ਵੇਖੋ ਬਾਪੂ "ਓਂਕਾਂਰ ਸਿੰਘ ਕਪੂਰ" ਜੀ ਦਾ ਕੀ ਹਾਲ ਕਰ ਦਿੱਤਾ ਸਾਡੇ ਸਿਸਟਮ ਨੇ | ਸਿਹਤਯਾਬੀ ਲਈ ਅਰਦਾਸ 🙏 ਜ਼ਰੂਰ ਕਰਿਓ ਜੀ

Поделиться
HTML-код
  • Опубликовано: 1 дек 2024

Комментарии • 314

  • @KirandeepKaur-gq4eq
    @KirandeepKaur-gq4eq 3 года назад +1

    ਸਰਕਾਰ ਨੋਜਵਾਨਾ ਲਈ ਕੁਝ ਨਈ ਕਰਨ ਜੋਗੀ ਘੱਟ ਤੋਂ ਘੱਟ ਬੁਢਾਪਾ ਹੀ ਸਾਂਭ ਲਵੇ ਪੰਜਾਬ ਦਾ

  • @baggafaridpur1281
    @baggafaridpur1281 4 года назад +36

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਪੂ ਤੇ ਮੇਹਰ ਕਰੋ ਜੀ ਤੇ ਬਾਪੂ ਜਲਦੀ ਠੀਕ ਹੋ ਜਾਣ ੴ

  • @singh-lp5xs
    @singh-lp5xs 4 года назад +22

    ਬੜੀ ਵੱਡੀ ਸੇਵਾ ਜੀ ਤੁਹਾਡੀ ਵਾਹਿਗੁਰੂ ਕਿਰਪਾ ਕਰਨ ਆਪ ਤੇ

  • @harvirsingh4131
    @harvirsingh4131 4 года назад +69

    ਵੀਰ ਜੀ ਥੋਨੂੰ ਰੱਬ ਨੇ ਦੂਜਾ ਭਗਤ ਪੂਰਨ ਸਿੰਘ ਬਣਾ ਕੇ ਭੇਜਿਆ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ

  • @prabhjitsinghbal
    @prabhjitsinghbal 4 года назад +27

    ਅੱਜ ਦੀ ਵੀਡੀਓ ਨੇ ਭਾਵੁਕ ਕਰ ਦਿੱਤਾ ਮਨ ਦੁਖੀ ਹੁੰਦਾ ਇਹੋ ਜਿਹੇ ਹਲਾਲ ਵੇਖ ਕੇ ਜਿਸ ਏਰੀਏ ਵਿਚੋਂ ਇਹੋ ਜਿਹਾ ਕੇਸ ਸਾਹਮਣੇ ਆਉਂਦਾ ਉਥੋਂ ਦੇ ਲੀਡਰਾਂ ਤੇ ਕੇਸ ਦਰਜ ਹੋਣਾ ਚਾਹੀਦਾ ਲੱਖ ਲਾਹਣਤਾਂ ਉਹਨਾਂ ਮੋਹਤਬਰ ਲੀਡਰਾਂ ਨੂੰ ਜਿਨ੍ਹਾਂ ਨੂੰ ਇਹ ਮਰੀਜ਼ ਨਹੀਂ ਦਿਸਿਆ

  • @ਵਾਹਿਗੁਰੂਜੀ-ਧ1ਲ
    @ਵਾਹਿਗੁਰੂਜੀ-ਧ1ਲ 4 года назад +4

    *ਵਾਹਿਗੁਰੂ* ਜੀ ਮੇਹਰ ਕਰੋ ਜੀਓ🙏🙏ਇਹ ਦੇਖ ਕੇ ਬਹੁਤ ਰੋਣ ਆ ਜਾਂਦਾ🙏
    *ਵਾਹਿਗੁਰੂ* ਜੀ ਨੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਦੁਨੀਆਂ ਚ ਖਾਸ ਰੂਹ ਬਣਾ ਕੇ ਭੇਜਿਆ!
    *ਵਾਹਿਗੁਰੂ* ਜੀ ਬਾਪੂ ਜੀ ਨੂੰ ਚੰਗੀ ਸਿਹਤਯਾਬੀ ਬਖਸ਼ਣਾ ਜੀਓ🙏

  • @BalwinderSingh-ug9fe
    @BalwinderSingh-ug9fe 4 года назад +2

    ਗੁਰਪਰੀਤ ਜੀ ਤੁਹਾਡੀ ਇਸ ਸੇਵਾ ਨੂੰ ਕਿਹੜੇ ਸ਼ਬਦਾਂ ਵਿੱਚ ਬਿਆਨ ਕਰਾਂ ।ਕੋਈ ਸ਼ਬਦ ਨਹੀਂ ਸੁਝ ਰਿਹਾ ਹੈ ।ਇਹ ਸਭ ਕੁਝ ਪਰਮਾਤਮਾ ਆਪਣੇ ਕੈਮਰਿਆਂ ਵਿਚ ਲਗਾਤਾਰ ਵੇਖ ਰਿਹਾ।ਧਨ ਹੋ ਧਨ ਹੋ ਤੁਸੀਂ ਅਤੇ ਤੁਹਾਡੀ ਪੂਰੀ ਟੀਮ ।

  • @atwal8862
    @atwal8862 4 года назад +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-rs2mr
    @BalwinderSingh-rs2mr 4 года назад +1

    ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਹਰ ਕਰੋਂ ਜੀ ਬਾਪੂ ਜੀ ਜਲਦੀ ਠੀਕ ਹੋ ਜਾਣ ਜੀ ਵੀਰ ਸਾਨੂੰ ਸਰਮ ਨਹੀਂ ਆਉਂਦੀ ਨਹੀਂ ਇੱਕ ਇਨਸਾਨ ਇਸ ਤਰ੍ਹਾਂ ਰੁਲਦਾ

  • @BalochiPimpin
    @BalochiPimpin 4 года назад +5

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਦਾ ਅੰਗ ਸੰਗ ਰਹਿਣਾ ।

  • @sardarsing6692
    @sardarsing6692 4 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ

  • @karam_designer
    @karam_designer 3 года назад

    ਰੱਬ ਬਾਪੂ ਜੀ ਨੂੰ ਜਲਦੀ ਠੀਕ ਕਰਨ ਪਰਮਾਤਮਾ ਮਿਹਰ ਕਰੀ 👏👏👏 ਬਾਪੂ ਜੀ ਉੱਤੇ👏

  • @manjitbhangu7003
    @manjitbhangu7003 4 года назад +16

    Waheguru mehar kre manukhta di sewa parivaar te 🙏🙏🙏🙏🙏

  • @balvinderkaur6123
    @balvinderkaur6123 3 года назад +10

    Tusi paji rab ban ke aye ho bapu ji lie 🙏🙏 waheguru kirpa karan

  • @ManpreetSingh-zm3mx
    @ManpreetSingh-zm3mx 4 года назад +4

    🙏🙏 ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਓਕਾਰ ਸਿੰਘ ਕਪੂਰ ਬਾਪੂ ਜੀ ਤੇ ਮੇਹਰ ਕਰੇਉ ਤੇ ਤੰਦਰੁਸਤ ਵੀਂ ਕਰ ਦੇਉ ਹਮੇਸ਼ਾ ਹਮੇਸ਼ਾ ਲਈ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਵਾਂ ਸਿਰ ਝੁਕਾਂ ਕੇ ਵਾਹਿਗੁਰੂ ਜੀ 🙏🙏

  • @hardeepbrar8465
    @hardeepbrar8465 4 года назад +1

    ਵਾਹੇ ਗੁਰੂ ਮੇਹਰ ਕਰੇ ਬਾਪੂ ਓਕਾਰ ਸਿੰਘ ਤੇ

  • @baggafaridpur1281
    @baggafaridpur1281 4 года назад +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ

  • @jassyjudge7639
    @jassyjudge7639 3 года назад

    ਵਾਹਿਗੁਰੂ ਜੀ ਕਿਰਪਾ ਕਰੇ ਇਸ ਬਾਬਾ ਜੀ ਉੱਤੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ

  • @kuldeepkaur791
    @kuldeepkaur791 3 года назад +6

    Sir ji you are absolutely wonderful I love the way you talk and explain everything waheguru ji give you long life and happiness always🙏🙏🙏Thank you for helping Humanity...

  • @ibrahimsohail1728
    @ibrahimsohail1728 4 года назад +14

    Manukhta di sewa Zindabaad ,❤

  • @sklagah8718
    @sklagah8718 4 года назад +8

    ਵਾਹਿਗੁਰੂ ਜੀ ਮੇਹਰ ਕਰੇ

  • @khalsadeshpunjab3680
    @khalsadeshpunjab3680 4 года назад +4

    ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @piararam7662
    @piararam7662 3 года назад

    ਇਹ ਹਨ ਵਾਰਿਸ ਭਗਤ ਸਰਾਭੇ ਦੇ।ਤੁਹਾਡੀ ਮਾਂ ਜੀ ਨੂੰ ਲੱਖ ਲੱਖ ਪ੍ਰਣਾਮ।

  • @aaa-xv5bt
    @aaa-xv5bt 3 года назад

    M roj dekhdi c eh baba ji nu m schi kuj Krna chndi c ehna lyi m job krdi a ludhiana thnkyu baba ji nu dekhlia tuci

  • @ashubains2511
    @ashubains2511 3 года назад

    ਵਾਹਿਗੁਰੂ ਜੀ ਮੇਹਰ ਕਰਿਓ ਜੀ ਇਸ ਬਾਪੂ ਤੇ 🙏🏻🙏🏻🙏🏻🙏🏻

  • @rode4189
    @rode4189 3 года назад

    ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਤੈਨੂੰ ਲੰਬੀ ਉਮਰ ਤੇ ਚੜ੍ਹਦੀ ਕਲਾ ਵਿਚ ਰੱਖਣ ਜੀ

  • @ਹਰਜਿੰਦਰਸਿੰਘਰੰਧਾਵਾ

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਖਾਲਸਾ ਜੀ ਤੁਸੀਂ ਸਹੀ ਕਿਹਾ ਜੀ ਸਾਡੇ ਸਮਾਜ ਵਿਚੋਂ ਇਨਸਾਨੀਅਤ ਖਤਮ ਹੋ ਗਈ ਹੈ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ਜੀ 🙏🙏

  • @Vicky-xv9ct
    @Vicky-xv9ct 3 года назад

    waheguru sache patshah ji...sumat baksho kaum nu ...

  • @onkarnath8416
    @onkarnath8416 4 года назад +1

    Manukhta di sewa zinda baad

  • @gurusharanpalsinghrandhawa6069
    @gurusharanpalsinghrandhawa6069 4 года назад +4

    Waheguruji Ka Khalsa
    Waheguruji Ki Fateh
    ☘🌷☘

  • @charanjeetkaurjagde3340
    @charanjeetkaurjagde3340 4 года назад +1

    waheguru.....tndrusti bkhsiii baapu nuu....

  • @satwinderkaur5877
    @satwinderkaur5877 4 года назад +1

    Waheguru waheguru waheguru ji.mehar karo bapu ji tay .karo kirpa ji

    • @jazzk1961
      @jazzk1961 3 года назад

      Waheguru ji bapu ji nu tandrusti buakhshan tuhadi seva safal hove

  • @paramjass1218
    @paramjass1218 3 года назад

    Dhan Dhan guru Ramdas ji mere veer ji rab apnu lambi umer deve

  • @mohiniberi2269
    @mohiniberi2269 3 года назад

    Waheguru ji. Waheguru ji. Waheguru ji. Waheguru ji. Gurpreet ji. Aap sach vich guru naal preet karde ho aap Rab Roop ho . Tussi bhagat loka nu jehde mathe tekde puja paatha dia jharhia launde aho jehe loka te bada sach bolde ho main tuhade vichara di bahut izzat kardi han.

  • @jsingh7743
    @jsingh7743 4 года назад +1

    Waheguru ji da sukr hai bapu ji nu tusi mil gye

  • @ballumahi4935
    @ballumahi4935 4 года назад +21

    ਜਾਗੋ ਲੋਕੋ ਜਾਗੋ ..... ਸਾਡੇ ਦਿੱਤੇ ਹੋਏ ਦਾਨ ਨਾਲ ਗੁਰਦਵਾਰਿਆਂ ਮੰਦਿਰਾਂ ਮਸਜਿਦਾਂ ਨਾਲ ਪ੍ਰਬੰਧਕਾਂ ਦੇ ਢਿੱਡ ਹੀ ਭਰੇ ਜਾਂਦੇ ਹਨ ।ਸੋਚੋ ਨਿਆਂਸਰੇ ਦਾ ਆਸਰਾ ਸਮਝਣ ਵਾਲੇ ਅੱਜ ਕੀ ਹਨ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਵਾਲਾ ਸਿਧਾਂਤ ਸਮਝਣ ਦੀ ਲੋੜ ਹੈ

    • @tonyroy8123
      @tonyroy8123 4 года назад +1

      Bilkul sahi mahi. Gurudwarey, mandir masjid vich koi rubb nahin hai.

  • @maninderjaswal7828
    @maninderjaswal7828 3 года назад

    Waheguru gee Waheguru gee God bless you 🙏babu gee

  • @SurinderSingh-wd4ni
    @SurinderSingh-wd4ni 4 года назад +2

    ਵਾਹਿਗੁਰੂ ਜੀ

  • @jaswinderkaur6016
    @jaswinderkaur6016 3 года назад +1

    Veer aap nu rab razi rakhe

  • @MadanLal-md8ju
    @MadanLal-md8ju 3 года назад

    Veer ji aap Dhan ho waheguru Ji aap ko lambi umar de thanks

  • @bschopra8412
    @bschopra8412 2 года назад

    Salute you Bai g
    Mere kol sabd nhi h ki tonu ki Kwa
    Tusi Bai g besahara insana de bhagwan ho parmatma ho
    Rub lambi umar bakse data ji thhonu
    Wahe guru ji

  • @jagdishmathauda2969
    @jagdishmathauda2969 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻

  • @AmarjitSingh-we3zc
    @AmarjitSingh-we3zc 3 года назад

    Veer ji waheguru ji kirpa bnayi rakhen

  • @kamalsekhon1083
    @kamalsekhon1083 4 года назад +3

    ਵਾਹਿਗੁਰੂ ਜੀ ਮਿਹਰ ਕਰੋ🙏🙏

  • @misbahkenwal5386
    @misbahkenwal5386 3 года назад

    Salute to you brother from pakistan

  • @ravneetbans9806
    @ravneetbans9806 3 года назад +1

    Mere Veera jinde vaste rho tusi

  • @sitadhanjal1203
    @sitadhanjal1203 3 года назад

    Wahyguru ji hamesha twadi raksga karah

  • @urovlogs7318
    @urovlogs7318 3 года назад

    Kirpa kro Mera malk, Dunia da ki bnu, 🙏🙏

  • @RahulPrajapati-hf6xd
    @RahulPrajapati-hf6xd 4 года назад +4

    आपकी भाषा तो नहीं समझ आयी ,लेकिन भावनाओ को जरूर समझ रहा हूं ,,,,,,,बहुत ही सराहनीय कार्य

  • @HARJEETKAUR-wi1jx
    @HARJEETKAUR-wi1jx 4 года назад +1

    मनुखता दी सेवा सब तो वडी सेवा

  • @RahulSaroj-qj9xd
    @RahulSaroj-qj9xd 2 года назад +1

    Good luck 🌹🌹

  • @kuldipkaurkalsi923
    @kuldipkaurkalsi923 3 года назад

    ਵਾਹਿਗੁਰੂ ਸਤਿਨਾਮ

  • @Sukhdeepsinghbuttar1
    @Sukhdeepsinghbuttar1 4 года назад

    Satnam sri waheguru ji mehar kareo ess bapu ji te manukhta di sewa parivaar nu chardikalla vich rakheo waheguru ji

  • @harpalkaursohi5196
    @harpalkaursohi5196 4 года назад +1

    ਵਾਹਿਗੁਰੂ 🙏🙏🙏🙏🙏

  • @sukhvinderjassal3208
    @sukhvinderjassal3208 3 года назад +1

    Waheguru Ji Waheguru ji

  • @vedtelecom1347
    @vedtelecom1347 3 года назад

    Good🙏 Balass you veer ji

  • @vijaykumari8360
    @vijaykumari8360 2 года назад

    Waheguru Bapu Te Maher Kera🙏🙏

  • @paramjitkallah1240
    @paramjitkallah1240 3 года назад

    Waheguru ji aap nu badi happy zindgi deve... it's painful to see all that... how ppl suffering on the roads and there is no one to help to anyone . Need more veer like you..to help punjab . Waheguru ji bless you 🙏

  • @monisingh5872
    @monisingh5872 4 года назад +1

    Gurpreet bai rab da roop aa

  • @SandeepKaur-so5hz
    @SandeepKaur-so5hz 3 года назад

    Waheguru ji waheguru ji 🙏🙏 bapu g nu jaldi thk kre 🙏🙏

  • @gharkafoodie
    @gharkafoodie 4 года назад +1

    You people are doing the best service. Hats off to you.
    👍👍🙏👏👏

  • @anjusherry8837
    @anjusherry8837 3 года назад +1

    😭😭😭😭😭😭😭😭😭🙏🙏🙏🙏🙏🙏🙏🙏Good ji 👌👌👌👌👌

  • @gursevaksingh497
    @gursevaksingh497 3 года назад

    ਵਾਹਿਗੁਰੂ ਐਨੀ ਮਾੜੀ ਤਾ ਕਿਸੇ ਦੁਸ਼ਮਣ ਨਾਲ ਵੀ ਨਾ ਕਰੀਂ😭😭 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nimratpreetkaurnurseryf3027
    @nimratpreetkaurnurseryf3027 4 года назад +2

    Waheguruji mehar Karo bapu ji tay

  • @daljitsandhu9353
    @daljitsandhu9353 3 года назад

    Bhoot vadiyaa veer ji

  • @garindersidhu823
    @garindersidhu823 3 года назад

    May God bless u ever Veer g

  • @sanjukundal523
    @sanjukundal523 3 года назад

    Waheguru ji 🙏kirpa karna ji

  • @remambersourich9337
    @remambersourich9337 4 года назад

    Such much baba nanak da roop. Wage guru ji.

  • @mannamann7848
    @mannamann7848 4 года назад +2

    Waheguru ji waheguru ji waheguru ji

  • @KuldeepKaur-xb9jk
    @KuldeepKaur-xb9jk 4 года назад +4

    Waheguru ji

  • @muhammadkashif7534
    @muhammadkashif7534 4 года назад

    love from shakargarh punjab pakistan

  • @ranjeetmeet2082
    @ranjeetmeet2082 3 года назад +1

    veer ji raab thanu bhot kamyabi da

  • @singhsingh3304
    @singhsingh3304 4 года назад +2

    Veer ji tusi rab ho

  • @ParamjitKaur-hq5ex
    @ParamjitKaur-hq5ex 3 года назад

    God bless you veer ji

  • @singhsingh3304
    @singhsingh3304 4 года назад +3

    Waheguru kirpa kro sb te

  • @waheguruji55
    @waheguruji55 3 года назад

    ਵਹਿਗੁਰੂ ਮਿਹਰ ਕਰੋ 🙏🏽

  • @GFXGalio
    @GFXGalio 3 года назад

    App par rab kripa kare vahe guru ji

  • @bimladevi856
    @bimladevi856 4 года назад +1

    Gurpreet bete tere kam di kive parsansa keeti jave sade kol koi shabad nahi.parmatma tere sir te mehar bharia hath rakhe.lami umar hove.ise tran hi seva karde raho.thanvad ji.

  • @asrarkhan2874
    @asrarkhan2874 3 года назад

    Veer je Allha Aap zandgi da Allha Aap ko din dugni raat chugani da

  • @muskansoni9469
    @muskansoni9469 3 года назад

    sir. ji. very. good. shankar. ji. aap. ki. Umar. lambi. kare. aap. tuo. bagbaan. ka. dusa. roop. hu.

  • @sukhleenkaur5194
    @sukhleenkaur5194 4 года назад +1

    Waheguru ji meher Karo ji sab ta

  • @pratimakapur4508
    @pratimakapur4508 3 года назад

    Bhut dukh hunda aho jehe system dekhke bvahiguru ina nu thk kerde hun umid hai tusi ina nu thk kerdoge

  • @daljitkaursandhu6765
    @daljitkaursandhu6765 3 года назад

    Waheguru ji kirpa karo sab te

  • @reeburaavi9348
    @reeburaavi9348 4 года назад +3

    Waheguru ji...🙏🤲🙏🤲

  • @sonikakumari7344
    @sonikakumari7344 3 года назад

    Waheguru ji mahar keren 🙏🙏🙏

  • @satindersatinder6662
    @satindersatinder6662 3 года назад +1

    Veere rab thode varga putt sabb nu dewe

  • @KrishanKumar-vo9uf
    @KrishanKumar-vo9uf 4 года назад +1

    Waheguru. Waheguru. Waheguru. Ji. 👏👏👏👏👏

  • @tajindersingh5153
    @tajindersingh5153 4 года назад +1

    Vsheguru g tuhadi sahet nu tendrus rekhen ta ki rab dia ruha ease nerk to nikel seken

  • @abhaypartapsingh1537
    @abhaypartapsingh1537 3 года назад

    Ease do these great work more and more 🙏🙏🙏🙏😣😣😣😣

  • @BalrajSingh-vk8of
    @BalrajSingh-vk8of 3 года назад

    Waheguru ji waheguru ji waheguru waheguru waheguru ji 🙏

  • @parveenrani3592
    @parveenrani3592 3 года назад +3

    ਵਾਹਿਗੁਰੂ ਜੀ ਕਿਰਪਾ ਕਰਨ ਤੁਸੀ ਐਨੀ ਸੇਵਾ ਕਰ ਰਹੇ ਹੋ bhot dukh hoyea bapuji di eh ਹਾਲਾਤ ਦੇਖ k🙏🏽

  • @qamarulhaq1813
    @qamarulhaq1813 2 года назад

    sardr jee app bohat he acha kam kar rehay ho ay is alaky dey loka noo puch hoy ge

  • @ravindergillravindergill3746
    @ravindergillravindergill3746 4 года назад

    Gurpreet bhaji raabb ropi rooh bole soo nehal sat sri akal

  • @sonamdolma9610
    @sonamdolma9610 2 года назад

    May u live of longer life 👍🙏🙏😥

  • @HarjinderKaur-qg1he
    @HarjinderKaur-qg1he 3 года назад

    Veer ke kha veer koi sabad nahi kahan nu waheguru ji waheguru ji

  • @kgill1365
    @kgill1365 4 года назад +1

    Wahgur ji

  • @harmanfashion9327
    @harmanfashion9327 4 года назад +1

    Waheguru ji mehar karn bapu ji te🙏🏻🙏🏻

  • @meenakshijoshi820
    @meenakshijoshi820 3 года назад

    Saadeh smaj dee dasha vhi inna Bapuji vargi hai. Aihi sacch tasveer hai Saadeh smaaj dee.

  • @maninderkaur2
    @maninderkaur2 4 года назад +4

    Waheguru mehar kro ji🙏🙏

  • @ramankour4067
    @ramankour4067 3 года назад

    Veer ji parmatma tuhadi lmi umar kre tuhade privar nu sariya khushiya miln