ਸਰਕਾਰੀ ਜਿਪਸੀ ਤੇ ਸਰਕਾਰੀ ਬੱਸ ਨੂੰ ਪੁਲਿਸ ਨੇ ਖੁਦ ਅੱਗ ਲਗਾਈ ..... Harpreet Singh Makhu

Поделиться
HTML-код
  • Опубликовано: 1 фев 2025

Комментарии • 51

  • @Theparmar10
    @Theparmar10 3 года назад +5

    ਹਰ ਸੱਚੇ ਇਨਸਾਨ ਨੂੰ ਇਕੱਠਿਆਂ ਹੋਕੇ ਸਿੱਖਕੌਂਮ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸਪੁੱਤਰ ਸਰਦਾਰ ਸੁਖਰਾਜ ਸਿੰਘ ਜੀ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆਉਣਾ ਚਾਹੀਦਾ ਹੈ।
    ਮਾਨਯੋਗ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ SIT ਦੁਆਰਾ ਪੇਸ਼ ਕੀਤੀ ਰਿਪੋਰਟ ਨੂੰ ਯੂ ਐਨ ੳ ਅਤੇ ਇੰਟਰਨੈਸ਼ਨਲ ਕੋਰਟ ਤੱਕ ਲੈਕੇ ਜਾਣਾ ਚਾਹੀਦਾ ਹੈ।

    • @jagjitsinghsidhu7951
      @jagjitsinghsidhu7951 3 года назад +1

      ਕੌਣ ਲੈਕੇ ਜਾਊ, ਲਿਜਾਣ ਵਾਲੇ ਤਾਂ ਆਪ ਸਰਕਾਰੀ ਨੇ ਸਾਰਾ ਲਾਣਾ ਸਰਕਾਰ ਪੁਲਿਸ ਤੇ ਬਾਦਲਕੇ ਤਾਂ ਆਪ ਸ਼ਾਮਲ ਨੇ ਇਹ ਸਭ ਕਰਾਉਣ ਚ ਓਹ ਕਦੋਂ ਚਾਹੁਣਗੇ ਕਿ ਸਹੀ ਰਿਪੋਰਟਾਂ ਬਾਹਰ ਆਉਣ

  • @Theparmar10
    @Theparmar10 3 года назад +6

    ਕਿਹੜੇ ਜੱਜਾਂ ਨੇ ਮਾਨਯੋਗ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ SIT ਨੂੰ ਖਾਰਜ ਕੀਤਾ ਹੈ ਇੰਨਾ ਜੱਜਾਂ ਦੇ ਨਾਵਾਂ ਨੂੰ ਵੀ ਜਨਤਕ ਕਰ ਦਿੱਤਾ ਜਾਵੇ।

  • @harjindersingh9057
    @harjindersingh9057 3 года назад +3

    ਮੱਖੂ ਐਨਾ ਪਿਆਰ ਨਾਲ ਬੋਲ ਦਾ ਜਿ ਤਰ੍ਹਾਂ ਬਹੁਤ ਹੀ ਬਰਮਗਿਆਨੀ ਹੋਵੇ ਕਿਸੇ ਨੂੰ ਜਿੰਨਾ ਮਰਜੀ ਜਰੂਰੀ ਕੰਮ ਹੋਵੇ ਫੋਨ ਨਹੀਂ ਸ਼ੁਣ ਦਾ ਵੀਰੋ ਪੁਲਿਸ ਨੇ ਘੱਟ ਆਪਣੇ ਲੋਕਾਂ ਨੇ ਵੱਧ ਇੱਕ ਤਾ ਚੈਨਲ ਉੱਪਰ ਥੈਠ ਕੇ ਦਾਸ਼ ਆਪਣੇ ਆਪ ਹੀ ਆਖੀ ਜਾਂਦੇ ਨੇ

  • @kulwantsingh4696
    @kulwantsingh4696 3 года назад +20

    ਅਗਲੀ ਇਲੈਕਸ਼ਨ ਵੀ ਇਨ੍ਹਾਂ ਦੋਵਾਂ ਨੇ ਗੁਪਤ ਸਮਝੌਤੇ ਤੇ ਲੜਨੀ ਹੈ

  • @butasingh4752
    @butasingh4752 3 года назад +6

    ਮੈ ਵੀ ਸੁੱਖਰਾਜ ਸਿੰਘ ਦੇ ਡੈਡੀ ਕਿ੍ਸਨਭਗਭਾਨ ਨਾਲ ਪੜਦਾ ਰਿਹਾ ਬਹੁਤ ਵਧੀਆ ਬੰਦਾ ਸੀ

  • @bikkarsingh9714
    @bikkarsingh9714 3 года назад +4

    ਅੱਜਕਲ ਅਦਾਲਤਾਂ ਵੀ ਜਿਆਦਾਤਰ ਸਰਕਾਰ ਦੇ ਅਧੀਨ ਕੰਮ ਕਰਦੀਆਂ ਨੇ ਨਾ ਕੇ ਆਪਣੀ ਜਮੀਰ ਦੇ ਅਨੁਸਾਰ ਕੰਮ ਕਰਦੀਆਂ ਨੇ

  • @SatnamSingh-qh3le
    @SatnamSingh-qh3le 3 года назад +19

    ਕੌਮ ਵੇਚ ਦਿਤੀ ਗੱਦਾਰਾਂ ਨੇ

  • @AjeetSingh-tg3us
    @AjeetSingh-tg3us 3 года назад

    ਘਬਰਾ ਨਾ ਬੇਟਾ, ਵਾਹਿਗੁਰੂ ਤੇ ਵਿਸ਼ਵਾਸ ਰੱਖੋ।

  • @jmangat3993
    @jmangat3993 3 года назад +9

    ਬਿਲਕੁਲ ਸਹੀ ਹੈ ਕਿ ਜੇ ਇਹੀ ਕੁਝ ਕਿਸੇ ਹਿੰਦੂ ਵੀਰ ਨਾਲ ਹੁੰਦਾ ਤਾਂ ਹੁਣ ਤਕ ਕਈਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੁੰਦੀ ਕਿਉਂਕਿ ਇਹ ਸਿੱਖਾਂ ਦਾ ਮਾਮਲਾ ਹੈ ਇਸ ਲਈ ..............

    • @suchmooch603
      @suchmooch603 3 года назад

      Rubbish. No one apologized for killing the Hindus in Punjab by extremists under Jarnail Singh.

    • @suchmooch603
      @suchmooch603 3 года назад

      @live and let live Rubbish observation. U guys lost the vision of true sikhism. Fake leader are celebrated like Bhindrawala.

    • @suchmooch603
      @suchmooch603 3 года назад

      Punjab is available to be run by Punjabis, what is happening there, Sikhs could not rule it. Why is that?

    • @suchmooch603
      @suchmooch603 3 года назад

      Nice guys but there is no Sikh leader till now. I think I should be their leader. Then I can fix the problems of Punjab and sikh raaj.

    • @suchmooch603
      @suchmooch603 3 года назад

      @live and let live his killing was constitutional. Like federal law of his time.

  • @baldevsinghmankoo3774
    @baldevsinghmankoo3774 3 года назад +1

    Sach di avaj Akal chanal,,🙏
    Makhu ji

  • @SukhwinderSingh-mv7rd
    @SukhwinderSingh-mv7rd 3 года назад +1

    ਵਾਹਿਗੁਰੂ ਜੀ

  • @AjeetSingh-tg3us
    @AjeetSingh-tg3us 3 года назад

    ਅਦਾਲਤ ਤੋਂ ਵਿਸ਼ਵਾਸ਼ ਖਤਮ ਹੋ ਗਿਆ।

  • @BalwinderSingh-ng6ff
    @BalwinderSingh-ng6ff 3 года назад

    We are all the sikh community is strong struggle for justice of the Burgari land.

  • @HimmatSingh-qp4up
    @HimmatSingh-qp4up 3 года назад +1

    Bai g jago

  • @jassikaur8154
    @jassikaur8154 3 года назад +1

    Waheguru ji bache nu insaf dewo

  • @harcharansingh1737
    @harcharansingh1737 3 года назад +2

    ਮੋਰਚੇ ਨੇ ਫਿਰ ਵੀ ਬਹੁਤ ਕੋਸ਼ਿਸ਼ ਕੀਤੀ ਅਤੇ ਬਹੁਤ ਕੁਝ ਤੁਹਾਨੂੰ ਲੈ ਕੇ ਵੀ ਦਿੱਤਾ

  • @AjeetSingh-tg3us
    @AjeetSingh-tg3us 3 года назад

    ਬਾਦਲ ਕੈਪਟਨ ਦੋਹਾਂ ਨੂੰ ਜਨਤਾ ਸਬਕ ਸਿਖਾਏਗੀ।

  • @preetimattu9498
    @preetimattu9498 3 года назад

    Waheguru ji

  • @naibsingh7122
    @naibsingh7122 3 года назад

  • @pritpalsingh5150
    @pritpalsingh5150 3 года назад +1

    Kanwar. Vijay. Partap. Jindabad

  • @assidhus7808
    @assidhus7808 3 года назад +1

    ਮੰਢਾ ਕਰੋੜਾ िਲਅिਗਅ ਅਾਪ ਹੀ ਜਥੇਦਾਰ ਬਣ ਗੲੇ ਗੁਰੁ ਰਾਮ ਦਾਸ ਜੀ ਘਰ ਜਾਕੇ ਨਕਲੀਹਮਾिੲਤ ਨਾਲ ਮੋਹਲ ਖਰਬ ਕਰਾਦੇ ਨੇ ਜੇ िਸਖੋ ਦੁਅਰਾ ਬੇिੲਜਤ ਹੋਣ ਵੋਟਾ ਜਰੁਰ ਪਾੳੁ ਗੁਰੁ ਦਾ ਦਰਦ ਦਸ/, ਲੋਕਾ ਨੁੰ ਹੈ

  • @jasvirsingh8317
    @jasvirsingh8317 3 года назад +8

    Sikh kde aag ni lauda eh police kardi aa

  • @nasibchand1219
    @nasibchand1219 3 года назад

    न्याय प्रणाली बिकाऊ है जिला न्यायालय बिल्कुल ही बिकाऊ है मैं नसीब चंद जिला गुरदासपुर में 11से साल देखा है कि जज ने पैसे लेने के लिए आदमी नौमीनेट किये हुए हैं न्याय प्रणाली बिकाऊ है

  • @singhjasveer2001
    @singhjasveer2001 3 года назад

    20:13 negative thoughts are not good, do whatever but must go for higher court (Supreme court) justice not get in shot period, be prepared for 10-15 years too, you will win the case. You are having all base points ready now, you will definitely get justice. 5-6 years are nothing for justice in indian justice system. Think positive, Waheguru is with you, Pls re think about your decision and take right decision.

  • @JaswantSingh-mn3bz
    @JaswantSingh-mn3bz 3 года назад

    ਡਰ। ਨਾ। ਬੱਬਰ। ਸੈਰਾ

  • @navdeepkaur1929
    @navdeepkaur1929 3 года назад +2

    Crime karn wala nu gift dende neh political parties supreme court judge gogai nu Raj sabha member saini nu djp gift veer sad na ho wahegru capt badal de kul ख़तम होगी fatehghar sahib sirhind suba vajida de mahil desert ho gea

  • @ParamjeetKaur-zy3km
    @ParamjeetKaur-zy3km 3 года назад

    Waheguru jdo insaaf krega ta dishiya nu kon bchaega.

  • @sonudhandwarmadahar5726
    @sonudhandwarmadahar5726 3 года назад

    Badal ta majethea de family nu ta ina gadara nu spot karn wale voat pon walea da samajik baeqat karna chaheda

  • @sonudhandwarmadahar5726
    @sonudhandwarmadahar5726 3 года назад

    Raj bina na dharm chale ha dharm dina sab dale male shastar ka aaden ha raz jo na dhare sab bigre kaaz

  • @rizensandhu3315
    @rizensandhu3315 3 года назад

    Ajey vi kahogey sikh kaum azad bharat ch rehndi hy.judge sab iko gal push lainda ke un pashaty police kad ton ho gye jad un pashati police golian chala rahi si asli police ki kar rahi si...
    bhai sab eh guru ji nu nahi samjey par hun maar aisi paou eh yaad rakhangey tan hi tan duniya ch ha ha kar muchi py aa....

  • @naibsingh7122
    @naibsingh7122 3 года назад

    ਬਾਈ ਜੀ ਨੰਬਰ ਦੇਉਂ ਬਾਈ ਦਾ

  • @praveenkumarsharma537
    @praveenkumarsharma537 3 года назад

    A kng

  • @BalwinderSingh-sc1bc
    @BalwinderSingh-sc1bc 3 года назад

    kuwar vijay partap de 3 member keyo sitt to bahar ho gaye

  • @rachhpaldhaliwal9871
    @rachhpaldhaliwal9871 3 года назад

    Guru de lathi awbaz nahi insaf teer Wala dio beer je dass pal badal katal Lana marna pana

  • @clickhere7301
    @clickhere7301 3 года назад

    Makhu saaab ajit dowal da v interview kryo....... Kde.... 1984 baare onne v investigation kiti c darbaar saab ander jaa ke

  • @suchmooch603
    @suchmooch603 3 года назад

    Post the names of good Sikh leaders like Jagmeet Singh Canadian guy. We need strong and fair Sikh leaders, not Khalistani minds. Be Sikh first!