ਸੰਤ Jarnail Singh Bhindranwale ਦਾ ਜਿਓੰਦੇ ਹੋਣ ਦਾ ਅਸਲ ਸੱਚ ਆਇਆ ਸਾਹਮਣੇ- ਕਿਓਂ ਛਪਿਆ ਅੱਜ ਦੇ ਅਖਬਾਰ ਵਿਚ ?

Поделиться
HTML-код
  • Опубликовано: 1 июн 2024
  • #DukhBhanjanitv
    #gurbanivichar
    #katha
    *************************** Notice follow *************************
    Disclaimer: Please do not go out of your way or hate anyone, I talk about my video, this channel is meant to teach people some knowledge.
    Under Section 107 of the Copyright Act 1976, copyright disclaimers are used for "fair use" for purposes such as criticism, commentary, news reporting, teaching, scholarship, and research. Fair use is a use permitted by copyright law that may otherwise be infringed. Non-profit, educational or personal use suggests a balance in favor of fair
    ************************
    ਗੁਰਬਾਣੀ, gurbani kirtan, ਗੁਰਬਾਣੀ ਕੀਰਤਨ, gurbani song, gurbani katha, gurbani path,
    gurbani vichar, gurbani gurbani, gurbani ringtone, gurbani punjabi, gurbani ਕੀਰਤਨ,
    gurbani ਅਖੰਡ ਬਾਣੀ, gurbani ਸ਼ਬਦ, katha katha, katha vachak, ਗੁਰਬਾਣੀ katha, kirtan sohila, kirtan bhajan, kirtan gurbani, kirtan song, kirtan kirtan, punjabi kirtan, ਗੁਰਬਾਣੀ kirtan, guru nanak dev ji, guru nanak dev ji shabad, guru nanak dev ji story, guru nanak bhajan, guru nanak dev ji sakhi, japji sahib, japji sahib da path, japji sahib fast, japji sahib ka path,path japji sahib, path sukhmani sahib, path chaupai sahib,path rehras sahib.
    ************************
    #GurbaniVichar,​ #Katha, ​ #KathaVichar,​ #GurbaniKatha​ #Gurbani​ #katha​ #MeraSatGuruNanak​ #Ardas​ #Nitnem​ #Gurbani​ #KathaVichar​ #GurbaniKatha​ #DhanGuruGobindSinghJi

Комментарии • 79

  • @lehrisukhraj1405
    @lehrisukhraj1405 Месяц назад +20

    ਜਿਹੜੇ ਅਮਰ ਹੋ ਜਾਂਦੇ ਨੇ ਸਦਾ ਹੀ ਜਿਉਂਦੇ ਨੇ

  • @user-om4nv1bt6t
    @user-om4nv1bt6t Месяц назад +22

    ਅਖਬਾਰ ਨੇ ਝੂਠੀ ਖਬਰ ਛਾਪੀ ਸੀ ਪਰ ਓਹ ਸੂਰਮਾ ਸਦਾ ਅਮਰ ਹੈ

  • @HJSingh-jj5px
    @HJSingh-jj5px Месяц назад +5

    ਅੰਮ੍ਰਿਤਪਾਲ ਸਿੰਘ ਜਿੱਤ ਗਿਆ ਹੈ ਅਤੇ ਜੇਲ੍ਹ ਚੌਂ ਰਿਹਾ ਵੀ ਹੋ ਜਾਏਗਾ ।
    1984 ਦੇ ਫ਼ੌਜੀ ਹਮਲੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਕਰ ਦਿੱਤੇ ਗਏ ਸਨ ।
    40 ਸਾਲ ਬਾਦ ਅੱਜ ਫੁਕਰੀ ਅਤੇ ਮੂਰਖ ਕੌਮ ਸੰਤਾਂ ਨੂੰ ਫ਼ੇਰ ਤੋਂ ਜਿਉਂਦਾ ਕਰਨ ਦੀ ਪਹਿਲੀ ਖ਼ਬਰ , ਵਾਇਰਲ ਹੋਈ ਹੈ ।
    ਫੁਕਰੇ , ਮਰੀਆਂ ਜ਼ਮੀਰਾਂ ਵਾਲਿਆਂ ਨੇਂ 40 ਸਾਲ ਪਹਿਲੇ ਸ਼ਹੀਦ ਹੋਇ ਨੂੰ ਜਿਉਂਦਾ ਕਰ ਲੈਣਾਂ ਹੈ ਅਤੇ ਬੱਚੀ ਖੁਚੀ ਸਿੱਖ ਜਵਾਨੀਆਂ ਨੂੰ ਮਰਵਾ ਕੇ , ਮੁੜ ਸ਼ਹੀਦ ਬਣਾ ਕੇ , ਕੋਟਿ ਕੋਟਿ ਪ੍ਰਣਾਮ ਕਰਦੇ ਹੋਇ , ਆਪਣਾਂ ਜੰਮ ਸਫਲ ਕਰਨ ਗੇ ।
    1984 ਵਿੱਚ ਸੰਤਾਂ ਦੀ ਉਮਰ 37 ਸਾਲ ਦੀ ਸੀ ।
    40 ਸਾਲ ਜੋੜੀਏ ਤਾਂ 77 ਸਾਲ ਹੁੰਦੇ ਹਨ ।
    ਬਾਕੀ ਸੰਗਤਾਂ ਆਪ ਹਿਸਾਬ ਲਗਾਓ ਜੀ ।
    ਸੰਤਾਂ ਲਈ ਇੱਕ ਜੈਕਾਰਾ ਛੱਡ ਡੀਓ ਜੀ।
    🙏

  • @AvtarSingh-fo6ky
    @AvtarSingh-fo6ky Месяц назад +11

    ਉਹ ਭੱਜਣ ਵਾਲੇ ਆ ਚੋ ਨੀਂ ਸੀ

  • @banarsidass3604
    @banarsidass3604 Месяц назад +15

    ਓ ਭਰਾਵਾ ਕਿਓੁ ਲੋਕਾਂ ਨੂੰ ਬੇਵਕੂਫ ਬਨਾਓੁਣ ਦੀ ਕੋਸ਼ਿਸ਼ ਕਰ ਰਹੇ ਹੋ।ਇੰਝ ਤੁਹਾਡੀ ਟੀ ਆਰ ਪੀ ਨਈ ਵਧਣੀ।ਹੱਦ ਹੋ ਗਈ ਝੂਠ ਬੋਲਣ ਦੀ

  • @ManjeetFilm
    @ManjeetFilm Месяц назад +12

    Waheguru Ji

  • @jaslinkaur1313
    @jaslinkaur1313 Месяц назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji 😢waheguru ji waheguru 😢

  • @rishakour5408
    @rishakour5408 Месяц назад +3

    Waheguru ji 🙏🙏🙏

  • @jagrajsandhu8421
    @jagrajsandhu8421 Месяц назад +2

    ਵਾਹਿਗੁਰੂ ਜੀ 🙏

  • @Parkashsingh-iy1dd
    @Parkashsingh-iy1dd Месяц назад +2

    ਟੈਮ ਖੁਰਾਬ ਕਰਦਾ ਲੋਕਾ ਦਾ ਗੱਲ ਕੋਈ ਤੱਰਕ ਨੀ

  • @user-lc5mb2xw8o
    @user-lc5mb2xw8o Месяц назад +3

    Waheguru. Ji

  • @jasbirsing6568
    @jasbirsing6568 Месяц назад +3

    Dan dan guru ramdas ji tara shukar ha

  • @surinderpalsingh4474
    @surinderpalsingh4474 Месяц назад

    Kash rh sach hove vaheguru jio

  • @Akash.gaming.1
    @Akash.gaming.1 Месяц назад

    Sant ji hamesha sadey Dil vich jiounde rahenge

  • @jarnailsingh6505
    @jarnailsingh6505 Месяц назад +2

    Waheguru ji

  • @user-vp7eb5um9u
    @user-vp7eb5um9u Месяц назад +1

    Whai Guru ji ka khalsa whai Guru ji ki fateh

  • @RanjitKaur-rh8il
    @RanjitKaur-rh8il Месяц назад +6

    Waheguru ji ka Khalsa Waheguru ji ki Fateh ji 🙏🏻

  • @jagdishsinghjanjua503
    @jagdishsinghjanjua503 Месяц назад +1

    Nice post Khalsa Ji

  • @Ashwani-tr8zm
    @Ashwani-tr8zm Месяц назад +1

    Yeh gal bilkul sahi hai

  • @user-kf3is3tp5k
    @user-kf3is3tp5k Месяц назад +1

    Waheguru ji ka khalsa waheguru ji ke fatha sakh makea nhi mukda gurbani they bachan aa

  • @JagwinderSingh-hf7il
    @JagwinderSingh-hf7il Месяц назад +1

    Sade Dil vich jeode ne

  • @didarsingh8220
    @didarsingh8220 Месяц назад

    Waheguru ji waheguru ji

  • @harmeshsingh4469
    @harmeshsingh4469 Месяц назад

    Waheguru

  • @user-sf2mp4xf9l
    @user-sf2mp4xf9l Месяц назад

    Very nice comment 2:07 sareya,n de 🙏🙏🙏🙏🙏

  • @kamalvirk379
    @kamalvirk379 Месяц назад

    🙏🙏🙏🙏💙

  • @hardyalsinghgrewal1661
    @hardyalsinghgrewal1661 Месяц назад

    ਜੇ ਇਹ ਅਖਬਾਰ ਕਹਿੰਦਾ ਹੈ ਕਿ ਸੰਤ ਭਿਡਰਾਂ ਵਾਲੇ ਜਿਉਂਦੇ ਹਨ ! ਭਾਈ ਤੂੰ ਕਹਿੰਦਾ ਹੈ ਕਿ ਅਖਬਾਰ ਐਵੇਂ ਤਾਂ ਖਬਰ ਛਾਪ ਨਹੀਂ ਸਕਦਾ ! ਪਰ ਕੀ ਤੂੰ ਅਖਬਾਰਾਂ ਦੀ ਗਰੰਟੀ ਲੈੰਦਾ ਹੈਂ ਕਿ ਉਹ ਬਿਲਕੁਲ ਸੱਚ ਲਿਖਦੇ ਹਨ ? 1950 ਵਿਆਂ ਦੇ ਸੁਰੂ ਵਿੱਚ ਵੀ ਕਾਂਗਰਸ ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਸ਼ਹਾਦਤ ਨੂੰ ਲੋਕਾਂ ਵਿੱਚ ਦੁਬਿਧਾ ਵਿੱਚ ਪਾਉਣ ਲਈ ਬੜਾ ਰੌਲਾ ਪੁਆਇਆ ਸੀ ਕਿ ਨੇਤਾ ਜੀ ਜਿਉਂਦੇ ਹਨ, ਉਹ ਸਾਧੂ ਦੇ ਭੇਸ ਵਿੱਚ ਮਿਲੇ ਹਨ।ਪਰ ਕੀਹਨੂੰ ਮਿਲੇ ਕਿੱਥੇ ਮਿਲੇ ਕੋਈ ਪਤਾ ਨਹੀਂ ,ਵਗੈਰਾ- ਵਗੈਰਾ। ਪਰ ਕਿਸੇ ਨੂੰ ਨਹੀਂ ਮਿਲੇ। ਹੁਣ ਤੂੰ ਜਿਹੜੇ ਅਖਬਾਰ ਦੀ ਗੱਲ ਕਰਦਾ ਹੈਂ, ਤੂੰ ਦੱਸ ਕਿ ਅਖਬਾਰ ਦਾ ਕੀ ਨਾਉਂ ਹੈ ? ਕਿੱਥੇ ਛਪਦਾ ਹੈ ? ਕਿਹੜੀ ਤਾਰੀਖ ਨੂੰ ਕਿਹੜੇ ਪੰਨੇ ਉੱਤੇ ਖਬਰ ਲਾਈ ਹੈ ? ਅਤੇ ਕਿਹੜੇ ਪ੍ਰੈੱਸ ਰਿਪੋਰਟਰ ਦੇ ਨਾਂ ਹੇਠ ਛਪੀ ਹੈ ? ਆਪਣੇ ਚੈਨਲ ਉੱਤੇ ਉਸ ਅਖਬਾਰ ਦੀ ਫੋਟੋ ਜ਼ਰੂਰ ਛਾਪਣੀ ! ਸੰਤਾਂ ਦੀ ਲਾਸ਼ ਨੂੰ ਉਹਨਾਂ ਦੇ ਵੱਡੇ ਭਰਾ ਕੈਪਟਨ ਸਾਹਿਬ ਨੇ ਆਪ ਸ਼ਨਾਖ਼ਤ ਕੀਤੀ ਸੀ। ਇਹ ਖਬਰ ਮੈਂ ਆਪ ਉਸ ਵੇਲੇ ਰੇਡੀਓ ਤੋਂ ਸੁਣੀ ਸੀ। ਦੂਜੀ ਗੱਲ ਉਸ ਵੇਲੇ ਦੇ ਅੰਮ੍ਰਿਤਸਰ ਦੇ ਸੀ ਐੱਮ ਓ ਜਿਸ ਨੇ ਸੰਤਾਂ ਦਾ ਪੋਸਟ ਮਾਰਟਮ ਕੀਤਾ ਸੀ ਉਸਦੇ ਭਰਾ ਜੋ ਮੈਨੂੰ ਅੱਜ ਤੋਂ ਵੀਹ ਸਾਲ ਪਹਿਲਾਂ ਅਮਰੀਕਾ ਮਿਲਿਆ ਸੀ ਨੇ ਦੱਸਿਆ ਸੀ ਕਿ ਉਸ ਦੇ ਭਰਾ ਨੇ ਸੰਤਾਂ ਦਾ ਪੋਸਟ ਮਾਰਟਮ ਕੀਤਾ ਸੀ। ਹੁਣ ਤੂੰ ਦੱਸ ਕੀ ਤੇਰੀ ਖਬਰ ਨੂੰ ਮੈਂ ਕਿਸ ਅਧਾਰ ਉੱਤੇ ਸਹੀ ਮਨ ਲਵਾਂ ?? ਸੰਤਾਂ ਦੀ ਸ਼ਹੀਦੀ ਨੂੰ ਮਿੱਟੀ ਵਿੱਚ ਰੋਲਣ ਦੀ ਕੋਸ਼ਿਸ਼ ਨਾ ਕਰ। ਕੋਈ ਚੰਗੀ ਖਬਰ ਛਾਪ। ਸੰਤ ਸ਼ਹੀਦ ਹਨ ! ਉਹ ਕੋਈ ਚੋਰ ਡਾਕੂ ਜਾਂ ਕਾਤਲ ਨਹੀਂ ਸਨ ਜੋ ਸਰਕਾਰ ਤੋਂ ਡਰਦੇ ਲੁਕ ਕੇ ਜਿਉਂ ਰਹੇ ਹਨ ?

  • @user-ei8ye4st6d
    @user-ei8ye4st6d Месяц назад

    🙏🙏💖💖🙏🙏

  • @varinderkaur2461
    @varinderkaur2461 Месяц назад

    🙏🙏🌷🌷

  • @iqbalsingh250
    @iqbalsingh250 Месяц назад

    KHALSA KADE MARDA NAHIN ALWAYS LIVE JIS DA APNE GURU JI NAL SACHA PIAR HAI HE IS ALWAYS LIVE ANY WHO S TAKE AMRIT PAN BABA DEEP SINGH AND OTHER LIVE HEM KUNT PARWAT HAI JAHAN FATEH

  • @jagjitsingh2116
    @jagjitsingh2116 Месяц назад

    ਸੱਲਿਓ ਕਿਉ ਲੋਕਾਂ ਨੂ ਪਾਗਲ ਬਣਾ ਰਹੇ ਜੇ ਤੁਹਾਡੇ ਪਿਓ ਨੇ ਸ਼ਹੀਦੀ ਦੀ ਅਰਦਾਸ ਕਰੀ ਸੀ ਸੰਤ ਅੱਜ ਵਰਗੇ ਸਰਕਾਰੀ ਸੰਤ ਨਹੀਂ ਸੀ ਜੋ ਭੱਜ ਜਾਂਦੇ ਉਹ ਗੁਰੂ ਦੇ ਪਿਆਰੇ ਸਿੰਘਾ ਵਿੱਚੋ ਇੱਕ ਸੀ

  • @BaljitSingh-wk9wl
    @BaljitSingh-wk9wl Месяц назад +5

    ਸ਼ਰਮ ਕਰ ਕਤੀੜੇ ਕੌਮ ਦੇ ਮਹਾਨ ਜਰਨੈਲ ਕਦੇ ਮੈਦਾਨ ਛੱਡ ਕੇ ਨਹੀਂ ਜਾਂਦੇ ਬਕਵਾਸ ਬੰਦ ਕਰ ਦੱਲਾ,

    • @sukhmaansukhman6977
      @sukhmaansukhman6977 Месяц назад

      Ryt

    • @jasvindersingh4813
      @jasvindersingh4813 Месяц назад

      Jarnail Kahda See Oho Giani Jail Singh And Sanjay Gandhi Dee Rakhel See Warat ke Mar Dita Agar Oho Jarnal See Ta Mehta Chowk Shudke Shri Akal Takhat Kio Aya See Soorme Apna Asthan Nahi Shude Mar Ke Apna Tikana Nahi Shud De

  • @navrajgill245
    @navrajgill245 Месяц назад

    Jehre amar ho jnde ne o kde mrde ni

  • @jogindersaini7200
    @jogindersaini7200 Месяц назад

    ਕਿਹੜੀ ਤਰੀਕ ਦੀ ਅਖਬਾਰ ਹੈ ਭਾਈ ਸਾਹਿਬ ਜੀ?
    40 ਸਾਲ ਬਾਅਦ ਕਿਉਂ ਖਬਰ ਦਿੱਤੀ ਇਸ ਅਖਬਾਰ ਨੇ?
    ਮੈਨੂੰ ਤਾਂ ਇਸ ਵਿੱਚ ਕੋਈ ਸ਼ਾਜਿਸ਼ ਲਗਦੀ ਹੈ।
    ਕੋਈ ਸ਼ਰਾਰਤਪੂਰਨ ਖਬਰ ਹੈ।
    ਸਿੱਖ ਕੌਮ ਤੇ ਕੋਈ ਚਾਲ ਹੋ ਸਕਦੀ ਹੈ।

  • @baldevsingh3568
    @baldevsingh3568 Месяц назад +3

    Fauj ne bhindrawala di dead body di pehchan usde real brother to karwayi c kyon loka nu bewkuf bnaunde ho blue star bhindrawala de Karan hi hoya. Oh chowk Mehta kyon chhadd k golden temple kyon aye sirf sarkar nu doshi kiha janda hai

    • @aishdeepsingh1813
      @aishdeepsingh1813 Месяц назад

      Kio jhooth boli jana santa de pra ne dsya ki mere toh koi pechan nhi krwai

    • @aishdeepsingh1813
      @aishdeepsingh1813 Месяц назад

      Tu kehna attack bhindrawale krke hoya murakha sharam krla attack bhindrawale krke nhi sikh kaum nu khtam krn vaste hoya si je kuj nhi pta ta bolya kro

    • @baldevsingh3568
      @baldevsingh3568 Месяц назад

      @@aishdeepsingh1813 tuhadi Umar da pta nahi me ta sabh khud dekhia hai 1983 vich bhindrawala nu milia v c oh kattar Sikh c par rajneetak nahi c

  • @JagtarSingh-bt1wh
    @JagtarSingh-bt1wh Месяц назад

    Satna de Omar os time 38 sal de c te 84ch ona te sahajt hoe te 16 sal o te 24 sal ea 16+24+38= 78sal de hon gye ajj de time

  • @rajasrari4587
    @rajasrari4587 Месяц назад

    ਸੇਰ ਕਦੇ ਘੁਰਣੇ ਨਹੀ ਰਹਿਦੇ ਹਨ

  • @SarbjitSingh-yg7bs
    @SarbjitSingh-yg7bs Месяц назад

    It' s a limit of Foolishness......Je soda pio Zinda hundE ta 78 yrs hunda.....

  • @sukh6094
    @sukh6094 Месяц назад

    ਜੇ ਜਿੰਦਾ ਹੁੰਦਾ ਤਾਂ ਸ਼ੇਰ ਨੇਂ ਲੁਕ ਕੇ ਥੋੜੀ ਰਹਿਣਾ c 🤣🤣🤣🤣ਕਿਉਂ ਮਜਾਕ krde o

  • @JagjeetKaur-ic4qd
    @JagjeetKaur-ic4qd Месяц назад +1


    ❤❤❤❤❤❤❤❤❤

  • @Punjabimusice_studiobumpy
    @Punjabimusice_studiobumpy Месяц назад

    Puri news koi news channel nhi dey reha asli karn hor c
    Aduri news aa aha wali

  • @teraqayar
    @teraqayar Месяц назад

    Bai topic de gal kreya kro. Gal nu ghumaya na kro

  • @ShaktigandhigroupShaktigandhig
    @ShaktigandhigroupShaktigandhig Месяц назад

    Tusi kaber Bala na ta majak bana ka rakh tusi hun pike mangne suru kar do hun ta ook Ja sar junda hunda ta luk luk nai randa Baba ji mara dill bich amar Han 🙏🙏🙏

  • @kulbirkaur6197
    @kulbirkaur6197 Месяц назад

    sikh singh na dardee na bhaj dee aa.

  • @SarbjitSingh-yg7bs
    @SarbjitSingh-yg7bs Месяц назад

    Duniya da 🐕 sbh to vdda Jhooth

  • @simrankaur6579
    @simrankaur6579 Месяц назад +1

    kyu bewkkof bn rahe o yar ine andbhagat ho gye

  • @bhaikanhaiyajianimalfounda8012
    @bhaikanhaiyajianimalfounda8012 Месяц назад

    Akhwar wale vi gumrah karde Pye si te tuc vi kita sida sida nhi bolya janda si sirf like view len de chaker ch sangta di feelings nal na khelo hath jodh ke benti aa

  • @IRONMAN_ff.
    @IRONMAN_ff. Месяц назад

    1 year old vedio

  • @user-jm3el7rc1r
    @user-jm3el7rc1r Месяц назад +1

    Sanu patta c ke tusi a hi drama karna .kio tusi v ik sadan labhya nai money ikathi karan da.kush ta sharam kro

  • @ShankarSingh-zs2ed
    @ShankarSingh-zs2ed Месяц назад

    Storme Singh Lukan wale nhi san.Sarm kro..

  • @RajKumar-fe1tv
    @RajKumar-fe1tv Месяц назад +1

    ਸਭ ਬਕਵਾਸ ਬਾਜੀ ਹੈ.

  • @user-zx4vs9ro3m
    @user-zx4vs9ro3m Месяц назад +1

    Kyo fudu bna ryt ho sangata nu, sharam kro kuj

  • @DarshanSingh-qq8iu
    @DarshanSingh-qq8iu Месяц назад

    ਝੂਠ ਦੀ ਵੀ ਹੱਦ ਹੁੰਦੀ ਹੈ ਇੰਨਾ ਵੱਡਾ ਝੂਠ

  • @user-uq9gr9cp2o
    @user-uq9gr9cp2o Месяц назад +1

    View de chkar ch fake video

  • @sukhchainsingh6563
    @sukhchainsingh6563 Месяц назад +1

    Don't talk rot. Talk sense.

  • @SardoolsinghKang
    @SardoolsinghKang Месяц назад +1

    ਕਿਉਂ ਝੂਠ ਬੋਲਦਾਂ ਏ ਨਾਲੇ ਮੋਦੀ ਕਿਉਂ ਡਰਨਗੇ ਤੇਰੇ ਵਰਗੇ ਸਿਖਾਂ ਨੇ ਸਿਖ ਬਦਨਾਮ ਕਰਦਿਤੇ ਓ ਝੂਠਿਆਂ ਼ਭਿਡਰਾ ਵਾਲੇ ਨੇ ਖਾਲਿਸਤਾਨ ਨੀ ਹਿਮਾਚਲ ਹਰਿਆਣਾ 1960ਵਿਚ ਨੀ 1966ਵਿਚ ਬਣੇ ਨੇ ਤੂੰ ਤਾ ਬਿਲਕੁਲ ਝੂਠਾ ਐ

  • @SarbjitSingh-yg7bs
    @SarbjitSingh-yg7bs Месяц назад

    Amrit Pal nu riha kra la......Saala Jhooth di Pand.....🐕🤪🔔😎🌒🫣💋💔👍⚖️💯

  • @sukhpalsingh8792
    @sukhpalsingh8792 Месяц назад +1

    Tu na gap Marni hati

  • @jaggadholimalwaigidha3266
    @jaggadholimalwaigidha3266 Месяц назад

    ਤੇਰੀ ਗੱਲ ਤਾਂ ਸਵਾਦ ਨਹੀਂ ਬੇਵਕੂਫਾ

  • @jagdevsingh5035
    @jagdevsingh5035 Месяц назад +2

    Bakwas video

  • @user-rx8il8xz2g
    @user-rx8il8xz2g Месяц назад

    jhoot h

  • @dalbir_dhillon11
    @dalbir_dhillon11 Месяц назад

    ਯਾਰ ਤੂੰ ਪਾ ਗਲਤ ਨਹੀਂ ਇਹ ਝੂਠ ਬੋਲੀ ਜਾਨਾ

  • @vinodbhatia5451
    @vinodbhatia5451 Месяц назад

    Bekar video

  • @jasvindersingh4813
    @jasvindersingh4813 Месяц назад

    Beadbi Karwan Lyee Veer Ji Bhindarawala Indira Gandhi An Parkash Badal Masand Jimewar Aa Dr Wadhwa Ji Interview Suni Sara kush Saf Saf Kiha Ohna Ne Bhindarawale Parkash Badal Ne Sari Sikh Kom Dee Jawani Da Ghaan Karwa Dita Bhindarawale Dee Apni Family Jihrhi Bhukh nu Gholdi See Auj Arba Pati Bhindarawala Kis Sheh Uper Prohibited Hathiar Lyee Firda See Eh Vee Daso

  • @azaadmehrasab
    @azaadmehrasab Месяц назад

    Bhindranwale aaega Koi Is Duniya Mein Hai upar wala Jaanta Sab Hai vah Khalsa rajave ka Khalsa lahra Raat Ka Roop Hai vah Rabindranath ko FIR Roop Mein Apne Roop Mein padhne wale ke roop Mein bhej sakta hai upar wala Peer Baba Koi Nahin Jaanta peeron ko Baroda ka Paisa Kaise aaega battery wala upar wala Bhagwan

  • @KulwinderKaur-yy6mw
    @KulwinderKaur-yy6mw Месяц назад +1

    Waheguru ji

  • @harpreetsingh-kl5qq
    @harpreetsingh-kl5qq Месяц назад

    Waheguru ji 🙏🙏🙏🙏🙏

  • @balwinderdhillon9353
    @balwinderdhillon9353 Месяц назад +1

    Waheguru ji

  • @VickramVicky-xy5oy
    @VickramVicky-xy5oy Месяц назад

    Waheguru ji