Enu 30386 kehnde aa nike veer, English ਚ zero nu gore not kehnde aa te ਸਾਡੇ ale not nu nut kehnde aa or eh number 1 specific rfl da c jiwe k sade ਸਾਰੇ ਦੇ aslea ਦਾ ਅੱਡ ਅੱਡ ਨੰਬਰ ਹੁੰਦਾ.
Nhi veer ji 3net hor hundi, ohdi sahpe wajn da bhut fark, goli da vi bhut fark hunda, mai dekhi oh nanke kol hundi see, Wajan vi bhut havy hunda ohda, ty maar vi bhut jeada hundi। Eh 315 hor e
Sadde dada g ne jail katti aw vable escort di 12bore raifal da rond lga se nale oh srpnch se pind de fr vi bhut aukhi jail ktti ldai tn jit gye se pr court ch paise e lgde aw
@@Beant-cheema veer ji velly bn jAN to chnga os nu soda layo jo apne smaj layi galat krde ne jiwe dhiya bhaina de rep hunde ne hor vi bht kuj galat ho riha ohna loka di 84 kat deni chaidi Ae waheguru aap saath dewega ☝️☝️☝️☝️
Choke da matlab patta ki hunda anve agreji nu moonh maran lag jane oh choke da matlab hunda abandh ho jana jehrdi hoi band ohda ki karrna kissene karrdan massuri a
Rifel long range target hit karn lai hundi a, edey nali ander tareya baniya hondiya ne, tei nali long hundi a(Jida 315)….. bandook shot area wich target hit Karan lai hundi a. (Jida 12boor)
Bai bahut shukriya video share krn lai, ekk beanti aa jdo Ashley d video bnaundey o poori light ch bnao ji te camera v nede krkey Ashley de ohdey Mark, make dissey. Tusi ajj menu 8va ajooba dikha ditta. 315 bore wala. Meri ajj tak di jankari eho kehandi c es gun nu India ee bnauda oh vi changi rifleman ship nhi, jiwey bai ne dsia goli addi aa. Fr beanti aa es gun te video poori detail ch bnaeo te puchhio hor kinne person es trah d gun own krdey aa kion ke main nri(National rifle of America) the da member aa te har mainey ekk rasala aunda 6 saal to aunda sirf ekk var artical ayia. 315 bore da so eh proof ho skda ekk navi history lai. Muaf krna ji comment kafi lamba ho gia ji
Asla rakhna madi gal nhi guru saab ne hathyar nu apne kkra ch v shaml kita hoya hai asle di jankari honi. Bht jruri eh es da v school vich subject lgona chahida hai ta ki bache bache nu pta Hove asle bare
Bai mere kol webley n scott da revolver aa 130 saal prana ajj v vadiya chalda angrezan warga loha ajj v nahi laaunde hathiyaar te ohna da material hi bahut uch kotti da
Second world var vala America Na automatic 9.3 spring filed gun bnayi ce osda ser ta hi England vala group jetya ce ta jerman group harya ce 9.3 spring filed gun sadda kol aa
That is a German Gewehr 71/84 Mauser rifle. The wood stock has been cut down and you can see the tubular magazine. They shouldn’t have customized the stock, original would be better.
Bhai ji tuhada asla ta bht vdia a antique chija a Pr jehdi rifle a ehda calliber 315 ni hega. Keynki 315 only indian made a. 303 calliber da pp bor a 315. Ha ah ho skda ki eh german rifle 8mm honi a 315 da cartridge es ch chal janda hona.
ਸਤਿਕਾਰ ਯੋਗ ਜੀਓ।
ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ। ਬਹੁਤ ਹੀ ਵਧੀਆ ਗੱਲ ਤੁਸੀਂ ਘੋੜੀਆਂ ਤੇ ਹਥਿਆਰ ਬਾਰੇ ਗੱਲ ਕੀਤੀ। ਤੁਹਾਨੂੰ ਤੇ ਤੁੰਗਵਾਲੀ ਪਿੰਡ ਦੇ ਲੋਕਾਂ ਨੂੰ ਵਾਧਾਈਾਆ। ਸਿੱਖਾਂ ਨੇ ਮੁਗਲਾਂ ਦਾ ਭਰਮ ਤੋੜਿਆ ਸੀ ਕਿ ਉਹ ਹੀ ਵਧੀਆ ਘੋੜੇ ਤੇ ਅਸਲਾ ਰਖਦੇ ਹਨ। ਇੱਕ ਸਿੱਖ ਹੀ ਅਜਿਹੇ ਸਨ ਜੋ ਭੱਜਦੇ ਘੋੜੇ ਉਪਰ ਸਵਾਰ ਹੋ ਕੇ ਪਿੱਛਾ ਕਰ ਰਹੇ ਦੁਸ਼ਮਣ ਨੂੰ, ਬੰਦੂਕ ਦਾ ਮੂੰਹ ਪਿੱਛੇ ਕਰ ਕੇ ਮਾਰ ਦਿੰਦੇ ਸਨ। ਇੱਕ ਸਿੱਖ ਹੀ ਸਨ ਜੋ ਕਿ ਘੋੜਾ ਮਰਨ ਉਪਰੰਤ ਰੋਂਦੇ ਸਨ ਅਤੇ ਸਿੱਖ ਮਰਨ ਉਪਰੰਤ ਭਾਣਾ ਮੰਨ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਨ ਕਿ ਤੇਰੀ ਵਸਤ ਤੇਰੇ ਕੋਲ ਆ ਗਈ। ਅੱਜ ਵੀ ਨਹਿੰਗ ਸਿੰਘ ਬਕਾਇਆ ਘੋੜੇ ਦੇ ਮਰਨ ਉਪਰੰਤ ਭੋਗ ਪਾਉਂਦੇ ਹਨ। ਅੱਜ ਵੀ ਨਹਿੰਗ ਸਿੰਘ ਚਾਰ ਚਾਰ ਘੋੜਿਆਂ ਉਪਰ ਦੌੜਾਂ ਲਾਉਂਦੇ ਹਨ। ਵਾਹਿਗੁਰੂ ਜੀ ਅੱਗੇ ਨਿਮਰਤਾ ਸਹਿਤ ਅਰਦਾਸ ਬੇਨਤੀ ਅਤੇ ਜੋਦੜੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਸਿੱਖਾਂ ਨੂੰ ਸੁਮੱਤ ਬਖਸ਼ਣ ਅਤੇ ਸਿੱਖੀ ਜੀਵਨ ਜਾਚ ਦਾ ਤੋਹਫ਼ਾ ਸਿੱਖਾਂ ਦੇਣ।
ਗੁਰੂ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ।
ਅਸਲਾ ਰਖਣ ਦੇ ਸੌਕੀਨ ਹੋ ਤਾ ਸਾਰੇ ਇਸਦੀ ਸੇਫਟੀ ਦੀਆ ਕਲਾਸਾ ਲਾਓਣੀਆ ਜਰੂਰੀ ਹਨ ਆਪਣੇ ਆਪ ਲਈ
ਦੱਸਦੇ ਆ ਵੀਰ, ਵੀ ਕਨੇਡਾ ਚ ਬੱਚਿਆਂ ਨੂੰ ਚਿੱਟਾ ਲਾਉਣ ਦੀਆਂ ਕਲਾਸਾਂ ਲੱਗਦੀਆਂ। ਆਪਣੇ ਜੁਆਕ ਨੂੰ ਬਹੁਤ ਸੋਕ ਆ ਅਸਲੇ ਦਾ ਉਹਨਾਂ ਨੂੰ ਲਾਸਾਇੰਸ ਬਣਾਉਣ ਤੇ ਪਾਬੰਦੀ ਆ ਪਰ ਉਹਨਾਂ ਨੂੰ ਕਲਾਸਾਂ ਲਵਾਉਣ ਦਾ ਨਹੀ ਸੋਚਦੀ ਸਰਕਾਰ
ਬਿਲਕੁਲ ਸਹੀ ਕਿਹਾ ਵੀਰ ਜੀ ਅਸੀਂ ਅਸਲਾ ਲੈ ਤੇ ਲਈਦਾ ਪਰ ਸਾਂਭਿਆ ਕਿਸੇ ਕਿਸੇ ਕੋਲ ਹੀ ਜਾਂਦਾ ਹੈ।
ਬੁਹਤ ਵਧਿਆ ਰੈਫਲ ਹੈ ਇਸ ਦੀ ਕੀਮਤ ਮਾਲਕ ਨੂੰ ਵੀ ਪਤਾ ਨਹੀਂ ਅਨਮੁਲੀ ਚੀਜ ਇਸ ਦਾ ਕੋਈ ਰੇਟ ਦਾ
3386 ਨੰਬਰ rifle a y ih ਪੰਜਾਬੀ ਚ ਮਾਲਵੇ ਦੀ ਭਾਸ਼ਾ ਵਿੱਚ ਥਰੀ ਨਟ ਥਰੀ ਸਿਆਸੀ ਨਾਮ ਇਸਦਾ ਜਦੋ ਅੰਗਰੇਜਾਂ ਖਿਲਾਫ ਸੂਰਮੇਆ ਨੇ ਹਥਿਆਰ ਚੱਕੇ ਸੀ ਤਾ ਉਦੋ ਇਹ ਰਾਈਫਲ ਤੇ ਬਾਰ ਬੋਰ ਬੰਦੂਕ ਜਿਸਦਾ ਨਾਮ ਦੋਨਾਲ ਸੇਰ ਮਾਰਕਾ ਆਉਡੀਨੈਂਸ ਸੀ ਇਹ ਦੋਵੇ ਬਰਾਈਟੀਆ ਸਪੈਸਲ ਤੌਰ ਤੇ ਅੰਗਰੇਜਾ ਨਾਲ ਲੜਾਈ ਲੜਨ ਲਈ ਜਰਮਨ ਤੋਂ ਮੰਗਵਾਈਆਂ ਸੀ ਕਿਉਂਕਿ ਇੱਕ ਤਾ ਇਹ ਗਰਮ ਨਹੀ ਹੁੰਦੀਆ ਸੀ ਦੂਜਾ ਮਾਰ ਬਹੁਤ ਸੀ ਤੀਜਾ ਗਿੱਲਾ ਰਾਉਂਦ ਵੀ ਭੰਨ ਦਿੰਦੀਆ ਸੀ
.303 Enfield British
Enu 30386 kehnde aa nike veer, English ਚ zero nu gore not kehnde aa te ਸਾਡੇ ale not nu nut kehnde aa or eh number 1 specific rfl da c jiwe k sade ਸਾਰੇ ਦੇ aslea ਦਾ ਅੱਡ ਅੱਡ ਨੰਬਰ ਹੁੰਦਾ.
Nhi veer ji 3net hor hundi, ohdi sahpe wajn da bhut fark, goli da vi bhut fark hunda, mai dekhi oh nanke kol hundi see,
Wajan vi bhut havy hunda ohda, ty maar vi bhut jeada hundi।
Eh 315 hor e
Bhai sadhe rajsthan ch bahut peaya jrman diya 12 bor
ਅਸਲੇ ਦਾ ਸ਼ੌਂਕ ਕੋਈ ਮਾੜੀ ਗੱਲ ਨੀ। ਅੱਜ ਕੱਲ ਪਤਾ ਨੀ ਕਿਉਂ ਪੰਜਾਬ ਚ ਅਸਲੇ ਦਾ ਵਰੋਧ ਹੋ ਰਿਹਾ।
Ajj Kal misuse ho riha asla fukrapan viaha ch fukre bahut aunde
ਅਜ ਕਲ ਲੋਕਾ ਚ ਸਸਿਨਸੀਲਤਾ ਹੈਨੀ ਬਾਈ
Punjab. De.kug.lok.gulam.mansikta.de.shiker.ho.ho.gay.ne.oh.lok.asele.nu.Mara.kihnde.ne
Sanu.Sikh. kom.nu.saster.dhari.guru.Gobind.Singh.ji.ne.bania.a
@@jorawarsingh7212 agree but chitta pee ke viaha ch fukri marn lyi ni kiha sade gurua ne
ਵੀਰ ਨੇ ਗਹਿਣਾਂ ਸਾਂਭ ਕੇ ਰੱਖਿਆ 😊
ਬਹੁਤ ਵਧੀਆ ਅਨਮੋਲ ਚੀਜ ਆ 315 ਬੋਰ 12 ਬੋਰ ਵੀ siraaaa
ਬਹੁਤ ਵਧੀਆ ਜਾਣਕਾਰੀ ਮਿਲੀ ਹੈ ਧੰਨਵਾਦ ਜੀ
❤
ਜਦੋਂ ਗੱਲਾਂ ਨਾਲ ਕੋਈ ਨਾ ਸਮਝੇ , ਉਦੋਂ ਬਾਈ ਜੀ ਫਿਰ ਦੁਸ਼ਮਣ ਦੀ 84 ਕੱਟ ਦਿਓ , ਐਵੇਂ ਦੁਸ਼ਮਣ ਦਾ ਇਧਰ ਉਧਰ ਲੋਕਾਂ ਕੋਲ ਚੁਗਲੀਆਂ ਜਿਹੀਆਂ ਕਰਨੀਆਂ ਮੈਨੂੰ ਤਾਂ ਚੰਗਾ ਨਹੀ ਲੱਗਦਾ , ਨਾਲੇ ਹੋਰ ਵੀ ਸਿੱਧੇ ਹੋ ਜਾਂਦੇ ਨੇ ☝️☝️☝️
Bai chlaoni saukhi aw bad ch bhut aukha hunda case chldea
Sadde dada g ne jail katti aw vable escort di 12bore raifal da rond lga se nale oh srpnch se pind de fr vi bhut aukhi jail ktti ldai tn jit gye se pr court ch paise e lgde aw
ਬਿਲਕੁਲ ਸਹੀ ਕਿਹਾ ਬਾਈ ਜੀ ਤੇਰੇ ਵਿਚਾਰ ਮੇਰੇ ਨਾਲ ਮਿਲਦੇ ਨੇ
ਆਨੰਦ ਆ ਗਿਆ ਬਾਈ ਜੀ
ਬਾਈ ਅਸਲਾ ਰੱਖਣ ਵਾਲੇ ਦਾ ਦਿਲ ਸੌ ਮਣ ਦਾ ਹੋਣਾ ਚਾਹੀਦਾ ਕੋਈ ਗਾਲ ਵੀ ਕੱਡਜੇ ਤਾਂ ਜਿਗਰਾ ਰੱਖਣਾ ਪੈਦਾ
Shi gall
ਹਾਂ ਫੇਰ ਨਹੀਂ ਅਗਲਾ ਤਾਂ ਥੱਪੜ ਮਾਰੇ te ਬੰਦਾ ਨਾ ਗੋਲੀ ਚਲਾਉਣ ਜੋਗਾ ਨਾ ਹਟਣ ਜੋਗਾ 😄
Sahi gal a veer
Shiv gall aa bhai
ਬੱਲੇ ਬਈ ਅਸਲਾ ਦੇਖ ਕੇ ਮਨ ਖ਼ੁਸ਼ ਹੋ ਗਿਆ ❤️❤️❤️❤️❤️❤️❤️❤️❤️❤️❤️❤️❤️
❤
ਬਾੲੀ ਅਸਲੇ ਦਾ ਅਸੂਲ ਹੂੰਦਾ ਰੋਂਦ ਪਾ ਕਿਸੇ ਨੂੰ ਨਹੀ ਫੜਾੳੁਣੀ ਚਾਹਿਦੀ
Yarr ohh ta sirf swad lain wale aa
ਵੈਲੀਆਂ ਦਾ ਪਿੰਡ ਸੱਚੀ ਗਲ ਹੈ। ਟਾਂਡੇ ਭੰਨ ਵੀ ਇਸੇ ਪਿੰਡ ਦਾ ਸੀ। ਚੋਟੀ ਦਾ ਵੈਲੀ ਸੀ ਅਪਣੇ ਜਮਾਨੇ ਦਾ।
ਬਾਇ ਇਹੋ ਜੇ ਵੈਲੀਆ ਨੈ ਤਾ ਸਿੱਖ ਇਤਿਹਾਸ ਨੂੰ ਬਦਨਾਮ ਕਰੀਆ ਏ ,, ਮਤਲਬ ਸਮਜ ਲੇ ਉਦੋ ਬਾਬਾ ਜਰਨੈਲ ਸਿੰਘ ਜੀ ਨੂੰ ਏਵੇ ਦੇ ਟਟਲੂ ਵੈਲੀਆ ਨੇ ਘਰ ਲੁਟਨੈ ਹੋਰ ਗਲਤ ਕੰਮ ਕਰਨ ਦੇ ਸੌਕਿ ਵੈਲੀ ਬੰਦੇ ਨੇ
ਨਾਮ ਬਾਬਾ ਜਰਨੈਲ ਸਿੰਘ ਦੇ ਸੈਵਦਾਰ ਦਾ ਲਗਦਾ ਸੀ ,, ਏ ਵੈਲੀ ਬੰਦੇ ਨੇ ਸਿੱਖੀ ਨੂੰ ਬਹੁਤ ਪਿਛੇ ਪਛਾਡ ਦਿੱਤਾ ਆ,,
ਜਰਨੈਲ ਸਿੰਘ ਵਰਗੇ ਬਾਬਾ ਜੀ ਵਰਗੇ ਨੇ ਬਹੁਤ ਜੋਰ ਲਾਈਆ ਦੁਨੀਆ ਸਿਧੇ ਰਸਤੇ ਪਾਉਣ ਦਾ ,, ਲੋਕ ਬਾਜ ਨੀ ਆਏ😌😌
@@Beant-cheema veer ji velly bn jAN to chnga os nu soda layo jo apne smaj layi galat krde ne jiwe dhiya bhaina de rep hunde ne hor vi bht kuj galat ho riha ohna loka di 84 kat deni chaidi Ae waheguru aap saath dewega ☝️☝️☝️☝️
❤❤❤
ਅਸਲਾ ਸਿਰੇ ਦਾ ਬਾਈ ਕੋਲ
ਬਾਈ ਜੀ ਜਿਹੜੀ ਗੱਲ ਤੁਸੀਂ ਕਿਹਾ ਕੇ ਅਸਲਾ ਰੱਖ ਕੇ ਆਪਣੇ ਬੰਦੇ ਮਾਰਲੇ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਸਾਡੇ ਗੁਰੂਆਂ ਨੇ ਪੀਰ ਆਖਿਆ ਏ ਹਥਿਆਰਾਂ ਨੂੰ ਤੇ ਗੁਰੂ ਸਾਹਿਬ ਆਪਣੇ ਨਾਲ ਇੱਕ ਹੋਰ ਪਲੰਗਾ ਲਵਾ ਕੇ ਉਸ ਤੇ ਹਥਿਆਰ ਸਜ਼ਾ ਕੇ ਤੇ ਉੱਤੇ ਕੱਪੜਾ ਪਾ ਤੇ ਸਿੰਘ ਤੋਂ ਚੌਰ ਕਰਵਾਉਂਦੇ ਸੀ ਐਨਾ ਹਥਿਆਰ ਦਾ ਸਨਮਾਨ ਕਰਦੇ ਸਨ
ਬਾਈ ਭਗਤ ਸਿੰਘ ਬੁਹਤ ਵਧੀਆ ਇਨਸਾਨ ਹੈ ਸਿੱਧਾ ਸਾਧਾ ਮੈ ਮਿਲ਼ਿਆ ਬਾਈ ਨੂੰ ਤੁੰਗਵਾਲੀ ਕਿੱਸੇ ਯਾਰ ਦੋਸਤ ਨਾਲ਼ ਗਿਆ ਸੀ ਜਿੰਨਾ ਬਾਈ ਦਾ ਨਾਂ ਹੈ ਘੋੜਿਆਂ ਦੀ ਦੁਨੀਆਂ ਵਿੱਚ ਕੋਈ ਹੌਲੇ ਕਿਰਦਾਰ ਵਾਲ਼ੇ ਬੰਦੇ ਨੂੰ ਐਨੀ ਸ਼ੋਹਰਤ ਮਿਲ਼ ਜਾਂਦੀ ਤਾਂ ਸਿੱਧੇ ਮੂੰਹ ਗੱਲ਼ ਵੀਂ ਨਾਂ ਕਰਦਾ ਪਰ ਬਾਈ ਨੇਂ ਬੁਹਤ ਆਦਰ ਸਤਿਕਾਰ ਦਿੱਤਾ ਦਿਲ ਜਿੱਤ ਲਿਆ ਸਾਡਾ ਬੋਲ ਬਾਣੀ ਤੇ ਸਾਦਗੀ ਨਾਲ
Great program 🎉
ਮਾਮਾ, ਟਿਊਬ ਮੈਗਜ਼ੀਨ ਲੱਗੀ ਤਾਂ ਹੈ ਓਸਦੇ ਨਾਲ਼, ਜਿਵੇਂ 12 ਬੋਰ PAG ਨੂੰ ਲੱਗੀ ਰਹਿੰਦੀ.....!!!!
God bless you and your family member
Bai ji ruh khush hogi rigles dekh k
ਬਾਈ ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਤੇ ਵਧੀਆ ਜਾਣਕਾਰੀ ਦਿੰਦੇ ਹੋ
Bahut hi top class rifle va.
good nd importent infraction
Nice Fufad ji 👍👍👍👍
ਬੱਲੇ ਬੱਲੇ ਬਈ ਕਮਾਲ ਕਰੀ ਪਈ💐💐🙏
Choke da matlab patta ki hunda anve agreji nu moonh maran lag jane oh choke da matlab hunda abandh ho jana jehrdi hoi band ohda ki karrna kissene karrdan massuri a
ਬਹੁਤ ਵਧੀਆ ਲੱਗਾ ਜੀ
Sant Shri Akal Veer Ji ♥️🙏🏻
Jiunda reh bai dil kush krta ❤️❤️
ਵੀਰੋ ਹਥਿਆਰ ਨਾਲ ਮਜ਼ਾਕ ਨਹੀਂ ਕਰੀਦਾ ਹੁੰਦਾ ਵੈਸੇ ਇੱਕ ਇਹ ਕਹਾਵਤ ਵੀ ਹੈ
ਕਿ ਜਦੋਂ ਮਾੜਾ ਵੇਲ਼ਾ ਹੋਵੇ ਤਾਂ ਖਾਲੀ ਵੀ ਚੱਲ ਜਾਂਦੀ ਹੈ
bhaji rifle di barrel vich grooves (ਝਰੀ) hundia ne te 12 bore bandook vich groove nhi hunde
Rifel long range target hit karn lai hundi a, edey nali ander tareya baniya hondiya ne, tei nali long hundi a(Jida 315)….. bandook shot area wich target hit Karan lai hundi a. (Jida 12boor)
ਗੱਲਾਂ ਬਦੀਆਂ ਕੀਤੀਆਂ
ਬਾਈ ਜੀ ਸਰਕਾਰ ਗ਼ਰਕ ਗਾਈ ਪਹਿਲਾਂ 6ਰੁਪੲ ਵਿੱਚ ਤਿੰਨ ਸਾਲ ਦਾ ਰਿਵਿਊ ਹੋਜਾਂਦੀ ਸੀ ਹੁਣ 6000 ਲੱਗਦਾ ਹੈ।
Bht sohni video bai ji🙏🏽🔥👌👌👌 end gal baat
Bai bahut shukriya video share krn lai, ekk beanti aa jdo Ashley d video bnaundey o poori light ch bnao ji te camera v nede krkey Ashley de ohdey Mark, make dissey. Tusi ajj menu 8va ajooba dikha ditta. 315 bore wala. Meri ajj tak di jankari eho kehandi c es gun nu India ee bnauda oh vi changi rifleman ship nhi, jiwey bai ne dsia goli addi aa. Fr beanti aa es gun te video poori detail ch bnaeo te puchhio hor kinne person es trah d gun own krdey aa kion ke main nri(National rifle of America) the da member aa te har mainey ekk rasala aunda 6 saal to aunda sirf ekk var artical ayia. 315 bore da so eh proof ho skda ekk navi history lai. Muaf krna ji comment kafi lamba ho gia ji
Bahut sohna veer ..bahut sohniya rifle te shotun ....rifle awesome aa ..iss naal dia bahut gaht ne ...bakamaal h .
Imported ਪਰਾਣੇ ਅਸਲੇ ਦਾ ਕੋਈ ਤੋੜ ਨਹੀਂ
Very Very Nice Veer Ji
God bless you y ji
Sada pind mujhuke ❤️
Asla rakhna madi gal nhi guru saab ne hathyar nu apne kkra ch v shaml kita hoya hai asle di jankari honi. Bht jruri eh es da v school vich subject lgona chahida hai ta ki bache bache nu pta Hove asle bare
Sat Shri Akal Ji Really Enjoyed This Video Very Nice God Bless You Long Life And Good Health Thanks Dear
Wah ji wah 👌👌
Bai mere kol webley n scott da revolver aa 130 saal prana ajj v vadiya chalda angrezan warga loha ajj v nahi laaunde hathiyaar te ohna da material hi bahut uch kotti da
Sale Krna hoya tn dseo vr
Good guide
Bas ess gal da khyal rakhna kde b kise nu load aslaa nhi fdauna chahida.
ਬਹੁਤ ਵਧੀਆ ਵੀਡੀਓ ਲੱਗੀ ਬਾਈ ਜੀ
Aslla v and a te ghorhia v a changia a 22ji
Wonderful Video
Sira bai ji
Super 👍👍🔥🔥
Mera nanka pind aa bai.tungwali
Very. Nice. Rifle
ਬਾਇ ਅਸਲਾ ਰਖਨਾ ਨਾਲੋ ਪੇਹਲਾ ਜਿਗਰਾ ਰਖਨਾ ਵਧ ਚਾਇਦਾ ਏ ਕਹਿਨ ਦਾ ਮਤਲਬ. ਸਹਿਣਸ਼ੀਲਤਾ ਰਖੋ ,, ਕਾਮ. ਕਰੋਧ. ਲੋਭ ਮੋਹ ਹੰਕਾਰ ਤੇ ਜਿੱਤ ਪ੍ਰਾਪਤ ਕਰੇ ਉਹੀ ਅਸਲੈ ਦਾ ਅਸਲ ਮਾਲਕ ਹੁੰਦਾ ਏ
ਬਾਕੀ ਤਾ ਲੋਕ ਹਵਾ ਮਾਰਨ ਨੂ ਚਕੀ ਫਿਰਦੇ ਆ ਦੇਖੇ ਬਹੁਤ ਆ
Bhai antique cha prizes very high heai ji find out on line please may be anerican love it or Germany old is gold
Nice 👍
ਬਾਈ ਜੀ ਮੇਰੇ ਕੋਲ ਵੀ ਹੈ ਪੰਪ ਐਕਸ਼ਨ ਗੰਨ ਮੈਂ ਕਦੇ ਵੀ ਲੋਕਾਂ ਵਾਂਗੂੰ ਕਦੇ ਵੀ ਸੋਹ ਨਹੀਂ ਕੀਤਾ ਮੇਰੀ ਗੰਨ ਬਹੁਤ ਸੋਹਣੀ ਹੈ
Koi bhra 315 bore bechda howe tn jrour dseo
It's called tabular magazine not barrel. Barrel is on top of that.
Carry on bro
Top Bai
Bahut vadia g.
Range sight a is di range upper likhi hai up ni down hundi e
ਸੌ ਦਾਰੂ ਇੱਕ ਘਿਉ ਹੁੰਦਾ ਸੌ ਚਾਚਾ ਇੱਕ ਪਿਉ ਹੁੰਦਾ ਲੋਪੋ ਵਾਲੇ ਨੂੰ ਹਥਿਆਰ ਕਿਉਂ ਫੜਾ ਦਿੱਤਾ ਵਾਈ ਜੀ ਇਸ ਦੇ ਦਾ ਦਿਲ ਇਸ ਦੇ ਰੰਗ ਤੋਂ ਵੱਧ ਕਾਲਾ oppo ਦਾ ਸੱਭ ਤੋਂ ਫੋਨ ਕਿਸੇ ਗਰੀਬ ਤੋਂ ਐਂਡ ਦੇ ਪੈਸੇ ਲੈਕੇ ਖਰੀਦ oppo ਦਾ ਹੈਗ ਹੁੰਦਾ ਸੀ ਸੋਰੂਮ ਅੱਗੇ ਔਰਤਾਂ ਵਾਂਗੂ ਕੀਰਣੇ ਪਾਏ ਇਸ ਡੰਗਰ ਨੇ ਮੋਗੇ ਵਿੱਚ ਦਫ਼ਤਰ 10 ਵਜੇ ਖੁਲਿਆ ਇਹ ਸੇਵੇਰੇ ਸੱਤ ਦਫ਼ਤਰ ਅੱਗੇ ਔਰਤਾਂ ਦੀ ਤਰਾਂ ਕੀਰਣੇ ਪਾਏ ਦਫ਼ਤਰ ਵਾਲੇਆ ਨੇ ਫੋਨ ਚੈਕ ਕੀਤਾ ਅੱਪਡੇਟ ਨਹੀਂ ਸੀ ਇਸ ਨੇ ਕੀਤਾ ਅੱਪਡੇਟ ਆਪ ਨਹੀਂ ਕੀਤਾ ਅੱਪਡੇਟ ਕਰਕੇ ਇਸ ਨੂੰ ਫੋਨ ਚੈਕ ਕਰਾ ਇਹ ਬਲੈਕ ਮੇਲ ਕਰਨ ਲੱਗਾ ਉਹਨਾਂ ਨੇ ਹੋਰ ਫੋਨ ਦੇ ਦਿੱਤਾ ਫੇਰ ਉਹਨਾਂ ਦੀ ਚਾਪਲੂਸੀ ਕਰਨ ਲੱਗਾ ਆਖੇ ਉਪੋ ਬਹੁਤ ਵਾਦੀਆਂ ਸਰਬਸ ਦਿੰਦੀ ਹੈ ਇਹ ਬੰਦਾ ਨੂੰ ਲਾਲਚ ਦੇਕੇ ਵੈਖੋ ਰਾਮਦੇਵ ਨੂੰ ਬਾਪੂ ਆਖ ਦੇਵੇਗਾ ਐਂਡ ਵਿੱਚ ਬਾਪੂ ਜੀ ਬਾਪੂ ਜੀ ਘਰ ਵਿੱਚ ਬੰਨੇ ਕੱਟੇ ਨੂੰ ਬਾਪੂ ਜੀ ਇਹ ਆਖ ਦਿੰਦਾ ਇਸ ਨੂੰ ਪਿੰਡ ਲੋਪੋਂ ਮੋਗਾ ਵਿੱਚ ਹਥਿਆਰ ਤਾਂ ਕੀ ਸਾਈਕਲ ਨਹੀਂ ਫੜਾਉਂਦਾ ਕੋਈ
ਬਾਈ ਜੀ ਸਹੀ ਆ।ਇਹ ਭੈਣ ਚੋਦ ਕੁਤਾ।ਮੈ ਮੰਡੀ ਅਹਿਮਦਗੜ੍ਹ ਗਿਆ ਰਾਜੇ ਦਾ ਪਾਵਰ ਟੇਲਰ ਖ੍ਰੀਦਣ ਲਈ। ਜਦੋ ਰੇਟ ਪਤਾ ਕੀਤਾ 47 ਹਜਾਰ ਮੰਗਿਆ। ਜਦੋ ਲੈਣ ਗਏ ਇਹ ਸਾਲਾ ਸ਼ਾਮ ਨੂੰ ਵੀਡੀਓ ਬਣਾਉਣ ਆਇਆ ਸੀ ਮੈ ਆਪਣੇ ਭਾਅ ਜੀ ਇਸ ਦੇ ਬਾਰੇ ਦੱਸਿਆ ਆ।ਇਹ ਸਾਡੇ ਕੋਲੋ ਯਾ ਕੇ ਰਾਜੇ ਤੋ ਇਕ ਸ਼ਪਰੇ ਪੰਪ ਲਿਆ ਇੰਜਣ ਵਾਲਾ ਤੇ 5000/- ਵੀਡੀਓ ਤੇ ਬਾਕੀ ਕੋਈ ਨਸ਼ਾ ਵੀ ਕੀਤਾ ਸੀ।ਮਤਲਬ ਇਸ ਨੂੰ ਸਿਰਫ ਮਿਲਣ ਨਾਲ ਪਾਵਰ ਟੇਲਰ 8500 ਰੁਪਏ ਵੱਧ ਗਿਆ।
Bai g gun nu safely deal krna bht jruri aa bnda bullet nu chamber ch load krke gun nu lock krke trigger dbi janda bina kuch soche smjhe
Second world var vala America Na automatic 9.3 spring filed gun bnayi ce osda ser ta hi England vala group jetya ce ta jerman group harya ce 9.3 spring filed gun sadda kol aa
That is a German Gewehr 71/84 Mauser rifle. The wood stock has been cut down and you can see the tubular magazine. They shouldn’t have customized the stock, original would be better.
Baddi gal baat ew.....
Veri nice
ਬਾਈ ਜੀ ਸਤਿ ਸ੍ਰੀ ਆਕਾਲ ਵੀਰ ਆਸੀ ਤੇਰੇ ਪਿੰਡ ਨਿਟੂ, ਤੇ ਸੁਖਦੇਵ ਕੋਲ ਆਈ ਦਾ ਤੁੰਗ ਆਲੀ ਆਈ ਦਾ
Good luck bro
Dhanwadh vir g hathyar taaan ishq aa
Vadya bai siraa
Very good ☺☺
End gal bat 🦇
ਰਾਈਫ਼ਲ ਹੈ ਵੀਰ
Love u vadde bai❤️
Ik Rifel hundi aa ik shot gun hundi aa shot gun wich 12 bore 16 bore 10bore Rifels wich bohat bore hunde ne
Eik.Eitho da Veeli Ser .Dhanraj Singh Sera doctar da bhatija he
Bhot shona asla vir
Bhai ji tuhada asla ta bht vdia a antique chija a
Pr jehdi rifle a ehda calliber 315 ni hega. Keynki 315 only indian made a. 303 calliber da pp bor a 315. Ha ah ho skda ki eh german rifle 8mm honi a 315 da cartridge es ch chal janda hona.
ਹਮੇਸ਼ਾਂ ਬੰਦੂਕ ਦੀ ਨਾਲੀ ਉੱਪਰ ਉੱਘਰਿਆ ਹੋਇਆ ਅਸਲਾ ਹੀ ਉਸ ਬੰਦੂਕ ਵਿੱਚ ਵਰਤੋ। ਕਦੇ ਵੀ ਹੋਰ ਤਰ੍ਹਾਂ ਦਾ ਅਸਲਾ ਉਸ ਤੁਬਾਂਗ ਵਿੱਚ ਨਾਂ ਭਰੋ।
Good ❤❤
Bro khabi Pakistan ayo pher asla dhko
Bai Kya baat a
Very nice information
Spring da kam hai veer hairaan hon de koi gal nahi
ਇਹ ਦੱਸ ਗੋਲੀ ਵਾਲੀ ਰਾਈਫ਼ਲ ਏ👍 1k56 ਏ
ਸਾਡਾ ਪਿੰਡ ਤੁੰਗਵਾਲੀ ਹੈ
yaa ta ae marking dsde edi jo ede te puchned h
Bai imran ghode de video banau g
Vadde veer barrel de thale wali nali magazine hi aa
👌👌👌
ਤੁਗ ਵਾਲਾ ਦੇ ਕੋਟ ਸ਼ਮੀਰ ਦੇ ਮੇਰੇ ਯਾਰ ਸੀ ਜੇਲ ਦੇ
ਕੀ ਬਾਈ ?, ਸਮਝ ਨੀ ਲੱਗੀ
Very nice video's
ਵੈਲੀ ਨੇ ਵੈਲਪੁਣਾ ਈ ਕਮਾਇਆ ਘਰਦੀਆਂ ਕੰਧਾਂ ਤੋਂ ਲੇਪ ਝੜੀ ਜਾਂਦਾ
Asla thaaa kandha ta slahba kanda fnahh
ਬਾਈ ਜੀ ਹਰ ਤਰਾ ਦਾ ਅਸਲਾ ਆਪਣੀ ਆਪਣੀ ਜਗਾ ਵਧੀਆ ਹੈ..12..ਬੋਰ ਵਰਗੀ ਰਾਈਫ਼ਲ ਼਼਼੍ਅੱਜਕਲ ਤਾਂ ਉਸ ਵਿੱਚ ਵੀ..8...9.. ਗੋਲੀਆਂ ਤੱਕ ਪੈ ਜਾਂਦੀਆਂ ਨੇ ਉਸ ਵਰਗੀ ਰਾਈਫ਼ਲ ਕੋਈ ਨਹੀਂ ਭਾਵੇਂ ਬਿਲਕੁਲ ਅਨਜਾਣ ਬੰਦਾ ਕਿਉ ਨਾ ਚਲਾ ਦੇਵੇ ਼਼਼ਚੋਰ ਼ਬੰਦਾ ਭੱਜ ਨਹੀਂ ਸਕਦਾ ਬਾਕੀ.315..ਬੋਰ ਰਾਈਫ਼ਲ ਆਪਣੀ ਜਗਾ ਪਰ ਉਹ ਉਹ ਹੀ ਚਲਾਵੇਗਾ ਜਿਹੜਾ ਨਿਸ਼ਾਨਾ ਲਾਉਣਾ ਸਿਖਿਆ ਼
ਸਿਖਲਾਈ ਕੀਤੀ ਹੋਵੇਗੀ ਼਼ਉਸ ਤਰਾ ਭਾਵੇਂ ਜਿਨੇ ਮਰਜ਼ੀ ਫੈਰ ਕਰੀ ਜਾਵੇ ਜਿਹਨਾ ਚਿਰ ਵੱਜਦੀ ਨਹੀਂ
So beautiful