200 ਸਾਲ ਪੁਰਾਣਾ ਜੰਗਲ ‘ਚ ਗੁਰੂਦੁਆਰਾ || Gurudwara In Ayodhya || Sikh Traveller || Punjabi Traveller

Поделиться
HTML-код
  • Опубликовано: 19 ноя 2024

Комментарии • 241

  • @JasveerSingh-ji4sl
    @JasveerSingh-ji4sl Год назад +19

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏❤️❤️🙏🙏
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏❤️❤️🙏🙏
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏❤️❤️🙏🙏

  • @surjansingh7075
    @surjansingh7075 Год назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਸਰਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਾਹਾਰਾਜ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਵਾਏ ਜੀ
    ਬਹੁਤ ਵਧੀਆ ਵਾਹਿਗੁਰੂ ਜੀ ਆਪ ਜੀ ਚੜਦੀ ਕਲਾ ਬਖਸ਼ਣ ਜੀ

  • @monojkumar9484
    @monojkumar9484 Год назад +19

    ਧੰਨਵਾਦ ਬਾਈ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ

  • @BalwinderSingh-ze7ms
    @BalwinderSingh-ze7ms Год назад +13

    ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਅਤੇ ਇਤਿਹਾਸ ਬਾਰੇ ਜਾਣਕਾਰੀ ਨਾਲ ਹੀ ਰਸਤੇ ਦੀ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਜੀ 🎉

  • @inderjeetsinghchak9175
    @inderjeetsinghchak9175 Год назад +10

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਵਾਹਿਗੁਰੂ ਜੀ ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @emaansinghmaan79
    @emaansinghmaan79 Год назад +8

    ਬਹੁਤ ਵਧੀਆ ਜੀ ਭਲਾ ❤ ਹੋ ਵੇ❤

  • @jasbirsingh-in1sl
    @jasbirsingh-in1sl Год назад +4

    ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਜੀ ਗੁਰੂ ਘਰ ਜੀ ਦੇ ਦਰਸ਼ਨ ਕਰਵਾਏ ਜੀ❤

  • @jasbirsingh-in1sl
    @jasbirsingh-in1sl Год назад +17

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 👍

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਧੰਨ ਧੰਨ ਸਿਰੀ ਗੁਰੂ ਨਾਨਕ ਦੈਵ ਸਾਹਿਬ ਜੀ ਮਹਾਰਾਜਂ ਮੇਹਰ ਕਰੋ ਜੀ🌺🙏🏻

  • @chamkaurdhaliwal588
    @chamkaurdhaliwal588 Год назад +7

    ਸਿਖੀ ਦੇ ਵਿਰੋਧੀਆਂ ਦੇ ਹੱਥ ਹੈ ਇਸ ਗੁਰਦਵਾਰਾ ਜੀ ਦੀ ਸਾਂਭ ਸੰਭਾਲ਼ !

    • @adityachatterje9881
      @adityachatterje9881 Год назад

      Kine kya

    • @jugsingh2006
      @jugsingh2006 9 месяцев назад +1

      Nanaksarian ne bahut kujh Sikh dharm de virudh traditions te bani ch changes keetian ne.

    • @ramsingh2682
      @ramsingh2682 6 месяцев назад

      😊😊

  • @JasveerSingh-ji4sl
    @JasveerSingh-ji4sl Год назад +9

    ਵਾਹ ਜੀ ਵਾਹ ਵੀਰ ਜੀ ਬਹੁਤ ਵਧੀਆ 👍👍❤️🙏🙏
    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏❤️❤️❤️❤️❤️❤️🙏🙏🙏🙏

  • @RajwinderKaur-jm2wn
    @RajwinderKaur-jm2wn Год назад +5

    Satsriakal ji🙏tuhada bhut dhanvad.guru maharaj ji de darsan kron lai🙏🙏🌼🌼🌹

  • @kalapanaich7292
    @kalapanaich7292 Год назад +6

    ꧁🌺ਸ੍ਰੀ ਵਾਹਿਗੁਰੂ ਜੀ🌺꧂

  • @manjitsinghkandholavpobadh3753
    @manjitsinghkandholavpobadh3753 Год назад +6

    ਸਤਿ ਸ੍ਰੀ ਅਕਾਲ ਜੀ

  • @palwindersingh1671
    @palwindersingh1671 Год назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੈਨਤੀ ਹੈ ਜੀ ਦਾਸ ਦੀ ਮਨੋਕਾਮਨਾ ਪੂਰੀ ਕਰਨੀ ਜੀ ਮਹਾਰਾਜ ਜੀਓ ਜੀ

  • @HarrySingh-om6rg
    @HarrySingh-om6rg Год назад +7

    Waheguru waheguru ji thanks very much

  • @charanjitsingh4388
    @charanjitsingh4388 Год назад +5

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @balwantkaurchahal8382
    @balwantkaurchahal8382 7 месяцев назад

    ਧੰਨ ਧੰਨ ਬਾਬਾ ਨਾਨਕ ਦੇਵ ਜੀ ਤੁਸੀਂ ਸਾਰਿਆਂ ਤੇ ਹਮੇਸ਼ਾ ਮੇਹਰ ਰੱਖਣ ਜੀ। ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ‌ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਾਏ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @narindersinghsewak1204
    @narindersinghsewak1204 Год назад +1

    ਸੱਭ ਤੇ ਵੱਡਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ

  • @SahibSingh-kw5lf
    @SahibSingh-kw5lf 9 месяцев назад

    ਗੁਰੂ ਪਿਆਰਿਉ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ🙏

  • @harpreetsinghhappy1069
    @harpreetsinghhappy1069 Год назад +1

    Aap Singh sahib Ji's dwara dikhaya jata video or jaankari Guru Sahib ji ki kripya or pyaar vee dindi hai ji, "WAHEGURU JI KA KHALSA, WAHEGURU JI KI FATEH,....

  • @maninderdhaliwal4939
    @maninderdhaliwal4939 Год назад +3

    Dhan mere guru sahib ji 🙏🙏❤thnx bro video lai

    • @palwindersingh3731
      @palwindersingh3731 Год назад

      Thanks so much veero. Khush raho. Baba Nanak ji khushia bakhashan ji

  • @gurteksinghrode22ji44
    @gurteksinghrode22ji44 Год назад

    ਬਹੁਤ ਵਧੀਆ ਜਾਣਕਾਰੀ ਗੁਰੂ ਘਰ ਦੀ ।

  • @sarwansingh6636
    @sarwansingh6636 Год назад +5

    Dhan dhan sari guru nanak dev ji no koot koot parnam 🙏🙏🙏🙏🙏 to

  • @ravinderpalsingh5736
    @ravinderpalsingh5736 Год назад +3

    Veerji keep up this good work. God Bless u

  • @kulwindersingh-du6lt
    @kulwindersingh-du6lt Год назад +26

    ਅੱਜ ਜ਼ਰੂਰਤ ਹੈ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਵਿਚਾਰਧਾਰਾ ਤੇ ਗੁਰਬਾਣੀ ਦਾ ਗਿਆਨ ਲੈਣ ਦੀ ਨਾ। ਬਹੁਤ ਘੱਟ ਸਿੱਖ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝ ਰਹੇ ਨੇ।

    • @ashokklair2629
      @ashokklair2629 Год назад +2

      ਗੁਰੂ ਨਾਨਕ ਜੀ ਦੀ ਵਿਚਾਰਧਾਰਾ, ਜਾਂ ਸਿਧਾਂਤ *((ਅ+ਦ੍ਵੈਤ)* ਦਾ ਹੈ। ਭਾਵ ਕਿ *(ਦ੍ਵੈਤ)* (duality) ਤੋ ਰਹਿਤ।

    • @GURDEEPRai-jl5dl
      @GURDEEPRai-jl5dl 8 месяцев назад

      ​@@ashokklair2629😊

    • @kulwantsinghkulwant5724
      @kulwantsinghkulwant5724 7 месяцев назад

      😊😊😊😊😊

  • @Jagdeepsingh-j2u
    @Jagdeepsingh-j2u 2 месяца назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kalapanaich7292
    @kalapanaich7292 Год назад +8

    🌹 ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🌹

  • @SukhjinderSingh-mj4ft
    @SukhjinderSingh-mj4ft Год назад +2

    Salute to you my great brother for showing such historical religious place to public guru gobind singh ji bless you great job

  • @kulbirsingh7496
    @kulbirsingh7496 Год назад +2

    ਹੋਟਲ ਦੇ ਨਾਲ ਨਾਲ ਰੇਸ਼ਮ ਸਿੰਘ ਨੇ ਇਹ ਨੀ ਕਿਹਾ ਕੇ ਚਾਅ ਹੀ ਜ਼ਿਆਦਾ ਪੀਂਦੇ ਰੋਟੀਆਂ ਘੱਟ ਖਾਂਦੇ ਆ

  • @GurdeepSingh-mn1ny
    @GurdeepSingh-mn1ny Год назад +1

    ਗਰਦੀਪ ਸਿੰਘ ਮੁੱਲਾਂਪੁਰ ਤੋਂ ਵੀਰ ਵਧੀਆ ਬਲੋਗ
    ਨੇ ਥੋਡੇ 🙏🙏🙏🙏🙏

  • @sukhdevkaur9697
    @sukhdevkaur9697 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @gurkirpalsingh2974
    @gurkirpalsingh2974 Год назад +1

    Waheguru ji 🙏 waheguru ji 🙏 waheguru ji waheguru ji 🙏 waheguru ji 🙏
    Very good veer g

  • @kuldipkaurkalsi923
    @kuldipkaurkalsi923 Год назад +1

    ਵਾਹਿਗੁਰੂ ਸਤਿਨਾਮ 🎉

  • @devnek1
    @devnek1 Год назад +2

    Jai jaganath, wahe guru ji.

  • @RanjitGrewal-r2z
    @RanjitGrewal-r2z 7 месяцев назад

    I visited this gurdwara in 1962. I was 8 yrs old. Thanks

  • @satveendersinghkala
    @satveendersinghkala Год назад +8

    Dhan Dhan Shri Guru pita Gobind Singh gi

  • @jasbirwahi1091
    @jasbirwahi1091 Год назад +5

    Dhan Dhan Baba Nanak Devji.

  • @ashwanikumar6889
    @ashwanikumar6889 Год назад +5

    Waheguru ji Dhan Dhan Guru Nanak ji

  • @sahibkaur4054
    @sahibkaur4054 Год назад +1

    ਧੰਨਵਾਦ ਜੀ.

  • @harmandhaliwal5589
    @harmandhaliwal5589 Год назад +2

    Buhat vdi sewa a baba ji di

  • @gurindersingh4655
    @gurindersingh4655 Год назад +4

    Satnaam WaheGuru Ji 🙏

  • @parjeetgill9306
    @parjeetgill9306 Год назад

    Wah Veer g anand agia Lagda asi Othe he pahchgy dek ke Dhanvad Veer g

  • @sarajmanes4505
    @sarajmanes4505 Год назад

    Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍 😊

  • @JKj-b5x
    @JKj-b5x 6 месяцев назад

    ਧੰਨ ਧੰਨ ਸੀ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @parminderchahal2127
    @parminderchahal2127 7 месяцев назад

    Bahut badhiya shabash Beta ji . Baba ji bless you with more enthusiasm .... energy nd more Sharda .

  • @GandaSinghBayan
    @GandaSinghBayan 9 месяцев назад

    Waheguru ji Tera sukar hai. We are proud to be Sikh. It is a matter of 555 years. Things are preserved with proud.

  • @balbirsingh7305
    @balbirsingh7305 9 месяцев назад +1

    Dhan Dhan Guru Nanak Dev ji

  • @baljitsidhu8912
    @baljitsidhu8912 11 месяцев назад

    ਧੰਨ ਧੰਨ ਬਾਬਾ ਨਾਨਕ ਤੇਰੀ ਲੀਲਾ ਅਪਰੰਪਾਰ ਹੈ ❤❤❤❤❤

  • @TubeRh70
    @TubeRh70 Год назад +5

    Waheguru ji🙏

  • @neeruverma4359
    @neeruverma4359 Год назад +2

    Satnam Shri waheguru sahib ji 🙏🏻🙏🏻

  • @tinaaunti4065
    @tinaaunti4065 Год назад +4

    Satnam Waheguru ji 🙏

  • @jasbirpalsingh8910
    @jasbirpalsingh8910 Год назад +2

    Waheguru ji dhan 2gurunank sahib ji maharaj ji

  • @gurcharansinghdhillon8532
    @gurcharansinghdhillon8532 Год назад +3

    Waheguru.ji.🙏🙏🌹🌹

  • @baljindersingh7802
    @baljindersingh7802 Год назад +3

    Waheguru ji Waheguru ji Waheguru ji Waheguru ji Waheguru ji

  • @salvinderkour2607
    @salvinderkour2607 Год назад

    ਬਹੁਤ ਸੋਹਣਾ ਹੈ ਜੀ

  • @gurlabhsra1998
    @gurlabhsra1998 Год назад

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @ManjitKaur-fg9iy
    @ManjitKaur-fg9iy 8 месяцев назад

    ਧੰਨ ਵਾਹਿਗੁਰੂ ਵਾਹਿਗੁਰੂ

  • @GaganDeep-dv4bb
    @GaganDeep-dv4bb 7 месяцев назад

    ❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤👏🙏👏🙏🏻

  • @savinderanand4935
    @savinderanand4935 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🙏👳🙏👳🙏👳🙏👳🙏👳🌹

  • @bharpursingh3321
    @bharpursingh3321 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MSGaminG-cc4dz
    @MSGaminG-cc4dz Год назад +7

    Wahiguru Wahiguru Wahiguru Ji

  • @virendersaharan6400
    @virendersaharan6400 9 месяцев назад +1

    Wahe Guru Ji ki fateh

  • @economicswithdr.manjeetmaa1250
    @economicswithdr.manjeetmaa1250 Год назад +1

    Dhan dhan shri guru nanak dev ji ...
    Dhan dhan shri guru Gobind Singh ji

  • @swarnkour3404
    @swarnkour3404 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤

  • @GurdeepSingh-du5ig
    @GurdeepSingh-du5ig Год назад +3

    Waheguru ji waheguru 🙏🙏🙏🙏🙏

  • @balbirsinghkainth2836
    @balbirsinghkainth2836 Год назад +1

    Dhan Baba Nanak.(Ex Senior Pharmacy Officer Civil Hospital MOGA PB )

  • @rupinderjohal2199
    @rupinderjohal2199 Год назад +2

    WAHEGURU JI .🙏🏽❤️

  • @AmarjitSingh-ul9lo
    @AmarjitSingh-ul9lo 9 месяцев назад +1

    Wahegurujimaherkarojee,,,,,,Delhi,,,,,,

  • @PreetPreet-yd4ni
    @PreetPreet-yd4ni Год назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏

  • @balbirsinghsekhon1467
    @balbirsinghsekhon1467 Год назад +1

    Dhan dhan sri guru Teg bahadur sahib g

  • @karamjeetkaurkaramjeetkaur1663

    Waheguru ji veer ji ayodya to lakhnow wali side nu painda hai bhelsar De kol foola Singh jida Dhaba hai unna kol Jayo te othe baba bidhi chand ji da asthan hai kuch dur oh dass denge tvanu othe v Darshan krk aao

  • @RanjitSingh-td8do
    @RanjitSingh-td8do 8 месяцев назад

    ਞਾਹਿਗੁਰੂ ਜੀ❤❤❤❤❤

  • @BalwinderjitKaur-l6l
    @BalwinderjitKaur-l6l 2 месяца назад

    Dhan dhan guru nanak dev ji maher Karo ji sade parivar te ji

  • @bittusaini7750
    @bittusaini7750 5 месяцев назад

    👏🌹ਵਾਹਿਗੁਰੂ ਜੀ 🌹👏

  • @farmlandsivia
    @farmlandsivia Год назад

    ਵਾਹਿਗੁਰੂ ਜੀ

  • @suroopdayi6354
    @suroopdayi6354 Год назад +1

    Dhan dhan shri guru nanak dev ji 🙏🙏

  • @jinderspk4862
    @jinderspk4862 Год назад

    ਲੋਕੇਸ਼ਨ ਮੇਸ਼ਨ ਕਰਦਿਆ ਕਰੋ ਵੀਰੇ

  • @GillElectrician
    @GillElectrician 7 месяцев назад

    Waheguruji waheguruji5 waheguruji waheguruji waheguruji waheguruji waheguruji waheguruji waheguruji waheguruji waheguruji ❤

  • @surjitsinghgill6451
    @surjitsinghgill6451 Год назад

    Main roads links roads near village, near town,city, satate. Har type har guru ghar da dasaya karo ji.

  • @kids_channel754
    @kids_channel754 Год назад +1

    wmk 🙏🏻🌼

  • @AmarjitSingh-ul9lo
    @AmarjitSingh-ul9lo 9 месяцев назад +1

    Wahegurujibakshlojee,,,,,,,

  • @dhanwantsingh3263
    @dhanwantsingh3263 Год назад

    Singh Saab view dikhaunde hoe camera hauli hauli ghumaiya karo TV ja mobile te dekhde samay chakar aun lag jande ne

  • @reshamsingh7546
    @reshamsingh7546 Год назад

    Bahut vadia bhai sahab

  • @sivkanrandhawa3537
    @sivkanrandhawa3537 Год назад +1

    Dhanwaad jankari sanjhi karan li 🙏🙏schchi pta nhi c itho de bare baki sahi keha tusi hindu musalman da inna rola a horr gurudwara sahib di dekh rekh lyi sirf kuch pariwar badi dukh di hor chintajanak gall a kise na kise kmety nu edi jimmevari leni chahidi aa ...

  • @surindergill746
    @surindergill746 Год назад

    Hemkund te Manikaran Walio , othe vi jao.

  • @MeenaKumari-dg1vo
    @MeenaKumari-dg1vo Год назад

    India de dhabe dekhan de vi bohot maza hai wonderful

  • @tarlochansinghtarlochansingh
    @tarlochansinghtarlochansingh Год назад

    Wehaguru ji wehaguru ji wehaguru ji 🙏🏻🙏🏻🙏🏻🙏🏻🙏🏻

  • @naseebchand8371
    @naseebchand8371 8 месяцев назад +1

    ਦਸ਼ਰਥ ਪੁੱਤਰ ਰਾਮ ਭਗਵਾਨ,, ਇਸ ਤੋਂ ਪਹਿਲਾਂ ਵੀ ਕੋਈ ਭਗਵਾਨ ਨਹੀਂ ਸੀ ਦਸ਼ਰਥ ਪੁੱਤਰ ਰਾਮ ਭਗਵਾਨ ਕਿਵੇਂ ਹੋ ਗਿਆ ਜਾਣਕਾਰੀ ਦੇਣ ਲਈ ਧੰਨਵਾਦ

  • @kanwalkaur-iw2rb
    @kanwalkaur-iw2rb 2 месяца назад

    Waheguru ji sarbat da bhlla karna Jai 🙏

  • @SukhdevSingh-k5r4l
    @SukhdevSingh-k5r4l 3 месяца назад

    Wahaguru ji

  • @SukhdevSingh-hj1vf
    @SukhdevSingh-hj1vf Год назад +3

    Bhai Sahib pl show the Historical Gurudwara Godhri Sahib Haridwar,whic h was demolished long time before by rss Bjp,shiv sena panjab etc. At present what is the situation of that historical place.

  • @Manigaming-mz9ub
    @Manigaming-mz9ub 7 месяцев назад

    waheguru waheguru waheguru waheguru waheguru ji

  • @ajayyaduvanshi8029
    @ajayyaduvanshi8029 10 месяцев назад

    PA JI MAI VE AYODHIYA TO A PER BATHIDEY VICH REHNA VA BAI EMOTIONALLY HO GYA DEKH KE😊😊

  • @AngrejSingh-ff9pu
    @AngrejSingh-ff9pu 8 месяцев назад

    Waheguru ji waheguru ji 🙏🌻🌷🌿🌹💕💐🙏

  • @ekamdeep2111
    @ekamdeep2111 Год назад +1

    Sat shri akal veer ji

  • @gulshanjitkaur7743
    @gulshanjitkaur7743 Год назад

    Very very Thanks

  • @pritpalsidhu8073
    @pritpalsidhu8073 Год назад

    Sat shri akaal paji 🙏

  • @prabhramgharia4391
    @prabhramgharia4391 Год назад

    Very very thanks 🙏🙏

  • @sukhpreetsingh6642
    @sukhpreetsingh6642 Год назад

    Boht vdiya video