CHADD LAINE JHUTHE KHAWAB KURHE | CHARANJIT CHANNI | EVERGREEN SUPER HIT PUNJABI SAD SONGS | PEARLS

Поделиться
HTML-код
  • Опубликовано: 5 янв 2025

Комментарии • 742

  • @merapindmerapunjab2642
    @merapindmerapunjab2642 7 лет назад +325

    ਬਹੁਤ ਪਿਆਰਾ ਗੀਤ ਬਹੁਤ ਵਾਰ ਸੁਣਿਆ ਅਸੀਂ ਛੋਟੇ ਹੁੰਦੇ

  • @sanjusharma9148
    @sanjusharma9148 2 года назад +46

    ਸਕੂਲ ਟਾਈਮ ਯਾਦ ਆ ਗਿਆ ਦਿਨ ਚ 10 10 ਬਾਰ ਸੁਣਦਾ ਸੀ ਇਹ ਗੀਤ ਮਜਾ ਆ ਗਿਆ

  • @harblasvirdi9096
    @harblasvirdi9096 3 года назад +26

    25 ਸਾਲ ਪਹਿਲੇ ਨਹੀਂ' ...ਹੁਣ ਵੀ evergreen

  • @jaspeetjaspeet7012
    @jaspeetjaspeet7012 10 месяцев назад +24

    ਬੋਹਤ ਵਧੀਆ ਸੋਂਗ 2024 ਚ ਕੌਣ ਕੌਣ ਸੁਣਦਾ ❤❤❤❤

  • @soachapniapni5371
    @soachapniapni5371 7 месяцев назад +17

    ਕਦੇ ਕਿਸੇ ਸੋਚਿਆ ਵੀ ਨਹੀਂ ਹੋਣਾ ਇਕ ਦਿਨ ਇਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣੂਗਾ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ apna teta boorchand

  • @apnatetaboorchand5449
    @apnatetaboorchand5449 2 года назад +22

    ਜਵਾਨੀ ਦੇ ਯਾਰ ਯਾਦ ਕਰਵਾ ਦਿੱਤੇ ਅੱਜ ਇਹ ਗੀਤ ਬਾਈ ਤੇਈ ਸਾਲ ਬਾਅਦ ਸੁਣ ਰਿਹਾ

    • @soachapniapni5371
      @soachapniapni5371 7 месяцев назад

      ਤੇ ਹੁਣ ਵੀ 2024ਵਿੱਚ ਵੀ ਸੁਣ ਰਹੇ ਆ apna teta boorchand

  • @JsCheema-pw4jb
    @JsCheema-pw4jb Год назад +12

    ਇਹ ਗੀਤ ਛੋਟਿਆਂ ਹੁੰਦਿਆਂ ਬਹੁਤ ਵਾਰ ਸੁਣਿਆ ਹੈ ਰੀਲਾ ਵਿੱਚ ਰੀਲਾ ਵਿੱਚ ਰਿਕਾਰਡ ਕਰਾਕੇ ਇਕ ਰੀਲ ਮੇਰੇ ਕੋਲ ਤੇ ਇਕ ਰੀਲ,,,,ਉਨ੍ਹਾਂ ਕੋਲ ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਅਵਾਜ਼ ❤😮

  • @ChimmuHazareWala
    @ChimmuHazareWala 3 года назад +50

    ਛੋਟੇ ਹੁੰਦੇ ਸੀ ਤਾਂ ਅਕਸਰ ਇਹ ਗਾਣਾ ਘਰਾਂ ਵਿੱਚ ਜਾ ਟਰੈਕਟਰਾਂ ਤੇ ਲੱਗੇ ਡੈਕ ਵਿੱਚ ਸੁਣਿਆ ਹੈ, ਉਮਰ ਛੋਟੀ ਸੀ ਇਸ ਲਈ ਬੋਲ ਸਮਝ ਨਹੀਂ ਸੀ ਆਉਂਦੇ ਪਰ ਸਾਜ਼ ਮਿਊਜ਼ਿਕ ਬਹੁਤ ਸੋਹਣਾ ਲੱਗਦਾ ਸੀ।
    ਸੱਚ ਗਾਣਾ ਜਿੰਨੀ ਵਾਰ ਵੀ ਸੁਣਿਆ ਉਹਨੇਂ ਹੀ ਬਚਪਨ ਦੀ ਗਹਿਰਾਈ ਵਿੱਚ ਚਲੇ ਗਏ।

  • @bittu_shindeala
    @bittu_shindeala 9 месяцев назад +33

    ਛੋਟੇ ਹੁੰਦਿਆਂ ਸੁਣਦੇ ਸੀ ❤ ਅੱਜ 14 ਮਾਰਚ 2024 ਨੂੰ ਵੀ ਸੁਣ ਰਿਹਾ ਹਾਂ ❤

    • @musiclovers5387
      @musiclovers5387 Месяц назад

      ਛੋਟੇ ਹੁੰਦੇ ਕਦੋਂ ਸੁਣਿਆ ਵੀਰ ਸਾਂਝ ਪਾਓ

  • @punjabdarshanchannel2810
    @punjabdarshanchannel2810 3 года назад +56

    ਇਹ ਗੀਤ ਕਾਫੀ ਸਾਲਾਂ ਬਾਅਦ ਸੁਣ ਰਿਹਾ ਹਾਂ ਤੇ ਅੱਜ ਆਪਣੇ ਵਿਛੱੜੇ ਪਿਆਰ ਦੀ ਯਾਦ ਆ ਗੲੀ ਹੈ।
    ਅੱਖਾਂ ਤੇ ਦਿਲ ਰੋ ਉੱਠਿਆ ਹੈ।👍

  • @KuldeepSingh-nm1mc
    @KuldeepSingh-nm1mc 5 лет назад +56

    ਧੰਨਵਾਦ ਜੀ।
    22./23 ਸਾਲ ਬਾਅਦ ਸੁਣਿਆ ਅੱਜ ਇਹ ਗੀਤ
    ਬਹੁਤ ਵਧੀਆ ਲੱਗਾ।

  • @rakeshkumar6410
    @rakeshkumar6410 5 лет назад +31

    Shukar hai gana labhya... 20 saal pehla Di yad taza ho gai..
    Kithe chal gaye channi Bhaji.. Missing your voice...

  • @punjabdarshanchannel2810
    @punjabdarshanchannel2810 3 года назад +19

    ਕਿਥੇ ਗਏ ਉਹ ਦਿਨ ਰੱਬਾ ‌ਮੋੜ ਲਿਆ ਬੀਤਿਆ ਸਮਾਂ 👍

  • @goraburj7064
    @goraburj7064 3 года назад +35

    1998 vich bahot geet sunyaa hun v 2021vich v sun rahe ha ,very nice song charnjit channi all song is best

  • @gurjindersingh3631
    @gurjindersingh3631 2 года назад +18

    ਰੱਬਾ ਓਹੀ ਸਮਾ ਵਾਪਸ ਦੇ ਦੇ

  • @GaganDeep-xd9ng
    @GaganDeep-xd9ng 3 года назад +9

    ਅਸੀਂ ਸਾਰੇ ਛੋਟੇ ਹੁੰਦੇ ਇਹ ਗਾਣਾ ਸੁਣਦੇ ਹੁੰਦੇ ਸੀ ਇਹ ਗੱਲ ਸੁਣ ਕੇ ਪੁਰਾਣੇ ਦਿਨ ਯਾਦ ਆਉਂਦੇ ਨੇ ਇਹ ਗਾਣਾ ਸੁਣ ਕੇ ਦਿਲ ਵਿੱਚ ਭੁਬ ਜਿਹੀ ਉੱਠਦੀ ਹੈ ਇਹੋ ਜਿਹੇ ਕਲਾਕਾਰ ਹੈ ਇਹੋ ਜਿਹੇ ਗੀਤ ਸਦਾ ਅਮਰ ਹੁੰਦੇ ਨੇ, old is 🏆🏆🏆👌👌👌👌👌👌👌👌👌🙇‍♀️🙇‍♀️🙇‍♀️🙇‍♀️🙇‍♀️

  • @TarsemSingh-vx2px
    @TarsemSingh-vx2px 3 года назад +48

    ਗੁਰਮੀਤ ਜੀ ਦੀ ਕਲਮ ਤੇ ਚੰਨੀ ਦੀ ਅਵਾਜ ਨੂੰ ਸਲੂਟ ਅੈ ਬਾਕਮਾਲ ਗੀਤ ਅੈ

  • @princeludher4113
    @princeludher4113 Год назад +27

    ਸੁਣਕੇ ਦਿਲ ਨੂੰ ਸਕੂਨ ਆ ਗਿਆ 2023 ਚ ਕੋਣ ਕੋਣ ਸੁਣਦਾ ਪਿਆ ❤️❤️❤️❤️❤️❤️❤️

  • @AmritpalSingh-uv2lo
    @AmritpalSingh-uv2lo 2 года назад +8

    love ਯੂ ਪੁਰਾਣੀ ਯਾਦ

  • @kuldipbajwa8385
    @kuldipbajwa8385 4 года назад +9

    ਪੁਰਾਣੇ ਸਮਿਆਂ ਦੇ ਗੀਤ ਕਿਆ ਬਾਤਾਂ

  • @billa6274
    @billa6274 4 года назад +20

    Att kar te yar..meri Life vich v kuch eh da hoyia c...ma 20 sal to lab rayia c eh song....din or rat eh song sun da hun da c ma.....ajj fir puranyia yada aa gayia

  • @balwinderpadda2311
    @balwinderpadda2311 9 месяцев назад +5

    ਬਹੁਤ ਵਧੀਆ ਗੀਤ ਹੈ

  • @sukhjinderdhillon8170
    @sukhjinderdhillon8170 3 года назад +31

    ਸਦਾ ਰਿਸ਼ਤੇ ਜੁੜਨ ਬਰਾਬਰ ਦੇ👍
    ਤੇਨੂੰ ਹਰ ਵੇਲੇ ਖੁਸ਼ ਵੇਖਾ 👌

  • @endlesscrewendlesscrew4311
    @endlesscrewendlesscrew4311 6 лет назад +33

    mera favourite song sanu uhdo pptaa nhi c ke ih song channi bhaaji ne gaaya .respected for you channi bhaaji thanks ji

  • @dessingh7282
    @dessingh7282 5 лет назад +29

    ਗੁੱਡ ਯਾਰ ਚਰਨਜੀਤ ਮੈ ਛੋਟਾ ਜਿਹਾ ਸੀ ਜਦੋ ਗੀਤ ਸੁਣਾ ਸੀ ਅੱਜ ਲੱਭਾ ਏ 23-09-2019 ਕੰਬਾਈਨ ਤੇ ਲਾਦੇ ਸੀ
    1995 6 ਵਿੱਚ। 28। ਸਾਲਾ ਬਾਦ

  • @shamshersinghchabrewal9642
    @shamshersinghchabrewal9642 5 лет назад +64

    ਪੁਰਾਣੇ ਗਾਣੇ ਬਹੁਤ ਹੀ ਵਧੀਆ ਹਨ ਅੱਜ ਕੱਲ ਦੇ ਗੀਤ ਸੁਣ ਕੇ ਉਹ ਆਨੰਦ ਨਹੀਂ ਮਿਲਦਾ। very very nice 👌

  • @alishakakkar15819
    @alishakakkar15819 10 месяцев назад +2

    25ਸਾਲ ਪਹਿਲਾਂ ਗਾਣਾ ਸੁਣੀਆਂ ਸੀ ਅੱਜ ਪੁਰਾਣੀ ਯਾਦ ਤਾਜ਼ਾ ਹੋ ਗਈ 😂😂😂😂😂

  • @KulwinderKaur-fj3jx
    @KulwinderKaur-fj3jx 4 года назад +12

    Bhut hi vdia song 😢😢😢

  • @Dhillon5657
    @Dhillon5657 5 лет назад +13

    1995 ਵਿਚ ਅਾੲਿਅਾ ਸੀ ੲਿਹ ਗੀਤ

  • @kaursingh9886
    @kaursingh9886 6 лет назад +16

    10 saal toh lab reha c a song hun jake milya very very nice song

  • @gurcharansingh9207
    @gurcharansingh9207 9 месяцев назад +8

    ਅੱਜ ਵੀ ਸੁਣਦੇ 22 ਜੀ 15 ਮਾਰਚ 2024

  • @happyDon-u8h
    @happyDon-u8h Месяц назад

    ❤ਬਹੁਤ ਸੋਹਣਾ ਗੀਤ ਹੈ 25ਸਾਲਬਾਅਦ ਸਣਿਆ ਫਿਰ ਵੀ ਦੁੱਖ ਤੋੜ ਦਿੱਤੇ ਹਨ

  • @punjabdarshanchannel2810
    @punjabdarshanchannel2810 3 года назад +6

    ਰੱਬਾ ਇੱਕ ਝਲਕ ਵਿਖਾ ਦੇ ਉਸ ਦੀ 👍

    • @sanjivkumar-qq9lx
      @sanjivkumar-qq9lx 3 года назад

      🤗🎎🔊📢🎶🎵🎼🇦🇺🇬🇧🇮🇷🇺🇸

  • @alishakakkar15819
    @alishakakkar15819 10 месяцев назад +4

    ਇਹ ਮੇਰੀ ਜ਼ਿੰਦਗੀ ਦੀ ਇਕ ਸਚਾਈ ਆ😂😂😂😂😂😂😂

  • @kuldeepkaur9593
    @kuldeepkaur9593 3 года назад +8

    Sinc 1995 buhat hit song writer Satnam lehra makhu nice song🙏🙏🙏🙏🙏

  • @GulabSingh-me5jq
    @GulabSingh-me5jq 2 месяца назад +2

    1996 vich sunaya c aa geet te ajj 2024 vich sun reha va bahut vadia geet va❤❤

  • @rozerkhokher8066
    @rozerkhokher8066 3 года назад +21

    My favourite song 2003..🙏🙏

  • @ekamdeep7218
    @ekamdeep7218 Год назад +3

    ਇਹ ਗੀਤ ਨਿੱਕੇ ਹੁੰਦੇ ਸੁਣਦਾ ਹੁੰਦਾ ਸੀ ਪਰ ਹੁਣ ਗਾਇਕ ਨਹੀਂ ਸੀ ਪਤਾ ਲੱਗਦਾ ਵਿਆਹਾਂ ਤੇ ਕੋਠੇ ਲੱਗੇ ਸਪੀਕਰ ਤੇ ਟਰੈਕਟਰ ਤੇ ਸੁਣਦਾ ਸੀ

  • @naturelover6782
    @naturelover6782 3 года назад +7

    Pyar tan 1990 aale karge ..aj tan jismani pyar bejti khoon kharaba..Sat moh alfaaz charanjit sahab👍

  • @Gurpreetbutter
    @Gurpreetbutter 6 лет назад +47

    मेरा पसंद का गीत।
    बहुत लंबे समय से इस गीत की तलाश थी।
    धन्यवाद।

  • @gurpreetbhangu7590
    @gurpreetbhangu7590 8 месяцев назад +3

    Cm saab bahut vadia saaf dil de insan ne channi saab saf suthri ਰਾਜਨੀਤੀ kardde ne 😊😊

  • @harpreetmahalnlsukhrajsing660
    @harpreetmahalnlsukhrajsing660 3 года назад +20

    ਮੈ ਅੱਜ ਫਿਰ ਇਹ ਗੀਤ ਸੁਣਿਆ 1997 ਵਿਚ ਟਰੈਕਟਰ ਤੇ ਲਾਉਦੇ ਸੀ ਅਜ ਚਨੀ cm ਬਣਗਿਆ ਫਿਰ ਜਾਦ ਕਰਵਾ ਦਿਤਾ 2021 9 23

  • @kuldeeprai7397
    @kuldeeprai7397 4 года назад +16

    2021 ਵਿੱਚ ਕੋਣ ਕੋਣ ਸੁਣ ਰਿਹਾ ਹੈ

  • @GurjeetSingh-ko3su
    @GurjeetSingh-ko3su 5 лет назад +15

    So sweet song bahut vadiya g channi g tusi shaa gye good bless you

  • @satishpaul9416
    @satishpaul9416 4 года назад +6

    Puraniyan yaadan phir taziyan kr ditiyan ...channi saab....j&k

  • @pawanchopra7871
    @pawanchopra7871 3 года назад +8

    25 साल पहले 1996 में बहुत सुना मेरे पसंदीदा गीतों में से एक

  • @locopilot6349
    @locopilot6349 4 года назад +12

    2024 vich kon kon sun riha

  • @kalagill5495
    @kalagill5495 Год назад +1

    ਬਾਈ ਮੈ ਤਾ 28 ਸਾਲ ਬਾ ਸੁਣਿਆ ਗਾਣਾ ਮਸਾਂ ਲੱਭਾ ਸਾਡੇ 96 ਚ ਮਿਸਤਰੀ ਲਗਾ ਸੀ ਸਾਡੇ ਕਮਰੇ ਪਲਾਸਤਰ ਕਰਨ ਤੇ ਦਿਹਾੜੀਆਂ ਰੋ ਪੈਦਾ ਸੀ ਸੁਣ ਕੇ ਗਾਣਾ ਵਾਰ ਵਾਰ ਸੁਣਦੇ ਹੁੰਦੇ ਸੀ ਡਿਕ ਤੇ

  • @dalersingh1077
    @dalersingh1077 Год назад +4

    Ajj 20 saal baad suneya geet bohat nice a

  • @JaspreetKaur-e1q
    @JaspreetKaur-e1q 3 месяца назад +1

    ਹਜੇ ਵੀ ਬਹੁਤ ਪਸੰਦ ਨੇ ਇਹ ਸੋਂਗ ❤

  • @jagtarmann6680
    @jagtarmann6680 4 года назад +16

    ਅਸੀ ਤਾਂ ਆਲਣੇ ਵਿੱਚ ਖੱਬਲ ਹਾਂ ਕਦੇ ਤਾਂ ਡਿੱਗਾ ਗੇ

  • @punjabdarshanchannel2810
    @punjabdarshanchannel2810 3 года назад +14

    ਇਹ ਗੀਤ ਸੁਣ ਕੇ ਮੈਂ 25 ਸਾਲ ਪਿੱਛੇ ਚਲਾ ਗਿਆ ਹਾਂ

  • @BalrajSingh-fb2bm
    @BalrajSingh-fb2bm 3 года назад +4

    Yaar dill nu lgg gya ehh geetv

  • @davinderbanghar7030
    @davinderbanghar7030 6 лет назад +9

    Bot sohna song aa
    Bot sunea deck vich
    Hune eda da na koi likh sakda na gaa sakda
    Old is gold

  • @shindadogar6843
    @shindadogar6843 2 года назад +6

    20 ਸਾਲ ਦੀ ੳੁਮਰ ਯਾਦ ਅਾ ਗਈ ਗੀਤ ਸੁਣਕੇ

  • @darshanSingh-f5y
    @darshanSingh-f5y 7 месяцев назад +3

    ਬਾਈ ਜੀ। ਟੁਟੇ ਦਿਲਾਂ ਵਾਲੇ ਜ਼ਰੂਰ ਸੁਨਣ ਦਰਸ਼ਨ ਸਿੰਘ ਮਨਾਣਾ ਜ਼ਿਲ੍ਹਾ ਮੋਹਾਲੀ

  • @drhappy8907
    @drhappy8907 6 лет назад +5

    Haye rabba eh song msa e milya ....bht der bad sunya ...😭😭😭😭😭😭😭😭😭😭😭😭😭

  • @goldychabba7384
    @goldychabba7384 7 лет назад +32

    17 sal baad suniya eh geet ,bht e vdia lga

  • @bhupindersingh1597
    @bhupindersingh1597 2 года назад +1

    ਅਜੇ ਵੀ ਉਡੀਕ ਏ

  • @armyfarmer1057
    @armyfarmer1057 6 лет назад +9

    Bhaut vadiy song sote hunde v sunde c Aaj v sunde aa

  • @ranvirsinghsandhuthe938
    @ranvirsinghsandhuthe938 6 лет назад +6

    ਬਹੁਤ ਹੀ ਵਧੀਆ

  • @pawanchopra7871
    @pawanchopra7871 Год назад +1

    मैंने तो 1996 में पहली बार सुना था चंडीगढ़ में

  • @HarbhajanSingh-ro6bh
    @HarbhajanSingh-ro6bh 4 месяца назад +1

    Very nice song porani vaad taza ho gayi 2024 September vich kon sun raha hai

  • @aakashkhatri3882
    @aakashkhatri3882 Год назад +1

    Wake veraa gaana bhot kaint AA yr seda dil ch vajda chadh lane juthe khaab kure ❤❤❤❤❤

  • @dilbagbassi5952
    @dilbagbassi5952 7 месяцев назад

    ਬਹੁਤ ਵਧੀਆ ਗੀਤ ਗਾਇਆ

  • @rakeshkumarrakesh22
    @rakeshkumarrakesh22 Год назад +6

    OLD IS GOLD 🌹🌹🌹

  • @RajeshKumar-qb3sj
    @RajeshKumar-qb3sj 2 года назад +1

    Jadon mai pegg laya hounda see ta akhan band karke eho song sunda see bar bar 🤒🤒🤒

  • @dessingh7282
    @dessingh7282 9 месяцев назад +2

    Happy Holi 25-03_2024

  • @malkitsingh3087
    @malkitsingh3087 5 лет назад +7

    Rooh khush ho jandi eh gaana sunkey

  • @Veeraarti
    @Veeraarti 24 дня назад

    13-12-2024 ਨੂੰ ਸੁਣ ਰਹੇ ਹਾਂ ❤️🤣🙏🏻🙏🏻🌹🌹

  • @AMANDEEPKAUR-go3mi
    @AMANDEEPKAUR-go3mi 3 года назад +12

    Nice song

  • @Rajan_gamers_
    @Rajan_gamers_ Год назад +3

    Good aawaj te good bol

  • @SamarRamgaria
    @SamarRamgaria Год назад

    Bhai attt😢😢😢😢😢😢

  • @sagniasingh6610
    @sagniasingh6610 Год назад

    Nyc...... Song❤❤❤😢😢bout he ryt song😢😢😢😢

  • @AmridAli
    @AmridAli 7 месяцев назад

    ❤❤❤❤ very beautiful 😍❤️

  • @Vishalbhagat65
    @Vishalbhagat65 11 месяцев назад

    Very nice Dard ho gya 🌹🌹

  • @sonusidhu7038
    @sonusidhu7038 2 года назад +3

    20 sall bad suniya e song very nice song

  • @jagbirsingh7791
    @jagbirsingh7791 4 года назад +31

    2020 vich kon kon sun riha

  • @ManpreetSingh-bb7vj
    @ManpreetSingh-bb7vj 2 года назад +9

    18 ਸਾਲ ਬਾਦ ਸੁਣਿਆ ਏਹ ਗੀਤ ਸਵਾਦ ਆ ਗਿਆ

  • @balwinderdhaliwal611
    @balwinderdhaliwal611 5 лет назад +19

    My favourite song bachpan ch bahut sunea eh song

  • @RanjeetSingh-wk2wt
    @RanjeetSingh-wk2wt 11 месяцев назад +1

    ਵਾਹਵਾਹਵਾਹ ਚੰਨੀ ਵਾਹ
    ਛੱਡਖਹਿੜਾ ਸਿਆਸਤ ਦਾ
    ਤੂੰ ਫੇਰ ਹੋਰ ਵੀ ਸਕਦਾ ਗਾ ਚੰਨੀ

  • @nishansingh7056
    @nishansingh7056 4 года назад +3

    Ohh , buhtt sona song ajj fir purani yad ahh gye ,,,👫👫

  • @happyDon-u8h
    @happyDon-u8h Месяц назад

    I love ਪੁਰਾਣੇ ਗੀਤ ਅਤੇ ਕਲਾਕਾਰ ❤ 8:42

  • @baljindersinghkandola
    @baljindersinghkandola 7 месяцев назад

    Attttttttttt song ❤️👌👌👍🔥

  • @mehraproduction863
    @mehraproduction863 5 лет назад +7

    Aa h song ruu khush karti Bai love you

  • @RAKESHKumar-gt1dy
    @RAKESHKumar-gt1dy 2 года назад +7

    Very heart touching song 23yrs bad be sun ke yaad taza ho gye

  • @amansonu43
    @amansonu43 7 месяцев назад

    Love u 22❤❤🎉❤❤❤❤🎉❤❤❤❤❤❤❤❤❤❤❤❤

  • @deepkhajuria557
    @deepkhajuria557 6 лет назад +10

    Sada chacha daaru pee ke aa song sunda hunda c mainu ajj v chete aa samundra to paar charanjeet channi di album

  • @reshamlal5854
    @reshamlal5854 5 месяцев назад

    Woh very nice✌👌🙏

  • @Dr.sandhu18
    @Dr.sandhu18 3 года назад +4

    Next level CM saab
    Hum gaane thode time baad parliament ch bajne

  • @ravindersingh9438
    @ravindersingh9438 6 лет назад +16

    The pain of love will never stop & very very nice song

  • @pabloescobarfan637
    @pabloescobarfan637 5 лет назад +10

    Main hmesha Charnjeet Channi, durga rangeela te Gurpreet dhath de song sunda Haan bohat darad hai ehna di voice vich.

  • @gurmeetsingh-jf9hd
    @gurmeetsingh-jf9hd 7 месяцев назад +1

    ਪੁਰਾਣੀਆਂ ਯਾਦਾ ਚੇਤੇ ਆ ਜਾਦੀਆ ਹਨ

  • @babburamerame2263
    @babburamerame2263 Год назад +1

    sachi yar purana love yad a janda a cm sab

  • @parteeksinghbatth8843
    @parteeksinghbatth8843 3 года назад +3

    Bahut vadia geet aa

  • @parmveersingh8778
    @parmveersingh8778 3 года назад +4

    Nice 👌👌👌👌

  • @user-qe7gh8qc2y
    @user-qe7gh8qc2y 6 месяцев назад +1

    Love you this time and song ❤❤❤

  • @ManjitSingh-ny1xq
    @ManjitSingh-ny1xq 3 года назад +8

    Wah ji wah kiya voice nice song channi saab

  • @babbujohal8861
    @babbujohal8861 10 месяцев назад +1

    ਗੀਤ ਸੁਣਕੇ ਪੁਰਾਣਾ ਸਮਾ yaad ਆ ਜਾਦਾ

  • @amanjassar549
    @amanjassar549 2 года назад

    love ❤️❤️❤️❤️❤️❤️❤️ Rajinder Kaur Raju sidhu jassar love 💕💕💕💕💕💕💕