Bullet ਦੇ ਇਸ ਮਕੈਨਿਕ ਤੋਂ ਮਾਹਰ ਕੋਈ ਨਹੀਂ ॥ ਇੱਕੋ ਟਾਇਮ ਤੇ Start ਕਰ ਦਿੰਦਾ ਹੈ 7 ਬੁਲਟ॥ Mehar Faridkot

Поделиться
HTML-код
  • Опубликовано: 10 сен 2024

Комментарии • 1 тыс.

  • @sidhumossewala..4723
    @sidhumossewala..4723 4 года назад +41

    Good luck brother ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਇਸੇ ਤਰ੍ਹਾਂ 🙏🙏❤❤

  • @gursewaksinghggursewak9624
    @gursewaksinghggursewak9624 4 года назад +35

    ਬਹੁਤ ਹੀ ਚੰਗੀ ਨੇਚਰ ਦੇ ਮਲਾਕ ਨੇ ਗੁਰਪ੍ਰੀਤ ਵੀਰ ਅਸੀ ਵੀ ਜਾਦੇ ਹੈ

  • @jasmindersingh8917
    @jasmindersingh8917 4 года назад +7

    ਜਗਰਾਓ ਵੀ ਹੈਗਾ ਬਹੁਤ ਪੁਰਾਣਾ ਮਿਸਤਰੀ ਜੇ.ਕੇ.ਬੁਲਟ ਹਾਓੁਸ ਰੇਲਵੇ ਪੁਲ ਹੇਠਾ ੳੁਸ ਦੇ ਫਾਦਰ ਸਾਬ ਵੀ ਬੁਲਟ ਦਾ ਕੰਮ ਕਰਦੇ ਸੀ 1961 ਤੋ ਹੁਣ ਅਾਪ ਕੰਮ ਕਰਦੇ ਬਹੁਤ ਸੋਹਣਾ ......

    • @satnamkhattra6845
      @satnamkhattra6845 4 года назад

      Brother no send karo ji

    • @inderpreet4984
      @inderpreet4984 4 года назад

      ਮੈ ਵੀ ਆਪਣਾ 91 ਮਾਡਲ ਬੁੱਲੇਟ ਰੰਗ ਨਿਕਲ ਕਰਵਾ ਸੀ ਜਗਰਾਓ ਵਾਲੇ ਵੀਰ ਤੋਂ ਓਹਨਾ ਦਾ ਨੰਬਰ 9815214850 ਹੈ ਜੀ

    • @nonudhot9915
      @nonudhot9915 4 года назад

      Shop da name dsdo

    • @jasmindersingh8917
      @jasmindersingh8917 3 года назад

      @@nonudhot9915 ਜੇ .ਕੇ ਬੁਲਟ ਹਾਓਸ.. ਜਗਰਾਓ

    • @jassamallah3028
      @jassamallah3028 2 года назад

      ha bai saggu a bhut gud mistri a sade jagraon sher da

  • @ashwaniash7530
    @ashwaniash7530 4 года назад +21

    ਵੀਰ ਮੇਹਰ ਦੇ ਖਰਾਬ ਕੀਤੇ ਬੁੱਲੇਟ ਕੰਤਾ ਫਰੀਦਕੋਟ ਵਾਲਾ ਠੀਕ ਕਰਦਾ।

    • @rs-cd2lx
      @rs-cd2lx 3 года назад

      A ni ho sakda

    • @singhsardar8215
      @singhsardar8215 3 года назад +1

      Sahi a bai bilkul shi a kanta faridkot wala siraa bai

  • @r-s-sanghaproudof-santjarn8919
    @r-s-sanghaproudof-santjarn8919 4 года назад +3

    ਉਹ ਭਰਾਵਾ ਜਿੰਦਾਬਾਦ ਚੈਨਲ ਆ ਤੇਰਾ,ਜੇ ਇਹ ਵੀਡੀਓ ਬਣਾਉਣ ਤੋਂ ਬਾਅਦ ਵੀ ਤੂੰ ਜਿੰਦਾਂ ਤਾਂ ਬਹੁਤ ਵੀਰ ਭਰਾ ਨੰਬਰ ਮੰਗਦੇ ਆ ਮੇਹਰ ਮਿਸਤਰੀ ਦਾ, ਦੇ ਦੇ ਨੰਬਰ ਸਾਰਿਆ ਨੂੰ, ਭਰਾਵਾ ਵੀਡੀਓ ਹੀ ਧਿਆਨ ਨਾਲ ਬਨਾਉਣੀ ਸੀ, ਨੰਬਰ ਦੇਣਾ ਜ਼ਰੂਰੀ ਆ, ਬਹੁਤ ਕੁੱਝ ਸਿੱਖਣ ਦੀ ਲੋੜ ਆ ਤੈਨੂੰ ਮੇਰਾ ਵੀਰ, ਕਿਉਂ ਲੋਕਾਂ ਤੋਂ ਗਾਲਾਂ ਲੈਣ ਲੱਗਾ,ਸੱਚੀ ਕਹਿਣਾ ਮੇਰਾ ਵੀਰ ਸਿੱਖ ਲਾ ਪਹਿਲਾਂ ਕੰਮ, ਤੂੰ ਕਰ ਸਕਦਾ ਇਹ ਕੰਮ ਪਰ ਲੋੜ ਆ ਸਿੱਖਣ ਦੀ,

  • @HSsingh741
    @HSsingh741 3 года назад +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਤਰਕੀਆਂ ਬੱਖਸ਼ਣ।।

  • @sukhjindersinghsarai2975
    @sukhjindersinghsarai2975 4 года назад +3

    ਸਤਿ ਸ੍ਰੀ ਅਕਾਲ ਜੀ ਧੰਨਵਾਦ ਭਾਜੀ ਤੁਹਾਡਾ ਜੀ ਇਹ ਕੰਮ ਕਰਨ ਲਈ ਪ੍ਰਮਾਤਮਾ ਲੰਬੀਆ ਉਮਰਾ ਬਖਸ਼ੇ ਤਰੱਕੀਆ ਬਖਸ਼ੇ ਖੁਸ਼ੀਆ ਬਖਸ਼ੇ ਜੀ

  • @topnotch2522
    @topnotch2522 4 года назад +1

    bai main v faridkot district to e aw village kingra bai ajj to 2 saal pehla main avde bullet di awaj bnvayi v bai to odo v bht chadai c bai di gal asal vch hunar di aw bala talented banda te nale nature da v bala ghaint aw sade pinda vall de sara ede kol w aunde aw aye oye bullet yaad krata bai bala dil krda chlon nu ...main mittro canada brampton 🇨🇦 fass gya c 1 n half year pehla 🤩

  • @dcptandar4468
    @dcptandar4468 4 года назад +6

    2016 wich main karvaayeaa c kamm bullat daa veere kolo outstanding work aa veere daaa proud of u veere

  • @karanbirsingh9366
    @karanbirsingh9366 4 года назад

    Ehna di bolni v bht vdiya a respect v bht krde apne customers dii koi paise da lalach nii orignal parts pande ne me v ehna kol 2010 model a bilkul new c phr v me paji de mna krn de bavjuud v modified krwaeya
    Ek gl hor jo v punjab ch bullet de Machanich ne ohna ni bullet di timming e ni pta j ohna nu khage awaj aaundi oh tyet kr dende ne j kehne a bullet di awaj ni bndi oh tebta loose kr dende ne phr tebbta awaj bht krdiyan phr kehn ge isto jyada ni huniyan eh athe theak.a GURPREET paji 15 to 20 mint lande ne ek ek bullet te timing te tebbeta di setting krn ch ehna de father saab v bht vdiya ne siira bnde ne eh yaar beli ne ek duje nal siira awaj bnake dende e jiv di tuc khoge jhooth ni ek waar service krwake phr Ykeen krna eh paji huna de no ne jan to pehla oppointment le lyo. Phno no 964610-0015 /94938 00001

  • @ManyotSidhu
    @ManyotSidhu 4 года назад +32

    Anchor ਬਾਈ best of luck don't worry about negative comments with passage of time you will become perfect. Experience matters!

  • @ekamsingh2511
    @ekamsingh2511 2 года назад

    ਗੁਰਪ੍ਰੀਤ ਮੁੰਡਾ ਬਹੁਤ ਵਧੀਆ ਇਨਸਾਨ ਆ ਬੋਲਬਾਣੀ v ਬਹੁਤ ਵਧੀਆ ਆ ਵੀਰ ਦੀ,,ਕਈ ਬੰਦੇ ਹੰਕਾਰ ਜਾਂਦੇ ਵੱਡੇ ਮਕੈਨਿਕ ਬਣ ਕੇ ਪਰ ਇਹ ਬੰਦਾ ਦਿਲ ਦਾ ਵੀ ਸਾਫ਼ ਤੇ ਕੰਮ ਵੀ ਬਹੁਤ ਵਦੀਆ ਕਰਦਾ ਬੁੱਲੇਟ ਦਾ👌

  • @bikramsingh4614
    @bikramsingh4614 4 года назад +17

    Faridkot ala like thoko Bai 🤟

  • @sahibsingh4380
    @sahibsingh4380 3 года назад +1

    Kala garimandi Jandiala guru Amritsar Bhoat vadia Macanik ha bullat thaa ji 👌👌👍👍👍

  • @PARDEEPSINGH-ic2cw
    @PARDEEPSINGH-ic2cw 4 года назад +160

    ਬਾਈ ਐਂਕਰ ਜੀ, ਵਿੱਚ ਦੀ ਆ ਆ ਘੱਟ ਕਰਿਆ ਕਰੋ,ਬੁਰਾ ਜਿਹਾ ਲੱਗਦੈ

  • @gursharanbilga6717
    @gursharanbilga6717 2 года назад

    Bhai di kiti hoyi mehnt boldi waheguru mehar kare hor tarkiy Bakshi baba ji 🙏🏻Gurpreet bhai nu

  • @GurpreetSingh-sw2yw
    @GurpreetSingh-sw2yw 3 года назад +3

    ਬਾਈ ਮਕੈਨਿਕ ਠੀਕ ਹੈ ਪਰ ਆ,ਆ,ਆ, ਈ ਕਰੀ ਜਾਨਾ ਹਰ ਗੱਲ ਤੇ

  • @sukhdhillon9469
    @sukhdhillon9469 3 года назад

    ਮੈ ਬਾਈ ਤੇ ਬਾਈ ਦੇ ਪਿਤਾ ਤੋ ਤਿੰਨ ਵਾਰ ਇੰਜਨ ਕਰਾਇਆ ਬੁਲਟ ਦਾ ਅਖੀਰ ਨੂੰ ਬਾਈ ਹੱਥ ਖੜੇ ਕਰ ਗਿਆ

  • @Hillstation-p5z
    @Hillstation-p5z 4 года назад +6

    Sade jallanadhar to Billa bulta vala ravidas chonk....jurur milo ..sare vhm dur ho jange

  • @mehmisdeep
    @mehmisdeep 3 года назад +10

    ਮੈਨੂੰ ਐਂਕਰ ਬਾਈ ਕਬੂਤਰਾਂ ਦਾ ਸ਼ੋਂਕੀ ਲੱਗਦਾ... ਜਿਹੜਾ 11:16 ਸੈਕਿੰਡ ਦੀ ਵੀਡੀਓ ਵਿਚ 150 ਵਾਰ ਆ ਆ ਕਹਿ ਗਿਆ 😂😂😂😂😂

  • @nagindergill5514
    @nagindergill5514 4 года назад +33

    ਪੱਤਰਕਾਰ ਦੀ ਆ ਦੀ ਅਵਾਜ ਬੰਦ ਕਰੋ ਮੁਕੈਨਿਕ ਸਾਹਿਬ

  • @sukhpreetnambardar5810
    @sukhpreetnambardar5810 4 года назад +9

    ਬਹੁਤ ਵਧੀਆ ਵੀਰ ਮੈਂ ਫਾਜਿਲਕਾ ਤੋ ਲੋਕਡਾਊਨ ਤੋ ਬਾਹਦ ਮੈ ਵੀ ਬੁਲਟ ਲੈ ਕੇ ਆਉਨਾ ਵੀਰੇ 19 ਮਾਡਲ ਵਾ

    • @navdeep4595
      @navdeep4595 4 года назад +2

      Veer moga raju sira

    • @kushaldeepsingh1186
      @kushaldeepsingh1186 4 года назад +2

      Na avve bai rende

    • @shergilltv316
      @shergilltv316 4 года назад +2

      @@kushaldeepsingh1186 😂😂😂😂😂😂😂Bhai please mera channel subscribe Kardo Maine Bhi tumhara kardiya 😢😭😭

    • @sukhpreetnambardar5810
      @sukhpreetnambardar5810 4 года назад

      Lock down to bad ahuna y

  • @buntydeol84
    @buntydeol84 4 года назад +9

    ਰਾਏਕੋਟ ਮੋਹਣਾ ਮਿਸਤਰੀ ਬੁੱਲਟ ਦਾ ਸਿਰਾ

    • @amritpalRaman
      @amritpalRaman 4 года назад

      Sahi a veer Saggu da chela oh v

    • @buntydeol84
      @buntydeol84 4 года назад

      @Lucha jattxxx ਪੁਰਾਣੇ ਵਾਲੇ ਬੁੱਲਟ ਤੇ ਨਵੇ ਚ ਬਹੁਤ ਫਰਕ ਆ 2010 ਤੋ ਬਾਅਦ ਬੁੱਲਟ ਵਧੀਆ ਨੀ ਆਏ

    • @buntydeol84
      @buntydeol84 4 года назад

      @Lucha jattxxx Standard model le la 2010 ja pehla jehda marzi model je awaz da shonk aa veer

    • @meetsingh4548
      @meetsingh4548 4 года назад +1

      @Gifty Sarao rate bhot high aa os da

    • @nonudhot9915
      @nonudhot9915 4 года назад

      @@amritpalRaman saggu kitho da hai praa.. kida krda oh kmm

  • @gurpalchauhan91
    @gurpalchauhan91 4 года назад +2

    Nice bai gopi veer sira bnda a
    End la dinda bullet da

  • @jassisingh6319
    @jassisingh6319 4 года назад +13

    5:58 2 saal khuch jada ni ho gya 😀😀😅. Punjab ch hor koi hai hi nehi. Aa ta her area ch koi na koi wediya machanic hunda hi hai. 2 saal keda wait kerda. Patender ne aap hi nehi kerwaya hona 😀😀.

  • @Yuvrajsingh-zw4io
    @Yuvrajsingh-zw4io 3 года назад

    ਬਾਈ ਬਲਜਿੰਦਰ ਜੈਤੋ ਵਾਲਾ ਸਭ ਤੋ ਜਿਆਦਾ ਵਧੀਆ ਕੰਮ ਕਰਦਾ

  • @Maansukhpreet860
    @Maansukhpreet860 4 года назад +78

    Bai please koi na jau sirre da fuddu Banda eh main bullet dita 15 din keh k 2 month to jada la ta te koi vdiya kam nhi aonda bus name di chadayi aa lok jada bullet dekh dekh k jayi jande ewe koi fsso na bai apne nede de kise worker to karwao ta ki problem aon te agle kol ja sko ehni door jaan da koi faida nhi personally suggestion aa sareya nu 🙏

    • @rishavnijjar4730
      @rishavnijjar4730 4 года назад +10

      Bilkul syi keya veere. Nale koi v mistri eh ni chonda hunda ki oda customer khraab hove apne vlo sare vdiya kam hee krde Aa. Bus kyi Vaar experience na hon karke galti ho jndi aa

    • @lovedhillon1721
      @lovedhillon1721 4 года назад +1

      Sahi gall bai unj v akad boht aa ehde ch

    • @navdeepvlogger8208
      @navdeepvlogger8208 4 года назад

      Acha ji...

    • @jamilkhan6541
      @jamilkhan6541 3 года назад

      Ahi gall aa veer

    • @lakhveersingh4449
      @lakhveersingh4449 3 года назад

      Right ear bro gapp marda yr

  • @pargatsingh6417
    @pargatsingh6417 4 года назад

    Bhai ji Tuhada shukriya is gal da door too aye jedyy mery veer lye ruti Tay cha da parband kar de us vasty danvaad

  • @AvtarSingh-bu9kc
    @AvtarSingh-bu9kc 4 года назад +10

    Sb jga hi hai chngey mistry, Chandigarh ch satnam bhut vdia 38sector mai 87toh ose toh krwada bullet da km,

    •  3 года назад

      Dana v theek aa ✊🏻

    • @AvtarSingh-bu9kc
      @AvtarSingh-bu9kc 3 года назад

      @ ose da chela dana v ,thik hi hona

  • @sukhdev2484
    @sukhdev2484 4 года назад

    ਹਰ ਸ਼ਹਿਰ ਕਸਬੇ ਚ ਕੋਈ ਨਾ ਕੋਈ ਘੈਂਟ ਮਿਸਤਰੀ ਹੁੰਦਾ ਈ ਆ ਏਦੇ ਚ ਕਹਿੜੀ ਵੱਡੀ ਗੱਲ ਜਿਹੜੇ ਅਮ੍ਰਿਤਸਰ ਜਾ ਦਿੱਲੀ ਤੋਂ ਜਾਦੇ ਉਨ੍ਹਾਂ ਨੂੰ ਪੁੱਛੇ ਤਾਂਨੂੰ ਆਪਣੇ ਸਹਿਰ ਮਿਸਤਰੀ ਨੀ ਲੱਭਾ ,ਕਹਿੰਦੇ ਆ ਨਾ ਘਰ ਦਾ ਜੋਗੀ ਜੋਗੜਾ ਬਾਹਰ ਦੀ ਜੋਗੀ ਸਿਧ

  • @kuljeetsingh7697
    @kuljeetsingh7697 4 года назад +3

    Jinne bdiya mistry h ohna hi badiya nature h, mn b kam kra k leyaya c, from rajasthan

  • @vaibhavmhase6709
    @vaibhavmhase6709 3 года назад

    बढीया व्हिडीओ पाजी
    क्या वस्दादजी मुझे सिखाएंगे बुलेट का काम

  • @singhbirring3663
    @singhbirring3663 4 года назад +10

    Repoter, hna hna hna hna hna🙏🙏🙏

  • @maneysandhu1174
    @maneysandhu1174 2 года назад +1

    Aaa aaa aaaa aaa aaa 🤣😇ki aa har gl vich aa aa aa aa

  • @mrsandhu7356
    @mrsandhu7356 4 года назад +14

    ਮੈਨੂੰ ਲ਼ੱਗਦਾ ,, ਐਕਰ ਬਾਈ ਨੇ ਕੁਝ ਖਾਦਾ ਹੋਇਆਂ ਏ

  • @surjeetdhillon4728
    @surjeetdhillon4728 Год назад

    Bai kam vala ta siraaa e karde ne mai v awaj bnai c 16 ch avde bullat de

  • @grewal7018
    @grewal7018 4 года назад +55

    2sall waitnig wich.. Gapp jyada hogi 😜🤣😂

  • @jass6805
    @jass6805 4 года назад

    ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ਵੀਰ ਜੀ ਤੇ

  • @ghotra9557
    @ghotra9557 4 года назад +22

    When kabbadi anoucer become anchor

  • @sonifirozpuria7776
    @sonifirozpuria7776 4 года назад

    Very secsufull workshop faridkot your fan Soni firozpuria

  • @gurpalsingh6647
    @gurpalsingh6647 4 года назад +40

    22 mukkdi gall har area ch koi na koi mahar hunda e a...

    • @shergilltv316
      @shergilltv316 4 года назад +1

      Bhai please mera channel subscribe Kardo Maine Bhi tumhara kardiya 😢😭😭

    • @rahulluke146
      @rahulluke146 4 года назад +1

      bhai eh gall tai tere bilkul sachi a

    • @jakhmidil8114
      @jakhmidil8114 4 года назад +1

      ਵੀਰ ਜੀ ਕੋਈ ਫੋਨ ਨੰਬਰ ਹੈ ਮੇਹਰ ਦਾ ਬੁਲਟ ਦਿਖਾਉਣਾ ਜੇ ਹੈ ਤਾਂ ਸੈਂਡ ਕਰਿਓ ਪਲੀਜ।

  • @baljitsinghchahal4058
    @baljitsinghchahal4058 3 года назад

    UNITED NATIONS
    ਗੌਰਮਿੰਟ ਦੀ ਵੈਬਸਾਈਟ (USA) ਤੇ ਜਾ ਕੇ ਪਟੀਸਨ ਸਾਇਨ ਕਰੋ।
    ਆਪਣਾ ਨਾਮ ਭਰੋ ਈ-ਮੇਲ ਭਰੋ ਤੇ ਸਾਇਨ now ਕਰੋ ਉਸ ਤੋ ਬਾਅਦ ਆਪ ਨੂੰ ਇੱਕ ਈ-ਮੇਲ ਆਵੇਗੀ ਤੇ ਉਸ ਈ-ਮੇਲ ਨੂੰ ਵੈਰੀਫਾਈ ਜਰੂਰ ਕਰੋ ।,,,ਪਟੀਸ਼ਨ ਪਾਉਣ ਲਈ ਇੱਕ ਲੱਖ ਸਾਇਨਾ ਦੀ ਜਰੂਰਤ ਹੈ। ਕਿਸਾਨਾ ਦੀ ਆਵਾਜ਼ ਦੁਨੀਆਂ ਤੱਕ ਪਹੁੰਚਾਓ।
    petitions.whitehouse.gov/petition/we-people-request-federal-government-expose-truth-behind-new-farmer-laws-india-protect-human-rights
    ,,,ਆਪਣਾ ਫਰਜ਼ ਪੂਰਾ ਕਰੋ ,,,ਵੱਧ ਤੋ ਵੱਧ ਸੇਅਰ ਕਰੋ।

  • @PR7NEWS
    @PR7NEWS 4 года назад +9

    ਭਾਜੀ ਆਹ ਆਹ ਘੱਟ ਕਰਿਆ ਕਰੋ ਬਹੁਤ ਬੁਰਾ ਜੇਹਾ ਲਗਦਾ ਐਂਕਰ ਸ਼ਾਬ

    • @Jeetmusic666
      @Jeetmusic666 4 года назад

      🤣🤣🤣sahi gal aa Ma v Bhot notice

  • @dimpypuri1870
    @dimpypuri1870 4 года назад +1

    Baba vishkarma Ji di full kirpa ....

  • @manjinderjitsingh3974
    @manjinderjitsingh3974 4 года назад +13

    ਵੀਰਿਅਾ ਚੈਨਲ ਦੀ ਟੀ. ਅਾਰ.ਪੀ ਵਧਾੳੁਣ ਦੇ ਚੱਕਰ ਸਚ ਵੀ ਬੋਲਿਅਾ ਕਰੋ ਪੰਜਾਬ ਚ ਬੁਲਟ ਸਿੰਘਾਂ ਦੀ ਪਛਾਣ ਸੀ ਜਦੋੰ ਕਿਤੇ ਬੁਲਟ ਦੀ ਅਵਾਜ ਅਾੳੁਣੀ ਤਾਂ ਲੋਕਾਂ ਕਹਿਣਾ ੲਿਜਤਾਂ ਦੇੇ ਰਾਖੇ ਅਾੲੇ ਨੇ ਤੇ ਜਿਹੜੀ ਤੂੰ ਸਿਮਰਾ ਸਾਬ ਭਕਾੲੀ ਮਾਰੀ ਬੀ ਬੁੱਲਟ ਗਾਣਿਅਾ ਦੀ ਸ਼ਾਨ ਅਾ ਤੁਸੀੰ ਕੰਜਰਾਂ ਨੂੰ ਨਾਲ ਨਾਲ ਪਰਮੋਟ ਕਰਨ ਦਾ ਵੀ ਠੇਕਾ ਚ ਲਿਅਾਂ ਠੀਕ ਮਿਸਤਰੀ ਨੂੰ ਪਰਮੋਟ ਕਰੋ ਬਣਦਾ ਤੂੰ ਭਾੲੀ ਸੁਰਿੰਦਰ ਸਿੰਘ ਸੋਢੀ ਦੀ ਵੀ ੳੁਦਾਰਨ ਦੇ ਸਕਦਾਂ ਕਿ ਯੋਧਾ ਰੇਲ ਦੀ ਪਟੜੀ ਤੇ ਬੁੱਲਟ ਚਲਾੳੁੰਦਾ ਸੀ ਪਰ ਨਾ ਟੀ ਅਾਰ ਪੀ ਮਿਲਨੀ ਮਿਸ ਪੂਜਾ ਵਰਗੇ ਕੰਜਰ ਕੰਜਰੀਅਾਂ ਦੇ ਗਾਣਿਅਾਂ ਦੀਅਾਂ ਬੁਲਟ ਅਾਲੀਅਾਂ ਲਾੲੀਨਾਂ ਸਣਾ ਕੇ ..

  • @pardeepparry8912
    @pardeepparry8912 2 года назад

    M v krayA c km 2011 ch bahut high rate

  • @parmeetsingh5151
    @parmeetsingh5151 4 года назад +57

    ਮਜੀਠੇ ਵਾਲੇ ਹਰਜਿੰਦਰ ਸਿੰਘ ਜਿੰਦਾ ਤੋਂ ਵੱਡਾ ਕੋਈ ਮਕੈਨਿਕ ਨਹੀ ਬੁਲਟ ਦਾ ਅਗਲਾ ਮੋਬਾਈਲ ਫੂਨ ਵਿਚ ਇੰਜਣ ਦੀ ਆਵਾਜ਼ ਪਛਾਣ ਕੇ ਨੁਕਸ ਦੱਸ ਦਿੰਦਾ

    • @Moneygill9282
      @Moneygill9282 4 года назад +3

      Number send kri y oh bande da

    • @billasidhusidhu735
      @billasidhusidhu735 4 года назад +5

      Jagraon wala saggu v siraa Kra dinda

    • @Moneygill9282
      @Moneygill9282 4 года назад +1

      @@billasidhusidhu735 oh ta fr bhra mere nedde hi aa

    • @jugni0019
      @jugni0019 4 года назад +2

      @Lovepreet Dhaliwal blle, vaise thode nanke kithe aa Bai.

    • @davinderjeetsingh3235
      @davinderjeetsingh3235 4 года назад

      Shop kithe bai di

  • @mehakdeepmaan2377
    @mehakdeepmaan2377 4 года назад

    Y ehna to upar koi nhi , mein hun ta canada chla gya , but punjab ch jdo hunda c bullet da sara kamm ehna to kronda c , top🔥🔥🔥🔥🔥🔥

  • @sandhujatt6424
    @sandhujatt6424 4 года назад +59

    Hahaha a jo amritsar bol rya a ta sade pind da e a 😂mallan wala tho

    • @ਪੰਜਾਬੀ-ਪੰਜਾਬ-ਪੰਜਾਬੀਅਤ
    • @rishavnijjar4730
      @rishavnijjar4730 4 года назад +1

      Sachi bai?
      Das ki lorr c eda jhooth bolan di rab di mehar naal kam ta bai da oda hee ena vdiya high level te chalda peya aa. Chal koi na waheguru hor v trakiiya bakhshe

    • @indianhardfk5060
      @indianhardfk5060 4 года назад

      @@rishavnijjar4730 22 eh gapp you tube da blog bnon wale ne marwaya aa te aa aa kr reha jo video vich 🤣

    • @rishavnijjar4730
      @rishavnijjar4730 4 года назад +1

      @@indianhardfk5060 hahahahahahah achaaa eh gal Aa eh sale apna content bnon lyi oda hee gppa mrvonde rehnde Aa. Syi Aa ehna da kam v😂😂😂

    • @gillsaab_7270
      @gillsaab_7270 4 года назад +3

      ਵੀਰੇ ਸਹੀ ਗੱਲ ਆ Sade ਮਾਝੇ ਵਾਲੇ ਅੰਬਰਸਰ ਨਹੀ ਅਮਰਸਰ ਬੋਲਦੇ ਆ।😀😀

  • @vishalsaini8002
    @vishalsaini8002 4 года назад

    Dosdka district Ambala me b hai bullet ka specialist verma saab bahut hi achha kaam h verma saab ka b or unke paas b hr din 50 te 60 bullet aate h thhik hone k liye or modify b krte h

    • @nonudhot9915
      @nonudhot9915 3 года назад

      New bullet ka sound bhi bnna dete hai

  • @harrycanada1923
    @harrycanada1923 4 года назад +14

    ਚੰਡੀਗਡ਼੍ਹ ਵਿੱਚ ਵੀ ਹੈ ਇੱਕ ਸੱਭ ਤੋਂ ਸੁਪਰ ਸਟਾਰ
    ਮਿਸਤਰੀ ਹਾਕਮ ਬੁੱਲੇਟ ਕਿੰਗ (Bullet Raja)

    • @parmindersingh8157
      @parmindersingh8157 4 года назад

      Address bro

    • @sandeepbhumbla1595
      @sandeepbhumbla1595 4 года назад +1

      Number send karo ve

    • @harrycanada1923
      @harrycanada1923 4 года назад +1

      @@sandeepbhumbla1595 veer hale mere kol numbr nhi hai mai kise to leke send kr dmaga ok

    • @sandeepbhumbla1595
      @sandeepbhumbla1595 4 года назад +1

      Okk paji

    • @varunsharma9856
      @varunsharma9856 4 года назад +1

      @@harrycanada1923 veee g mai chandigarh ton haan please mainu phone number te adress send kro os bai da...🙏

  • @arunkamboj4630
    @arunkamboj4630 4 года назад

    Buht hi vadiya kam krde ne bai g ma ajj hi bs6 di rpm ght krwayi end krata bai g ne thanks gurpreet vere

  • @jashangill2525
    @jashangill2525 4 года назад +3

    Bestt videooo broo

  • @krishnaariyan6272
    @krishnaariyan6272 3 года назад

    Bhut he achi video hai 👍🏼👍🏼👍🏼👍🏼

  • @Sardaar_Saab_94
    @Sardaar_Saab_94 4 года назад +6

    ਆਂ ਆਂ। ਈ ਕਰੀ ਜਾਂਦਾ 😂 ਪਤੰਦਰ

  • @cheemalawrance4493
    @cheemalawrance4493 4 года назад

    V jindi o lot aa shekhupur aala .. ghaint banda aa poora.. naaleby mein problem udaar v kar alinda

  • @abcxyz-jx6ih
    @abcxyz-jx6ih 4 года назад +26

    ਸੁਧਾਰ ਕਰਨ ਦੀ ਬਹੁਤ ਲੋੜ ਐਂਕਰ ਅਤੇ ਕੈਮਰਾਮੈਨ ਨੂੰ ਐਂਕਰ ਨੇ ਮਿਸਤਰੀ ਦਾ ਨੰਬਰ ਨੀ ਪੁੱਛਿਆ,ਕੈਮਰਾਮੈਨ ਨੇ ਕੈਮਰਾ ਬੋਰਡ ਤੇ ਲਿਖੇ ਨੰਬਰਾਂ ਤੇ ਜੂਮ ਨਹੀਂ ਕੀਤਾ, ਕਮੀਆਂ ਤਾ ਬਹੁਤ ਨੇ ਬਸ ਮੁੱਕਦੀ ਗੱਲ ਇਹ ਆ ਵੀ ਡਿਗਰੀਆਂ ਬਿਨਾਂ ਬਰੀਕੀਆਂ ਨਹੀਂ ਸਿੱਖੀਆਂ ਜਾਂਦੀਆ, ਹਨਾ 😂

    • @mogewala3451
      @mogewala3451 4 года назад

      Bilkul sach kiha

    • @jassisharma6789
      @jassisharma6789 4 года назад

      Bai a mehar aa kotkapura

    • @ManyotSidhu
      @ManyotSidhu 4 года назад

      ਬਾਈ ਕੰਮ experience ਨਾਲ ਹੁੰਦਾ,, ਪਹਿਲੇ ਦਿਨ ਕੋਈ fluently ਨੀ ਬੋਲ ਸਕਦਾ ਹੁੰਦਾ

    • @abcxyz-jx6ih
      @abcxyz-jx6ih 4 года назад

      College, University ese lyi hi bne ne veer

  • @LakhwinderSingh-bu5gz
    @LakhwinderSingh-bu5gz 4 года назад +2

    Very nice work

  • @manavbirsingh7812
    @manavbirsingh7812 4 года назад +9

    ਭਾਜੀ ਪੱਟੀ ਦੇ ਵਿੱਚ ਵੀ ਹੈ ਬੀਰਾ ਮਨਿਹਾਲਾ

  • @GurpreetSingh-vq7jz
    @GurpreetSingh-vq7jz 4 года назад

    ਆ ਆ ਆ ਆ ਹਨਾ ਹਨਾ ਹਨਾ ਈ ਸੁਨ ਰਿਹਾ ਵੀਰ

  • @jugni0019
    @jugni0019 4 года назад +12

    Jora mistry, sirhind road patiala. Sirra

    • @BaljeetSingh-xu1hm
      @BaljeetSingh-xu1hm 4 года назад

      Sirhind kehri side aa veer.no kina ehna da.

    • @arbazsandhu6114
      @arbazsandhu6114 4 года назад

      Bai number Ha jora mistry da

    • @jugni0019
      @jugni0019 4 года назад

      @@arbazsandhu6114 94171 18288 veer

    • @jugni0019
      @jugni0019 4 года назад

      @@BaljeetSingh-xu1hm 94171 18288 veer

    • @jugni0019
      @jugni0019 4 года назад

      @@BaljeetSingh-xu1hm patiala hai bai , sirhind road utte

  • @jagseersingh1898
    @jagseersingh1898 4 года назад +1

    Kotkapure di shan aa mehar singh bolt reaper i love u uncle

  • @parminderbrar6802
    @parminderbrar6802 4 года назад +15

    Kotkapura wala ਬੱਚੂ ਬਹੁਤ ਫਾਮੌਸ ਆ 🙏🙏🙏

    • @gurmn_o
      @gurmn_o 4 года назад +1

      Sira bnda bacho

    • @akashdeepbrar610
      @akashdeepbrar610 3 года назад +2

      @@gurmn_o ਮੈ ਵੀ ਬਚੀ ਤੋਂ ਕੰਮ ਕਰਵਾਉਂਦਾ ਬੁਲਟ ਦਾ ਗੁਰਪਰੀਤ ਨੇ ਹਥ ਖੜੇ ਕਰ ਦਿੱਤੇ ਸੀ ਮੇਰਾ ਬੁਲਟ ਗੁਰਪਰੀਤ ਤੋ ਠੀਕ ਨਹੀਂ ਹੋਇਆ ਬਚੂ ਨੇ ਦਸ ਮਿੰਟ ਵਿਚ ਨੁਕਸ ਲਭ ਲਿਆ ਸੀ

    • @Lakhwinder.Singgh0091
      @Lakhwinder.Singgh0091 3 года назад +1

      Address send krna

    • @parminderbrar6802
      @parminderbrar6802 3 года назад

      @@Lakhwinder.Singgh0091 Kotkapura city vich - jaito 22 pass kol (Jasbir scanning center) kol shop a - bachu bolt wale de - gurdass maan da fan a pic ve Gurdas Maan de lagi a 🙏

    • @gurmn_o
      @gurmn_o 3 года назад

      @@Lakhwinder.Singgh0091 jaito road kotakpure

  • @sukhbajwa1907
    @sukhbajwa1907 4 года назад +1

    Punjabi jdd v launde sirra he lande 👌👌👌👌

  • @BhupinderSingh-ul8im
    @BhupinderSingh-ul8im 4 года назад +5

    ਬਾਈ ਇਹ ਦੁਕਾਨਾ ਕਿਥੇ ਹੈ। ਫੋਨ ਨੰਬਰ ਦੇਣਾ ਜੀ ਦੁਕਾਨਦਾਰ ਦਾ ਜੀ।

    • @desideshokeen1509
      @desideshokeen1509 4 года назад

      9646100015. Dassdi budh singh wala jassu aa. Yaad krda c tenu. Gurpreet nu dsdi aauga mai bullet fer laina apa te ek vechna classic

  • @AmrikSingh-zg3ed
    @AmrikSingh-zg3ed 4 года назад +1

    Ropar wich v hai mashhur dhiman ropar bela chonk

  • @amangill1986
    @amangill1986 4 года назад +6

    ਆਆਆ 😂😂😂😂ਆਆਆ 😂😂😂

  • @jamilkhan6541
    @jamilkhan6541 3 года назад

    Apne kharar ariye ma raja jindabad bullet mcanical landra road near me ambica mandir best service aa bai di

  • @mandertaouri9588
    @mandertaouri9588 4 года назад +5

    ਮਾਨਸਾ ਦੇ ਏਰੀਏ ਚ ਮਸਹੂਰ ਹਰਪ੍ਰੀਤ ਸਿੰਘ ਸਨ ਉਫ ਬੱਬਰ ਸਿੰਘ ਬੱਸ ਸਟੈਂਡ ਨੇੜੇ ਪੈਟਰੋਲ ਪੰਪ ਸਾਹਮਣੇ

    • @dhimanz461
      @dhimanz461 4 года назад +1

      ਬਾਈ ਸਿਰਾ ਕੰਮ ਕਰਦਾ ਹਰਪ੍ਰੀਤ ਮਾਨਸਾ ਵਾਲਾ ਰਿਸਤੇਦਾਰ ਆ ਆਪਣਾ

    • @jagmeetsinghchahar4326
      @jagmeetsinghchahar4326 4 года назад

      Harpreet mastri da number chadia y ji

    • @dhimanz461
      @dhimanz461 4 года назад

      @@jagmeetsinghchahar4326 9815791145

    • @nonudhot9915
      @nonudhot9915 3 года назад

      @@dhimanz461 new bullet di awaaj v bnaa dinda purane vaang

  • @prabhsarao5109
    @prabhsarao5109 3 года назад

    ਆਹ ਆਹ ਆਹ ਘੱਟ ਕਰ

  • @gillsaab_7270
    @gillsaab_7270 4 года назад +5

    Delhi to bullet repair kroun lyi aunde ।। Jaan do ਰੱਬ ਨੂੰ😀😀😀

    • @prabhjotjatt7226
      @prabhjotjatt7226 3 года назад

      @Nav Aulakh bai delhi boht vdia machenic ne oh gl vkhri hai ethe hun awaaz wala kam ni rehgye boht chllan hunde ne ethw hr chowk tw police hai

    • @harrybrar2953
      @harrybrar2953 3 года назад

      @Nav Aulakh 2.3 din khya bro months ni

    • @harrybrar2953
      @harrybrar2953 3 года назад

      @Nav Aulakh 😂😂

  • @jagdeepsinghjaggi5267
    @jagdeepsinghjaggi5267 3 года назад

    ਮਲੇਰਕੋਟਲੇ ਪਿੱਪਲੀ ਵਾਲਾਂ ਮਿਸਤਰੀ ਬੜਾ ਟੋਪ ਦਾ ਕੰਮ ਕਰਦਾ ਬੜਾ ਪੁਰਾਣਾ ਮਿਸਤਰੀ ਆ

  • @navdhaliwal
    @navdhaliwal 4 года назад +8

    Awe fukri na maro yr... 2 saal waiting ch.... Paid advertising aaa... Paise dite aa channel walia nu

  • @nattinternet2231
    @nattinternet2231 4 года назад

    lovee u brooo tuci jaan pa te mere bullet ch mai Gusrdaspur to gya c bai kol bullrt lai k bhut vdia subah gurpreet bai da siraa bndaa veer awaj to pasan lainda bullet ch kee kami aw ehna experince aw bai nu nature v bai da bhut vdia piri sewa pani kiti bai ne roti v aap khavle 2 tym de mechanic nahi broo de tra treat krda bai love u gurpreet veer

  • @anmolsaini9422
    @anmolsaini9422 4 года назад +8

    🔥kot wale

  • @karanbirsingh9366
    @karanbirsingh9366 4 года назад

    Bilkul shi gl a me bullet di service gurpreet veere kolo e krwauna hmesha hun me canada agya me ehna kolo dubara modifie krwaeya c 2010 model c vdiya c bullet paji kehnde ehnu tyaar krwaun di lor ni na krwaa me zid krke tyaar krwaeya bilkul v lalach ni hega ehna nu me ferozpur cant ch ranjit huni , laddi huna kol service krwanda c mnu keh dena eh part khrab a hunda theak c awe e paise le lend ohna ne harbans huna kol v service krwaii oh galbat ni bni jo gurpreet paji huni krde a naam pehla harbans huna da v bht c

  • @AmritPal-ol9dl
    @AmritPal-ol9dl 4 года назад +18

    ਮੱਲਾਂਵਾਲਾ vir tera ਨੰਬਰ ਚਾਹੀਦਾ ਮੈਨੂ

    • @lakhwindergill6189
      @lakhwindergill6189 4 года назад +1

      Direct chle jao bro faridkot m v Mallan wale to ha

    • @arshsangha9117
      @arshsangha9117 4 года назад

      bia tuce kot kapore a jeo othe mehar bulit workshop pushleo

    • @shubhdhillon613
      @shubhdhillon613 4 года назад

      Kotkapura ae faridkot road te fatak tapp ke

  • @sarabjitsidhu6928
    @sarabjitsidhu6928 4 года назад +1

    Silencer modify karan naal noise pollution hunda.

  • @jatinjoshi109
    @jatinjoshi109 4 года назад +4

    Bhai jo marzi bol lo bolne wale to bhohat kuch bolte hai Je bande me dum hai tabhi to itne bullet service Aur modification ke liye Aate hai varna bhohat shop hai......!

  • @Sandhujatt855
    @Sandhujatt855 4 года назад +1

    Aha aha na krea kr mera andarla mia khlifa di video dekhn lyi man ujagr ho janda aaa aaa 😂😂

  • @joradeol7984
    @joradeol7984 3 года назад +5

    Fuddu a sirrey da.mai 8 saal phla bullet da engine kraya c esto 20000 ch kalla engine bhainchod to engine di leaking e ni band hoi te na timeing set hoi.

  • @mogewala3451
    @mogewala3451 4 года назад

    Gurpreet veera vdhia mechanic hi nhi banda v bahut vdhia a nd lat te bullet v bahut vdia ghmaunda bai

  • @RickyNahar
    @RickyNahar 4 года назад +4

    ਆਂ ਆਂ 😂😂😂😂 ਹਨਾਂ ਹਨਾਂ ਐਕਰ ਨੂੰ ਇਦਾ ਕਹਿਣੋ ਹਟਾਓ ਪਹਿਲਾਂ😂😂

  • @staryaar1124
    @staryaar1124 4 года назад +1

    Chaman mistri v ha bathinda che saste te bhut vdia

  • @gaganmattu8006
    @gaganmattu8006 4 года назад +8

    22 g 2097 kehna c k 1997🤣🤣🤣😂

  • @nexion5144
    @nexion5144 4 года назад

    Jagraon saggu y bulleta vala Sira mistri

  • @Angadgrewalworld
    @Angadgrewalworld 4 года назад +5

    55 saal ho gye father saab nu eh kam ch eh v jaanda ohna nu

  • @Ajayyadavharyana14
    @Ajayyadavharyana14 3 года назад

    Bhai gach hai zma

  • @harjeetcanada7980
    @harjeetcanada7980 4 года назад +3

    Hanji... 🙏🙏

  • @jagsirsingh1070
    @jagsirsingh1070 3 года назад

    Ma aj he krwaya y sira la dinde aa

  • @keshavrelhan539
    @keshavrelhan539 4 года назад +26

    2 saal ali gall ta jyda ii hogyi 😂 enni v kiddi k gall aa. Delhi karol bagh aao vdde vdde sher vkhaune aa esto v. Bullet nu harley bnadinde ne 60000 ch.
    Naaale mask laalo bhravo fer akhde ne corona vadhi janda

    • @jagseersinghkhokhar1334
      @jagseersinghkhokhar1334 4 года назад

      Oh y loka nu maarn da treeka ae...ta k kmaayi kiti ja ske... Corona kahnu aa kite...

    • @keshavrelhan539
      @keshavrelhan539 4 года назад

      @@jagseersinghkhokhar1334 han bai eh ta sach aa. Hospital wale hi maar rahe bndeya nu

  • @navaustraliawala5257
    @navaustraliawala5257 4 года назад +1

    Gurpreet meher ,,faridkot road kotkapura,,vaake ee no 1 aa bhai

  • @toeytoey1679
    @toeytoey1679 4 года назад +14

    ਬੁਜੁਰਗ, ਬੀਮਾਰ ਬੰਦੇ ਜਾਣਦੇ ਕਿੰਨੀ ਸੋਹਣੀ ਗੱਡੀ ਹੈ।
    ਐ ਗੱਡੀ ਆਣ ਜਾਣ ਦਾ ਸਾਧਨ ਘਟ
    ਛੋਟੇ ਸੁੱਤੇ ਬਚਿਆ ਨੂੰ ਡਰਾਉਣ ਦਾ ਸਾਧਨ ਜਯਾਦਾ ਹੈ।
    ਚਲਣ ਵਾਲੇ ਵੀਰਾਂ ਨੂੰ ਗੁਜਾਰਿਸ਼ ਹੈ,
    ਗਲੀ ਮੁਹੱਲੇ ਚ ਸ਼ਾਂਤੀ ਦਾ ਯੋਗਦਾਨ ਦੇਣ🙏

    • @jaggi2745
      @jaggi2745 2 года назад

      😂😂😂😂

  • @bachiteraulakh6198
    @bachiteraulakh6198 3 года назад

    ਕਿਸੇ ਵੀਰ ਕੋਲ ਬੁਲਟ ਵਿਕਾਊ ਹੋਵੇ ਸਿੱਧੇ ਗੇਰਾ ਵਾਲਾ ਏਰੀਆ ਗੁਰਦਾਸਪੁਰ ਕਾਦੀਆਂ

  • @Charlie-kl3gb
    @Charlie-kl3gb 4 года назад +3

    ਜੇ ਫੇਰ ਵੀ ਉਹ ਗੱਲ ਨਾ ਬਣੇ ਤਾਂ ਬਰਨਾਲੇ ਜੀਤ ਬਾਈ ਤੋਂ ਕਰਵਾ ਲੈਣ, ਰੁਪਾਲ ਆਟੋ ਰਾਮ ਬਾਗ ਰੋਡ ਬਰਨਾਲਾ

  • @freestockvideosanytyp3956
    @freestockvideosanytyp3956 2 года назад

    eh start karna wadi gall ni veere race wdha k 3je gair ch tire ghuma do tas fad lainda asin truckan de tire ghuma ke start kari de jdo self khrab ho jndi yan bettry khrab ho jndi terminal kam chad jnde eda masla ni bro bake mechanic wadia bai ehde ch koi shaq ni tanhi lok jnde par bullet start krna aukha ni aiwen jdo sevise hogi

  • @dilshadmailk168
    @dilshadmailk168 4 года назад +3

    Yahama rx 100

  • @backbencher9238
    @backbencher9238 4 года назад +2

    Sadde sher da maan ..mehar workers

  • @ManjotSingh-ww9pw
    @ManjotSingh-ww9pw 4 года назад +6

    Hana😀😀Hana😁😁Hana😂😂hana🤣🤣

  • @UV65
    @UV65 4 года назад

    old is gold jo merji karwa lo bullt da old awaz wargi n bnndi .na chln ch maja