1986 Kartar Ramla Paramjit Sandhu । ਫੁੱਲ ਲਾਈਵ ਅਖਾੜਾ ਪਿੰਡ ਥੇਹ ਗੁੱਜਰ । ਜਿਲ੍ਹਾ ਫਿਰੋਜ਼ਪੁਰ

Поделиться
HTML-код
  • Опубликовано: 8 фев 2025
  • #kartarramlaparamjitsandhu #ਕਰਤਾਰਰਮਲਾਪਰਮਜੀਤਸੰਧੂ #ਥੇਹਗੁੱਜਰ #ਮਹਿਮੂਆਣਾ
    🦚PLZZ SUBSCRIBE MY CHANNEL
    ☎️RINKU ROMANA
    KARTAR RAMLA PARAMJIT SANDHU
    HARJIT GILL AMAR SINGH CHAMKIA DA STEJ SAKETRI SI
    LIVE AKHARA 31.1.1986
    VILLAGE THEH GUJAR
    DIST FEROZPUR
    EKBAL
    WEDS
    GURMEET
    ਇਹ ਅਖਾੜਾ ਇਕਬਾਲ ਸਿੰਘ ਬਰਾੜ ਦੇ ਵਿਆਹ ਦਾ ਹੈ
    ਪਤਨੀ ਗੁਰਮੀਤ ਕੌਰ
    ਪਿਤਾ ਸਰਦਾਰ ਕਰਤਾਰ ਸਿੰਘ ਬਰਾੜ
    ਭਰਾ ਅਵਤਾਰ ਸਿੰਘ ਸਰਪੰਚ
    ਭਰਾ ਜਗਤਾਰ ਸਿੰਘ ਬਰਾੜ
    ਪਿੰਡ ਮਹਿਮੂਆਣਾ ਜਿਲ੍ਹਾ ਫਰੀਦਕੋਟ
    VILLAGE MEHMUAANA
    DIST FARIDKOT
    ਧਾਰਮਿਕ ਗੀਤ ਹਰਜੀਤ ਗਿੱਲ ਅਮਰ ਸਿੰਘ ਚਮਕੀਲਾ ਦੇ ਨਾਲ ਵੀ ਸਟੇਜ ਸੈਕਟਰੀ ਸੀ

Комментарии • 64

  • @nirmalsingh9484
    @nirmalsingh9484 3 года назад +4

    ਬਹੁਤ ਵਧੀਆ ਅਖਾੜਾ ਹੈ ਕਰਤਾਰ ਰਮਲਾ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ

  • @ਗਲਪੰਜਾਬਦੀ-ਥ5ਖ
    @ਗਲਪੰਜਾਬਦੀ-ਥ5ਖ 3 года назад +12

    ਇਹ ਅਖਾੜੇ ਹੁਣ ਕਿਧਰੇ ਨਹੀ ਲਗਦੇ

  • @janaksingh5653
    @janaksingh5653 2 года назад +4

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ। ਧੰਨਵਾਦ ਜੀ ਅਖਾੜਾ ਵਹੁਤ ਵਧੀਆ ਲੱਗਾ

  • @winingpb31vale31
    @winingpb31vale31 3 года назад +8

    ਸੁਪਰ ਹਿੱਟ ਜੋੜੀ ਦੀ ਜੀ 🤗👍😍❤️ਬਹੁਤ ਮਿਸ ਕਰਦੇ ਆ ਰਮਲਾ ਜੀ 😭

  • @jagsirsingh551
    @jagsirsingh551 5 месяцев назад

    ਰਮਲਾ ਜੀ ਤੇ ਪਰਮਜੀਤ ਸੰਧੂ ਦੀ ਬਹੁਤ ਵਧੀਆ ਜੋੜੀ ਸੀ

  • @mangatsinghkularan2031
    @mangatsinghkularan2031 3 года назад +10

    ਉਹਨਾਂ ਦਿਨਾਂ ਕਿਨੇ ਸੋਹਣੇ ਦਿਨ ਸੀ ਪੰਜਾਬ ਦੀ ਧਰਤੀ ਤੇ

  • @SatpalSingh-rx9dr
    @SatpalSingh-rx9dr 2 года назад +2

    ਪੰਜ ਰੁਪਏ ਅੱਜ ਸੌ ਰੁਪਏ ਦਿੰਦਿਆ ਵੀ ਸ਼ਰਮ ਆਉਦੀ ਘੱਟੋਘੱਟ ਪੰਜ ਸੌ

  • @HardevSingh-lf6cq
    @HardevSingh-lf6cq 3 года назад +11

    ਹਰਜੀਤ ਗਿੱਲ ਧਾਰਮਿਕ ਗੀਤ ਪੇਸ ਕਰ ਰਿਹਾ ਬਹੁਤ ਵਧੀਆ ਵੀਰ ਜੀਉ

    • @ajaypalsingh0
      @ajaypalsingh0 3 года назад +1

      ਹਰਜੀਤ ਗਿੱਲ ਕੌਣ ਸੀ?

    • @sukhmandersinghhh4499
      @sukhmandersinghhh4499 2 года назад

      @@ajaypalsingh0 ਇਸ ਤੋਂ ਬਾਅਦ ਚਮਕੀਲੇ ਨਾਲ ਮਾਰਿਆ ਗਿਆ ਹਰਮੋਨੀਅਮ ਪਲੇਅ ਕਰਦਾ ਹੁੰਦਾ ਸੀ

  • @guradittasidhu5115
    @guradittasidhu5115 2 месяца назад +1

    Bahot. Badhia. Jorri. he

  • @GurpreetSingh-fb6sm
    @GurpreetSingh-fb6sm Год назад

    ਪੁਰਾਣੇ ਗੀਤ🎶🎧🎤 ਸਦਾ ਬਹਾਰ ਹਨ ਅੱਜ ਵੀ ਸੁਣ ਲਓ ਨਵੇਂ ਲੱਗਦੇ ਹਨ

  • @AvtarSingh-hn8me
    @AvtarSingh-hn8me 3 года назад +2

    ਹਰਜੀਤ ਗਿਲ ਵਧੀਆ ਇਨਸਾਨ ਸੀ

  • @gurdeepsinghbuggar1986
    @gurdeepsinghbuggar1986 2 месяца назад

    ਇਸ ਜੋੜੀ ਦਾ ਕੋਈ ਤੋੜ ਨਹੀਂ

  • @lakhasandhu04231
    @lakhasandhu04231 3 года назад +4

    ਬਹੁਤ ਵਧੀਆ

  • @gurdipdehar7070
    @gurdipdehar7070 10 месяцев назад

    ਧਾਰਮਿਕ ਗੀਤ ਨਾਲ ਹਾਜ਼ਰੀ ਲਗਵਾਈ ਬਹੁੱਤ ਧੰਨਵਾਦ

  • @HappyBathinda-t5g
    @HappyBathinda-t5g Год назад +1

    Good kartar pammi

  • @HSKHAIRA
    @HSKHAIRA Год назад

    ਮੈ 58 ਸਾਲ ਦੀ ਉਮਰ ਦਾ ਹਾਂ ਜੀ।
    ਚੜ੍ਹਦੀ ਜਵਾਨੀ ਸਾਢੇ 18 ਸਾਲ ਦੀ ਉਮਰ ਵਿਚ ਫੌਜ ਵਿੱਚ ਭਰਤੀ ਹੋ ਗਿਆ ਸੀ। ਇਹ ਗਾਣਾ ਬਨੇਰਿਆਂ ਤੇ ਵੱਜਦਾ ਸੁਣਦਾ ਸਾਂ। ਜੋ ਅੱਜ ਵੀ ਸੁਣ ਰਿਹਾ ਹਾਂ। ਇਹ ਗਾਣੇ ਸੁਣ ਕੇ ਮੈਨੂੰ ਨੀ ਲੱਗਦਾ ਕਿ ਮੈਂ ਬੁਢਾਪੇ ਵਿੱਚ ਕਦਮ ਰੱਖ ਚੁੱਕੀਆ ਹਾਂ। ਕਿਉਂਕਿ ਇਹ ਗੀਤ ਸਦਾਬਹਾਰ ਹਨ। ਨਾ ਮੂਤ ਦੀ ਝੱਗ ਵਾਂਗ ਉਫਾਣ ਤੋਂ ਬਾਅਦ ਅਲੋਪ ਹੋ ਜਾਣਗੇ। ਅੱਜ ਕੱਲ੍ਹ ਦੇ ਗਾਇਕਾਂ ਦੀ ਤਰ੍ਹਾਂ।

  • @sonifirozpuria7776
    @sonifirozpuria7776 9 месяцев назад

    Sade mehma pind vee aaya see aaz bhi yaad hai mai five class me tha ❤❤

  • @yadwindersingh7091
    @yadwindersingh7091 Месяц назад

    Very nice

  • @RaghvirSingh-d5k
    @RaghvirSingh-d5k 4 месяца назад

    Very nice 👌 👍

  • @HarpalSingh-qd5lp
    @HarpalSingh-qd5lp Год назад

    Nazara AA gia y .Thanks g

  • @harbhajansoomal4709
    @harbhajansoomal4709 2 года назад

    Very good ramla Bai ji

  • @singhji988
    @singhji988 2 года назад

    parmjeet sandhu pehla v baut sohni c te hun v sohni aa

  • @gurindersingh3584
    @gurindersingh3584 3 года назад +1

    Super Duper ji

  • @sonifirozpuria7776
    @sonifirozpuria7776 9 месяцев назад +1

    Very good my fevorite singer ❤❤❤❤

  • @RobinSinghSahi
    @RobinSinghSahi 2 года назад

    Meer dil vich tu....

  • @SukhrajSingh-li7vy
    @SukhrajSingh-li7vy Год назад +1

    ਪਹਿਲੇ ਸਮੇਂ ਪੱਗਾਂ ਹੀ ਪੱਗਾਂ ਦਿਸ ਰਾਹੀਆਂ ਨੇ ਪਰ ਹੁਣ ਕੋਈ ਹਾਲ ਨਹੀਂ ਲੋਕ ਸਿੱਖੀ ਤੋਂ ਕਿਨੇ ਦੂਰ ਹੋ ਗਏ ਨੇ 😢😢

  • @kulwindersandhu8954
    @kulwindersandhu8954 3 года назад +2

    Sirrrrrra

  • @amreeksingh3372
    @amreeksingh3372 2 года назад

    ਵਾਹਿਗੁਰੂ ਜੀ

  • @nav8472
    @nav8472 Год назад

    Super

  • @sidhuanoop
    @sidhuanoop 3 года назад +2

    Miss you ustad ji

  • @sekhongursewak8605
    @sekhongursewak8605 2 года назад

    ਇਕ ਨੰਬਰ ਅਖਾੜਾ

  • @karamjeetsingh7792
    @karamjeetsingh7792 3 года назад +1

    Very nice ji Waheguru ji 👌🌷

  • @mohindersinghsidhu3345
    @mohindersinghsidhu3345 3 года назад

    Very nice

  • @amardeepsingh1045
    @amardeepsingh1045 3 года назад

    Good Romana

  • @sonifirozpuria7776
    @sonifirozpuria7776 9 месяцев назад

    Mere pind de kol hai mehma pind de Near hai ❤❤❤

  • @randeepmaan7836
    @randeepmaan7836 3 года назад

    Sirra ramala Saab❤️❤️❤️

  • @GurcharanSingh-c5q
    @GurcharanSingh-c5q 9 месяцев назад

    ਅਸਲੀ ਪੰਜਾਬੀ ਅਖਾੜਾ ਜੀ

  • @parkashsingh1549
    @parkashsingh1549 3 года назад

    Good 👍

  • @ArshdeepSingh-qp7kd
    @ArshdeepSingh-qp7kd 3 года назад +2

    👍👍👍

  • @faqirsingh4723
    @faqirsingh4723 3 года назад

    Ramlam nice. Sog. 🌷🌷🌷👍

  • @balwindersinghbhandohal6298
    @balwindersinghbhandohal6298 3 года назад

    Good

  • @kuldeepSingh-nh8up
    @kuldeepSingh-nh8up 3 года назад

    GoldenTimeMitro

  • @babbaljeetsingh3931
    @babbaljeetsingh3931 2 года назад

    ❤️❤️❤️👍👍👍

  • @uncommonlolis5122
    @uncommonlolis5122 2 года назад

    ਵੀਰ ਜੀ ਬਹੁਤ ਹੀ ਵਧੀਆ ਅਖਾੜਾ । ਚੰਗਾ ਹੋਵੇ ਹੋਰ ਅਖਾੜੇ ਵੀ ਪਾ ਦਿਓ।

  • @pargatbhullarchangaliwalao3225
    @pargatbhullarchangaliwalao3225 2 года назад

    🙏🌹🌹🙏

  • @surinderkumar-hp1hk
    @surinderkumar-hp1hk 4 месяца назад

    Bhai ji hun oh Punjab Punjab nahi reha.

  • @Baldev19
    @Baldev19 3 года назад +1

    Dawara nahi aona o samay te ramla

  • @dalbagsingh5489
    @dalbagsingh5489 3 года назад +1

    Marre Wala phate ajj Kal ketha

  • @PrabeepSingh-h7u
    @PrabeepSingh-h7u Год назад

    Old is gold 🪙

  • @pargatuppal7684
    @pargatuppal7684 2 года назад +1

    ਗਾਇਕੀ ਦੇ ਮੋਢੀ ਬੰਦੇ

  • @malkitsingh193
    @malkitsingh193 3 года назад

    Narinder Biba di nakal nahin kar sakde biba

  • @GurdeepSingh-sp9ul
    @GurdeepSingh-sp9ul 2 года назад

    Ramla Sandhu nu pata nahi ki khawanda riha ,pichhon eni moti ho gayi

  • @SatpalSingh-rx9dr
    @SatpalSingh-rx9dr 2 года назад

    ਬਹੁਤ ਹੀ ਵਧੀਆ

  • @tarlochansingh7722
    @tarlochansingh7722 3 года назад

    Very nice

  • @jassikhangura4241
    @jassikhangura4241 3 года назад

    Good

  • @balveersingh9405
    @balveersingh9405 3 года назад +1

    Verry good