Noshki Balochistan Punjabiyan Da Qatal | Zaibi Hanjra , Nasir Dhillon, Anjum Saroya

Поделиться
HTML-код
  • Опубликовано: 26 авг 2024
  • Noshki Balochistan Punjabiyan Da Qatal | Zaibi Hanjra , Nasir Dhillon, Anjum Saroya

Комментарии • 877

  • @user-pq8oy6cy6o
    @user-pq8oy6cy6o 3 месяца назад +35

    سو فیصد درست ہے ایک پٹھان ہوں پنجابی بھائیوں کے دل بہت بڑے ہے مگر یہ بھائی جو بول رہا ہے بلکل سچ کہتا ہے ۔

  • @javedhassan555
    @javedhassan555 4 месяца назад +75

    بات بلکل حق ہے ۔۔پنجابیوں نے سب کو خیر مقدم کیا اپنے علاقے میں ۔۔میں مقبوضہ سے ہوں ۔۔آپ لوگ مہمان نواز ہیں

  • @arifnoor100
    @arifnoor100 4 месяца назад +28

    Punjab sada wada Pra hay ga۔۔۔۔Pashtoon from South Waziristan Agency

    • @ZezoneSay
      @ZezoneSay 3 месяца назад +3

      Ye he chahiye payaar allah razi ho ap se❤

    • @user-pg2gv8lm8u
      @user-pg2gv8lm8u 3 месяца назад

      Love u Bhai
      Proud of u

  • @AKBARKHAN-fu4yp
    @AKBARKHAN-fu4yp 4 месяца назад +74

    Salaam , sir ,m khud Pathan hon lekin Meri pedaish Punjab ki ha , I love my Punjab ,lekin sir ye Jo balouch logo m se Jo thore se dehshart Grrd hn wo ye kam kr re hn ,baki koi aam Pathan ya koi Baloch esa ni kr sktaaa , Punjab m koi tasub ni ha I love my Punjab ❤️❤️🙏🙏 Great program sir always

    • @Aneel_Bishnoii
      @Aneel_Bishnoii 4 месяца назад +5

      Agar tu punjabi aa te fer punjabi ch gall kar, mainu pata tusi nahi smajhdey punjabi taa tere layi roman hindi ch gall likh reha va
      Baluchistan se jo bhi madaniyaat nikalti hai wo baloch ko nahi milti lekin punjab ke gaon gaon tak pahunch jaati hai. Punjab ne balocho ki sui gass jala kar khtam kar di lekin kisi balouch ke ghar me gass nahi gayi wo aaj bhi lakddi jala kar chulah garam kartey hai, bloch regiment to naam rakh diya lekin oos regiment me koi baloch nahi hai. Agar koi baloch swal puchhta hai toh wo gayab ho jaata hai ya uski bori band lash helicopter se uskey ghar fenk di jaati hai, Baluchistan me ek bhi dhang ki university nahi hai, punjab ke gaon gaon tak bijli or sadak pahuncha di lekin baloch aaj bhi laalten use kar rahey hai, baluchistan ki jameen or samunder china ko bech diye ab china waley wahan sharab ki factory chala rahey hai or balocho ko unkey apney samunder me machhli pakddney ki azadi nahi hai kyonki saari machhliya ab china ja rahi hai ya china dusrey mulqo ko export kar raha hai
      Shaikh mujib ur rahman ka wo tarikhi fiqra aaz bhi bilkul satik baith raha hai ki
      " islamabad ki sadko se mujhey patsan ki khusboo aati hai,, or bangal alag ho gaya or aaz ek khushal mulq hai kisi se bheekh nahi maang raha.
      Balocho se sath jo bhi lootpaat 75 saal me huyi hai jitni unki laashey giri hai jitney unkey bachhey aaz bhi laapta hai punjab eska direct beneficiary hai, 75 saal se pakistan baloch bachho ki roti chheen kar punjabi bachho ko khilata aa raha hai, hisab to hoga bhai, bangaliyo ne bhi hisab liya tha bhaley hi tumney unkey 30 lakh log maar diye 5 lakh khwateen ko beaabru kiya, tum unki nasal badalney waaley they
      Kabhi tum bangaliyo ko bukha nanga bangali kahtey thhey aaz tum khud bheekhari ban chukey ho, poori duniya me maangtey feertey ho
      Tumharey punjabi prime minister ka wo fiqra "" mai maangney nahi aaya hu, majboori hai,, rah rah kar yaad aata hai
      Zara socho mere bhai 75 saal punjabiyo ne kya kiya ( dehsatgardi or maangney ke alawa )

    • @RazaJamali-mf4dk
      @RazaJamali-mf4dk 4 месяца назад +3

      Love from Punjab

    • @user-pg2gv8lm8u
      @user-pg2gv8lm8u 4 месяца назад +3

      Love u Bhai

    • @user-pg2gv8lm8u
      @user-pg2gv8lm8u 4 месяца назад +2

      AP ne Punjab SE love show kia
      Thank bro

    • @user-qb4pq5tl3p
      @user-qb4pq5tl3p 4 месяца назад

      وسلام❤ bahi hum ko ya baat samaj lani chia Ka hum Sab sa Pala Muslims ha hum Last Prophet Hazrat Muhammad
      SW❤❤Ka Aummati ha Par hum Pakistani ha Hum ko Quaid-e-Azam Muhammad Ali Jinnah Ka Farman ko Yaad rakna chia Ka hum ko Punjabi Sindhi Balti Balochi Kashmiri Pushtu sa Balatar ho Kar sochna chia Ka hum Pakistani Muslman ha Hum Pakistani ha Punjab Sindh Kabarpaktunkhawa Gillget Baltastan Kashmir Balochistan Sara Pakistan ha hum Sab ko Apas ma Payar sa Mohabat sa rana chia hamara dushman India Afghanistan America Israel ha hum ko Apna Religion Islam or Apna Dash Pakistan sa love Karna chia❤❤❤ Islam Zindabad Pakistan Zindabad 🇵🇰🇵🇰🇵🇰 Long Live Pakistan❤❤❤❤

  • @IftkharAhmad-tu4gm
    @IftkharAhmad-tu4gm 4 месяца назад +26

    بڑے افسوس کی بات ہے جو یہ واقعہ ہوا ہم سب صوبوں کو مل جل کر رہنا چاہیے پاکستانوں کی طرح ہم سب پاکستانی ہیں

  • @pachitarsingh9580
    @pachitarsingh9580 4 месяца назад +18

    Punjab Punjabi Punjabiyaat zindabaad 👌🏻👌🏻👌🏻👌🏻👌🏻

  • @ahmedchaudharynaushahrofer5365
    @ahmedchaudharynaushahrofer5365 4 месяца назад +11

    Tuseen perfect gallan kitian
    I m punjabi from sindh .
    Khuda di qasam punjabian te bera zulm wa ithe

  • @MadeinPanjab1699
    @MadeinPanjab1699 4 месяца назад +32

    ਪੰਜਾਬੀ ਹੀ ਕਮਲੇ ਆ ਬਾਈ ਤੇ ਲਾਈ ਲੱਗ ਆ ਗੈਰਾਂ ਮਗਰ ਲੱਗਕੇ ਪੰਜਾਬੀਆਂ ਨੇ ਹੀ ਆਪਣਾ ਪੰਜਾਬ ਤੋੜ ਲਿਆ ਤੇ ਅੱਜ ਦੋ ਦੇਸ਼ਾਂ ਤੋਂ ਜੁੱਤੀਆਂ ਖਾ ਰਹੇ ਏਧਰ ਸਾਡੇ ਭਾਰਤ ਤੇ ਓਧਰ ਏਹਨਾਂ ਦੇ ਪਾਕਸਤਾਨ
    ਬੜੇ ਸੋਹਣੇ ਅਸੀਂ ਇਕੱਠੇ ਪਿਆਰ ਨਾਲ਼ ਰਹਿੰਦੇ ਸਾਂ ਯੂਪੀ ਦੇ ਮੁਸਲਮ ਲੀਗੀਆਂ ਨੇ ਆਪਣਾ ਫ਼ਾਇਦਾ ਲੈਣ ਲਈ ਸਾਡੇ ਮੁਸਲਮਾਨਾਂ ਦੇ ਉਂਗਲ਼ ਲਾ ਦਿੱਤੀ ਤੇ ਯੂਪੀ ਦੇ ਹੀ ਆਰੀਆ ਸਮਾਜੀਆਂ ਮਗ਼ਰ ਪੰਜਾਬ ਦੇ ਹਿੰਦੂ ਓਦੋਂ ਤੋਂ ਅੱਜਤਕ ਲੱਗੇ ਹੋਏ ਆ ਸਿਰਫ਼ ਇੱਕ ਸਿੱਖ ਆ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੜ ਪੰਜਾਬ ਨੂੰ ਦਿੱਲੀਓਂ ਲਹੌਰ ਪਿਸ਼ੌਰ ਤੱਕ ਇੱਕ ਦੇਖਣਾ ਚਾਹੁੰਦੇ ਆ
    ਪਰ ਅੱਜ ਵੀ ਕਦੇ ਪੰਜਾਬੀ ਮੁਸਲਮਾਨ ਪਾਕਿਸਤਾਨ ਦੇ ਅਤੇ ਪੰਜਾਬੀ ਹਿੰਦੂ ਭਾਰਤ ਦੇ ਬੁੰਡ ਚ ਵੜਿਆ ਬੈਠਾ
    ਪੰਜਾਬੀ ਹਮੇਸ਼ਾ ਛਿੱਤਰ ਏਸ ਕਾਰਨ ਖਾਂਦੇ ਕੇ ਪੰਜਾਬੀ ਆਪਣੇ ਦੇਸ ਪੰਜਾਬ ਦੀ ਗੱਲ ਨੀ ਕਰਦਾ ਸਗੋਂ ਗ਼ੈਰਾਂ ਨੂੰ ਖੁਸ਼ ਕਰਨ ਬੈਠ ਜਾਂਦਾ ਪਰ ਅਗਲੇ ਜੁੱਤੀਆਂ ਮਾਰਦੇ

    • @MadeinPanjab1699
      @MadeinPanjab1699 4 месяца назад +1

      ਪੰਜਾਬੀ ਹੀ ਕਮਲੇ ਆ ਬਾਈ ਤੇ ਲਾਈ ਲੱਗ ਆ ਗੈਰਾਂ ਮਗਰ ਲੱਗਕੇ ਪੰਜਾਬੀਆਂ ਨੇ ਹੀ ਆਪਣਾ ਪੰਜਾਬ ਤੋੜ ਲਿਆ ਤੇ ਅੱਜ ਦੋ ਦੇਸ਼ਾਂ ਤੋਂ ਜੁੱਤੀਆਂ ਖਾ ਰਹੇ ਏਧਰ ਸਾਡੇ ਭਾਰਤ ਤੇ ਓਧਰ ਏਹਨਾਂ ਦੇ ਪਾਕਸਤਾਨ ਤੋਂ
      ਬੜੇ ਸੋਹਣੇ ਅਸੀਂ ਇਕੱਠੇ ਪਿਆਰ ਨਾਲ਼ ਰਹਿੰਦੇ ਸਾਂ ਯੂਪੀ ਦੇ ਮੁਸਲਮ ਲੀਗੀਆਂ ਨੇ ਆਪਣਾ ਫ਼ਾਇਦਾ ਲੈਣ ਲਈ ਸਾਡੇ ਮੁਸਲਮਾਨਾਂ ਦੇ ਉਂਗਲ਼ ਲਾ ਦਿੱਤੀ ਤੇ ਯੂਪੀ ਦੇ ਹੀ ਆਰੀਆ ਸਮਾਜੀਆਂ ਮਗ਼ਰ ਪੰਜਾਬ ਦੇ ਹਿੰਦੂ ਓਦੋਂ ਤੋਂ ਅੱਜਤਕ ਲੱਗੇ ਹੋਏ ਆ ਸਿਰਫ਼ ਇੱਕ ਸਿੱਖ ਆ ਜੋ ਹਮੇਸ਼ਾ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਮੁੜ ਪੰਜਾਬ ਨੂੰ ਦਿੱਲੀਓਂ ਲਹੌਰ ਪਿਸ਼ੌਰ ਤੱਕ ਇੱਕ ਦੇਖਣਾ ਚਾਹੁੰਦੇ ਆ
      ਪਰ ਅੱਜ ਵੀ ਕਦੇ ਪੰਜਾਬੀ ਮੁਸਲਮਾਨ ਪਾਕਿਸਤਾਨ ਦੇ ਅਤੇ ਪੰਜਾਬੀ ਹਿੰਦੂ ਭਾਰਤ ਦੇ ਬੁੰਡ ਚ ਵੜਿਆ ਬੈਠਾ
      ਪੰਜਾਬੀ ਹਮੇਸ਼ਾ ਛਿੱਤਰ ਏਸ ਕਾਰਨ ਖਾਂਦੇ ਕੇ ਪੰਜਾਬੀ ਆਪਣੇ ਦੇਸ ਪੰਜਾਬ ਦੀ ਗੱਲ ਨੀ ਕਰਦਾ ਸਗੋਂ ਗ਼ੈਰਾਂ ਨੂੰ ਖੁਸ਼ ਕਰਨ ਬੈਠ ਜਾਂਦਾ ਪਰ ਅਗਲੇ ਜੁੱਤੀਆਂ ਮਾਰਦੇ ਤੇ ਫ਼ੇਰ ਸਾਨੂੰ ਆਪਣੇ ਮਤਲਬ ਲਈ ਪਤਿਆ ਕੇ ਆਪੋ ਵਿਚੀ ਲੜਵਾ ਵੀ ਦਿੰਦੇ ਹਰ ਪਾਸਿਓਂ ਨੁਕਸਾਨ ਪੰਜਾਬੀਆਂ ਦਾ ਭੈਣਚੋ ਅਸੀਂ ਅੱਜ ਨੂੰ ਪੂਰੀ ਦੁਨੀਆ ਚ ਇੱਕ ਕਾਮਯਾਬ ਕੌਮ (ਨਸਲ) ਹੋਣਾ ਸੀ ਜੇਕਰ ਆਪਣਾ ਦੇਸ ਇੱਕ ਕਰਕੇ ਕਾਇਮ ਕੀਤਾ ਹੁੰਦਾ ਕਸ਼ਮੀਰ ਤੋਂ ਮੁਲਤਾਨ ਬੀਕਾਨੇਰ ਤੋਂ ਬਲਤੀਸਤਾਂ ਗੰਗਾ ਤੋਂ ਕਾਬਲ ਦਰਿਆ ਹਿਮਾਲਿਆ ਤੋਂ ਕੋਹੇ ਸੁਲੇਮਾਨ ਤੱਕ ਪੰਜਾਬ ਆ ਦਿੱਲੀਓਂ ਪਾਰ ਭਰਤਪੁਰ ਧੌਲਪੁਰ ਤੱਕ ਪੰਜਾਬੀ ਨਸਲ ਦੇ jat ਬੈਠੇ ਰਾਜੇ ਸੂਰਜਮੱਲ ਦੇ ਵਾਰਸ ਗੰਗਾ ਦੋਆਬ ਦਾ ਇਲਾਕਾ ਇਸਤੋਂ ਪਾਰ ਦਾ ਇਲਾਕਾ ਸਭ ਪੀਲੀਭੀਤ ਤੱਕ ਜੱਟ ਬੈਠੇ ਪੰਜਾਬੀਓ ਆਪਣੇ ਦਿਲਾਂ ਚ ਆਪਣੀ ਨਸਲ ਦਾ ਰਾਜ ਕਾਇਮ ਕਰੋ ਫ਼ੇਰ ਇੱਕਤਰ ਹੋਵੋ ਹਰ ਪੰਜਾਬੀ ਦੂਜੇ ਪੰਜਾਬੀ ਨੂੰ ਅਪਣਾ ਸਮਝੇ ਧਰਮ ਆਪੋ ਆਪਣੀ ਜਗ੍ਹਾ ਤੇ ਨਾ ਸਾਡੇ ਧਰਮ ਆਪੋ ਵਿੱਚ ਸਾਨੂੰ ਲੜਨਾ ਹੀ ਸਿਖਾਉਂਦੇ ਸਗੋਂ ਪਿਆਰ ਤੇ ਹੱਕ ਸੱਚ ਸਿਖਾਉਂਦੇ ਮਰਜੋ ਯਾਰੋ ਆਪਣਾ ਦੇਸ ਬਣਾ ਲਵੋ ਜੇਕਰ ਬਚਣਾ ਤੁਹਾਨੂੰ ਗ਼ੈਰਾਂ ਨੇ ਕੱਖ ਨੀ ਦੇਣਾ ਕਿਸੇ ਨੇ ਨੀ ਝੱਲਣਾ ਸਗੋਂ ਅਗਲੇ ਵੀ ਆਪਣਾ ਦੇਸ ਕਾਇਮ ਕਰਨ ਨੂੰ ਹੀ ਫ਼ਿਰਦੇ ਤੇ ਜੇਸ ਦਿਨ ਓਹਨਾਂ ਦਾ ਸੂਤ ਲੱਗ ਗਿਆ ਓਹਨੀ ਆਪਣੇ ਦੇਸ ਬਣਾ ਵੀ ਲੈਣੇ ਪਰ ਅਸੀਂ ਮੂਰਖ਼ ਕਦੇ ਭਾਰਤ ਪਾਕ ਦੇ ਮਗਰ ਲੱਗਕੇ ਕਦੇ ਗ਼ੈਰਾਂ ਮਗਰ ਲੱਗਕੇ ਇਕਦੂਜੇ ਨਾਲ਼ ਲੜੀ ਜਾ ਰਹੇ

    • @MadeinPanjab1699
      @MadeinPanjab1699 4 месяца назад +3

      ਕਾਸ਼ ਮੁੜ ਮਹਾਰਾਜਾ ਆਜੇ

    • @user-hv7mr8ok6s
      @user-hv7mr8ok6s 4 месяца назад +1

      @@MadeinPanjab1699acha nehru jinnah te gandhi punjabi san ya gujju si

    • @user-hv7mr8ok6s
      @user-hv7mr8ok6s 4 месяца назад +4

      @@MadeinPanjab1699up Bihar aalea ne zyada vote paya muslim league nu vese punjabi musalman bohot change san

    • @MadeinPanjab1699
      @MadeinPanjab1699 4 месяца назад +2

      @@user-hv7mr8ok6s oh Panjabi nhi sn moorkha

  • @tabeebfahad146
    @tabeebfahad146 3 месяца назад +8

    Punjab Walon Ki Qurbaniyan Qiyun Nahi Dikhtin
    Punjabi Apni Mehnat Koshish Aur Qurbaniyun Se Aage Jate Hain
    Love You Punjab
    Love You Punjabi
    Love You Punjabistan

  • @gurwantsingh5068
    @gurwantsingh5068 4 месяца назад +8

    Sun k Bahut Dukh hoya, Jaan ton Jaan waleyan nu Allah Pak Zannat Atta Farmaye, Dhillon Saab, Zaibi Hanjra Paji, Saroya Paji India ch Punjaban nu Khash kar k Sikhan nu Jagha - jagha Maarya janda hai Maarya ja reha hai, Aap jee ne Apne Paravan de gal keti Afsoos Jataaya Bahut Shukriya, Good Job 👍👍
    from - Uttarakhand (India)

    • @GJ-yx1nb
      @GJ-yx1nb 4 месяца назад

      Kehra marya ja reha tussi jara naa te daso

  • @Waqar-qn4nu
    @Waqar-qn4nu 3 месяца назад +5

    Iam pashtoon ..bt i love punjab...very nice people i love my punjabi brother and sistr ...from london

  • @alisethi7505
    @alisethi7505 4 месяца назад +13

    Broo I live in uk But i am from Sialkot i believed that we need a Strong Punjabi leader

    • @MuhammadAli-hj2fe
      @MuhammadAli-hj2fe 4 месяца назад +1

      I'm from Sialkot also asi lagau dey aa kam karan Punjabi nationalism tay

    • @Harry2002-z9q
      @Harry2002-z9q 3 месяца назад

      Veere tusi khatri ho

  • @muhammadarfan3565
    @muhammadarfan3565 4 месяца назад +20

    پنجابی دی وی کوئی آواز ہونی چاہیدی آ بہت ودیا لگا تہاڈیاں گلاں سن کے میں تہاڈے نال آں سدا سلامت رہو

    • @wanderer09091
      @wanderer09091 3 месяца назад

      Poori foj aur establishment AAP ki hai... Saray soobay pasmanda hain... AAP ka Punjab to phir bhi khushal hai

    • @user-ew2qc7gj3y
      @user-ew2qc7gj3y 3 месяца назад

      ​@@wanderer09091
      کے پی میں 10 سال نیازی خان کی حکومت رھی اس نے ایک ارب روپے سے میٹرو کے علاوہ اور کیا بنایا ھے کسی نے احتجاج کیا کہ 18 کڑوڑ والی میٹرو ایک ارب تک کیسے پہنچ گئی اور صوبے کی ترقی کے لئے کے پی حکومت نے کیا کیا ھے؟

    • @khanhassan9402
      @khanhassan9402 3 месяца назад

      @@wanderer09091JISNE AIK BEGUNAH KO QATAL KIYA GOYA USNE POORI INSANIYAT KA QATAL KIYA TUM NAHI JANTE KYA YA MUSALAMAN NAHI HO

    • @HarpreetSingh-gb8wu
      @HarpreetSingh-gb8wu Месяц назад

      @@wanderer09091 fir bhi punjabi maare jaate hain

  • @mehrankhan4255
    @mehrankhan4255 4 месяца назад +24

    Boht dukh howa gareeb mazdoro aur logon ko shaheed kr diya Allah pak unke wursa ko sabar de Sindhi bhai apke sath han

  • @satindersingh2706
    @satindersingh2706 4 месяца назад +11

    Aksar jina de dil saaf hundeya dhakka v ohna naal hi hunda dona punjaba naal hor pta ni kdo tak eh kuz hona waheguru mehar krye👏🏼

    • @satindersingh2706
      @satindersingh2706 Месяц назад

      Galln ta boht ne per dil camera agye kise kise da hi khulda tuc vdia kam kr raheo sanu lagda hi ni tuc alag desh alag relegion de oh dhillon y ji di v boht respect krdea sada bhra ne oh

  • @user755b
    @user755b 4 месяца назад +8

    All communities from different parts of Pakistan are living in Punjab peacefully and with harmony, studying in universities, working in different fields. Punjabis call them Khan sahib which is equal to Chaudhry sahib or sardar sahib (but no one call them khan sahib in their own area as most of them come from very humble families). Punjab is a peace loving and caring land.

  • @Chahal197
    @Chahal197 4 месяца назад +9

    ਢਿੱਲੋਂ ਸਾਂਬ ਗੱਲ ਸੁਣ ਕੇ ਬਹੁਤ ਹੀ ਦੁੱਖ ਹੋਇਆ ਬਾਬਾ ਨਾਨਕ ਮੇਹਰ ਕਰੇ ਸਾਡੇ ਪੰਜਾਬੀ ਵੀਰਾਂ ਤੇ

  • @kashmirsingh6991
    @kashmirsingh6991 4 месяца назад +95

    ਪੰਜਾਬੀਆਂ ਨੂੰ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਵਰਗਾ ਆਗੂ ਨਹੀ ਮਿਲਦਾ ਉਨ੍ਹਾਂ ਚਿਰ ਪੰਜਾਬੀਆਂ ਦਾ ਇਹੀ ਹਾਲ ਰਹਿਣਾ

    • @kamalsingh-dc1vs
      @kamalsingh-dc1vs 4 месяца назад

      ਸਿਆਲੀ ਵਿਆਹ ਕਰਵਾਏ ਸਨ ਉਸਨੇ ਸ਼ਰਾਬ ਪੀਣ ਦਾ ਆਦੀ ਸੀ ਉਹ ਜੱਟ ਸੀ ਤਾਂਹੀ ਜੱਟ ਉਸਨੂੰ ਮਸ਼ਹੂਰ ਕਰ ਰਹੇ ਹਨ ਇਹ ਚਾਲ ਸਮਝੋਂ ਦਿਮਾਗ ਵਰਤੋਂ

    • @jasha9sandhu
      @jasha9sandhu 4 месяца назад +3

      ਬਲੋਚ ਵੀ ਕਹਿੰਦੇ ਸਾਨੂੰ ਇਨਸਾਫ਼ ਦਿਓ - ਪਾਕਿਸਤਾਨੀ ਪੰਜਾਬੀ ਫੌਜ਼ ਨੇ ਲੱਖਾਂ ਬਲੋਚ ਮਾਰੇ, ਹਜ਼ਾਰਾਂ ਗਾਇਬ ਕਰ ਤੇ।
      ਕਹਿੰਦੇ ਉਹਨਾਂ ਦਾ ਮੁਲਕ ਵੀ ਓਹਨਾਂ ਨੂੰ ਅਜ਼ਾਦ ਚਾਹੀਦਾ ਜਿਵੇਂ 47 ਤੋਂ ਪਹਿਲਾਂ ਸੀ।
      ਫ਼ਿਰ ਵੀ ਆਮ ਅਵਾਮ ਨੂੰ ਮਾਰਨਾ ਬਹੁਤ ਮਾੜੀ ਗੱਲ ਆ।
      ਬਲੋਚ ਵੀ ਇਹ ਕਹਿੰਦੇ " ਯੇਹ ਜੋ ਦਹਿਸ਼ਤਗਰਦੀ ਹੈ, ਇਸ ਕੇ ਪੀਛੇ ਵਰਦੀ ਹੈ" ।
      ਰਹੀ ਗੱਲ ਕੱਟੜਤਾ ਦੀ, ਪਾਕਿਸਤਾਨੀ ਪੰਜਾਬੀ establishment ਨੇ ਹੀ ਮਦਰੱਸਿਆਂ ਰਾਹੀਂ ਪੂਰੇ ਪਾਕਿਸਤਾਨ ਵਿਚ ਕੱਟੜਤਾ ਫ਼ੈਲਾਈ।
      ਮਸਲੇ ਦੇ ਸਾਰੇ ਪਹਿਲੂ ਦੇਖਣੇ ਚਾਹੀਦੇ।

    • @Junaid-Jutt236
      @Junaid-Jutt236 4 месяца назад +1

      ​@@jasha9sandhubro sb propaganda hy agar kl nu india di kisi vi state dy kuch hazar loog azadi mangn laag jaan ty ki twadi army ody khilaf war nhi kary gye dasu menu tusi kashmir wich ki kr rey oo

    • @harshithmt7787
      @harshithmt7787 4 месяца назад

      Dhillllon mera Mama ka surname h. Jatt sirf India m baqi sab Naqli. Pathan original h quam h

    • @kamalsingh-dc1vs
      @kamalsingh-dc1vs 4 месяца назад +1

      @@harshithmt7787 🤣🤣

  • @Jaswantsingh-qz5pv
    @Jaswantsingh-qz5pv 4 месяца назад +26

    ਚੜਦੇ ਪੰਜਾਬ ਵਿੱਚ ਵੀ ਇਹ ਹੀ ਹਾਲ ਹੈ ਪੰਜਾਬੀਆਂ ਨੂੰ ਹਰ ਸਟੇਟ ਦੇ ਪੰਜਾਬੀਆ ਦੇ ਗਲ ਪੈਂਦੇ ਹਨ

  • @Waqar-qn4nu
    @Waqar-qn4nu 3 месяца назад +6

    Me pashtoon ho ..or punjab sa be intiha pyr krta ho ..love punjab from London

    • @3dvisionstudio833
      @3dvisionstudio833 3 месяца назад

      ruclips.net/video/WELShggM3_Y/видео.html

  • @arifnoor100
    @arifnoor100 4 месяца назад +29

    I am Pashtoon ۔۔۔I Love My punjabi Brothers and Sisters

  • @jasantoor5038
    @jasantoor5038 4 месяца назад +29

    ਪੰਜਾਬ ਇੱਕ ਹੀ ਹੈ ਇਹਨੂੰ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰੂਆਂ ਦੀ ਕਿਰਪਾ ਦੇ ਨਾਲ ਵਸਦਾ ਏ

  • @sunnysingh-sk9tl
    @sunnysingh-sk9tl 4 месяца назад +26

    ਜਦੋਂ ਪਾਕਿਸਤਾਨ ਬਣਿਆ ਸੀ, ਉਸ ਵਕਤ ਸ਼ਾਇਦ ਪੰਜਾਬ ਇੱਕ ਵਖਰਾ ਦੇਸ਼ ਬਣ ਜਾਂਦਾ। ਜੇਕਰ ਪੰਜਾਬੀ ਧਰਮਾਂ ਦੇ ਨਾਂਅ ਤੇ ਨਾ ਲੜਦੇ।

    • @gurmitsingh4004
      @gurmitsingh4004 4 месяца назад +6

      ਪੰਜਾਬੀ ਧਰਮਾਂ ਦੇ ਨਾਂਅ ਤੇ ਲੜੇ ਹੀ ਨਹੀਂ। ਸਿਰਫ਼ ਗੰਦੀਆਂ ਸਰਕਾਰਾਂ ਪੰਜਾਬੀਆਂ ਨੂੰ ਧਰਮਾਂ ਦੇ ਖਿਲਾਫ ਪੜਾਉਂਦੀ ਆ ਨੇ।
      ਪੰਜਾਬ ਦੀ ਵੰਡ ਵਾਲੇ, ਗਾਂਧੀ, ਨਹਿਰੂ, ਪਟੇਲ,ਜਿਨਾਹ, ਅਤੇ ਅੰਗਰੇਜ਼,ਕੋਈ ਵੀ ਪੰਜਾਬੀ ਨਹੀਂ ਸੀ।
      ਪੰਜਾਬ ਨੂੰ ਖੁਸ਼ਹਾਲ ਸਿਰਫ਼ ਸਿੱਖ ਕੌਮ ਨੇ ਅਗਵਾਈ ਕਰਕੇ
      ਬਣਾਇਆ ਸੀ, ਖਾਲਸਾ ਰਾਜ ਵੇਲੇ
      ਹੁਣ ਵੀ ਦੋਹਾਂ ਪੰਜਾਬਾਂ ਦੀ ਅਤੇ, ਹਰਿਆਣਾ, ਰਾਜਸਥਾਨ,ਗੰਗ ਦੁਆਬ,ਕੱਛ ਭੁਜ, ਜੰਮੂ ਕਸ਼ਮੀਰ ਦਾ ਵੱਖਰਾ ਚਾਹੀਦਾ ਹੈ।

  • @VliGaming
    @VliGaming 3 месяца назад +2

    Slaam Punjabi ❤❤

  • @gsidhuvlogs4203
    @gsidhuvlogs4203 4 месяца назад +18

    Kash kite koi camatkar Howe te sada Sanja punjab 1 howe Waheguru ji 🙏 wmk

  • @shahidhakeem9424
    @shahidhakeem9424 4 месяца назад +33

    اسلام وعلیکم بھائی سزا آپ کی بات سو فیصد درست ہے پنجاب سے دوسرے صوبوں کے لوگ زیادہ تر نفرت ہی کرتے ہیں اور اس کے ذمہ دار ہم خود ہیں کیونکہ اپنے کاروبار کو ہم نے دوسرے صوبوں سے آئے لوگوں کے حوالے کر دیا کپڑے کے کاروبار سے لیکر بوٹ پالش تک قسطوں پر سامان دینے والے یا موٹرسائیکل قسطوں پر سب جگہ تو دوسرے صوبوں کے لوگ قابض ہیں ایک بات اور ان لوگوں کا آپس میں اتفاق بہت ہے کسی ایک کو کچھ کہہ کر دیکھیں آن کی آن میں سب اکٹھے ہو جائیں گے اس بات کا پنجاب کے لوگوں میں فقدان ہے ج طرح ان لوگوں نے پنجاب میں کاروبار اور جائدادیں بنا لی ہیں یہ پنجاب اور پنجاب کے کلچر کے لیے موزوں نہیں

    • @thelighthouse3548
      @thelighthouse3548 4 месяца назад +3

      Tuhadi gal bilkul sahi aa ena ne punjabiya nu majbur kita ja ta tusi bahar jao ja fouj vich jao te punjab vich sarkari nokri bahar walea nu dinde ne mada time aun wala aa apa nu samajna pena aa eh sab chal kitho reha aa

    • @AzmatAli-yn8xd
      @AzmatAli-yn8xd 4 месяца назад +3

      100% right

    • @user-pg2gv8lm8u
      @user-pg2gv8lm8u 4 месяца назад +1

      Ye bat sab punjabion ko samjhana party ga bhai

  • @PunjabiMunda313-d5
    @PunjabiMunda313-d5 4 месяца назад +8

    Inshallah jido tak asi Zinda wah Punjab hasda wasda rawve Punjab Zindabad Punjabiyat Zindabad 🇵🇰

  • @gurbhejsingh-jd7no
    @gurbhejsingh-jd7no 4 месяца назад +30

    Veera same story India punjab de❤❤❤

    • @user-pg2gv8lm8u
      @user-pg2gv8lm8u 4 месяца назад

      Waha b zulam hy kia AP logo k sath

    • @Harry2002-z9q
      @Harry2002-z9q 3 месяца назад

      @@user-pg2gv8lm8uha bhai india ka punjab chota reh gya ye bhenkelode haryanvi galiya dete ha punjabiyo ko

  • @SS-ct4hv
    @SS-ct4hv 4 месяца назад +29

    PUNJABI MAA BOLI ZINDABAAD 💪💪💪

  • @khurramshahzad2204
    @khurramshahzad2204 3 месяца назад +1

    ناصر بھائی ، امجد بھائی اپ کا بہت بہت شکریہ کہ اپ لوگ ہم پنجابیوں کی اواز بنے ہیں۔

  • @Secretvibes555
    @Secretvibes555 4 месяца назад +11

    ਆਪਣਾ ਪੰਜਾਬ ਇਕ ਮੁਲਕ ਹੋਣਾ ਚਾਹੀਦਾ ਏ, ਸਾਰੇ ਮਸਲੇ ਹੱਲ ਹੋ ਜਾਣਗੇ

  • @Dhillonjatt13
    @Dhillonjatt13 4 месяца назад +63

    Har Thaa Te Sade Panjabi Veera Nal E Kyu Ena Dhakka Ho Raha Kyu Sanu Bina Gal Toh Marya Janda 🪯☪️ Waheguru Ji Sade Panjab Nu Hamsha Chardikalan Vich Rakhna Ji

    • @abubakarmubarak1684
      @abubakarmubarak1684 4 месяца назад +2

      ❤❤

    • @whatwillyousay3705
      @whatwillyousay3705 4 месяца назад +2

      Ameen

    • @iftakharahmedkhan7255
      @iftakharahmedkhan7255 4 месяца назад +3

      Min 2010,2011 min UN mition libaria Africa min tha from pak Army, wahan per crpf ki larki thi woh MP ki thi Meri us say dosti Jo Gai , woh mughy say pochti thi Keh ager Tum India jany Ka moqa Mily TU kea dakho gay, min kahta tha min India Punjab dakhna chahon ga , TU woh heran rah jati usy samgh na ATI Keh kahti thi Punjab min kea rakha hy, min usy kaisy samghata Keh min Punjab say hon aur mery ley Punjab kea hy??????

    • @Dhillonjatt13
      @Dhillonjatt13 4 месяца назад

      @@iftakharahmedkhan7255 Veere Tusi Kite India Aye Tuhda Wel Come Krn Asi Wahga Bordar Te Hova Ge Wagha Borbar Mere Pind Toh Koi 19.20Km Door Hunna Te Nasir Dhillon Da Pajwar Pind Mere Pind toh 4.5km Door Va Tnu Oh V Dekhava Ge

    • @Dhillonjatt13
      @Dhillonjatt13 Месяц назад

      @@iftakharahmedkhan7255 😍😍😍

  • @junaidimtiaz395
    @junaidimtiaz395 4 месяца назад +3

    Bus paa g aisay wastay Allah nay Punjab tay Rehmat rakhi aye ... Assi khullay dil walay aan.

  • @kawan5851
    @kawan5851 4 месяца назад +11

    Valid points. Real issue is that there is no political party that is representing Punjabis even in Punjab. Launch a local party and that is the only solution.

  • @narinderdeepsingh5942
    @narinderdeepsingh5942 4 месяца назад +9

    J Punjab ek ho gya ta kise di v himmat ni honi Punjabiya nu kuch v kehn di. Punjab Jindabad.

    • @user-ms3mg4ut2l
      @user-ms3mg4ut2l 4 месяца назад

      Veer himat hon v koi ni..oh taa Musafir Honde jinna kol.kuch v ni honda una nu rook lende

  • @SS-ct4hv
    @SS-ct4hv 4 месяца назад +21

    😢😢😢😢😢😢BOHOT DUKH DI GAL AA..... HAR JAGAH PUNJABI NU HI TARGET KEETA JANDA😢😢

  • @kahlsa4309
    @kahlsa4309 4 месяца назад +17

    Har time punjabia nal hi kyu discrimination hunda. Request to all punjabi come together about this issue

  • @user-ff4kx6fh5w
    @user-ff4kx6fh5w 4 месяца назад +8

    اسی آج تک اس طرح نہی کیتا
    الحمدللہ پنجابی

  • @pcheekupadda
    @pcheekupadda 4 месяца назад +11

    🇵🇰 🇮🇳 Love you PUNJAB ❤❤❤❤❤❤❤❤❤❤❤❤

  • @chidrees9465
    @chidrees9465 4 месяца назад +6

    Pore punjab de awaaz bnan lae me tawanu salute ada krnaa

  • @dilpreet6835
    @dilpreet6835 4 месяца назад +26

    Nasir Bai eder v sirf Punjab de nojwan marde ahh ehh mada system sirf Punjab nu khatam krna chonde ahh waheguru ji mehar karan thuade sare veer te Jo punjab da dukh rakhde ah

    • @MeenaMalhotra-yu4jb
      @MeenaMalhotra-yu4jb 4 месяца назад

      Bai thonu pka pta k pak ch punjabi Mr rya,, Bai thonu ehna pta pak sirf or sirf Punjab nu hi apna desh bnai baithe ne..... Baki saare ta dhrne te hi rehnde aa...

    • @dilpreet6835
      @dilpreet6835 4 месяца назад

      @@MeenaMalhotra-yu4jb haa mainu pata ahh kioke kafi frend mere lehnde punjab ch Jo Dubai ch 5 sall ikthe rehe ahh te ajj v hall chall phushde ahh te dasde ahh baki jina chir Modi di gandi sarkar ahh ohna time punjab da khuj ni ho sakda modi bare keha Bai gussa ta ni aia je aia fer indi jaswal dekh lami thanks

    • @sureshgera3995
      @sureshgera3995 4 месяца назад

      Modi ji respect all punjabi

    • @MeenaMalhotra-yu4jb
      @MeenaMalhotra-yu4jb 4 месяца назад

      @@dilpreet6835 bai modi kehra mera sala lgda jehra gussa ayu,,, but bai jo schai aa mai o ds rya c.. J mai juth bol rya ta bai ds de,,, fact de adar te..

  • @mohsinaziz2246
    @mohsinaziz2246 4 месяца назад +3

    long live punjab. but punjabis should show unity from pothohar region to sindh border punjab is united.

  • @AvtarSingh-rh1zt
    @AvtarSingh-rh1zt 4 месяца назад +12

    Punjabi di sari Dunia vari a

  • @goharkhan4201
    @goharkhan4201 4 месяца назад +6

    Am Pathan butt me kabi kisi Punjabi say nafrt nhi ke bhi jo log ya karty hn wo bagrt hn shameful 😢😢😢

  • @hamidnasir1997
    @hamidnasir1997 4 месяца назад +3

    Love You all Mere Panjabi Veero I'm from Mandi Bahauddin Bohat hi Zulam hoya ShukriAa Bohat Bohat tusa jedhi Ae Video Bnai Aa Bohat Bohat ShukriAa Sab Panjabi Veera da ❤️ 🙌 🙌

  • @RajinderSingh-cw9wu
    @RajinderSingh-cw9wu 4 месяца назад +18

    ਢਿਲੋਂ ਸਾਹਿਬ ਸਾਡੇ ਪੰਜਾਬ ਨੂੰ ਦੋ ਹਿਸਿਆਂ ਵਿੱਚ ਵੰਡਕੇ ਸਾਨੂੰ ਕਮਜੋਰ ਕੀਤਾ ਤੇ ਅੱਜ ਹਰ ਕੋਈ ਪੰਜਾਬ ਨੂੰ ਮਾੜਾ ਕਿਹਕੇ ਮਾਰਨ ਤੇ ਤੁਲਿਆ ਪਿਆ ਗੁਰੂ ਨਾਨਕ ਸਾਹਿਬ ਕਿਰਪਾ ਕਰਨ

  • @jagdeepwaraich3131
    @jagdeepwaraich3131 4 месяца назад +10

    Iko hall dovo punjab ekathe hon te sher e punjab da sanjha punjab bne🙏🏻

  • @hanstv9184
    @hanstv9184 4 месяца назад +6

    Ye jo log kehty hain na hamn punjab kha gya humm inse kehty hen ap log hamari jan chordo aur phr dekho hmm tarqi kesy krty hain.Mn Lahore se hun , Lahore k ak ak bazar ak ak university ak ak college ak ak hospital ja kr dekh lo kitny pushtoon kitny baloch r kitny sindhi hain aur Alhamdullillah we treat them as a brother! Yahi surat e hal indian Punjab ki hy...baqi sab apny province ki baat krty hain aur hm Pakistan ki baat krty haib

  • @SukhchainsinghSSA
    @SukhchainsinghSSA 4 месяца назад +9

    Sanja PUNJAB ZINDABAD Zindabad ❤

  • @samiashabbir7265
    @samiashabbir7265 4 месяца назад +3

    Bht hi qabil e afsoos...Allah jan walyan di rooh no skoon de...or sanu sb no hidayat ata frmae....bilkul shi kha bhai tussiiii sb ne....

  • @jassi03purewal40
    @jassi03purewal40 4 месяца назад +3

    ਵੀਰੋ ਬਹੁਤ ਦੁੱਖ ਹੋਇਆ ਸਾਰੇ ਪਾਸੇ ਧੱਕਾ ਕਰ ਰਹੇ ਵਾਹਿਗੁਰੂ ਜੀ ਸੁਮੱਤ ਬਖਸ਼ੋ ਇਹੋ ਜਿਹੇ ਲੋਕਾਂ ਨੂੰ। ਅਜੇ ਉਹ ਅਲਾਹ ਦੇ ਪਿਆਰ ਤੋਂ ਸਖਣੇ ਹਨ

  • @Zee_Sylvie
    @Zee_Sylvie 4 месяца назад +6

    Punjab Zindabaad! 👍🏼
    I love Punjab! 💚

  • @gurdavsingh874
    @gurdavsingh874 4 месяца назад +6

    ਪੰਜਾਬ ਪੰਜਾਬੀਅਤ ਜ਼ਿੰਦਾਬਾਦ Punjab punjabiat zindabad 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

    • @user-pg2gv8lm8u
      @user-pg2gv8lm8u 4 месяца назад

      Love u all Punjabi Pakistani Punjabi and indian Punjabi love u all

  • @sukhrajsingh6090
    @sukhrajsingh6090 4 месяца назад +7

    Lov punjabi punjab from tarntaran chrda

  • @sunnyzafar858
    @sunnyzafar858 4 месяца назад +7

    Bilkul sai bol rahy o Paji God bless you ❤

  • @Attractiveview07
    @Attractiveview07 4 месяца назад +9

    Veri good ji Veri good😢😢😢jaag Punjabi jaag😢😢💔💔

  • @sahamsaham9766
    @sahamsaham9766 4 месяца назад +5

    Love you Punjabi layer i am form mandi bhudine salam sir

  • @RashidJMir
    @RashidJMir 4 месяца назад +11

    Yes Zaibi is right Punjab is more welcoming for all other provinces .

  • @malikawan5685
    @malikawan5685 3 месяца назад +4

    Hum Punjabion ko buhut dukh aur gussa h es waqia par...... Hum Har qoum ki izzat karte h.... Un ko Punjab m welcome karty h..... Magar baqi log hamaray sath yeh zulum karty h😠

  • @shawindersingh6931
    @shawindersingh6931 4 месяца назад +1

    ਨਾਸਰ ਬਾਈ ਜੀ ਪੰਜਾਬੀਆਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ ਪਹਿਲਾਂ ਤੋਂ ਹੀ l ਚੜ੍ਹਦੇ ਪੰਜਾਬ ਵਿੱਚ ਵੀ ਸ਼ਹੀਦੀਆਂ ਦੇਣ ਵੇਲੇ ਪੰਜਾਬ ਅੱਗੇ ਜਦੋਂ ਕੁਸ਼ ਸਰਕਾਰ ਨੇ ਦੇਣਾ ਹੁੰਦਾ ਉਦੋਂ ਪੰਜਾਬ ਪਿਛੇ l

  • @Aarv_virkk
    @Aarv_virkk 4 месяца назад +10

    Bahut dukh de gal weguru mehar kre

  • @afzalsamad8519
    @afzalsamad8519 4 месяца назад +4

    Punjab ,haamaaray Moooolk ka aek ahaaam Province haa, Allah Punjab aur Pakistan k Awaam ke madad aur hefazat frmae Aameen from Dr Afzal Samad Karachi Pakistan.

  • @amrindersinghmander6458
    @amrindersinghmander6458 4 месяца назад +74

    ਏਧਰ ਪੰਜਾਬ ਨੂੰ ਦਿੱਲੀ ਮਾਰੀਂ ਜਾਂਦੀ ਐ,
    ਰੱਬ ਕਰੇ ਪੰਜਾਬ ਮੁੜ ਤੋਂ ਇੱਕ ਦੇਸ ਬਣ ਜਾਵੇ

    • @kashmirsingh6991
      @kashmirsingh6991 4 месяца назад +8

      ਵੀਰ ਜੀ ਬਿਲਕੁਲ ਸਹੀ✅

    • @kamalsingh-dc1vs
      @kamalsingh-dc1vs 4 месяца назад +6

      ਜੱਟ ਕੌਮ ਮਾਰ ਰਹੀ ਹੈ ਪੰਜਾਬ ਨੂੰ

    • @amrindersinghmander6458
      @amrindersinghmander6458 4 месяца назад +9

      @@kamalsingh-dc1vs ਆਹੋ ਸ਼ਹਿਰੀ ਬਾਹਮਣ ਬਾਣੀਏ ਜਿਹੜੇ ਹਿੰਦੀ ਬੋਲਦੇ ਨੇ ਓਹ ਬਚਾਅ ਰਹੇ ਨੇ ਪੰਜਾਬ ਨੂੰ

    • @kamalsingh-dc1vs
      @kamalsingh-dc1vs 4 месяца назад +4

      @@amrindersinghmander6458 ਉਹ ਅੱਤਵਾਦੀ ਨਹੀਂ ਹਨ ਫੁਕਰੇ ਲੋਕ ਜੱਟਾ ਵਾਂਗੂੰ

    • @amrindersinghmander6458
      @amrindersinghmander6458 4 месяца назад +6

      @@kamalsingh-dc1vs ਥੋਡਾ ਢਿੱਡ ਭਰਦਾ ਨਾ ਮੁਫਤ ਚ, ਤਾਹੀਂ ਅੱਤਵਾਦੀ ਲਗਦੇ ਨੇ ਜੱਟ
      ਮੋਦੀ ਦੇ ਹਿੰਦੂ-ਰਾਸ਼ਟਰ ਚ ਖਾ ਲਿਓ ਗੁਲਗੁਲੇ

  • @bsingh7247
    @bsingh7247 4 месяца назад +6

    ਬਹੁਤ ਦੁੱਖ ਹੋਇਆ ਜੀ ਜੋ ਸਾਡੇ ਪੰਜਾਬ ਦੇ ਪੁੱਤ ਮਾਰ ਦਿੱਤੇ ਅਸੀ ਪੰਜਾਬੀ ਹਰੇਕ ਬੰਦੇ ਨੂੰ ਜੀ ਆਇਆ ਕਹਿੰਦੇ ਹਾ ਪਰ ਸਾਡੇ ਨਾਲ ਇੰਜ ਕਿਓ ਉਹ ਚਾਹੇ ਚੜਦੇ ਪੰਜਾਬ ਜਾਂ ਲਹਿੰਦੇ ਪੰਜਾਬ ਵਿੱਚ ਹੋਵੇ 🙏🙏😚

  • @rajvinderaujla5191
    @rajvinderaujla5191 4 месяца назад +5

    ਪੰਜਾਬ ਸਭ ਦਾ ਸੋਚਦਾ
    ਪਰ ਪੰਜਾਬ ਦਾ ਕੋਈ ਸਕਾ ਨਹੀਂ
    ਸਾਰੇ ਪੰਜਾਬ ਦਾ ਇਹੋ ਹਾਲ ਹੈ

  • @muhammadarshadjaved4415
    @muhammadarshadjaved4415 4 месяца назад +2

    شاباش شیرو حق سچ گل کیتی اے

  • @shahnawazhanjra6531
    @shahnawazhanjra6531 4 месяца назад +5

    Hanjara sahab ne buht zabardasht baat ki hai , ‘

  • @Sindhabadforever
    @Sindhabadforever 3 месяца назад +2

    i m sindhi and love punjabis❤❤❤

  • @swarnsingh6145
    @swarnsingh6145 4 месяца назад +7

    ਹਾਏ ਉ ਰੱਬਾ। ਏਦਰ ਪੰਜਾਬੀਆਂ ਦੇ ਵੀ ਉਹ ਹਾਲ ਉਧਰ ਪੰਜਾਬੀਆਂ ਦੇ ਵੀ ਉਹ ਹਾਲ ਼਼਼ਕੀ ਲਿਆ ਪੰਜਾਬੀਆਂ ਦੇਸ ਅਜਾਦ ਕਰਾ ਕੇ ਵੰਡੇ ਗਏ ਲੁੱਟੇ ਗਏ। ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਧ ਅੰਗਰੇਜ਼ਾਂ ਨੂੰ ਕੱਡਣ ਲਈ ਲੁੱਟੇ ਗਏ। ਕੁਰਬਾਨੀਆਂ ਜੇਲਾ ਸਹੀਦੀਆ ਕਾਲੇ ਪਾਣੀ। ਫਾਂਸੀ। ਘਰਾ ਦੀਆ ਇੱਜਤਾ। ਜਮੀਨ ਜਾਇਦਾਦ ਲੁਟੀ ਗਈ। ਪੱਲੇ ਕੀ ਰਿਹਾ ਪੰਜਾਬੀਆਂ ਦੇ ਼਼ਨਾ ਏਧਰ ਨਾ ਉਧਰ। ਼਼਼਼

  • @pinderbuttar6593
    @pinderbuttar6593 4 месяца назад +9

    Both Punjab do make a one Country

  • @KuldeepSingh-pc2zq
    @KuldeepSingh-pc2zq 4 месяца назад +6

    ਇੱਕੋ ਹੀ ਹੱਲ ਸਾਰਾ ਹੀ ਪੰਜਾਬ ਵੱਖਰਾ ਦੇਸ਼

  • @GurmailSingh-ge4yk
    @GurmailSingh-ge4yk 4 месяца назад +3

    ਪੰਜਾਬ ਭਾਵੇ ਚੜਦਾ ਹੋਵੇ ਭਾਵੇ ਲਹਿਦਾ ਪੰਜਾਬ ਹੋਵੇ ਹਮੇਸ਼ਾ ਧੱਕਾ ਹੁਦਾ ਅੈ ।

  • @sarabjitsingh6188
    @sarabjitsingh6188 4 месяца назад +2

    Nasir bhaji alaahh tuhanu umardraz kare tusi bahut vadyea sewa kar rahe ho proud to be punjabi

  • @atharsayambaloch6432
    @atharsayambaloch6432 3 месяца назад +3

    Love from Baloch to my Punjabi brothers. Yeh Sara masla hamri harami establishment ka hai. Inhon ny bhaiyon ko apas larwaya Howa hai. Company sarkar partition k bad b divide and rule ki policy apnae Howe hai

    • @Omar-er3ni
      @Omar-er3ni 3 месяца назад

      😂😂😂

    • @Omar-er3ni
      @Omar-er3ni 3 месяца назад +1

      پنجابی مرده باد بلوچستان زنده باد

  • @Harkeshsinghplumber4814
    @Harkeshsinghplumber4814 4 месяца назад +4

    ਬਾਈ ਜੀ ਪੰਜਾਬ ਨੂੰ ਇਸ ਕਰਕੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਕੇ ਪੰਜਾਬੀ ਖਤਮ ਹੋ ਜਾਣ ਕਾਰਨ ਇਹ ਹੈ ਕਿ ਪੰਜਾਬੀ ਕੌਮ ਦਾ ਭਵਿੱਖ ਖਤਮ ਹੋ ਜਾਵੇ

  • @asghargujjar8323
    @asghargujjar8323 4 месяца назад +16

    آپ تینوں نے بہت اچھی بات کی ھے محمد اصغر گجر کراچی

  • @jashpalsingh1875
    @jashpalsingh1875 4 месяца назад +5

    Akhri hal maha panjab hi hai❤❤

  • @arifnoor100
    @arifnoor100 4 месяца назад +3

    I am a Pashtoon rooted from South Waziristan Agency but raised and living in Lahore ۔۔۔۔Actually these are some Limited Elements who are funded by Enemies to spread Hatred

  • @salmanrahim3850
    @salmanrahim3850 4 месяца назад +6

    Allah hadayt daway blochan nu

  • @nmatacan6203
    @nmatacan6203 4 месяца назад +4

    Zabardast jag Punjabi jag 🥰🥰🥰🥰🇪🇸🇪🇸🇪🇸🇪🇸🇪🇸👍👍👍

  • @prabhjinderbhullar4549
    @prabhjinderbhullar4549 4 месяца назад +1

    🙏ਵਾਹਿਗੁਰੂ ਸੱਚੇ ਪਾਤਸ਼ਾਹ ਮੇਹਿਰ ਕਰਨ ਜੀ ਸਾਰੇ ਪੰਜਾਬੀਆਂ ਤੇ

  • @IftikharAhmad-uc8nj
    @IftikharAhmad-uc8nj 4 месяца назад +9

    Jive Balochi roz dhrna la k bethe rehnde Punjabiya nu v dhrna lana chaie da 😠 😡
    From Lahore

  • @talhahameed5005
    @talhahameed5005 3 месяца назад

    Hanjra SB, Dillon SB and saroya SB Masha Allah your views reflects and reminds me the history when Maharaja Ranjeet Singh occupied the all dera jaaat areas of Balochistan and merge them into Punjab. This is the actually grudge of that people from that time to today that they don't do any progress but just criticized and sale the anger against Punjabis. Rab tuhanu salamat rkhy Ty esy trha sachy facts Ty apni awaz buland krdy raho . Just punjabiaaa wasty nai blky Kisi dy nal v koi zyadti hovy Ty odhy naal stand .

  • @afzalsamad8519
    @afzalsamad8519 4 месяца назад +3

    I Love's Punjab too, much.

  • @user-ye7kj3qg6v
    @user-ye7kj3qg6v 4 месяца назад +4

    Charda, lehnda Punjab zindabad.
    Punjab, Punjabi, punjabiyat zindabad ❤❤❤

  • @KidsToy22
    @KidsToy22 4 месяца назад +3

    Ager dono punjab ek hote toh aaj ye din na dekhna parhta.

  • @punjabson5991
    @punjabson5991 4 месяца назад +2

    ਢਿੱਲੋਂ ਸਾਥ, ਸਿਰੋਆ ਜੀ , ਹੰਝਰਾ ਸਾਬ ਤੇ ਹੋਰ ਪੰਜਾਬੀ ਵੀਰੋ ! ਇੱਕ ਹਿਸਾਬ ਰੱਖੋ ਕਿ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਪਹਿਲਾਂ ਉਸਦੀ ਮਾਂ ਬੋਲੀ ਨੂੰ ਖ਼ਤਮ ਕੀਤਾ ਜਾਂਦਾ ਹੈ , ਤੁਹਾਡੇ ਸਾਡੇ ਨਾਲ ਇਹੀ ਹੋ ਰਿਹਾ ਹੈ। ਇਸ ਤਰ੍ਹਾਂ ਹੀ ਕੀਤਾ ਜਾਵੇਗਾ ਜੇ ਚੁੱਪ ਰਹੇ ਆਪਾਂ। ਇੱਕ ਪੱਕਾ ਕੀਤਾ ਜਾਵੇ ਕਿ ਅਸੀਂ ਪੰਜਾਬੀ ਨੂੰ ਹੀ ਪ੍ਰਮੋਟ ਕਰਨਾ ਹੈ ਬਾਕੀ ਆਪਣੇ ਆਪ ਠੀਕ ਹੋ ਜਾਵੇਗਾ। ਇਹ ਨਾ ਹੋਵੇ ਕਿ ਤੁਹਾਡੇ ਲੀਡਰ ਉਰਦੂ ਬੋਲਣ ਪੰਜਾਬ ਵਿੱਚ, ਤੁਹਾਡੇ ਪਿੰਡਾਂ ਵਿੱਚ ਕੇਵਲ ਪੰਜਾਬੀ ਮਾਂ ਬੋਲੀ ਹੀ ਬੋਲੀ ਜਾਵੇ

    • @khanibn-fj7jb
      @khanibn-fj7jb 4 месяца назад

      Sir saday Wal punjabi end ho Rahi a .Gul bulcul sahi keeti

    • @khanibn-fj7jb
      @khanibn-fj7jb 4 месяца назад

      Ahday wach saday punjabi da kasur a

    • @user-ij1io2vt4g
      @user-ij1io2vt4g 4 месяца назад

      blkul ji

  • @mandeepsandhu3436
    @mandeepsandhu3436 4 месяца назад +4

    ਪੰਜਾਬੀਅਤ ਜ਼ਿੰਦਾਬਾਦ 🦅

  • @sunnygill909
    @sunnygill909 4 месяца назад +6

    Waheguru Ji Mehar karo Mere Punjab Te Punjabi Kite Vi Sukh Naal Nahi Vas Sakde Ani Nafrat 😢😢😢

  • @Dhillonjatt13
    @Dhillonjatt13 4 месяца назад +6

    Sukar Va Praa Vlog Aya Shuba Di Waitt Kari Janda C kdo Vlog Aye

  • @khushpalsingh1654
    @khushpalsingh1654 4 месяца назад +3

    punjab should be united.

  • @user-xj7pz5zy6y
    @user-xj7pz5zy6y 4 месяца назад +5

    ਚੜਦੇ ਪੰਜਾਬ ਵਿੱਚ ਵੀ ਬਹੁਤ ਮਾੜਾ ਹਾਲ ਹੈ ਬਾਈ ਜੀ

  • @sufianmuhammad5961
    @sufianmuhammad5961 4 месяца назад +2

    Punjabi & Punjab zindabad 🤝

  • @WOW__BRO...
    @WOW__BRO... 4 месяца назад +1

    Bhut bhut bhut bhut bhut vadiya discuss bro, sanu v refugee ja lahoriye keha janda , punjabi hona taa govt nu raas nhi onda

  • @gurdavsingh874
    @gurdavsingh874 4 месяца назад +2

    ਪੰਜਾਬ ਦਾ ਬੰਦਾ ਪੰਜਾਬੀ 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @daamshhere
    @daamshhere 4 месяца назад +4

    Jago panjabio

  • @MudassirSandhu
    @MudassirSandhu 4 месяца назад +8

    Bilkul sai gal hai 👍

  • @SarbjitSingh-vg3kv
    @SarbjitSingh-vg3kv 3 месяца назад +2

    Punabio Punjab te Punjabi nu agge rakho baki alla rehem karega Punjab Punjabi te Punjabiat jindabaad

  • @chamkaur_sher_gill
    @chamkaur_sher_gill 4 месяца назад +3

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਜਿਉਦੇ ਵਸਦੇ ਰਹੋ ਵਰੋ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @yousafsardar8411
      @yousafsardar8411 3 месяца назад

      wow you have beautiful name where are you from

  • @amritpalkaur1822
    @amritpalkaur1822 4 месяца назад +3

    ਸਾਡਾ ਵੀ ਇਹੀ ਹਾਲ ਹੈਂ ਪੁੱਤ 😢