Atta : Punjab 'ਚ ਮਹਿੰਗਾ ਹੋਇਆ ਆਟੇ ਦਾ ਪੀਪਾ , 40 ਰੁਪਏ ਕਿੱਲੋ ਤੱਕ ਪਹੁੰਚਿਆ ਆਟੇ ਦਾ ਭਾਅ | Punjab News

Поделиться
HTML-код
  • Опубликовано: 9 янв 2025

Комментарии • 7

  • @BHAGWANSINGH-lo5of
    @BHAGWANSINGH-lo5of 7 часов назад +12

    ਅਜੇ ਤਾਂ ਸਰਕਾਰੀ ਖਰੀਦ ਚਾਲੂ ਐਂ ਜਦੋਂ ਇਕੱਲੇ ਅਡਾਨੀ ਅਵਾਨੀ ਕੋਲ਼ੇ ਰਹਿਗੇ ਅਨਾਜ ਭੰਡਾਰ ਤਾਂ 150ਰੁਪੈ ਕਿਲੋ ਨੂੰ ਮਿਲਿਆ ਕਰੇਗਾ ਇਹੀਂ ਆਟਾ, ਇਸ ਲਈ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਕਿ ਐਮ ਐਸ ਪੀ ਤੇ ਗਰੰਟੀ ਕਨੂੰਨ ਬਣਾਕੇ ਲਾਗੂ ਕੀਤਾ ਜਾਵੇ, ਕਿਸਾਨ ਏਕਤਾ ‌ਜਿੰਦਾਬਾਦ, ਸਿਰੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ

  • @legendgamer8934
    @legendgamer8934 7 часов назад +4

    ਹੁਣ ਹੀ ਕਿਸਾਨ ਸਮਝ ਜਾ ਕਿ ਪੰਜਾਬੀ ਆਟਾ ਖਾਂਦੇ ਆ ਨਾ ਕੀ ਚੋਲ ਬੀਆ ਦਾ ਖਾਣਾ 30 ਰੁ ਤੇ ਪੰਜਾਬੀ ਆ ਦਾ 40 ਰੁ ਇੱਕ ਸਾਲ ਕੋਈ ਵੀ ਕਿਸਾਨ ਝੋਨਾ ਨਾ ਬੀਜੇ ਫੇਰ ਵੇਖੋ ਚੋਲਾ ਦਾ ਭਾਅ

  • @malkitsingh8608
    @malkitsingh8608 2 часа назад

    It's free reason.

  • @shindasarpanch3903
    @shindasarpanch3903 5 часов назад

    Waheguru ji

  • @davinderpinka1544
    @davinderpinka1544 4 часа назад

    Sarkar nu zrur kuj krna chahida

  • @pardeepverma7323
    @pardeepverma7323 Час назад

    Hun aata mehnga hona hi c log punjab chadd Canada jo jaa rahey aa asin Canada to liya krangey hun kanak .aahi din dekhney c..