ਹਰਜੀਤ ਗਰੇਵਾਲ ਨਾਲ ਹੋਈ ਜਗੋ ਤੇਰਵੀਂ, ਸੁਣੋ ਕੀ ਕਹਿੰਦੇ ਨੇ ਡਾ. ਪਿਆਰੇ ਲਾਲ ਗਰਗ | SANJHA TV
HTML-код
- Опубликовано: 26 янв 2022
- ਹਰਜੀਤ ਗਰੇਵਾਲ ਨਾਲ ਹੋਈ ਜਗੋ ਤੇਰਵੀਂ, ਸੁਣੋ ਕੀ ਕਹਿੰਦੇ ਨੇ ਡਾ. ਪਿਆਰੇ ਲਾਲ ਗਰਗ
ਕਿਸਾਨਾਂ ਨਾਲ ਮੱਥਾ ਵੀ ਲਾਇਆ ਕੁੱਝ ਪੱਲੇ ਵੀ ਨਾਂ ਪਾਇਆ, ਬੁਝੋ ਕੌਣ ?
ਹਰਜੀਤ ਗਰੇਵਾਲ ਦੀ ਭਾਜਪਾ ਨੇ ਕਿਉਂ ਕੱਟੀ ਟਿਕਟ ?
ਰਾਹੁਲ ਆਏ ਪੰਜਾਬ ਤੇ ਕਾਂਗਰਸ ‘ਚ ਪਿਆ ਖਲਾਰਾ
#SANJHATV #DrPyarelalGarg #Congress #Channi #navjotSidhu #SKM #FarmerLeaders #BJP #AAP #Bhgawantmann #Arvindkejriwal #AshwaniSharma
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.
ਪਿਆਰੇ ਲਾਲ ਗਰਗ ਹਿੰਦੂ ਹੀ ਨਹੀਂ ਪਿਉਰ ਸੱਚੇ ਸੂੱਚੇ ਪੰਜਾਬੀ ਹਨ, ਹਰ ਗਲ ਬਿਲਕੁਲ ਸਹੀ ਬੋਲਦੇ ਹਨ
ਕੈਪਟਨ ਦੇ ਪੁਰਖੇ ਅਬਦਾਲੀ ਦੇ ਪਿਠੂ ਸਨ। ਦੇਸ਼ ਧ੍ਰੋਹੀ ਖ਼ੂਨ ਵਿੱਚ ਹੈ।ਪਿਆਰੇ ਲਾਲ ਗਰਗ ਸੱਚੇ ਸੁੱਚੇ ਪੰਜਾਬੀ ਹਨ। ਗਰਗ ਸਾਹਬ ਤੇ ਪੰਜਾਬ ਨੂੰ ਮਾਣ ਹੈ।
ਹਰਜੀਤ ਗਰੇਵਾਲ਼ ਸਿਰੇ ਦਾ ਗ਼ਦਾਰ ਇਨਸਾਨ ਹੈ ਹੰਕਾਰ ਵਾਲੇ ਇਨਸਾਨ ਨੂੰ ਕਿਤੇ ਵੀ ਜਗਾ ਨਹੀਂ ਮਿਲਦੀ ਬਾਕੀ ਪਿਆਰੇ ਲਾਲ ਗਰਗ ਜੀ ਬਹੁਤ ਵਧੀਆ ਇਨਸਾਨ ਹਨ ਬਹੁਤ ਵਧੀਆ ਸੋਚ ਹੈ ਜੀ
⁰⁰
।
Hu
ਡਾਕਟਰ ਪਿਆਰੇ ਲਾਲ ਬਹੁਤ ਸਿਆਣੇ ਅਤੇ ਸਮਝਦਾਰ ਬਿਲਕੁੱਲ ਸੱਚੀ ਗੱਲ ਕਹਿਣ ਦੀ ਹਿੰਮਤ ਰੱਖਦੇ ਹਨ ਦੂਸਰਾ ਇਹਨਾ ਨੂੰ ਗੁਰੁ ਗ੍ਰੰਥ ਸਾਹਿਬ ਜੀ ਵਾਰੇ ਕਾਫੀ ਸਮਝ ਰਖਦੇ ਹਨ
ਉਹਨਾਂ ਨੇ ਭੌਂਕਣ ਵਾਸਤੇ ਇੱਕ ਕੁ,,,,, ਛੱਡਿਆ ਹੋਇਆ ਸੀ, ਤੇ ਬੱਸ ਉਹ ਇਨੇ ਦੇ ਹੀ ਯੋਗ ਹੈ।
Dr Garg sahib very nice man
ਇਹ ਤਾ ਹਰਜੀਤ ਨਾਲ ਹੋਣਾ ਸੀ,ਮੂਧੇ ਮੂੰਹ ਸੁਟਿਆ ਜੀ, ਬੀਜੇਪੀ ਨੇ,
ਡਾਕਟਰ ਗਰਗ ਸਾਹਿਬ ਜੀਉ।
ਆਪ ਜੀ ਦੇ ਵਲੋਂ ਸਦਾ ਹੀ ਬਿੱਲਕੁਲ ਸਚਾਈਆਂ ਦੀ ਸਹੀ ਜਾਣਕਾਰੀ ਹਾਸਲ ਕਰਨ ਲਈ ਦਿੱਤੀ ਗਈ ਹੈ।ਇਸ ਲਈ ਅਸੀਂ ਸਾਰੇ ਹੀ ਪੰਜਾਬੀ ਭਰਾ ਆਪ ਜੀ ਦੇ ਵਲੋਂ ਕੀਤੀ ਮਸਲਿਆਂ ਬਾਰੇ ਬਹੁਤ ਹੀ ਨਿਡਰਤਾ ਨਾਲ ਕੀਤੀ ਵਧੀਆ ਸੱਚੀ ਸੁੱਚੀ ਚਰਚਾ ਨੂੰ ਬਹੁਤ ਹੀ ਆਨੰਦ ਨਾਲ ਪੂਰੀ ਹੀ ਸੁਣ ਕੇ ਫਿਰ ਤੋਂ ਨਵੇਂ ਪ੍ਰੋਗ੍ਰਾਮ ਦੀ ਬਹੁਤ ਹੀ ਉਡੀਕ ਕਰਦੇ ਹਾਂ ਜੀਉ ।
ਧੰਨਵਾਦ ਜੀਉ।
ਡਾ: ਪਿਆਰੇ ਲਾਲ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏🙏
ਗਰੇਵਾਲ ਪੰਜਾਬ ਦਾ ਗੱਦਾਰ ਹੈ, ਅਸੀ ਤਾਂ ਚਾਉਂਦੇ ਸੀ ਕਿ ਗਰੇਵਾਲ ਸਾਡੇ ਪਿੰਡ ਵਿੱਚ ਵੋਟਾਂ ਮੰਗਣ ਆਵੇ, ਤੇ ਅਸੀ ਗਰੇਵਾਲ ਦੀ ਪੁੰਛ ਚਕਾਉਂਦੇ, ਸਾਡਾ ਕੰਮ ਵਿੱਚ ਹੀ ਰਹਿ ਗਿਆ, ਬੀਜੇਪੀ ਵਾਲੇਓ ਦੇ ਦਵੋ ਗੱਦਾਰ ਗਰੇਵਾਲ ਨੂੰ ਟਿਕਟ,
ਹਰਜੀਤ ਗਰੇਵਾਲ ਬਹੁਤ ਵੱਡਾ ਡੌਗੀ ਹੈ ਸੀ
ਡਾਕਟਰ ਸਾਹਿਬ ਬਹੁਤ ਵਧੀਆ ਗੱਲਾਂ ਕਰਦੇ। ਹਨ
ਡਾ: ਪਿਆਰੇ ਲਾਲ ਇੱਕ ਵਧੀਆ ਵਿਦਵਾਨ ਬੁੱਧੀਮਾਨ ਵਿਅਕਤੀ ਹਨ, ਜਿਨ੍ਹਾਂ ਵਰਗਾ ਕੋਈ ਵਰਤਮਾਨ ਸਮੇਂ ਵਿੱਚ ਸਿਆਣਾ ਗੁਣਵਾਨ ਵਿਅਕਤੀ ਨਹੀਂ ਹੈ, ਜੋ ਵਰਤਮਾਨ ਸਮੇਂ ਦੀ ਨਬਜ਼ ਦੀ ਸਹੀ ਤਰਜ਼ਮਾਨੀ ਕਰ ਸਕੇ।
ਗਧੇਵਾਲ ਨਾਲ ਬਹੁਤ ਚੰਗਾ ਹੋਇਆ ,ਵੈਸੇ ਵੀ ਤਾਂ ਜਮਾਨਤ ਜਬਤ ਹੋਣੀ ਹੀ ਸੀ
ਡਾਕਟਰ ਸਾਹਿਬ ਦੀਅਾ ਗਲਾ ਸਚੀਅਾ ਤੇ ਖਰੀਅਾ ਹਨ ਚੰਗੇ ਮਾੜੇ ਨਾਲ ਵਾਹ ਪਿਅਾ ਵੇਖਿਅਾ ਹੈ
ਜਿਹੜਾ ਵੀ ਆਊ ਗੱਫੇ ਲਾਊ
ਮੌਜ ਉਡਾਊ
ਰੇਤਾ ਬੱਜਰੀ ਸੀਮਿੰਟ ਖਾਊ
ਸੱਤਾਂ ਪੀੜੀ੍ਆਂ ਜੋਗਾ ਜੋੜਕੇ ਜਾਊ
ਹੱਕ ਮੰਗਦਿਆਂ ਦੇ ਮੌਰ ਭੰਨਾਊ
ਅਜਮਾਕੇ ਦੇਖ ਲਿਓ।
ਇਹ ਵੀ ਦੇਖੋ ਕਿ ਅਜ ਐਮ ਐਲ ਏ ਦਾ ਇਲੈਕਸ਼ਨ ਲੜਨ ਵਾਸਤੇ 10 ਕਰੋੜ ਰੁਪਏ ਲਗਦੇ ਹਨ ਪਰ ਇਹ ਖਰਚਾ ਕਿਥੇ ਹੁੰਦਾ ਹੈ ਸੋਚਿਆ ਕਦੇ ਇਹ ਲੋਕ ਕਰਵਾਉਂਦੇ ਹਨ ਅਫੀਮ ਪੋਸਤ ਸ਼ਰਾਬ ਤੇ ਨਕਦੀ ਕੌਣ ਲੈਂਦਾ ਹੈ ਅਸੀਂ ਹੀ ਇਸ ਗੱਲ ਦੇ ਜਿੰਮੇਵਾਰ ਹਾਂ
- @@JagdeepSingh-wh6xz- bilkul 110% drusat gal kahi hae ji aap ne ..ASI jimmewar haan PANJAB DI es barbadi de ,KYUNKI sade apne chache taaye bapu hori v Eda e krde aa..EK pind VICH hrek party de koi 10-12 paltu hunde aa ..ohna vichon koi sarpanchi bhaalda hunda,koi chairmani,koi panchi te Kyi te vichare apniyan jnaniyan ja dheyan bhaina nu naukari lgvaun vaste e parties de dalle bn k TE nal hrek pind vasi nu kharaab krde ne..hrek pind ch ehi parties NE Jo 10-12 dalle paale hunde aa ohi tractors traaliyan buses vgaira TE KHULLI DARU afeem post band k TE buses tractor traaliyan vgaira bhar bhar k rallies ch lae k jnde aa..TE ASI lok v MOSTLY SIKH HO K ,EHNA DALLEYAN PICCHE LAG K APNE PURKHEYAN DIYAN DITTIYAN HOIYAAN KURBAANIA NU BHUL K TE AWAARA KUTTEYAN VANGU EHNA DO KAUDI DE ANPARH GAWWAR POLITICIANS DIYAN RALLIES CH BHAJJ BHAJJ JNDE AAN.. EK DUJE NU PIND CH KDE TRACTOR TRALI DI JA KISE V HOR CHEEJ DI. JRURAT HOVE TAAN ASI KDE KAMM NI AUNDE EK DUJE DE.. PR EHNA LEADRAAN TE PARTIES DE DALLEYAN PICCHE LAG K ,,HREK DUSHMANI BHUL K HIHIHI HAHAHA KRDE BHEDAAN VANGU BUSES TRACTOR TRALIYAN CH CHAR CHAR K APNE FUTURE TE BACCHEYAN DE FUTURE NU EK BOTAL DARU DI JA EK EK CHAMCHA BHUKKI POST PICCHE E VECH AUNDE AAN.. TE FER INJ E SHITTAR PAINE AA TE AGGE TON V PAINDE E REHNGE.. HAAN HREK 5 JA 10 SAAL BAAD JUTTI DA NUMBER JA JUTTI DA MALIK CHANGE KRDE AAN.. PR KHAANIYAN FER JUTTIYAN E HUNDIYAN... LAHNAT EHO JEHE SYSTEM TE AND EHO JEHI PUBLIC TE...
ਬੇ ਝਿਜਕ ਤੇ ਸੱਚ ਬੋਲਣ ਵਾਲਾ ਵਿਦਵਾਨ ਹੈ ਪਿਆਰੇ ਲਾਲ ਗਰਗ ।ਜਿਸ ਤੇ ਪੰਜਾਬੀ ਮਾਣ ਮਹਿਸੂਸ ਕਰ ਰਹੇ ਹਨ ।
ਡਾ: ਪਿਆਰੇ ਲਾਲ ਗਰਗ ਨੂੰ ਵਾਹਿਗੁਰੂ ਜੀ ਸੁਖੀ ਰੱਖਣ ।
ਡਾਕਟਰ ਪਿਆਰੇ ਲਾਲ ਗਰਗ ਜੀ ਇਕ ਸੱਚੇ-ਸੁੱਚੇ ਇਨਸਾਨ ਹਨ ਯਾਨੀ ਦੇਵਤਾ ਸਮਾਨ ਹਨ। ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੇ ਮੁਤਾਬਕ।। ਸੱਚ ਸੁਣਾਇਸੀ ਸੱਚ ਕੀ ਬੇਲਾ।।
ਮਾਸਟਰ ਗਰਗ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਗਦਾਰਾਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਏ ਜੀ
ਹਰਜੀਤ ਗਰੇਵਾਲ ਨਹੀਂ ਘਰ ਦਾ ਰਹੇ ਨੀ ਘੱਟ ਦੇ
ਹਰਜੀਤ ਗਰੇਵਾਲ ਮਗਰੋਂ ਲੈ।ਗਿਆ ਕਿਸਾਨਾ ਨੂੰ ਲੱਡੂ ਵਡਣੇ।ਚਾਹੀਦੇ।ਹਨ
ਹਰਜੀਤ ਗਰੇਵਾਲ ਨਾਲ ਇੰਜ ਹੀ ਹੋਣਾ ਚਾਹੀਦਾ ਸੀ ਓਂਜ ਵੀ ਹਰਜੀਤ ਨੂੂੰ ਕਿਸੇ ਵੀ ਪੰਜਾਬੀ ਨੇ ਵ ਨਹੀ ਸੀ ਪਾਓਣੀਅਖ਼ੀਰ ਤਕ ਇਕ ਹੀ ਰਟ ਲਾਈ ਸੀ ਕਨੂੰਨ ਰਦ ਨਹੀ ਹੋਣੇ॥॥ਟ ਨਹੀ ਸੀ ਪਾਓ
ਜੇਂ ਗਰੇਵਾਲ ਨੂੰ ਟਿਕਟ ਮਿਲ ਜਾਂਦੀ ਤਾਂ ਉਹਦੀ ਜ਼ਮਾਨਤ ਜਪਤ ਹੋਣੀਂ ਸੀ ਗਰੇਵਾਲ ਨੂੰ ਇਸ ਦਾ ਪਤਾ ਸੀ ਟਿਕਟ ਆਪ ਨੀਂ ਲਈ ਪਾਰਟੀ ਟਿਕਟ ਦਿੰਦੀ ਸੀ
ਬਹੁਤ ਵਧੀਆ ਪੋਰਗਰਮ ਹੈ ❤️🙏🏿👍
ਕੰਜਰ ਕਹਿੰਦਾ ਸੀ ਕਾਨੂੰਨ ਨੀ ਰੱਦ ਹੁੰਦੇ ਕੁਤੇ ਦਾ ਪੁਤ ਫ਼ਾਹਾ ਲੈਕੇ ਮਰਜੇ ਕਾਨੂੰਨ ਤਾਂ ਰੱਦ ਹੋਗੇ
ਡਾਕਟਰ ਸਾਹਿਬ ਸਹੀ ਕਹੋ ਡਰਨ ਦੀ ਲੋੜ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਕੀਤਾ ਅਕਾਲੀ ਕਿਉਂ
ਡਾਕਟਰ ਸਹਿਬ ਜੀ ਦਾ ਧੰਨਵਾਦ
ਬਹੁਤ ਵਧੀਆ ਹੋਇਆ ਜੀ ,ਗਰੇਵਾਲ ਗਦਾਰ ਤੇ ਚਾਪਲੂਸ ਨਾਲ।
666ggg(
@@rajrani8285 ਨਾ.ਘਰ.ਦਾ.ਨਾ
ਘਾਟ.ਦਾ
@@rajrani8285 00
ਹਰਜੀਤ ਗਰੇਵਾਲ ਪੰਜਾਬ ਅਤੇ ਸਿੱਖਾਂ ਦਾ ਬਹੁਤ ਵੱਡਾ ਗੱਦਾਰ ਹੈ। ਇਸਦਾ ਅੰਤ ਤਾਨ ਹੋਣਾ ਹੀ ਸੀ।
Sahi bolla 👍 badel captain amrinder majitia baki nee
ਡਾ:ਗਗਰ ਜੀ ਦੀਆਂ ਗੱਲਾਂ ਸੁਣ ਕੇ ਸਿਰ ਝੁਕ ਜਾਂਦਾ ਹੈ💗🎈👻। ਇੱਕ ਹਿੰਦੂ ਹੋ ਕੇ ਸੑੀ ਗੁਰੂ ਗ੍ਰੰਥ ਸਾਹਿਬ ਵਿੱਚ ਐਨਾ ਵਿਸ਼ਵਾਸ, ਸ਼ਬਦਾਂ ਵਿੱਚ ਸਪਸ਼ਟਤਾ, ਨਾ ਕਾਹੁੰ ਸੇ ਦੋਸਤੀ ਨਾ ਕਾਹੁੰ ਸੇ ਵੈਰ। ਬਹੁਤ ਹੀ ਗਿਆਨਵਾਨਤਾ।ਪੰਜਾਬ ਦੀ ਇੰਨੀ ਵਧੀਆ ਤਰਜਮਾਨੀ ਕਰਨ ਵਾਲੀ ਇਨ੍ਹਾਂ ਵਰਗੀ ਕੋਈ ਹੋਰ ਹਸਤੀ ਨਹੀਂ।
ਨਹੀਂ ਜੰਮਣੇ dr, ਗਰਗ ਸਾਹਿਬ ਵਰਗੇ ਸਾਫ ਸੁਥਰੇ ਵਿਸ਼ਲੇਸ਼ਕ....
ਮਜੀਠੀਏ ਤਸਕਰ ਦੀ ਜਮਾਨਤ ਜਬਤ ਹੋਣੀ ਚਾਹੀਦੀ ਹੈ
ਡਾਕਟਰ ਪਿਆਰੇ ਲਾਲ ਗਰਗ ਜੀ ਬਹੁਤ ਚੰਗੇ ਇਨਸਾਨ ਨੇ।
ਸੈਂਟਰ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਹ ਐਦਾਂ ਦੇ ਲੋਕਾਂ ਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਵਾਗਡੋਰ ਖੁੱਲੀ ਛੱਡ ਦਿੰਦੀਆਂ ਨੇ ਫੇਰ ਜੱਦੋਂ ਸੈਂਟਰ ਸਰਕਾਰ ਦੇ ਆਪਣੇ ਮਸਲੇ ਹੱਲ ਹੋ ਜਾਂਦੇ ਨੇ ਫੇਰ ਘਰੋਂ ਬਾਹਰ ਕੱਢ ਦਿੰਦੇ ਨੇ
ਇਹ ਸੱਚਾ ਸੁੱਚਾ ਪੰਜਾਬੀ ਹਿੰਦੂ, ਜੀਓ ਡਾਕਟਰ ਸਾਹਿਬ ! ❤
ਚੰਗਾ ਹੋਇਆ ਗ਼ਦਾਰ ਨਾਲ ਕੀਤਾ ਏਦਾਂ ਹੀ ਹੋਣਾ ਚਾਹੀਦਾ ਸੀ ….ਧੋਬੀ ਦਾ ਕੁੱਤਾ ਨਾਂ ਘਰ ਦਾ ਨਾਂ ਘਾਟ ਦਾ ਚਵਲ
ਤੁਹਾਡੀ ਗੱਲ ਇਹ ਠੀਕ ਹੈ ਗਰਗ ਸਾਬ ਹਿੰਦੂ ਵੋਟ ਜੇ ਭਾਜਪਾ ਹੋਵੈ ਤਾ ਠੀਕ ਜੇ ਨਈ ਤਾ ਉਹ ਵੋਟ ਕਾਗਰਸ ਨੂੰ ਭੁਗਤ ਜਾਂਦੀ ਏ
ਨਾ ਘਰ ਦਾ ਨਾ ਘਾਟ ਦਾ ਵਾਹਿਗੁਰੂ ਜੀ ਬਹੁਤ ਬੇਅੰਤ ਨੇ ਆਪਣੇ ਭਰਾਵਾਂ ਨਾਲ ਬਹੁਤ ਮਾੜਾ ਵਿਹਾਰ ਕਰਦਾ ਸੀ ਅਗਲਿਆ ਨੇ ਇੰਝ ਕੱਡ ਮਾਰਿਆਂ ਜਿੰਦਾ ਮੱਖਣ ਵਿੱਚੋਂ ਵਾਲ ਕੱਢ ਦੇਦੇ ਨੇ
ਜੋ ਹੰਕਾਰਿਆ ਸੋ ਮਾਰਿਆ
ਵਾਹਿਗੁਰੂ ਜੀ ਬਹੁਤ ਬੇਅੰਤ ਨੇ
ਗੱਦਾਰ ਹਰਜੀਤ ਗਰੇਵਾਲ ਬਹੁਤ ਵਧੀਆ ਹੋਇਆ
Dr Sahib explanation in detail really praiseworthy 👍👍🙏
ਰਾਜੇਵਾਲ ਨਾਲ ਮਾੜਾ ਨੀ ਹੋਇਆ ,ਸਾਡੇ ਕਿਸਾਨਾਂ ਨਾਲ ਮਾੜਾ ਹੋਇਆ।
ਇਸ ਨੂੰ ਆਪਣੀ ਕਰਤੂਤ ਦਾ ਪਤਾ ਸੀ ਇਸ ਕਰਕੇ ਇਸਨੇ ਟਿਕੱਟ ਨਹੀ ਲਈ
Dr. Sh.Pyare Lal Ji
Great political analyst
ਗਰਗ,ਸਾਹਿਬ,ਪੰਜਾਬ,ਵਿਚ,ੳਸਨੂੰ,ਜਿੱਤ,ਨਹੀਂ,ਹੋਣੀ,ਸੀ।ਲੋਕਾਂ,ਨੇ,ਘੇਰਨਾ,ਸੀ।ਮੂੰਹ,ਨੀ,ਦਿਖਾ,ਸਕਦਾ।ਹੁਣ,ੳਉਸਨੂੰ,ਕੋਈ,ਵਡਾ,ਆਹੁਦਾ,ਦੇ,ਦੇਣਾ,ਹੈ।
Very very exigent person dr. Piare Lal garag
Dr. P. L. Garg is a true Secular democratic Punjabi. He has excellent extempore on Punjab history, development of events, and concerned issues to be addressed. His input is appreciated like always. 👍
Great Speech veer g God bless you
ੲੲੲੴੲੲ
ਹਰਜੀਤ ਗਰੇਵਾਲ ਨਾਲ ਅਜਿਹਾ ਹੋਣਾ ਲਾਜ਼ਮੀ ਸੀ ਕਿਉਂਕਿ ਇਹ ਬੰਦਾ ਕਿਸਾਨਾਂ ਨੂੰ ਲੋੜੋਂ ਵੱਧ ਦਬਕੇ ਮਾਰਦਾ ਹੁੰਦਾ ਸੀ।
ਸਤਿ ਸ੍ਰੀ ਆਕਾਲ ਜੀ
Dr P L Garg is an lnternational Personality I salute him and his views
ਬੀ ਜੇ ਪੀ ੲਿਕ ਸੀਟ ਜਿਤ ਗੲੇ ਕਿੳੁਕਿ ਗਰੇਵਾਲ ਦੀ ਟਿਕਟ ਖੋ ਲੲੀ ਬੀ ਜੇ ਪੀ ਨੇ
Dr.sabb.good.
S S A 🙏🙏 Jotinder Singh ji and Dr Garg ji
Garg sahib, your views are always excellent and examplary
SSA DR. SAHIB JI. GOD BLESS YOU🙏🙏 WITH GOOD HEALTH , SAFETY AND LONG LIFE.
Dr Garg Ji, your depth of analysis of the political events is outstanding. I totally agree with you, it is the lack of discipline and personal business interests of the political parties have led to the downfall of Punjab. Rebuilding of Punjab requires honest and principled politicians and there are not many. Please vote, the honest politician instead of voting for a party. Thank you Dr Garg JI.
ਡਾ਼ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ 🙏🏻🙏🙏
ਹਰਜੀਤ ਗਰੇਵਾਲ ਨਾਲ ਧੋਬੀ ਦੇ ਕੁੱਤੇ ਵਾਲੀ ਹੋਈ ਨਾ ਘਰ ਦਾ ਨਾ ਘਾਟ ਦਾ ਹੋਣੀ ਵੀ ਚਾਹੀਦੀ
ONLY AAP BHAGWANT MAN CM JINDABAD JINDABAD
ਗਰੇਵਾਲ ਜਦੋਂ ਦਾ ਮੋਦੀ ਨੂੰ ਮਿਲਕੇ ਆਇਆ ਸੀ ਇਸਨੇ ਪੰਜਾਬ ਅਤੇ ਪੰਜਾਬੀਆਂ ਨਾਲ ਗ਼ਦਾਰੀ ਕਰਨੀਂ ਸ਼ੁਰੂ ਕਰ ਦਿੱਤੀ ਸੀ।
Salute garg sahib
ਪਿਆਰੇ ਲਾਲ ਗਰਗ ਜੀ ਹਮੇਸ਼ਾ ਧਰਮ ਦੀ ਗੱਲ ਕਰਦੇ ਹਨ ਧੜੇ ਦੀ ਗੱਲ ਨਹੀ ਕਰਦੇ ਭਾਵੇਂ ਕਿਸੇ ਨੂੰ ਮਿਰਚਾਂ ਲੱਗਣ ਤੇ ਲੱਗਣ ਸੱਚੇ ਇਨਸਾਨ ਹਨ ਸੱਚੀ ਸੋਚ ਦੇ ਮਾਲਕ ਹਨ ਗਲਤ ਨੂੰ ਗਲਤ ਕਹਿ ਦੇਦੇ ਹਨ
Appni kom naal appne samaj naal bhai chare naal gadaari karan wale da eh haal hi hunda hai. Very good very good, vadhia ji vadhia.
ਏਹੇ ਈ ਕਹਿੰਦਾ ਹੁੰਦਾ ਸੀ ਬਿੱਲ ਨਹੀਂ ਮੁਆਫ ਹੋਣੇ
Very gud
ਹਰਜੀਤ ਗਰੇਵਾਲ ਕੌਮ ਦੇ ਗਦ੍ਦਾਰ ਦੀ ਤਾਂ ਗੱਲ ਕਰਨਾ ਫਜ਼ੂਲ ਆ ਚਲੋ ਤੁਸੀਂ ਆਪਣੀ ਚਰਚਾ ਕਰੀ ਜਾਊ ਜਨਾਬ
Dr Garg is an excellent analyst.
ਹਰਜੀਤ ਗਾਰੇ ਵਾਲ ਬਹੁਤ ਹੀ ਗੰਦਾਂ ਬੰਦਾ ਹੈ ਇਹਨੂੰ ਲੋਕ ਮਾਫ ਨਹੀਂ ਕਰਨਗੇ ਜੁੱਤੀਆਂ ਮਾਰਨਗੇ
Dr.garg g 🙏🙏
ਆਮ ਦੇਖਿਆ ਜਾਂਦਾ ਹੈ ਕਿ ਭੌਕਣ ਵਾਲੇ ਕੁਤੇ ਨੂੰ ਲਤਾਂ ਜਾਂ ਡਾਂਗਾਂ ਹੀ ਪੈਂਦੀਆਂ ਹਨ।
ਗਧੇਵਾਲ ਨੂੰ ਜੇ ਟਿਕਟ ਮਿਲਦੀ ਤਾ ਜਮਾਨਤ ਜਬਤ ਹੋਣੀ ਸੀ
ਡਾਕਟਰ ਸਾਹਿਬ ਸਲਾਮ ਹੈ ਤੁਹਾਡੀ ਸੋਚ ਨੂੰ।
ਪੰਜਾਬ ਹਲ ਅਾਜਾਦੀ ਹੈ🚩SFJ ਲਈ ਵੋਟਾ ਬਣਾੳੁ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩🙏🚩
Waheguru ji 🙏🙏
ਬਹੁਤ ਦੁਖ ਦੀ ਗਲ ਹੈ ਹਰਜੀਤ ਨੂੰ ਟਿਕਟ ਨਹੀ ਦਿਤੀ। ਸੁਆਦ ਆ ਜਾਣਾ ਸੀ ਜੇ ਹਰਜੀਤ ਚੋਣ ਲੜਦਾ ਇਸ ਦੀ ਜਮਾਨਤ ਵੀ ਜਪਤ ਹੋ ਜਾਣੀ ਸੀ। ਫੇਰ ਇਸ ਦਾ ਘੁਮੰਡ ਖਤਮ ਹੋ ਜਾਣਾ ਸੀ
ਹੁਣ ਅਕਾਲੀ ਦਲ ਨਹੀਂ ਹੈ ।ਹੁਣ ਤਾਂ ਬਾਦਲ +ਮਜੀਠਾ ਪਾਰਟੀ ਹੈ ।ਪੰਜਾਬ ਤੇ ਪੰਜਾਬੀਅਤ ਦਾ ਭੱਠਾ ਬੈਠਾ ਦਿੱਤਾ ਹੈ ।ਹੁਣ ਲੋਕ ਸਮਝਦੇ ਹਨ ।ਮੁੜ ਮੁੜ ਗਲਤੀ ਨਹੀਂ ਕਰਨਗੇ ।ਗੁਰੂ ਸਾਹਿਬ ਜੀ ਦੀ ਬੇਅਦਬੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ।ਗੁਰੂ ਨਾਲ ਮੱਥਾ ਲਾਇਆ ਹੈ ਇਹਨਾਂ ਨੇ।ਹੁਣ ਰਾਜ ਭਾਗ ਨਹੀਂ ਮਿਲੇਗਾ ।
ਸਤਿਕਾਰ ਕੌਰ ਨੂੰ ਤਾਂ ਲੋਕ ਉਡੀਕ ਦੇ ਹਨ ਉਹਦੀ ਛਿੱਤਰ ਪਰੇਡ ਕਰਨ ਲਈ ਉਡੀਕ ਦੇ ਹਨ
Bahut vadhiya budhi jivi ne doctor sahab
Veery Good Dr, sahib
Dr Sahab please lead Punjab as cm.or cabinet minister or their ombudsman you are a God's man
Please come to the battle ground
Pl reply me personally
ਸਿੱਧੂ, ਖਹਿਰਾ,ਪ੍ਰਗਟ
ਸਹੀ ਗੱਲ ਡਾ ਸਾਹਿਬ ਜੀ
ਮੇਲੇ ਵਿੱਚ ਚੱਕੀਰਾਹੇ ਕੌਣ ਪੁੱਛਦੈ ।
S S A 🙏🙏🙏🙏🙏🙏🙏🙏 to all viewers of this Sanjha T V program
Sat sri akal jatinder singh veerji good ehde naal edan ee honi chahidi c.kujh jiada ee poosh chakki firda c dhobi da 🐕 na ghar da na ghat da.🙏🙏🌹🌹🇺🇸🇺🇸👍👍
Dr. Garag Ji very nice and true person
Dockter sahib Bahut badia vichar gery Wal kisana da gadar
Bhot vadiya hoya
Dr piyara lal garg ji gair sikh ho ke vi sikh ne ,Punjab da te sikhhi da dard rakhdey ni dill ch,,ik badal ,captain vi ne sikh ho ke vi sikh ne haige,,koi dard ni eh na ch Punjab ,da te sikhhi da ,,durr fittey mooh ne oh na leadera de jehrey sikhhi de bhekh ch Punjab da te sikhhi da ghaan kardey ne
ਬਹੁਤ ਹੀ ਵਧੀਆ ਹੋਈ ਆਰ ਐਸ ਐਸ ਦੇ ਦੱਲੇ ਨਾਲ
Very good
Kya baat bahut wadea Dr. pyare lal ji kine wadea clear samjhde ne eho jahe bandea nu rab raazi rakhe
ਗਰੇਵਾਲਾ ਕੀ ਖਟਿਅ। ਪੰਜਾਬ ਦੇਕਿਸਾਨਾ ਦੇੳਲਲਟ ਬੋਲਦਾ ਸੀ
ਗਰੇਵਾਲ ਟੌਮੀ ਹੀ ਹੈ ਬੀ ਜੇ ਪੀ ਵਿਚ ਲਗਦਾ ਇਹਨੂੰ ਕੋਈ ਸੂਝ ਨਹੀਂ ਟੌਮੀ ਵਾਗਰਾਂ ਭੌਂਕਦਾ ਸੀ ।
ਬਹੁਤ ਵਧੀਆ ਸ਼ਕਸੀ਼ਅਤ ਹੈ
Jotinder Singh ji Congratulations for SANJHA T V program
ਹਰਜੀਤ ਗਾਰੇ ਵਾਲ ਬਹੁਤ ਹੀ ਘਟੀਆ ਸੋਚ ਵਾਲਾ ਬੰਦਾ ਹੈ ਚੰਗਾ ਹੋਇਆ ਇਹਨੂੰ ਟਿਕਟ ਨਹੀਂ ਦਿੱਤੀ ਇਸਨੂੰ ਵੋਟ ਵੀ ਕਿਸੇ ਨਹੀਂ ਪਾਉਣੀ
ਡਾਕਟਰ ਪਿਆਰਾ ਲਾਲ ਗਰਗ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਧੰਨਵਾਦ
Very good Dr Garg sahib ji
Right garg saab sach bolde ne 🙏🙏
Griwal Harjit ne grawal got no Punjab vich barbad kar dita
ਮੋਦੀ ਦੀ ਮੱਛੀ ਨੇ ਪੱਥਰ ਚੱਟ ਕੇ ਵੇਖ ਲਿਆ ਗਰੇਵਾਲ ਨੇ 😀😀😀😀😀😀😜😜😜😁😁😁😆😆😆😉😉😉😄😄😄😭😭😭😭
Grewal aap nu super PM samjda si .sita loka sahmne aa gya .
ਗਰਗ ਸਾਹਿਬ ਬਿਲਕੁੱਲ ਠੀਕ ਕਹਿ ਰਹੇ ਹਨ।ਅਕਾਲੀ ਬੀਜੇਪੀ ਵੋਟਿੰਗ ਵਿੱਚ ਮੇਰਾ ਨੇੜੇ ਦਾ ਤਜੱਰਬਾ ਰਿਹਾ ਹੈ।ਬੀਜੇਪੀ ਵਾਲੇ ਗਲਤੀ ਨਾਲ ਵੀ ਅਕਾਲੀ ਦਲ ਨੂੰ ਵੋਟ ਨਹੀਂ ਪਾਉਂਦੇ ਰਹੇ।ਇਹ ਮਹਾਂ ਫਿਰਕਾਪ੍ਰਸਤ ਹਨ।ਇਨਾਂ ਨੂੰ ਜਿਤਾਉਣਾ ਅਕਾਲੀ ਦਲ ਦੀ ਮਜਬੂਰੀ ਸੀ।