ਝੋਨੇ ਦੀ ਸੁੱਕਾ ਕੱਦੂ ਵਿਧੀ: ਪੂਰੀ ਜਾਣਕਾਰੀ ਤਜ਼ਰਬੇਕਾਰ ਕਿਸਾਨਾ ਦੀ ਜ਼ੁਬਾਨੀ | Dhaan Ki Sukha Kaddu Vidhi

Поделиться
HTML-код
  • Опубликовано: 13 сен 2024
  • ਝੋਨੇ ਦੀ ਸੁੱਕਾ ਕੱਦੂ ਵਿਧੀ ਪੂਰੀ ਜਾਣਕਾਰੀ ਤਜ਼ਰਬੇਕਾਰ ਕਿਸਾਨਾ ਦੀ ਜ਼ੁਬਾਨੀ
    ਖੇਤੀ ਲਾਗਤ ਘਟਾਉਣ ਅਤੇ ਪਾਣੀ ਬਚਾਉਣ ਪੱਖੋਂ ਝੋਨਾ ਲਾਉਣ ਦੀ ਸੁੱਕਾ ਕੱਦੂ ਵਿਧੀ ਬੇਹੱਦ ਕਾਰਗਰ ਵਿਧੀ ਹੈ। ਪਿੰਡ ਝੱਖੜਵਾਲਾ ਫਰੀਦਕੋਟ ਦੇ ਇਹ ਦੋਹੇਂ ਕਿਸਾਨ ਭਾਈ ਇਸ ਵਾਰ ਲਗਾਤਾਰ ਤੀਜੀ ਦਫ਼ਾ ਇਸ ਵਿਧੀ ਨਾਲ ਝੋਨਾ ਲਾਉਣ ਜਾ ਰਹੇ ਹਨ। ਸੋ ਆਓ ਆਪਾਂ ਵੀ ਬਾਈਆਂ ਦੇ ਤਜਰਬੇ ਦਾ ਲਾਹਾ ਖੱਟੀਏ🙏

Комментарии • 71

  • @gurchatandhaliwal9069
    @gurchatandhaliwal9069 Год назад +10

    ਅਸੀਂ ਤਾਂ ਜੀ ੪ ਸਾਲ ਤੋਂ ਸੁਕਾ ਕੱਦੂ ਨਾਲ ਝੋਨਾ ਲਾਉਂਦੇ ਹਾਂ, ਅਸੀਂ ਤਾਂ ੨ਵਾਰ ਤਵੀ ਨਾਲ ਵਾਹ ਕੇ ੧ਵਾਰ ਸਹਾਰੀ ੨ਵਾਰ ਹਲਾਂ ਵਾਹ ਕੇ ੨ਵਾਰ ਸੁਹਾਗਾ ਮਾਰਕੇ ਪਾਣੀ ਛੱਡ ਕੇ ਝੋਨਾ ਲਵਾ ਦੇਦੇ ਹਾ, ਜੇਕਰ ਪਾਣੀ ਸੁੱਕ ਜੇ ਤਾਂ ਦਵਾਰਾ ਪਾਣੀ ਲਾਓ ਝੋਨਾ ਲੱਗੇ ਤੋਂ ਰਿਫਿਟ ਦਵਾਈ ਪਾਓ, ਝੋਨਾ ਗਿਲਾ ਰੱਖੋ ਪਾਣੀ ਖੜਾਉਣ ਦੀ ਕੋਈ ਲੋੜ ਨਹੀਂ ਜਿਲਾ ਮਲੇਰਕੋਟਲਾ

  • @AmarjeetSingh-no5mk
    @AmarjeetSingh-no5mk Год назад +4

    ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਉਪਰਾਲੇ ਦਾ। ਤੁਹਾਡੀ ਮੇਹਨਤ ਸਦਕਾ ਹੀ ਇਹ ਸਭ ਕੁਝ ਹੋ ਰਿਹਾ ਹੈ। ਪਾਣੀ ਵੀ ਬਚੂ, ਖਰਚਾ ਵੀ ਘਟੂ, ਅਤੇ ਕੁਆਲਟੀ ਵੀ ਵਧੀਆ ਬਣਜੂ ਬਾਈ ਜੀ। ਧੰਨਵਾਦ ਤੁਹਾਡੇ ਉਪਰਾਲੇ ਦਾ।

  • @jagjitsingh1078
    @jagjitsingh1078 Год назад +12

    ਗੁਰਪ੍ਰੀਤ ਜੀ ਇਸ ਸਾਲ ਅਸੀਂ ਵੀ ਸੁੱਕੇ ਕੱਦੂ ਵਾਲਾ ਝੋਨਾ ਅਠਾਰਾਂ ਵੀਹ ਕਿਲੇ ਲਾ ਰਹੇ ਹਾਂ ਤੁਹਾਡੀਆ ਵੀਡੀਓ ਦੇਖ ਕੇ

  • @gyanijarnail6919
    @gyanijarnail6919 11 месяцев назад

    ਬਹੁਤ ਵਧੀਆ ਵਿਧੀ ਆ ਜੀ ਆਪਾ ਲਾਇਆ ਇਸ ਵਾਰ ਕਮਾਲ ਦਾ ਰਿਜਲਟ ਆ ਜੀ ਧੰਨਵਾਦ ਜੀ

  • @gurmailsinghgill8487
    @gurmailsinghgill8487 Год назад

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ। ਗੁਰਪ੍ਰੀਤ ਸਿੰਘ ਜੀ ਸੁਕਰੀਆ

  • @jassigameryt6224
    @jassigameryt6224 Год назад

    ਸੁਕਾ ਕੱਦੋ ਸਾਡੇ ਪਿੰਡ ਵੀ ਬਹੁਤ ਸਾਰੇ ਕਿਸਾਨ ਲੋਕ ਲਾਉਂਦੇ ਹਨ ਕਈ ਸਾਲਾਂ ਤੋਂ ਠੀਕ ਹੈ ਮੈਂ ਵੀ ਐਤ ਕੀ ਬੀਜੀਆਂ ਤੇ ਸੁਕਾ ਕੱਦੋ ਕਰਨਾ

  • @gurcharansinghsandhu8427
    @gurcharansinghsandhu8427 Год назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @chamkaursarao1615
    @chamkaursarao1615 Год назад

    ਬਹੁਤ ਵਧੀਆ ਜਾਣਕਾਰੀ ਗੁਰਪ੍ਰੀਤ ਬਾਈ

  • @pappusidhu3462
    @pappusidhu3462 Год назад +1

    ਅੱਜ ਹੋਰ ਨਮਾ ਹੀ ਰੰਗ ਰੂਪ ਆ

  • @KaliramJangra-re5yn
    @KaliramJangra-re5yn Год назад +1

    Ram Ram Dr. Sahab ji

  • @jarnailsingh2115
    @jarnailsingh2115 Год назад +2

    Ji

  • @vinodgill1837
    @vinodgill1837 Год назад +1

    Very nice 👌

  • @chnajamulhassanchadhar3537
    @chnajamulhassanchadhar3537 Год назад +2

    Me from Pakistan,,bhaii g aggr zamen laser lvel hva ,,,odha vich is trha he panni chad ka la skdda aa,,reply zror kario??

  • @kuldeepnain7362
    @kuldeepnain7362 Год назад +2

    Good information veer ji

  • @nikkudhillon1962
    @nikkudhillon1962 Год назад +3

    ਬਾਕੀ ਬਾਈ ਸੱਭ ਤੋ ਵੱਡੀ ਗੱਲ ਪਾਣੀ ਦੀ ਬੱਚਤ ਆ

  • @uttamkheti68
    @uttamkheti68 Год назад +3

    ਵੀਰ ਜੀ ਮੈਂ ਤਿੰਨ ਸਾਲਾ ਤੋਂ ਬਿਨ੍ਹਾਂ ਕੱਦੋ ਕੀਤੇ ਝੋਨੇ ਲਗਾ ਰਿਹਾ ਹਾਂ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਮੈਂ ਸਿਰਫ ਇਕ ਵਾਰ ਹੀ ਸੁਹਾਗਾ ਮਾਰਦਾ ਕੋਈ ਦਿੱਕਤ ਨਹੀਂ ਹੈ, ਜਰੂਰੀ ਨੋਟ ਇੱਸ ਵਿਧੀ ਨੂੰ ਬਿਨ੍ਹਾਂ ਕੱਦੋ ਕੀਤੇ ਦਾ ਨਾਮ ਦਿੱਤਾ ਜਾਵੇ ਕਿਉਂਕਿ ਆਪਾਂ ਕੱਦੋ ਤਾਂ ਕੀਤਾ ਹੀ ਨਹੀਂ ਹੈ.

    • @virpalsatnam6249
      @virpalsatnam6249 Год назад

      Veer kakh ni hunde je hude a ta kehdi sapre karde o

    • @jsrecords-bk5nz
      @jsrecords-bk5nz Месяц назад

      ਭਾਈ ਸਾਬ ਕਿੰਨੀ ਵਾਰੀ ਪਾਣੀ ਲਗਾਉਦੇ ਜੇ

  • @navjit272
    @navjit272 2 месяца назад +1

    ਚੱਗ ਨੀ ਬਣਦੀ ਕਣਕ ਦੇ ਡੱਕੇ ਖੂਝਿਆਂ ਚ ਮਾਰ ਨੀ ਕਰਦੇ

  • @lakhwinderbrar1392
    @lakhwinderbrar1392 Год назад +1

    🙏🙏

  • @morjaat5041
    @morjaat5041 Год назад +1

    बहोत बहोंत धन्यवाद गुरप्रीत वीर जी ।

  • @daljitvirk5328
    @daljitvirk5328 Год назад +2

    ਵੀਰੇ ਸਤਿ ਸੀ੍ ਅਕਾਲ ਵੀਰੇ ਤੁਸਾਂ ਦੱਸਿਆ ਸੀ ਕੇ ਸਬਜੀਆਂ ਦੇ ਛਿੜਕਿਆ ਤੋਂ ਖਾਦ ਬਣਾਉਣਾ ਗੰਢੇ ਤੇਲਸਣ ਦੇ ਛਿਲਕੇ ਨਾ ਪਾਉਣਾ ਪਰ ਮੈਂ ਖਾਦ ਤਿਆਰ ਕੀਤੀ ਜੈਵ ਰਸਾਇਣ 200 ਲਿਟਰ ਫਲ ਸਬਜੀਆਂ ਪਾ ਕੇ ਪਰ ਮੈਂ ਗੰਢੇ ਤੇ ਲਸਣ ਪਾ ਬੈਠਾ ਖਾਦ ਤਿਆਰ ਹੈ ਵੀਰੇ ਵਰਤੀ ਜਾ ਨਾ ਨੁਕਸਾਨ ਤਾ ਨਹੀ ਕਰੇਗੀ ਦੂਜਾ ਮੈ ਕਣਕ ਵੀ ਸਾਰੀ ਮੈਚਿੰਗ ਵਿਧੀ ਨਾਲ ਬੀਜੀ ਸੀ ਹੁਣ ਝੋਨਾ ਵੀ ਸਾਰਾ ਸੁੱਕੇ ਕੱਦੂ ਵਾਲੀ ਲਾਉਣਾ

  • @jagjitsingh1078
    @jagjitsingh1078 Год назад +5

    ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @DavinderSingh-gu8rc
    @DavinderSingh-gu8rc Год назад +2

    ਮੈ ਵੀ 3 ਕਿੱਲੇ ਸੁੱਕੇ ਕੱਦੂ ਵਾਲਾ ਝੋਨਾ ਲਾ ਰਿਹਾ ਹਾਂ

  • @sukhmand8476
    @sukhmand8476 Год назад +2

    Gurpeet vir ji me 1 aekr da teel kraga suka khdu wala patti

  • @gurtejbrar8283
    @gurtejbrar8283 Год назад +1

    ਮੈਂ ਵੀ ਏਸੇ ਵਿਧੀ ਨਾਲ ਲਾ ਰਿਹਾ ਵੀਰ

  • @GaganSingh-qg2bm
    @GaganSingh-qg2bm Год назад +3

    Retli jamin ch v Suke kadoo vidhi vart skde a dsyo ji 🙏

  • @balsher
    @balsher Год назад +1

    Gurpreet Veer ji maki wale khet which es tarike naal chona lag sakda

  • @harindersingh9501
    @harindersingh9501 Год назад

    but vadea

  • @sokh9
    @sokh9 Год назад +2

    Sat sri akal Gurpreet 22 ji
    Last time wheat v mulching technique nal lai c yield v 23 qt ayi hun paddy v sukke kadu nl laun ja rahe a 10 kille. Ik tohada ditta number hamesha off aunda. Number deo

  • @khushnoorkaurmalhi1585
    @khushnoorkaurmalhi1585 Год назад

    Bai ji dakar da ki matlab chikni ja nehri kallar vali ja majhe di bolli ch ki smjhey

  • @harmilapsingh1882
    @harmilapsingh1882 Год назад +1

    ਵੱਟਾਂ ਪੋਚਣੀਆਂ ਜਾਂ ਨਹੀਂ ਸੁੱਕੇ ਕੱਦੂ ਚ dasso y ji koi?

  • @shonki6049
    @shonki6049 Год назад +1

    ਬਾਈ ਮੈ ਪਨੀਰੀ ਬੀਜੀ ਸੀ ਮੰਲਚਿੰਗ ਵੀਦੀ ਪੂਰੀ ਕਾਮਜ਼ਾਬ ਆ 🙏🙏

  • @GagandeepSingh-jy4ft
    @GagandeepSingh-jy4ft Год назад +1

    22 ਨਵੇ ਬਾਨ ਵਿੱਚ ਸੁੱਕਾ ਕੱਦੂ ਕਰ ਸਕਦੇ ਹਾ ਜੀ

  • @simranjeet8193
    @simranjeet8193 Год назад

    Bhaji laser level toh baad ise trh he pani shd k bijai kiti ja skdi hai jhone di jo dobara suka kaddu krna pau

  • @balramswami4025
    @balramswami4025 Год назад +2

    क्या कंप्यूटर कराहा लगाने के बाद सीधे ही पानी छोड़ कर धान लगाया जा सकता है ?

  • @ranahasnat9772
    @ranahasnat9772 Год назад

    Veer g men Pakistan sy h0n plz reply. Agar pani khara na ho leken hm 10 din lagataar pani lagaty rahin tu kaam chal jaye ga?

  • @chahalch-mj6kb
    @chahalch-mj6kb Год назад

    ਮੇਰੇ 3 ਕਿੱਲੇ ਵਿੱਚ ਮੋਟਰ ਹੈਨੀ ਜਰਨੇਟਰ ਨਾਲ ਪਾਣੀ ਲੱਗਦਾ ਖੇਤ ਡਾਕਰ ਨੇ ਕੀ ਮੈਂ ਓੁਸ ਖੇਤ ਵਿੱਚ ਸੁੱਕਾ ਕੱਦੂ ਕਰਕੇ pr126 ਝੋਨਾ ਲਾ ਸਕਦਾ ਕੱਖਾ ਦੀ ਕਿੰਨੀ ਕੁ ਦਿੱਕਤ ਅਾਓੁ (ਬਹਿਰਾਮ ਨੇੜੇ ) ਖੇਤ ਨੇ ਅਾਪਣੇ

  • @pargatsinghchahal9221
    @pargatsinghchahal9221 Год назад +1

    Bute kinni distance te laune a

  • @kulveersingh4533
    @kulveersingh4533 Год назад +2

    Veer g vattan kado paunia aa

  • @agriinformation6151
    @agriinformation6151 Год назад +2

    Mai v 2kille laune

  • @imransandhu4439
    @imransandhu4439 Год назад

    Khaad dwai da poochiya hia nai

  • @khushnoorkaurmalhi1585
    @khushnoorkaurmalhi1585 Год назад

    Bai kine din di paneeri nu pathiya di spray kr skde ha

  • @jaideeppannu9726
    @jaideeppannu9726 Год назад

    Bai ji 1847 la sakde ha

  • @jeevandhiman2569
    @jeevandhiman2569 Год назад

    Bai jithe retli jameen aa uthe kmayab aa sukka jhonna .daso jarur

  • @satbirsingh1791
    @satbirsingh1791 Год назад

    Ph 4.5h jamin da ki paiye kina paiye

  • @allroundervideos3268
    @allroundervideos3268 Год назад +1

    ਬਾਸਮਤੀ ਵੀ ਲਗਜੁ ਗੀ ਕੇ

  • @indersohi804
    @indersohi804 Год назад

    ਨਦੀਨ ਦਾ ਹੱਲ ਕੀ ……..?

  • @jagbir0751
    @jagbir0751 Год назад

    ਇਸ ਵਾਰ ਬਾਰਸ ਮੀਹ ਪਈ ਜਾਦਾ