@@harsimranuppal1993 got badlna kyu pya eh be pata kr leo jake ede tu bande da kirdar dekho fir bande ne apna name hi badal lya eh kida da kirdar hoya bai be bande nu apni jat hi lkoni peje
@@Rajveerbajwa01 je ehi dill de wich shri guru granth shib ji vsya lave nall nall guru gobind singh ji nu te baki 9 guru aa nu ta chote sahib zaade aa nu vsya lave ta changi hi aaa baki jo banda famos hon de lye apni jat lko sakda oda kirdar ki hoga
ik galll aaa na ta arjun bai nu odd ja feel hon dita ghudde veer ne te na hi arjun bai ne dujjea wangu star giri ji gholi etho dona bndyea de padhar te syanp da andaza lgda❤❤❤
Ghudda bir I missed your some episodes..but aaz da sun ke bilkul different Ghudda nazar aaya...bahut achi galbaat hoyi with Dhillon...bus ik banda miss ker reha sada dev bir
ਅਰਜੁਨ ਢਿੱਲੋਂ down to earth bnda.. ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ
Lode da down to earth mrasi ho ke jatta te gane kadda apni idanty lkonda
Dhillon ਬਾਈ ਤਾਂ ਥੱਕਦਾ ਈ ਨੀ ਯਰ, ਨੌਲਜ਼ ਦਾ ਪੱਧਰ ਵੀ ਸਿਰਾ ਵੀਰ ਦਾ ।
ਯਰ ਹੁੰਦੀ ਏ ਗੱਲ ਬਾਤ ਕੋਈ ਤਾਂ ਜਿਹੜੇ ਲੋਕ ਅੱਲਗ ਹੁੰਦੇ ਨੇ ਭੀੜ ਤੋਂ ਬਹੁਤ ਸੇਲੀਬ੍ਰੀਟੀ ਦੇਖੇ ਆ ਮੈਂ।
Y yar kya likht ah y zr
👌🏻👍🏻
ਅਰਜਣ ਤਾਂ ਪੂਰਾ ਦੇਸੀ ਬੰਦਾ ❤
ਮਾਲਵੇ ਆਲੇ ਏਦਾਂ ਹੀ ਹੁੰਦੇ ਵੀਰ ।। ਸਾਦਗੀ ਤੇ ਸ਼ੌਂਕੀਨੀ ਦੋਵੇਂ ਅੱਤ ਦੀ ਹੁੰਦੀ ਇਨ੍ਹਾਂ ਚ
@@vikassardana9233hnji bhaji
Malwa tokyo ch painda
ਘੁੱਦੇ ਵੀਰ ਬਹੁਤ ਸੋਨਾ ਵਲੋਗ, ਯਾਰ ਅਰਜਨ ਤਾ ਬਾਹਲਾ ਘੈਂਟ ਬੰਦਾ,ਕੋਈ ਫੁਕਰੀ ਨ੍ਹੀ ,ਸਿੰਪਲ ਸਾਦਾ,ਸਹੀ ਗੱਲ ਆ ਯਾਰ ਐਵੇ ਨੀ ਦਿਲਾ ਤੇ ਰਾਜ ਕਰ ਰਿਹਾ,ਬਹੁਤ ਕੁਝ ਸਾਂਬੀ ਬੈਠਾ ਅਰਜਨ ਵੀ,ਧੰਨਵਾਦ ਘੁੱਦੇ ਵੀਰ
ਬਹੁਤ ਵਧੀਆ ਗਾਇਕੀ ਲਿਖਤੀ ਆ ਬਾਈ ਅਰਜਨ ਢਿੱਲੋ
ਇਕ ਗੱਲ ਤਾ ਜਰੂਰ ਆ, ਜਦ ਕੋਈ ਵੱਡੇ ਪੱਧਰ ਤੇ ਆਪਣੀ ਜੁਬਾਨ " ਬਾਈ " ਸੁਣਦੇ ਆ ਕਿਸੇ ਮੂਹੋ,,,, ਤਾ ਰੂਹ ਖੁਸ਼ ਹੁੰਦੀ ਆ | ਜਿਨ੍ਹਾਂ ਕ " ਭਾਜੀ " ਸ਼ਬਦ ਨੂੰ ਪਿਆਰ ਮਿਲਿਆ ਆ ਮੈਂ ਆਸ ਕਰਦਾ ਆ ਕਦੇ " ਬਾਈ ਬਾਈ " ਹੋਊ | ਬਾਕੀ ਦਿਲੋਂ respect ਆ ਅਰਜਨਾ ♥
ਏਹ ਹੁੰਦਾ ਵਲੋਗ, ਸਵਾਦ ਆ ਗਿਆ, ਘੁੱਦਾ ਸਿੰਘ ਧੰਨਵਾਦ ਛੋਟੇ ਵੀਰ, ਵਾਹਿਗੁਰੂ ਮੇਹਰ ਰੱਖਣ
ਬਹੁਤ ਹੀ ਚੰਗਾ ਲੱਗਿਆ ਅਰਜਨ ਢਿੱਲੋਂ ਨੂੰ ਤੁਹਾਡੇ ਨਾਲ ਦੇਖਕੇ ਬਹੁਤ ਸੋਹਣੀਆਂ ਤੁਹਾਡੀ ਮਹਿਫ਼ਲਾਂ ਲੱਗੀਆਂ । ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।
ਸੱਚੀ ਗੱਲ ਆ ਕੰਮ ਨੀ ਅੜਦੇ,
ਜੇ ਬੰਦਾ ਸਿੱਧੀਆਂ ਨੀਤਾ ਦਾ,
ਫ਼ਸਲ ਵੱਢੀ ਜਿਹਨਾ ਚਾਅ ਹੁੰਦਾ ਆ,
ਬਾਈ ਅਰਜਨ ਦਇਆ ਗੀਤਾ ਦਾ।
ਘੁੱਦੇ ਪੁੱਤਰ ਕਮਾਲ ਦਾ ਬਲੌਗ ਅਰਜਨ ਢਿਲੋਂ ਨਾਲ ਮੁਲਾਕਾਤ ਬਹੁਤ ਵਧੀਆ ਰਹੀ
Khan aa baba ji dhillo ni
@@mrRemix-p3dfr ki aa je dhillon lalya ki hogya?? Bnda dekho kirdar dekho
@@harsimranuppal1993 got badlna kyu pya eh be pata kr leo jake ede tu bande da kirdar dekho fir bande ne apna name hi badal lya eh kida da kirdar hoya bai be bande nu apni jat hi lkoni peje
Arjan ta dil ch vsya tu kihla jo kihna sanu frk ni 🐎@@mrRemix-p3d
@@Rajveerbajwa01 je ehi dill de wich shri guru granth shib ji vsya lave nall nall guru gobind singh ji nu te baki 9 guru aa nu ta chote sahib zaade aa nu vsya lave ta changi hi aaa baki jo banda famos hon de lye apni jat lko sakda oda kirdar ki hoga
Thanks for thik.... Arjan nu natural dekhan da maoka ditta... Love ❤️
ਘੁੱਦੇ ਬਾਈ ਤੇਰਾ ਕੈਮਰਾ ਮੈਨ ਅੱਤ ਆ ਜੋ ਬੋਲਦੇ ਉਹ ਹੀ ਦਿਖਾਉਂਦਾ ❤
ਲੋਕਾਂ ਨੂੰ ਹਲੇ ਪਤਾ ਨੀ ਅਰਜਨ ਬਹੁਤ down to earth ਬੰਦਾ, ਮੈਂ ਅੱਜ ਤੱਕ ਇੱਦਾਂ ਦਾ ਬੰਦਾ ਨੀ ਦੇਖਿਆ ਯਰ ,ਕਮਾਲ ਦਾ ਬੰਦਾ ❤❤❤ ਲਵ ਯੂ ਅਰਜਨ ਬਾਈ ,ਜਿਉਂਦਾ ਰਹਿ🙏
Arjan ( the man with no ego , no countroversy , no hate ) and still hit 🎉😎
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬੱਚਿਆਂ ਕੋਲੋਂ ਬਹੁਤ ਨਾਮ ਸੁਣਦੇ ਅਰਜਨ ਢਿੱਲੋਂ ਅੱਜ ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦੇ ਨੇ ਰੂਬਰੂ ਕਰਵਾਇਆ ਸਾਰਿਆਂ ਭਰਾਵਾਂ ਨੂੰ ਬਹੁਤ ਬਹੁਤ ਸੁਭਾਅ ਲੱਗਿਆ ਛੋਟੇ ਵੀਰ ਢਿੱਲੋਂ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਾਰਿਆਂ ਭਰਾਵਾਂ ਨੂੰ ਤੇ ਮਹਿਫਲਾਂ ਲੱਗਦੀਆਂ ਰਹਿਣ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
ਘੁੱਦੇ ਛੋਟੇ ਵੀਰ, ਕੋਈ ਰੀਸ ਨੀ ਤੇਰੀ। ਗੱਲਬਾਤ ਦਾ ਤਰੀਕਾ , knowlede ,ਗੱਲਾਂ ਬਾਤਾਂ ਚ ਰਵਾਨਗੀ ਤੇ ਕੈਮਰੇ ਚ ਕੈਦ ਕੀਤੇ ਸੀਨ, ਸਭ ਸਿਰਾ ਹੁੰਦੇ ਐ। ਮਾਨਸਾ ਬੈਠਿਆਂ ਨੂੰ ਲੱਦਾਖ ਦੀ feeling ਦਵਾ ਰਿਹਾ। ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ❤❤
ਅਰਜਣ ਬਾਈ ਦੇ ਬੋਲਣ ਦਾ ਲਹਿਜ਼ਾ ❤❤❤
ਘੁੱਦੇ ਭਾਜੀ ਤੁਹਾਡੇ ਵਲੌਗ ਖ਼ਾਸ ਹੁੰਦੇ ਪਰ ਅੱਜ ਵਾਲਾਂ ਅਰਜਨ ਢਿੱਲੋਂ ਨਾਲ ਖ਼ਾਸ ਮ ਖ਼ਾਸ ਹੋ ਗਿਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਧੰਨਵਾਦ ਅੰਮ੍ਰਿਤ ਵੀਰੇ ਤੁਹਾਡਾ ਸਾਡੀ ਝੋਲ਼ੀ ਇਹ ਵਲੋਗ ਪਾਉਣ ਲਈ ❤🙏🏻 ਜਿਊਂਦੇ ਵੱਸਦੇ ਰਹੋ। "ਅਰਜਨ" 🌸
ਬਹੁਤ ਸੋਹਣਾ ਵਾਰਤਾਲਾਪ ਬਾਈ ।ਅਰਜਨ ਵੀਰ ਵੀ down to earth ਇਨਸਾਨ ਆ👍
ਅਰਜਨ ਅਰਜਨ ਇਕੋ ਆ ਕੁੜੇ
ਮੈਨੂੰ ਦੱਸੀ ਜੇ ਲੱਭਿਆ ਜਨਾਬ ਵਰਗਾ 🏹
ਵਧੀਆ ਮੁਲਾਕਾਤ ਅਮ੍ਰਿਤ ਬਾਈ ਆਪ ਦੀ ਅਰਜਨ ਢਿੱਲੋਂ ਨਾਲ।
ਪਹਿਲਾਂ ਵੀ ਕਈ ਕਲਾਕਾਰ ਮਿਲੇ ਕੋਈ ਏਨੀ ਗੱਲ ਜਾ ਵੀਡਿਓ ਚ ਨਹੀਂ ਆਉਂਦਾ ❤❤❤ਅਰਜਨ ਢਿੱਲੋਂ ❤❤❤❤
ਬਹੁਤ ਵਧੀਆ ਵਲੋਗ, ਅਰਜਨ ਵੀਰ ਵੀ ਤੁਹਾਡੇ ਵਾਂਗ downto earth , thanku veer, ੳਉਹਨਾ ਨੂੰ ਮਿਲਾਉਣ ਲਈ 🥰🥰
ਪੁੱਤਰ ਅਕਾਲ ਪੁਰਖ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਰੱਖੇ। ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧੰਨਵਾਦ ❤।
arjan y nu ta bs bolde nu suni chlo sakoon bhut milda and gallana ehniya mithiya wah kya baat a y
ਸਤਿ ਸ੍ਰੀ ਆਕਾਲ ਵੀਰ ਜੀ ਅਰਜੁਨ ਢਿੱਲੋਂ ਅੱਜ ਪਹਿਲੀ ਵਾਰੀ ਦੇਖਿਆ ਬਹੁਤ ਵਧੀਆ ਇਨਸਾਨ ਲੱਗਿਆ ❤ ਘੁੱਦੇ ਬਾਈ ਮਾਤਾ ਨੇ ਅੱਜ ਸਿਰਾ ਕਰਾਤਾ ❤ ਵਾਹਿਗੁਰੂ ਜੀ ਅੰਮ੍ਰਿਤਪਾਲ ਵੀਰ ਤੇ ਮੇਹਰ ਭਰਿਆ ਹੱਥ ਰੱਖਣ
ਵੀਰੇ ਅੱਜ ਪਹਿਲੀ ਵਾਰ ਤੁਹਾਡਾ ਪੂਰਾ ਬਲੋਗ ਦੇਖਿਆ, ਬਹੁਤ ਸੋਹਣੀ ਰਹੀ ਗੱਲਬਾਤ ਬਹੁਤ ਵਧੀਆ ਲੱਗਿਆ ਔਰ ਅੱਗੇ ਵੀ ਤੁਹਾਡਾ ਟੂਰ ਦੇਖਾਂਗੇ ਤੇ ਇੱਕ ਯਾਦਗੀਰੀ ਬਲੋਗ ਬਣ ਗਿਆ, ਕਿਉਂਕਿ ਅਰਜਨ ਢਿੱਲੋ ਬਾਈ ਨਾ ਤਾਂ ਕਿਸੇ ਕੰਟਰੋਵਰਸੀ 'ਚ ਪੈਂਦਾ ਤੇ ਨਾ ਕਿਸੇ ਨਾਲ ਜਿਆਦਾ ਮਿਲਦਾ ਕਰਦਾ ਤੇ ਬਹੁਤ ਵਧੀਆ ਕੋਈ ਚੰਗੇ ਕਰਮ ਕੀਤੇ ਹੋਣੇ ਜਿਹੜਾ ਤੁਸੀਂ ਅੱਜ ਪੂਰਾ ਦਿਨ ਬਾਈ ਨਾਲ ਲੰਘਾ ਲਿਆ❤❤❤❤❤❤❤❤❤❤❤
ਅਰਜਨ ਢਿੱਲੋ ਇੱਕ ਲੰਬੀ ਦੌੜ ਵਾਲਾ ਘੋੜਾ ਆਂ ਬਹੁਤ ਅੱਗੇ ਜਾਵੇਗਾ ਵੀਰ ❤❤❤
ਅਰਜਨ ਬਾਈ ਪੂਰਾ Simple ਇਨਸਾਨ ਆ 👌👌🔥
ik galll aaa na ta arjun bai nu odd ja feel hon dita ghudde veer ne te na hi arjun bai ne dujjea wangu star giri ji gholi etho dona bndyea de padhar te syanp da andaza lgda❤❤❤
ਛੋਟੇ ਵੀਰ ਧੋਣ ਲਹਿਜੇ... ਐਨਕ ਨੀਂ ਲਹਿਣੀ ਚਾਹੀਦੀ 😁❤️
Wha Ji Wha Kiya Baata Ghudda Saab & Dhillon Saab & Duje Sajno
ਆਹ ਵਾ ਅਰਜਨ ਢਿੱਲੋ
..ਘੁੱਦੇ ਵੀਰ ਕੋਈ EFFECT ਹੀ ਲਗਾ ਦਿੰਨਾ ....😅
ਬਾਈ ਪਿਛਲੀ ਵਾਰ ਗੁਰਚੇਤ ਚਿੱਤਰਕਾਰ ਮਿਲਿਆ ਸੀ ਤੁਹਾਨੂੰ,ਪਰ ਅਰਜਨ ਬਾਈ ਨੇ ਤਾਂ ਬਹੁਤ ਵਧੀਆ ਗਲਾਂ ਕਰੀਆਂ,ਜਮ੍ਹਾ ਹੀ ਦੇਸੀ ਬੰਦਾ ਬਾਈ❤❤
ਭਾਊ ਅਰਜਨ ਨੂੰ ਬਾਬਾ ਤੰਦਰੁਸਤੀ ਬਖਸ਼ੇ ਕਿਰਪਾ ਰੱਖੇ
ਗੁਣਾ ਦੀ ਗੁਥਲੀ ਅਰਜਨ, ਬਹੁਤ ਕਮਾਲ ਕਲਮ ।।
ਬਲੇ ਓ ਪੰਜਾਬੀਓ ਅਜ਼ ਤਾਂ ਸਮਾਂ ਹੀ ਬੰਨ੍ਹ ਤਾਂ ਦੁਰ ਦੁਰਾਡੇ ਪਹਾੜਾਂ ਦੇ ਵਿਚਾਲੇ ਖੜਕੇ ਗੀਤਾਂ ਦੀ ਗੂੰਜ ਬੜੀ ਮਿੱਠੀ ਮਿੱਠੀ ਲੱਗੀ ਧਨਵਾਦ ਸ਼ੁਕਰਿਆ ਪੰਜਾਬੀਓ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਗੂਡ ਮੋਰਨਿੰਗ
ਸ਼ਬਦਾਂ ਦੀ ਪਹੁੰਚ ਤੋਂ ਪਰਾਂ ਦੀ ਗੱਲ ਬਾਤ❤❤❤❤
ਬਹੁਤ ਹੀ ਸੋਹਣਾ ਬਲੌਗ ਨਜ਼ਾਰਾ ਆ ਗਿਆ ਦੇਖ ਕੇ ❤️👌
Waheguru ji ka khalsa waheguru ji ki fateh #Kisaan ekta zindabad #justice for sidhu moosewala very nice
ਵਾਹ 👌👌
ਬਹੁਤ ਵਧੀਆ ਲੱਗਿਆ , ਅਰਜਨ ਢਿੱਲੋਂ ਤਾਂ ਜਮਾਂ ਸਿੰਪਲ ਜਾ ਲੱਗਦਾ
ਘੁੱਦੇ ਵੀਰ ਤੇਰੇ ਬਲੌਗ ਬਹੁਤ ਸੋਹਣੇ ਹੁੰਦੇ, ਜਦੋਂ ਦੇਖਣ ਲਗਦੇ ਪਤਾ ਨਹੀਂ ਲਗਦਾ ਟਾਈਮ ਦਾ ਵੀ ਕਦੋਂ ਬਲੌਗ ਪੂਰਾ ਹੋ ਗਿਆ, ਤੂਹਾਡੇ ਨਾਲ ਨਾਲ ਅਸੀਂ ਵੀ ਦੁਨੀਆ ਘੁੰਮ ਰਹੇ ਆ ਘਰੇ ਬੈਠੇ ਬੈਠੇ, ਰੱਬ ਤੂਹਾਨੂੰ ਹਮੇਸ਼ਾ ਏਦਾ ਹੀ ਤੰਦਰੁਸਤੀਆ ਬਖਸ਼ੇ ਤੇ ਖੁਸ਼ ਰੱਖੇ, ਤੁਸੀਂ ਹਮੇਸ਼ਾ ਚੜਦੀਕਲਾ ਕਲਾ ਵਿੱਚ ਰਹੋ ਤੇ ਸਾਨੂੰ ਵਦੀਆ ਵਦੀਆ ਥਾਵਾਂ ਦਿਖੋਂਦੇ ਰਹੋ ਘੁੱਦੇ ਵੀਰ। ਅਮਰਦੀਪ ਸਿੰਘ @ਰਾਣਾ ਲਹਿਰੀ, ਮੈ ਤੁਹਾਡਾ ਪਹਿਲੇ ਦਿਨ ਤੋਂ ਹਰ ਇੱਕ ਬਲੌਗ ਦੇਖਦਾ ਵੀਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤ਬਹੁਤ ਵਧੀਆ ਜੀ❤❤❤
ਅੱਜ ਅਰਜਨ ਤੇ ਘੁੱਦਾ ਦੋਵਾ ਨੇ ਕਮਾਲ ਕਰਤੀ ਮਜ਼ਾ ਆਇਆ ਬਹੁਤ
ਕੀ ਹਾਲ ਆ ਗੁਰਮੁੱਖੋ।ਠੀਕ ਆ ਸਫਰ ਤੇ ਰਹਿੰਦੇ ਓ।ਵੀਰੇ ਅੰਦਰਲੀ ਦੇਹ ਤਾਂ ਬਹੁਤ ਸਫਰ ਕਰ ਆਈ।ਹੁਣ ਮੌਕਾ ਬਈ ਮਾਣਸ ਜਾਮੇ ਵਿੱਚ ਇਹ ਅੱਗੇ ਦਾ ਸਫਰ ਖਤਮ ਕਰਕੇ ਘਰ ਜਾ ਵਸੀਏ।
ਵਧੀਆ ਇਨਸਾਨ ਬਈ ਅਰਜਨ good person a ਰੱਬ ਤਰੱਕਿਆ ਬਕਸੇ ਹੋਰ
ਅਰਜਣ 1947 ਤੇ ਵੀ ਗੀਤ ਲਿਖੀ ਬੈਠਾ,
ਇਤਿਹਾਸਿਕ ਗੀਤ ਬਹੁਤ ਸੋਹਣੇ ਲਿਖੇ ਹੁੰਦੇ ਬਾਈ ਦੇ
ਸੋਹਣਾ ਮਹੌਲ ਬਣਿਆ ਵੀਰ ਘੁੱਦੇ ❤️❤️ਅਰਜਨ ਵੀਰ ਨਾਲ ਵਧੀਆ ਗੱਲਾਂ ਬਾਤਾਂ
Gallan vattan dongia a gaiki diya ...ajj kll de jwak nu kuj ni pta❤❤❤❤❤arjun dhillon dekh k bohot khushi hoi❤
ਅਰਜਨ ਬਾਈ ਦੀ ਹਿੰਦੀ ਬਾ ਕਮਾਲ ਤੇ ਘੁੱਦਾ ਬਾਈ ਕਮਲ ਹੀਰ ਬਣਿਆ ਫਿਰਦਾ ❤❤ਸਦਾ ਖੁਸ ਰਹੋ😎
ਪੁੱਤਰ ਜੀ ਸਾਡੇ ਬਚਪਨ ਵਿੱਚ ਜਦੋਂ ਕੋਠੇ ਤੇ ਮੰਜੇ ਡਾਹ ਕੇ ਸੌਂਦੇ ਸੀ ਤਾਂ ਆਕਾਸ਼ ਨੀਲਾ ਤੇ ਤਾਰਿਆਂ ਨਾਲ ਭਰਿਆ ਹੁੰਦਾ ਸੀ। ਹੁਣ ਤਾਂ ਕਿਤੇ ਹੀ ਟਾਵਾਂ ਟੱਲਾ ਤਾਰਾ ਦਿਸਦਾ।
Polution bdd gya asman dhkya rehnda
ਅਰਜਨ ਬਾਈ ਨੇ ਸਿਰਾ ਗੱਲ ਬਾਤ
ਲੰਬੇ ਇੰਤਜ਼ਾਰ ਤੋਂ ਬਾਦ ਮਿਲਿਆ ਇਹ ਵਲੋਗ ਜੀਉ
thank you gudde bai arjan nu le k aun lyi
Paji too much swaad agya 😂arjan paji too much entertainer 😅😂❤love you
ਅਰਜਨ ਬਾਈ ਬੰਦਾ ਬੜਾ ਕੈਮ ਆ ਰੰਗ ਬੰਨ ਦਿੰਦਾ ਗੀਤ ਨਾਲ ਆਪਣੇ ਨਾਲ ਮਾਣਕ ਸਾਹਬ ਦਾ ਗੀਤ ਬਹੁਤ ਸੋਹਣਾ ਗਾਏਆਂ ਅਰਜਨ ਬਾਈ ਨੇ
ਧਰਤੀ ਲਦਾਖ ਦੀ ਤੇ ਗੱਲਾ ਪੰਜਾਬ ਦੀਆ❤
ਭਰਾਵਾਂ ਨੂੰ ਪਿਆਰ ਸਤਿਕਾਰ ❤
Arjan y siraa galbat,,knowledge v bahut aa te artist v bakamal
ਸਤਿ ਸੀ੍ ਅਕਾਲ ਬਾਈ ਅੰਮ੍ਰਿਤ। ਬਹੁਤ ਸੋਹਣਾ ਅਤੇ ਯਾਦਗਾਰੀ ਵੀਡੀਓ ਹੈ ਜੀ।❤❤❤❤❤
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਜੀ 🙏🙏🙏🙏
Bahut vadia vlog veere, arjan y down to earth, bai de songs vich bahut ਡੂੰਘੀਆਂ gallan hundiyan, ghuda y siraa o tusi
Arjan ਬਾਈ ਗਹਿਣੇ ਦੇਖ ਕੇ ਕਹਿਤਾ , ਨਾ ਕੀ ਕਾਰ ਦੇਖ ਕੇ ਕਹਿਤਾ 🤣🤣#ਲਾਭ ਹੀਰਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਮੇਰੇ ਦੋਨੋਂ favourite ਬੰਦੇ ਇਕੱਠੇ ਹੋਏ ❤❤❤
ਮੂਸੇਵਾਲੇ ਤੋਂ ਬਾਅਦ ਅੱਜ ਦੌਰ ਅਰਜਨ ਦਾ ਹਰ ਕਾਰ ਚ ਅਰਜਨ ਗੁੰਜਦਾ
ਹੋਰ ਗੱਲਾਂ ਦੀਆ ਗੱਲਾਂ ਅਰਜਨ ਕਾਲਾ ਹੋ ਗਿਆ ਯਾਰ 🥹🥹🥹
ਨਾ ਕੋਈ ਗੰਨਮੈਨ ਨਾ ਕੋਈ ਬੌਡੀਗਾਰਡ ਅਰਜਨ ਢਿੱਲੋ ਕਮਾਲ ਕਰਤੀ 😊😊
ਅਰਜਨ ਤਾ ਵਾਲਾ ਸਿਰਾ ਬੰਦਾ ਸਿਰਾ ਲਾਤਾ ਚੋਬਰਾਂ ਨੇ ਰਲ਼ ਕੇ❤❤❤❤
ਬਹੁਤ ਸੋਹਣਾ ਵਲੌਗ , ਖ਼ਾਸ ਕਰ ਅਰਜਨ ਦੀਆ ਗੱਲਾਬਾਤਾ ਤੇ ਸੰਗੀਤ 🎶 ❤
Yaar kinna vadhiya banda aa ARJAN DHILLON.bai di awaaz bout ghaint aa
Knowledge di dukaan Arjan dhillon ❤❤
ਅਰਜਨ ਢਿੱਲੋਂ Putt Panjab Da...Dilon Respect Veer Di♥
Arjan aaye ene dina baad saal toh bahd hun dhikha kise video ch bss ganeya ch hi dhikhda c vaddu❤
ਸੱਟ ਅਰਜਣ ਵੀ ਡੂੰਗੀ ਖਾਈ ਬੈਠਾ ,ਮਿੱਠੇ ਜਿਹੇ ਗੀਤ ਗਾ ਗਾ ਕੇ ਬੰਨ ਲੈਂਦਾ ਬੰਦੇ ਨੂੰ 😊❤❤
Arjan bai di knowledge vdde vdde vidhwana ton vi vdd aw jeyonda reh 22❤🚀⚡️
Arjan bai karke tera vlog ajj pehli vaari dekhya bai vadia vlog c bai tera ❤️🔥⛳️
ਅਰਜਨ ਢਿਲੋ ਨੂੰ ਪੌਡਕਾਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੀਆਂ ਗੱਲਾਂ ਕਰਾਂਗੇ ਉਨੀ ਗੱਲ ਨੋਟ ਗੁਡ ਕਿਉਂਕਿ ਹੀਰਾ ਬੰਦਾ ਹੈ
Ghudda bir I missed your some episodes..but aaz da sun ke bilkul different Ghudda nazar aaya...bahut achi galbaat hoyi with Dhillon...bus ik banda miss ker reha sada dev bir
Swaad a.... gya Ghudda
Arjun Sira bire
ਦੁਮਾਲੇ ਵਾਲੇ ਸਿੰਘ ਦੀ ਵੱਖਰੀ ਟੌਰ ਆ ਸਲੂਟ ਆ ਬਾਈ ਸਿਰਾਂ ਵੀਡੀਓ ❤
Arjan bai de bolan da sleeka bht vadia, 1% vi show off ni y ch
Very good video...❤❤❤❤ Mata ne hasa ditta😂
Jaaan aa yr apni ❤❤❤❤ Arjan bai
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ kro
ਅੱਜ ਅਰਜਣ ਢਿੱਲੋਂ ਨੂੰ ਫਾਲੋ ਕਰਨਾ ਪੈਣਾ ਆ,,,,, ਬਾਈ ਨੂੰ ਤਾਂ ਕੀਤਾ ਈ ਆ 💜💜❤️❤️💙💙
10:15 a scene 😅😂❤ arjan sira e aa
ਨਹੀ ਰੀਸਾ ਕਰ ਸਕਦਾ ਤੇਰੀਆ ਬਾਈ ਕੋਈ ਵੀ , very good ❤
Arjan Bai ghaint Banda ❤
ਅਰਜਨ ਅਰਜਨ ਇੱਕੋ ਆ ਬਿੱਲੋ ਘੈਂਟ ਵਲੋਗ 💯⛳
Wht a voice🌸ARJAN DHILLON 🫀
ਬਾਈ ਇੱਕ ਸੁਪਨਾ ਦਿਲ ਦਾ ਅਰਜਨ ਬਾਈ ਨੂੰ ਮਿਲਕੇ ਆਉਣਾ ਜਰੂਰ ਤੇ ਹਾ ਬਾਈ ਫੋਟੋ ਨਹੀ ਗੱਲਬਾਤ ਕਰਨੀ ਬਾਈ ਅਰਜਨ ਨਾਲ ਫੋਟੋਆਂ ਵਾਲੀਆਂ ਮੁਲਾਕਾਤਾਂ ਬਾਈ ਪੋਸਟਾਂ ਤੱਕ ਰਹਿ ਜਾਂਦੀਆਂ ਯਾਦਾਂ ਹਮੇਸ਼ਾਂ ਗੱਲਬਾਤ ਦੀਆਂ ਹੀ ਬਣਦੀਆਂ ✌️
arjan arjan iko aa kure🙌🙌❤❤
Arjun bai di kalm vi va Kamal..... waheguru ho v chardi kalan bakshan ❤❤❤❤❤
ਅਰਜਨ ਬਾਈ ਬਹੁਤ ਵਧੀਆ
Bahut badhiya Safar amritpal Deep Bathinda to🎉
Bhout vadiya personality a bai di bhout knowledge a bai nu ese krke e chnga lagda ehe banda ❤
ਅਨੰਦ ਹੀ ਅਨੰਦ
ARJAN The Gem💎