ਨੁਸਰਤ ਫਤਹਿ ਅਲੀ ਖਾਨ ਦੇ ਸ਼ਹਿਰ Nusrat Fateh Ali Khan | Ripan Khushi Vlogs Puniabi Travel Couple

Поделиться
HTML-код
  • Опубликовано: 5 сен 2024

Комментарии • 263

  • @JagtarSingh-wg1wy
    @JagtarSingh-wg1wy 8 месяцев назад +37

    ਰਿਪਨ ਜੀ ਕੋਈ ਵੀ ਜਗ੍ਹਾ ਨਹੀਂ ਛੱਡਣੀ ਜੋ ਨੇ ਵੇਖੀਏ ਵੇਖ ਕੇ ਬਹੁਤ ਵਧੀਆ ਲੱਗਾ ਕਿ ਤੁਸੀਂ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਦੀ ਆਖਰੀ ਅਰਾਮ ਗਾਹ ਦੇ ਦਰਸ਼ਨ ਕਰਵਾ ਕੇ ੳਹਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HarpreetSingh-ux1ex
    @HarpreetSingh-ux1ex 8 месяцев назад +27

    ਪੰਜਾਬੀ ਦੇ ਮਹਾਨ ਫ਼ਨਕਾਰ ਜਨਾਬ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੇ ਅਸਥਾਨ ਦਖਾਉਣ ਲਈ ਤੁਹਾਡਾ ਧੰਨਵਾਦ ਜੀ 🙏

  • @gamdoorbrar3417
    @gamdoorbrar3417 8 месяцев назад +18

    ਬਹੁਤ ਵਧੀਆ ਲੱਗਿਆ ਜੀ, ਨੁਸਰਤ ਸਾਹਿਬ ਜੀ ਦੀ ਮਜ਼ਾਰ ਵੇਖਕੇ, ਲਹਿੰਦੇ ਪੰਜਾਬ ਵਾਲਿਆਂ ਦਾ ਪਿਆਰ ਸਤਿਕਾਰ ਵੇਖ ਕੇ ਬਹੁਤ ਹੋਈ,,, ਮੈਂ ਇਹ ਵੀ ਸੁਣਿਆ ਹੈ ਕਿ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ 31 ਰਾਗਾਂ ਵਿੱਚ ਗਾਉਣ ਦੀ ਮੁਹਾਰਤ ਰੱਖਦੇ ਸਨ,,

    • @happycereno2817
      @happycereno2817 9 дней назад

      ਰਾਗ ਨਾਲ਼ ਕੁੱਝ ਨੀ ਹੁੰਦਾ ਬਾਈ ਜਿੰਨੇ ਮਰਜ਼ੀ ਰਾਗ ਗਾ ਲਓ ਪਰ ਰਾਗ ਨੂੰ ਅਲੱਗ ਅਲੱਗ ਤਰੀਕੇ ਨਾਲ਼ ਘੁੰਮਾ ਫਿਰਾ ਕੇ ਗਾਉਣ ਲਈ ਸਿਰਫ਼ ਇੱਕ ਹੀ ਰਾਗ ਬੁਹਤ ਹੁੰਦਾ ਹੈ ਉਸੇ ਦੀ ਹੀ ਫੰਕਸ਼ਨੈਲੀਟੀਸ ਨਹੀਂ ਮੁੱਕਦੀ ਸਾਰੀ ਉਮਰ, 31 ਰਾਗ ਗਾਉਣ ਵਾਲੇ ਨੂੰ ਉਸ ਤਰ੍ਹਾਂ ਇੱਕ ਵੀ ਰਾਗ ਨਹੀਂ ਆਉਂਦਾ ਜਿਸ ਤਰਾਂ ਰਾਗ ਵਿੱਚ ਬਾਰੀਕੀ ਨਾਲ ਬੇਹਿਸਾਬ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਉਸ ਹਿਸਾਬ ਨਾਲ ਇੱਕ ਹੀ ਰਾਗ ਬੁਹਤ ਹੈ ਨਹੀਂ ਇੱਦਾਂ ਤਾਂ ਭਾਵੇਂ 31 ਕਰਲੋ ਭਾਵੇਂ 61 ਕਰਲੋ ਰਾਗੀ ਨੇ ਤਾਂ ਸ਼ਰਧਾ ਨਾਲ ਕਿਸੇ ਰਾਗ ਵਿੱਚ ਧੁਨ ਬਣਾ ਕੇ ਉਸ ਰਾਗ ਦੇ ਟੇਸਟ ਨੂੰ ਕਾਯਮ ਰੱਖ ਕੇ ਗਾਉਣਾ ਹੀ ਹੁੰਦਾ ਹੈ ਬਸ ਜਿੰਨੇ ਮਰਜ਼ੀ ਗਾਈ ਜਾਓ ਪੰਜ ਸੱਤ ਰਾਗ ਤਾਂ ਮੈਨੂੰ ਵੀ ਆਉਂਦੇ ਨੇ ਮੈਂ ਵੀ ਇੱਕ ਮਹੀਨੇ ਵਿੱਚ 31 ਰਾਗਾਂ ਦਾ ਟੀਚਾ ਪਾਰ ਕਰ ਸਕਦਾ ਹਾਂ ਪਰ ਓਹ ਕੋਈ ਮੁਹਾਰਤ ਨਹੀਂ ਕਿਉੰਕਿ ਦੁਨੀਆਂ ਨੂੰ ਆਉਂਦੇ ਨੇ ਇੰਨੇ ਕੁ ਤਾਂ ਇੰਡੀਆ ਪਾਕਿਸਤਾਨ ਤਾਂ ਵੈਸੇ ਵੀ ਸ਼ਾਸਤਰੀ ਸੰਗੀਤ ਦੇ ਦਿੱਗਜਾਂ ਨਾਲ ਭਰੇ ਪਏ ਪਰ ਮੈਂ ਖੁਦ ਹੋਰ ਜਿਆਦਾ ਰਾਗਾਂ ਤੇ ਹੱਥ ਨਹੀਂ ਪਾ ਰਿਹਾ ਕਿਉੰਕਿ ਇੱਕ ਰਾਗ ਕਰ ਲਿਆ ਚਲੋ ਹੁਣ ਦੂਜਾ ਕਰੋ ਚਲੋ ਹੋ ਗਿਆ ਦਸ ਹੋ ਗਏ ਚਾਲੀ ਕਰਲੇ ਮਤਲਬ ਇੱਕ ਵੀ ਨਹੀਂ ਕੀਤਾ ਕਿਉੰਕਿ ਇੱਦਾਂ ਤਾਂ ਰਾਗ ਆ ਜਾਂਦੇ ਨੇ ਰਾਗ ਦੀ ਸੁਰਮਾਲਾਵਾਂ ਦੇ ਅਧਾਰ ਪਰ ਭਗਤੀ ਵਾਂਗ ਇੱਕ ਰਾਗ ਵਿੱਚ ਲੰਬੇ ਸਮੇਂ ਤੱਕ ਡੁੱਬੇ ਰਹਿਣ ਤੇ ਹੀ ਰਾਗ ਦੇ ਭੇਦ ਖੁਲਦੇ ਨੇ ਇੱਕ ਇੱਕ ਅੰਗ ਅਲੱਗ ਹੋ ਜਾਂਦਾ ਹੈ ਜਦ ਰਾਗ ਦਾ ਤੇ ਰਾਗੀ ਜੋ ਗਾਉਂਦੇ ਨੇ ਸ਼ਰਧਾ ਨਾਲ ਇੱਕ ਰਾਗ ਦੀ ਧੁਨ ਬਣਾ ਕੇ ਬਸ ਓਹਦੇ ਤੇ ਗੁਰਬਾਣੀ ਦੇ ਸ਼ਬਦ ਫਿੱਟ ਕਰ ਕੇ ਓਹ ਕੰਮ ਸਾਧਾਰਨ ਗਾਇਕੀ ਵਾਲਾ ਇੱਕ ਆਮ ਗਾਨਾ ਗਾਉਣ ਵਾਲ਼ਾ ਕਿਸੇ ਛੋਟੇ ਬੱਚੇ ਵਲੋਂ ਕੈਦੇ ਵਿਚੋਂ ਊਠ ਵੇਖ ਕੇ ਊੜਾ ਊਠ ਬੋਲਣ ਵਰਗਾ ਕਿਉੰਕਿ ਕਿਸੇ ਰਾਗ ਤੇ ਧੁਨ ਬਣਾ ਰੱਖੀ ਹੋਈ ਹੈ ਤੇ ਬਸ ਸ਼ਬਦ ਹੀ ਗਾਉਣੇ ਨੇ ਵਿਚੋਂ ਥੋੜ੍ਹੀ ਜੀ ਸਰਗਮ ਤਾਨ ਆਲਾਪ ਲੈ ਲਿਆ ਚਲੋ ਜੀ ਹੋ ਗਈ ਡਿਊਟੀ ਚਲੋ ਘਰਾਂ ਨੂੰ ਉਦਾਂ ਕੋਈ ਭਾਵੇਂ ਸੌ ਰਾਗਾਂ ਵਿੱਚ ਗਾ ਲਏ ਓਹ ਵੱਡਾ ਗਾਇਕ ਨਹੀਂ ਹੁੰਦਾ, ਰਾਗੀ ਦੀ ਡਿਊਟੀ ਗੁਰਬਾਣੀ ਵਿੱਚ ਦਰਜ ਰਾਗਾਂ ਨੂੰ ਗੁਰੂਆਂ ਦੀ ਬਾਣੀ ਦੇ ਸ਼ਬਦਾਂ ਨੂੰ ਉਹਨਾਂ ਰਾਗਾਂ ਦੇ ਟੇਸਟ ਦੇ ਅਧਾਰ ਤੇ ਪੇਸ਼ ਕਰਨਾ ਹੁੰਦਾ ਹੈ ਓਹ ਆਪਣੀ ਜਗਾਹ ਆਪਣਾ ਕੰਮ ਸਹੀ ਨਿਭਾ ਰਹੇ ਨੇ ਉਨਾਂ ਦੀ ਰਾਗਮਾਲਾ ਸਭ ਸਹੀ ਹੁੰਦੀ ਹੈ ਖ਼ੂਬ ਮਿਠਾਸ ਭਰਦੇ ਨੇ ਗੁਰਬਾਣੀ ਸ਼ਬਦ ਵਿੱਚ ਪਰ ਇਹੀ ਚੀਜ਼ ਰਾਗੀ ਨੂੰ ਇਸ ਬੰਦਿਸ਼ ਵਿੱਚ ਰੱਖਦੀ ਹੈ ਰਾਗ ਨਾਲ ਕੁਸ਼ਤੀ ਕਰਨਾ ਰਾਗੀ ਦਾ ਕੰਮ ਨਹੀਂ ਹੁੰਦਾ ਇਹ classical music ਦੇ professional ਉਸਤਾਦਾਂ ਦਾ ਹੀ ਕੰਮ ਹੁੰਦਾ ਹੈ ਰਾਗ ਬੁਹਤ ਵੱਡੀ ਚੀਜ਼ ਹੈ ਲਿਮਿਟ ਨਹੀਂ ਹੈ ਕਿਸੇ ਇੱਕ ਵੀ ਰਾਗ ਦੀ ਕਿ ਉਸ ਦੇ ਸੁਰਾਂ ਨਾਲ ਘੁੰਮਾਓ ਫਿਰਾਓ ਕਰ ਕੇ ਕੀ ਕੁੱਝ ਕਿੱਤਾ ਜਾ ਸਕਦਾ ਹੈ, ਰਾਗ ਨੂੰ ਬਾਰੀਕੀ ਨਾਲ਼ ਐਕਸਪਲੋਰ ਕਰ ਕੇ ਓਹਦੇ ਵਿੱਚ ਹਰਕਤਾਂ ਲੈਣ ਲਈ ਸਿਰਫ ਇੱਕ ਰਾਗ ਹੀ ਬੁਹਤ ਹੁੰਦਾ ਹੈ ਭਾਵੇਂ ਕਿਸੇ ਵੀ ਠਾਠ ਦਾ ਕੋਈ ਵੀ ਇੱਕ ਰਾਗ ਹੋਵੇ।
      ਤੇ ਨੁਸਰਤ ਸਾਬ ਨੂੰ ਕਿੰਨੇ ਰਾਗ ਆਉਂਦੇ ਸੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿਉਂਕਿ ਸਿਰਫ਼ ਇੱਕ ਸੁਰ ਚੇਂਜ ਕਰਨ ਨਾਲ ਪੂਰਾ ਰਾਗ ਬਦਲ ਜਾਂਦਾ ਹੈ ਤੇ ਉਨ੍ਹਾਂ ਦੇ ਸੋਚ ਵਿਚਾਰ ਹਮੇਸ਼ਾਂ ਸੁਰ ਸੰਗੀਤ ਤਾਲ ਲੈਹਕਾਰੀ ਤਾਨ ਸਰਗਮ ਮੁਰਕੇ ਗਰਾਰੀਆਂ ਵਰਗੀਆਂ ਗੱਲਾਂ ਦੀ ਨੋਲਜ ਨਾਲ ਭਰੇ ਰਹਿੰਦੇ ਸਨ ਖ਼ੂਨ ਵਿੱਚ ਸੰਗੀਤ ਸੀ ਕੋਈ ਜੱਜ ਨਹੀਂ ਕਰ ਸਕਦਾ ਉਨਾਂ ਦੀ ਸੰਗੀਤਕ ਨੋਲਜ ਨੂੰ ਤੇ ਉਸਤਾਦ ਲੋਕ ਕਦੇ show up ਨਹੀਂ ਕਰਦੇ ਕਿ ਮੈਨੂੰ ਇਹ ਆਉਂਦਾ ਹੈ ਓਹ ਆਉਂਦਾ ਹੈ ਉਨਾਂ ਲਈ ਆਮ ਗੱਲ ਹੁੰਦੀ ਹੈ ਇਹ ਸਭ। ਤੇ ਰਹੀ ਗੱਲ ਪਦਮ ਸ਼੍ਰੀ ਦੀ ਤਾਂ ਪਦਮ ਸ਼੍ਰੀ ਕੋਈ ਵੱਡੀ ਖਾਸ ਚੀਜ਼ ਨਹੀਂ ਹੁੰਦੀ ਨੁਸਰਤ ਸਾਬ ਦੇ ਪੈਰਾਂ ਵਿੱਚ ਬੈਠੇ ਰਹੇ ਹੰਸ ਰਾਜ ਹੰਸ ਨੂੰ ਵੀ ਮਿਲਿਆ ਪਦਮ ਸ਼੍ਰੀ ਤੇ ਹੁਣ ਕੋਈ ਓਹ ਪਦਮ ਸ਼੍ਰੀ ਲੈ ਕੇ ਕੋਈ ਨੁਸਰਤ ਸਾਬ ਤੋਂ ਵੱਡਾ ਨਹੀਂ ਹੋ ਗਿਆ।

  • @kuljitkaur3843
    @kuljitkaur3843 8 месяцев назад +1

    Mere favourite gjalkar di aakhri aaram gah de didar kran lai shukrana dear Ripan& Khushi❤❤

  • @jagatkamboj9975
    @jagatkamboj9975 8 месяцев назад +23

    Nusrat Fateh Ali Khan sahib❤
    Legend never die 🙏🙏

  • @ranakaler7604
    @ranakaler7604 8 месяцев назад +2

    ਰੀਪਨ ਵੀਰ ਜੀ ਨੁਸਰਤ ਫ਼ਤਹਿ ਸਾਹਿਬ ਜੀ ਦੀ ਸਮਾਧ ਦਿਖੌਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਰਾਣਾ ਰਾਣੀਪੁਰੀਆ,26,,,12,,,2023,,

  • @satwinderbrar9010
    @satwinderbrar9010 8 месяцев назад +5

    No one can sing like Nusrat Sahib 🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡

  • @Dvine_aura517
    @Dvine_aura517 8 месяцев назад +2

    Nusrat fateh ali khan saab di gaayqi sada amar rehni

  • @RajKumar-tl1ov
    @RajKumar-tl1ov 8 месяцев назад +1

    ik mahan fnkar Nusrat Fteh Ali Khan sahib di mzar de darshan karvaun Laee aap jian da bahut 2 dhanbad C/ O Deep electric works Joga

  • @user-vj4re9jc7h
    @user-vj4re9jc7h 8 месяцев назад +6

    🦜🦜ਉੱਡਦੇ ਪਰਿੰਦੇ ਦੋ ਪੰਜਾਬ ਦੇ , ਸੱਚੀ ਮੁੱਚੀ ਫੁੱਲ ਨੇ ਗੁਲਾਬ 🌹, ਦੋਹਾਂ ਦੀ ਹੈ ਜੋੜੀ ਬੜੀ ਸੋਹਣੀ ਫੱਬਦੀ , ਮਿਰਜੇ ਤੇ ਸਾਹਿਬਾਂ ਦੀ ਹੈ ਜੋੜੀ ਲੱਗਦੀ ,ਚੜ੍ਹਦੀ ਕਲਾ ਦੇ ਵਿੱਚ ਰੱਖੀ ਮਾਲਕਾ , ਇਹੋ “ ਲਾਭ “ ਮੰਗਦਾ ਦੁਆਵਾਂ ਮਾਲਕਾ ।❤🙏🙏

    • @ParamjitKaur-de4uc
      @ParamjitKaur-de4uc 8 месяцев назад +1

      ਬਹੁਤ ਵਧੀਆ ਤੇ ਢੁਕਵੇਂ ਸ਼ਬਦਾਂ ਵਿਚ ਬਿਆਨ ਕੀਤਾ ਹੈ ਚੜ੍ਹਦੇ ਪੰਜਾਬ ਦੇ ਦੋ ਖੂਬਸੂਰਤ ਪਰਿੰਦਿਆਂ ਰਿਪਨ ਤੇ ਖੁਸ਼ੀ ਬਾਰੇ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਹ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ। Always be Happy Ripan & Khushi beta. Proud of Punjab 🎉

    • @user-vj4re9jc7h
      @user-vj4re9jc7h 8 месяцев назад +2

      @@ParamjitKaur-de4uc ਬਹੁੱਤ ਬਹੁਤ ਧੰਨਵਾਦ ਜੀ ਜੋ ਆਪ ਜੀ ਨੇ ਦਾਸ ਦੀਆਂ ਲਿਖੀਆਂ ਦੋ ਲਾਇਨਾ ਨੂੰ ਮਾਣ ਬੱਖਸ਼ਿਆ 🙏🙏

  • @mariaghaffar7625
    @mariaghaffar7625 8 месяцев назад +4

    Bht piyari r mithi language hy #punjabi

  • @manpreetsinghcheema3877
    @manpreetsinghcheema3877 8 месяцев назад +1

    Legend Nusrat Fateh Ali Khan

  • @ParveenKumar-lf4my
    @ParveenKumar-lf4my 8 месяцев назад +8

    ਧੰਨਵਾਦ, ਸਰ। ਤੁਸੀਂ ਲਹਿੰਦੇ ਪੰਜਾਬ ਦੀ ਸੈਰ ਕਰ ਰਹੇ ਹੋ ਅਤੇ ਸਾਨੂੰ ਕਰਾ ਰਹੇ ਹੋ। ਸਾਰੇ ਸਬੰਧਤ ਬਲੌਗ ਬਹੁਤ ਦਿਲਚਸਪ ਹਨ😊' ਬਜ਼ੁਰਗੋ ' ਸ਼ਬਦ ਦੀ ਵਰਤੋਂ ਕਰਨੀ ਘੱਟ ਕਰੋ । Thank you once again 🎉

  • @user-yn2lq5zk4w
    @user-yn2lq5zk4w 8 месяцев назад +4

    We love you ustad Nusrat Fateh Ali Khan Saab g💝♥️too much love with Rajrobin moga Bilaspur india Punjab❣️

  • @sarwanshergill6711
    @sarwanshergill6711 8 месяцев назад +3

    ਨੁਸਰਤਿ ਸਾਹਿਬ ਨੂੰ 29 ਰਾਗ ਆਉਦੇ ਸੀ,ਤਾ ਹੁੰਦੇ ਆ 31 ਭਾਈ ਨਿਰਮਲ ਸਿੰਘ ਜੀ ਨੂੰ 31 ਦੇ ,31 ਆਉਂਦੇ ਸੀ,ਸਾਰੀ ਉਮਰ ਅੰਮ੍ਰਿਤਸਰ ਦਰਬਾਰ ਸਾਹਿਬ ਸੇਵਾ ਕੀਤੀ,ਤੇ ਬੀਮਾਰ ਹੋ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ,ਕਿਸੇ ਨੇ ਇੱਕ ਕੌਡੀ ਮੁੱਲ ਨਹੀਂ ਪਾਇਆ,ਏ ਦੇਖੋ ਕਿੰਨੀ ਇੰਜਤ ਦੇ ਰਹੇ,ਬਹੁਤ ਵਧੀਆ ਲੱਗਾ ਦੇਖਕੇ ।

  • @user-kt2jp5cw8f
    @user-kt2jp5cw8f 8 месяцев назад +1

    ਵਾਹ ਜੀ ਵਾਹ ,ਰਿੱਪਨ ਵੀਰ , ਨੁਸਰਤ ਫ਼ਤਹਿ ਅਲੀ ਖ਼ਾਨ ਸਾਹਬ ਲੲੀ ਤੁਹਾਡਾ ਅਦਬ ਦੇਖਕੇ ਤੁਹਾਡੇ ਲੲੀ ਹੋਰ ਵੀ ਦਿਲ ਚ ਇੱਜ਼ਤ ਵਧ ਗਈ , ਜਿਓਂਦੇ ਵਸਦੇ ਰਹੋ ਰੱਬ ਤੁਹਾਡੀ ਜੋੜੀ ਨੂੰ ਹੋਰ ਤਰੱਕੀ ਬਖਸ਼ੇ।

  • @maniralmil9723
    @maniralmil9723 8 месяцев назад +2

    Ustad Nusrat Fateh Khan Saab ❤❤❤

  • @jandwalianath7279
    @jandwalianath7279 8 месяцев назад +1

    ਯਾਦਾਂ ਪਾਕਿਸਤਾਨ ਦੀਆਂ ਬਹੁਤ ਵਧੀਆ ਜੀ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਦੀ ਦਰਸ਼ਨ ਕਰਵਾਏ

  • @gopi2bhatti
    @gopi2bhatti 8 месяцев назад +55

    ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਕਬਰ ਪੱਕੀ ਹੋ ਸਕਦੀ ਹੈ ਤੇ ਫਿਰ ਕੁਲਦੀਪ ਮਾਣਕ ਜੀ ਕਬਰ ਪੱਕੀ ਕਰਕੇ ਯਾਦਗਾਰ ਕਿਉਂ ਨਹੀਂ ਬਣ ਸਕਦੀ ਉਥੇ ਕੁੱਝ ਪਿੰਡ ਵਾਲਿਆਂ ਨੇ ਚੈਨਲ ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਸਲਾਮ ਧਰਮ ਚ ਕਬਰ ਨੂੰ ਪੱਕਿਆਂ ਨਹੀਂ ਕੀਤਾ ਜਾ ਸਕਦਾ।ਇਹ ਕਿ ਕਾਰਨ ਹੋ ਸਕਦਾ।

    • @iqbalmohammad6060
      @iqbalmohammad6060 8 месяцев назад +5

      Sehajpreetsingh764..bai nusrat fateh alli khan pakistaan punjab to hai..
      Apne india to nai.
      Ehta india punjab waleya nu keho.
      Dusri gal ver ji.nusrat fateh alli khan nal tuc manak nu kiwe compair kar rehe o.
      Nusrat fateh alli khan dunia de mahaan kalaakar hoye a.
      Manak kalian de bassah.
      Par manak wargeya ne chaa.kila marwaeya c..

    • @iqbalmohammad6060
      @iqbalmohammad6060 8 месяцев назад +2

      Chamkila marwaeya c manak ne...

    • @SinghGill7878
      @SinghGill7878 8 месяцев назад +1

      ​@@iqbalmohammad6060tusi lok iljaam lon ch mahar o chmkila avdia krtuta krke mria c

    • @user-hc8ke5ze1t
      @user-hc8ke5ze1t 8 месяцев назад

      Chuhi vrga mooh es chor thug ghatia giani da

    • @kimtaehyung-pj9bd
      @kimtaehyung-pj9bd 8 месяцев назад

      Because Pakistan dy loka nu astada De kadar va than India punjab

  • @iqbalmalhans8417
    @iqbalmalhans8417 8 месяцев назад +6

    Thanks you both who showed people like us famous places of Pakistan like Ustad Fateh Ali khan Sahib, birth place andSchool of Saheed Bhagat Singh Ji,Nankana Sahib etc.
    So nice of you ,great job

  • @gogipreet7330
    @gogipreet7330 8 месяцев назад +6

    Pakistan bale good people ❤❤❤ Gbu.❤❤ripankhusi GBU.

  • @liaquatjamil8847
    @liaquatjamil8847 8 месяцев назад +6

    Excellent efforts to show valuable and memorable places in our great country that even we being Pakistanis have not seen...keep it up👍

  • @SatnamSingh-gs4md
    @SatnamSingh-gs4md 8 месяцев назад +3

    NUSRAT SAHIB LEGEND

  • @paramjitbhatia-dc3pj
    @paramjitbhatia-dc3pj 8 месяцев назад +2

    Really Miss u Lagend Nushrat Fatah Ali Khan ji

  • @ManpreetKaur-xy2mo
    @ManpreetKaur-xy2mo 8 месяцев назад +3

    Asli Punjabi virsa ta Pakistan vich he hai

  • @rakeshkumar-xb2mk
    @rakeshkumar-xb2mk 8 месяцев назад +2

    Poori duniya de ustaad,Nusrat Fateh Ali khaan

  • @BalbirSingh-ws3bo
    @BalbirSingh-ws3bo 8 месяцев назад +3

    I am fan of Ustad ji , and could not sing like him. Suran de Sagar sun ustad ji. Guru ravidas ji maharaj ji di qawali Kia qawali see.

  • @tarloksingh5755
    @tarloksingh5755 4 месяца назад +1

    Ustaad nusratfathe alli khaan ji very good attt quwaal king c and amar rahu rahindi duniyaa tak

  • @user-xf7jx5wv8n
    @user-xf7jx5wv8n 8 месяцев назад +9

    ਫੈਸਲਾਬਾਦ ਪਾਕਿਸਤਾਨ ਬੜੇ ਫੰਕਾਰਾ ਦੀ ਧਰਤੀ ਆ ❤❤❤🇮🇳🙏

  • @didarsingh7391
    @didarsingh7391 8 месяцев назад +1

    ਸੱਤ ਸੀ ਅਕਾਲ ਰਿਪਨ ਵੀਰ ਸੇਮੀ ਵੀਰ ਨਾਲ ਦੂਜਾ ਵੀਰ ਬਹੁਤ ਘੈਟ ਨੋ ਪ੍ਰਮਾਤਮਾ ਇਨਾ ਦੀ ਲੰਮੀ ਉਮਰ ਕਰੇ

  • @amritj.b1249
    @amritj.b1249 8 месяцев назад +1

    Buht buht dhanwad janab nusrat fateh ali khan sahb di kabar dikhaon lyi

  • @SatnamSingh-fe3tg
    @SatnamSingh-fe3tg 8 месяцев назад +4

    Dhan Guru Nanak Dev g Chadhadi Kala rakhna 🙏🙏

  • @mamandeepkaur4870
    @mamandeepkaur4870 7 месяцев назад +2

    Ustaad Nushrat Fateh Ali Khan khaan ...❤❤❤❤

  • @official_Rahul_Rustam
    @official_Rahul_Rustam 8 месяцев назад +3

    wahhh wahhh paji kye baat Aa Ass ta tuhnu salaam karda ka tuci Nusrat saab ji Da kabar tak panch gya matha tek lya tuci Esto upar khuch sada v bht dil kardaa jaan matha tekan nu

  • @davidsahota5968
    @davidsahota5968 8 месяцев назад +1

    ਇਕ ਵਾਰ ਮੋਕਾ ਮਿਲੇ ਤਾਂ ਜ਼ਰੂਰ ਦੇਖਾਂ ਗੇ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਕਬਰ 😢😢

  • @786gabru
    @786gabru 8 месяцев назад +1

    Bai tusi bahut lucky ho . Jo sari jaga teh ja rahe ho. Nale ena payar mil riya tuhanu. . Please baba bulle shah ji de vi ja ke aayo

  • @SukhwinderSingh-wq5ip
    @SukhwinderSingh-wq5ip 8 месяцев назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @joginderpalkaur2402
    @joginderpalkaur2402 8 месяцев назад +3

    Sada culture ek ha go bless our countries

  • @kanwarjeetsingh3495
    @kanwarjeetsingh3495 8 месяцев назад +3

    ਪਾਕਿਸਤਾਨ ਦੇ ਸਾਰੇ ਬਲੋਗ ਹੀ ਲਾਜਵਾਬ ਨੇ । ਸਚੀ ਬੜਾ ਹੀ ਆਨੰਦ ਆਉਂਦਾ ਹੈ ਬਲੋਗ ਦੇਖ ਕੇ । ਮਹਾਨ ਕਲਾਕਾਰ ਲਾਇਲਪੁਰ ਤੋ ਵੇ ਸੁਣ ਕੇ ਬੜਾ ਮਾਣ ਮਹਯੂਯ ਹੁੰਦਾ ਹੈ।

  • @sajjadhussain1573
    @sajjadhussain1573 8 месяцев назад +1

    اللہ تعالیٰ درجات بلند فرمائے

  • @mangakakru1861
    @mangakakru1861 8 месяцев назад

    Sat shiri Akal g sareya nu g Bohat Bohat badiya g salute sareya nu g
    Pakistan jindabad Pakistan jindabad Pakistan jindabad Pakistan jindabad

  • @nusratfatehalikhan9146
    @nusratfatehalikhan9146 8 месяцев назад +1

    Nusrat Fateh Ali Khan Saab ji ❤❤🤲🏻🤲🏻🌹

  • @user-vj4re9jc7h
    @user-vj4re9jc7h 8 месяцев назад +1

    ਵਾਹ ਵੀ ਵਾਹ ਰਿਪਨ ਤੇ ਖੁਸ਼ੀ ਜੋ ਦਿਖਾ ਰਹੇ ਨੇ ਬਹੁਤ ਬਹੁਤ ਧੰਨਵਾਦ ❤👍🙏🙏

  • @SidhuCreations13
    @SidhuCreations13 8 месяцев назад +1

    ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦੀ ਕਬਰ ਲਹੌਰ ਵਿੱਚ ਹੈ ਮਹਾਰਾਣੀ ਬੰਬਾਂ

  • @user-py1or4ld9q
    @user-py1or4ld9q 8 месяцев назад +1

    Allah pak janat mein jaga dy❤

  • @ShakeelHussainVlogs
    @ShakeelHussainVlogs 8 месяцев назад +1

    Big fan from wagha border village Lahore Punjab Pakistan🇵🇰💯❤

  • @bholasinghsidhu5167
    @bholasinghsidhu5167 8 месяцев назад +4

    ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਦੇ ਮੇਲ ਕਰਾਦੇ ਦਿਲੀ ਤੇ ਲਹੌਰ ਐ

    • @afzaalaslam3153
      @afzaalaslam3153 8 месяцев назад

      ​@HammirHadainsha Allah, dear 🙏 ❤ 💖 ♥ 😊 respected Sir, Allah will will do it in the coming future soon, hopefully 😊 🙏

  • @harnekmalla8416
    @harnekmalla8416 8 месяцев назад

    ਰਿੱਪਨ ਖੁਸੀਁ ਧੰਨਵਾਦ ਨੁਸਰਤ ਸਾਬ ਜੀ ਮਜਾਰ ਦਿਖਾਉਣ ਲਈ ਜੀ🙏🙏

  • @swwtymehra6270
    @swwtymehra6270 8 месяцев назад +1

    1999 ch birth mera te sunn ma hun v rhi aa te 4.6sall ch ma sundi rhi ehna nu hun tk sunn ri a

  • @user-jh4rt4wy4y
    @user-jh4rt4wy4y 8 месяцев назад +1

    ਜੀ ਬਾਈ ਜੀ ਬਹੁਤ ਵਧੀਆ ਤੁਹਾਡੀ ਸੋਚ ਨੂੰ ਸਲਾਮ

  • @hardishdhillon98
    @hardishdhillon98 8 месяцев назад +1

    Ripan khushi ❤️ showing us very nice blog 🎉thanks God bless you 🙏

  • @RamanDeep-om9rt
    @RamanDeep-om9rt 8 месяцев назад +4

    Ek Dili Ki Tamna Syar Dii Sarhad To Par V Jaye Aye Ayiie Jo Dhrti Ha Fankara Dii Sartaj Matha Jhuka Ayaiie 🙏🙏🙏

  • @ramansidhu2245
    @ramansidhu2245 4 месяца назад

    Respect nd love for nusrat sahib ji🙏🙏🙏🙏🙏❤️❤️❤️❤️

  • @paramjitsinghsingh251
    @paramjitsinghsingh251 8 месяцев назад

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤❤

  • @raghbirsingh1068
    @raghbirsingh1068 8 месяцев назад +2

    ਸਾਈਂ ਮੀਆਂ ਮੀਰ ਜੀ ਦੇ ਸਥਾਨ ਤੇ ਵੀ ਜਾਣਾ ਜੀ 🙏

  • @Manpreetsingh78643
    @Manpreetsingh78643 8 месяцев назад +1

    Tnx bai ji bhut time tu boll raha c khan sabb te gio tnx bai ji ❤ dill kush ho gia khan sabb ji de nasmastik ho ke ❤

  • @majorsingh6245
    @majorsingh6245 8 месяцев назад +1

    ਕੁਲਦੀਪ ਮਾਣਕ ਦੀ ਕਬਰ ਦਾ ਤਾਂ ਬਾਈ ਜੀ ਸਾਡੇ ਇੱਥੇ ਮੀਆਂ ਨੇ ਆਪਸਵੇ ਦੀ ਰੌਲਾ ਪਾ ਲਿਆ ਬਸ ਕਹਿੰਦੇ ਪੱਕੀ ਨਹੀਂ ਹੁੰਦੀ ਸਾਡੀ ਸ਼ਰਾ ਦੇ ਵਿੱਚ ਇਸ ਕਰਕੇ

  • @harekrishnaradhe9073
    @harekrishnaradhe9073 8 месяцев назад +1

    Inki quwalia bhaut wadia

  • @MohanSingh-ty9gz
    @MohanSingh-ty9gz 8 месяцев назад +3

    ਜੋਗੀਆਂ ਦਾ ਟਿੱਲਾ ਵੀ ਪਾਕਿਸਤਾਨ ਵਿਚ ਆ ਜਿੱਥੇ ਰਾਂਝੇ ਨੇ ਕੰਨ ਪੜਵਾ ਮੁੰਦਰਾਂ ਪਾਈਆਂ ਸੀ ਹੋ ਸਕਿਆ ਤਾਂ ਜਰੂਰ ਜਾਇਓ

  • @veerchahal6263
    @veerchahal6263 8 месяцев назад +1

    Enna moh pyar te ijjat charde punjab ch ni hegi jini lehnde punjab ch haigi aa lagda

  • @jaswindersingh6019
    @jaswindersingh6019 8 месяцев назад +1

    ਕਬਰ ਵਿਚ ਸੁਤਾ ਸੁਰਾਂ ਦਾ ਬਾਦਸ਼ਾਹ

  • @imranmalik92122
    @imranmalik92122 8 месяцев назад +1

    I'm like punjabi in India 🇮🇳 from Oman 🇴🇲 but pakistani

  • @SarabjeetSingh-su3qh
    @SarabjeetSingh-su3qh 8 месяцев назад

    ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਰੇ ਸਾਡੀ ਰਿਕੁਐਸਟ ਵੀ ਸੁਣੋ ਰਾਜੇ ਜੰਗ ਪਿੰਡ ਦੀ ਥੋੜੀ ਬਹੁਤੀ ਜਾਣਕਾਰੀ ਦੇ ਦਿਓ ਵੀਰੇ ਜਿਲਾ ਲਾਹੌਰ

  • @baljindersingh7802
    @baljindersingh7802 8 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Arpan16233
    @Arpan16233 8 месяцев назад

    Thanks bai ji buhat buhat tuhada

  • @kumarashok4255
    @kumarashok4255 8 месяцев назад +3

    Awesome efforts friends. Please visit Shri Nangli Niwasi Bhagwan Birth place in (Feb,1884) Teri in Lahore. It would be amazing spiritual experience to visit the pious place, if possible.
    Thankyou 🙏🙏
    Jai Sachidanand.✨️🙏

  • @gajjansingh4876
    @gajjansingh4876 8 месяцев назад

    ਬਹੁਤ, ਸਾਰੀਆਂ ਮਸ਼ਹੂਰ ਜਗ੍ਹਾ ਵਿਖਾਈਆਂ ਤੁਸੀਂ, ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਚ ਰੱਖੇ

  • @goldmicstudio6004
    @goldmicstudio6004 8 месяцев назад

    Veer ji buhat buhat Tnxxx tusi sanu ustad ji da roja dikha dita ji❤❤

    • @usmankohli
      @usmankohli 8 месяцев назад

      Roza ni hunda pra roza sirf nabi pak da ya shahba da hunda

  • @harekrishnaradhe9073
    @harekrishnaradhe9073 8 месяцев назад +1

    Good morning ripan paji kushi ji sasriya kaal adab

  • @dogravanshika83
    @dogravanshika83 8 месяцев назад

    Bahut wadiya laga late Nusrat Fateh Ali khan ji di mjaar dekh ke 🙏🙏 ethey mandir nhi han hindua de oh vi dekha Deo ji

  • @King-qk7co
    @King-qk7co 8 месяцев назад

    Dama dum mast qalander
    Ali da 1 no

  • @ButaButsingh-dx9yb
    @ButaButsingh-dx9yb 8 месяцев назад +1

    ਬਹੂਤ ਸੌਹਣੇ ਲੱਗੈ ਅਾੱ ਪਾਕਿਸਤਾਨ ਦੇ ਸਹਿਰ

  • @manjindersinghbhullar8221
    @manjindersinghbhullar8221 8 месяцев назад +1

    ਬਹੁਤ ਵਧੀਆ ਬਾਈ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏 ਤੇ ਵੀਰ ਤੁਹਾਡਾ ਦੇਣਾ ਨਹੀਂ ਦੇ ਸਕਦੇ ਸਾਨੂੰ ਲਹਿੰਦਾ ਪੰਜਾਬ ਘੁਮਾਉਣ ਲਈ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗਾ

  • @jassbajwa918
    @jassbajwa918 8 месяцев назад

    ਰਿਪਨ ਬਾਈ ਖੱਬਾ ਹੱਥ ਨਾ ਮਿਲਾਇਆ ਕਰ ਕਿਸੇ ਨਾਲ ਵੀ ਇਹ ਚੰਗਾ ਨਹੀਂ ਸਮਝਦੇ

  • @BalwantSingh-wm6zy
    @BalwantSingh-wm6zy 8 месяцев назад

    ਬਹੁਤ ਵਧੀਆ ਜੀ

  • @baljitsingh6957
    @baljitsingh6957 8 месяцев назад

    ਪਾਕਿਸਤਾਨ ਵਾਲੇ ਆਪਣੇ ਕਲਾਕਾਰਾਂ ਨੂੰ ਰੱਬ ਤੋਂ ਵੱਧਕੇ ਚਾਹੁੰਦੇ ਹਨ ਇਸੇ ਕਰਕੇ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਪਰ ਸਾਡੇ ਇਸ ਤੋਂ ਉਲਟ ਹੈ ਅਸੀਂ ਜਿਉਂਦੇ ਜੀਅ ਤਾਂ ਕਲਾਕਾਰਾਂ ਨੂੰ ਹੱਥਾਂ ਤੇ ਚੁੱਕੀ ਫਿਰਦੇ ਹਾਂ ਪਰ ਬਾਅਦ ਵਿੱਚ ਉਨ੍ਹਾਂ ਨੂੰ ਯਾਦ ਵੀ ਨਹੀ ਕਰਦੇ।

  • @user-vc6sd2hs1n
    @user-vc6sd2hs1n 8 месяцев назад +1

    ماشاءاللہ ❤❤❤❤ بہت ہی خوبصورت ویڈیو ہے

  • @anushpreetkaur4344
    @anushpreetkaur4344 8 месяцев назад

    Choti umer da singer sheed Baba chamkila sabh g Mata amarjot g hoye ne jis da akhare vicho would record koi nhi Tod skya.nustat good c aur os d fan c

  • @navjotsingh4324
    @navjotsingh4324 8 месяцев назад

    ਬਹੁਤ ਵਧੀਆ ਉਪਰਾਲੇ ਕੀਤੇ💯

  • @user-wq5qw4rm4s
    @user-wq5qw4rm4s 8 месяцев назад

    ਮਹੱਬਤ ਜਿੰਦਾਬਾਦ

  • @sushilgarggarg1478
    @sushilgarggarg1478 8 месяцев назад +2

    Satnam wahaguru ji ❤❤❤

  • @jujharsingh4241
    @jujharsingh4241 8 месяцев назад

    ਸਾਡੇ ਚੜਦੇ ਪੰਜਾਬ ਦੇ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਬੱਤੀ ਰਾਗਾਂ ਦੇ ਜਾਣੂ ਸਨ ਖਾਨ ਸਾਹਿਬ ਜੀ ਸੋਲਾਂ ਰਾਗਾਂ ਦੇ ਜਾਣੂ ਸਨ ਤਵੱਕਲ ਸਾਹਿਬ ਜੀ ਦਾ ਪਿਛੋਕੜ ਚੜਦੇ ਪੰਜਾਬ ਦੇ ਜਾਡਲਾ ਨਵਾਂ ਸ਼ਹਿਰ ਤੋਂ ਸੀ

    • @happycereno2817
      @happycereno2817 9 дней назад

      ਰਾਗ ਨਾਲ਼ ਕੁੱਝ ਨੀ ਹੁੰਦਾ ਬਾਈ ਜਿੰਨੇ ਮਰਜ਼ੀ ਰਾਗ ਗਾ ਲਓ ਪਰ ਰਾਗ ਨੂੰ ਅਲੱਗ ਅਲੱਗ ਤਰੀਕੇ ਨਾਲ਼ ਘੁੰਮਾ ਫਿਰਾ ਕੇ ਗਾਉਣ ਲਈ ਸਿਰਫ਼ ਇੱਕ ਹੀ ਰਾਗ ਬੁਹਤ ਹੁੰਦਾ ਹੈ ਉਸੇ ਦੀ ਹੀ ਫੰਕਸ਼ਨੈਲੀਟੀਸ ਨਹੀਂ ਮੁੱਕਦੀ ਸਾਰੀ ਉਮਰ, 31 ਰਾਗ ਗਾਉਣ ਵਾਲੇ ਨੂੰ ਉਸ ਤਰ੍ਹਾਂ ਇੱਕ ਵੀ ਰਾਗ ਨਹੀਂ ਆਉਂਦਾ ਜਿਸ ਤਰਾਂ ਰਾਗ ਵਿੱਚ ਬਾਰੀਕੀ ਨਾਲ ਬੇਹਿਸਾਬ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਉਸ ਹਿਸਾਬ ਨਾਲ ਇੱਕ ਹੀ ਰਾਗ ਬੁਹਤ ਹੈ ਨਹੀਂ ਇੱਦਾਂ ਤਾਂ ਭਾਵੇਂ 31 ਕਰਲੋ ਭਾਵੇਂ 61 ਕਰਲੋ ਰਾਗੀ ਨੇ ਤਾਂ ਸ਼ਰਧਾ ਨਾਲ ਕਿਸੇ ਰਾਗ ਵਿੱਚ ਧੁਨ ਬਣਾ ਕੇ ਉਸ ਰਾਗ ਦੇ ਟੇਸਟ ਨੂੰ ਕਾਯਮ ਰੱਖ ਕੇ ਗਾਉਣਾ ਹੀ ਹੁੰਦਾ ਹੈ ਬਸ ਜਿੰਨੇ ਮਰਜ਼ੀ ਗਾਈ ਜਾਓ ਪੰਜ ਸੱਤ ਰਾਗ ਤਾਂ ਮੈਨੂੰ ਵੀ ਆਉਂਦੇ ਨੇ ਮੈਂ ਵੀ ਇੱਕ ਮਹੀਨੇ ਵਿੱਚ 31 ਰਾਗਾਂ ਦਾ ਟੀਚਾ ਪਾਰ ਕਰ ਸਕਦਾ ਹਾਂ ਪਰ ਓਹ ਕੋਈ ਮੁਹਾਰਤ ਨਹੀਂ ਕਿਉੰਕਿ ਦੁਨੀਆਂ ਨੂੰ ਆਉਂਦੇ ਨੇ ਇੰਨੇ ਕੁ ਤਾਂ ਇੰਡੀਆ ਪਾਕਿਸਤਾਨ ਤਾਂ ਵੈਸੇ ਵੀ ਸ਼ਾਸਤਰੀ ਸੰਗੀਤ ਦੇ ਦਿੱਗਜਾਂ ਨਾਲ ਭਰੇ ਪਏ ਪਰ ਮੈਂ ਖੁਦ ਹੋਰ ਜਿਆਦਾ ਰਾਗਾਂ ਤੇ ਹੱਥ ਨਹੀਂ ਪਾ ਰਿਹਾ ਕਿਉੰਕਿ ਇੱਕ ਰਾਗ ਕਰ ਲਿਆ ਚਲੋ ਹੁਣ ਦੂਜਾ ਕਰੋ ਚਲੋ ਹੋ ਗਿਆ ਦਸ ਹੋ ਗਏ ਚਾਲੀ ਕਰਲੇ ਮਤਲਬ ਇੱਕ ਵੀ ਨਹੀਂ ਕੀਤਾ ਕਿਉੰਕਿ ਇੱਦਾਂ ਤਾਂ ਰਾਗ ਆ ਜਾਂਦੇ ਨੇ ਰਾਗ ਦੀ ਸੁਰਮਾਲਾਵਾਂ ਦੇ ਅਧਾਰ ਪਰ ਭਗਤੀ ਵਾਂਗ ਇੱਕ ਰਾਗ ਵਿੱਚ ਲੰਬੇ ਸਮੇਂ ਤੱਕ ਡੁੱਬੇ ਰਹਿਣ ਤੇ ਹੀ ਰਾਗ ਦੇ ਭੇਦ ਖੁਲਦੇ ਨੇ ਇੱਕ ਇੱਕ ਅੰਗ ਅਲੱਗ ਹੋ ਜਾਂਦਾ ਹੈ ਜਦ ਰਾਗ ਦਾ ਤੇ ਰਾਗੀ ਜੋ ਗਾਉਂਦੇ ਨੇ ਸ਼ਰਧਾ ਨਾਲ ਇੱਕ ਰਾਗ ਦੀ ਧੁਨ ਬਣਾ ਕੇ ਬਸ ਓਹਦੇ ਤੇ ਗੁਰਬਾਣੀ ਦੇ ਸ਼ਬਦ ਫਿੱਟ ਕਰ ਕੇ ਓਹ ਕੰਮ ਸਾਧਾਰਨ ਗਾਇਕੀ ਵਾਲਾ ਇੱਕ ਆਮ ਗਾਨਾ ਗਾਉਣ ਵਾਲ਼ਾ ਕਿਸੇ ਛੋਟੇ ਬੱਚੇ ਵਲੋਂ ਕੈਦੇ ਵਿਚੋਂ ਊਠ ਵੇਖ ਕੇ ਊੜਾ ਊਠ ਬੋਲਣ ਵਰਗਾ ਕਿਉੰਕਿ ਕਿਸੇ ਰਾਗ ਤੇ ਧੁਨ ਬਣਾ ਰੱਖੀ ਹੋਈ ਹੈ ਤੇ ਬਸ ਸ਼ਬਦ ਹੀ ਗਾਉਣੇ ਨੇ ਵਿਚੋਂ ਥੋੜ੍ਹੀ ਜੀ ਸਰਗਮ ਤਾਨ ਆਲਾਪ ਲੈ ਲਿਆ ਚਲੋ ਜੀ ਹੋ ਗਈ ਡਿਊਟੀ ਚਲੋ ਘਰਾਂ ਨੂੰ ਉਦਾਂ ਕੋਈ ਭਾਵੇਂ ਸੌ ਰਾਗਾਂ ਵਿੱਚ ਗਾ ਲਏ ਓਹ ਵੱਡਾ ਗਾਇਕ ਨਹੀਂ ਹੁੰਦਾ, ਰਾਗੀ ਦੀ ਡਿਊਟੀ ਗੁਰਬਾਣੀ ਵਿੱਚ ਦਰਜ ਰਾਗਾਂ ਨੂੰ ਗੁਰੂਆਂ ਦੀ ਬਾਣੀ ਦੇ ਸ਼ਬਦਾਂ ਨੂੰ ਉਹਨਾਂ ਰਾਗਾਂ ਦੇ ਟੇਸਟ ਦੇ ਅਧਾਰ ਤੇ ਪੇਸ਼ ਕਰਨਾ ਹੁੰਦਾ ਹੈ ਓਹ ਆਪਣੀ ਜਗਾਹ ਆਪਣਾ ਕੰਮ ਸਹੀ ਨਿਭਾ ਰਹੇ ਨੇ ਉਨਾਂ ਦੀ ਰਾਗਮਾਲਾ ਸਭ ਸਹੀ ਹੁੰਦੀ ਹੈ ਖ਼ੂਬ ਮਿਠਾਸ ਭਰਦੇ ਨੇ ਗੁਰਬਾਣੀ ਸ਼ਬਦ ਵਿੱਚ ਪਰ ਇਹੀ ਚੀਜ਼ ਰਾਗੀ ਨੂੰ ਇਸ ਬੰਦਿਸ਼ ਵਿੱਚ ਰੱਖਦੀ ਹੈ ਰਾਗ ਨਾਲ ਕੁਸ਼ਤੀ ਕਰਨਾ ਰਾਗੀ ਦਾ ਕੰਮ ਨਹੀਂ ਹੁੰਦਾ ਇਹ classical music ਦੇ professional ਉਸਤਾਦਾਂ ਦਾ ਹੀ ਕੰਮ ਹੁੰਦਾ ਹੈ ਰਾਗ ਬੁਹਤ ਵੱਡੀ ਚੀਜ਼ ਹੈ ਲਿਮਿਟ ਨਹੀਂ ਹੈ ਕਿਸੇ ਇੱਕ ਵੀ ਰਾਗ ਦੀ ਕਿ ਉਸ ਦੇ ਸੁਰਾਂ ਨਾਲ ਘੁੰਮਾਓ ਫਿਰਾਓ ਕਰ ਕੇ ਕੀ ਕੁੱਝ ਕਿੱਤਾ ਜਾ ਸਕਦਾ ਹੈ, ਰਾਗ ਨੂੰ ਬਾਰੀਕੀ ਨਾਲ਼ ਐਕਸਪਲੋਰ ਕਰ ਕੇ ਓਹਦੇ ਵਿੱਚ ਹਰਕਤਾਂ ਲੈਣ ਲਈ ਸਿਰਫ ਇੱਕ ਰਾਗ ਹੀ ਬੁਹਤ ਹੁੰਦਾ ਹੈ ਭਾਵੇਂ ਕਿਸੇ ਵੀ ਠਾਠ ਦਾ ਕੋਈ ਵੀ ਇੱਕ ਰਾਗ ਹੋਵੇ।
      ਤੇ ਨੁਸਰਤ ਸਾਬ ਨੂੰ ਕਿੰਨੇ ਰਾਗ ਆਉਂਦੇ ਸੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿਉਂਕਿ ਸਿਰਫ਼ ਇੱਕ ਸੁਰ ਚੇਂਜ ਕਰਨ ਨਾਲ ਪੂਰਾ ਰਾਗ ਬਦਲ ਜਾਂਦਾ ਹੈ ਤੇ ਉਨ੍ਹਾਂ ਦੇ ਸੋਚ ਵਿਚਾਰ ਹਮੇਸ਼ਾਂ ਸੁਰ ਸੰਗੀਤ ਤਾਲ ਲੈਹਕਾਰੀ ਤਾਨ ਸਰਗਮ ਮੁਰਕੇ ਗਰਾਰੀਆਂ ਵਰਗੀਆਂ ਗੱਲਾਂ ਦੀ ਨੋਲਜ ਨਾਲ ਭਰੇ ਰਹਿੰਦੇ ਸਨ ਖ਼ੂਨ ਵਿੱਚ ਸੰਗੀਤ ਸੀ ਕੋਈ ਜੱਜ ਨਹੀਂ ਕਰ ਸਕਦਾ ਉਨਾਂ ਦੀ ਸੰਗੀਤਕ ਨੋਲਜ ਨੂੰ ਤੇ ਉਸਤਾਦ ਲੋਕ ਕਦੇ show up ਨਹੀਂ ਕਰਦੇ ਕਿ ਮੈਨੂੰ ਇਹ ਆਉਂਦਾ ਹੈ ਓਹ ਆਉਂਦਾ ਹੈ ਉਨਾਂ ਲਈ ਆਮ ਗੱਲ ਹੁੰਦੀ ਹੈ ਇਹ ਸਭ। ਤੇ ਰਹੀ ਗੱਲ ਪਦਮ ਸ਼੍ਰੀ ਦੀ ਤਾਂ ਪਦਮ ਸ਼੍ਰੀ ਕੋਈ ਵੱਡੀ ਖਾਸ ਚੀਜ਼ ਨਹੀਂ ਹੁੰਦੀ ਨੁਸਰਤ ਸਾਬ ਦੇ ਪੈਰਾਂ ਵਿੱਚ ਬੈਠੇ ਰਹੇ ਹੰਸ ਰਾਜ ਹੰਸ ਨੂੰ ਵੀ ਮਿਲਿਆ ਪਦਮ ਸ਼੍ਰੀ ਤੇ ਹੁਣ ਕੋਈ ਓਹ ਪਦਮ ਸ਼੍ਰੀ ਲੈ ਕੇ ਕੋਈ ਨੁਸਰਤ ਸਾਬ ਤੋਂ ਵੱਡਾ ਨਹੀਂ ਹੋ ਗਿਆ।

  • @KuldeepSingh-xe5mr
    @KuldeepSingh-xe5mr 8 месяцев назад

    ਬਹੁਤ ਵਧੀਆ👍💯👍💯👍💯👍💯

  • @sukhpalsingh9970
    @sukhpalsingh9970 8 месяцев назад +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @SurjeetSingh-md5bk
    @SurjeetSingh-md5bk 8 месяцев назад +1

    ❤❤❤🎉🎉🎉jug jug jeo

  • @tajindartajindar4025
    @tajindartajindar4025 8 месяцев назад +1

    ਬਹੁਤ ਪਿਆਰ ਕਰਦੇ ਲੋਕ

  • @yasirirshad1452
    @yasirirshad1452 8 месяцев назад

    Anj wichry mor ni ayeeee.. jani dour gayee🎉🎉🎉🎉❤😊

  • @sukhwindergill893
    @sukhwindergill893 8 месяцев назад

    ਬਹੂਤ।ਵਧੀਆ।ਸੂਕਰੀਆ❤❤

  • @harindersingh1622
    @harindersingh1622 8 месяцев назад

    Wahh g wahh
    Kmaal
    Jeooo 🙏

  • @aliafarah3292
    @aliafarah3292 8 месяцев назад

    Welcome bhai pakpattan zaroor aoa

  • @narindersachdeva6760
    @narindersachdeva6760 8 месяцев назад

    ਵਾਹ ਵੀਰੇ ਵਾਹ ਥੈਕਯੂ ਬਹੁਤ ਬਹੁਤ ਧੰਨਵਾਦ

  • @ManjitKaur-cl7su
    @ManjitKaur-cl7su 8 месяцев назад

    ਬਹੁਤ ਬਹੁਤ ਸ਼ੁਕਰੀਆ 😊

  • @ritubhagat7999
    @ritubhagat7999 8 месяцев назад

    Veere Takhat Hazare v jaioo plz oh v dekhna

  • @ikkagill250
    @ikkagill250 5 месяцев назад

    Wah wah ❤❤❤❤

  • @darshangill26
    @darshangill26 8 месяцев назад

    ਰਿਪਨ। ਮੇਰਾ। ਮੰਨ। ਕਰਦਾ। ਕਿ। ਮੈ। ਵੀ। ਤੁਹਾਡੇ। ਨਾਲ। ਹੋਵਾ। ਬਹੁਤ। ਵਧੀਆ। ਕੰਮ। ਕਰ। ਰਹੇ। ਹੋ। ਬਹੁਤ ਬਹੁਤ। ਧੰਨਵਾਦ

  • @GAGANDEEPKAUR-oy9bs
    @GAGANDEEPKAUR-oy9bs 8 месяцев назад

    Bouht Sara piyar veer te bharjai ji Nikki bhen valo from 🇨🇦

  • @ifreshisidhu7620
    @ifreshisidhu7620 8 месяцев назад

    Bhji ustad ji de ghr v ja k aaio g plz

  • @baljindersingh7802
    @baljindersingh7802 8 месяцев назад +1

    I love you bata and batee

  • @user-ph7jw2ii1f
    @user-ph7jw2ii1f 8 месяцев назад

    Border ne wakh krta nhi ta loke done sida bahut pyaar sarkar krde ek doje da

  • @jaimalsandhu5724
    @jaimalsandhu5724 8 месяцев назад +1

    Very nyc