2000 vich dil nu sahara den vala eh geet a us wakt mere umar 15 saal c bass es geet nall tep rekort bantri vich casset la ke bhut suniya yadda tajjiya ho jandiya bai de geet sun ke hun ta asla rafla chak lo geet hi rhe gai
Cells wala tape recorder c mere kol Mjha laike Jana Chaarn cell muk Jaane Fer othe agg vaal k gram krne Fer eho gana bjouna. RUclips da bohat bohat Dhanbaad jide krke duwara ohi feeling mil Gai.
Sb de comnts par k dil nu schi bht skoon milda nale akha bhar dia....eh gana sun k mainu v us chandre di bht yaad aundi pai jo aj kise hor nl bht khush a dokha de k
1997,98 ਵਿਚ ਬਹੁਤ ਸੁਣਿਆ ਇਸ ਗੀਤ ਨੂੰ ਡੈਕ ਵਿੱਚ ਰੀਲ ਲਾਕੇ ਬਸ ਹੁਣ ਤਾ ਯਾਦਾ ਰਹਿ ਗਈਆ
Is time by gal dil di si aajkal wag nahi
Bilkul ji.deck vich sunde c
ਸਵੇਰ ਦੇ 4.52 ਹੋ ਗੇ ਮੈਂ ਅਜੇ ਵੀ ਪੀਣ ਡਿਆ. ਸੱਜਣ ਚੇਤੇ ਆਏ ਨੇ 🥰🥰. ਮੇਰੇ ਤੇ ਪੂਰਾ ਟੋਕਦਾ ਇਹ ਗਾਣਾ.
ਗੁਰਪ੍ਰੀਤ ਢੱਟ ਦੀ ਇਹ ਸਾਰੀ ਕੈਸਟ ਬਹੁਤ ਵਧੀਆ ਸੀ।
❤❤❤
🎉🎉🎉
ਪਿੰਡ ਠਰੂ ਜ਼ਿਲ੍ਹਾ ਤਰਨਤਾਰਨ ਦੀ ਜ਼ਿੰਦਗੀ ਦਾ ਪਹਿਲਾ ਪਿਆਰ ਜਹਿੜੀ ਇੱਕ ਦਿਨ ਵੀ ਨਹੀਂ ਸੀ ਰਹਿੰਦੀ ਅੱਜ ਪਤਾ ਨਹੀਂ ਕਿਸ ਹਾਲ ਵਿੱਚ ਹੋਣੀ ਅੱਜ ਵੀ ਨਹੀਂ ਭੱਲਦੀ ਸਾਨੂੰ ਮਾਰ ਗਈ ਗ਼ਰੀਬ ਸਾਡੇ ਘਰ ਦੀ ਨੀ ਤੈਨੂੰ ਪੈਸਾ ਤਾਰ ਗਿਆ
ਜਦੋਂ ਇਹ ਰੀਲ ਆਈ ਸੀ ਓਦੋਂ 8ਵੀਂ ਚ ਪੜੱਦੇ ਸੀ ਓਦੋਂ ਵੱਸ ਇਹ ਗਾਣੇ ਲਗਦੇ ਸੀ
ਮਤਲਬ ਤਾਂ 2010 ਤੋਂ ਬਾਦ ਪਤਾ ਲੱਗਾ
ਜਿੰਨੇ ਵੀ 2000 ਪਹਿਲਾਂ ਦਰਦ ਭਰੇ ਆਏ ਬਕਮਾਲ ਗੀਤ ਸੀ ਸਾਰੇ
ਧੜਕਣ ਵਾਂਗ ਲੋਕਾਂ ਦੇ ਦਿਲਾਂ ਚ ਵਸੇ ਹੋਏ ਆ
ਕਿਆ ਬਾਤ ਐ ਗਾਣੇ ਦੀ
ਅੱਜਕਲ੍ਹ ਦੇ ਗਾਣੇ
ਮੈ ਚੱਕਦੂ
ਮੈਂ ਮਾਰ ਦੂ
ਟਾਇਰ ਤਾਂਹ ਚੱਕਦੂ
ਸਿਰ ਥੱਲੇ ਕਰਦੂ
ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ,,,,,,,ਬੱਸ ਮੈਂ ਮੈਂ ਬਕਵਾਸ
ਅੱਜ ਬਾਈ ਜੀ ਇਸ ਦੁਨੀਆਂ ਤੋਂ ਚਲੇ ਗਏ ਨੇ ਪੰਜਾਬੀ ਗਾਇਕੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ 😢
ਅਸੀਂ ਮੰਗਦੇ ਹਾਂ ਸੁੱਖ ਉਨ੍ਹਾਂ ਦੀ
ਜਿਨ੍ਹਾਂ ਝੋਲੀ ਹੰਝੂ ਪਾਏ ਨੇ😭😭😭😭😭😭😭
ਵੱਡੇ ਵੀਰ ਢੱਟ ਦੇ ਸਾਰੇ ਸੈਡ ਸੁਣੇ ਆ ਬਹੁਤ ਵਧੀਆ ਗੀਤ ਸੀ ਹੁਣ ਵੀ ਬਹੁਤ ਵਾਰ ਸੁਣਦੇ ਆ ਪਰ ਅੱਜ ਮਨ ਬੜਾ ਦੁਖੀ ਹੋਇਆ ਵੀਰ ਦੀ ਮੌਤ ਖਬਰ ਸੁਣਕੇ ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ਣ 🙏🙏
ਵੱਡੇ ਵੀਰ ਸਹੀ ਗੱਲ ਆ ਵੀਰ ਜੀ ਦੀ ਮੌਤ ਕਦੋਂ ਹੋਈ ਆ।
@@SandeepsinghDhaliwal-mz4bo ਚਾਰ ਕੁ ਮਹੀਨੇ ਹੀ ਹੋਏ ਆ
ਵੀਰ ਕਿਦਾਂ ਹੋਈ ਸੀ ਮੌਤ ਬਹੁਤ ਮਾੜਾ ਕੰਮ ਹੋਇਆ।
ਜਦੋਂ ਵੀ ਇਹ ਗੀਤ ਨੂੰ ਸੁਣਦਾ ਹਾਂ ਤਾਂ ਮੈਨੂੰ ਆਪਣਾ ਬਚਪਨ ਜਵਾਨੀ ਜਾਦ ਆ ਜਾਂਦੀਆਂ ਜ਼ੋ ਇਕੱਠਿਆਂ ਪਲ ਗੁਜਾਰੇ ਸਨ ਅਤੇ ਪਹਿਲੀ ਵਾਰੀ ਅਸੀਂ ਚੰਗੀਆਂ ਨਗਰ ਨੂੰ ਜਾਂਦਿਆ ਪਹਿਲੀ ਵਾਰੀ ਅਸੀਂ ਮਿਲੇ ਸੀ ਅੱਜ ਵੀ ਇਹ ਦਿਨ ਜਾਦ ਕਰਕੇ ਰੋ ਪਈ ਦਾ ਕੀ ਉਹ ਵੀ ਸਾਨੂੰ ਜਾਦ ਕਰਦੀ ਹੋਵੇ ਗੀਤ ਜਾਂ। ਨਹੀਂ ਬੱਸ ਉਸਦੀਆਂ ਜਾਦਾ ਸੀ ਰਹਿਗੀਆ ਹਨ ੍ਰ
ਵੀਰ ਦਾ ਗਾਣਾ ਸੁਣ ਕੇ ਹੀ ਮਨ ਨੂੰ ਸਮਝਾ ਲਈ ਦਾ ਪਰ ਯਾਦ ਕਰਨ ਦਾ ਕੋਈ ਫੈਦਾ ਵੀ ਨਈ 😢
ਕੋਈ ਵੀ ਦੁਖ ਹੋਵੇ ਵੀਰ ਆਹਾ ਗਾਣਾ ਸਹਾਰਾ ਬਣਦਾ ਮੇਰਾ ..
😥
ਵੀਰ ਜੀ ਦਾ ਗਾਣਾ ਸੁਣਿਆ ਨਹੀ ਜਾਂਦਾ
ਜਿਦੇ ❤ ਦੇ ਸਟ ਲੱਗੀ ਹੋਵੇ ਓਹ ਤਾ ਮਰ ਜਾਂਦਾ ਵਾਂ ਮੀਸ ਯੂ ਗੁਰਪ੍ਰੀਤ ਵੀਰ 😢😢😢
ਕੋਂਨ੍ ਕੋਂਨ੍ 2024 ਵਿਚ ਵੀ ਸੁਨ ਰਹਿ ਜੀ
👍
ਹੈਗੇ ਆ a 22 ਮਾਡਲ 82 ਵਾਲੇ
ਕੌਣ ਕੌਣ 2024 ਵਿੱਚ ਸੁਣ ਰਿਹਾ ਜੀ। ਸ਼ੁੱਧ ਪੰਜਾਬੀ ਲਿਖੋ
੮ਹ੯੯੯
😊॥॥😊@@HarjinderNehal
Main sun riha.oct.2024
v nice veerji Ajj 33years age ho gy but eh song 11/12 year vich sunia c bhoot khusi hoy veerji
Mai bacpan se suntan hu sad songs is my life
ਜਵਾਨੀ ਵਿੱਚ ਬਹੁਤ ਸੁਣਿਆ ਏਹ ਗੀਤ
👌👌👌👌👌
Sahi gal aa vr aj 22 sal eh song suntaa va
Sach kaha veer ne
ਅਅਅਅਅਅਅਅਅਅ
Gal te dil te hove.laggi ta 45saal ch sundyea
ਕੌਣ ਕੌਣ 2020 ਵਿੱਚ ਵੀ ਸੁਣ ਰਿਹਾ .....
L
L
Llllllllllllllllllllllllllllllllllllllllllll
@@mangasingh6892 we qqqq
😎
ਯਾਰ ਬਹੁਤ ਵਧੀਆ ਸਿੰਗਰ
ਆ ਗੁਰਪਰੀਤ ਡੱਟ ਪਰ ਅੱਜਕਲ ਪਤਾ ਨਹੀਂ ਕਿਉਂ ਤੇ ਕਿੱਥੇ ਲਾਪਤਾ ਹੋਇਆ ਵੀਰ
Veer ji na te aj eh singer rahe na lok rahe purane gaane sunan wale bahut super hit geet ne very good
ਨਾ ਜ਼ਖ਼ਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾਂ ਤੂੰ ਮਿਲੀ ਨਾ ਮੁਹੱਬਤ ਦੁਆਰਾ ਹੋਈ😢
Chaany
Anju
ਅੱਜ ਫੇਰ ਉਹਦੀਆਂ ਯਾਦਾ ਨੇ ਮੇਰੇ ਦਿਲ ਦੇ ਜਖਮ ਹਿਲਾਏ ਨੇ
Sach ji very good song on behalf my life
ਬਹੁਤ ਯਾਦ ਆਉਂਦੀ ਹੈ ਉਸ ਚੰਦਰੀ ਦੀ ਗਾਣਾ ਸੁਣ ਕੇ
😢😢ਜਦ,ਵੀ੍,ਪੀਨਾ,ਵਾ,ਚੰਦਰੀ, ਦੀ, ਬਹੁਤ,ਯਾਦ, ਆਉਂਦੀ, ਐ,😢😢
purane din yaad aa gye ajj.. badi vaar eh song suneya stereo deck te
ਮੈ ਪੀਂਦਾ ਨੀ ਸੀ ਪਰ ਇੱਕ ਮੈਨੂੰ ਛੱਡ ਗਈ ਸੀ ਬੱਸ ਅੱਜ ਯਾਦ ਕਰਕੇ ਪੀਣ ਲੱਗ ਗਿਆ - 🍻
Sem sem bro
Mainu peen deyo mare sajsn Cate a nane
I love u bro.... ਏ ਗੀਤ ਮੈ ਬਾਰ ਬਾਰ ਸੁਣਦਾ see... Ajj bi o time ਮੈਨੂੰ yaad ਹੈ
ਬਹੁਤ ਸੁਣਿਅਾ ਏਹ ਗੀਤ ਜੀ
Really heart touching song
Very nice 👌 👌👍👌
Sahi gal a veer Ji
ਕਿਹੜਾ ਕਿਹੜਾ 2k19 ਵਿਚ ਵੀ ਸੁਣ ਰਿਹਾਂ ?
Sirraw song Bro
My favorite song
Good better best
maggi nigah
2021
@@navjotsingh-km6ps l po lp0p0p
ਯਾਰ ਕਿਨੀ ਜਾਨ ਏ ਗੀਤ ਵਿੱਚ
ਮੈਂ ਇਹ ਗਾਣਾ ਇਹ ਬਹੁਤ ਸੁਣਿਆ, ਦਿਲ ਕਰਦਾ ਗੁਰਪ੍ਰੀਤ ਨੂੰ ਇੱਕ ਵਾਰ ਜਰੂਰ ਮਿਲਾ
Bro vr g Canada ha aj kl jalandhar to ha
22 ji mera v dil kerda Milan nu
Anand Nagar Gali number 2 Jalandhar maksuda
😢
Very good song ji love you
ਮੈ ਉਦੋ 5 ਸਾਲ ਦਾ ਸੀ ਜਦੋ a ਗੀਤ ਆ ਸੀ
2019 uae
bro mai Bilron bhut var gya doctor kewel keba kol
Hun kine da bhra
ਕੋਣ ਕੋਣ ਵੀਰ ਹੁਣ ਏਸ ਸਹਾਰੇ ਹੈ
SUKHA8437517625
Some time those songs are really makes comford
Ma be ha 😭😭😭😭
Bhai main is share aa
ਇਹ ਗਾਣਾ ਮੇਰੇ, ਦੁੱਖਾਂ,ਦੀ,ਦਵਾ,ਐ, ਸੱਜਣ, ਬਹੁਤ, ਚੇਤੇ, ਆਉਂਦੇ, ਨੇ,ਤੇ,ਮੈਂ, ਪੀਂਦਾ,ਵੀ, ਬਹੁਤ,ਆ
ਰੂਹ ਨੂੰ ਸਕੂਨ ਮਿਲਦਾ ਏ ਇਹ ਗੀਤ ਸੁਣ ਕੇ ਵੀਰ ਜੀ ਤੁਸੀਂ ਸਦਾ ਹੀ ਖੁਸ਼ ਰਹੋ ਲਵ ਯੂ
ਦੱਸਵੀ ਦੇ ਦਿਨ ਯਾਦ ਆ ਗਏ
ਬਿਲਕੁਲ ਵੀਰ ਮੈ 1998 ਵਿਚ ਦਸਵੀ ਕੀਤੀ ਸੀ
ਸੁਪਰ ਹਿੱਟ ਗੀਤ ਅਾ ਜੀ ਅੱਜ ਵੀ ਏਸ ਗੀਤ ਦੀ ਵਿਡੀੳੁ ਬਣਾ ਕੇ ਰਲੀਜ਼ ਕੀਤਾ ਜਾਵੇ ਤਾਂ ਸਿਖਰਾਂ ਤੇ ਚੜਾੲੀ ਅਾ ਏਸ ਗੀਤ ਦੀ ਸਦਾ ਵਹਾਰ ਅਾ ਏਹ ਗੀਤ
Shi gll vdde bai ji aj kll kithe eho Je song
Mai video ehdi karonga vero kon kon support karonga fer
@@sattimalhar2891 karro video we will release on this channel
ਬਹੁਤ ਵਧੀਆ ❤❤❤❤ਤੇ ਸਟ ਲਗਦੀ ਆ ਜਿਨਾਂ ਪਿਆਰ ਕੀਤਾ ਆ
ਗੀਤ ਬਹੁਤ ਹੀ ਵਧੀਆ ਜੀ,ਪੁਰਾਣੇ ਸਮਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਸੁਰਜੀਤ ਸਹਿਗਾ
Dil krda waar waar suni jaiye supar dupar hit song and singer 👌😍
ਮੈਂ ਵੀ ਬਹੁਤ ਸੁਣਿਆ ਹੈ ਇਹ ਗੀਤ voice wah ,music wah
ਬਹੁਤ ਵਧੀਆ ਗਾਇਆ 👍👌
ਨਿਹਾਲ ਸਿੰਘ ਵਾਲੇ ਦਾ ਢੱਟ
ਨਿਹਾਲ ਸਿੰਘ ਵਾਲਾ ਕਿਥੇ ਪੈਦਾ
Kinna dard cee awaaz vich😢
Year 1998 da very famous song mai sunda hai 2021 vich .i am hindu rajput .i love my punjabi language
❤❤ very nice song ❤❤
ਕਿੰਨਾ ਦਰਦ ਹੈ
ਗੁਰਪ੍ਈਤ ਦੀ ਆਵਾਜ ਚ
Sukhdev Singh you are right
ਗੀਤ ਵੀ ਵਧੀਆ ਮਿੳੂਜਿਕ ਵੀ ਵਧੀਆ
ਇਸ ਕੈਸਟ ਦਾ ਸੰਗੀਤਕਾਰ ਕੌਂਣ ਹੈ। ਯਾਰ ਬਹੁਤ ਵਧੀਆ ਸੰਗੀਤ ਦਿੱਤਾ।
ਬਹੁਤ ਵਧੀਆ ਗੀਤ ਵੀਰ ❤❤
ਬਚਪਨ ਯਾਦ ਕਰਾਤਾ ਗੀਤ ਨੇ
ਮੈਂ ਆਪਣੇ ਵੀ ਅਜ਼ਮਾਏ ਨੇ
Asi ta aij v sunda aa 2024 vich ❤❤
ਵੀਰ ਅੱਜ ਇਸ ਨੂੰ ਸੰਸਾਰ ਨੂੰ ਛੱਡ ਗਿਆ ਏ ਦੋਸਤੋ ।
jo mzza ehna geeta vich hai oh ajj kll diya ch jmma e nahi
Love u bro gurpreet dhatt....nyc sad song💕💕💕💕💕💕
Gurpreet dath, Durga rangeela, Sabar koti 👌 👌 👌 👌 👌
Bai davinder kohinoor kaler kanth
2000 vich dil nu sahara den vala eh geet a us wakt mere umar 15 saal c bass es geet nall tep rekort bantri vich casset la ke bhut suniya yadda tajjiya ho jandiya bai de geet sun ke hun ta asla rafla chak lo geet hi rhe gai
ਅੱਜ ਟੁਟੀਆਂ ਯਾਰੀਆਂ ਯਾਦ ਆ ਗਈਆਂ
Purani yaad taza kra ti es song ne come back bro plz
1995. 1998 3 year old is gold
Super duper song brother ❤️❤❤❤
Bai ik baar duwara aaja ik hor reeel laike jo 100 saal tak chaldi rhe.
L
ਯਾਰ ਰੋਜ ਹੀ ਪੀਣੀ ਪੈਂਦੀ 🥃🥃🥃😥ਕਿ ਕਰਿਏ
ਏਹੀ ਸਹਾਰਾ❤❤
Cells wala tape recorder c mere kol Mjha laike Jana Chaarn cell muk Jaane Fer othe agg vaal k gram krne Fer eho gana bjouna.
RUclips da bohat bohat Dhanbaad jide krke duwara ohi feeling mil Gai.
ਬਾਈ ਯਾਰ ਅੱਜ ਤੋੰ 20 ਸਾਲ ਪਿੱਛੇ ਜਾਣ ਨੂੰ ਦਿਲ ਕਰਦਾ ਇਹ ਗੀਤ ਸੁਣ ਕੇ
ਹੁਣ ਤੱਕ ਦਾਰੂ
ਨੀ ਛੁਡੀ਼ ਬਾਕੀ ਉਹ ਤਾਂ 2002 ਵਿਚ ਹੀ ਛੱਡ ਗੲੀ
Miss u
ਸੁਖਵਿੰਦਰ Leal.kush
ਰਿਹ ਤੇਰੇ ਪੁੱਤ jaskirat ਨਾਲ।miss u miss u
लड़़कीयों से विश्वास उढ़ गया उन आदत है दोखा देना नई के तलास मै रहती है
Purani yad taja hogi......bahut sunte the is geet ko.......top
I love you parmjeet...jaan miss u wapis aja tera harjeet from newzland
Aa hunde aa geet jinha nu jinha marzi suni jayo dil❤️ nahi bharda,,,, har ek aantre vich dum aa👍👍👍👍👍👍👍👍👍
VERY NICE SONG 👌👌👌👌👌👌👌👌👌👌👌👌👌👌👌👌👌👌
Sb de comnts par k dil nu schi bht skoon milda nale akha bhar dia....eh gana sun k mainu v us chandre di bht yaad aundi pai jo aj kise hor nl bht khush a dokha de k
Miss you bai ji 😢😢😢😢
ਨਾ ਰੋਕੋ ਮੇਨੂੰ ਪੀਣ ਦਿਓ ਮੇਰੇ ਸੱਜਣ ਚੇਤੇ ਆਏ ਨੇ
ruclips.net/user/edit?o=U&video_id=x3w_0y7ul3M
Ok ji
Bht pyar a es song nal jdd v dil udas hunda ehi song sunida a 😒
Sirra att ghaint song 20 sall ho gye sunde hoye nu
In 1997 vich i was of 22 year old .i like this song very much .due to mater of heart . I am hindu rajput
2024 ch kon kon apniyan yadan tajiyan kr reha h dso ...❤
❤❤❤❤😢😢all day hearing 😢😢❤❤
ਅਸੀ ਵੀ ਸੁਨ ਰਿਹੈ ਆ ਵੀਰ ਜੀ
RIP Brother Gurpreet Dhatt veer miss your songs
A voice kde nhi sunan nu mil ni 💔💔❤️🔥❤️🔥🫁
I love 💕💕💕 this song
,16.17.ਸਾਲ।ਦੀ। ਉਮਰ।ਯਾਦ।ਆ। ਜਾਂਦੀ ਆ👍👍👍👍🙏🙏🥲
😢😢😢😢 meri casssittes di dukan c bhut gurpreet ji casssittes sale kitti lok bhut pyar krde c gurpreet ji nu 😢😢😢😢😢😢
Bhut wadia ji 👌👌👌👌👌👌👌
The best choice 👌👌
Jado yaad Teri ave fer aa valla geet te botal bs hor kush nai😭😭😭😭
My one of the best and favourite song☺☺
The best choice 👌👌👌
2020 vich kon kon es shaare baitha like kreo 😘 😘 😘
ਬਹੁਤ ਵਧੀਆ ਗੀਤ ਹੈ
I miss you Sangeeta main aj v tenu buhat pyar karda as very miss you 😥😥😥😭
Gurpreet 22 ji aat aat i love you 22 ji sukhwinder singh gill ❤❤❤❤❤😘😘😘😘😘😘
♥️♥️♥️♥️♥️
Parmatma karay eh singer dubara aun new song lai kay
Gurpreet dhatt ab ess duniya ma nhi Raha woh
ਇਹ ਗੀਤ ਨੇ ਦਰਦ ਭਰੇ ਨੇ
ਪੁਰਤਗਾਲ ਲਿਸਬਨ ਤੋਂ ਬਹੁਤ ਵਧੀਆ ਗੀਤ ਐਂਡ
Suuper 👌 👌 song 👌 🎵 ♥
Waah waah waah. ... hor koi shabad nhi mere kol
ਯਾਦਾਂ ਚੰਨੀ ਦੀਆਂਸਦਾ ਹੀ ਸਦਾ
Chaany
My favourite punjabi song.
ਬਹੁਤ ਵਧੀਆ ਗੀਤ
, ਯਾਦਾਂ ਤੇਰੀਆਂ
Very nice heart touching words (Bahut var suneya song eh)