"Broomhandle mauser" search karlo, range 150 metre ton 200 metre hai. Naale range kartoos di hundi gun naal koi farak nahi penda. Kartoos da kinna barood hai, us naal speed te range wadh di hai...
1km di range hai ni...only marking hai sights uppar...jo eh bol riha 1000 yd ...oh vi hai ni...plus pistol da bahuta role ni hunda range ch...goli te depended hunda...mp mla zyada tension ni lende gapp maarn ch,..
Germans weapons are very decent and durable. "Mauser c 96" is itself a class in own. Thanks to uncle, who is still keeping that historic weapon in very good condition.
@@LakhwinderSingh-wq4tg asha Teri na tor da aujla nl, Tu kehra fr sahi gl kiti, tuv ta meri nu glt boleya, sala lun, chlja chlja ave Teri bond kutti jaani o
shi gll aa veere kyi lok hitler nu marra kehnde ne prr sade desh lyi ta chnnga hi sii baki angreza di gll kriye oh kehra ghtt attiyaachaar krde sii inha ne v bohut bekasoor lok marre sii Hitler di vjah naal hi kyi aisiyan gllan hoyia jihna krke desh azzadd ho gya nhi ta aukha sii
ruclips.net/video/fytdbb4jta4/видео.html Aah Hitler di Full Biography hai jisnu vekhan to Baad tuhanu pta lag jayuga ki Hitler ne 2nd world war kyun chediya te ohne Brahmina de Sanskrit Swastik da Nishan Apna Komi logo kyun bnaya full detail
MAUSER C96 MADE 1896-1937 Total made 1000000 k plus RANGE 150-200 METTRES Weight - 1.13 kg Barrel - 140 mm Cartidge -7.63 x 25 mm Magazine -20 rounds firing rounds -900 per min NOT RARE BUT CAN FOUND
Veer ji 150 to 200 meter a effective range with proper accuracy , han jehri bullet travel krdi a no doubt 1000 yard tak krdi hou, is lai mauser ne pistol di back sight te 1000 yard tak di marking kuch sochke ditti hou but thats not effective range , je thonu yakeen ni tan ik apne world da shooter a jerry miculek , ohdi video dekheo ik chote pistol naal 1000yard tak nishana laea hoea ohne . NALE apne punjab ch kaafi bandea kol aa eh
Gangsters davinder bambiha has this weapon which they looted from rajasthan… and also have 30 star 🌟 weapon aka TT ….. thats y police was very careful during his search operation because they were have confirmed tip about these weapons …….. because this specifically 30 mauser is a dangerous weapon its a pistol which can also work as a rifle and reach and accuracy is tremendously 😮….. I know all these things because my cousin is public prosecutor colleague Punjab state ……..
Eh mauser c96 nahi ga bro deyan nal dekho eh mauser m712 hai eh semi te burst dona te chalda aa eh ak 47 vangu ek vari ch hi 20 de 20 round chala dinda hai burst mode te eh India ch bauth reare hai par 15 to 17 tak mil janda hai depand on condition 👍
.30 jeda tusi kehne ho bai ji oh handmade hunda ohdi reliability ni hai. Jadki eh mauser aa german made, indian ordnance dia raflan naalo v jyada vadia aa mauser.
This is an astra 900. Its an spanish model of mouser 96 which was a german made gun. These were also used in ww2 by german armies and in former times during british rule in india it was also there in india so its an indian model 9mm calliber and 160mm barrel. Also used as semi automatic pistol. Hitler never used he has an gold plated 32 calliber gold plated pistol with which he shot himself. If you wanna know more about proofs you can write back.
ਸਾਡੇ ਬੱਬਲ ਸੰਧੂ ਸਾਹਬ, ਯਾਰਾਂ ਦੇ ਯਾਰ ਸੀ ਬੱਬਲ ਅੰਕਲ।
Miss you alot uncle ji 😭, ਰੱਬ ਨੇ ਸਮੇਂ ਤੋਂ ਪਹਿਲਾਂ ਤੁਹਾਨੂੰ ਚੱਕ ਲਿਆ
Mtlb uncel mar gye 🥺🥺
@@pracheenaur9nathsadna45 1 saal ho challea uncle di death nu
@@JD-pendu uncel da pind kehra broo
ਰੱਤਾ ਖੇੜਾ ਪੰਜਾਬ ਸਿੰਘ ਵਾਲਾ, ਫਿਰੋਜ਼ਪੁਰ - ਮੋਗਾ ਰੋਡ ਤੇ ਹੈ,
ਜ਼ਿਲ੍ਹਾ - ਫਿਰੋਜ਼ਪੁਰ
@@JD-pendu yrr brooo aah mouser haiga ohna kol pta e kr dy yrr j dinde aaa tah
140 Rs ਦਾ ਕਾਰਤੂਸ ਮਿਲ ਜਾਂਦਾ ਹੈ.150 ਗਜ ਰੇਂਜ ਹੈ।10 ਲੱਖ ਰੁਪਏ ਵਿੱਚ ਮਿਲ ਜਾਂਦਾ ਹੈ। ਮੇਰੇ ਕੋਲ ਵੀ ਹੈ ਐਵੇਂ ਗੱਪ ਮਾਰੀ ਜਾਂਦਾ ਏ। ਪਾਲ ਮਾਊਜਰ ਨਾਮ ਦੇ ਜਰਮਨੀ ਫੌਜੀ ਨੇ ਇਸ ਦਾ ਡਿਜਾਇਨ ਤਿਆਰ ਕੀਤਾ ਸੀ।
Bilkul sahi...sights te 1000 likhya tan 1000 gaj thodi jaugi...chaurey gapp marde sochde vi ni...
Range bhout aa veer
"Broomhandle mauser" search karlo, range 150 metre ton 200 metre hai. Naale range kartoos di hundi gun naal koi farak nahi penda. Kartoos da kinna barood hai, us naal speed te range wadh di hai...
Classic ruh khush ho gyi dekh k asla
ਏਨਾ ਕੋਲ ਜੋ ਵੀ ਹੈ ਸਭ ਇਹਨਾ ਦੇ ਦਾਦਾ ਜੀ ਦਾ ਹੀ ਖਰਿਦਅਾ ਹੋਅਾ ਹੈ। tractor ਵੀ ਤੇ ਇਹ ਪਿਸਤੌਲ ਵੀ
Eh vi dada di sattt aa 🤣🤣
V nice bro 👌👌 harbhej sidhu good job from talwandi bhai dist firozpur
Bohat vadhiya veer
Keep it up! 👍
ਪੱਤਰਕਾਰ ਵੀਰ ਤੂੰ ਹੀ ਲੇਜਾ ਭੱਜਕੇ ਜਿਦਾਂ ਫੜੀ ਬੈਠਾ ,ਬਾਅਦ ਵਿੱਚ ਇਸਤੋਂ ਹੀ ਪੰਜ ਕਰੋੜ ਮੰਗ ਲਵੀਂ 😃😃😃
😆😅😅😅
Hahaaa
Khund a ov purana ae ni bhajan dinda
ਸਿਰ ਤੇ ਟੋਪੀ ਲੈ ਕੇ ਮਜਾ ਖਰਾਬ ਕਰ ਦਿੱਤਾ
Excellent 👌👍👍
Bahut vadiya jaankari ditti y g
fire range - 150 to 200 and eh spain ch b bne c also ehnu british v rakhde c semi- automatic overall this is perfect
ਇਹ ਪਿਸ਼ਟਲ ਮਾਉਜਰ ਕੰਪਨੀ ਨੇ ਦੱਸ ਲੱਖ ਬਣਾਏ ਸਨ ਇਸ ਦੀ ਲੰਬੀ ਨਾਲੀ ਕਾਰਨ ਇਸ ਦੀ ਇੱਕ ਕਿਲੋਮੀਟਰ ਦੀ ਮਾਰ ਤੇ ਨਿਸ਼ਾਨਾ ਦੇਖ ਕੇ ਚਾਈਨਾ ਸਮੇਤ ਕਈ ਦੇਸ਼ਾ ਨੇ ਇਸ ਦੀ ਕਾਪੀ ਕੀਤੀ ਸੀ
1km di range hai ni...only marking hai sights uppar...jo eh bol riha 1000 yd ...oh vi hai ni...plus pistol da bahuta role ni hunda range ch...goli te depended hunda...mp mla zyada tension ni lende gapp maarn ch,..
ਮੈਨੂੰ ਬਹੁਤ ਸੌਕ ਸੀ ਇਸ ਪਿਸਤੌਲ ਦਾ ਗੱਲ ਕਰ ਮਿਲ ਹੀ ਗਿਆ
Babbal sandhu. Best person ever
Germans weapons are very decent and durable. "Mauser c 96" is itself a class in own. Thanks to uncle, who is still keeping that historic weapon in very good condition.
ਇਹ ਪਸਤੌਲ ਹਿਟਲਰ ਦੀ ਹੱਥੀਂ ਚਲਿਆ ਨਹੀਂ ਹੈ ਹਿਟਲਰ ਆਪਣੀਆਂ ਨਿੱਜੀ ਚੀਜ਼ਾਂ ਕਿਸੇ ਨੂੰ ਨਹੀਂ ਦਿੰਦਾ ਸੀ. ਹਿਟਲਰ ਦਾ ਪਿਸਤੌਲ ਕਿਸੇ ਨੂੰ ਨਹੀਂ. ਮਿਲਿਆ na ਕੋਈ ਦਾਅਵਾ ਕਰਦਾ ha ਉਹ ਦੁਨੀਆਂ ਤੋਂ ਸਭ ਤੋਂ ਵਧੀਆ ਪਿਸਤੌਲ ਸੀ ਕਿਸੇ ਨੂੰ ਇਹ ਵੀ ਨਹੀਂ ਪਤਾ ਕਿੱਥੇ ਬਣਿਆ ਸੀ. ਨਾ ਕਿਸੇ ਨੂੰ ਪਤਾ ਉਹ ਕਿੱਥੇ ਹੈ. ਹਿਟਲਰ ਦੀ ਮੌਤ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਉਹ ਪਸਤੌਲ ਕਿਥੇ ਹੈ. ਕਿਉਂਕਿ ਹਿਟਲਰ ਜਰਮਨ ਵਿੱਚ ਨਹੀਂ ਮਰਿਆ ਸੀ ਜਿਨ੍ਹਾਂ ਨੇ ਜਰਮਨ ਦਾ ਇਤਿਹਾਸ ਪੜ੍ਹਿਆ ਹੈ ਉਹ ਮੇਰੇ ਸਾਰੇ ਵਾਕਾਂ ਤੋਂ ਸਮਝ ਜਾਣਗੇ. ਜਰਮਨ ਦੇ ਆਤਮ-ਸਮਰਪਣ ਤੋਂ ਪਹਿਲਾਂ ਕੁਝ ਨਾਯਾਬ ਚੀਜ਼ਾਂ ਲਕੋ ਲੈਂਦੀਆਂ ਸਨ...ਕੁੱਝ ਜਰਮਨ ਦੇ ਹਥਿਆਰਾਂ ਬਾਰੇ ਏਦਾਂ ਦੀਆਂ ਗੱਲਾਂ ਵਿਗਿਆਨਕ ਨਹੀਂ ਸੁਲਝਾਉਣਾ ਪਾਏ ਦੁਨੀਆਂ ਦੀ ਸਭ ਤੋਂ ਵੱਡੀ gun . ਜਰਮਨੀ ਵਿੱਚ ਬਣੀ ਸੀ the name of Schwerer Gustav ਮੁਆਫ ਕਰਨਾ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਪਸਤੌਲ ਨਕਲੀ ਹੈ. ਇਹ ਪਸਤੌਲ ਅਸਲੀ ਹੈ ਤਾਂ ਇਹ ਇਕ ਗੁਪਤ ਕੋਡ ਲਗਾ ਹੋਣਾਂ ਹੈ. ਕੁਛ ਐਸੀ ਭਾਸ਼ਾ ਦਾ ਕੁਝ ਐਸਾ ਅਕਸਰ ਜੋ ਕੋਈ ਨਹੀਂ ਸਮਝ ਸਕਦਾ ਉਹ ਹੀ ਇਸ ਦਾ ਅਸਲੀ ਹੋਣ ਦਾ ਪ੍ਰਮਾਣ ਹੈ. ਉਹ ਗੁਪਤ ਕੋਡ.. German enigma. ਮਸ਼ੀਨ ਹੀ ਸੁਲਝਾ ਸਕਦੀ ਹੈ. ... Thanks. Sir. Never mind.
Bikul right hitler da gold plated special Walther ppk 7.65 pistol si jo aj tak kisse nu ni labhya .
ਮੋਜਰ ਆ
Jabardast 😍❤️🇮🇳
Very nice video
ਸੰਧੂ ਸਾਹਿਬ ਘੈਂਡ ਸਰਦਾਰ
Jiyonde ro.
Anwer Sindhu Jutt From Pakistan
ਆ ਜਿਹੜੇ ਪਿਸਟਲਾਂ ਮੌਜਰਾ ਦੀ ਤੁਸੀ ਗੱਲ ਕਰਦੇ ਓ , ਏ ਤਾ ਮੁੱਸੇ ਪਿੰਡ ਚ ਚੱਕੀ ਫਿਰਦੇ ਨੇ ਜਵਾਕ
Chl Tu apni kudi Mose pind de jwaka nl e tor do🤣🤣🤣🤣😂😂😂sala moose ale da, fudi deya police bond Ch daang de k Pani v ni peen dindi,
Yaar Aujla Agge e Duye aujle di bond paadhi payi aa ! Tu na bond pdaali 🤬😂
@@Sandhusaab56 fuddu aa kise di kudi nu kyu glt bolda tu apni nu tor de aujle de nal
@@LakhwinderSingh-wq4tg asha Teri na tor da aujla nl, Tu kehra fr sahi gl kiti, tuv ta meri nu glt boleya, sala lun, chlja chlja ave Teri bond kutti jaani o
@Hackstar Gaming o Tu saleya keyo bhain den deya va, ja km kum kr ja k aapda, sala oo ee bond Marin aageya lun kise tha da😂😂
Good👍👍👍👍
Bhut vadia Jankari.
Awm bni aa full long li
ya pbg lover with eightex
ਇਸ ਨਾਲ ਦੇ ਪਿਸਟਲ ਪੰਜਾਬ ਵਿੱਚ ਬਹੁਤ ਥੋੜੇ ਹਨ ਸਾਡੇ ਲਾਗੇ ਭਿਖੀ ਸਹਿਰ ਦੇ ਵਿਚ ਇਕ ਸੇਠ ਕੋਲ ਹੈ ਉੱਨੀ ਸੌ ਪੈਂਟ ਦੀ ਜੰਗ ਵੇਲੇ ਇਹ ladies ਗੰਨ ਬਣਾਈ ਗਈ ਸੀ ਬਹੁਤ ਵਧੀਆ ਪਿਸਟਲ ਹੈ ਮੈਂ ਖੁਦ ਹੱਥ ਵਿਚ ਚਕ ਕੇ ਵੇਖਿਆ ਇਸ ਦੇ ਉੱਪਰ ਰੈਂਜ ਸਿਸਟਮ ਲੱਗਿਆ ਹੋਇਆਂ ਹੈਂ ਇਸ ਦੀ ਮਾਰ ਆਪਣੇ ਹਿਸਾਬ ਨਾਲ ਕਰ ਸਕਦੇ ਹੋ
Oh sights hundi...maar ni control hundi kdey vi goli di...
End hi aa
ਹਿਟਲਰ ਦੀ ਵਜਾ।ਨਾਲ ਅੰਗਰੇਜ ਭਾਰਤ ਛੇਤੀ ਛਡ ਗੲ ਨਹੀ ਤੇ ਹਾਲੇ ਵੀ ਇਥੇ ਰਹਿਣਾ ਸੀ ਓਨਾ ਗਦਾਰਾ ਦੀ ਸਪੋਟ ਨਾਲ
shi gll aa veere kyi lok hitler nu marra kehnde ne prr sade desh lyi ta chnnga hi sii baki angreza di gll kriye oh kehra ghtt attiyaachaar krde sii inha ne v bohut bekasoor lok marre sii Hitler di vjah naal hi kyi aisiyan gllan hoyia jihna krke desh azzadd ho gya nhi ta aukha sii
ਰਹਿ ਜਾਂਦੇ ਤਾ ਚੰਗੇ ਈ ਸੀ ਕਿ ਫਰਕ ਪੈਂਦਾ ਚਿੱਟੇ ਹੋਣ ਜਾ ਕਾਲੇ
ruclips.net/video/fytdbb4jta4/видео.html Aah Hitler di Full Biography hai jisnu vekhan to Baad tuhanu pta lag jayuga ki Hitler ne 2nd world war kyun chediya te ohne Brahmina de Sanskrit Swastik da Nishan Apna Komi logo kyun bnaya full detail
Babal ji agar dastar sajja lende te Bhut vadiya c ...eh toppa😉 jo rakhya oh kiss da h😂😂😂
Ek ta gyaan vandan wale bohat aw
MAUSER C96
MADE 1896-1937
Total made 1000000 k plus
RANGE 150-200 METTRES
Weight - 1.13 kg
Barrel - 140 mm
Cartidge -7.63 x 25 mm
Magazine -20 rounds
firing rounds -900 per min
NOT RARE BUT CAN FOUND
Thanks for providing us brief this weapon
Spain and chain also made copy of it
And range of its maxmum to 800 meter as per slite on it
ਖੁਸ਼ ਕੀਤੇ ਬਹੁਤ ਵਧੀਆ ਜਾਣਕਾਰੀ ਧੰਨਵਾਦ
1000 gjj range Hai bhai
Bill kul theek hai BHA ji
Zbrdst
Thnks for information ❤️
Love from BATHINDA ❤️❤️😍🙏
Very nice
Mauser c96 bore 7.63 range 150to200 metes price 5 to 6 lakh
hnji bro asi 6 lakh da vechya tony kotkapura nu
Manjit Soni veere sade ale di goli 200 ya 2:50 di aundi c
I need
@@indiangunowners6169 OK ji thanks
Kya bat ha
Sirra
Wah
Atttt verr ji thohada channel
c raa gal batt aa
100 ਮੀਟਰ ਤੋ ਜਿਆਦਾ ਮਾਰ ਨੀ ਸਿੱਧੂ ਸਾਹਿਬ। 1000 ਮੀਟਰ ਨੂੰ ਇਹ ਹੈਗਾ ਡਰੈਗਨਵ ਸਨੈਪਰ ।ਐਵੇਂ ਮਾਰੀ ਜਾਦਾ ।ਗੁੱਗੂ ਗਿੱਲ ਕੋਲ ਵੀ ਹੈਗਾ । AK 47 ਦੀ ਮਾਰ 350 ਤੋ 450 ਮੀਟਰ ਤਕ ਮਾਰ ਆ । 400 ਸੋ ਮੀਟਰ ਤੋ ਬੰਦਾ ਪਹਿਚਾਣ ਚ ਨੀ ਆਉਦਾ । ਇਹ 30 ਬੋਰ ਆ। ਬਾਕੀ MLA ਦੀ ਝੂਠ ਮਾਰਨ ਦੀ ਆਦਤ ਗਈ ਨੀ 1000 ਫੁੱਟ ਹੋਣਾ ।ਇਹਨਾ ਨੂੰ yard meter futt ਦੇ ਫਰਕ ਦਾ ਨੀ ਪਤਾ ਹੋਣਾ ਬਸ ਚੋਰਸ ਰੋੜ ਤਾ
Guggu gill sire da fukra a jdo kite janda 10 bande nal le k janda a
🤣
ਉਹਨੇ ਗਜ ਕਿਹਾ, ਨਾ ਕੇ ਮੀਟਰ।
ਗਜ ਵੀ ਤਿੰਨ ਫੁੱਟ ਦਾ ਹੁੰਦਾ ਬਾਈ ਜੀ।ਬਾਕੀ ਗਜ ਤੇ ਮੀਟਰ ਚ ਕੋਈ ਜਿਆਦਾ ਫਰਕ ਨੀ ਹੁੰਦਾ ਕੁਲ 3ਇੰਚ ਦਾ ਈ ਫਰਕ ਹੁੰਦਾ
Veer ji 150 to 200 meter a effective range with proper accuracy , han jehri bullet travel krdi a no doubt 1000 yard tak krdi hou, is lai mauser ne pistol di back sight te 1000 yard tak di marking kuch sochke ditti hou but thats not effective range , je thonu yakeen ni tan ik apne world da shooter a jerry miculek , ohdi video dekheo ik chote pistol naal 1000yard tak nishana laea hoea ohne . NALE apne punjab ch kaafi bandea kol aa eh
Gangsters davinder bambiha has this weapon which they looted from rajasthan… and also have 30 star 🌟 weapon aka TT ….. thats y police was very careful during his search operation because they were have confirmed tip about these weapons …….. because this specifically 30 mauser is a dangerous weapon its a pistol which can also work as a rifle and reach and accuracy is tremendously 😮….. I know all these things because my cousin is public prosecutor colleague Punjab state ……..
babbal uncle ji rip
ਬਾਈ 10 ਲੱਖ ਕੀਮਤ ਆ ਹੁਣ, ਅਵੇ ਕਰੋੜਾਂ ਦੀਆ ਨਾ ਛੱਡਿਆ ਕਰੋ ।
Karti na anpda aali gal
Sahi gall a bro, gapp maran lagge vekhde v ni
Bhra rare a chej eh keda bjaar cho mildi v tu 10 lakh deta te lai ayega eh milda e ni 10lakh da ki krega tu
Eh mauser c96 nahi ga bro deyan nal dekho eh mauser m712 hai eh semi te burst dona te chalda aa eh ak 47 vangu ek vari ch hi 20 de 20 round chala dinda hai burst mode te eh India ch bauth reare hai par 15 to 17 tak mil janda hai depand on condition 👍
🤩🤩🤩🤩🤣🤣 Amw di rang 1000 miter haa
Nyc bro 👌
Babbal Sandhu is no more. Waheguru!
ਇਹ..30...ਮਾਓਜਰ ਨਾਲ ਜਾਣਿਆ ਜਾਦਾ ਸੀ ਇਹ ਪਿਸਟਲ ਅੱਤਵਾਦ ਵੇਲੇ ਬਹੁਤ ਵੇਖੇ ਗਏ ਹਨ ਼਼਼਼਼਼ਬਾਕੀ ਹਰ ਹਥਿਆਰ ਆਪਣੀ ਆਪਣੀ ਜਗਾ ਪਰ A.K..47..ਨਾਲੋ ਵੱਧੀਆ ਕਿਓਂਕਿ ਇਸ ਦਾ ਲਾਈਸੈਂਸ ਮਿਲ ਸਕਦਾ .A.k..47...ਦਾ ਲਾਈਸੈਂਸ ਨਹੀਂ ਮਿਲਦਾ ਬਹੁਤ ਵਧੀਆ ਚੀਜ ਹੈ
Sir ajj nai tuhada nagni gani suniya
Te ajj hi pta chaleya ki tusi singer vi ho
ਮੇਰੇ ਭਰਾ ਕੋਲ ਵੀ ਹੈ C 96 ਵੀਰ ਇਸ ਦਾ ਕੋਈ ਮੁਕਾਬਲਾ ਨਹੀਂ ਹੈ ਵੀਰ ਜੀ
Look nice
Pak which hazaran milde
Baba Good maan I Love you
Very.good.👌🌹
ਇਹ ਉਦੋਂ ਕੋਲ ਖੜਾ ਸੀ ਜਦੋਂ ਹਿਟਲਰ ਨੇ ਯੂਜ ਕੀਤਾ 😂🤣😂😂 ਮਾਊਜਰ ਪਿਸਟਲ ਆ 30 bore ਪੰਜਾਬ ਆਲੇ ਗੈਂਗਸਟਰਾ ਕੋਲ ਆਮ ਹੀ ਹੁੰਦਾ ਇਹ ਵੇਪਨ 🙏
.30 jeda tusi kehne ho bai ji oh handmade hunda ohdi reliability ni hai. Jadki eh mauser aa german made, indian ordnance dia raflan naalo v jyada vadia aa mauser.
Fusi deya jgala jdo kise gal da pata na hove ta aiwe geyan ni jhadi da
Gappa maran nu ki aa jinia mrji marlo
Kehra pushna kise ne
Sadde bandia ne rub thale lah laina aa
Bai hor video v lake oa ehdan di
1000 ਗਜ਼ ਰੇਂਜ 308 ਬੋਲ ਰਾਈਫ਼ਲ ਜਿਸ ਨੂੰ ਆਮ ਤੌਰ ਤੇ 30 ਬੋਰ ਆਖਿਆ ਜਾਂਦਾ ਜਿਸ ਵਲਾਸਿਟੀ ਤਕਰੀਬਨ 900ਮੀਟਰ ਹੈ ਇਸ ਦੀ ਨਹੀਂ
ਹਿੱਟਲਰ ਦੇ ਬੰਦੇ ਇਸ ਨੂੰ ਲੱਭਦੇ ਫਿਰਦੇ
Good Bro
Good
Nic
Nice
Nice g
Jay hind 🇮🇳🇮🇳🇮🇳🐅🐅
Vnyc👍
good
This is an astra 900. Its an spanish model of mouser 96 which was a german made gun. These were also used in ww2 by german armies and in former times during british rule in india it was also there in india so its an indian model
9mm calliber and 160mm barrel. Also used as semi automatic pistol. Hitler never used he has an gold plated 32 calliber gold plated pistol with which he shot himself. If you wanna know more about proofs you can write back.
No.Send kreyo veere
Bikul right bro gold plated Walther ppk 7.65
Par bro oh pistol kisse nu labhi nahi si sahayd
ਨਹੀ ਰੀਸਾ ਏ ਕੇ 47 ਦੀਆ ਭਾਉ ।
ਤੂੰ ਘੁੱਟ ਕੇ ਫੜ ਲਾ ।
ਤੇਰੀ ਬੁੱਡ ਪੀੜ ਹੁੰਦੀ ਆ ਕੰਜਰੀ ਦੀਆ ।
Asii mauser ,mauser sunda hain...eah hai asli muser pistol used by German army during WW 2
Apne kole vi h vir ji isde nale da
Ehde range sating ta LMG wale aa
Sara Lucy dada ji Lisa's Mazda aaa leeyreaaaa
It is maoozer h.kafi person kol hn
title hi galt aa, Hilter da pistol, punjab ch ?
Yr voice clear nhi hai
C96 my love
Also called broom handle.
ਐਂਜਲੀਨਾ ਜੋਲੀ ਦੀ ਫਿਲਮ ਵਾਂਟਡ ਵਿੱਚ ਇਹ ਪਿਸਤੌਲ ਦੇਖ ਸਕਦੇ ਹੋ ਤੁਸੀਂ।
c96⛳️
sade to v mauser
👌👌👌👌
Yrr ek addi minu v dwado yrr plz
Buhat alla
He is very honest person
Mla saab expire ho gaye kuch din pehla
Mausar 30 bore. price 12 to 16 lakh. But 30 TT 🇷🇺 Russian Best pistol
👉😂😂O bharava Pistal nhi aa ah Mauser aa
Mauser aa ji
ਮੈਨੂੰ ਤਾਂ ਮੇਲੇ ਵਾਲਾ ਲਗਦਾ😆😆😆
👌👌👌
Wah g wah
ਹੁਣ ਵੀ ਬਨਦੇ ਨੇ
Esi hi mere pass bhi he
20 lakh uncle mann jau push k dekho paji
Good🔫
Veer ji divlnder kol 2 ci
Haryana te Rajasthani shokeen look ne
ਪਤਾ ਨੀ ਕਿੰਨੇ ਯਹੂਦੀ ਮਾਰੇ ਹੋਣਗੇ ਇਸਨੇ ...ਸ਼ਰਮ ਕਰੋ ਸਾਭਣ ਵਾਲੇ..ਦੱਸਦੇ ਤਾ ਇੰਜ ੳੁ ਜਿਵੇ ਸਹੀਦ ਕਰਤਾਰ ਸਿੰਘ ਸਰਾਭੇ ਦਾ ਪਿਸਟਲ ਹੋਵੇ
1926 de npb rafil ha made in Germany range 2300 meter h
Ak 47 ਦੀ ਵੀ ਰੇਜ ਵੀ ਏਦਾਂ ਹੀ ਅੱਗੇ ਪਿੱਛੇ ਸੈੱਟ ਹੁੰਦੀ
Pagg ban lenda Shona lagna se