Balkar Sidhu - Kodian De Bhah Vik Gaye - Goyal Music - Punjabi Sad Song

Поделиться
HTML-код
  • Опубликовано: 26 янв 2025

Комментарии • 680

  • @gurbhejsingh9949
    @gurbhejsingh9949 10 месяцев назад +65

    2024 che kon kon sun rahiya

  • @ashwanikumar7296
    @ashwanikumar7296 2 года назад +61

    ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਕਚਿਹਰੀ ਵਿੱਚ ਹਾਰ ਗਏ
    ਨਾ ਕੋਈ ਜੱਜ ਦਾ ਕਸੂਰ, ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ
    ਸਾਨੂੰ ਜਿਨ੍ਹਾਂ ਉੱਤੇ ਰੱਬ ਜਿੱਡਾ ਮਾਣ ਸੀ
    ਲਾਲਚੀ ਗਵਾਹ ਵਿਕ ਗਏ

  • @maghsingh5519
    @maghsingh5519 2 года назад +33

    ਜਦੋ ਇਹ ਗੀਤ ਪਹਿਲੀ ਵਾਰ ਸੁਣਿਆ ਸੀ ਅੱਖਾ ਚੋ ਰੋਣਾ ਆ ਗਿਆ ਬਹੁਤ ਵਧੀਆ ਲੱਗਿਆ ਜੀ ਗੀਤ

  • @avtarsingh5402
    @avtarsingh5402 2 года назад +34

    ਬਲਕਾਰ ਸਿੱਧੂ ਦਾ ਸੱਭ ਤੋਂ ਪਿਆਰਾ ਤੇ ਮੇਰਾ ਮਨਪਸੰਦ ਗੀਤ
    ਜਿਸ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ

    • @gurindersingh278
      @gurindersingh278 2 года назад +1

      ਵੀਰ ਜੀ ਤੁਹਾਡੇ ਨਾਲ ਫਿਰ ਵਾਪਰੀ ਨਹੀਂ ਇਹ ਘਟਨਾ। ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਇਹ ਕਿਸੇ ਨਾਲ ਨਾ ਵਾਪਰੇ

    • @manpreetkarumanpreetkaru
      @manpreetkarumanpreetkaru Год назад +2

      15' 3 2023

    • @sheetalarora748
      @sheetalarora748 Год назад

      ​@@gurindersingh278ki ghtna vapr gyi ena vdiya singer

    • @HarjinderKaur-sq5cx
      @HarjinderKaur-sq5cx Год назад

      5 nov 2023

  • @HarpalSingh-lv3pk
    @HarpalSingh-lv3pk 3 года назад +44

    20 sal ho gaye sunde hoye is geet nu ..... zindagi di sachayi jaapdi

  • @neerajsoni2137
    @neerajsoni2137 Год назад +95

    ਇੱਕ ਸਮੇਂ ਸੀਂ 2019 ਉਸ ਸਮੇਂ ਕਿਸੇ ਨੇ ਮੇਰੀ ਜ਼ਿੰਦਗੀ ਦਾ ਗਲਤ ਨਾਜਾਇਜ਼ ਫਾਇਦਾ ਚੁੱਕਿਆ ਸੀ ਜਦੋਂ ਵੀ ਇਹ ਗੀਤ ਸੁਣਦਾ ਸੀ ਤਾਂ ਲਗਦਾ ਸੀ ਕਿ ਜੋ ਵੀ ਕੋਈ ਚੰਗੀ ਤਰਾ ਹੀ ਬੋਲਿਆ ਜਾ ਰਿਹਾ ਹੈ ਉਹੀ ਮੇਰੀ ਜਿੰਦਗੀ ਦੇ ਵਿੱਚ ਚੱਲ ਰਿਹਾ ਸੀ ਜਦੋਂ ਵੀ ਮੈਂ ਹੁਣ ਇਹ ਗੀਤ ਸੁਣਦਾ ਹਾਂ ਉਹ ਹੀ ਭਯਾਨਕ ਦ੍ਰਿਸ਼ ਜੂਨ 2019 ਵਿੱਚ ਹੁੰਦਾ ਸੀ ਮੇਰੇ ਨਾਲ ਅੱਜ ਮੇਰੀ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ 💔😥

  • @amrindersingh4937
    @amrindersingh4937 3 года назад +8

    Asi sajna mukadama kacheryi vich haar gaye na koi judge da kasur na wakeel da sade hi sanu maar gaye. VERY VERY DEEP LINE,
    Ajj kaal kithe milde eda de gane sunan vich

  • @balveersinghbangi3910
    @balveersinghbangi3910 5 лет назад +32

    ਬਹੁਤ ਵਾਰ ਸੁਣਿਅਾ ਕਰਦੇ ਸੀ .ਬਲਕਾਰ ਯਾਰ ਸਿਰਾ ਗਾੲਿਕੀ ਅਾ .ਹੁਣ ਤਾ ਬਕਵਾਸ ਅਾ .ਜਿੳੁਦਾ ਰਹੇ ਬਲਕਾਰ ਸਿੱਧੂ...

    • @talwindersingh9975
      @talwindersingh9975 2 года назад +1

      ਬਾਈ ਮੁੜ ਦੁਆਰਾ ਆ ਕੇ ਗਾ ਬੜਾ ਸੁਣਨ ਨੂ ਜੀ ਕਰਦਾ

  • @ravisingla841
    @ravisingla841 2 месяца назад +4

    Asi ajj ve a song sunde a jido koi dard dinda odo pta lgda a song sun ke dil nu sakoon milda

  • @GurlalSingh-kg5ww
    @GurlalSingh-kg5ww 2 года назад +25

    ਕਿੰਨੇ ਵਧੀਆ ਦਿਨ ਸੀ ਉਹ ਕਾਸ ਕਿਤੇ ਵਾਪਸ ਆ ਜਾਣ

  • @rupinderkaur5628
    @rupinderkaur5628 5 лет назад +28

    Sahi keha kodiya de bha vik gye 💔

  • @ashwanikumar7296
    @ashwanikumar7296 5 лет назад +114

    ਹੁਣ ਸਾਲਾ ਕੋਈ ਫਰੀ ਗਾਣਾ ਨੀ ਸੁਣਦਾ
    ਉਹ ਵੀ ਕੋਈ time ਸੀ ਜਦੋਂ 90 ਰੁਪਏ ਦੀ ਕੈਸਟ ਮਿਲਦੀ ਸੀ

  • @preetmaini3248
    @preetmaini3248 5 лет назад +51

    ਸਾਡਾ ਇਸ਼ਕ, ਤੁਫਾਨਾਂ ਜਦੋਂ ਘੇਰਿਆ, ਕਿਨਾਰੇ ਬੜੀ ਦੂਰ ਰਹਿ ਗਏ....👌👌

  • @ajaibsingh4200
    @ajaibsingh4200 6 лет назад +16

    ਅਸੀਂ ਮੰਗੀਆਂ ਰੰਗੀਨ ਫੁੱਲ ਵਾਲਿਆਂ ਝੋਲੀ ਦੇ ਵਿੱਚ ਕੰਡੇ ਪੈ ਗਏ ਅਜੈਬ ਸਿੰਘ ਮੁਨਕ ਸੰਗਰੂਰ

  • @SahilReena-g6p7x
    @SahilReena-g6p7x 10 месяцев назад +3

    ❤❤jado saheli di yadd aaundi hai ta eh gana Sun Ke dil nu sukun Mill janda hai ❤❤kyoki meri saheli di 12 june 2007 vich death ho gyi si ❤Miss 😍 you jann Jyoti
    SAHIL❤AND❤JYOTI

    • @Ravidasia9645
      @Ravidasia9645 Месяц назад

      Brother bahut dukh lga Teri story sun ke

  • @gurbachansingh7827
    @gurbachansingh7827 4 года назад +3

    ਸਾਡਾ ਇਸ਼ਕ ਤੂਫ਼ਾਨਾਂ ਜਦੋਂ ਘਿਰਿਆ ਕਿਨਾਰੇ ਬੜੀ ਦੂਰ ਰਹਿ ਗਏ

  • @Alleaysrajpoot.1267
    @Alleaysrajpoot.1267 3 месяца назад +1

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ

  • @inderpreetjassal5491
    @inderpreetjassal5491 5 лет назад +5

    ਇਹ ਗਾਣੇ ਕਦੇ ਪੁਰਾਣੇ ਨੀ ਹੋਣੇ 2020 ਚ ਵੀ ਨਵਾਂ ਹੀ ਲੱਗਦਾ

  • @kenjalpreet6903
    @kenjalpreet6903 2 года назад +20

    ਮੇਰੀ ਜਿੰਦਗੀ ਦਾ ਸੱਭ ਤੋਂ ਵਧਿਆ ਗੀਤ
    ਸਰਬੱਤ ਦਾ ਭਲਾਂ ਕਰੀ

  • @gurindersingh278
    @gurindersingh278 2 года назад +15

    ਵੀਰ ਜੀ ਜਿਸ ਤਨ ਲਾਗੈ ਸੋਈ ਜਾਣੈ

  • @sunillawa8958
    @sunillawa8958 4 года назад +5

    सही है भाई गाना बड़ा मस्त है यार बलकार सिद्धू ने सही कहा है सब आज के बाद ऐसे ही होता है ऐसी बेवफाई लड़की होती है

  • @labhbhatti2117
    @labhbhatti2117 3 года назад +3

    Jdo khediya amiran n siyasta...........,.... 💓 touching lines g

  • @SatnamsinghBhatia-rf1td
    @SatnamsinghBhatia-rf1td Год назад +4

    ਸੁਪਰ ਹਿੱਟ ਗੀਤ। ਪਾਜੀ ਦੇ ਬਲਕਾਰ ਸਿੱਧੂ ਬੋਹਤ ਬਦੀਆ ਵੀਰ ਜੀ 20ਸਾਲ 20 ਸਾਲ ਬਾਅਦ ਵੀ ਨਵੇਂ ਦਾ ਨਵਾਂ ਗਾਣਾ

  • @satveersingh-yr8wb
    @satveersingh-yr8wb 2 года назад +5

    ਭਾਵੇਂ 2022 ਚਲ ਰਿਹਾ ਜਾਂ ਫਿਰ ਜਦ ਤਕ ਜਿੰਦਗੀ ਆ ਇਹ ਗੀਤ ਸੁਣਦੇ ਰਹਿਣਾ

  • @harwindarsingh105
    @harwindarsingh105 5 лет назад +54

    Aj kon kon sunda 22 2019 vich v nice song and hits song

  • @jassyjudge7639
    @jassyjudge7639 3 года назад +12

    ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਸਿੱਧੂ ਬਾਈ ਜੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gorimatta5328
    @gorimatta5328 7 месяцев назад +3

    2006 .school time. Bal sba hundi se Mera dost se os de awaz bhot wadia se o din kde v n bhol sakde yar

  • @manindersandhu5870
    @manindersandhu5870 4 года назад +7

    Wah ji Kya baat balkar sidhu ji.old is Gold 👌👌👌👌👌

    • @pawanpostman3482
      @pawanpostman3482 2 года назад +2

      Very very nice song 👍🙏👍❤️❤️❤️❤️❤️❤️😭🙏🙏

  • @SurinderKumar-g6m
    @SurinderKumar-g6m 14 дней назад

    ਬੀਤੇ ਸਮੇਂ ਦੀਆਂ ਗੱਲਾਂ ਬਹੁਤ ਯਾਦ ਆਉਂਦੀਆਂ ਨੇ ਬਹੁਤ ਵਧੀਆ ਸਮਾਂ ਸੀ ਓਹ ਜਦੋਂ ਇਹੋ ਜਿਹੀ ਗਾਇਕੀ ਸੀ ਕਾਸ਼ ਓਹ ਸਮਾਂ ਵਾਪਿਸ ਆ ਜਾਵੇ

  • @AjayKumar-dk6rs
    @AjayKumar-dk6rs 3 года назад +6

    Thode din to repeat chal.rea siraaa ....

  • @binderrambinderram240
    @binderrambinderram240 7 месяцев назад +7

    ਸਕੂਲ ਵਾਲਾ ਪਿਆਰ ਨੀ ਭੁੱਲਦਾ

  • @sahibsandhu3849
    @sahibsandhu3849 6 лет назад +27

    😭😭😭😭sirra song mea bde chir toh sunda aa riha

  • @titusingh6845
    @titusingh6845 5 лет назад +23

    kon kon sun reha 23 December 2019 by like karo

  • @sukhveenparadise
    @sukhveenparadise 6 лет назад +14

    Hay O A Rabba..... Kash o v time c jdo .............:-😢😢

  • @SonuSingh-hz2do
    @SonuSingh-hz2do 2 года назад +3

    ਅੱਜ ਦੇ ਗਾਇਕ ਸੈਡ ਸੋਗ ਗਾਉਂਦੇ ਨਹੀ ਨਾ ਹੀ ਉਨਾ ਨੂੰ ਗਾਉਂਣੇ ਆਉਂਦੇ ਨੇ

  • @PardeepKumar-mx1rv
    @PardeepKumar-mx1rv 2 месяца назад +1

    Sahi keha gane da ik ik bol kimti te jindgi nal milda julda haiji

  • @SANJAYKUMAR-tk6bw
    @SANJAYKUMAR-tk6bw 2 года назад +2

    Super 💕 purani yaadein yaad dilane ke liye shukriya 🙏🙏🙏

  • @jagpreetkaur9471
    @jagpreetkaur9471 5 лет назад +36

    Kon kon Sun reha 1December 2019nu

  • @RanjodhMavi
    @RanjodhMavi 6 месяцев назад +1

    ਹੁਣ ਕੋਣ ਕੋਣ ਸੁਣ ਰਿਹਾ ਇਸ ਗੀਤ ਨੂੰ 2024ਵਿਚ

  • @KuldeepKuldeep-ew5el
    @KuldeepKuldeep-ew5el 4 года назад +2

    2020me bi sad hit song waw gjb balkar

  • @sandeepuppalrepotar1045
    @sandeepuppalrepotar1045 5 месяцев назад +1

    Miss you❤❤❤❤ komal ❤❤❤uppal ❤❤❤
    From❤❤sandeep 🎉❤❤❤uppal ❤❤❤❤

  • @DeepakKumar-rs4iu
    @DeepakKumar-rs4iu 3 месяца назад +1

    Love you Sidhu bhai❤❤❤

  • @Harpalsingh-ts1th
    @Harpalsingh-ts1th 5 лет назад +3

    kinni demand c charkhe cassette di us time .badi mushkil naal mili c eh real .kinna vdiya time c yaar

  • @SandeepKaur-vc2ly
    @SandeepKaur-vc2ly 3 года назад +2

    Nice song ui hamare sath bhi hoaa hai 😭😭😭😭😭😭😭😭😭 ❤️

  • @manisharora8676
    @manisharora8676 3 года назад +2

    Jini war mrji sunn lyo bnda bour nhi hunda 👍👍

  • @Gursewak-l6d
    @Gursewak-l6d 5 месяцев назад +3

    ਬਹੁਤ ਪਿਆਰਾ ਗੀਤ ਆ ਜੀ ਸਕੂਲ ਟਾਈਮ ਯਾਦ ਆ ਗਿਆ miss you 😢😢😢

  • @animallovers2444
    @animallovers2444 5 лет назад +21

    2020 wla kehda na y😂

  • @gsgsgdhssh3790
    @gsgsgdhssh3790 Год назад +5

    ਇਹ ਗਾਣਾ ਮੇਰੇ ਲਈ ਬਹੁਤ ਕੁਝ ਕਰ ਗਿਆ ਸੀ ਇਹ ਗਾਣਾ ਮੇ ਸਕੂਲ ਚ ਗਾਈਆ ਸੀ ਤੇ ਮੇਰੇ ਨਾਲ ਬਹੁਤ ਸੋਹਣੀ ਕੁੜੀ ਸਿੱਟ ਹੋਈ ਸੀ 10 ਸਾਲਾ ਬਾਅਦ ਉਹ ਮੇਨੋ ਮਿਲੀ ਤੇ ਬਹੁਤ ਰੋਈ ਮੇਰੇ ਗਲ ਲੱਗ ਕੇ😢

  • @sitalproduction3939
    @sitalproduction3939 Год назад +6

    Kaun Kaun sun reha ajj ve eh song

  • @vijayfhulahi6907
    @vijayfhulahi6907 3 года назад +2

    2021 vich kon kon sunda eh song

  • @kakakumar3145
    @kakakumar3145 3 года назад +2

    Balkar sidhu ji fir tu song le ke aao tusi Sadi fevrt ho jaan tu bi jiada

  • @Avreen_Kaur9824
    @Avreen_Kaur9824 3 года назад +3

    Assi heereya de naalo wadd keemti , kodiya de bha vikk gye...

  • @Baggu_brar
    @Baggu_brar 2 года назад +2

    Aaj meri wife mani nal meri ladayi ho gyi
    Yaar bina kise gal to chup chup rehndi aa muh bna ke firdi aa.
    Yaar me hmesha ek hi gal kehna mani nu yaar hasdi reha kar khush reha kar.
    Yaar koi karn bhi hunda chup rehn da bina kise karn chup rehn da ki matlb.
    Bahut paresan aa yaaro me.meri filings mere jajbat koi fark nhi ohnu samz nhi aa reha ki kra

  • @palipalikhan
    @palipalikhan Год назад +2

    Kon kon suun riha aa

  • @chandnikhurana7347
    @chandnikhurana7347 4 года назад +3

    Bahut vdhiya 22ji purani mashook di yaad aa gayi eh song pura mere te shut krda hai thanx veer ji tuwadi vdiya Umra hovan

  • @rehmatperadesewasocietylud865
    @rehmatperadesewasocietylud865 Год назад +1

    Mnu wait krde nu 15 year hoge haje v koi ph msg nh aaeya.........kash enna time rabbb nu ditta hunde........😢

  • @punjabjanta5242
    @punjabjanta5242 5 месяцев назад

    Wah MLA Saab Wah ... Kya baata ne ...❤❤❤

  • @sonasonasingh3041
    @sonasonasingh3041 4 года назад +52

    ਇਹ ਜਦੋ ਪਹਿਲੀ ਵਾਰ ਸੁਣਿਆ ਸੀ ਤਾ ਅੱਖਾਂ ਚ ਪਾਣੀ ਆ ਗਯਾ ਸੀ

  • @animallovers2444
    @animallovers2444 5 лет назад +6

    y aj 2019 ch sonn reha....dil da sara bharr halka ho janda song son k

  • @manindermintuvlogs2099
    @manindermintuvlogs2099 4 года назад +22

    Evergreen song ..ghaint samah c dil tutda c eh gana v sunde c 😭2021

  • @harjindersingy2612
    @harjindersingy2612 2 месяца назад +1

    2024kon kon

  • @Amrit918
    @Amrit918 2 года назад +1

    Kon kon sun reha 15/03/2022 very nice song super lyrics Dil nu touch krgeya

  • @TonyshakotiShakotisaab-ds7if
    @TonyshakotiShakotisaab-ds7if 5 месяцев назад +1

    Kyaa baat ji❤❤

  • @RinkuDJliveshowCom
    @RinkuDJliveshowCom 4 года назад +4

    ਬਹੁਤ ਵਧੀਆ ਗਾਣਾ

  • @gagandeepgagandeep1257
    @gagandeepgagandeep1257 3 года назад +2

    Ajj kon kon sun reha aa song

  • @sonasonasingh3041
    @sonasonasingh3041 4 года назад +4

    ਅੱਜ 20 ਸਾਲ ਬਾਦ ਸੁਨ ਕ ਵੀ ਉਂਜ ਈ ਆ

  • @Boss-tn9gy
    @Boss-tn9gy 5 лет назад +22

    ਅਸੀ hirea to vadh ਕੀਮਤੀ ਕੌਢੀਆ ਦੇ ਬਾ ਵਿਕ ਗਏ

  • @AmitSharma-uz3qi
    @AmitSharma-uz3qi 6 лет назад +22

    Purani yadden taza ho hai...

  • @AjaySingh-sf5mr
    @AjaySingh-sf5mr 2 года назад +1

    Boht hi Vdiya song aa ,,,,ek time eho jeha si repeat te la ke sunde si 😌

  • @khushjohal
    @khushjohal 7 лет назад +33

    purani yaad taji hu gai bahut sunea eh song thanks admin

  • @gurtejratti1675
    @gurtejratti1675 2 года назад +1

    Bai ji aje v din bich 5 bar song Sunda GA Ana Pyara song aaa

  • @boukfatehgarh10
    @boukfatehgarh10 3 года назад +4

    Kya baat ae Ji.so Nice 👍

  • @surindersaini3830
    @surindersaini3830 4 года назад +3

    Apne puraane din yad aa get ,,,, very meaningfull song

  • @gurjitmaan8107
    @gurjitmaan8107 3 года назад +6

    My favorite ❤️ singer
    Balkar sidhu
    Dharmpreet

  • @meenarani7448
    @meenarani7448 3 года назад +1

    My favorite song 2021Me kon kon song Sun raha hai

  • @Sunil-w7j
    @Sunil-w7j 9 месяцев назад +1

    Bhai bar song suna hai par man nahi bara kya bat❤❤❤❤

  • @jessijudge3315
    @jessijudge3315 2 года назад +3

    God bless you bai ਜੀ

  • @SonuKumar-u7e6n
    @SonuKumar-u7e6n 6 месяцев назад +1

    Dil da fast aed song 😢😢😢❤

  • @mannjatt974
    @mannjatt974 2 месяца назад

    Yaad aa gyi phir ohdi 😢😢😢😢bohot ronda c eh song sun ke

  • @sonapank9176
    @sonapank9176 2 года назад +3

    ਸਦਾਬਹਾਰ ਗੀਤ

  • @Im-jessi
    @Im-jessi 3 года назад +3

    Buhat hi piyara song 👌
    Badi ruhh naal gaya veer ne

  • @GurpreetLaddi-z6s
    @GurpreetLaddi-z6s 8 дней назад

    Balkar sidhu nice song sun ke bai ji man bhut kush ho

  • @rajbala4018
    @rajbala4018 2 года назад +5

    Heart touching song. Very beautiful voice. 👌👌❤️

  • @ManpreetPreet-qr8xo
    @ManpreetPreet-qr8xo 5 месяцев назад

    2024 ch kaun aa es dard nu mehsoos karn lyi

  • @ankitrawal3658
    @ankitrawal3658 3 года назад +5

    Old is gold nice very nice 🙏🙏🙏🙏🙏🙏🙏🙏🙏

  • @PrinceKumar-lz6ux
    @PrinceKumar-lz6ux 7 лет назад +7

    Sirraa 22 old day remember very heart touching song

  • @ManveerSingh-t7f
    @ManveerSingh-t7f Год назад +1

    Old is gold...purane same da ehsaas he alag ha...

  • @satvinderbrar3741
    @satvinderbrar3741 Месяц назад

    2025 vich eh song kon kon sun riha

  • @dkdimple6140
    @dkdimple6140 11 месяцев назад +1

    Bahut yaad aunda oh smaa 2005-6...GS Peter,Balkaar Sidhu,Hardeep Cheema, Davinder Kohinoor,Deepak Hans...😢😢😢😢😢😢😢

  • @balvirmann6055
    @balvirmann6055 5 лет назад +1

    ਬਹੁਤ ਹੀ ਵਧੀਆ ਵੀਰ

  • @rahulkohli5934
    @rahulkohli5934 2 года назад

    Bilkul sahi gal keh raha veer

  • @nirmalkkamboj468
    @nirmalkkamboj468 Год назад +1

    2023 ch MLA Balkar Sidhu nu sun rhe ha...

  • @kamaljitsingh5202
    @kamaljitsingh5202 6 лет назад +44

    22 Lammiya ummran hon thode warge singer diyan

  • @babby166
    @babby166 2 года назад

    ਕਿਆ ਬਾਤਾਂ ਸੀ ਵਾਈ ਸਮੇਂ ਦੀਆਂ

  • @rahulyt3020
    @rahulyt3020 2 года назад +1

    Greate song forewer👌👌

  • @parampawarsaab2053
    @parampawarsaab2053 7 лет назад +8

    So sad song
    Bahut bahut hi vadiya song

  • @jagrajsingh8300
    @jagrajsingh8300 3 года назад +1

    ਸ਼ਰਮੀਲਾ ਜੀ ਅੰਤ ਕਰ ਦਿੱਤਾ

  • @Lally-randhawa
    @Lally-randhawa 6 лет назад +18

    2019 kaun sun da

  • @binderrambinderram240
    @binderrambinderram240 7 месяцев назад +1

    3/6/2024
    ਬਹੁਤ ਵਧੀਆ ਲੱਗਦੇ ਨੇ ਦਿਲ

  • @satnamsinghsingh3749
    @satnamsinghsingh3749 3 года назад +1

    Sadabahar song