ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਚੱਲੇ ਸੁਪਨਿਆਂ ਦੇ ਘਰ ਦੇ 3 ਮੈਂਬਰ
HTML-код
- Опубликовано: 4 фев 2025
- ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਚੱਲੇ ਸੁਪਨਿਆਂ ਦੇ ਘਰ ਦੇ 3 ਮੈਂਬਰ
ਕਈ ਸਾਲਾਂ ਤੋਂ ਮੰਜੇ 'ਤੇ ਬੈਠੀਆਂ ਮਾਵਾਂ-ਧੀਆਂ ਤੁਹਾਡੀਆਂ ਅਰਦਾਸ ਸਦਕਾ ਹੋਈਆਂ ਤੁਰਨ ਯੋਗ
#manukhtadisewa #manukhta_di_sewa_sab_ton_waddi_sewa #manukhtadisewasabtonwaddisewa #gurpreetsinghmintumalwa #mdss #help #sewa #shalumdss #sumanmdss
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 12-2-2024 ਨੂੰ ਭੈਣ ਸ਼ਾਲੂ ਅਤੇ ਉਨ੍ਹਾਂ ਦੀ ਬੇਟੀ ਸੁਮਨ ਦੀ ਸੇਵਾ ਦਾ ਮੌਕਾ ਮਿਲਿਆ ਸੀ। ਇਹਨਾਂ ਦੀ ਸੇਵਾ ਪਿੰਡ ਨੰਦਪੁਰ ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਤੋਂ ਮਿਲੀ ਸੀ। ਜਿਸ ਸਮੇਂ ਭੈਣ ਸੇਵਾ ਮਿਲੀ ਤਾਂ ਘਰ ਦੇ ਹਾਲਾਤ ਬੇਹੱਦ ਮਾੜੇ ਸਨ। ਦੋਵੇਂ ਮਾਵਾਂ ਧੀਆਂ ਚੱਲਣ-ਫਿਰਨਾ ਵਿੱਚ ਅਸਮਰਥ ਹੋਣ ਕਾਰਨ ਇੱਕੋ ਥਾਂ ਤੇ ਬੈਠੀਆਂ ਨਰਕ ਕੱਟ ਰਹੀਆਂ ਸਨ। ਜੇਕਰ ਭੈਣ ਸ਼ਾਲੂ ਦੇ ਦੋਵੇਂ ਪੁੱਤ ਲਿਆ ਕੇ ਕੁੱਝ ਖਾਣ ਨੂੰ ਦੇ ਦਿੰਦਾ ਤਾਂ ਖਾ ਲੈਂਦੇ। ਬੱਚਿਆਂ ਦੇ ਛੋਟੇ ਹੁੰਦੇ ਭੈਣ ਦੇ ਪਤੀ ਦੀ ਮੌ.ਤ ਹੋ ਗਈ ਸੀ ਤੇ ਉਸ ਤੋਂ ਬਾਅਦ ਭੈਣ ਪੈਨਸ਼ਨ ਦੇ ਨਾਲ ਘਰ ਨੂੰ ਚਲਾਉਂਦੀ ਸੀ। ਪਰ ਵਕਤ ਦੀ ਐਸੀ ਮਾਰ ਪਈ ਕਿ ਇੱਕ ਦਿਨ ਦੋਵਾਂ ਮਾਵਾਂ ਧੀਆਂ ਨੂੰ ਬੁਖ਼ਾਰ ਹੋਇਆ ਤੇ ਮੁੜ ਕਦੇ ਮੰਜੇ ਤੋਂ ਨਾਂਹ ਉੱਠੀਆਂ।ਸੁਪਨਿਆਂ ਦੇ ਘਰ ਆ ਕੇ ਦੋਵਾਂ ਭੈਣਾਂ ਦਾ ਇਲਾਜ ਚੱਲਿਆ ਤੇ ਉਸ ਤੋਂ ਬਾਅਦ ਭੈਣ ਦਾ ਇੱਕ ਬੇਟਾ ਜੋ ਕਿ ਗ਼ਲਤ ਸੰਗਤ ਦਾ ਸ਼ਿਕਾਰ ਹੋ ਗਿਆ ਉਹ ਵੀ ਸੁਪਨਿਆਂ ਦੇ ਘਰ ਦਾ ਮੈਂਬਰ ਬਣਿਆ। ਹੁਣ ਭੈਣ ਸ਼ਾਲੂ ਅਤੇ ਧੀ ਸੁਮਨ ਤੁਰਨ ਯੋਗ ਹੋ ਗਈਆਂ ਹਨ ਅਤੇ ਅੱਜ ਭੈਣ ਸ਼ਾਲੂ ਆਪਸੀ ਧੀ ਅਤੇ ਦੋਵੇਂ ਪੁੱਤਾ ਨਾਲ ਠੀਕ ਹੋ ਕੇ ਘਰ ਜਾ ਰਹੀ ਹੈ। ਅਰਦਾਸ ਕਰਿਓ ਕਿ ਇਹਨਾਂ ਦਾ ਜੀਵਨ ਖ਼ੁਸ਼ੀਆਂ ਭਰਿਆ ਹੋਵੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RUclips ► / manukhtadisewasocietyl...
👉 Subscribe to RUclips ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana
Waheguru waheguru waheguru waheguru waheguru waheguru waheguru waheguru 🙏
ਵਾਹਿਗੁਰੂ ਜੀ ਮੇਹਰ ਕਰਨ ਜੀ ਪਰਵਾਰ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਹ ਨਾਂ ਦਾ ਕੋਈ ਰਿਸ਼ਤੇਦਾਰ ਵੀ ਨਹੀ ਆਇਆ
ਕੀ ਸਮਾ ਆ ਗਿਆ
😢😢😢😢
Koi herani nhe ghur kalyug Apne he ta kosh honde ke Ghar Kran hoiea koi bhen nhe koie bra nhe koi reshdar nhe. Brea gark ho choka adru Kush honde barbade Dekha ke
ਵਾਹਿਗੂਰ ਜੀ ਇਸ ਪਰਿਵਾਰ ਤੇ ਆਪਣੀ ਕਿਰਪਾ ਬਣਾ ਕੇ ਰੱਖੀ ਔਖੇ ਵੇਲੇ ਕੋਈ ਰਿਸ਼ਤੇਦਾਰ ਨੀ ਖੜਦਾ
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਤੇ ❤❤❤🎉🎉🎉
Rabb❤
Waheguru. Ji. Waheguru. Ji. Waheguru. Ji. Waheguru. Ji.
❤❤🎉❤❤🎉❤❤🎉❤❤
ਪਰਮਾਤਮਾ ਹਮੇਸ਼ਾ ਖੁਸ਼ ਰੱਖੇ
ਰੱਬ ਤੁਹਾਡੇ ਤੇ ਮਿਹਰ ਰੱਖੇ ਢਾਡੀ ਮੇਹਰਬਾਨੀ ਵੀਰ ਜੀ
Wahguruu ji Mahar karo ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨਗੇ ਪਰਮਾਤਮਾ ਜੀ ਅਸੀਂ ਜੀਵਾਂ ਤੇ ਮੇਹਰ ਕਰੋ
Waheguru ji es family te mehar kran
Wehaguru ji🙏🙏
ਸ਼ੁਕਰ ਹੈ ਦਾਤਿਆ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji Veer tab tenu tandrusti lambi umar deve🙏
Waheguru ji maher kern 🙏🙏
Waheguru ji 😢
ਵਾਹਿਗੁਰੂ
Jug jug jio tusi bhai ji sarya nu jindgi den wale ho salute you 🙏🙏❤️❤️
ਵਾਹਿਗੁਰੂ ਜੀ
Eh leaderan di duty hai jehde ainiyan tankhahan lainde ne
Waheguruji 🙏🙏🙏👏👏😢😢
ਬਹੁਤ ਖੁਸ਼ੀ ਹੋਈ ਵੇਖ ਕੇ
Second face of god mintu brother
ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Baba g Mehr kro es privaar te 🙏🙏🙏🙏
Waheguru ji MDSS Family Ta Kirpa Karni ji
Waheguru ji sab theek kro ji help kro sare veer bhen ji pl pl
ਵਾਹਿਗੁਰੂ ਜੀ ❤❤
ਵਾਹਿਗੁਰੂ ਜੀ ਮਿਹਰ ਕਰਨਾ ਪਰਿਵਾਰ ਤੇ
Waheguru ji tussi bahut beant ho 🙏🏻🙏🏻
Waheguru ji AAP Ji nu hamisha chardi Kala vich rakhe 🙏🏻😢
God bless you 🌹🙏🏻
🙏🙏🙏🙏
Baba Nanak ji Mehar krn 🙏
ਵਾਹਿਗੁਰੂਜੀਦਾਸੁਕਰਹੈਧੰਨਵਾਦਬਾਈਜੀਤੁਹਾਡਾਤੇਸਾਰੀਟੀਮਦਾ
Satnam waheguru ji.
Waheguru ji mehar karna ji sab tey
❤ ਵਾਹਿਗੁਰੂ ਜੀ ਹਮੇਸ਼ਾਂ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ❤
God bless you bro and all family members always happy
Wahgeuru ji ka kalsa wahgeuru ji ki Fateh ji gurpert Singh bai ji
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਜੀ
Ihna nu kise kam ute la devo❤
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਮੇਹਰ ਕਰੋ ਜੀ ।
Waheguru ji mehar karyo family ty
God bless you 🙏🙏🙏
Waheguru Ji Maher Karenge ❤
Waheguru ji waheguru ji waheguru ji waheguru ji waheguru ji waheguru ji
🎉🥰👍🙏🙏
Godbless bro 😎🙏🙏🙏🙏
🙏🏻🙏🏻🙏🏻
God bless you 🙏🙏👏👏 Guru peetsinghji
ਵਾਹਿਗੁਰੂ ਭਲੀ ਕਰੇ 🎉🎉
Waheguruji waheguruji,waheguruji waheguruji,waheguruji waheguruji,waheguruji waheguruji,waheguruji
Waheguru ji Mehar kario iss parvar te ji 🙏
😢😢😢❤🙏🙏
🎉🎉🎉❤❤❤
Waheguru g
Waheguru ji ka Khalsa waheguru ji ki Fateh ji
Weheguru ji 🌹🌹🌹
Waheguru ji karpa karoo sab ta
Weheguru ji mehar kro ji
Waheguru ji 🙏 Waheguru ji 🙏
Waheguru ji Waheguru ji Waheguru ji 🙏
Waheguru ji 🙏
GURPREET BETA GURU RAM DAS JEE BHALA KARN JEE APP JEE THE LAMBE UMAR KARN JEE
waheguru ji mehar krni ji sabna te waheguru ji
❤❤❤❤
Waheguru ji mehar karn 🙏
Ram he Ram ❤
Waheguru ji Waheguru Ji
Waheguru ji mahar Karo ji 🙏
Waheguru ji sab te mehar kro ji waheguru ji 🙏🙏
Waheguru ji Mehar Karo
Waheguru ji sabte mehar karna
Waheguru ji Mehr Karni is family te 🙏
😢😢😢😢😢
ਸਤਿਨਾਮੁ ਵਾਹਿਗੁਰੂ ਜੀ।
Waheguru ji, mehar karo ji is bahan par
Wahegurujimaherkroji
❤❤🎉🎉
Wehaghar ji Mehar kera
😢😢❤
😊
Fikar nahi karna chahida, rab de bhave nu sat karke mañana chahida he, khush rehna chahida he.
Thora thora karke koi fark ni penda pl pl help kro ji sare
Green shirt wale nu rakh lo veere
Putr sanjeev ji samja karo tuhada pio nhi seer te beh n te maa da shara bno Mintu putr nu dekho kiniya di sewa kar riha hy asi apne pariwar nu nhi samb sakde
Pg wale munde da ki hoea veeree
Dimag ute asar ho giya. Ohnu ghatauna chahida he.
Koi sath ni dinda g ajkl paisa mukh jihde kol paisa ohde rishtedar bs
Sanjeeve k liay bura lag raha h
Waheguru ji hmesha mehr rakhn bai gurpreet te ❤❤❤❤❤ajj kall koi maa baap hi nhi pdaa rehe lok te gurpreet bai ji dekho b kise da future bnaon lyi pdn ch help kr rehe ne ❤❤❤❤❤❤
Bai ji kudi nu ithe rakh ke padai kara dinde tusi uthe ja ke fir dipression ch chale jaange parivar waale
रिश्ते सिर्फ मतलब दे यह गए वाहे गुरु मेहर करेंगे
Veheguru ji kirpa karo ji 🙏🙏