nice history
Very nice ji 👌
Satnam wahaguru ji ❤
bhut vadiya jnab
Very Good
ਦੋ ਪੈਰ ਘੱਟ turna ਪਰ ਤੁਰਨਾ ਮੜਕ ਦੇ ਨਾਲ਼ 😂
🙏🙏so nice 👌👌👏👏
Good veer g
ਭਾਜੀ ਗੱਡੀ ਦਾ ਵੀ ਰੀਵਿਊ ਦਿਓ ਕਿਦਾ ਸਹੀ ਰਹੀ hills ਤੇ ਅਵਰੇਜ ਸਭ ਦਸੋ ਇਸ ਬਾਰੇ ਵੀ
Walk with turna❎
Walk matlab turna✅