Final Match | Shahkot Vs Ghall Kalan | Nangal (Moga) Major League Kabaddi Cup 27 Jan 2020

Поделиться
HTML-код
  • Опубликовано: 18 дек 2024

Комментарии • 383

  • @kulwinderdhillon341
    @kulwinderdhillon341 4 года назад +17

    ਖੁਸੀ ਤਾ ਬੰਬ ਜਾਫੀ ਅਾ 👌👌👍👍💪💪💪💪

  • @thuglife5479
    @thuglife5479 4 года назад +13

    ਫੈਨਾ ਵਿੱਚ ਪਿਆਰ ਲੰਡੂਆਂ ਚ ਹੇਟ ਅਾ Love you Duggan walea 🥰🥰🥰

  • @GurpreetSingh-vq7jz
    @GurpreetSingh-vq7jz 4 года назад +21

    ਜਿਹੜੇ ਵੀਰ ਖੁਸ਼ੀ ਨੂੰ ਜਵਾਕ ਕੁੱਟ ਕਹਿੰਦੇ ਨੇ ਉਹ ਜੇ ਆਪਣੇ ਆਪ ਨੂੰ ਜਵਾਕ ਨਹੀਂ ਸਮਝਦੇ ਤਾਂ ਇੱਕ ਅੱਧੀ ਰੇਡ ਖੁਸ਼ੀ ਤੇ ਪਾ ਸਕਦੇ ਨੇ

    • @navjotguraya4318
      @navjotguraya4318 4 года назад

      Gurpreet Singh ਕੱਲ ਵਾਲਾ ਮੈਚ ਦੇਖਲੀ ਲੱਗਜੂ ਪਤਾ.....ਡਰਦਾ ਹੱਥ ਨਈਂ ਸੀ ਲਾਉਂਦਾ ਮਝੈਲਾ ਨੂੰ

    • @pendugamer5018
      @pendugamer5018 4 года назад +1

      Navjot Guraya bai time hunda kise da tu khud khed lena c

    • @navjotguraya4318
      @navjotguraya4318 4 года назад

      manmeet singh ਕੋਈ ਤਗੜਾ ਪਲੇਅਰ ਦੱਸ ਜਿਹੜਾ ਇਹਨੇ ਡੱਕਿਆ ਹੋਵੇ....ਜਵਾਕ ਕੁੱਟਦਾ

    • @itskhanpb1966
      @itskhanpb1966 4 года назад

      Kll tan kus hoya nai

    • @pendugamer5018
      @pendugamer5018 4 года назад +1

      Navjot Guraya tu ek match to hi saab layi jana ki kujh plle nhi hega khushibde

  • @satinder5696
    @satinder5696 4 года назад +5

    Duggan waala sirra la gya

  • @sukhwantbrar7690
    @sukhwantbrar7690 4 года назад +23

    ਖਾਰੇ ਵਾਲੇ ਵਿੱਕੀ ਦਾ ਜੱਫਾ ਰਿੰਕੂ ਨੂੰ।ਕਿਸ ਕਿਸ ਨੂੰ ਵਧੀਆ ਲੱਗਾ♥️♥️♥️♥️

  • @laddidhaliwal9854
    @laddidhaliwal9854 4 года назад +10

    ਸਿਰਾ ਖੁਸੀ ਬਾਈ

  • @balkarsinghsidhudhapli8116
    @balkarsinghsidhudhapli8116 4 года назад +20

    ਅੱਜ ਤਾਂ ਖ਼ੁਸ਼ੀ ਨੇ ਸਿਰਾ ਕਰਾਤਾ 👌👌

  • @pringalpringal1104
    @pringalpringal1104 4 года назад +17

    Dug dug 3,4,match khed ke fit ho gya sirra player a bhai

  • @avtarsingh8598
    @avtarsingh8598 4 года назад +22

    ਖੁਸੀ ਆ ਗਿਆ ਸਲਤਾਨ ਆ ਗਿਆ ਤਾਂ ਪੰਜਾਬ ਦੇ ਕੱਪਾ ਤੇ ਸਾਹਕੋਟ ਸਾਹਕੋਟ 1👍👍👍👍

  • @PBwaleO
    @PBwaleO 4 года назад +3

    Rabb krke meri umer v rabb di soh khushi nu lag jave

  • @palacollsejavakfd6286
    @palacollsejavakfd6286 4 года назад +47

    ਸ਼ਾਹਕੋਟ ਅਲੇ ਸਿਰਾ ਨਵੇਂ ਮੁੰਡੇ ਨੂੰ ਪੂਰਾ ਮੋਕਾ ਦੇ ਰਹੇ ਕੱਬਡੀਆ ਪਉਣ ਦਾ ਬਬਲੂ ਨੂੰ

  • @sandhu6685
    @sandhu6685 4 года назад +7

    Dug dug dug dug dug dug dug 😍😍😍😍

  • @GurpreetSingh-dm6tt
    @GurpreetSingh-dm6tt 4 года назад +3

    Shakot loines atttttt ne

  • @swarnjeetsingh2141
    @swarnjeetsingh2141 4 года назад +42

    ਬਹੁਤ ਵਧੀਆ ਮੈਚ ਵੇਖਣ ਨੂੰ ਮਿਲਿਆ
    ਤੇ ਸਭ ਤੋਂ ਵਧੀਆ ਗੱਲ ਲੱਗੀ ਕਿ ਦੋਵੇਂ ਟੀਮਾਂ ਕਿੱਟ ਵਿੱਚ ਸਨ , ਤੇ ਮੈਦਾਨ ਵਿਚ ਵੀ ਕੋਈ ਫਾਲਤੂ ਬੰਦੇ ਨਹੀਂ ਸਨ। ਪ੍ਰਬੰਧਕਾਂ ਨੂੰ ਦਿਲੋਂ ਵਧਾਈ ਆ ਜੀ।

  • @makhankalas660
    @makhankalas660 4 года назад +12

    ਕਬੱਡੀ ਦੀ ਜਿੱਤ ਹੋਈ ਹੈ ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਕੇ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @dilpreet6044
    @dilpreet6044 4 года назад +7

    Duggg dugggg sira love you Kushi 22

  • @yudhvirsingh2482
    @yudhvirsingh2482 11 месяцев назад

    ਖੇਡਦਾ ਦਲੇਰੀ ਨਾਲ ਦੁੱਗਾਂ ਵਾਲਾ ਜੱਟ ਬੱਲੀਏ ❤️💪🙏🏻

  • @ranjitkhalsa0243
    @ranjitkhalsa0243 4 года назад +5

    ਮੈਚ ਬਹੁਤ ਵਧੀਆ ਸੀ
    ਘੱਲ ਕਲਾਂ ਵਾਲੇ ਨਵੇਂ ਮੁੰਡਿਆ ਨੇ ਸਿਰਾ ਕਰਤਾ

  • @ashuchopra2749
    @ashuchopra2749 4 года назад +1

    Ajjj ta khushi bhai Na swag laya ta gutto faddd ka 💪💪💪💪💪💪💪💪💪💪💪dugggan wala jattt ayi ta aa gaya c ajjjj

  • @lovepreetjassi5545
    @lovepreetjassi5545 4 года назад +44

    Rinku kharti bohat Jada vadiya raider 👌👌💪💪

  • @ajmerkohli1513
    @ajmerkohli1513 4 года назад +16

    I ❤ ਖੁਸ਼ੀ 💪

  • @sehajpreetmaan7838
    @sehajpreetmaan7838 4 года назад +17

    Dugga ala siraaaaa🔥🔥🔥🔥🔥❤️❤️❤️❤️

  • @GurpreetSingh-vq7jz
    @GurpreetSingh-vq7jz 4 года назад +53

    ਦੁੱਗ ਦੁੱਗ ਦੁੱਗ ਦੁੱਗ ਦੁੱਗ ਦੁੱਗ 💪💪💪💪💪💪💪💪💪💪 ਬੰਬ ਜਾਫੀ ,,,, ਫ਼ੈਨ ਜਿਹਦੀ ਵੱਧ ਦੁਨੀਆਂ

    • @navjotguraya4318
      @navjotguraya4318 4 года назад +1

      Gurpreet Singh ਨਹੀ ਜਰ.....ਕੱਲ ਹੱਥ ਈ ਨਈਂ ਸੀ ਲਾਉਂਦਾ ਮਝੈਲਾ ਨੂੰ.....ਇੱਕ ਜੱਫਾ ਨਈ ਲੱਗਾ

    • @bb-ob5cc
      @bb-ob5cc 4 года назад +1

      @@navjotguraya4318 ਇਹਦੇ ਚ ਦਮ ਨੀ ਤਕੜੇ ਰੇਡਰ ਨੂੰ ਹੱਥ ਲਾਉਣ ਦਾ। ਕੱਲ ਇੱਕ touch ਨੀ ਮਾਰਿਆ।

    • @binderbnl237
      @binderbnl237 4 года назад +1

      Takde radier nu tA jaffa lagda ne ehde tooo

    • @dhaliwal2646
      @dhaliwal2646 4 года назад +1

      khakh cup te ja hor vadde cup te thoda fush fush touch nai lainda

    • @dhillonyad3946
      @dhillonyad3946 4 года назад +3

      सब खुशी का ल** पकड़ रहे हैं फरियाद ने क्या किया और इंद्रजीत ने क्या किया खुशी का क्यों ल** पकड़ते हो बार-बार बहन देनी है किसी ने खुशी को को किसी ने

  • @gurbhejSinghSeeto007
    @gurbhejSinghSeeto007 4 года назад +1

    ਅੱਜ ਖੁਸ਼ੀ ਜਵਾਕਾ ਤੇ ਜੋਰ ਮਾਰਦਾ ਕੱਲ ਖੱਖ ਕੱਪ ਤੇ ਬੀਗੀ ਬਿਲੀ ਬਣ ਕੇ ਖਲੋਤਾ ਸੀ ਮਾਝੇ ਵਾਲੇ ਪਲੇਅਰਾ ਸਾਹਮਣੇ

  • @dhaliwal_1389
    @dhaliwal_1389 4 года назад +67

    Jehde khnde aa sukhe bhindra wale de jaffe sirraa c oh like karn

  • @golisingh8082
    @golisingh8082 4 года назад +8

    ਸ਼ਾਹਕੋਟ

  • @LakhwinderSingh-ix8op
    @LakhwinderSingh-ix8op 4 года назад +5

    ਮੰਨੋ ਚਾਹੇ ਨਾਂ ਮੰਨੋ ਖ਼ੁਸ਼ੀ ਉਸਤਾਦ ਬਸ ਹੁਣ ਠੀਕ ਹੀ ਆ
    ਕੱਲ ਮੈਚ ਬਹੁਤ ਸਿਰਾ ਸੀ ਉਸਤਾਦ ਚੈਨ ਚ ਹੀ ਬਹੁਤ ਲੇਟ ਲੱਗਾ

  • @davindershammi4026
    @davindershammi4026 4 года назад +2

    ਬਹੁਤ ਵਧੀਆ ਮੈਚ ਸੀ

  • @ManinderSingh-km9ob
    @ManinderSingh-km9ob 4 года назад +2

    Khushi bro 💪💪👌

  • @deepjudge2581
    @deepjudge2581 4 года назад +8

    Duggan ਵਾਲਿਆਂ ਪਤੰਦਰਾ ਜੱਫੇ ਤਾਂ ਸੋਹਣੇ ਲਾਏ👍👍ਪਰ ਆਹ Action ਜਏ ਕੱਲ੍ਹ ਕਰਦਾ ਤਾਂ swaad ਆਉਣਾ ਸੀ😍😍

    • @Kuldeep-fe9zi
      @Kuldeep-fe9zi 4 года назад +2

      Y roj nhii kde kde miss v ho janda but jaffi 1 nbr aa khushi te sandeep de jaffe att hunde

    • @navjotguraya4318
      @navjotguraya4318 4 года назад +2

      ਸਹੀ ਗੱਲ ਆ ਵੀਰ.....ਅੱਜ ਪਹਿਲਾਂ ਈ ਚੈਣ ਤੋੜ ਕੇ ਰੇਡਰਾਂ ਨੂੰ ਪੈ ਰਿਹਾ ਸੀ ਤੇ ਕੱਲ ਨੇੜੇ ਨਈ ਸੀ ਲੱਗਦਾ

    • @bb-ob5cc
      @bb-ob5cc 4 года назад +1

      @@navjotguraya4318 Kal ਬਰਾਬਰ ਦੇ ਸੀ ਬੇਗਾਨੇ। ਅਗਲੇ ਨੇ ਹਜ਼ਾਰ ਵੀ ਮੁੜ ਵਾਲਿਆ।

    • @gurjantsinghaulakh4112
      @gurjantsinghaulakh4112 4 года назад

      Ajj jwak c ta khusii bhj bhj mohre te kal braber de c...te koi touch nhi... Baki player saree e siraa hunde aa..per nvee mundya nu hosla dena chida na k action krne chide...

  • @mundamalwy8198
    @mundamalwy8198 4 года назад +5

    Dugggg dugg sirrrrrrrrrra

  • @ismithgill8802
    @ismithgill8802 4 года назад +7

    Dug dug sann jatt 💪💪💪

  • @brandgill9587
    @brandgill9587 4 года назад +10

    Love you kushi 🙏🙏🙏🙏

  • @kailashgurjar4935
    @kailashgurjar4935 4 года назад +6

    Dug dug dggggg💪🏻

  • @vickybrar4719
    @vickybrar4719 4 года назад +6

    Siraa match bai end khare ala ta khush end krga

  • @ManinderSingh-mx1kw
    @ManinderSingh-mx1kw 4 года назад +18

    Shakot apni best team a

  • @mahlasaab6937
    @mahlasaab6937 4 года назад +9

    Sirrrrrrrraaaaaaa aa khusi ustad ji

  • @kaurr3762
    @kaurr3762 4 года назад +1

    Khusi veer💪💪💪💪

  • @rinkukainth7760
    @rinkukainth7760 4 года назад +3

    Duggggg duggggg ta sirrrrra bai baki jdo sahkot teem wich sultan kamal Gurpreet pali ludar aa gye fer gal hor honi aa baki bai sab to badya gal eh aa ke eh new plyara nu Moka de rahe ne.sandeep nagalambia 🙏🙏🙏🙏🙏

  • @sahilbhagat7811
    @sahilbhagat7811 4 года назад +7

    rinku bhai star

  • @gobindsingh1139
    @gobindsingh1139 4 года назад +2

    Shahkot loins de sher sirra kr gye

  • @sarfarazahmad8328
    @sarfarazahmad8328 4 года назад +6

    I LOVE YOU khushi BAi g

  • @amanbittu4315
    @amanbittu4315 4 года назад +4

    Sandeep y ne sira karta

  • @kulvirsingh3140
    @kulvirsingh3140 4 года назад +1

    khusi ta khusi a

  • @GurpreetSingh-dm6tt
    @GurpreetSingh-dm6tt 4 года назад +6

    Duggan wala jatt siraaaaa👌👌👌

  • @LovelyBhau
    @LovelyBhau 4 года назад

    Dugga vala Vs fulla siraa ne

  • @jindervirdi2636
    @jindervirdi2636 4 года назад +3

    Siraaa match

  • @hummysidhu3369
    @hummysidhu3369 4 года назад +26

    ਦੁੱਗਾਂ ਵਾਲੇ ਦੀ ਝੜਾਈ ਦੇਖ ਕੇ ਕਈਆਂ ਦੇ ਮਿਰਚਾ ਲੱਗਦੀਆ ਮਿਹਨਤ ਬੋਲਦੀ ਆ ਜੱਟ ਦੀ ਆ ਕਈ ਕਹਿੰਦੇ ਜਵਾਕ ਕੁੱਟ ਆ ਗਰਾਊਂਡ ਚ ਹਰ ਕੋਈ ਬਰਾਬਰ ਦਾ ਹੁੰਦਾ

  • @jindersaggu8543
    @jindersaggu8543 4 года назад +8

    Sukha yar sraaaaaaaa Love you brother

  • @brandgill9587
    @brandgill9587 4 года назад +4

    Khushi bugga best

  • @lovepunjab3336
    @lovepunjab3336 2 года назад

    *ਇਹ ਤਾ ਬਾਹਲਾ ਭੈੜਾ ✨ਖੁਸ਼ੀ✨*

  • @dhaliwalshibhji8108
    @dhaliwalshibhji8108 2 года назад

    miss you sandeep nagala 😭😭😭😭😭😭😭😭😭😭😭😭

  • @harjeetsinghvirk4551
    @harjeetsinghvirk4551 4 года назад

    harjeet Singh faker jhanda vala sira karta veer ji na kabaddi fa ustad

  • @harvindersundhu5515
    @harvindersundhu5515 4 года назад +2

    siraaa dugg yr

  • @medinahmunawarah6229
    @medinahmunawarah6229 4 года назад

    Dug dug dug dug...aj te end krta🇵🇰

  • @dhillonyad3946
    @dhillonyad3946 4 года назад +6

    Dug wala jatt

  • @shedeajamsbhagatsingh9517
    @shedeajamsbhagatsingh9517 3 года назад

    Khushi Duggan Sira kar giya

  • @sandeepjanegal7605
    @sandeepjanegal7605 4 года назад

    Match bala att.te ghaint c

  • @AmritSingh-ru4qs
    @AmritSingh-ru4qs 3 года назад

    faryad da chota veer v sirra

  • @jashanarsh3741
    @jashanarsh3741 4 года назад

    I love my kabbadi

  • @tjgamer5017
    @tjgamer5017 4 года назад +1

    Sultan SAMSPUR PALI CHANA

  • @pawanheema5545
    @pawanheema5545 4 года назад

    Duga walaa jatt Ghaint bndaa aa

  • @parvindersingh8832
    @parvindersingh8832 4 года назад +4

    Babblu te khushi sirrra krwa gaye 👍👍👍👍👍👍

  • @AmritSingh-ru4qs
    @AmritSingh-ru4qs 3 года назад

    khushi khushi aa bai g

  • @GurpreetSingh-vr6fv
    @GurpreetSingh-vr6fv 4 года назад +1

    Ajj fir dug dug karati jatt ne

  • @raviravideepmaan5049
    @raviravideepmaan5049 4 года назад +2

    Khusi 👌👌👌

  • @karandev4943
    @karandev4943 4 года назад +1

    Very nice

  • @sandeeppanghal4989
    @sandeeppanghal4989 4 года назад +1

    Panjab me haryane ka star player best ayya

  • @GurdeepSingh-om6qd
    @GurdeepSingh-om6qd 4 года назад +1

    kushi jatt siraaaa

  • @shankarbeniwals670
    @shankarbeniwals670 4 года назад +1

    Khushi te khushi aaa

  • @chahal1234
    @chahal1234 4 года назад

    ਕਬੱਡੀ ਖਿਡਾਰੀ ਮਿੰਦਰ ਰੰਗੀਆਂ ਵਾਲੇ ਦੇ ਜੋਹਰ ਬਲਾਕ ਟੂਰਨਾਮੈਟ ਪਿੰਡ ਘਨੌਰੀ ਕਲਾਂ ਨੇੜੇ ਧੂਰੀ ਦੇਖੇ ਗਏ ਸਨ । S.S.CHAHAL.

  • @PB46Live
    @PB46Live 3 года назад

    ਖੁਸ਼ੀ att

  • @sahibphotography6169
    @sahibphotography6169 4 года назад +7

    Khushi dug dug dug.............................

  • @Arshdeepsingh-pc3pw
    @Arshdeepsingh-pc3pw 4 года назад +18

    ਦੁੱਗਾ ਅਲਾ ਜੱਟ ਸਿਰਾ

  • @jashansingh5905
    @jashansingh5905 4 года назад +4

    Khushi

  • @sahildeep8437
    @sahildeep8437 4 года назад

    Khushi duggan 👌👌👌

  • @AmritSingh-ru4qs
    @AmritSingh-ru4qs 3 года назад

    khushi bai sb toh gaint aa

  • @vickykhipal941
    @vickykhipal941 4 года назад +1

    Siraaaa bro 365

  • @lovelylove5344
    @lovelylove5344 4 года назад

    Khushi End kra ghya

  • @ekamdeepsingh5383
    @ekamdeepsingh5383 4 года назад +13

    ਸਭ ਤੋਂ ਵੱਡਾ ਫੁਕਰਾ ਦੁੱਗਾਂ ਵਾਲਾ

  • @palacollsejavakfd6286
    @palacollsejavakfd6286 4 года назад +58

    ਕਿਵੇਂ ਕਲਪ ਦੇ ਕੂਤਰੇ ਕੌਮੇਟਾ ਚ ਖੁਸ਼ੀ ਨੂੰ ਗਲਤ ਬੋਲ ਕੇ ਕਲਪੋ ਕਲਪੋ ਸਲਿਉ ਦੁੱਗਾਂ ਅਲਾ ਜੱਟ ਤਾ ਇਵੇ ਅੱਗ ਲਾਉਂਦਾ ਹੈਟਰਾ ਦੇ ਸੀਨੇ ,✍️✍️👈👈👈🤣🤣🤣

    • @gurpritsingh6180
      @gurpritsingh6180 4 года назад +3

      ਖੱਖ ਦਾ ਦੇਖ ਟੂਰਨਾਮੈਂਟ,ਸ਼ੇਰ ਦੇਖੇ ਨੇ ਉਗਲਾ ਤੇ ਨੱਚਦੇ

    • @palacollsejavakfd6286
      @palacollsejavakfd6286 4 года назад +8

      @@gurpritsingh6180 ਪਿਸ਼ਲੇ ਸਾਲ ਦੇ ਵੀ ਦੇਖ ਲਾ ਕੱਪ ਘਰੇ ਜਾ ਸ਼ੇਰ ਪੁੱਠੇ ਕੀਤੇ ਸੀ ਦੁਗਾਂ ਅਲੇ ਜੱਟ ਨੇ ਬਹੁਤ ਵਾਰੀ ਹੋ ਜਾਂਦਾ ਕਾਈ ਖਿਡਾਰੀ ਨਹੀਂ ਕਿਸੇ ਦਿਨ ਚੱਲਦੇ ਵਲਡ ਕੱਪ ਚੋ ਪ੍ਰੀਤ ਟ੍ਰੈਕਟਰ ਜੱਟ ਨੇ ਕਹਿੰਦੇ ਕਹਾਉਂਦੇ ਪੁੱਠੇ ਕਰਕੇ ਜਿੱਤਿਆ ਸੀ ਬਾਕੀ ਕਲਪੋ ਕਲਪੋ ,,ਖਾ ਕੇ ਨਿਰਣੇ ਕਾਲਜੇ ਮਰ ਜਾਉ ਜਿਨ੍ਹਾਂ ਨੂੰ ਜੱਟ ਜ਼ਹਿਰ ਲਗੱਦਾ ਦੁਗਾਂ ਆਲਾ ਦੁੱਗ ਦੁੱਗ

    • @pardeepshargill6737
      @pardeepshargill6737 4 года назад +4

      Bas aah nme nyanya nu far ke baahan khadiya kar sakda bas. Vdiya redra nu ta lagda v ni.

    • @palacollsejavakfd6286
      @palacollsejavakfd6286 4 года назад +9

      @@pardeepshargill6737 ਚਵਾਲੇ ਨਵੇਂ ਨਿਅਣੇ ਫ਼ਾਈਨਲ ਚ ਕਿਵੇ ਪੁੱਜ ਗਏ ਦੱਸੀ ਜਰਾ ,,,ਪਿਸ਼ਲੇ ਸਾਲ ਦਾ ਰਿਕੋਡ ਚੈਕ ਕਰਲਾ ,, ਬੰਟੀ ਟਿਵੇ ,ਬਚਿੱਤਰ ਤਾਸ਼ਪੁਰ ,ਰਮਨਾ ਮੱਲੀਆਂ ਸੁੱਖਾ ਮਹਾਲ ,,ਰਿੰਕੂ ਖਰੇਟੀ ਜੋਤਾ ਮਹਿਮਦਾਵਲ ਨੂੰ ਸਭ ਤੋਂ ਵੱਧ ਜੱਫੇ ਖੁਸ਼ੀ ਦੇ ਨੇ ਏਵੀ ਲਾਟ ਨਾ ਮਾਰ ਪੁੱਤ

    • @jagroopbrar6381
      @jagroopbrar6381 4 года назад +1

      @@palacollsejavakfd6286 putt laat tan tu maar da jal wale match dekh khakh da fir das jwaak kutt 😂😂😂

  • @ManinderSingh-mx1kw
    @ManinderSingh-mx1kw 4 года назад +2

    Att Kra ti ajj shakot ne

  • @Kuldeep-fe9zi
    @Kuldeep-fe9zi 4 года назад +3

    Y nlle khushi v insan aa raab ni v roj tkda hi khedu j koii v plyer roj ni tkda khed skda

  • @cristianconte5415
    @cristianconte5415 4 года назад

    I don’t know what is going on but it looks fun

  • @lovepreet1038
    @lovepreet1038 4 года назад

    Nyc Kabbaddi

  • @AmritSingh-ru4qs
    @AmritSingh-ru4qs 3 года назад

    khushi bai sirra

  • @chahal1234
    @chahal1234 4 года назад +4

    ਖੁਸ਼ੀ ਦੂਗਾਂ ਵਾਲਿਆਂ
    """""""""""""""""""""""""""
    ਜਿਵੇ ਤੂੰ ਗੁੱਟ ਫੜਦੇ,ਸਾਲ 1965-66 ਵਿੱਚ ਮਸ਼ਹੂਰ ਕਬੱਡੀ ਖਿਡਾਰੀ ਮਿੰਦਰ ਰੰਗੀਆਂ ਵਾਲਾ ਨੇੜੇ ਸ਼ੇਖਾਂ (ਬਰਨਾਲਾ) ਵੀ ਆਪਣਾ ਗੁੱਟ ਜਾਫੀ ਨੂੰ ਆਪਣੇ ਆਪ ਫੜਾਉਦਾ ਹੁੰਦਾ ਸੀ। ਗੁੱਟ ਨੂੰ ਟਾਈਟ ਕਰਨ ਲਈ ਮਿੱਟੀ ਵੀ ਪਾ ਦਿੰਦਾ ਸੀ । ਫਿਰ ਵੀ ਜਾਫੀ ਤੋ ਆਪਣਾ ਗੁੱਟ ਛੁੱਡਾ ਲੈਦਾ ਸੀ ।
    ਅੱਖੀ ਦੇਖਣ ਦੀ ਗੱਲ ਹੈ ।

  • @happychoudhary9814
    @happychoudhary9814 4 года назад

    khushi duggan sirra

  • @dhanwantsidhu1746
    @dhanwantsidhu1746 4 года назад

    Khushi ta khushi

  • @tinkusagwal3302
    @tinkusagwal3302 4 года назад

    Best match

  • @ghaintsandhu5217
    @ghaintsandhu5217 4 года назад +3

    Congrats ustad g

  • @sarfarazahmad8328
    @sarfarazahmad8328 4 года назад +1

    Very Nice khushi BAi

  • @ajaymomi9649
    @ajaymomi9649 4 года назад

    Khushi att sukha bhindra ala wi sira kra gya

  • @jaspreet7899
    @jaspreet7899 4 года назад +10

    Khushi duggan

  • @pardeepsinghpardeepsingh8838
    @pardeepsinghpardeepsingh8838 4 года назад +2

    wah mkl da best match ae nangal ambian sira

  • @harjeetphotographylopon9497
    @harjeetphotographylopon9497 4 года назад

    Sierra veer

  • @manpreetuppal8091
    @manpreetuppal8091 4 года назад +1

    ਸੁੱਖਾ ਬੈਸਟ ਨਿਕਲਣਾ ਸੀ

  • @AmritSingh-ru4qs
    @AmritSingh-ru4qs 3 года назад

    khushi bai att

  • @punjabisong5969
    @punjabisong5969 3 года назад

    Khushi ❤️

  • @ashwanikumar1167
    @ashwanikumar1167 4 года назад +17

    Dugggg duggggg