Aj tuwadi video vekhi bohat sohni video c.. tusi kalanaur vich Takht-i-Akbar di video v bnao.. bohat interesting jga aa koi tourist ni janda othe but government vloo jgaa kaafi secured kiti hoi Takht-i-Akbari, the platform on which Akbar was crowned, lies lost and forgotten in Kalanaur in Gurdaspur district of Punjab Please jrur jaa k video shoot kro
I am from village singhpura(HQ of singhpuriya misl) from the family of S.Jawand singh virk Who was a direct descendant of Nawab kapur singh virk this qila was under the control of singhpuriya misl A long ago my ancestors built A three floored big haveli from that haveli there’s a underground tunnel which connects haveli and this Qila in patti (that haveli is still owned by my family)that haveli used to have many big entrance gates(Deori’s) only two remain and deori and haveli is around 190 years old 🙏🏻 Proud to be born into Singhpuriya family 🙏🏻🙏🏻
Bai g kudarti gl a mai 1 din pehla baitha ahi gl soch reha c k o tha kaise honi kithe honi jithe sadi sikh bibiyan baina ne sva sva man de pisne pise Ahi dimag ch chal reha c k o tha aj honi Pr thode zariye mere man d gl mai real ch mainu o sthan dekhan nu milgeya Te asi v ethe jrur es.sthan de darshan krange jithe sasa ena vadda etehas peya a🙏🙏🙏🙏
Amritsar gaye c tusi, othay maharaja saab da museum nhi dikhaya Tusi. Othay ohna de takhat di copy pyee hoyi jo original london vich peya hoya a. Par ohna de hor v bahut saare shashtar te ohna de empire naal related bahut kujh peyaa hoya a Please othay jaa k ikk vaar jroor dikhaao sab nu
Thuhada kida dhanwaad kriye veer g tusi sade itehaas di eni vadmuli jankari dende o Boht boht dhawaad aa veer thoda sanu pta e ni c k eh tha v pyi aa jithe sadi sikh bibiyan me chakiyan pihiyan
ਵਾਹਿਗੁਰੂ ਜੀ ਬਹੁਤ ਵਧੀਆ ਜੀ ਪੰਜਾਬੀ ਟ੍ਰੈਵਲ ਕਪਲ ਦਾ ਧੰਨਵਾਦ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ji🙏
ਧੰਨਵਾਦ ਪੰਜਾਬੀ ਟਰੈਵਲ ਕੱਪਲ ਇਸ ਥਾਂ ਦੇ ਦਰਸ਼ਨ ਕਰਵਾਉਣ ਲਈ 🙏🏻
I p
ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ, ਰਿਪਣ ਤੁਹਾਡੀ ਗੱਲ ਬਿਲਕੁੱਲ ਸਹੀ ਹੈ ਕਿ ਅਸੀਂ ਆਪਣੀਆਂ ਬਹੁਤ ਹੀ ਕੀਮਤੀ ਯਾਦਗਾਰਾਂ ਅਣਗੌਲਿਆਂ ਕਰੀ ਬੈਠੇ ਹਾਂ। ਇਸ ਵਾਸਤੇ ਬਹੁਤੇ ਖਰਚੇ ਦੀ ਨਹੀਂ ਸਗੋਂ ਸਫ਼ਾਈ ਅਤੇ ਸਾਦਗੀ ਬਣਾਈ ਰੱਖਣ ਦੀ ਲੋੜ ਹੈ।ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ।
ਅਸੀਂ ਤੁਹਾਡੀਆਂ ਸਾਰੀਆਂ ਵੀਡੀੳ ਵੇਖਦੇ ਹਾ, ਸਾਨੂ ਘਰ ਬੈਠਿਆ , ਕੁਦਰਤੀ ਨਿਜਾਰੇ, ਤੇ ਬਹੁਤ ਸੁੰਦਰ ਥਾਂ ਦੇਖਣ ਨੂ ਮਿਲਦੇ ਹਨ, ਜਾਣਕਾਰੀ ਵਿੱਚ ਬਹੁਤ ਵਾਧਾ ਹੁਦਾ , ਤੇ ਸਾਨੂ ਚੰਗੀ ਜਾਣਕਾਰੀ ਮਿਲਦੀ ਹੈ ,, ਬਹੁਤ ਚੰਗੀ ਕੋਸ਼ਿਸ਼ ਹੈ ਜੀ ਤੁਹਾਡੀ, ਵਾਹਿਗੁਰੂ ਤਹਾਨੂ ਚੜਦੀ ਕੱਲਾ ਬੱਕਸਣ ,
ਰਿਪਨ ਬਾਈ ਜੀ ਉਨੀ ਖੁਸ਼ੀ ਤੇ ਚੈਨ ਹੋਰ ਮਨੋਰੰਜਨ ਕਰਕੇ ਨਹੀ ਆਉਦਾ ਜਿੰਨਾ ਐਨਰਜੀ ਭਰਿਆ ਤੁਹਾਡਾ ਐਪੀਸੋਡ ਦੇਖ ਕੇ ਦਿਲ ਤੇ ਰਹੂ ਖ਼ੁਸ਼ ਤੇ ਸੋਚਣ ਤੇ ਵੀ ਮਜਬੂਰ ਹੋ ਜਾਂਦੇ
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ
ਪੱਟੀ ਦਾ ਕਿੱਲਾ ਸਾਡੇ ਸਿੱਖ ਇਤਿਹਾਸ ਦੀ ਤਰਾਸਦੀ ਐ। ਜੋ ਸਰਕਾਰਾਂ ਜਾਂ ਸਿੱਖ ਸੰਸਥਾਵਾਂ ਦੀ ਅਣਗਹਿਲੀ ਕਾਰਨ ਖੰਡਰ ਬਣ ਰਿਹਾ। ਜੋ ਸੰਭਾਲਣ ਦੀ ਲੋੜ ਹੈ। ਧੰਨਵਾਦ ਬੱਚਿਓ ਜਾਣਕਾਰੀ ਦੇਣ ਲਈ।
ਬਹੁਤ ਵਧੀਆ ਵੀਰ ਜੀ ਤੁਹਾਡੀ ਬੋਲੀ ਖਾੜਕੂਵਾਦ ਦੂਸਰੇ ਤੇ ਅੱਤਵਾਦ ਆਖ ਰਹੇ ਸਨ ਉਹ ਵੀ ਸਰਦਾਰ ਜੀ
ਇਸ ਤੋਂ ਜ਼ਿਆਦਾ ਕਿਲਿਆਂ ਦੀ ਸਾਂਭ ਸੰਭਾਲ ਰਾਜਸਥਾਨ ਚ ਜਾਂਦਾ ਹੈ ਇਕ ਅਦਾ ਕਿਲਾਂ ਹੈ ਘਾ ਰਾਜਸਥਾਨ ਚ ਜਿਸਦੀ ਦੇਖ ਭਾਲ ਨਾ ਹੋਈ ਹੈਵੇ ਬਾਕੀ ਸਾਰੇ ਕਿਲੇ ਰਾਜਸਥਾਨ ਸਾਂਭੇ ਹੋਏ ਹੈ
ਸਤਿ ਸ੍ਰੀ ਅਕਾਲ🙏 ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏
ਐਂਕਰ ਸਾਹਿਬ ਜੀ ਇਕ ਤੁਸੀਂ ਆਪ ਵੀ ਇਤਿਹਾਸ ਖਾਸ ਕਰਕੇ ਸਿੱਖ ਇਤਿਹਾਸ ਆਪ ਵੀ ਪੜੋ ਇਹ ਪਿਆਰ ਨਾਲ ਇਕ ਰਾਏ ਹੈ ਤੁਹਾਡੇ ਲੲ ਈ ਪਿਆਰ ਸਹਿਤ ਜਾਣਕਾਰੀ ਲੈਣੀ ਵੀ ਵਧੀਆ ਲੱਗਦੀ ਹੈ।। ਧੰਨਵਾਦ ਜੀ।
Before1947 partition, Patti was part of Tehsil Kasur district Lahore!
ਵਾਹਿਗੁਰੂ ਜੀ ਬਹੁਤ ਵਧੀਆ ਜੀ ਪੰਜਾਬੀ ਟ੍ਰੈਵਲ ਕਪਲ ਦਾ ਧੰਨਵਾਦ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ji🙏 SGPC Amritsar should do something for revival of this historical Sikh related site.
S. ਕੁਲਵਿੰਦਰ ਸਿੰਘ ਕਾਲੇਕੇ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ
ਪਰਿਣਾਮ ਸਿੱਖ ਸ਼ਹੀਦਾਂ ਨੂੰ🙏🙏🙏🙏🙏
ਬਿਲਕੁਲ ਰਿਪਨ ਪਾਲ ਜੀ ਜਰੂਰ ਸਰਕਾਰ ਦੀਆਂ ਨਕਾਮੀਆ ਵਲੋ ਇਨਾ ਕਿਲਿਆਂ ਦੀ ਸਾਂਭ ਸੰਭਾਲ ਨਾਂ ਕਰਨ ਵਲੋ ਬੁਰਾ ਹਾਲ ਕੀਤਾ ਇਨਾ ਕਿਲਿਆਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਮਾਨ ਸਾਬ ਰਾਜਸਥਾਨ ਵਾਲੇ ਕਿਲੇ ਦੀ ਸਾਂਭ ਸੰਭਾਲ ਐਨੀ ਜਿਆਦਾ ਹੈ ਪੰਜਾਬ ਪਿੱਛੇ ਹੈ
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਵਿਪਨ ਤੁਹਾਡੀ ਪੂਰੀ ਟੀਮ ਚੜ੍ਹਦੀ ਕਲਾ ਵਿੱਚ ਰੱਖੇ
GurmeetsinghsocharnjeetsinghsoNarinjnsinghSultanpurLodhi
ਕਿਲ੍ਹਾ ਪੱਟੀ ਬਹੁਤ ਹੀ ਸੁਚੱਜੇ ਤਰੀਕੇ ਦੀ ਬਣਾਵਟ ਹੈ ਅਤੇ ਬਹੁਤ ਹੀ ਜਿਆਦਾ ਜਰੂਰਤ ਹੈ ਇਹੋ ਜਿਹੇ ਕਿਲਿਆਂ ਦੀ ਚੰਗੀ ਤਰ੍ਹਾਂ ਦੇਖ ਰੇਖ ਅਤੇ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਲ੍ਹਾ ਵੇਖਣ ਆਏ ਮਹਿਮਾਨਾਂ ਲਈ ਪਾਣੀ ਵਗੈਰਾ ਪੀਣ ਦਾ ਪ੍ਰਬੰਧ ਹੋਵੇ।
ਇਹ ਸ਼ਿੱਖ ਕੋਮ ਲਈ ਬਹੁਤ ਹੀ ਮਾੜੀ ਗੱਲ ਹੈ ਸ਼ਰੋਮਣੀ ਕਮੇਟੀ ਸਿਰਫ ਗੋਲਕ ਲਈ ਹੈ ਅਤੇ ਕਾਰਸੇਵਾ ਵਾਲੇ ਬਾਬੇ ਇਤਹਾਸ ਨੂੰ ਸੰਗਮਰਮਰ ਦੇ ਪੱਥਰਾ ਥੱਲੇ ਦੱਬ ਰਹੇ ਹੱਨ
ਧੰਨਵਾਦ ਜੋੜੀ ਦੇ ਇਕ ਛਿੱਪਿਆ ਇਤਿਹਾਸ ਵਖੌਣ ਲਈ ਹੁਣ ਅਗਲੀ ਵੀਡਿਓ ਦਾ ਕਰਦੇ ਹਾਂ ਇੰਤਜ਼ਾਰ. ਧੰਨਵਾਦ.
ਬਹੁਤ ਵਧੀਆ ਲੱਗਿਆ ਮੈਂ ਪਹਿਲੀ ਵਾਰ ਵੇਖ ਰਿਹਾ ਹਾਂ ਇਹ ਇਤਿਹਾਸਕ ਇਮਾਰਤਾਂ ਧੰਨਵਾਦ ਸਹਿਤ
ਅੱਜ ਦੇ ਜਥੇਦਾਰਾਂ ਨੂੰ ਤਾ ਗੋਲਕਾਂ ਵਾਲਾ ਇਤਿਹਾਸਕ ਸਥਾਨ ਦਿਸਦਾ ਹੈ, ਏਥੋ ਉਨਾ ਨੈ ਕੀ ਲੈਣਾ ਏਸ ਕਰਕੇ ਅਣਗੌਲਿਆ ਗਿਆ ਇਹ ਅਸਥਾਨ,,,ਧੰਨਵਾਦ
ਬਹੁਤ ਵਧੀਆ ਉਪਰਾਲਾ ਰਿਪਨ ਬਾਈ ਤੁਹਾਡਾ ਜੀ
ਇਹ ਕਿਲ੍ਹਾ ਬਹੁਤ ਪੁਰਾਨਾ ਹੈ। ਇਸ ਦੇ ਬਾਰੇ ਜਾਨਣ ਲਈ ਸੰਨ 1860 ਦਾ ਲਹੌਰ ਜ਼ਿਲੇ ਦਾ Gazzetior ਪੜ੍ਹੋ।
੨. ਇਹ ਲਹੌਰ ਜ਼ਿਲੇ ਦੀ ਤਹਿਸੀਲ ਨਹੀਂ ਸੀ, ਲਿਹਾਜ਼ਾ ਕਸੂਰ ਤਹਿਸੀਲ ਦਾ ਪਰਗਨਾ ਸੀ।
੩. ਇਥੇ ਚੀਨੀ ਯਾਤਰੀ ਹਿਊਨ ਸਾਂਗ ਵੀ ਆਇਆ ਸੀ ਅਤੇ ਉਸ ਨੇ ਇਸ ਦਾ ਨਾਂ ਚਾਈਨਾ ਪੱਟੀ ਕਹਿੰਦਾ ਸੀ
੪. ਇਥੋਂ ਦੇ ਹਾਕਮ ਅਹਿਮਦ ਸ਼ਾਹ ਅਬਦਾਲੀ ਨਾਲ ਆਏ ਸੀ। ਗ਼ਜ਼ਨੀ ਤੋਂ ਆਏ ਸੀ।
੫. ਇਥੇ ਮਹਾਂ ਰਾਜਾ ਰਣਜੀਤ ਸਿੰਘ ਦੀ ਫੌਜ ਦੇ ਘੋੜਿਆਂ ਦਾ Breeding centre ਵੀ ਸੀ।
Aj tuwadi video vekhi bohat sohni video c.. tusi kalanaur vich Takht-i-Akbar di video v bnao.. bohat interesting jga aa koi tourist ni janda othe but government vloo jgaa kaafi secured kiti hoi
Takht-i-Akbari, the platform on which Akbar was crowned, lies lost and forgotten in Kalanaur in Gurdaspur district of Punjab
Please jrur jaa k video shoot kro
ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਡੇ ਸ਼ਹਿਰ ਪੱਟੀ ਆਏ ਅਤੇ ੲਇਸ ਅਣਗੌਲੇ ਕਿਲ੍ਹੇ ਬਾਬਤ ਸਭ ਨੂੰ ਜਾਣਕਾਰੀ ਦਿੱਤੀ ਅਤੇ ਸਰਕਾਰ ਨੂੰ ਵੀ ਇਸ ਦੀ ਸੁਰੱਖਿਆ ਬਾਰੇ ਅਪੀਲ ਕੀਤੀ। ਅਸੀਂ ਤੁਹਾਡੇ ਸਾਰੇ ਬਲੌਗ ਬੜੇ ਚਾਅ ਅਤੇ ਉਤਸ਼ਾਹ ਨਾਲ ਵੇਖਦੇ ਹਾਂ। ਸਾਨੂੰ ਪਤਾ ਨਹੀਂ ਲੱਗਾ ਤੁਹਾਡੇ ਪੱਟੀ ਆਉਣ ਦਾ। ਅਸੀਂ ਤੁਹਾਨੂੰ ਜਰੂਰ ਹੀ ਘਰ ਸੱਦ ਕੇ ਚਾਹ ਪਾਣੀ ਪਿਉਂਦੇ ਅਤੇ ਦਿਲ ਦੀਆਂ ਗੱਲਾਂ ਬਾਤਾਂ ਕਰਦੇ।ਭਾਅ ਜੀ ਅਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਕਾਲੇਕੇ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਪੱਟੀ ਸ਼ਹਿਰ ਦੇ ਅਣਗੌਲੇ ਕਿਲ੍ਹੇ ਨੂੰ ਯੂ ਟਿਉਬ ਰਾਹੀਂ ਦੁਨੀਆ ਸਾਹਮਣੇ ਪੇਸ਼ ਕਰਕੇ ਆਪਣਾ ਪੱਖ ਰੱਖਿਆ। ਰਿਪਨ ਅਤੇ ਖੁਸ਼ੀ ਸਾਡ ਵਲੋਂ ਤੁਹਾਨੂੰ ਬਹੁਤ ਬਹੁਤ ਪਿਆਰ ਪਹੁੰਚੇ। God bless you.
ਬਾਈ ਜੀ ਤੁਹਾਡੀ ਗੱਲ ਮੈ ਮੰਨਦਾ ਇਹਨਾਂ ਕਿਲਿਆਂ ਨੂੰ ਸਾਂਭਣ ਦੀ ਲੋੜ ਹੈ ਪਰ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਤੇ ਪੰਜਾਬ ਦੀ ਹੁਣ ਗਰੀਬੀ ਚੱਕਣੀ ਉਹ ਵੀ ਇੱਕ ਜ਼ਰੂਰੀ ਮੁੱਦਾ ਬਣਿਆ ਪਿਆ ਹੈ ਬਾਕੀ ਕੁਝ ਕੁ ਤੇ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹ ਤਾਂ ਹੀ ਹੋਉ ਜੇ ਪੰਜਾਬ ਸਰਕਾਰ ਦੇ ਕੋਲ ਪੈਸਾ ਆਏਗਾ ਫਿਲਹਾਲ ਦੀ ਘੜੀ ਇਸ ਸਰਕਾਰ ਨੂੰ ਸਮੇ ਦੀ ਲੋੜ ਹੈ ਹੋਲੀ ਹੋਲੀ ਸਹੀ ਹੋ ਸਕਦਾ ਹੈ
ਬਹੁਤ ਵਧੀਆ ਲੱਗੀ ਜਾਣਕਾਰੀ
Dhan Dhan Shri Sai Peer Ji Lakh Data Lala Wala Peer Maharaj Ji Waheguru Ji Sabna Te Hamesha Meher Karna Ji 🙏🎂
I am from village singhpura(HQ of singhpuriya misl) from the family of S.Jawand singh virk Who was a direct descendant of Nawab kapur singh virk this qila was under the control of singhpuriya misl A long ago my ancestors built A three floored big haveli from that haveli there’s a underground tunnel which connects haveli and this Qila in patti (that haveli is still owned by my family)that haveli used to have many big entrance gates(Deori’s) only two remain and deori and haveli is around 190 years old 🙏🏻 Proud to be born into Singhpuriya family 🙏🏻🙏🏻
ਧੰਨਵਾਦ ਵੀਰ ਜੀ ਪੱਟੀ ਸ਼ਹਿਰ ਵਿੱਚ ਆਉਣ ਲਈ
ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਹੈ ਈਦਰ ਕਿਲਾ ਵੱਲ v ਧਿਆਨ ਦਿਓ ਏਨਾ ਬਜ਼ਟ a ਸ਼ੋਰਮਣੀ ਕਮੇਟੀ ਦਾ
ਸ਼੍ਰੋਮਣੀ ਕਮੇਟੀ ਦੀ ਜਾਨ ਲੈ ਲਵੋ। ਜੋ ਕੱਮ ਸਟੇਟ ਦਾ ਹੈ ਉਸਦਾ ਸਟੇਟ ਨੂੰ ਜੁਮੇਵਾਰ ਨਾ ਬਣਾਓ।
ਯੂਰੋਪ ਦੇ ਸ਼ਹਿਰਾਂ ਵਿੱਚ ਕਿਹੜੀ ਸ਼੍ਰੋਮਣੀ ਕਮੇਟੀ ਆ ਜਿਸਨੇ ਪੁਰਾਣੀਆਂ ਇਮਾਰਤਾਂ ਸਾਂਭੀਆਂ ਹੋਈਆ ਹਨ?
ਸਿੱਖ ਇਤਿਹਾਸ ਨਾਲ ਸੰਬੰਧਿਤ ਅਸੀਂ ਕੁੱਝ ਨਹੀ ਸਬਾਲਿਆ ਧੰਨਵਾਦ ਭਾਊ ਜਾਣਕਾਰੀ ਦੇਣ ਦੇਣ ਦਾ ਸੁਖਪਾਲ ਸਿੰਘ ਜੰਡਿਆਲਾ ਗੁਰੂ ਤੋ
ਪਟੀ ਸ਼ਹਿਰ ਕ ਈ ਵਾਰ ਵੇਖਿਆ ਪਰ ਇਹ ਕਿਲਾ
ਪਹਿਲੀ ਵਾਰ ਤੁਹਾਡੀ ਮਿਹਰਬਾਨੀ ਨਾਲ ਵੇਖ ਰਹੇ
ਹਾਂ ਤਰਕੀ ਕਰਦੇ ਰਹੋ
ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
ਭਾਊ ਜੀ ਸਾਡੇ ਸ਼ਹਿਰ ਆਏ ਸੀ ਦੱਸਦੇ ਕੇ ਆਉਂਦੇ ਜੀ ਤੁਹਾਡਾ ਬਣਦਾ ਮਾਣ ਸਨਮਾਨ ਕਰਦੇ ਜੀ
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ
☬ ਧੰਨ ਗੁਰੂ ਨਾਨਕ ਤੂੰ ਨਿਰੰਕਾਰ ☬
ਸਤਿ ਸ੍ਰੀ ਅਕਾਲ ਵੀਰ ਜੀ ਧੰਨਵਾਦ ਤੁਹਾਡਾ ਵੀਰ ਜੀ ਤੁਸੀ ਸਾਨੂੰ ਇਸ ਜਗ੍ਹਾ ਦੇ ਦਰਸ਼ਨ ਕਰਵਾਏ
ਬਹੁਤ ਵਧੀਆ ਗੱਲ ਏ ਭਰਾ ਜੀ ਸਾਨੂੰ ਸਾਡੇ ਇਤਿਹਾਸ ਦੇ ਦਰਸਨ ਕਾਰਬਨ ਲਈ
ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ! ਸ੍ਰੋਮਣੀ ਕਮੇਟੀ ਨੂੰ ਵੀ ਉਹ ਇਤਿਹਾਸ ਸਾਭਣਾਂ ਚਾਹੀਦਾ ਜਿਹੜਾ ਸਿੱਖਾਂ ਨਾਲ ਸਬੰਧਤ ਹੋਵੇ!
ਸ਼ੁਕਰਾਨੇ ਬਾਈ ਜੀ ਬਹੁਤ ਮਨ ਸੀ ਇਹ ਕਿਲੇ ਨੂੰ ਦੇਖਣ ਦਾ ❤️❤️
ਬਹੁਤ ਵਧੀਆ ਜੀ 👍🙏🙏
ਬਹੁਤ ਵਧੀਆ ਬਾਈ ਜੀ ਸੋਹਣਾ ਕਿਲ੍ਹਾ, ਰੱਬ ਲੰਮੀ ਉਮਰ ਕਰੇ ਤੁਹਾਡੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
ਇਹ ਪਠਾਣਾਂ ਨੇ ਬਣਾਇਆ ਸੀ ਬਠਿੰਡੇ ਵਾਲੇ ਕਿੱਲੇ ਜਿਨਾ ਪੁਰਾਣਾ ਏ ਨਵਾਬ ਕਪੂਰ ਸਿੰਘ ਤੇ ਫਿਰ ਉਹਨਾ ਦੇ ਭਤੀਜੇ ਨੇ ਰਾਜ ਕੀਤਾ ਦੋ ਹਜ਼ਾਰ ਸਾਲ ਪੁਰਾਣਾ ਹੈ
Waheguru g mehar krn tuhade te
ਸਤਿ ਸ੍ਰੀ ਆਕਾਲ ਵੀਰ ਜੀ, ਭੈਣ ਜੀ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ।
ਸ੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਸ ਦਾ ਬਜਟ ਪੰਜਾਬ ਸਰਕਾਰ ਨਾਲੋਂ ਵੀ ਵੱਧ ਹੋ। ਉਸ ਨੂੰ ਚਾਹੀਦਾ ਹੈ ਕਿ ਇਸ ਇਤਿਹਾਸਕ ਅਸਥਾਨ ਦੀ ਸੰਭਾਲ ਕਰਨ। ਧੰਨਵਾਦ ਜੀ ਰਿਪਨ, ਖੁਸ਼ੀ ਦਾ ਜਿਨ੍ਹਾਂ ਦਰਸ਼ਨ ਕਰਵਾਏ
ਹੈਰਾਨੀਜਨਕ ਹਾਲਤ ਹੈ ਪੰਜਾਬ ਵਿੱਚ ਸਾਡੀਆਂ ਵਿਰਾਸਤ ਅਤੇ ਸਾਡੇ ਇਤਿਹਾਸਕ ਇਮਾਰਤਾਂ ਦੀ.. ਦੇਸ਼ ਦੀ ਵੰਡ ਦੇ ਬਾਦ ਅਸੀਂ ਲੜ ਲੜ ਕੇ ਜੇਲਾਂ ਭਰ ਭਰ ਕੇਪੰਜਾਬੀ ਸੂਬਾ ਲਿਆ.. ਸਿੱਧਾ ਟੀਚਾ ਸੀ ਅਸੀਂ ਆਪਣੇ ਇਤਿਹਾਸ ਆਪਣੀ ਸਿੱਖੀ ਦੇ ਪ੍ਰਚਾਰ ਅਤੇ ਆਪਣੀ ਸਿੱਖੀ ਰਹੁ ਰੀਤਾਂ ਦੀ ਰਾਖੀ ਕਰ ਸਕੀਏ.. ਪਰ ਆਪਣੀਆਂ ਸਰਕਾਰਾਂ ਨੇ ਇਨ੍ਹਾਂ ਆਸ਼ਿਆਂ ਦੇ ਉਲਟ ਪੰਜਾਬ ਵਿੱਚ ਸਭ ਕੁਝ ਬਰਬਾਦ ਕਰ ਦਿੱਤਾ.. ਬਾਬਾ ਬੰਦਾ ਸਿੰਘ ਬਹਾਦਰ ਨੂੰ ਫਖ਼ਰ ਨਾਲ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਕਿਹਾ ਜਾਂਦਾ ਹੈ.. ਉਸਦੀ ਯਾਦਗਾਰ ਗੁਫਾਵਾਂ ਦੀ ਸਾਂਭ-ਸੰਭਾਲ ਅਸੀਂ ਨਹੀਂ ਕੀਤੀ... ਅਰਦਾਸ ਵਿੱਚ ਨਿਤਾਪ੍ਰਤੀ ਸਵਾ ਮਣ ਪੀਸਣ ਵਾਲਿਆਂ ਬੀਬੀਆਂ ਭੈਣਾਂ ਨੂੰ ਯਾਦ ਕਰਦੇ ਹਾਂ... ਤੁਹਾਡੇ ਵੀਡੀਓ ਤੋਂ ਪਤਾ ਲੱਗਾ ਕਿ ਉਹ ਥਾਵਾਂ ਵੀ ਪੰਜਾਬ ਵਿੱਚ ਹਨ... ਅਫਸੋਸ ਹੇ ਕਿ ਪੰਜਾਬ ਦਿਆਂ ਸਰਕਾਰਾਂ ਨੇ ਸਭ ਕੁੱਝ ਰੋਲ ਕੇ ਰੱਖ ਦਿੱਤਾ ਇਸਦੇ ਵਿਚ ਕੇਂਦਰ ਸਰਕਾਰ ਦਾ ਤਾਂ ਕੋਈ ਰੋਲ ਨਹੀਂ... ਇਸ ਸਭ ਦੇ ਬਾਵਜੂਦ ਬਾਬਾ ਬਾਦਲ ਪਂਥ ਰਤਨ ਦਾ ਖਿਤਾਬ ਲੈ ਗਿਆ... ਲਾਹਨਤਾਂ ਹੀ ਲਾਹਨਤਾਂ
ਭਾਜੀ ਤੁਸੀਂ ਇਕ ਬਾਰ ਧੰਨ ਧੰਨ ਬਾਬਾ ਦਿਆਲ ਦਾਸ ਜੀ ਡੇਰਾ ਚਿੰਨੀ ਘਾਟੀ ਪਿੰਡ ਮੈਲ਼ੀ ਨੇੜੇ ਮਾਹਿਲਪੁਰ ਜਰੂਰ ਜਾਉ..
Where is SGPC?
Wish Bhagwant Singh Mann May Do Renovation during his CM.
Still, we can Preserve it and Make a Nice Tourist Center.
Manauli pind mohali wich v eda da quila h same
Bahut badiya veer ji aapane bacchiyan Nu pta nhi ehna bare school with v sikh ithas bare schi nhi read karvade well done bro 👍
ਮੇਰੇ ਸ਼ਹਿਰ ਘੁੰਮਦੇ ਤੁਸੀਂ, ਜੇ ਮੈ ਓਥੇ ਹੁੰਦੀ ਤੁਹਾਨੂੰ ਜਰੂਰ ਮਿਲਦੀ 🥰🥰🥰🥰🥰 ਖੁਸ਼ੀ ਦਾ ਸੂਟ 👌👌
Fer ,tusi pura address dado ji es quila da, near koi ha ,bazar
Thank you guys once again for the amazing information about the history of this old kila.
ਵਾਹਿਗੁਰੂ ਜੀ ਕਾ ਖਾਲਸਾ ਸੀਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਮੇਵਾਰੀ ਬਾਦਲ ਪ੍ਰਵਾਰ ਦੀ ਸੀ ਪਰ ਅਕਾਲੀ ਕਮੇਟੀ ਵਾਲਿਆ ਨੇ ਡਿਸਕੋ ਬਹੁਤ ਸ਼ਾਨਦਾਰ ਬਣਾਏ ਹਨ ਪਰ ਇਹ ਨਿਸ਼ਾਨੀਆਂ ਖੂਬ ਸੂਰਤ ਸੀ 🙏🏽🙏🏽🙏🏽🙏🏽🙏🏽
ਸੋਚ ਸੋਚ ਦਾ ਫਰਕ ਹੈ ਇਕ ਸਿਰ ਤੋ ਰੋਡਾ ਸਿੱਖ ਨੋਜਵਾਨ ਪੰਜਾਬ ਦੇ ਮਾੜੇ ਸਮੇ ਵਿੱਚ ਕਿਲੇ ਨੂੰ ਟਾਰਚਰ ਹੋਣ ਵਾਲੇ ਗੱਲ ਕਰ ਰਿਹਾ ਹੈ । ਦੂਜਾ ਚਵਲ ਪੱਗ ਵਿੱਚ ਸਿਰ ਫਸਾਕੇ ਘੋਟ ਘੋਟ ਕੇ ਬਾਰ ਅਤਿਵਾਦ ਅਤਿਵਾਦ ਕਹਿ ਰਿਹਾ ਹੈ ।ਭਰਾ ਤੇਰਾ ਸਤਿਕਾਰ ਹੈ ਐਸੀ ਚਵਲਾ ਦੀ ਭਾਸ਼ਾ ਵਿਡਿਓ ਵਿੱਚ ਨਾ ਪਾਇਆ ਕਰ ।ਪਰ ਤੇਰੀ ਸਮਝਦਾਰੀ ਭਰਾ ਤੇਰਾ ਧੰਨਵਾਦ ਤੂੰ ਖਾੜਕੂਵਾਦ ਕਹਿਕੇ ਸ਼ਹੀਦਾਂ ਨੂੰ ਸਤਿਕਾਰ ਦਿੱਤਾ ।
ਤੁਸੀਂ ਸਾਹਿਬ ਜੀ ਬਾਹਰ ਰੋਈ ਲਾਗੇ ਮਿਰਜ਼ੇ ਵਾਲੀ ਕੋਠੀ ਵੀ ਦਿਖਾ ਦੇਣੀ ਸੀ। ਉਥੇ ਵੀ ਮੁਗ਼ਲਾਂ ਦੇ ਟਾਈਮ ਤੇ ਕਚਹਿਰੀ ਲੱਗਦੀ ਹੁੰਦੀ ਸੀ।
ਬਾਈ ਜੀ ਇਸ ਹਵੇਲੀ ਦਾ ਇਤਿਹਾਸ ਪਤਾ ਤੁਹਾਨੂੰ ਜੀ
ਗੋਰਮੈਟ ਕਿਸੇ ਵੀ ਪਾਰਟੀ ਦੀ ਹੋਵੇ ਪਰ ਰਿਸ਼ਵਤ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ । ਕਿਸੇ ਵੀ ਇਤਿਹਾਸਿਕ ਸਥਾਨ ਤੇ ਇਕ ਵੀ ਰੁਪਇਆ ਖਰਚ ਨਹੀਂ ਕੀਤਾ ਗਿਆ । ਸਾਡੇ ਤੋਂ ਤਾਂ ਪਾਕਿਸਤਾਨ ਹੀ ਚੰਗਾ ਜਿਸਨੇ ਸਾਰੀਆਂ ਥਾਂਵਾਂ ਸੰਭਾਲ਼ ਕੇ ਰੱਖੀਆਂ ਹੋਈਆਂ ਹੰਨ ॥
ਸ਼੍ਰੋਮਣੀ ਕਮੇਟੀ ਵੀ ਅਜਿਹੇ ਇਤਿਹਾਸਕ ਸਥਾਨਾ ਦੀ ਵੀ ਸੰਭਾਲ ਨਹੀਂ ਕਰਦੀ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
ਧੰਨਵਾਦ ਵਾਈ ਜੀ ਇਹ ਜਗਾ ਦਿਖਾਉਣ ਲਈ
ਸਾਡੀ ਸ਼੍ਰੋਮਣੀ ਕਮੇਟੀ ਰੋਲਾ ਪਾਉਂਣ ਜੋਗੀ ਐ ਕਿਲੇ ਸਵਾਲਣੇ ਚਾਹੀਦੇ
ਭਾਊ ਜੀ ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ ਭੱਠ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਕੇ ਨਹੀਂ ਜੀ ਅਤੇ ਉਸ ਦੇ ਨਾਲ ਹੀ ਚੁਬਾਰਾ ਸਾਹਿਬ ਜੀ ਵੀ ਹੈ
ਸਭ ਨੂੰ ਰਲਮਿਲ ਕੇ ਇਸ ਕਿਲੇ ਦੀ ਸਾਭ ਸੰਭਾਲ ਕਰਨੀ ਚਾਹੀਦੀ ਹ
ਇਹ ਵੀਰ ਜੀ ਸ਼ਾਇਦ ਹਰੀਕੇ ਦਰਿਆ ਤੇ ਵੀ ਨਾਲ ਸੀ ਸਨ ਸ਼ਾਇਦ।
Bai g kudarti gl a mai 1 din pehla baitha ahi gl soch reha c k o tha kaise honi kithe honi jithe sadi sikh bibiyan baina ne sva sva man de pisne pise
Ahi dimag ch chal reha c k o tha aj honi
Pr thode zariye mere man d gl mai real ch mainu o sthan dekhan nu milgeya
Te asi v ethe jrur es.sthan de darshan krange jithe sasa ena vadda etehas peya a🙏🙏🙏🙏
ਵਾਹਿਗੁਰੂ ਜੀ ਸਫਾਈ ਕਰਵਾ ਦੋਵੇਂ ਇਸਦੀ ਵਾਹਿਗੁਰੂ ਜੀ ਭਲਾ ਕਰੇ ਤੁਹਾਡਾ
hello bhaji nankana sahib jan lyi koi booking no. ja tour package details ds do plz
ਪ੍ਰਣਾਮ ਸਹੀਦਾ ਨੂੰ ....ਗੁਰਦੁਆਰਾ ਕਮੇਟੀਆਂ ਵੱਲੋ ਸੰਸਥਾ ਬਣਾ ....ਸਾਭ ਸੰਭਾਲ ਕੀਤੀ ਜਾ ਸਕਦੀ ...
ਬਾਬਾ ਬਿਧੀ ਚੰਦ ਜੀ ਤੇ ਦੁਸ਼ਾਲੇ ਪੱਟੀ ਤੋਂ ਲੈ ਕੇ ਗਿਆ ਸੀ
Archeological Survey of India should take care of this quila.
Veer ji thanks esh tra de varsit khajane dekho ta jo Punjab government Kos kare dilleon thanks
ਲੱਖ ਲੱਖ ਲਹਾਲਤਾ ਪੱਟੀ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਕਿਲੇ ਦੀ ਸਫਾਈ ਨਹੀਂ ਕਰ ਸਕਦੇ
ਬਹੁਤ ਵਧੀਆ ਵਿਰਾਸਤ ਆ ਪਰ ਸਰਕਾਰ ਨੂੰ ਚਾਹੀਦਾ ਇਸ ਨੂੰ ਸਵਾਰ ਕੇ ਟੂਰਿਜ਼ਮ ਲਈ ਵਰਤਿਆ ਜਾ ਸਕਦਾ
22 saria places di lsit bna k, petition tyar kro te Punjab Govt nal contact kro,
Punjab government nu tourism lai ena jahiyan killeyan nu restoration karna chahida
Love you from NAWANSHAHAR ❤️🥀
ਧੰਨਵਾਦ ਵੀਰ ਜੀ 🙏🙏🙏
ਵੀਰ ਜੀ ਧਨਵਾਦ ਪਰ ਵੀ ਰਾ਼ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦਿੰਦੀ
ਵੀਰ ਜੀ ਤੁਸੀ ਸਾਡੇ patti ਆਏ ਪਤਾ ਨਹੀਂ ਲੱਗਾ
par ਤੁਸੀਂ ਗੁਰਦੁਆਰਾ pathsahib ne gye
ਅਸੀਂ ਖ਼ੁਦ ਪੱਟੀ ਕਿਲੇ ਦੇ ਲਾਗੇ ਹੀ ਰਹਿੰਦੇ ਹਾ ਤੇ ਕਦੀ ਵੇਖਿਆ ਹੀ ਨਹੀਂ। ਪੱਟੀ ਠਾਣੇ ਵੀ ਕਈ।ਵਾਰ ਗਏ ਹਾਂ।ਪਰ ਕਦੀ ਧਿਆਨ ਹੀ ਨਹੀਂ ਮਾਰਿਆ।
ਮਾਝੇ ਵਾਲੇ ਜੱਟ
Thanks bro tuse eni vdia virast dekhi sanu 🙏🙏🙏🙏🙏🙏
Hun tek Badal 5var Mukh Mantri Bania te SGPC Os de adeen hi hai. Ki Ehna koie Jimevari nahi c Bandi es di Sambaal di.
Bahut vadhiya video Bai ji a ohi Patti a jithe da pehalwan jassa Patti wala
Veer g ik killa sade sehar nabha vich v aa bahout purana te bahout wadda osdi v koi sambhal nii j ho ske ta jaroor visit kreo othe vv
ਖਾਲਸਾ ਜੀ ਜਲਦੀ ਤੋਂ ਜਲਦੀ ਇਸ ਨੂੰ ਸਾਂਬਿਆ ਜਾਵੇ ।ਸਰਕਾਰਾਂ ਤੋਂ ਆਸ ਨਾ ਰਖੋ ਆਪਣੀ ਦਰੋਹਰ ਆਪ ਸਮਾਲੋ
Waheguru ji waheguru ji waheguru ji
Amritsar gaye c tusi, othay maharaja saab da museum nhi dikhaya Tusi.
Othay ohna de takhat di copy pyee hoyi jo original london vich peya hoya a.
Par ohna de hor v bahut saare shashtar te ohna de empire naal related bahut kujh peyaa hoya a
Please othay jaa k ikk vaar jroor dikhaao sab nu
Fatehgarh sahib wich v jahangir da kila e. Aam khaas baag name a usda. Boht badda e, jake dekheyo.
Beautiful
Veer ji Fatehgarh sahib vch sadna kasai de maseet hi yoh dekho
Veer ji saari mehnat thody hai veere parmatma aap ji te kirpa appar kare ta jo hor v jagha assi dekh sakte hai
SGPC Di nakami a eh gurudawara sahib bna dena chahi da ga
Rock Cut Temple Vi Hai Masroor Rock Cut Temple
Waheguru ji 🙏 Dhan bad ji Darshan karwan de
ਵਾਹਿਗੁਰੂ ਜੀ ਬਹੁਤ ਵਧੀਆ ਲੱਗਾ ਕੈਪਟਨ ਬਾਦਲ ਨੇ ਬੇਅਦਬੀ ਦੇ ਦੋਸ਼ੀ
ਨਹੀਂ ਫੜੇ ਸਿੱਖ ਇਤਿਹਾਸਕ ਦੇ ਕਿਲ੍ਹਿਆ ਦੀ ਸੰਭਾਲ ਕਿੱਥੇ ਕਰਨੀ ਸੀ ਤੁਹਾਡਾ ਬਹੁਤ ਧੰਨਵਾਦ ਇਸ ਕਿਲ੍ਹੇ ਨੂੰ ਦਿਖਾਉਣ ਦਾ
🙏boht Vadia ji y🙇♂️
Rupnagar Ropar city ch v aa makbara haiga g ...othe v ja k aaeo
Jeonde wasde raho God bless you
Thuhada kida dhanwaad kriye veer g tusi sade itehaas di eni vadmuli jankari dende o
Boht boht dhawaad aa veer thoda sanu pta e ni c k eh tha v pyi aa jithe sadi sikh bibiyan me chakiyan pihiyan
ਵਾਹਿਗੁਰੂ ਜੀ ਵਾਹਿਗੁਰੂ ਜੀ
Nice attempt to give knowledge about Sikh history.pb govt should maintain it.i think negligence on part of concerned officials.