ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦਿੱਤੇ ਓਹਨਾਂ ਕੋਲ਼ ਵੀ ਸੋਨੇ ਦੇ ਸਿੰਘਾਸਨ ਆ|Harbhej Sidhu|Amar mehal

Поделиться
HTML-код
  • Опубликовано: 25 окт 2024
  • ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਦਿੱਤੇ ਅੱਜ ਓਹਨਾਂ ਕੋਲ਼ ਵੀ ਸੋਨੇ ਦੇ ਸਿੰਘਾਸਨ ਆ,, ਪੰਜਾਬ ਸੋਨੇ ਦੀ ਚਿੜੀ ਸੀ,, ਆਹ ਲਵੋ ਸਬੂਤ
    #harbhejsidhu #amarmehalpalce #jammu #jammutouristplaces #jammukasmir #dograheritage

Комментарии • 40

  • @bittitalwandisabo5343
    @bittitalwandisabo5343 Месяц назад

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਸਿਆਂ

  • @TheNikkaTravel
    @TheNikkaTravel 3 месяца назад +4

    ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਵੀ ਨਹੀਂ।

  • @bittitalwandisabo5343
    @bittitalwandisabo5343 Месяц назад

    ਮਹਾਰਾਜਾ ਰਣਜੀਤ ਸਿੰਘ ਜੀ 🙏

  • @sonudhaliwal2577
    @sonudhaliwal2577 3 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਿਖਾਉਂਦੇ ਰਿਹਾ ਕਰੋ 🙏

  • @SukhwinderSingh-wq5ip
    @SukhwinderSingh-wq5ip 3 месяца назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @shivcharndhaliwal1702
    @shivcharndhaliwal1702 3 месяца назад +6

    ਹਰਮੇਸ਼ ਬੇਟਾ ਜੀ ਧੰਨਵਾਦ,, ਮੈਂ ਅਕਸਰ ਹੀ ਤੁਹਾਡੇ ਦੁਆਰਾ ਇਕਤ੍ਰ ਕੀਤੀ ਜਾਣਕਾਰੀ ਨੂੰ ਵੇਖ ਕੇ ਵਿਖਾ ਕੇ ਅਨੰਦ ਮਾਣ ਲੈਂਦਾ ਹਾਂ,, ਕੁਮੈਨੰਟਸ ਵੀ ਲਿਖਦਾ ਹਾਂ ,,, ਪੁੱਤ ਤੇਰੀ ਸਾਰੀ ਟੀਮ ਹੀ ਪ੍ਰਸੰਸਾ ਦੀ ਪਾਤਰ ਹੈ,, ਗੁਰੂ ਆਪ ਨੂੰ ਹੋਰ ਵਧੇਰੇ ਉਂਦਮ ਬਖਸ਼ੇ,,, ਅਸੀਂ ਵੀ ਦੋਨੋਂ ਜੀਅ ਵਾਹਨ ਸਾਲ ਦੇ ਹਾਂ,, ਜਿਉਂਦੇ ਜੀਅ ਤੇਰੀਆਂ ਵੀਡੀਓ ਦੇਖਣ ਦੀ ਰੀਝ ਪੂਰੀ ਹੁੰਦੀ ਰਹੇ,,🎉🎉🎉😢😢 ਜੀ 🙏🏿🙏🏿📚📚📚👌👌👍

    • @harbhejsidhu1072
      @harbhejsidhu1072  3 месяца назад +1

      ਧੰਨਵਾਦ ਅੰਕਲ ਜੀ,,, ਜਿਉਂਦੇ ਰਹੋ,, ਤੰਦਰੁਸਤ ਰਹੋ

    • @shivcharndhaliwal1702
      @shivcharndhaliwal1702 3 месяца назад

      @@harbhejsidhu1072 ਹਰਭੇਜ ਸਿੱਧੂ ਬੇਟਾ ਜੀ 🙏🏿 ਮੈਂ ਚੌਂਤੀ ਸਾਲ ਪੜਾਇਆ, ਪੰਦਰਾਂ ਸਾਲ ਪੱਲਸ ਟੂ ਤੱਕ ਹਿਸਟਰੀ ਪੜ੍ਹਾਈ,, ਲੈਕਚਰਾਰ,, ਮੁਖੀ ਦੇ ਅਹੁਦੇ ਤੇ,,, ਤਿੰਨ ਸਾਲ ਰਿਟਾਇਰ ਹੋਣ,, ਪੰਜਾਬੀ ਟ੍ਰਿਬਿਊਨ ਵਿੱਚ ਤਰਾਸੀ ਵਿੱਚ ਲੇਖ ਛੱਪ ਗਿਆ ਸੀ,, ਅਜੀਤ,, ਜਾਗ੍ਰਤੀ ਵਿਚ ਵੀ,, ਪੰਜਾਬੀ ਟ੍ਰਿਬਿਊਨ ਵਿੱਚ ਫੋਟੋ ਕੈਪਸਨ ਵਿਚ ਵੀ,,, ਹੁਣ ਘਰ ਬੈਠੇ ਆਪ ਵਰਗੇ ਹੋਣਹਾਰ,, ਡੂੰਘੀ ਜਾਣਕਾਰੀ ਵਾਲੇ ਮਿਹਨਤੀ ਕਾਰਨਾਮਿਆਂ ਵਾਲੇ ,,ਵੰਨ ਸੁਵੰਨੀਆਂ ਥਾਵਾਂ ਵੇਖਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ,, ਆਪ ਜੀ ਯਤਨਾਂ ਸਦਕਾ,,, ਰੱਬ ਆਪ ਜੀ ਨੂੰ ਹੋਰ ਬਖਸੇ ਜੀ,,, ਆਮੀਨ ਸ਼ਿਵ ਚਰਨ ਸਿੰਘ ਧਾਲੀਵਾਲ,, ਮਾਸਟਰ,,, ਪਿੰਡ ਗੋਬਿੰਦਪੁਰਾ,, ਤਹਿਸੀਲ ਬੁਢਲਾਡਾ, ਮਾਨਸਾ,,

    • @AshaRani-ov6xp
      @AshaRani-ov6xp 3 месяца назад

      Not harmej harbej

    • @shivcharndhaliwal1702
      @shivcharndhaliwal1702 3 месяца назад +1

      @@AshaRani-ov6xp ਆਸਾ ਰਾਣੀ ਜੀ ਮੈਂ ਹਰਮੇਸ਼ ਨੂੰ ਦਰੁਸਤ ਕਰਕੇ ,ਹਰਭੇਜ ਸਿੱਧੂ ਲਿਖ ਦਿੱਤਾ ਸੀ,,, ਪ੍ਰੰਤੂ ਆਪ ਜੀ ਮੈਨੂੰ ਸੁਝਾਅ ਦਿੰਦੇ,, ਅੰਗਰੇਜ਼ੀ ਵਿੱਚ,,HARBEJ ,,,,,, BUT RIGHT,,HARBHEJ ,,,,HE ,,,SO YOUR ENGLISH IS ALSO VERY POOR ,,,, ਇਸ ਲਈ ਸੁਝਾਅ ਦੇਣ ਸਮੇਂ ਆਪਣੀ ਲਿਆਕਤ ਨੂੰ ਵੀ ਫਰੋਲ ਲੈਣਾ ਚਾਹੀਦਾ ਹੈ,,,,

    • @shivcharndhaliwal1702
      @shivcharndhaliwal1702 3 месяца назад +2

      @@AshaRani-ov6xp ਆਸਾ ਰਾਣੀ ਜੀ ਮੈਂ ਛੇ ਕੁ ਐਮ ਏ,, ਪੀ ਐਚ ਡੀ ਕੀਤੀ ਹੈ,, ਚੌਂਤੀ ਸਾਲ ਅਧਿਆਪਨ ਦਾ ਕਾਰਜ ਸੀਨੀਅਰ ਜਮਾਤਾਂ ਨੂੰ,,, ਬਤੌਰ ਪ੍ਰਿੰਸੀਪਲ ਦੀ ਜ਼ਿਮੇਵਾਰੀ ਨਿਭਾਈ ਹੈ,,, ਜ਼ਰੂਰ ਲਿਖਿਆ ਕਰੋ,, ਅਲੋਚਨਾ ਨਿਖਾਰਦੀ ਹੈ,,,,

  • @HekulwantsinghKulwant
    @HekulwantsinghKulwant Месяц назад

    ❤❤

  • @shivcharndhaliwal1702
    @shivcharndhaliwal1702 3 месяца назад

    ਹਰਭੇਜ ਸਿੱਧੂ ਜੀ 🙏🏿🙏🏿📚👌👍

  • @baljindershergill8011
    @baljindershergill8011 3 месяца назад

    amazing brother

  • @Redu444
    @Redu444 3 месяца назад

    Very nice sir

  • @AmarpreetSingh-g8z
    @AmarpreetSingh-g8z 3 месяца назад

    HARBEJ bhai me jmu rehna . mgr is kile da ithaas twade kol sunna wdiya lga

  • @kanwaljeetsingh4812
    @kanwaljeetsingh4812 3 месяца назад

    🙏🙏 sat Sri akal ji 🙏🙏👍

  • @karmjeetsingh9881
    @karmjeetsingh9881 3 месяца назад

    V nice bro 🥰

  • @Knitwell_Designs
    @Knitwell_Designs 3 месяца назад

    Thank you

  • @bittitalwandisabo5343
    @bittitalwandisabo5343 Месяц назад

    ਅਮਰ ਸਿੰਘ ਪੈਲਿਸ
    ਜੰਮੂ

  • @BRAND___JAMMU47
    @BRAND___JAMMU47 3 месяца назад

    Hari singh palace jammu nagrota

  • @pindisingh3003
    @pindisingh3003 3 месяца назад +1

    Veer aa dogre hi kha gye apne raaj nu😢

  • @gaganchahal8969
    @gaganchahal8969 3 месяца назад

    ਬਾ ਕਮਾਲ ਕਿੰਨਾ ਵਿਰਾਸਤ ਪੰਜਾਬ ਸਿੱਖ ਰਾਜ ਦੀਆਂ ਜੜਾਂ ਸਨ

  • @bahrain4541
    @bahrain4541 3 месяца назад

    Good luck y ji 11.7.24

  • @AmarjitSingh-bn3mj
    @AmarjitSingh-bn3mj 3 месяца назад +1

    Gardar family wa e Ena warge hor bot dogre majud wa

  • @amanpreetsingh7202
    @amanpreetsingh7202 3 месяца назад

    ਸਵਾਲ ਇਹ ਹੈ ਕਿ ਡੋਗਰਿਆਂ ਨੇ ਮਹਾਰਾਜੇ ਦੀ ਮਹਾਨਤਾ ਦੇ ਸ਼ੁਕਰਾਨੇ ਵਜੋਂ ਕੀ ਦਿੱਤਾ?

    • @gurpreetsran7778
      @gurpreetsran7778 2 месяца назад +1

      Bai ji dogria ne ta Sikh raaj khatm kita angreja nall mil ke

    • @amanpreetsingh7202
      @amanpreetsingh7202 2 месяца назад

      ​@@gurpreetsran7778ਬਿਲਕੁਲ ਸਹੀ ਹੈ ਜੀ

  • @parwindersingh8544
    @parwindersingh8544 3 месяца назад

    Jammu hai yaaaan *SHRINAGAR* hai A y I think Srinagar hai yar Kam Gate kol ais da pura nam Dr karan Singh mehal gate hai sayed❓

  • @gobindkarwal4857
    @gobindkarwal4857 3 месяца назад +3

    ਗੱਦਾਰ ਡੋਗਰਿਆਂ ਦਾ ਮਹਿਲ

    • @AshaRani-ov6xp
      @AshaRani-ov6xp 3 месяца назад

      ਤੇਰੀ ਕਿਹੜੀ ਨਿੱਕੀ ਠੋਕ ਤਿ ਡੋਗਰਿਆਂ ਨੇ😊😊😊😊😊😊😊😊😊

    • @Mdkaur12
      @Mdkaur12 3 месяца назад

      ਉਸ ਸਮੇਂ ਸਤੀਪ੍ਰਥਾ ਸਿਖ਼ਰ ਤੇ ਸੀ।

  • @NareshShukla-b9t
    @NareshShukla-b9t 3 месяца назад

    No you are wrong its the palace of maharaj HARI SINGH. THIS IS IN JAMMU NEAR NAGROTTA BETWEEN JAMMU

  • @NareshShukla-b9t
    @NareshShukla-b9t 3 месяца назад

    This is DOGRA VIRASAT NOT SIKH VIRASAT

  • @rana_farm_vlogs6643
    @rana_farm_vlogs6643 3 месяца назад

    Bai gulab singh nu jammu da raj is krke ditta si kyuki dogre tax nahi si dinde sikha nu, tax len krke raj ditta si dogreya nu, dogreya kol pehla hi dev Dynasty si 😂, eh raaj den aala rob sannu rajputa nu na dvo 😅

  • @jagmeetbrar52900
    @jagmeetbrar52900 3 месяца назад

    ❤❤❤