ਦਰਬਾਰ ਸਾਹਿਬ ਯੋਗਾ ਤੇ SGPC ਮੈਂਬਰ ਨੇ ਤੋੜੀ ਚੁੱਪੀ, ਯੋਗਾ ਦੀ ਕਹਾਣੀ ਸਾਲ ਪਹਿਲਾਂ ਹੀ ਲਿਖੀ ਗਈ | Harpreet Makhu

Поделиться
HTML-код
  • Опубликовано: 4 окт 2024
  • ਦਰਬਾਰ ਸਾਹਿਬ ਯੋਗਾ ਤੇ SGPC ਮੈਂਬਰ ਨੇ ਤੋੜੀ ਚੁੱਪੀ ||
    ਯੋਗਾ ਦੀ ਕਹਾਣੀ ਤਾਂ ਸਾਲ ਪਹਿਲਾਂ ਹੀ ਲਿਖੀ ਗਈ ਸੀ ||
    ਹੁਣ ਤਾਂ ਹੱਥਾਂ ਨਾਲ ਦਿੱਤੀ ਮੂੰਹ ਨਾਲ ਖੋਲਣੀ ਪੈ ਰਹੀ ਏ ||
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 388

  • @jagirkaur7424
    @jagirkaur7424 3 месяца назад +82

    ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਇਸ ਲਈ ਮੁਆਫੀ ਸਿਸਟਮ ਬੰਦ ਹੋਵੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

    • @DeepS8082
      @DeepS8082 3 месяца назад +4

      Bilkul sahi eda ta har ek da honsla pau v chalo bezti Karo mafi manglo

  • @GurmeetSingh-iy9wl
    @GurmeetSingh-iy9wl 3 месяца назад +60

    ਜਲਦੀ ਤੋਂ ਜਲਦੀ ਨਰਾਇਣੂ ਦੀਆਂ ਅੋਲਾਦਾਂ ਤੋਂ ਦਰਬਾਰ ਸਾਹਿਬ ਮੁਕਤ ਕਰਵਾਉਣ ਲਈ ਸੰਗਤਾਂ ਅੱਗੇ ਆਉਣ ਜੀ।

  • @kuljeetsingh5556
    @kuljeetsingh5556 3 месяца назад +33

    ਇਹ ਸੋਚੀ ਸਮਝੀ ਸਾਜਿਸ਼ ਹੈ ਜੀ ਕਮੇਟੀ ਸੁੱਤੀ ਹੋਈ ਹੈ RSS ਦੇ ਨਾਲ ਬਾਦਲ ਦਲ ਮਿਲਿਆ ਹੋਇਆ ਹੈ ਜੀ ਧੰਨਵਾਦ

    • @lakhvirgrewal
      @lakhvirgrewal 3 месяца назад +1

      Badal. Koota. Mordabad

    • @victorjohn2345
      @victorjohn2345 3 месяца назад +1

      ਤੁਹਾਡਾ ਬਾਬਾ ਗੁਰਪ੍ਰੀਤ ਕੈਲੇਫੋਰਨੀਆ ਤਾਂ RSS ਨਾਲ ਹੱਥ ਮਿਲਾਈ ਬੈਠਾ ।
      ਤੇ ਕੁਝ ਸਿੱਖ ਜੱਥੇਬੰਦੀਆ ਬਾਬੇ ਗੁਰਪ੍ਰੀਤ ਕੈਲੀਫੋਰਨੀਆ ਦੇ ਨਾਲ ਨੇ ।

    • @Arsh_Sandhu377
      @Arsh_Sandhu377 3 месяца назад +3

      ​@@victorjohn2345ਤੁੰ ਕੀ ਲੈਣਾ ਸਿੱਖਾ ਦੇ ਮਸਲਿਆ ਤੋਂ ਆਪਣੀ ਚਰਚ ਸੰਭਾਲ ਤੇ ਫਾਇਰ ਫਾਇਰ ਕਰੋ ਜਾ ਕੇ ਜੋਨ ਪੋਪ ਨੁੰ ਕੁਰਸੀ ਤੋਂ ਖੜਾ ਕਰੋਂ 😅😅😅😅😅😅😅

  • @avtarsingh2531
    @avtarsingh2531 3 месяца назад +50

    ਸਾਰੇ ਸ਼੍ਰੋਮਣੀ ਕਮੇਟੀ ਵਾਲੇ ਕੀ ਕੜਾਹ ਪ੍ਰਸ਼ਾਦ ਸਕਣ ਵਾਸਤੇ ਹੀ ਨ ਕਿੱਥੇ ਮਰ ਗਏ ਸੀ ਜਦੋਂ ਇਹ ਪਾਖੰਡ ਹੋ ਰਿਹਾ ਸੀ

  • @amarjitsingh287
    @amarjitsingh287 3 месяца назад +67

    ਭਾਈ ਸਾਹਿਬ ਜੀ ਨਮਾਜ਼ ਪੜ੍ਹਨ ਅਤੇ ਯੋਗਾ ਕਰਨ ਵਿੱਚ ਬਹੁਤ ਫਰਕ ਹੈ ਜੀ

    • @jotjot4989
      @jotjot4989 3 месяца назад +5

      Namaz da mtlb jis din lag gyea sikha nu fr Yoga vadia lagnn lag jana 😂

    • @jotjot4989
      @jotjot4989 3 месяца назад +2

      Yoga. Hle fr v theek a namaz nalo 😂

    • @prabhudayalsingh5175
      @prabhudayalsingh5175 3 месяца назад +8

      ਕਿਸੇ ਮਸਜਿਦ ਚ ਸਿਰਫ ਜਾਕੇ ਦਿਖਾਉਂ, ਉਹ ਤੁਹਾਨੂੰ ਫਰਕ ਸਮਝਾ ਦੇਣਗੇ, ਪਾਠ ਕਰਨਾ ਦੂਰ ਦੀ ਗੱਲ ਹੈ

    • @jslakhi6464
      @jslakhi6464 3 месяца назад

      ​@@jotjot4989😊

    • @jslakhi6464
      @jslakhi6464 3 месяца назад

  • @ਹਰਜਿੰਦਰਘਮਰੋਦਾ
    @ਹਰਜਿੰਦਰਘਮਰੋਦਾ 3 месяца назад +31

    ਸਾਡੀ ਸਿਖੀ ਤੇ ਸਿੰਘਾਂ ਨੂੰ ਦਬਾਉਣ ਦੀ ਅਤੇ ਡਰਾਉਣ ਦੀ ਕੋਸੀਸ ਕੀਤੀ ਜਾ ਰਹੀ ਹੈ ਪਰ ਕੋਈ ਯੋਧਾ ਦਿਲ ਖੋਲ ਕੇ ਸਾਥ ਦੇਣ ਨੂੰ ਤਿਆਰ ਨਹੀ ਜਾਪਦਾ

  • @Punjab11322
    @Punjab11322 3 месяца назад +44

    ਦਰਬਾਰ ਸਾਹਿਬ ਅੰਦਰ ਫੋਨ ਲੈ ਕੇ ਜਾਣ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਜੀ

  • @jaseusihgjaseusihg8413
    @jaseusihgjaseusihg8413 3 месяца назад +17

    ਪਹਿਲਾ ਮੱਸਾ ਰੱਘੜ ਕੰਜਰਿਆ ਨਚਾਉਦਾ ਰਿਹਾ ਤੇ ਹੁਣ ਮੱਸੇ ਦੀ ਕੁਲ ਚੋ ਦਰਬਾਰ। ਸਾਹਬ ਚ ਜਾਣਬੁਝ ਕੇ ਯੋਗੇ ਕਰਲਾ ਰਹੇ

  • @labhsingh3758
    @labhsingh3758 3 месяца назад

    ਮਖੂ ਸਾਹਿਬ ਇਥੇ ਅੱਧੇ ਸੇਵਾ ਦਾਰ ਆਰ ਐਸ ਐਸ ਦੇ ਨੇ ਹੋ ਸਕਦੈ ਓਹਨਾ ਨੇ ਹੀ ਯੋਗਾ ਕਰਵਾਇਆ ਹੋਵੇ

  • @kashmir2445
    @kashmir2445 3 месяца назад +25

    ਵਾਹਿਗੁਰੂ ਜੀ
    ਪੁੱਠਿਆਂ ਦੇ ਪੁੱਠੇ ਹੀ ਕੰਮ ਆ ਜੀ।
    ਪ੍ਰਕਰਮਾ ਚ ਸ਼ਹੀਦਾਂ ਖੂਨ ਡੁੱਲਿਆ ਹੈ। ਤਿਆਰ ਪਰ ਤਿਆਰ ਸਿੰਘਾਂ ਦੀ ਸੇਵਾ ਲੱਗਣੀ ਚਾਹੀਦੀ ਹੈ।
    ਗ੍ਰੰਥੀ ਸਿੰਘ ਵੀ ਪ੍ਰਦੀਪ ਵਰਗਿਆਂ ਨੂੰ ਸੱਦ ਕੇ ਕਦੀ ਵਿਆਦਬੀ ਕਰਵਾ ਦਿੰਦੇ ਹਨ।

  • @surjitsingh6134
    @surjitsingh6134 3 месяца назад +64

    ਬਾਦਲ ਕਿਓ ਪਾਪੀਓ ਅਜੇ ਵੀ ਵਕਤ ਹੈ ਡਰੋ ਵਾਹਿਗੁਰੂ ਜੀ ਤੋਂ ਨਹੀਂ ਤੁਹਾਡੀ ਕੁਲ਼ ਖਤਮ ਹੋ ਜਾਵੇਗੀ।

    • @JasPinder-gx3xs
      @JasPinder-gx3xs 3 месяца назад +1

      MUJH MOOHRE BEEN VJAOUN DAA KOEE FAIDAA NHI BHRA JI RS DHALIWALL FDK ❤

    • @kavitadhir
      @kavitadhir 3 месяца назад

      Parikarma vich katal Karn wlia da vkuchh karo

  • @mkonline6483
    @mkonline6483 3 месяца назад +22

    ਸੁਲੇਮਾਨ ਖਾਨ ਜਿਲ੍ਹਾ ਸ੍ਰੀ ਫ਼ਤਹਿ ਗੜ੍ਹ ਸਾਹਿਬ ਜੀ
    ਭਾਈ ਸਾਹਿਬ ਜੀ ਨਮਾਜ ਤਾਂ ਉਸ ਪਰਮਾਤਮਾ ਦੀ ਬੰਦਗੀ ਏ ਇਬਾਦਤ ਹੈ ਜੀ ਪਰ ਜੋਗਾ ਤਾਂ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਹੈ ਜੀ ਏਨਾ ਦੋਨਾਂ ਚ ਜਮੀਨ ਆਸਮਾਨ ਦਾ ਫਰਕ ਹੈ ਜੀ

    • @jotjot4989
      @jotjot4989 3 месяца назад +1

      Namaz just allah de bandgi a. Not sache rabb de. Namaz nalo. Yoga bout vadiaaaa.

    • @mukhtarsingh3581
      @mukhtarsingh3581 3 месяца назад +4

      ਖਾਨ ਸਾਹਿਬ ਮੱਥਾ ਟੇਕਣ ਜੀ ਸਦਕੇ ਆਓ ਪਰ ਇਹ ਬੰਦਗੀ ,ਪੂਜਾ ਲਈ ਤਾਂ ਆਪਣੇ ਆਪਣੇ ਧਰਮ ਅਸਥਾਨ ਬਣੇ ਹੋਏ ਆ ਫਿਰ ਵਿਵਾਦ ਵਾਲਾ ਕੰਮ ਕਿਉਂ ਕਰੀਏ ਜੀ ਕੱਲ੍ਹ ਨੂੰ ਕੋਈ ਹਮਨ ਕਰਨ ਆ ਜਾਊ ਕਿ ਭਗਵਾਨ ਦੀ ਪੂਜਾ ਹੈ ਇਹ ਗਲਤ ਹੈ ਜੀ ਹਰ ਧਰਮ ਦੀ ਆਪਣੀ ਮਰਿਆਦਾ ਹੈ ਜੀ

    • @rajplsingh1309
      @rajplsingh1309 3 месяца назад

      ਫੇਰ ਆਵਦੇ ਘਰੇ ਲੈ ਜਾ ​@@jotjot4989

    • @BalwinderSingh-qx4lj
      @BalwinderSingh-qx4lj 3 месяца назад +1

      ਮਲੇਰ ਕੋਟਲਾ ਦੇ ਮੁਸਲਮਾਨਾਂ ਨੂੰ ਸਤਿ ਸ਼੍ਰੀ ਅਕਾਲ। ਸਮੂਹ ਜਗਤ ਨੂੰ ਬੇਨਤੀ ਹੈ ਜਦੋਂ ਆਪਣੇ ਆਪਣੇ ਘਰ ਬਣੇ ਹੋਏ ਹਨ ਉਥੇ ਰਹਿਕੇ ਰੱਬ ਦਾ ਨਾਂ ਲਈਏ ਤੇ ਸਰਬੱਤ ਦਾ ਭਲਾ ਮੰਗੀਏ। ਆਪਣੇ ਘਰ ਕੀਤੀ ਬੰਦਗੀ ਦਾ ਸਵਾਦ ਵੀ ਜ਼ਿਆਦਾ ਆਉਂਦਾ ਤੇ ਬੇਫ਼ਿਕਰੀ ਵਿਚ ਆਨੰਦ ਵੀ, ਸੋ ਕਿਸੇ ਦੇ ਘਰ ਜਾਕੇ ਚੁੱਲ੍ਹਾ ਚੌਂਕਾ ਨਾ ਬਣਾਈਏ।
      ਸਾਡੀ ਬੇਨਤੀ ਹੈ ਕਿ ਜਿਨਾਂ ਦਾ ਦਰਬਾਰ ਸਾਹਿਬ ਜਾਕੇ ਭਜਨ ਬੰਦਗੀ ਵਿਚ ਮਨ ਜ਼ਿਆਦਾ ਲੱਗਦਾ ਹੈ ਉਹ ਦੇਰ ਨਾ ਕਰਨ ਜਲਦੀ ਸਿੱਖੀ ਵਿੱਚ ਜਾ ਜਾਣ ਤੇ ਦਸਮ ਪਾਤਸ਼ਾਹ ਦਾ ਅੰਮ੍ਰਿਤ ਛਕਣ। ਨਹੀਂ ਤਾਂ ਸਭੇ ਹੀ ਸਿੱਖ ਗੁਰਧਾਮਾਂ ਦੇ ਦਰ ਖੁਲ੍ਹੇ ਹਨ ਦਰਸ਼ਨ ਕਰੋ ਪ੍ਰਸ਼ਾਦ ਛਕੋ। ਪਰ ਨਿਮਾਜ਼,ਪੂਜਾ, ਬਾਈਬਲ ਅਰਾਧਨਾ, ਕੋਈ ਵੀ ਹੋਰ ਐਕਟੀਵਿਟੀ ਆਪਣੇ ਘਰ ਕਰੋ ਪੂਰਾ ਫਲ਼ ਮਿਲੇਗਾ। ਸ਼ੈਤਾਨ ਨੂੰ ਕਹਿਣਾ ਹੈ ਕਿ ਇਨ੍ਹਾਂ ਕੰਮਾਂ ਵਿੱਚੋਂ ਕੁਝ ਨਹੀਂ ਲੱਭਣਾ ਮਨੁੱਖੀ ਸਾਂਝ ਪਿਆਰ ਰੱਬ ਤੋਂ ਵੀ ਉੱਚਾ ਹੈ।

    • @SardoolsinghKang
      @SardoolsinghKang 3 месяца назад

      ਮੈਂ ਵੀ ਫਤਿਹਗੜ ਸਾਹਿਬ ਤੋਂ ਆ ਰੋਜ਼ਿਆਂ ਵਿਚ ਤੁਸੀਂ ਗੈਰ ਮੁਸਲਿਮ ਨੂੰ ਕਦੇ ਜਾਣ ਦਿਤਾ ਜਿਨਾਂ ਮੁਸਲਿਮ ਰੋਜ਼ਿਆਂ ਵਿਚ ਬਾਹਰ ਤੋਂ ਆਉਂਦਾ ਰਹਿਣ ਦਾ ਤੇ ਲੰਗਰ ਦਾ ਪ੍ਰਬੰਧ ਗੁਰੂਦੁਆਰੇ ਵਿਚ ਹੁੰਦਾ ਤੁਸੀਂ ਤਾਂ ਆਪਣੇ ਮਹਿਮਾਨਾਂ ਨੂੰ ਵੀ ਲੰਗਰ ਨੀ ਛਕਾ ਸਕਦੇ

  • @rashpalsingh5699
    @rashpalsingh5699 3 месяца назад +6

    ਏਹ ਸਾਰੇ ਦੇ ਸਾਰੇ ਲੋਕ, ਸਵਾਲਾਂ ਦਾ ਗੋਲ-ਮੋਲ ਜਵਾਬ ਦਿੰਦੇ ਨੇ ।

  • @HarbansSingh-bt8br
    @HarbansSingh-bt8br 3 месяца назад +84

    ਕੀ ਧਾਮੀ ਬਾਦਲ ਦਲ ਨੇ ਠੇਕਾ ਲਿਆ ਹੋਇਆ ਕਮੇਟੀ ਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਕੁੱਝ ਨਹੀ ਕਰ ਰਹੇ ਇਹ ਬਹੁਤ ਮਹੱਤਵਪੂਰਨ ਗੱਲ ਹੈ

    • @Panjab_de_Jaye1984
      @Panjab_de_Jaye1984 3 месяца назад +9

      ਭਰਾਵਾ ਬਾਦਲ ਓਹਨਾ ਦਾ ਕਰਤਾ ਧਰਤਾ ਸ਼ਾਇਦ ਆਰ ਐਸ ਐਸ

    • @Nanakpanthi
      @Nanakpanthi 3 месяца назад +1

      Galat kita beebi ne. Makke jaandi.
      Sade Baba ji gaye si. Ohna kuch ni keha.

    • @HardeepKaur-px9xx
      @HardeepKaur-px9xx 3 месяца назад +5

      ਜੇ ਠੇਕਾ ਨਹੀਂ ਲਿਆ ਤੈ ਪ੍ਰਬੰਧ ਨਹੀਂ ਸਾਂਭ ਹੁੰਦਾ ਤਾਂ ਅਸਤੀਫਾ ਦੇ ਦੇਣ ਇਹ ਸਾਰੇ।

    • @ravinderbabby3564
      @ravinderbabby3564 3 месяца назад

      Dale BADALA de chimche ne jathedar

    • @harnoorkour7749
      @harnoorkour7749 3 месяца назад

      To l CR

  • @sukhwindersingh5379
    @sukhwindersingh5379 3 месяца назад +28

    ਖਾਲਸਾ ਜੀ ਮੈਂਬਰ ਬ੍ਹਣਨ ਦਾ ਚਾਅ ਸੀ ਜ਼ੁਮੇਵਾਰੀ ਸਮਝੋਂ

    • @DavinderSingh-ov8mp
      @DavinderSingh-ov8mp 3 месяца назад

      Pehla tu he membri chadja makhu da kam controversy karna hai sVere oth ke dekhda Mera channel chalaoun kehno sheda Jo sgpc ate sad nu gala kaden vala hove

  • @sewasinghsidhu8687
    @sewasinghsidhu8687 3 месяца назад +2

    ਹੋ ਸਕਦਾ ਸੇਵਾਦਾਰਾਂ ਨੂੰ ਰਿਸ਼ਵਤ ਦਿੱਤੀ ਹੋਵੇ।

  • @GurparkarSingh-co9bk
    @GurparkarSingh-co9bk 3 месяца назад +14

    ਦਰਬਾਰ ਸਾਹਿਬ ਵਿੱਚ ਅਤੇ ਪ੍ਰਕਰਮਾ ਵਿੱਚ ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ਦੀ ਮਨਾਹੀ ਚਾਹੀਦੀ ਹੈ ਜੇ ਕੋਈ ਫਿਰ ਵੀ ਇਹ ਕੰਮ ਕਰਦਾ ਹੈ ਤਾਂ ਉਸਦਾ ਮੋਬਈਲ ਜ਼ਬਤ ਕਰ ਲੈਣਾ ਚਾਹੀ ਦਾ ਹੈ

    • @beejumarwah6431
      @beejumarwah6431 3 месяца назад +2

      @Gurparkarsingh: ਬਿਲਕੁਲ। ਦਰਬਾਰ ਸਾਹਿਬ ਅੰਦਰ photography ਪੂਰੀ ਤਰਹ ਬੰਦ ਹੋਣੀ ਚਾਹੀਦੀ ਹੈ।

  • @harindersingh1622
    @harindersingh1622 3 месяца назад +6

    ਕੋਈ ਵਜ਼ਨ ਨਹੀ ਕੱਖ ਦਾ ਪਤਾ ਨਹੀ ਇਸ ਸਿੰਘ ਦੀਆਂ ਗੱਲਾਂ ਚ.. ਖ਼ੈਰ ਹੁਣ ਕੋਈ ਹੋਰ ਲਿਆਉ ਫੜਕੇ ਮਖ਼ੂ ਜੀ...

  • @AngrejSingh-bo9zb
    @AngrejSingh-bo9zb 3 месяца назад +2

    ਵਾਹਿਗੂਰੁ ਜੀ ਲੋਕ ਪ੍ਰਮਾਤਮਾ ਤੋਂ ਕੋਹਾਂ ਦੂਰ ਪਾਸੇ ਜਾ ਚੁੱਕੇ ਹਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪ੍ਰਮਾਤਮਾ ਦਾ ਘਰ ਹੈ ਇਸ ਦੀ ਮਰਿਆਦਾ ਨੁੰ ਕਾਇਮ ਰੱਖਨਾ ਸੇਵਾਦਾਰਾਂ ਸਿੱਖਾਂ ਦਾ ਫ਼ਰਜ਼ ਹੈ ਇਸ ਫਰਜ਼ ਨੂੰ ਅਦਾ ਕਰਨਾ ਹਰੇਕ ਵਿਅਕਤੀ ਸ਼ਰਧਾਲੂ ਨੁੰ ਨਿਭਾਉਣਾ ਚਾਹੀਦਾ ਹੈ

  • @gurmailsinghsandhawalia5427
    @gurmailsinghsandhawalia5427 3 месяца назад

    ਭਾਈ ਸਾਹਿਬ ਜੀ,ਸਾਰੀ ਸੰਗਤ ਨੂੰ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਤਲਾਸ਼ੀ ਲੈ ਕੇ ਮੁਬਾਇਲ ਅਤੇ ਇਤਰਾਜ਼ ਯੋਗ ਵਸਤੂ ਬਾਹਰ ਹੁ ਕਢਵਾ ਕੇ ਰੱਖ ਲੈਣਾ ਚਾਹੀਦਾ ਹੈ ਜੈ

  • @dasiveggies3377
    @dasiveggies3377 3 месяца назад +1

    ਵਾਹਿਗੁਰੂ ਜੀ ਦਰਬਾਰ ਸਾਹਿਬ ਅੰਦਰ ਬੈਠੇ ਆਗੂਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਸੋਝੀ ਬਖਸ਼ੋ ਜੀ

  • @kawaljitsingh5794
    @kawaljitsingh5794 3 месяца назад +1

    ਸੰਗਤ ਖੁਦ ਅੱਗੇ ਆਕੇ ਸੇਵਾ ਕਰੇ, ਇਹਨਾਂ ਨੂੰ ਬਾਹਰ ਕੱਢਣ ਲਈ ਰਸਤਾ, ਤਿਆਰ ਕੀਤਾ ਜਾਵੇ

  • @ranjitkhosa1450
    @ranjitkhosa1450 3 месяца назад +23

    ਇਹ ਸੱਭ ਬਾਦਲ ਦਲ ਦੀ ਪੈਸੇ ਦੀ ਭੁੱਖ ਕਰਕੇ ਹੋ ਰਿਹਾ ਹੈ l ਜਿਹੜੀ ਪਾਰਟੀ 380 ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪਾਂ ਵਾਰੇ ਸੰਗਤ ਨੂੰ ਕੁਝ ਨਹੀਂ ਦੱਸ ਰਹੀ ਉਸਤੋਂ ਅਸੀਂ ਵਧੀਆ ਪ੍ਰਬੰਧ ਦੀ ਕੀ ਆਸ ਰੱਖ ਸੱਕਦੇ ਹਾਂ l

  • @SukhdevOtaal
    @SukhdevOtaal 3 месяца назад +4

    ਮਖੂ ਸਾਬ ਜੀ ਐਸ ਜੀ ਪੀ ਸੀ ਦਾ ਇਹ ਕੰਮ ਹੈ ਕਿ ਸਾਡੇ ਘਰ ਚਲਦੇ ਹਨ ਸਾਨੂੰ ਕੀ ਆ ਸਾਡੀ ਤਨਖਾਹ ਟਾਇਮ ਨਾਲ ਮਿਲ ਜਾਵੇ ਬਸ

  • @SansarSingh-ou8sr
    @SansarSingh-ou8sr 2 месяца назад

    ਠੀਕ ਹੈ ਮਖੂ ਭੀ ਰੌਲਾ ਪਾਵਣ ਵਾਲਿਅਆਂ ਵਿਚੌਲਂ ਹੀ ,ਹੈ

  • @SmilingBambooForest-qu8ys
    @SmilingBambooForest-qu8ys 3 месяца назад +2

    ਰਾਜ਼ੀ ਰਹੋ ਮਖੂ ਜੀ ਚੋਣ ਲੜੋ ਇਤਨੀ ਕਾਬਲੀਅਤ ਰਾਜ ਸਭਾ ਲੋਕ ਸਭਾ ਦਿਖਾਉ ਜੇਇਤਨੀ। ਕਬਲੀਆਤ ਲੈ ਕੇ ਗੁਰੂ ਸਾਹਿਬ ਜੀ ਕੋਲ ਗਏ ਤਾ ਨਹੀਂ ਬਖ਼ਸ਼ਨ ਗੇ ਵਾਹਿਗੁਰੂ ਜੀ

  • @gurmeetsingh-zb6vv
    @gurmeetsingh-zb6vv 3 месяца назад +21

    ਹਰਪਰੀਤ ਜੀ ਸਤਿ ਸੀ ਅਕਾਲ ਜੀ ਹਰਪਰੀਤ ਜੀ ਅਸੀ ਹਰਮਿੱਦਰ ਸਾਹਿਬ ਹਵਨ ਹਰਾਉਨਾ ਹੇ ਸਰਮੋਣੀ ਕਮੇਟੀ ਪੇਸੇ ਲੇ ਕੇ ਇਜਾਜਤ ਦੇਵੁ ਗੀ ਕਿ ਸੁਖਬੀਰ ਬਾਦਲ ਨੁ ਸਿਫਾਰਸ ਪਵਾਈਏ ਬੀ ਜੀ ਪੀ ਦੇ ਲੀਡਰਾ ਕੋਲੋ

    • @ravinderbabby3564
      @ravinderbabby3564 3 месяца назад

      RISHWAT LE K PATHI RAKHDE NE EVI KAM KAR DENGE PAISA DIO CHORA NU

  • @Shorts9553
    @Shorts9553 3 месяца назад +1

    ਆਮ ਲੋਕ ਦਰਾਬਰ ਸਾਹਿਬ ਜਾਣ ਤੋਂ ਪਹਿਲਾਂ ਸੋਚਣ ਲੱਗ ਪਏ ਨੇ ਕੇ ਜਾਇਆ ਜਾਵੇ ਜਾਂ ਨਾਂ

  • @amarjitkaur3694
    @amarjitkaur3694 3 месяца назад +11

    ਸਿਮਰੋ ਤੇ ਬਾਦਲ ਨੂੰ ਜਥੇਦਾਰੀ ਦਿੳ ਜੀ

  • @JaspalSingh-xu5ou
    @JaspalSingh-xu5ou 3 месяца назад +13

    ਨਮਾਜ਼ ਘੰਟੇ ਘਰ ਦੇ ਬਾਹਰ ਪੜੀ ਗਈ ਸੀ, ਜਿਥੋਂ ਤਕ ਮੈਨੂ ਯਾਦ ਹੈ।

  • @waheguruji55
    @waheguruji55 3 месяца назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @jasvirmaan2074
    @jasvirmaan2074 3 месяца назад +9

    ਭਾਈ ਪਿੰਦਰਪਾਲ ਸਿੰਘ ਜੀ ਭਾਈ ਧੂੰਦਾ ਜੀ ਤੇ ਹੋਰ ਵੱਡੇ ਵੱਡੇ ਪ੍ਰਚਾਰਕ ਕਿਥੇ ਗਏ ਹੁਣ।🙏💯💯ਕੀ ਉਹਨਾ ਕੋਲ ਕੋਈ ਸਬਦ ਨਹੀ ਬੋਲਣ ਲਈ। 💐💯ਸਟੇਜਾ ਵੱਡੀਆ ਵੱਡੀਆ ਗੱਲਾ ਕਰਦੇ ਨੇ।

    • @JaspalSingh-xu5ou
      @JaspalSingh-xu5ou 3 месяца назад

      ਡਾਲਰ ਇਕੱਠੇ ਕਰਨ ਵਿਚ ਰੁਝੇ ਹੋਏ ਹਨ।

  • @chamkurthind7765
    @chamkurthind7765 3 месяца назад +4

    ਹਰਪ੍ਰੀਤ ਸਿੰਘ ਮਖੂ ਵੀਰ ਜੀ ਸਤਿ ਸ੍ਰੀ ਅਕਾਲ ਸਚ ਦਾ ਚੈਨਲ ਆਜਦੋ ਸਿੱਖ ਕੋਮ ਦੀ ਗਲ ਕਰ ਦਾ

  • @AngrejSingh-oo3zq
    @AngrejSingh-oo3zq 3 месяца назад +1

    Waheguru ji ka Khalsa waheguru ji ki fathe ✊

  • @BalbirSingh-zj7ft
    @BalbirSingh-zj7ft 3 месяца назад

    Namaz was as sizda with face towards GuruGhar Namaz was with shardha(faith and keeping The Holliness&highness of Har Mandir in mind )i support all namazis Thanks

  • @dr.paramjitsinghsumra179
    @dr.paramjitsinghsumra179 3 месяца назад

    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਯੋਗਾ ਦਿਵਸ ਤੇ ਸ਼ਰੇਆਮ ਯੋਗਾ ਕਰਨ ਵਾਲੀ ਗੁਜਰਾਤੀ ਔਰਤ ਅਰਚਨਾ ਦੀ ਸ਼ਾਜਿਸ਼ ਨੂੰ ਮੌਕੇ ਤੇ ਅੱਖੋਂ ਪਰੋਖੇ ਕਰਨ ਵਾਲੇ, ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਪ੍ਰਬੰਧਕਾਂ ਸੇਵਾਦਾਰਾਂ, ਵੀਡੀਓ ਬਨਾਉਣ ਵਾਲਿਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਨੂੰਨੀ ਧਰਾਵਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ। ਇਕ ਘੰਟਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਰਹੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੀ ਨਹੀਂ ਗਈ ਮੁਆਫ਼ੀ ਦੀ ਹੱਕਦਾਰ ਨਹੀਂ ਹੈ। ਇਹ ਕਿਸੇ ਏਜੰਸੀਆ ਦੀ ਵਰਕਰ ਹੈ ਜਿਸ ਨੇ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਲਈ ਅਜਿਹੀ ਕਰਤੂਤ ਕੀਤੀ ਗਈ ਹੈ। ਸਿੱਖ ਕੌਮ ਦਾ ਅਸਲ ਸਮੱਸਿਆ ਤੋਂ ਧਿਆਨ ਹਟਾਉਣ ਲਈ ਆਰ ਐਸ ਐਸ ਐਸ ਦੀ ਸਿਆਸਤਦਾਨਾਂ ਨਾਲ ਕੋਈ ਮਿਲੀਭੁਗਤ ਤੇ ਸਾਜਿਸ਼ ਹੈ।
    ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਯੋਗਾ ਕਰਨ ਵਾਲੀ ਗੁਜਰਾਤੀ ਔਰਤ ਨੂੰ ਗੁਜਰਾਤ ਪੁਲਸ ਆਪਣੀ ਸੁਰੱਖਿਆ ਅਧੀਨ ਪੰਜਾਬ ਪੁਲਸ ਹਵਾਲੇ ਕਰੇਗੀ ਜਾਂ ਪੰਜਾਬ ਪੁਲਸ ਆਪ ਗ੍ਰਿਫਤਾਰ ਕਰਕੇ ਲਿਆਵੇਗੀ।

  • @Rehatpreet2015
    @Rehatpreet2015 3 месяца назад +2

    ਭਾਈ ਜੀ ਨਮਾਜ਼ ਦਾ ਤੇ ਯੋਗਾ ਬਹੁਤ ਫਰਕ ਜੀ ਨਮਾਜ਼ ਤਾ ਰੱਬ ਦੀ ਇਬਾਦਤ ਹੈ ਪਰ ਇਹ ਬਹੁਤ ਗਲਤ ਗੱਲ ਹੈ ਇਸਤਰਾਂ ਤਾ ਕੋਈ ਵੀ ਆਪਣੀ ਮਰਜ਼ੀ ਕਰ ਸਕਦਾ ਇਹਨੂੰ ਸਜਾ ਮਿਲਨੀ ਚਾਹੀਦੀ ਹੈ

  • @BhupinderSingh-dj1em
    @BhupinderSingh-dj1em 3 месяца назад +1

    ਦੇਖੋ ਸਿੱਖ ਇਹੋ ਜਿਹੇ ਪੰਗੇ ਕਿਸੇ ਹੋਰ ਦੇ ਸਥਾਨ ਤੇ ਜਾ ਕੇ ਨੀ ਕਰਦਾ,ਪ੍ਰ ਇੱਲਤਾਂ ਕਰਨ ਵਾਲੇ ਹੋਰ ਬਹੁਤ ਨੇ ਜਾ ਤਾਂ ਕੋਈ ਗੱਲ ਨਾ ਹੀ ਕੀਤੀ ਜਾਵੇ ਰੌਲਾ ਨਾ ਪਾਇਆ ਜਾਵੇ ਕੋਈ ਚਰਚਾ ਨਾ ਕਰੇ ਆਪੇ ਕੀਤਾ ਅਲੋਪ ਹੋ ਜੂ, ਤੁਸੀਂ ਇਹ ਕਦੀ ਨਾ ਸੋਚ ਲਿਆ ਜਾਵੇ ਕਿ ਸਿੱਖਾਂ ਦੇ ਹਾਰ ਕਿਸੇ ਨੀ ਪਾਉਣੇ। ਆਪਣਾ ਆਪਣਾ ਹੀ ਹੁੰਦਾ ਤੇ ਦੂਜਾ ,ਤੀਜਾ ਲੋੜ ਪੂਰੀ ਹੋਣ ਤੇ ਧੰਨਵਾਦ ਤੋਂ ਇਲਾਵਾ ਕੁਛ ਨੂੰ ਕ੍ਰ ਸਕਦਾ।

  • @sukhwindersinghshahzada8416
    @sukhwindersinghshahzada8416 3 месяца назад +2

    SGPC ਦਾ ਹੁਣ ਜ਼ਰੂਰੀ ਹੋ ਗਿਆ ਕੇ ਇਲੈਕਸ਼ਨ ਹੋਣ, ਨਵਾਂ ਪ੍ਰਬੰਧ ਹੋਂਦ ਵਿੱਚ ਆਵੇ ਤਾਂ ਹੀ ਠੀਕ ਹੋਣਾ,

  • @VeerSingh-mt7or
    @VeerSingh-mt7or 3 месяца назад +1

    ਜਿਸ ਤਰ੍ਹਾਂ ਮੱਸੇ ਰੱਗੜ ਤੋਂ ਦਰਬਾਰ ਸਾਹਿਬ ਅਜਾਦ ਕਰਵਾਇਆ ਸੀ ਉਸੇ ਤਰ੍ਹਾਂ ਇਹ ਸਾਧ ਲਗਾੜਿਆ ਤੋਂ ਐਸ ਜੀ ਪੀ ਸੀ ਤੋ ਅਜਾਦੀ ਕਰਵਾਉਣੀ ਪੈਣੀ ਐ🎉🎉🎉❤❤❤❤

  • @GurmeetsinghKhanabadosh
    @GurmeetsinghKhanabadosh 3 месяца назад +3

    ਮਖੂ ਭਾਜੀ,,ਜਿਹਨੇ ਸ੍ਰੀ ਦਸਮ ਨਹੀਂ ਵਿਚਾਰਿਆ, ਉਸਦੀ ਅਕਲ ਖਤਮ

  • @inderdeepsingh8105
    @inderdeepsingh8105 3 месяца назад

    ਟਾਸਕ ਫੋਰਸ ਦਰਬਾਰ ਸਾਹਿਬ ਜੀ ਦੇ ਵਿੱਚ ਗਰੀਬਾ ਨੂੰ ਕੁੱਟਣ ਯੋਗੇ ਹਨ

  • @jasbirpalsingh8910
    @jasbirpalsingh8910 3 месяца назад

    Waheguru ji

  • @shingarasingh4495
    @shingarasingh4495 3 месяца назад +1

    ਜਦੋਂ ਤੱਕ ਮੁਆਫੀਨਾਮਾ ਖਤਮ ਕਰਕੇ ਕਿਸੇ ਨੂੰ ਸਜਾ ਨਹੀਂ ਦਿੱਤੀ ਜਾਦੀ ਓਦੋ ਤੱਕ ਇਹੋ ਜਿਹੇ ਘਟਨਾਕਰਮ ਹੁੰਦੇ ਰਹਿਣਗੇ

  • @HardeepSingh-yg1im
    @HardeepSingh-yg1im 3 месяца назад +3

    Waheguru ji 🙏🙏

  • @beejumarwah6431
    @beejumarwah6431 3 месяца назад +5

    ਦਰਬਾਰ ਸਾਹਿਬ ਵਿੱਚ photography ਬੰਦ ਹੋਣੀ ਚਾਹੀਦੀ ਹੈ। cell phones ਐਟਰੀ ਉੱਤੇ ਜਮਾ ਹੋਣੇ ਚਾਹੀਦੇ ਨੇ। ਬੀਬੀਆਂ ਸੇਵਾਦਾਰ ਵੀ ਹੋਣ ਤਾਂ ਕਿ ਇਹੋ ਜਿਹੀਆਂ ਚਵਲ ਔਰਤਾਂ ਨਾਲ ਓਥੇ ਮੋਕੇ ਤੇ ਹੀ deal ਕਰਨ।

  • @takhigeeta8798
    @takhigeeta8798 3 месяца назад +1

    ਜਿਨ੍ਹਾਂ ਲੋਕਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਤੇ ਸਰਕਾਰੀ ਫੋਜਾ ਚੜਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਓਹੀ ਲੋਕ ਦਰਬਾਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਕਬਜਾ ਕਰ ਲਿਆ ਹੈ ਇਹੋ ਕੁਝ ਹੋਣਾ ਹੈ

  • @AmarjitSingh-eq3rl
    @AmarjitSingh-eq3rl 3 месяца назад +5

    ਬਾਹਰਲੇ ਪ੍ਰਦੇਸ਼ ਤੋਂ ਜਿਹੜੇ ਲੋਕ ਆਉਂਦੇ ਹਨ ਉਹਨਾਂ ਨੂੰ ਜਿਆਦਾ ਨੂੰ ਮਰਿਯਾਦਾ ਬਾਰੇ ਕੁਛ ਵੀ ਨਹੀ ਪਤਾ ਮੈਂ ਖੁਦ ਇਹ ਵਰਤਾਰਾ ਦੇਖਿਆ ਹੈ ਇਹਨਾਂ ਦੀ ਤਾਦਾਦ ਸਿੱਖਾਂ ਨਾਲੋਂ ਕਿਤੇ ਵੱਧ ਹੈ ਕੁੜੀ ਜਿਹੜੀ ਯੋਗਾ ਕਰ ਰਹੀ ਹੈ ਉਸ ਦੇ ਕੋਲ ਬਿਲਕੁਲ ਲੋਕ ਨਹੀ ਹਨ ਅਜਿਹਾ ਵਰਤਾਰਾ ਉਸਨੇ ਖਾਲੀ ਜਗਹ ਦੇਖਕੇ ਕੀਤਾ ਉਸਨੂੰ ਇਸ ਕਰਕੇ ਕਿਸੇ ਨਗੇ ਦੇਖਿਆ

  • @rajvirsingh3008
    @rajvirsingh3008 3 месяца назад +2

    ਬਾਦਲਾਂ ਨੂੰ ਵੋਟਾਂ ਪਾਉਣੀਆਂ ਬਿਲਕੁੱਲ ਬੰਦ ਕਰੋ ਜੀ

  • @HarpreetKaur-yd4gb
    @HarpreetKaur-yd4gb 3 месяца назад +5

    ਪਰ ਲਾਹਨਤ ਆ sgpc ਵਰਕਰਾ ਤੇ ਪ੍ਰਬੰਧਕ ਤੇ ਜਿੰਨਾ ਨੇ ਦੇਖ ਕੇ ਇਸ ਕੁੜੀ ਨੂੰ ਅਣਗੌਲਿਆ ਕੀਤਾ ਸ਼ਰਮ ਸਭ ਨੂੰ ਓਨੀ ਚਾਈਦੀ ਤੁਸੀ ਕੋਲ ਖੜਕੇ ਬੀ ਗੁਰੂ ਘਰ ਦੀ ਮਰਯਾਦਾ ਨਹੀਂ ਰੱਖ ਸਕੇ

  • @RohitChopra-on4ly
    @RohitChopra-on4ly 3 месяца назад

    First gurudwara which also called mandir.jai Sanatan

  • @DalipSingh-l6u
    @DalipSingh-l6u 3 месяца назад +10

    ਬਹੁਤ। ਵਦੀਅਆ। ਸਚਾਈ। ਦਸਿਆ। ਭਾਈ। ਸਾਹਿਬ। ਨੇ। ਅਕਾਲੀਦਲ। s. G. P। ਜਿਮੇਦਾਰ। ਹਨ।

  • @randhirkaur4086
    @randhirkaur4086 3 месяца назад +11

    ਬਾਬਾ ਜੀ ਪਰ ਤੁਸੀਂ ਕੀ ਸਟੈਂਡ ਲੈ ਰਹੇ ਹੋ ਜਿਹੜੇ ਲੋਕ ਮੱਖੂ ਸਾਹਿਬ ਨੂੰ ਮਾੜਾ ਕਹਿ ਰਹੇ ਨੇ ਮੱਖੂ ਨਹੀਂ ਗਲਤ ਲੋਕਾਂ ਦੀ ਆਪਣੀ ਸੋਚ ਗਲਤ ਆ ਸਿੱਖੋ ਜਾਗ ਜਾਓ ਬਾਦਲ ਲਾਣਾ ਗੁਰੂ ਘਰਾਂ ਵਿੱਚੋਂ ਪਾਸੇ ਕਰਕੇ ਸੱਚੇ ਸੁੱਚੇ ਸਿੱਖ ਇਹ ਪ੍ਰਬੰਧ ਸੰਭਾਲਣ ਧੰਨਵਾਦ ਮੱਖੂ ਸਾਹਿਬ ਜਾਗਦੀ ਜਮੀਰ ਸਿੰਘ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਬਾਦਲ ਲਾਣਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @satnamdhillon4624
    @satnamdhillon4624 3 месяца назад +6

    ਏਹ ਲੋਕ ੳਸ ਸਮੇ ਅਨੇ ਅਤੇ ਗੂੰਗੇ ਵੀ ਹੋ ਗਏ ਸੀ

  • @sarbjitsingh3113
    @sarbjitsingh3113 3 месяца назад

    ਕੋਈ ਵੀ ਜੱਥੇਦਾਰ ਪ੍ਰਧਾਨ ਬੋਲਦਾ ਪੈਸਾ ਖਾਣ ਤਕ ਮਤਲਬ ਹੈ ਮੈਂਬਰ ਪ੍ਰਧਾਨ ਜੱਥੇਦਾਰਾ ਦਾ।

  • @किसानखुशहालदेशखुशहाल

    ਇਹ ਕਲਾਂ ਯੋਗਾ ਨਹੀਂ ਹੈ ਇਹ ਅਜੈਸਿਆ ਦਾਂ ਕੰਮ ਹੋ ਸਕਦਾ ਹੈ

  • @GurjeetKaur-b7g
    @GurjeetKaur-b7g 3 месяца назад

    ਨਬਜ਼ ਪਰਨ ਟਾ ਜੋਗਾ ਕਰਨ ਚ ਬੁਹਤ ਫਰਕ ਆ ਗੁਰੂ ਸਾਰਿਆ thaa aa har dharm thaa ji

  • @AmritsinghGhumaan-h6s
    @AmritsinghGhumaan-h6s 3 месяца назад +3

    Sgpc rss ਅਤੇ ਬਾਦਲਾਂ ਦੀ ਰਖੇਲ ਹੈ। ਭਾਈ ਪਿੰਦਰਪਾਲ ਸਿੰਘ ਨੇ ਮੰਜੀ ਸਾਹਿਬ ਕਥਾ ਕਰਦਿਆਂ ਬਾਦਲਾਂ ਨੂੰ ਨਾਪਸੰਦ ਇੱਕ ਗੱਲ ਹੀ ਕਹੀ ਸੀ 15 ਮਿੰਟ ਵਿੱਚ ਉਸਨੂੰ ਗੁਰੂ ਘਰ ਵਿੱਚੋਂ ਬਾਹਰ ਅਤੇ ਕਥਾ ਕਰਨ ਤੇ ਪਾਬੰਦੀ ਲਾ ਦਿੱਤੀ ਸੀ।

  • @bittusaini7750
    @bittusaini7750 3 месяца назад

    ਬਾਬਾ ਜੀ ਤੁਸੀਂ ਸਹੀ ਕਿਹਾ
    ਕਿਉਂ ਗੁਰੂ ਘਰ ਦਾ ਨਿਰਾਦਰ ਹੋ ਰਿਹਾ,
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿਹਾ ਜਿਹਾ ਕੰਮ ਹੋ ਰਿਹਾ,
    ਵਾਹਿਗੁਰੂ ਜੀ ਮਿਹਰ ਉਪਾਓ ਜੀ,
    ਪੰਥ ਦੇ ਆਗੂਆਂ ਨੂੰ ਸਹੀ ਰਾਹ ਪਾਓ ਜੀ 👏

  • @aparsingh5343
    @aparsingh5343 3 месяца назад

    ਜਿਹੜੇ ਲੋਕ ਔਰਤਾਂ ਪਿਛੇ ਲੜਾਈਆਂ ਨੂੰ ਧਰਮ ਕਹਿੰਦੇ ਹੋਣ ਅਜਿਹੇ ਲੋਕ ਕਿਸੇ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕੀ ਸਮਝਣਗੇ? ਲੱਗਦੈ ਅਸੀ ਸਾਂਝੀਵਾਲਤਾ ਦਾ ਡਮਰੂ ਫੜ ਆਪਣੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਖਤਮ ਲੈਣੀ ਹੈ।

  • @gurlabhsingh8072
    @gurlabhsingh8072 3 месяца назад +3

    ਜਦੋ ਤੱਕ ਸਿੱਖ ਪੰਚ ਪ੍ਰਧਾਨੀ ਨਾਲ ਨਹੀਂ ਚੱਲਦੇ ਕਾਮਯਾਬ ਨਹੀਂ ਕਮੇਟੀ ਅੰਗਰੇਜ਼ ਹਕੂਮਤ ਦੀ ਕ੍ਰਿਪਾ ਨਾਲ

  • @sscontact13
    @sscontact13 3 месяца назад

    ਸ਼੍ਰੋਮਣੀ ਕਮੇਟੀ ਵਿੱਚ ਗੰਗੂ ਦੀ ਔਲਾਦਾਂ ਰੱਖ ਲਈਆ.

  • @RAMSINGH-fh8kl
    @RAMSINGH-fh8kl 3 месяца назад +22

    ਇਸ ਬੀਬੀ ਨੂੰ ਸੋਧਾ ਲਾਉਣਾ ਚਾਹੀਦਾ ਸੀ

    • @GotaSingh-gj7dq
      @GotaSingh-gj7dq 3 месяца назад +1

      ਇਹ ਕੰਮ ਤੁਸੀਂ ਹੀ ਕਰ ਸਕਦੇ ਹੋ

  • @HarjeetSingh-bc3bm
    @HarjeetSingh-bc3bm 3 месяца назад +1

    ਸਚੀਆ ਗਲਾਂ ਕੀਤੀਆਂ ਅਸੀ ਆਪਣੇ ਧਰਮ ਤੋ ਭਟਕ ਚੁਕੇ ਆ

  • @ssgh124
    @ssgh124 3 месяца назад

    ਸ਼ੁਕਰ ਹੈ ਬਚ ਕੇ ਚਲੀ ਗਈ ਨਹੀਂ ਤਾਂ ਬੇਅਦਬੀ ਦੇ ਨਾਮ ਤੇ ਵੱਢ ਦੇਣਾ ਸੀ ਇਹਨਾ ਸਿੰਘ ਸੂਰਮਿਆਂ ਨੇ.ਇਹ ਸਿੰਘ ਸੂਰਮੇ ਇਹ ਦੱਸਣਗੇ ਕੇ ਇਹ ਕਿਹੜੇ ਗੁਰੂ ਦੀ ਸਿੱਖਿਆ ਤੇ ਚਲ ਰਹੇ ਨੇ

  • @ssgh124
    @ssgh124 3 месяца назад

    ਕੋਈ ਨੂੰ ਆਉਂਦਾ ਹਵਨ ਕਰਨ ਚਿੰਤਾ ਨਾ ਕਰੋ ,ਹਿੰਦੂਆਂ ਨੇ ਆਪਣੀ ਗਰਦਨ ਨਹੀਂ ਲਹਾਣੀ,ਹਿੰਦੂ ਭੀ ਸਮਝ ਚੁੱਕਾ ਹੈ ਤੇ ਦੁਨੀਆ ਭੀ ਸਮਝ ਰਹੀ ਹੈ,

  • @littlebirdi
    @littlebirdi 3 месяца назад +1

    ਉਸ ਦਿਨ ਬੀਜੇਪੀ, ਇੰਡਿਆ ਭਰ ਚ ਯੋਗਾ ਡੇ ਮਨਾ ਰਹੀ ਸੀ, ਸਿੱਖ ਯੋਗਾ ਨੂੰ ਗੁਰੂ ਘਰਾਂ ਚ ਮਨਜੂਰ ਨਹੀ ਕਰਦੇ ਅਤੇ ਜਦੋਂ ਦਾ ਤਿਰੰਗੇ ਵਾਲੀ ਕੁੜੀ ਨੂੰ ਰੋਕਿਆ ਗਿਆ ਦਰਬਾਰ ਸਾਹਿਬ ਆਉਣ ਤੋਂ, ਭਗਵਾ ਰਾਸ਼ਟਰਵਾਦੀ ਬਹੁਤ ਔਖੇ ਹੋਏ ਪਏ ਸਨ ਅਤੇ ਮੋਕਾ ਭਾਲ ਰਹੇ ਸਨ ਦਰਬਾਰ ਸਾਹਿਬ ਅੰਦਰ ਹੀ ਸਿੱਖਾਂ ਨੂੰ ਜ਼ਲੀਲ ਕਰਨ ਦਾ। ਬੇਸ਼ਕ ਉਹ ਆਪਣੇ ਮੰਦਰਾਂ ਚ ਇਹ ਸਭ ਨਹੀ ਕਰਦੇ, ਕੇਦਾਰਨਾਥ ਵਿਚ ਵੀ ਉਹ ਕੈਮਰਾ ਲਿਜਾਣ ਯਾ ਰੀਲ ਬਣਾਉਣ ਵਾਲਿਆਂ ਦਾ ਕੁਟਾਪਾ ਕਰਦੇ ਹਨ ਭਾਂਵੇ ਉਹ ਕੁੜੀ ਹੀ ਹੋਵੇ। ਇਸ ਗੁਜਰਾਤਣ ਨੇ ਵੀ ਕਦੇ ਕਿਸੇ ਮੰਦਰ ਚ ਯੋਗਾ ਨਹੀ ਕੀਤੀ, ਬਹੁਤ ਸਲੀਕੇ ਨਾਲ ਮੰਦਰ ਚ ਪੂਜਾ ਕਰਦੀ ਹੈ, ਇਸੀ ਦੇ ਇੰਸਟਾ ਤੇ ਸਭ ਵੀਡੀਓ ਹਨ, ਪਰ ਸਿੱਖਾਂ ਲਈ ਇਹਨਾਂ ਅੰਦਰ ਪਲ ਰਿਹਾ ਪੰਜ ਸਦੀਆਂ ਦਾ ਵੈਰ, ਅਤੇ ਸੱਤਾ ਦਾ ਹੰਕਾਰ, ਇਹਨਾ ਨੂੰ ਵਾਰ ਵਾਰ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲਈ ਪ੍ਰੇਰਿਤ ਕਰਦਾ। ਇਹ ਰਾਸ਼ਟਰਵਾਦੀ ਕੁੜੀ, ਜਿਸ ਦੀ ਕੰਗਣਾ ਸਮੇਤ ਹੋਰ ਬੀਜੇਪੀ ਆਗੂਆਂ ਨਾਲ ਨੇੜਤਾ ਹੈ, ਇਹ ਇਕ ਘੰਟਾ ਰਹੀ ਪ੍ਰਕਰਮਾ ਚ, ਇਸ ਦੋਰਾਨ ਨਾ ਇਸ ਨੇ ਕੇਂਦਰੀ ਅਸਥਾਨ ਤੇ ਮੱਥਾ ਟੇਕਿਆ ਨਾ ਹੀ ਪ੍ਰਕਰਮਾ ਚ ਬਣੇ ਕਿਸੇ ਪ੍ਰਕਾਸ਼ ਅਸਥਾਨ ਤੇ ਮੱਥਾ ਟੇਕਿਆ। ਇਹ ਰੇਕੀ ਕਰਦੀ ਰਹੀ ਅਤੇ ਪਹਿਲਾ ਮੋਕਾ ਮਿਲਦੇ ਹੀ ਇਸ ਨੇ ਉਥੇ ਗੰਦ ਪਾਇਆ ਅਤੇ ਨਿਕਲ ਗਈ। ਹੁਣ ਆਪਣੀ ਹਾਈ ਕਮਾਂਡ ਨੂੰ ਖੁਸ਼ ਕਰਨ ਅਤੇ ਜਨੂੰਨੀ ਭਗਵਾ ਧਾਰੀਆਂ ਨੂੰ ਮਾਨਸਿਕ ਔਰਗਾਜ਼ਮ ਦੇਣ ਤੋਂ ਬਾਅਦ , ਮਾਫੀ ਦਾ ਡਰਾਮਾ ਕਰ ਰਹੀ, ਜੋ ਕੀ ਹੋ ਸਕਦਾ ਸ਼੍ਰੋਮਣੀ ਕਮੇਟੀ ਮੰਨ ਵੀ ਲਵੇ। ਪਹਿਲਾਂ ਵੀ ਇਸੇ ਤਰਾਂ ਦੀ ਬੇਅਦਬੀ ਇਕ ਹੋਰ ਰਾਸ਼ਟਰਵਾਦੀ ਕੁੜੀ ਨੇ ਕੀਤੀ ਸੀ ਉਦੋਂ ਵੀ ਸ਼੍ਰੋਮਣੀ ਕਮੇਟੀ ਨੇ ਮਸਲਾ ਰਫਾ ਦਫਾ ਕਰ ਦਿੱਤਾ ਸੀ। ਬਾਦਲਕੇ ਪਹਿਲਾਂ ਹੀ ਬੀਜੇਪੀ ਨਾਲ ਦੁਬਾਰਾ ਗੱਠਜੋੜ ਕਰਨ ਨੂੰ ਕਾਹਲੇ ਹਨ, ਉਹ ਬੀਜੇਪੀ ਨੂੰ ਖੁਸ਼ ਕਰਨ ਲਈ ਇਸ ਕੁੜੀ ਨੂੰ ਮਾਫੀ ਦਵਾ ਹੀ ਸਕਦੇ। ਸਿੱਖ ਜੱਥੇਬੰਦੀਆ ਨੂੰ ਦਬਾਅ ਬਣਾਉਣਾ ਚਾਹਿਦਾ ਤਾਂ ਜੋ ਕਮੇਟੀ ਇਸ ਮਸਲੇ ਨੂੰ ਹਰ ਵਾਰ ਦੀ ਤਰਾਂ ਰਫਾ ਦਫਾ ਨਾ ਕਰ ਸਕੇ। ਇਸ ਬਦਜਾਤ ਤੇ ਟਕਾ ਕੇ ਪਰਚਾ ਹੋਵੇ ਅਤੇ ਪੂਰੀ ਪੈਰਵੀ ਕੀਤੀ ਜਾਵੇ ਤਾਂ ਜੋ ਬਾਕੀ ਦੀਆਂ ਕੰਜਰੀਆਂ ਨੂੰ ਵੀ ਸਬਕ ਮਿਲੇ। ਨਾਲ ਹੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਗੁਰੂਘਰ ਦੀ ਮਰਿਆਦਾ ਬਹਾਲ ਕਰਨ ਲਈ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਬਹੁਤ ਸ਼ਹੀਦੀਆਂ ਦੇ ਕੇ ਗੁਰੂਘਰ ਅਜ਼ਾਦ ਕਰਵਾਏ ਗਏ ਸਨ, ਸਿੱਖ ਚੋਧਰੀਆ ਨੇ ਮੁਫਤ ਦੇ ਹੋਟਲ ਅਤੇ ਪਿਕਨਿਕ ਸਪੋਟ ਬਣਾ ਧਰਿਆ। ਆਹੀ ਹਰਕਤਾਂ ਕਰ ਕੇ ਮਦਰਾਸ ਹਾਈਕੋਰਟ ਨੇ ਹੁਕਮ ਜਾਰੀ ਕਰ ਕੇ ਉਥੋਂ ਦੇ ਮੰਦਰਾਂ ਚ ਗੈਰ ਹਿੰਦੂ ਦੇ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ, ਦਰਬਾਰ ਸਾਹਿਬ ਚ ਵੀ ਸਿੱਖਾਂ ਨੂੰ ਮਜਬੂਰ ਹੋ ਕੇ ਕਰਨਾ ਪੈਣਾ ਇਹ ਕੰਮ। ਗਲ ਸਪੱਸ਼ਟ ਹੈ, ਜੋ ਗੁਰੂ ਨੂੰ ਮੰਨਦਾ ਹੀ ਨਹੀ, ਜਿਸ ਦੀ ਗੁਰੂਘਰ ਪ੍ਰਤੀ ਸ਼ਰਧਾ ਹੀ ਨਹੀ, ਉਸ ਦਾ ਕੰਮ ਹੀ ਕੀ ਹੈ ਦਰਬਾਰ ਸਾਹਿਬ ਚ? ਦਰਬਾਰ ਸਾਹਿਬ ਦੇ ਹਰੇਕ ਇੰਚ ਤੇ ਸਿੱਖ ਸ਼ਹੀਦਾਂ ਦਾ ਖੂਨ ਡੁੱਲਿਆ, ਉਹ ਪਵਿੱਤਰ ਅਸਥਾਨ ਹੈ ਦੁਨਿਆ ਭਰ ਦੇ ਸਿੱਖਾਂ ਦਾ ਕੋਈ ਵਾਘਾ ਬੋਰਡਰ ਯਾ ਜਲਿਆਂ ਵਾਲਾ ਬਾਗ ਨਹੀ ਕੀ ਮੁੰਹ ਚੁਕ ਕੇ ਟੂਰਿਸਟ ਫਿਰੀ ਜਾਂਦੇ ਉਥੇ।

  • @mohanboparai5607
    @mohanboparai5607 3 месяца назад

    Dhan baba nanak ji

  • @AmarjitSingh-eq3rl
    @AmarjitSingh-eq3rl 3 месяца назад +3

    ਮੱਖੂ ਨੂੰ ਕੋਈ ਨਾ ਕੋਈ ਮਾਮਲਾ ਮਿਲ ਜਾਂਦਾ ਹੈ ਕਿਸੇ ਨੂੰ ਫੋਨ ਕਰਕੇ ਨਜ਼ਾਰੇ ਲੈਂਦਾ ਹੈ

    • @noorsunnyasr9320
      @noorsunnyasr9320 3 месяца назад

      Apna chanal chlamydia eha again paise milde u tube tou

  • @angrejzorasingh4157
    @angrejzorasingh4157 3 месяца назад

    Great bol rahe ho sir aap

  • @sangatsingh4850
    @sangatsingh4850 3 месяца назад

    Makhu sab v nice point God bless you

  • @jagjeetbajwa5907
    @jagjeetbajwa5907 3 месяца назад +2

    ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਸਭ ਵਕਾਊ ਨੇ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਸਮਾਂ ਆਉਣ ਤੇ ਭਾਉ ਨੂੰ ਬਾਹਰ ਲਿਆਓ ਪੰਜਾਬ ਬਚਾਓ ਭਾਈ ਸਾਹਿਬ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

  • @SukhdeepSingh-bj2xo
    @SukhdeepSingh-bj2xo 3 месяца назад +1

    ਬਾਬਾ ਜੀ ਸਹੀ ਗੱਲ ਹੈ ਚਲੋ ਮੰਨ ਲੈਦੇ ਆ ਤੁਹਾਡੀ ਕਿ ਮੁਸਲਮਾਨਾਂ ਨੇ ਨਮਾਜ ਪੜੀ ਹੈ ਤੇ ਹਿੰਦੂ ਨੂੰ ਵੀ ਅਸੀਂ ਰੋਕਦੇ ਨਹੀਂ ਜੇ ਉਹ ਹਨੂਮਾਨ ਚਾਲੀਸਾ ਪੜ੍ਹਨਾ ਚਾਹੁੰਦਾ ਸਾਨੂੰ ਕੋਈ ਦਿੱਕਤ ਨਹੀਂ ਉਥੇ ਇਦਾਂ ਮੁੱਦੇ ਸਿੱਧੇ ਹੋਣ ਨੂੰ ਕਿਸੇ ਪਾਸੇ ਇਜਾਜਤ ਨਹੀਂ ਹੈਗੀ ਉਹ ਚਾਹੇ ਸਿੱਖ ਹੈ ਚਾਹੇ ਮੁਸਲਿਮ ਹੈ ਚਾਹੇ ਹਿੰਦੂ ਹੈ ਚਾਹੇ ਕ੍ਰਿਸਚਨ ਹ ਵੀ ਕਮਿਊਨਿਟੀ ਦਾ ਹੋਵੇ ਕਿਸੇ ਨੂੰ ਕੋਈ ਇਜਾਜਤ ਨਹੀਂ ਹੈਗੀ ਉੱਥੇ ਮੁੱਦੇ ਸਿੱਧੇ ਹੋਣ ਦੀ

  • @balwinderrandhawasingh1160
    @balwinderrandhawasingh1160 3 месяца назад

    Makhoo saab ji dhaami ji ton asteefa mangnna chahida va sikh kaum nu.

  • @BrotherCollection-w1s
    @BrotherCollection-w1s 3 месяца назад

    😢ਇਹ ਲਗਦਾ ਜਿਵੇਂ ਸ਼੍ਰੋਮਣੀ ਕਮੇਟੀ ਦਾ ਦਾ ਹੱਥ ਹੋਵੇ ਜਿਥੇ ਬੀਬਾ ਜੀ ਯੋਗ ਕਰ ਰਹੀ ਹੈ ਉਥੇ ਕੋਈ ਵੀ ਨੇੜੇ ਨਹੀਂ ਆਉਣ ਦਿੱਤਾ

  • @pashminderkaur9947
    @pashminderkaur9947 3 месяца назад

    ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵਿੱਚ ਯੋਗਾ ਇਹ ਕੰਮ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲੀ ਭੁਗਤ ਤੋ ਬਿਨਾਂ ਨਹੀਂ ਹੋ ਸਕਦਾਂ।
    ਕਿਸੇ ਵੀ ਧਰਮ ਦੇ ਧਰਮ ਸਥਲ ਅੰਦਰ ਕੈਮਰਾ ਜਾਂ ਮੁਬਾਇਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।
    ਪਰ ਸਿਖਾਂ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ , ਨਾਂਦੇੜ‌ ਗੁਰਦੁਆਰਾ ਪ੍ਰਬੰਧਕ ਕਮੇਟੀ , ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਕਮੇਟੀਆਂ ਮੁਬਾਇਲ ਬੈਨ ਨਹੀਂ ਕਰ ਪਾ ਰਹੀਆਂ ਕਿਉ ?
    ਕੀ ਇਹ ਸੰਸਥਾਵਾਂ ਆਰ ਐਸ ਐਸ ਦੇ ਦਬਾਅ ਹੇਠ ਕੰਮ ਕਰ ਰਹੀਆਂ ਨੇ ?
    ਹੋਰ ਤਾਂ ਹੋਰ ਡੇਰਾ ਰਾਧਾ ਸੁਆਮੀ ਅੰਦਰ ਵੀ ਮੁਬਾਇਲ ਬੈਨ ਹੈ ।

  • @GurumeetSingh-yj1lp
    @GurumeetSingh-yj1lp 3 месяца назад +3

    ਮਖੂ ਸਾਹਿਬ ਜੀ ਇਹ ਘਟਨਾ ਬੜੀ ਨਿੰਦਣੀ ਯੋਗ ਹੈ ਪ੍ਰਬੰਧ ਨਕਾਰਾ ਰਿਹਾ ਇਹਨਾਂ ਦੀ ਟਾਕਸ ਫੋਰਸ ਕਿੱਥੇ ਸੀ ਜਿਹੜੀ ਸਿੱਖਾਂ ਨੂੰ ਕੁੱਟਦੀ ਹੈ ਇਹ ਸਭ ਮਿਲੀ ਭੁਗਤ ਹੋਈ ਹੈ ਗੁਰੂ ਕਿਰਪਾ ਜੇ ਅਸੀਂ ਸਿੱਖ ਪੰਥ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰੀ ਕੌਮ ਨੂੰ ਇੱਕ ਝੂਠ ਹੋ ਕੇ 90% ਜਿਹੜੇ ਬਾਦਲ ਦੇ ਗੁੰਡੇ ਤੇ ਬਾਦਲ ਤਿਆਰ ਇਹਨਾਂ ਨੂੰ ਬਾਹਰ ਕੱਢਣਾ ਪਏਗਾ ਤਾਂ ਹੀ ਗੁਰੂ ਘਰ ਤੱਕ ਤਤ ਜੀ ਬੇਨਤੀ ਹੈ ਕਿ ਜਿਹੜੀਆਂ ਗੁਰਮਤ ਦੇ ਖਿਲਾਫ ਕਿਤਾਬਾਂ ਹਨ ਇਸ ਤਰਾਂ ਸੂਰਜ ਪ੍ਰਕਾਸ਼ ਮੈਨੂੰ ਪ੍ਰਕਾਸ਼ ਗੁਰੂ ਦੀ ਲਾਸਟ ਪਾਤਸ਼ਾਹੀ ਛੇਵੀ ਵਿਦਿਆ ਜਿਹੜੀਆਂ ਕੂੜ ਦੇ ਨਾਲ ਭਰੀਆਂ ਪਈਆਂ ਉਹ ਤੁਹਾਨੂੰ ਸਿੱਖੀ ਦੇ ਵੇੜੇ ਦੇ ਵਿੱਚੋਂ ਵਾਰ ਸੁੱਟਣੀਆਂ ਪੈਣਗੀਆਂ ਨੀ ਤੇ ਇਹਨਾਂ ਦੇ ਹਵਾਲੇ ਤੇ ਦੇ ਕੇ ਇਹ ਸਾਡੇ ਗੁਰੂ ਘਰਾਂ ਤੇ ਬਾਬਰੇ ਮੱਜਨ ਕਬਜਾ ਜਿਹੜਾ ਉਹ ਸੂਰਜ ਪ੍ਰਕਾਸ਼ ਦੇ ਵਿੱਚ ਇਹ ਸਪਸ਼ਟ ਲਿਖਿਆ ਹੋਇਆ ਹੈ ਕਿ ਇਹ ਪ੍ਰਾਰਥਨ ਜਗਹਾ ਸੀ ਸਿਰਫ ਗੁਰੂ ਸਾਹਿਬਾਂ ਨੇ ਇੱਥੇ ਉਹ ਸਾਰੀ ਕੀਤੀ ਹੈ ਸੋ ਸਾਨੂੰ ਇਹ ਸੋਚਣ ਤੇ ਮਜਬੂਰ ਕਰਦੀ ਹੈ ਸੋਚਣਾ ਪਵੇਗਾ ਜਾਗਣਾ ਪਵੇਗਾ ਸਿੱਖੋ ਜਾਗ ਜਾਓ ਅਜੇ ਸਮਾਂ ਹੈ ਜੇ ਨੰਬਰ ਦੋ ਇੱਕ ਵੀਰ ਨੇ ਕਮੈਂਟ ਕੀਤਾ ਹੈ ਕਿ ਧੁੰਦਾ ਸਾਹਿਬ ਫਰਿੰਦਰ ਪਾਲ ਸਿੰਘ ਜੀ ਸਟੇਜਾਂ ਦੇ ਉੱਤੇ ਵੱਡੇ ਵੱਡੇ ਭਾਸ਼ਨ ਦਿੰਦੇ ਹਨ ਹੁਣ ਕਿੱਥੇ ਹਨ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਟਕਸਾਲੀ ਕਿੱਥੇ ਹਨ ਬਾਬਾ ਬੰਤਾ ਜੀਵਾ ਤੇ ਟਕਸਾਲ ਦਾ ਮੁਖੀ ਧੁੰਮਾ ਕਿੱਥੇ ਹੈ ਇਹ ਨਹੀਂ ਬੋਲਣਗੇ ਕਿਉਂ ਕਿ ਇਹਨਾਂ ਦਾ ਬਾਦਲਾਂ ਨੇ ਮੂੰਹ ਬੰਦ

  • @James-Prinsep
    @James-Prinsep 3 месяца назад

    ਨਮਾਜ਼ਾਂ ਪੜ੍ਹਾਈ ਜਾਂਦੇ ਹੋ, ਯੋਗਾ ਕਰਵਾਓ, ਹਲੇ ਲੂਈਆ ਕਰਵਾਓ 😂😂😂

  • @balbirsinghsandhu5151
    @balbirsinghsandhu5151 3 месяца назад +1

    Darbar Sahib de ander jaan time har ek yatru da mobile jama ho ..tokin system ho ..

  • @rajvirsingh3008
    @rajvirsingh3008 3 месяца назад

    ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @balbirsinghgill2952
    @balbirsinghgill2952 3 месяца назад +1

    ਜਿੰਨਾ ਚਿਰ ਬਾਦਲ ਟੋਲਾ ਹਰਿਮੰਦਰ ਸਾਹਿਬ ਤੇ ਕਾਬਜ਼ ਹੈ ਇਸ ਤਰਾ ਹੀ ਹੋਣਾ ਹੈ

  • @gurtarsingh422
    @gurtarsingh422 3 месяца назад

    ਮੱਖੂ ਸਾਬ ਕਦੇ ਬਾਦਲ ਤੋਂ ਜਥੇਦਾਰ ਤੋ ਜਾ ਇਕ ਹੋਰ ਇਕ ਗਰੇਵਾਲ ਬਾਦਲਾਂ ਦਾ ਚੇਲਾ ਉਨ੍ਹਾਂ ਤੋਂ ਵੀ ਵਾਈਟ ਲੈ ਲਿਆ ਕਰੋ

  • @makhan4254
    @makhan4254 3 месяца назад

    Shame on SGPC

  • @surindersinghsandhu3978
    @surindersinghsandhu3978 3 месяца назад

    ਇਥੇ ਜੇਥਦਾਰ ਭਾਈ ਹਵਾਰਾ ਜੀ ਚਾਹੀਦਾ ਧਾਮੀ ਤਾ ਚਮਚਾ ਬਾਦਲਾ

  • @royaljeux7288
    @royaljeux7288 3 месяца назад

    ਸੁਪਨਿਆਂ ਦਾ ਘਰ ਸੰਸਥਾ ਵਾਲੇ ਸੇਵਕ ਨੂੰ ਤਾਂ
    ਬਜ਼ੁਰਗਾਂ ਨਾਲ ਫੋਟੋ ਨੀ ਖਿੱਚਣ ਦਿਤੀ

  • @karnailmalhi244
    @karnailmalhi244 3 месяца назад

    ਮਖੂ ਸਾਹਿਬ ਧੰਨਵਾਦ

  • @kilanandgarh
    @kilanandgarh 3 месяца назад

    ਦੋਨਾਂ ਨੇ ਮਾਇਆ ਬਣਾਉਣ ਦਾ ਢੰਗ ਅਪਣਾਇਆ ਹੋਇਆ ਹੈ
    ਮੱਖੂ ਜੀ ਦੀ ਡੇਰਾ ਬੱਲਾਂ ਨਾਲ ਯਾਰੀ ਹੈ
    ਭਗਤ ਰਵਿਦਾਸ ਜੀ ਨੂੰ ਸਤਿਗੁਰੂ ਰਵਿਦਾਸ ਕਹਾ ਕੇ ਆਏ ਹਨ
    ਰੰਧਾਵਾ ਜੀ ਦੇ ਕੋਲ ਗੁਰਦੁਆਰਾ ਫਤਹਿਗੜ੍ਹ ਸਾਹਿਬ ਰੇਲਵੇ ਫਾਟਕਾਂ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਲਾਇਬ੍ਰੇਰੀ ਬਣੀ ਹੋਈ ਹੈ
    ਬਹੁਜਨ ਸਮਾਜ ਪਾਰਟੀ ਦਾ ਕਬਜ਼ਾ ਹੈ
    ਕਿਤਾਬਾਂ ਉਪਰ ਮਿੱਟੀ ਪੈ ਰਹੀ ਹੈ
    ਦੋਵੇਂ ਕਿੰਨੇ ਮਹਾਨ ਸਿੱਖ ਹਨ
    ਵਾਹ ਜੀ ਵਾਹ

  • @Khalsa_Army
    @Khalsa_Army 3 месяца назад +3

    Badal laane hor thode time tak pre-wedding shoot v krwaunn di

  • @dr.paramjitsinghsumra179
    @dr.paramjitsinghsumra179 3 месяца назад

    ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਕੁਝ ਅਨਮਤੀਆਂ ਪਾਸ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼, ਅਰਦਾਸ ਦੀ ਮਰਿਆਦਾ ਸ੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਨਹੀਂ ਹੁੰਦੀ। ਕੇਵਲ ਤਨਖਾਹ ਦੇਣ ਦਾ ਅਧਿਕਾਰ ਸ੍ਰੋਮਣੀ ਕਮੇਟੀ ਕੋਲ ਹੈ।

  • @balvirsingh3076
    @balvirsingh3076 3 месяца назад

    ਇਹ ਮੰਦਭਾਗੀ ਘਟਨਾ ਸਾਜ਼ਿਸ਼ ਤਹਿਤ ਹੋਈ ਹੈ। ਸਿੱਖੀ ਦੇ ਕੇਂਦਰ ਜੋ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਪ੍ਰਕਰਮਾ ਵਿੱਚ ਜੋ ਸੇਵਾਦਾਰ ਡਿਊਟੀ ਤੇ ਤਾਇਨਾਤ ਹੁੰਦੇ ਹੈ ਐਨੇ ਚੁਕੰਨੇ ਹੁੰਦੇ ਹੈ ਕਿ ਚਿੜੀ ਨਹੀਂ ਫਟਕਣ ਦਿੰਦੇ।ਨੰਗੇ ਸਿਰ ਕੋਈ ਅੰਦਰ ਦਾਖਲ ਨਹੀਂ ਹੋ ਸਕਦਾ।ਪੈਰ ਧੋਣ ਤੋਂ ਬਿਨਾਂ ਕੋਈ ਅੱਗੇ ਨਹੀਂ ਵਧ ਸਕਦਾ।ਚੈਕਿੰਗ ਕਰਕੇ ਜਾਣ ਦਿੰਦੇ ਹਨ।ਪਰ ਦੁਨੀਆਂ ਵਿੱਚ ਨਮੋਸ਼ੀ ਦਿਵੌਣ ਵਾਲੀ ਐਨੀ ਮੰਦਭਾਗੀ ਘਟਨਾ ਦਾ ਵਾਪਰਨਾ ਇਹ ਬਾਦਲ ਟੱਬਰ ਦੀਆਂ ਕਰਤੂਤਾਂ ਤੋਂ ਬਿਨਾਂ ਹੋ ਨਹੀਂ ਸਕਦਾ।ਸਿੱਖੀ ਪ੍ਰੰਪਰਾਵਾਂ ਦਾ ਜਿੰਨਾ ਘਾਣ ਕੀਤਾ ਇਸ ਟੱਬਰ ਨੇ ਕੀਤਾ।ਗੁਰੂ ਸਾਹਿਬ ਦਿਓ ਸਿੱਖੋ ਕਦੇ ਤਾਂ ਸਮਝੋ

  • @takhigeeta8798
    @takhigeeta8798 3 месяца назад

    ਇਹ ਲੋਕ ਸ੍ਰੋਮਣੀ ਕਮੇਟੀ ਵਾਲੇ ਆਪਣੇ ਹੀ ਲੋਕਾਂ ਨੂੰ ਕੁੱਟ ਕੇ ਸ਼ੇਰ ਬਣ ਸਕਦੇ ਨੇ ਬੀਜੇਪੀ ਤੋ ਡਰ ਕਰਕੇ ਕੁਝ ਨਹੀਂ ਹੋਣ ਵਾਲਾ

  • @amandeepchahal74
    @amandeepchahal74 3 месяца назад +2

    Very sad Singh kase na rokea nahe

  • @JasveerSingh-ss7hk
    @JasveerSingh-ss7hk 3 месяца назад

    ਮਖੂ ਸਾਹਿਬ ਜੀ ਇਹ ਕੁੜੀ ਯੋਗਾ ਨਹੀਂ ਕਰਨ ਗ‌ਈ ਸੀ। ਇਹ ਕੁੜੀ ਕਿਸੇ ਸਿੱਖ ਵਿਰੋਧੀ ਤਾਕਤਾਂ ਦੇ ਹੱਥੇ ਚੜਕੇ ਇਹ ਸਭ ਕੁਝ ਕੀਤਾ ਹੈ। ਇਸ ਦਾ ਸਬੂਤ ਇਹ ਹੈ ਵੀ ਜੇਕਰ ਇਹ ਕੁੜੀ ਯੋਗਾ ਹੀ ਕਰ ਰਹੀ ਸੀ ਤਾਂ ਫਿਰ ਇਸਨੇ ਇਹ ਸਭ ਕੁਝ ਕੈਮਰੇ ਵਿੱਚ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਕੀਤਾ ਹੈ। ਉਹ ਇਸ ਲਈ ਕਿ ਇਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਸਭ ਕੁਝ ਸਿੱਖ ਮਰਿਆਦਾ ਦੇ ਉਲਟ ਹੈ ਅਤੇ ਇਸ ਨਾਲ ਹੀ ਤਾਂ ਵਿਵਾਦ ਖੜਾ ਹੋਵੇਗਾ ਅਤੇ ਉਹ ਇਹ ਸਭ ਕੁੱਝ ਕਰਨ ਵਿੱਚ ਕਾਮਯਾਬ ਵੀ ਹੋ ਗਈ ਹੈ। ਮਖੂ ਸਾਹਿਬ ਜੀ ਇੱਕ ਹੋਰ ਰਿਵਾਜ ਅੱਜਕਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਕਿ ਪਹਿਲਾਂ ਆਪਣੀ ਕੋਈ ਵੀ ਗੰਦੀ ਚਾਲ ਚੱਲਕੇ ਉਸ ਦੀ ਵੀਡੀਓ ਬਣਾ ਕੇ ਪੂਰੀ ਦੁਨੀਆ ਵਿਚ ਵਾਇਰਲ ਕਰ ਦਿਉ ਜਦੋਂ ਸਾਰੀ ਦੁਨੀਆਂ ਵਿੱਚ ਹਰ ਇਕ ਇਨਸਾਨ ਕੋਲ ਇਹਨਾਂ ਗੰਦੇ ਲੋਕਾਂ ਵੱਲੋਂ ਤਿਆਰ ਕੀਤਾ ਹੋਇਆ ਇੱਕ ਨੈਰੇਟਿਵ ਪਹੁੰਚ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਵਿੱਚ ਇੱਕ ਵੀਡੀਓ ਸਾਂਝੀ ਕਰਕੇ ਮੁਆਫ਼ੀ ਮੰਗ ਲੈਂਦੇ ਹਨ। ਬਾਅਦ ਵਿਚ ਮੁਆਫੀ ਮੰਗਣ ਦਾ ਕੀ ਮਤਲਬ ਹੁੰਦਾ ਹੈ ਜ਼ੋ ਇਹਨਾਂ ਗੰਦੇ ਲੋਕਾਂ ਨੇ ਨਫ਼ਰਤ ਫੈਲਾਉਣੀ ਹੁੰਦੀ ਹੈ ਉਹ ਤਾਂ ਮੁਆਫੀ ਮੰਗਣ ਤੋਂ ਪਹਿਲਾਂ ਹੀ ਫੈਲਾਅ ਚੁੱਕੇ ਹੁੰਦੇ ਹਨ। ਸਜ਼ਾ ਤੋਂ ਬਚਣ ਲਈ ਫੇਰ ਮੁਆਫੀ ਮੰਗ ਲੈਂਦੇ ਹਨ। ਤੇ ਕਹਿੰਦੇ ਹਨ ਕਿ ਸਾਡਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਇਰਾਦਾ ਨਹੀਂ ਸੀ ਇਸ ਲਈ ਅਸੀਂ ਮੁਆਫ਼ੀ ਮੰਗਦੇ ਹਾਂ। ਮਖੂ ਸਾਹਿਬ ਜੀ ਇਹ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਪਾੜ ਕੇ ਵੀ ਕਹਿ ਦਿੰਦੇ ਹਨ ਕਿ ਸਾਨੂੰ ਮੁਆਫ਼ ਕਰ ਦਿੱਤਾ ਜਾਵੇ। ਇਹਨਾਂ ਪਾਪਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਮੁਆਫ਼ੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @sukhbhullarfzk3012
    @sukhbhullarfzk3012 3 месяца назад

    ਜਿਹੜਾ ਉੱਥੇ ਕੁੜੀ ਨੇ ਜੋਗਾ ਕੀਤਾ ਨਾ ਬੇਅਦਬੀ ਹੋ ਗਈ ਆਪਣੇ ਗੁਰੂ ਹਰਿਮੰਦਰ ਸਾਹਿਬ ਦੀ

  • @balwindercheema4917
    @balwindercheema4917 3 месяца назад

    ਲੜਕੀ ਨੇ ਮਰੀਆਦਾ ਭੰਗ ਕੀਤੀ ਹੈ

  • @harpalsinghthind3252
    @harpalsinghthind3252 3 месяца назад

    Banned all electronic media immediately

  • @VeerSingh-mt7or
    @VeerSingh-mt7or 3 месяца назад +1

    ਸੁਖੇ ਅਮਲੀ ਨੂੰ ਜਥੇਦਾਰ ਬਨਾਓ😂😂😂😂😂😂😂

  • @VeerSingh-mt7or
    @VeerSingh-mt7or 3 месяца назад

    ਹੁਣ ਇਹਨਾਂ ਨੇ ਕਰਪਾਨਾ ਪਿਛੇ ਲੈ ਲਈਆਂ ਸੀ😂😂

  • @devindersinghgrewal201
    @devindersinghgrewal201 3 месяца назад +1

    ਬਾਬਾ ਲਾਇਨ ਤੇ ਆ
    ਅਵਾ ਤਵਾ।
    ਤੂੰ?
    ਆਪ ਮੰਨਦਾ ਪਰ ਪੈਸਾ ਪਿਆਰਾ ਬਾਬੇ ਨੂੰ।

  • @ssgh124
    @ssgh124 3 месяца назад

    ਚਿੰਤਾ ਨਾ ਕਰੋ ਸਿੰਘ ਸੂਰਮਿਓ ਕੋਈ ਨੀ ਆਉਂਦਾ ਹਵਾਂ ਕਰਨ ,ਹਿੰਦੂ ਸਮਝ ਚੁੱਕੇ ਨੇ ਤੇ ਓਹਨਾ ਨੇ ਆਪਣੀ ਗਰਦਨ ਨਹੀਂ ਲਹਾਨੀ