Tenu Kinna Chaunde Si | Punjabi Hit Jukebox | Davinder Kohinoor | Punjabi Songs Collection

Поделиться
HTML-код
  • Опубликовано: 21 окт 2024

Комментарии • 806

  • @tirthsingh7593
    @tirthsingh7593 3 месяца назад +38

    ਰੱਬਾ ਇਹ ਪਰਾਣੇ ਦਿਨ ਮੋੜ ਤੇ ਬੜੀ ਯਾਦ ਆਉਂਦੀ ਆ ਤੇ ਇਹਨਾਂ ਦਿਨਾਂ ਦੀ ਬੜੇ ਚੰਗੇ ਦਿਨ ਸੀ ਇਹ

    • @JaswinderSingh-x8v
      @JaswinderSingh-x8v 3 месяца назад +10

      36:53 37:03 37:06 37:07 😅 37:09 37:09 37:10 37:11 37:12 😅 37:20 37:21

    • @navrajcheema7747
      @navrajcheema7747 Месяц назад +2

      Really hun ta life cut rihe aa

  • @sathsachkaa3473
    @sathsachkaa3473 4 года назад +40

    ਸਾਰੇ ਹੀ ਗੀਤਾਂ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਮੈਨੂੰ ਇਹਨਾਂ ਦੇ ਸਾਰੇ ਗੀਤ 1993 ਤੋਂ ਹੀ ਚੰਗੇ ਲੱਗਦੇ ਹਨ (ਦਰਦਾਂ ਦਾ ਸਰੂਰ ਦਵਿੰਦਰ ਕੋਹੇਨੂਰ) i'm big fan of you sir 🌹💐🌹💐🌹💐🌹💐🌹💐🙏🙏🙏🙏🙏

  • @AshokKumar-ie7fp
    @AshokKumar-ie7fp 2 месяца назад +6

    ਜਿਊਂਦਾ ਰਹਿ ਦਵਿੰਦਰ ਕੋਹਿਨੂਰ ਵੀਰੇ
    ਸੱਚੀ ਪੰਜਾਬ ਵਿੱਚ ਔਖ਼ੇ ਲੱਭਦੇ ਨੇ ਹੀਰੇ
    Ashok Handa Jalalabad wast to
    ਦਿਲ ਦੇ ਖੂਨ ਦੀ ਮੇਂਹਦੀ ਗਾਣੇਂ ਦਾਂ ਕੋਈ ਮੁੱਲ ਨਹੀਂ 1995 ਵਾਲਿਆਂ ਨੂੰ ਕੋਈ ਭੂਲ ਨਹੀਂ

  • @momustaqmomustaq5094
    @momustaqmomustaq5094 5 лет назад +83

    ਬਾਈ ਤੇਰੀ ਰੀਸ ਕੋਈ ਵੀ ਪੰਜਾਬ ਦਾ ਸਿਗੰਰ ਨੀ ਕਰ ਸਕਦਾ love you veer

    • @happysingh3454
      @happysingh3454 4 года назад +7

      ਸਹੀ ਗੱਲ ਆ

    • @jgbrother2669
      @jgbrother2669 3 года назад +4

      Set of the year I will I just want the ee0 I will ßyou to

    • @kulbeersingh4032
      @kulbeersingh4032 2 месяца назад +1

      .00😊.
      00😊😊😊.😊😊😊😊?😊
      0
      0😊😊0😊😊😊00😊0😊0😊😊
      😊😊😊
      😊
      😊
      😊😊
      😊
      😊
      0😊😊😊😊😊😊😊😊😊😊😊😊.😊😊.😊😊.😊😊.😊.😊😊😊.😊😊😊.😊.😊😊.0😊.😊😊😊.😊😊😊😊😊😊😊😊..😊😊.😊.😊.😊😊..😊😊😊😊😊😊😊..😊😊.😊..😊..😊😊..😊😊.😊😊.😊😊....😊😊😊😊😊.😊

  • @AshokKumar-ie7fp
    @AshokKumar-ie7fp 2 месяца назад +17

    Davinder Kohinoor ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    ਦਵਿੰਦਰ ਕੋਹਿਨੂਰ ਵੀਰੇ ਤੇਰੇ ਸਾਰੇ ਗੀਤ ਸਦਾਬਹਾਰ ਰਹਿਣ ਗੇ
    ਦਵਿੰਦਰ ਕੋਹਿਨੂਰ ਵੀਰੇ ਤੇਰੇ ਤੋਂ ਵੱਧ ਸੋਰਿਲਾ ਦਿਲ ਨੂੰ ਮੋਹਣ ਵਾਲਾਂ ਕੋਈ ਨਹੀਂ ਗਾਂ ਸਕਦਾ
    Ashok Handa ਤੇਨੂੰ ਵੀਰੇ ਸਾਰੀ ਉਮਰ ਭੁਲਾ ਨਹੀਂ ਸਕਦਾ

  • @raghbirsingh9319
    @raghbirsingh9319 3 года назад +34

    ਬਾੲੀ ਨੂੰ ਅਤੇ ਬਾਈ ਦੇ ਗੀਤਾਂ ਨੂੰ ਅਸੀ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਸਾਡੇ ਬਾਈ ਦੀ ਉਮਰ ਲੰਮੀ ਕਰਨ ਤੇ ਸਦਾ ਚੜ੍ਹਦੀ ਕਲਾ ਵਿਚ ਰੱਖਣ ਤੇ ਬਾਈ ਸਦਾ ਕੋਹੇਨੂਰ ਹੀਰੇ ਵਾਂਗ ਹੀ ਚਮਕਦੇ ਰਹਿਣ 🙏🙏🙏🙏🙏 ਵਾਹਿਗੁਰੂ ਜੀ

  • @parvindersingh4627
    @parvindersingh4627 5 лет назад +50

    ਸਹੀ ਗੱਲ ੲੇ ਬਾੲੀ ਜੀ ਵਿਅਾਹ ਪਿੱਛੋ ਕਦੇ ਯਾਰ ਪੁਰਾਣੇ ਭੁੱਲਦੇ ਹੁੰਦੇ ਨਹੀ

  • @balvirmann1608
    @balvirmann1608 3 года назад +18

    ਜਿੰਨੇ ਗੀਤ ਬੱਸਾਂ ਚ ਕੋਹੀਨੂਰ ਦੇ ਗਾਣੇ ਵਜਦੇ ਰਹੇਅਾ ਕਿਸੇ ਹੋਰ ਦੇ ਨਾ ਵੱਜੇਅਾ ਨਾ ਵੱਜਣਗੇ।1994 ,95 ਚ ਤਾਂ ਕੋਹੀਨੂਰ ਸਭ ਦੀ ਪਸੰਦ ਰਿਹਾ।

  • @HarjinderSingh-ir7vs
    @HarjinderSingh-ir7vs 3 года назад +34

    ਹੀਰਾ.ਗਾिੲਕ.ਸੀ.ਦिਵੰਦਰ.ਕੋिਹਨੂਰ.िਮਠੀ.ਅਵਾਜ..ਬਹੁਤ.ਹੀ.ਸਕੂਨ.िਮਲਦਾ..ਅॅਜ.ਵੀ.ਬਹੁਤ.ਲੋਕ.ਸੁਣਦੇ

  • @Gaganpreet2008singh
    @Gaganpreet2008singh 11 месяцев назад +17

    ਹੁਣ ਵੀ ਮੈਨੂੰ ਉਸ ਦੀ ਰਾਤ ਨੂੰ ਸੌਣ ਵੇਲੇ ਯਾਦ ਆਉਂਦੀ ਹੈ ਤਾਂ ਮੈਨੂੰ ਇਹ ਗਾਣੇ ਬਹੁਤ ਸਕੂਨ ਦਿਦੇ ਹਨ ❤❤❤❤

  • @AshokKumar-ie7fp
    @AshokKumar-ie7fp 2 месяца назад +9

    ਦਵਿੰਦਰ ਕੋਹਿਨੂਰ ਵੀਰੇ ਤੇਰਾਂ ਕੋਈ ਕਲਾਕਾਰ ਮੁਕਾਬਲਾ ਨਹੀਂ ਕਰ ਸਕਦਾ

  • @nirbhesingh7398
    @nirbhesingh7398 10 месяцев назад +10

    ਿਇਕ ਕੁੜੀ ਜੋ ਭੁਲ ਨਾ ਹੋਵੇ ਫੁੱਲਾਂ ਤੋ ਵੱਧ ਸੋਹਣੀ ਸੀ ਐਨਾ ਵਧੀਆ ਸਗੀਤ ਐਨਾ ਵਧੀਆ ਲੇਖਕ ਐਨੀ ਵਧੀਆ ਅਵਾਜ਼ ਜਿਵੇ ਇਹ ਗੀਤ ਬਣਿਆ ਹੀ ਦਵਿੰਦਰ ਕੋਹੇਨੂਰ ਲਈ ਸੀ ਹਜ਼ਾਰਾਂ ਵਾਰ ਸੁਣ ਲਿਆ ਮਨ ਨਹੀ ਭਰਦਾ ਰੱਬ ਤਰੱਕੀਆਂ ਵਕਸ਼ੇ ਟੀਮ ਨੂੰ ?? ਕਾਸ਼ ਕਿਤੇ ਮੁੜ ਆ ਜਾਵਣ ਦਿਨ ਸੰਨ 98 ਵਾਲੇ

    • @soachapniapni5371
      @soachapniapni5371 10 месяцев назад +1

      ਬਿਲਕੁਲ ਠੀਕ

    • @aanbzNsns
      @aanbzNsns 7 месяцев назад

      Love you 01 you 01 ji

    • @pree6227
      @pree6227 6 месяцев назад

      Ji 😢

  • @rupinderkaur8973
    @rupinderkaur8973 Год назад +6

    Aj kl oh pyar kithe
    Hun tan jisma di bhukh vsi hoi aa ,
    Aj 20 saal baad v yaad aa pyare sajjhn

  • @lakhvirsingh7614
    @lakhvirsingh7614 6 лет назад +25

    ਬਹੁਤ ਹੀ ਸ਼ੋਨੇ ਗੀਤ ਪਰਾਣੀ ਜਿੰਦਗੀ ਯਾਦ ਆਉਦੀ ਹੈ

  • @ChandiRam-i9y
    @ChandiRam-i9y Месяц назад +3

    ਇਕ ਨੰਬਰ ਦਾ ਸਿਗਰ ਸੀ ਕੋਹਿਨੂਰ

  • @sarabjitsingh1018
    @sarabjitsingh1018 Год назад +85

    ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾ ਤੂੰ ਮਿਲੀ ਨਾ ਮੁਹੱਬਤ ਦੁਆਰਾ ਹੋਈ ❤

    • @sarabjitsingh1018
      @sarabjitsingh1018 Год назад +8

      Thanks bro g

    • @jashanpreetsinghjashan6120
      @jashanpreetsinghjashan6120 Год назад +3

      ਬਾਈ ਜੀ ਗਾਣਾ ਸੁਨ ਕੇ ਅੱਖਾਂ ਚ ਪਾਣੀ ਆ ਜਾਦੇ

    • @SATTAGULABEWALA
      @SATTAGULABEWALA Год назад +1

      Very good 22ji mere dil di gall kiti❤

    • @SahilKhan-ud7dd
      @SahilKhan-ud7dd Год назад

      @channjmd-mq5qx ge

    • @armaandadgaming6266
      @armaandadgaming6266 11 месяцев назад

      ​@channjmd-mq5qx❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @balvirmann1608
    @balvirmann1608 3 года назад +11

    ਬੱਸ ਡਰਾੲਿਵਰਾ ਦੀ ਪਹਿਲੀ ਪਸੰਦ ਸੀ ਕੋਹੀਨੂਰ ਦੇ ਗਾਣੇ।

  • @PardeepKumar-it8em
    @PardeepKumar-it8em 3 года назад +1

    Waah kya baat h Eho jehe song ajj kal ni bann skde jo sukoon aina ch h oh hor kise ch ni

  • @gskander7740
    @gskander7740 5 лет назад +70

    ਜਿੰਦਗੀ ਦੀ ਆਖਰੀ ਖੁਆਇਸ਼
    ਬੇਦਿਲ ਨਾਲ ਇੱਕ ਮੁਲਾਕਾਤ

    • @sukha26wala85
      @sukha26wala85 5 лет назад +1

      konie hoju gi jarur 💃

    • @hakamsingh2548
      @hakamsingh2548 5 лет назад +1

      Asha g 🌹🌹🌹

    • @Amitkumar-ex6sf
      @Amitkumar-ex6sf 5 лет назад +1

      aaj v jad oo chete aaoundi mar muk jani bada ruvandi aa
      i miss u m

    • @sanjnadhaliwal608
      @sanjnadhaliwal608 4 года назад

      Att😋😋

    • @sathsachkaa3473
      @sathsachkaa3473 4 года назад +1

      ਮੇਰੀ ਅੱਪਣੀ ਦਿਲੀ ਇੱਛਾ ਹੈ ਕਿ ਬਚਨ ਬੇਦਿਲ ਬਡਰੁੱਖਾਂ ਸਾਬ ਨਾਲ ਇੱਕ ਵਾਰ ਮਿਲਣ ਦੀ ਹੈ

  • @baljindersran3279
    @baljindersran3279 3 года назад +8

    ਬੜਾ ਦੀਵਾਨਾ ਰਿਹਾਂ ਮੈਂ ਦਵਿੰਦਰ ਕੋਹਿਨੂਰ ਦਾ ਚੜਦੀ ਜਵਾਨੀ ਚ

  • @AmanSingh-fu8sd
    @AmanSingh-fu8sd 4 года назад +23

    ਕੋਹੇਨੂਰ ਦਰਦਾਂ ਦਾ ਸਾਥੀ।ਬਾਈ ਆਜਾ ਯਾਰ ਦੁਬਾਰਾ ਮਾਰਕੀਟ ਵਿੱਚ ਕੁਝ ਦਰਦ ਸਾਂਝੇ ਕਰਨੇ ਨੇ ਤੇਰੇ ਗੀਤਾਂ ਨਾਲ ਵੀਰ।

  • @JaswinderSingh-o4c
    @JaswinderSingh-o4c 28 дней назад

    ਦਵਿੰਦਰ ਕੋਹਿਨੂਰ ਵੀਰੇ ਤੇਰਾ ਬਚਨ ਬੇਦਿਲ ਮੈ ਦਿਲੋਂ ਧੰਨਵਾਦੀ ਹਾਂ ❤❤❤❤❤

  • @JaatJimidaar
    @JaatJimidaar 5 лет назад +7

    Purane din chete aa Gaye.. College time....1997..98..2000...koi manu dase ga ki Ajkal Davinder ji kithe ne

  • @balwinderpadda2311
    @balwinderpadda2311 6 месяцев назад +8

    ਸਾਰੇ ਗੀਤ ਸੁਪਰ ਹਿੱਟ ਹਨ

  • @gurpindersinghsandhu13
    @gurpindersinghsandhu13 4 года назад +6

    Purania yadan aa gyia bai kohinoor ji 😢

  • @maanfathe849
    @maanfathe849 5 лет назад +10

    ਬਹੁਤ ਸੋਨੇ ਗੀਤਾਂ

  • @SukhwinderSingh-fu6uc
    @SukhwinderSingh-fu6uc 5 лет назад +3

    Aaj v jaan hai bai davinder de geeta vich sada bacpan hai bai davinder AJ ta Canada de gera lake singer ban jande pata kuch v nahi bhut badiya singer davinder g dharampeet g hardev mahinagal g meijer rajasthani g bindrikhiya g harjeet harman g sheera jasveer g harbhajan man g kanth kaler g bhut sare singer hai my fevret singer name hai purane geeta v geet hai ajj kal paisa pardan hai

  • @sheetalarora5282
    @sheetalarora5282 5 лет назад +20

    15 years back a gaye tade song Sun ke nice song

  • @sandeepgoyal9581
    @sandeepgoyal9581 6 лет назад +12

    Wah davinder kohinoor g ghar ghar putt jamde davinder kohinoor ni kise ne ban jana

  • @pardeepkanda191
    @pardeepkanda191 5 лет назад +11

    polec vich c be dill badhrukha wala c jo gane likhda c koi nhi bhlda manu sare gane yad han vivhaaa picho yar purana bhuldhe hunde nhi

  • @mkrajputmkrajput4601
    @mkrajputmkrajput4601 5 лет назад +7

    Nyc song davinder kohinoor s Saab g super hit song

  • @mahavirgoyal9635
    @mahavirgoyal9635 5 лет назад +11

    Very nice je tuta Hua dil ke dawa ha

  • @ParableMystery
    @ParableMystery 5 лет назад +11

    Davinder bhaji , Aap ji da har song mera bachpan e , Har song super superhit /

  • @soachapniapni5371
    @soachapniapni5371 4 года назад +30

    ਇਹ ਗੀਤ ਮੇਰੀ ਜਿੰਦਗੀ ਦਾ ਇੱਕ ਹਿੱਸਾ ਰਹੇ ਹਨ ਜੋ ਮੇਰੇ ਬਚਪਨ ਨੂੰ ਯਾਦ ਦਿਵਾਉਂਦੇ ਹਨ ਟੀਟਾ ਪਿੰਡ ਬੂੜ ਚੰਦ

  • @shekharrajput4075
    @shekharrajput4075 4 года назад +7

    बड़ा गजब किरदार है मोहब्बत का,
    अधूरी हो सकती है मगर खत्म नहीं।

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 4 года назад +30

    ਅੱਜ ਵੀ ਮਰਜਾਣੀ ਯਾਦ ਆ ਜਾਦੀ ਹੈ ਭਾਵੇਂ ਆਪ ਜਿੰਦਗੀ ਨੂੰ ਅਲਵਿਦਾ ਬੋਲ ਗਈ

    • @KulwinderKaur-fj3jx
      @KulwinderKaur-fj3jx 4 года назад +5

      Asha g 😢😢😢😢

    • @rakeshm7225
      @rakeshm7225 3 года назад

      Llpp0pppppppllll"pl0pppppp0p0pppppppplppp0ppppppppppppp

    • @rakeshm7225
      @rakeshm7225 3 года назад

      @@KulwinderKaur-fj3jx lpll""llll"lll"llllp""p"llpl

    • @ਸਿੰਘਸੂਰਮੇ-ਢ8ਟ
      @ਸਿੰਘਸੂਰਮੇ-ਢ8ਟ 3 года назад +2

      @@KulwinderKaur-fj3jx ਹਾਂ ਜੀ ਬਹੁਤ ਪਿਆਰੀ ਸਟੋਰੀ ਹੈ ਜੀ ਪਰ ਜੋ ਅਸੀਂ ਸੋਚਦੇ ਹਾਂ ਉਹ ਹੁੰਦਾ ਨਹੀਂ ਹੁੰਦਾ ਉਹ ਹੈ ਜੋ ਉਸਨੂੰ ਮਨਜ਼ੂਰ ਹੋਵੇ

    • @anmoltv2854
      @anmoltv2854 3 года назад

      @@rakeshm7225zzz .

  • @rmadahar43
    @rmadahar43 4 года назад +10

    Iam from badrukhan Besil saab Sade pind de shaannnn neeeeee
    Bhutttt nam roshan kitaaaaa y nnnnnb

  • @baggasingh8619
    @baggasingh8619 2 года назад +2

    सोचा था ना दिल लगाएंगे ना करेंगे किसी से प्यार तुम्हें देखकर तो मैं भूल ही गया मोहब्बत चीज ही ऐसी है मेरे यार
    Heart touching song

  • @Vicky246-n8r
    @Vicky246-n8r 4 года назад +5

    All hit song bacpan to sunda aa rehya jawani langh chali par aj b bhot vadhya lagde ne song tuhade and very perfect lyrics bachan bedil ji

  • @SantokhSingh-pl4wc
    @SantokhSingh-pl4wc 28 дней назад +1

    Bhai ji Tanu bahut bahut jyada pyar kar diya usi bhai ji

  • @bholasingh-vx6fy
    @bholasingh-vx6fy 6 лет назад +32

    att krai pyi aa sad song di dunia ch 22 tu

    • @rajsohavi7892
      @rajsohavi7892 5 лет назад +1

      ਕੋਹਿਨੂਰ ਸਾਹਿਬ ਨਹੀ ਰੀਸਾ ਤੇਰੀਆ ।

  • @KulwinderSingh-uz6bm
    @KulwinderSingh-uz6bm 6 лет назад +14

    ਬਹੁਤ ਸੋਹਣੇ ਗੀਤ ਚੰਗੇ ਲੱਗਦੇ

  • @RajPal-lq2om
    @RajPal-lq2om 2 года назад +49

    ਵਿਆਹ ਪਿੱਛੋਂ ਉਂਝ ਯਾਰ ਪੁਰਾਣੇ ਭੁਲਦੇ ਹੁੰਦੇ ਨਹੀਂ

    • @bhagatdhaliwal7717
      @bhagatdhaliwal7717 2 месяца назад +6

      ਬਾਈ ਭੁੱਲ ਜਾਂਦੀਆਂ ਨੇ ਜਿਹੜੀ ਕਹਿੰਦੀ ਸੀ ਤੇਰੇ ਬਿਨ ਸਾਹ ਨੀ ਆਉਣਾ ਉਸ ਨੇ ਭੁੱਲ ਕੇ ਵੀ ਇਕ ਵੀ msg ਤੱਕ ਨੀ ਕੀਤਾ ਫੋਨ ਤਾ ਬਹੁਤ ਦੂਰ ਦੀ ਗੱਲ ਆ

  • @SukhwinderSingh-to7jj
    @SukhwinderSingh-to7jj 5 лет назад +17

    ਬਹੁਤ vadiya ji

  • @mangasohal4852
    @mangasohal4852 3 года назад +3

    Bht kanak vadi c is tym dati nal yad aa mnu hun Europe... aa end ho tusi paji sang song da ...c koi meri..... hun ni ds skda.

  • @Butterscotch-jg5hd
    @Butterscotch-jg5hd 3 дня назад +1

    Manu ta apne ja vane yad aha jande jado mere a shale a honde a se Mann bahot dokhe Honda veha picho oj yar porane bode honde❤❤❤😂😂😂

  • @gurmeetGurnee
    @gurmeetGurnee 4 месяца назад +1

    ਸਹੀ। ਗੱਲ। ਵੀਰ ਜੀ ਪੁਰਾਣੇ। ਸੱਜਣਾ। ਨਹੀ। ਭੁੱਲਦੇ

  • @soachapniapni5371
    @soachapniapni5371 Месяц назад +1

    ਜਦੋਂ ਇਹ ਕੈਸਿਟ ਆਈ ਸੀ 1999 ਵਿਚ ਉਦੋਂ ਮੈਂ ਗਿਆਰਵੀ ਕਲਾਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਪੜਦਾ ਸੀ ਬੜੀਆਂ ਯਾਦਾ ਜੁੜੀਆ ਇਹਨਾਂ ਗੀਤਾ ਨਾਲ ਜਦੋਂ ਇਹ ਗੀਤ ਸੁਣ ਦੇ ਆ ਕਈ ਯਾਰ ਬੇਲੀ ਯਾਦ ਆ ਜਾਂਦੇ ਆ ਅਕਾਸ ਉਹ ਸਮਾ ਮੁੜ ਆਵੇ ਟੀਟਾ ਪਿੰਡ ਬੂੜ ਚੰਦ 13,9,24

  • @sherusingh3799
    @sherusingh3799 5 лет назад +30

    ਇਹਨਾ ਦੀਆਂ ਕੈਸੇਟ ਦੀ ਕੀਮਤ 1995 96 ਵਿੱਚ 60 70 ਰੁਪਏ ਦੀ ਮਿਲਦੀ ਸੀ ਬਚਨ ਬੇਦਿਲ ਜਿੰਦਾਬਾਦ

    • @gskander7740
      @gskander7740 5 лет назад +3

      ਬੈਸਟ ਗੀਤਕਾਰ

    • @sherusingh3799
      @sherusingh3799 5 лет назад +2

      ਬਿਲਕੁਲ ਜੀ ਇਦਾਂ ਦੇ ਗੀਤਗੀਤਕਾਰਾਂ ਨੂੰ ਸਲਾਮ ਐ ਜੀ

    • @bhagsinghmajher7269
      @bhagsinghmajher7269 Год назад

      Sahi gall a

    • @baljitacharya
      @baljitacharya 6 месяцев назад +1

      25-30 ਰੁਪਏ ਹੁੰਦੀ ਸੀ ਕੀਮਤ।

  • @schoolexperiments3426
    @schoolexperiments3426 4 года назад +8

    Right brother koi soch da nahi brother

  • @sukhpalbrar6448
    @sukhpalbrar6448 6 лет назад +24

    Thanks Priya audio..... Davinder Kohinoor da koi navan geet release Kar deo .....

    • @manjeetsandhu9656
      @manjeetsandhu9656 6 лет назад +2

      kohinoor sab da new song 8 month Pehla ayea ha
      Naina da pani...

  • @dharmindersinghsinghdhatmi8377
    @dharmindersinghsinghdhatmi8377 5 лет назад +1

    ਅੱਤਵਾਦ ਖਤਮ ਹੋਣ ਵੇਲੇ ਦੀ ਘੁਟਨ ਅਾ ਇਹ ...ਸਾਰੇ ਸੇਡ ਸੌਗ ਅਾਲੇ ਗਾਇਕ ਕਿਹੜਾ ਮਰਗੇ ....

    • @Bahrain5945
      @Bahrain5945 8 месяцев назад

      Dilsad akhtar nhi h 22g

  • @Amitkumar-ex6sf
    @Amitkumar-ex6sf 5 лет назад +1

    tenu khush rakhan di kisish kru jaroor ik mouka ta de

  • @sidhumossewala..4723
    @sidhumossewala..4723 4 года назад +1

    Ik kudi jo bhul di nhi..bai tere sad song siraaaaa ne..Barnala

  • @rickyzira2237
    @rickyzira2237 5 лет назад +6

    Jidea nal jindagi de pande mukana we odi rajea mudabak pandea jinea we

  • @mangeetthemangeet305
    @mangeetthemangeet305 6 лет назад +11

    Very sad song Anantapur bahut badiya

  • @AshokKumar-ie7fp
    @AshokKumar-ie7fp 2 месяца назад

    ਦਵਿੰਦਰ ਕੋਹਿਨੂਰ ਵੀਰੇ ਇਹ ਪੂਛ ਪੰਜਾਬੀਆਂ ਤੋਂ 1995 ਵਿੱਚ ਜਿਹਨਾਂ ਦੀ ਉਮਰ 18 ਤੋਂ 30 ਸਾਲਾਂ ਵਿੱਚ ਸੀ ਉਹਨਾਂ ਤੋਂ ਪੂਛ ਇਹ ਗੀਤਾਂ ਦਾ ਕਿ ਮੁੱਲ ਹੁੰਦਾ ਸੀ

  • @gurpreetsingh09696
    @gurpreetsingh09696 7 месяцев назад

    Bahut badhiya song.purane din yaad AAA gayee.❤❤❤❤

  • @ashunaagar1372
    @ashunaagar1372 6 лет назад +36

    tuhade song jaan aa meri.. luv u davinder Kohinoor 😘

  • @gurpreetsidhu721
    @gurpreetsidhu721 5 лет назад +11

    ਸਦਾਬਹਾਰ song hun bro tere

  • @simarjeetsingh6164
    @simarjeetsingh6164 3 года назад +2

    ਖੇਤ ਡੈੱਕ ਲਾਕੇ ਬਹੁਤ ਸੁਣਦੇ ਰਹੀ ਜੀ

  • @pardeepkanda191
    @pardeepkanda191 5 лет назад +11

    be dil badrukhe wala gana dawnder kohenoor nu davnda c

  • @jaspreetKaur-hc6vt
    @jaspreetKaur-hc6vt Год назад +27

    2023 kon kon sun reha eh song😢😢

    • @rameshaudition28942
      @rameshaudition28942 5 месяцев назад +3

      Main ajj 16-5-24 nu 1-2 hours tak Kohinoor ji de geet suney hun...mera favourite singer hai Davinder Kohenoor.

  • @rameshaudition28942
    @rameshaudition28942 5 месяцев назад

    Davinder Kohenoor ajj v mera favourite singer hai te sada rahega.

  • @harsimransingh2308
    @harsimransingh2308 4 года назад +1

    Sari rel super duper hit hoi si baut sunia 22davinder kohinoor nu

  • @amritpalsidhu1215
    @amritpalsidhu1215 4 года назад

    Yaadan puraniya jaag gyia ajj ta waah kiya zamana c oh ummra beet gyia

  • @ramansidhu2618
    @ramansidhu2618 5 лет назад +10

    Siraa

  • @laddikotra9714
    @laddikotra9714 4 года назад +14

    ਬਹੁਤ ਵਧੀਆ ਗੀਤ ਨੇ ਵੀਰ ਜੀ

  • @charanjeetsingh4224
    @charanjeetsingh4224 6 лет назад +24

    Purane din yaad aage bai

  • @kulveernabha186
    @kulveernabha186 5 лет назад +24

    Kaint song rahe ne ajj tak tuhde

  • @harwindersingh3375
    @harwindersingh3375 2 года назад

    Old is gold mai ta bas ehi khaga
    Kohinoor warga kise ne na ban jana

  • @jindagizindabaad7974
    @jindagizindabaad7974 4 года назад +35

    Davender Kohinoor is not only a name ❤❤
    He always a real creator of pain reliever word's ❤❤
    Respect from the bottom of the heart 🙏🙏🙏🙏🙏🙏

  • @harpreetkourkour9052
    @harpreetkourkour9052 5 лет назад +9

    Purana din yaad aa gear

    • @gurtejdhaliwal7087
      @gurtejdhaliwal7087 4 года назад

      ਹਰਪਰੀਤ ਜੀ ੳੁਹ िਦਨ ਮੁੜਕੇ ਨੀ ਅਾੳੁਣੇ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ

  • @AshokKumar-ie7fp
    @AshokKumar-ie7fp 2 месяца назад +4

    ਦਵਿੰਦਰ ਕੋਹਿਨੂਰ ਵੀਰੇ ਤੇਰਾ ਤੇ ਬਚਨ ਬੇਦਿਲ ਦਾ ਮੈਂ ਦਿਲੋਂ ਧੰਨਵਾਦੀ ਹਾਂ
    ਤੁਸੀਂ ਅੱਜ ਵੀ ਪੁਰਾਣਾਂ ਵਕਤ ਯਾਦ ਕਰਵਾ ਤਾਂ

  • @bhupindersandhu5765
    @bhupindersandhu5765 5 лет назад +11

    I.miss.you.kohenoor

  • @SurinderSingh-bc2lh
    @SurinderSingh-bc2lh 3 года назад +2

    👍 Nice Kohenoor 🙏🙏

  • @Rajwantitaly
    @Rajwantitaly 4 года назад +9

    Purane din yaad a gae

    • @gurtejdhaliwal7087
      @gurtejdhaliwal7087 4 года назад

      ਰਜਵੰਤ ਜੀ ਹੁਣ िਦਨ ਮੁੜਕੇ ਤਾ ਅਾੳੁਣੇ ਨੀ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ ਬਹੁਤ ਯਾਦ ਅਾੳੁਦੇ ਨੇ ੳੁਹ िਦਨ ਅਕਾਸ िਕਤੇ ਮੁੜ ਅਾ ਜਾਣ

    • @RamSingh-fc4iz
      @RamSingh-fc4iz 4 года назад +1

      Acha ji

    • @JaswinderSingh-se6cv
      @JaswinderSingh-se6cv 7 месяцев назад

      Hanji ਮੈਂ ਵੀ ਦਵਿੰਦਰ ਨੂੰ ਬਹੁਤ ਸੁਣਦਾ ਜੀ ਮੈਂ ਵੀ ਇਟਲੀ ਆ ਜੀ

  • @Ashu5590
    @Ashu5590 5 лет назад +12

    "mehfil hai gairan di, sb log begane ne,,tera ta bhana ni..mere vall nishane ne..." lajwaab sir..davinder kohinoor ji ki aawaz jaise sidhe dil me lgti hai

  • @shamshersingh8687
    @shamshersingh8687 3 года назад +6

    ਬਹੁਤ ਵਧੀਆ👍💯

  • @laximultani8121
    @laximultani8121 3 года назад

    Bahut vadiya ustad Davinder kohinoor

  • @jasbirmobilerepair4677
    @jasbirmobilerepair4677 3 года назад

    Koi jawab ni davinder kohenoor da best sad song verry nice

  • @BaljeetKaur-d9g
    @BaljeetKaur-d9g 29 дней назад

    Veer tere sad song sun k tan yaar porne yaad alun lagg nhi polde tere song and tenu bhut pyar sunde a sunde h rhage

  • @thahuntermiuziclp.a1762
    @thahuntermiuziclp.a1762 4 года назад

    Waaaa kmaal song aa menu bahut Mann aa punjab te ine vadiya singa te lircys hai oh dor kho Gaya mood Kade Ni aunda

  • @lakhvirlakhi6269
    @lakhvirlakhi6269 6 лет назад +9

    Wah ji wah nyccccc

  • @halohi5308
    @halohi5308 5 лет назад

    Bhai piyar ta kadye koi bhul hi nhi sakda piyar god gift hai piyar de dard vich jindgi jeen da maja vakhra

  • @fashon599
    @fashon599 Год назад

    ਦਿਲ ਦੇ ਖੂਨ ਦੀ ਮਹਿੰਦੀ 20 ਰੁਪਏ ਵਿੱਚ ਖਰੀਦੀ ਸੀ

  • @thikriwaliasharma4613
    @thikriwaliasharma4613 3 года назад +1

    Love ❤️❤️❤️❤️❤️ you 22 kohinoor tu ta tute dila❤️❤️❤️ di dva eh

  • @chansingh319
    @chansingh319 Год назад +2

    ਮੇਰੇ ਸਾਰੇ ਇਸ਼ਕ ਵਾਲੇ ਦਰਦ ਬਾਈ ਦੇ ਗੀਤਾਂ ਨਾਲ ਜੁੜੇ ਨੇ ਯਾਦਾ ❤

  • @SatinderSingh-g2i
    @SatinderSingh-g2i 2 месяца назад

    ਉਸ ਸਮੇ ਗੀਤਾ ਦਾ ਕੋਈ ਮਤਲਬ ਹੁੰਦਾ ਸੀ

  • @pammabouk9680
    @pammabouk9680 4 года назад +8

    Love u 22ji

  • @LovePreet.ABOHAR
    @LovePreet.ABOHAR 3 года назад +1

    22 de song ruva dinde aa. Love u 22

  • @Malkitradhawa
    @Malkitradhawa 7 месяцев назад +1

    22 ji peran tam Jad oda school tam hun u s a batha aa Turak cha ah suog chal da aa par bachpan thi pand Wali Jada odi aa

  • @SurinderKumar-g6m
    @SurinderKumar-g6m 6 месяцев назад

    ਮੇਰਾ ਮਨਪਸੰਦ ਗਾਇਕ
    ਵਾਰ ਵਾਰ ਸੁਣਿਆਂ, ਹਰ ਕੈਸਿਟ ਖਰੀਦੀ

  • @somaman5618
    @somaman5618 5 лет назад +11

    Very nice song g.

  • @abhijossan123
    @abhijossan123 4 месяца назад

    A din ne bai mudke ohne song 13 tere c na 2002 de din ohne na rubi ne vaps ohna

  • @saathsachka7273
    @saathsachka7273 3 года назад +1

    Es gaane nu ਕਿੰਨੇ ਨੰਬਰ ਦੇਵਾ ਉਹ ਮੇਰੇ ਕੰਨੀ haini ਗੇ ਲਵ ਯੂ ਦਰਦਾਂ ਦਾ ਸਰੂਰ ਦਵਿੰਦਰ ਕੋਹਿਨੂਰ

  • @singhking1346
    @singhking1346 5 лет назад +30

    Ek kudi......... Jo bhul na hoyi

  • @japindershab6705
    @japindershab6705 5 лет назад +16

    ATTT SONG DAVINDER KOHINOOR I LIKE DAVINDER KOHINOOR

  • @chandlalvermaverma3403
    @chandlalvermaverma3403 2 года назад

    Puraniya yada chety aa jandiya geet sun k kismat waly oh lok jihna nu apna pyar milya 😭🙏

  • @nihaaaal976
    @nihaaaal976 4 года назад +1

    Ye album maine sabse jayda suni h