ਸੁਰਿੰਦਰ ਛਿੰਦਾ ਦਿਲਪ੍ਰੀਤ ਕੌਰ/2017/ਪੁਰਾਣੇ ਗੀਤਾਂ ਨਾਲ ਭਰਪੂਰ ਪੂਰਾ ਅਖਾੜਾ/ਗੁਰਿੰਦਰ ਸਿੰਘ ਪੱਕਾ ਸ਼ਹੀਦਾਂ-ਸਿਰਸਾ

Поделиться
HTML-код
  • Опубликовано: 4 дек 2024

Комментарии • 24

  • @sukhwindersingh3667
    @sukhwindersingh3667 2 месяца назад +3

    ❤❤Miss youshindaji❤❤

  • @budhsingh1095
    @budhsingh1095 5 месяцев назад +9

    1989ਚ ਫਰੀਦਕੋਟ ਮੈ ਆਰਮੀ ਚ ਡਿਊਟੀ ਕਰਦਾ ਸੀ ਲਾਗੇ ਪਿੰਡ ਕੰਮੇਆਣੇ ਬਾਈ ਛਿੰਦਾ ਜੀ ਨੂੰ ਸੁਣਿਆ ਸੀ

  • @janaksingh5653
    @janaksingh5653 4 месяца назад +8

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਬਹੁਤ ਹੀ ਵਧੀਆ ਆਖੜ੍ਹਾ।

  • @nachhtarsingh6805
    @nachhtarsingh6805 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਛਿੰਦਾ ਧੰਨਵਾਦ ਜੀ ਵੀਰ ਜੀ ਮਾਫ਼ ਕਰਨਾ ਜਦੋਂ ਵੀ ਕੋਈ ਧਾਰਮਿਕ ਗਾਇਨ। ਕਰਨਾ ਹੋਵੇ ਓਦੋਂ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਭਾਵੇਂ ਗੁਰੂ ਜੀ ਕੀ ਫਤਿਹ ਹੀ।ਗਜਾਓਣੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasmelsingh8819
    @jasmelsingh8819 5 месяцев назад +24

    1986 ਵਿੱਚ ਪਿੰਡ ਮੋਹਣਪੁਰਾ ਨੇੜੇ ਗੰਗਾਨਗਰ ਰਾਜਸਥਾਨ ਦੇਖਿਆ ਸੀ ਸੁਰਿੰਦਰ ਛਿੰਦਾ ਨੂੰ। ਨਾਲ ਸੀ ਸੁਖਵੰਤ ਸੁੱਖੀ। ਪਹਿਲਾਂ ਉਹ ਕਰਤਾਰ ਰਮਲੇ ਨਾਲ ਗਾਉਂਦੀ ਸੀ।

    • @bhimsain2808
      @bhimsain2808 5 месяцев назад

      vgfhgdthu
      gdgju

    • @GurkiratSingh-fs1dx
      @GurkiratSingh-fs1dx 4 месяца назад +4

      ਅਸੀਂ ਵੀ ਗੰਗਾਨਗਰ ਰਾਜਸਥਾਨ ਤੋਂ ਹੀ ਹੈ ਜੀ

    • @jasmelsingh8819
      @jasmelsingh8819 4 месяца назад +1

      @@GurkiratSingh-fs1dx ਅੱਛਾ ਜੀ

    • @manmohansinghkainth
      @manmohansinghkainth 4 месяца назад

      Qq​@@GurkiratSingh-fs1dx

    • @pawanbrarrr9002
      @pawanbrarrr9002 3 месяца назад

      A£))))))))))))))))))!)!)!)!)!)!)!)!)!)!)!)!)!)papapapap₩!!!°°

  • @aulakhjatt4833
    @aulakhjatt4833 4 месяца назад +2

    ਵਹਿਗੁਰੂ ਜੀ ਸਿੰਦੇ।ਬਾਈ। ਤੇ ਮਿਹਰ ਕਰਨ। ਜੀ

  • @Iqbalsingh-oe8bz
    @Iqbalsingh-oe8bz 5 месяцев назад +2

    Very interesting program ,thank you bai.ji.

  • @nachhtarsingh6805
    @nachhtarsingh6805 5 месяцев назад +2

    ਵਾਹਿਗੁਰੂ ਜੀ ਬਾਬਾ ਜੀ ਪਹਿਲਾਂ ਪੳੜੀ।ਤਾਂ। ਪੂਰੀ ਕਰ ਦਿੰਦੇ ਫੇਰ ਉਧਮ ਸਿੰਘ ਨੂੰ ਸੱਦ ਲੈਂਦੇ ਵਾਹ।ਵਾਹ। ਗਾਇਕ ਬਹੁਤ ਵਧੀਆ ਪਰ। ਮਰਯਾਦਾ ਨੀ।ਆਈ। ਵਾਹਿਗੁਰੂ ਸੁਮੱਤ ਬਖਸ਼ੇ ਅੱਗੇ ਤੋਂ ਵਾਹਿਗੁਰੂ ਜੀ ਸੱਭਦਾ ਭਲਾ ਕਰੇ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @leelasingh226
    @leelasingh226 3 месяца назад

    ਬਾਈ ਛਿੰਦਾ ਗੁਰਬਾਣੀ ਤੁਕਾਂ ਬਿਨਾਂ ਸਿਰ ਢੱਕੇ ਗਾ ਰਿਹਾ ਐ ਜਦੋਂ ਕਿ ਗਲਤ ਹੈ

  • @SukhwinderKaur-c4c
    @SukhwinderKaur-c4c 2 месяца назад

    Shinda ji shinda c par mank sab mank hi c

  • @user-shama88
    @user-shama88 5 месяцев назад +3

    1980ਵਿੱਚ ਲੰਬੀ ਪਿੰਡ ਦੇਖਿਆ ਸੀਂ

  • @nandanmann1879
    @nandanmann1879 5 месяцев назад +1

    1992 ਵਿਚ ਲਵਾਇਆ ਸੀ

  • @sukhjindersingh5701
    @sukhjindersingh5701 4 месяца назад +1

    Mreo walo

  • @bachansingh4689
    @bachansingh4689 3 месяца назад

    Tv

  • @singha85
    @singha85 5 месяцев назад +2

    Was shinda better then kuldeep manak

  • @AmarjeetsinghKhepar
    @AmarjeetsinghKhepar 5 месяцев назад +2

    😂