Rano | Satish Kaul | Bhavna Bhatt | Veerinder | Mehar Mittal | Full Action Punjabi Movie 1982

Поделиться
HTML-код
  • Опубликовано: 12 сен 2024
  • Subscribe TO Express Movies:- bit.ly/3rixRYZ
    Rano | Satish Kaul | Bhavna Bhatt | Veerinder | Mehar Mittal | Full Action Punjabi Movie
    Movie : Rano
    Stars : Bhavana Bhatt, Satish Kaul, Veerendra, Mehar Mittal
    Director : Satish Bhakri

Комментарии • 154

  • @labhsingh5811
    @labhsingh5811 10 месяцев назад +27

    ਸੰਨ 1980.ਵਿੱਚ ਰਾਣੋਂ ਫਿਲਮ ਖੰਨਾ ਸ਼ਹਿਰ ਵਿਖੇ ਵੇਖੀ ਸੀ ਬਹੁਤ ਵਧੀਆ ਲੱਗੀ ਸੀ ਉਸ ਸਮੇਂ ਮੇਰੀ ਉਮਰ 20.ਸਾਲ ਸੀ।ਉਸ ਸਮੇਂ ਇਹ ਫਿਲਮ ਬੜੀ ਸੁਪਰਹਿੱਟ ਸੀ। ਅੱਜ ਜਦੋਂ ਇਹ ਫਿਲਮ ਦੇਖਦੇ ਹਾਂ ਖੰਨਾ ਸ਼ਹਿਰ ਯਾਦ ਆ ਜਾਂਦਾ ਹੈ ਜੀ।

    • @AffectionateCoastalBeach-tz4dz
      @AffectionateCoastalBeach-tz4dz 5 месяцев назад +1

      ਬਾਈ ਜੀ ਤੁਹਾਨੂੰ ਕੋਈ ਭੁਲੇਖਾ ਪੈ ਗਿਆ ਇਹ ਫਿਲਮ 1982 ਵਿੱਚ ਆਈ ਸੀ ਅਸੀਂ ਇਹ ਫਿਲਮ ਅਰੋੜਾ ਪੈਲਸ ਵਿੱਚ ਦੇਖੀ ਸੀ ਇਸ ਦਾ ਪਹਿਲਾ ਹੀ ਸੋ਼ਅ ਸੀ ਅਰੋੜਾ ਪੈਲਸ ਵਿੱਚ ,ਅਰੋੜਾ ਪੈਲਸ ਨਵਾਂ ਬਣਿਆ ਸੀ ਉਸ ਵਿੱਚ ਇਹ ਪਹਿਲੀ ਫਿਲਮ ਲੱਗੀ ਸੀ ਅਤੇ ਫਿਲਮ ਸੈਦਾਂ ਜੋਗਣ 1979 ਵਿੱਚ ਆਈ ਸੀ ਜੀ
      ਧੰਨਵਾਦ ਜੀ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

    • @kuldeepsinghbrar3941
      @kuldeepsinghbrar3941 Месяц назад

      ​@@AffectionateCoastalBeach-tz4dz❤❤❤❤❤❤❤❤❤❤

    • @Singhballi4887
      @Singhballi4887 Месяц назад

      Lgda videsh aa gya sajjna

  • @TarsemSharmaSharma
    @TarsemSharmaSharma 11 месяцев назад +11

    ਰਾਣੋ ਰਾਣੋ ee ਆ ਬਚਪਨ ਵਿੱਚ ਜਾਂਦੇ ਸੀ ਫਿਲਮ ਵੇਖਣ । ਬਚਪਨ ਯਾਦ ਆ ਗਿਆ।

  • @butasinghchatamla5978
    @butasinghchatamla5978 Год назад +6

    ਇਸ ਫਿਲਮ ਦੀ ਸ਼ੂਟਿੰਗ ਮੇਰੇ ਗੁਆਂਢੀ ਪਿੰਡ ਚਤਾਮਲੀ ਵਿੱਚ ਹੋਈ ਸੀ ਅਸੀਂ ਵੀ ਵੇਖਣ ਜਾਂਦੇ ਸੀ

    • @ashokgarg3519
      @ashokgarg3519 Год назад +2

      ਇਹ ਪਿੰਡ ਕਿਸ ਜਿਲੇ ਵਿੱਚ ਹੈ

    • @butasinghchatamla5978
      @butasinghchatamla5978 Год назад +2

      @@ashokgarg3519 ਜ਼ਿਲ੍ਹਾ ਰੋਪੜ

    • @Kuldeepsingh-gt1dj
      @Kuldeepsingh-gt1dj Год назад

      ਰਣਜੀਤ,ਪੂਰਾ,,ਦੀ,,ਸਟਿੰਗ,,22,

    • @GurlalSingh-cv1kd
      @GurlalSingh-cv1kd 7 месяцев назад

      ਲਾਭ ਚਤਾਮਲੀ ਵਾਲਾ ਜੀ

  • @kantakhullar104
    @kantakhullar104 Месяц назад +1

    ਅਸੀਂ ਲੁਧਿਆਣੇ ਅਰੋੜਾ ਪੈਲੇਸ ਵਿੱਚ ਦੇਖ ਕੇ ਆਏ ਸੀ 🎉🎉

  • @jaswindersingh2793
    @jaswindersingh2793 2 месяца назад +2

    ਇਸ ਫਿਲਮ ਨੇ ਛੋਲੇ ਫਿਲਮ ਨੂੰ ਟੱਕਰ ਦਿੱਤੀ ਸੀ

  • @parminderjattana7350
    @parminderjattana7350 8 месяцев назад +2

    ਮੈਂ ਵੀ ਏਹ ਫਿਲਮ 1989ਵਿਚ ਦੇਖੀ ਸੀ ਬਚਪਨ ਵਿਚਮੇਹਰ ਮਿੱਤਲ ਦੀ ਕਲਾਕਾਰੀ ਵਧੀਆ ਲੱਗੀ ਬਠਿੰਡੇ ਦਾ ਮਾਣ ਸੀ

  • @KulwinderSingh-zw5wr
    @KulwinderSingh-zw5wr 10 месяцев назад +3

    ਵਰਿੰਦਰ ਤੇ ਤਫਤੀਸ਼ ਕੌਲ ਦੀਆਂ ਫਿਲਮਾਂ ਬਚਪਨ ਵਿੱਚ ਬਹੁਤ ਦੇਖੀਆਂ ਕਿਆ ਫਿਲਮਾਂ ਸਨ❤❤❤

  • @sukhpalsingh4723
    @sukhpalsingh4723 Год назад +15

    10,10ਰਪੈ ਪਾ ਵੀ। ਸੀ ਆਰ ਲਿਆਕੇ ਵੀ ਦੇਖਦੇ ਹੁੰਦੇ ਸੀ,, ਰਾਣੋਂ, ਪੁੱਤ ਜੱਟਾਂ ਦੇ,ਬਲਵੀਰੋ ਭਾਬੀ

  • @nanakchandkamboj5844
    @nanakchandkamboj5844 Год назад +18

    ਆਪਣੇ ਯੁੱਗ ਦੀ ਸੁੱਪਰ ਡੁੱਪਰ ਫਿਲਮ
    ਓਦੋਂ ਅਸੀਂ ਵੀ ਚੜਦੀ ਜਵਾਨੀ ਵਿਚ ਸੀ। ਚਾਲੀ ਸਾਲ ਦਾ ਲੰਮਾਂ ਪੈਂਡਾ ਕਦੋਂ ਲੰਘ ਗਿਆ, ਪਤਾ ਹੀ ਨਹੀਂ ਚਲਿਆ।

  • @premkumarpremdakwal2248
    @premkumarpremdakwal2248 Год назад +9

    ਹੁਣ ਇਹੋ ਜਿਹਾ ਫਿਲਮਾਂ ਨਹੀਂ ਦੇਖਣ ਨੂੰ ਮਿਲਦੀਆਂ

  • @SatnamSingh-vb1cf
    @SatnamSingh-vb1cf Год назад +12

    ਰਾਣੀ ਫਿਲਮ ਬਹੁਤ ਵਧੀਆ ਹੈ ਜੀ

  • @munshichouhanmunshichouhan3542
    @munshichouhanmunshichouhan3542 Год назад +9

    ਚੰਨ ਪ੍ਰਦੇਸੀ ਫਿਲਮ ਵੀ ਪਾਓ ਜੀ ਬਹੁਤ ਵਧੀਆ ਹੈ

  • @kulwantsinghsingh9039
    @kulwantsinghsingh9039 16 дней назад

    ਅਸੀਂ ਰਾਜਾ ਟਾਕੀ ਫਿਰੋਜ਼ਪੁਰ ਦੇਖੀ ਹੈ ਰਾਣੋ ਫਿਲਮ 1985

  • @gotasingh3500
    @gotasingh3500 Год назад +8

    ਮੁਖ ਸਿਤਾਰੇ ਸਤੀਸ਼ ਕੌਲ ਭਵਨਾ ਭੱਟ ਵਰਿੰਦਰ, ਸਰੂਪ ਪਰਿੰਦਾ ਰਣਜੀਤ ਕੌਰ ਮੁਹੰਮਦ ਸਦੀਕ ਮੇਹਰ ਮਿੱਤਲ ਹਨ

  • @AmrikSingh-ch5do
    @AmrikSingh-ch5do Год назад +6

    bhut vadiea picture c bhe g. Jwani c puri. jad audi a

  • @MithunKumar-gj4vi
    @MithunKumar-gj4vi 12 дней назад

    ਮੈਂ ਇਹ ਫਿਲਮ, ਪਟਿਆਲੇ ਫੁਆਰੇ ਚੌਂਕ ਵਾਲੇ ਫੂਲ ਸਿਨੇਮੇ ਵਿੱਚ ਵੇਖੀ ਸੀ, ਮੇਰੀ ਭੁਆ ਦੇ ਮੁੰਡੇ ਨਾਲ।।
    ਮੈਂ ਦਸ ਸਾਲ ਦਾ ਸੀ।

  • @JaswinderSingh-gf7xk
    @JaswinderSingh-gf7xk Месяц назад +1

    very nice movie, miss you verinder ji and mehar mittal

  • @jarnailsinghdhaliwal743
    @jarnailsinghdhaliwal743 11 месяцев назад +4

    Ranoo filam banane walo ko❤ Dil se salut

  • @JagdeepSingh-zg7dc
    @JagdeepSingh-zg7dc Год назад +33

    ਰਾਣੋ1982ਚ ਦੇਖੀਂ ੳੁਸ ਟੈਮ ਦੀ ਸੁਪਰਡੁਪਰ ਫ਼ਿਲਮ ਸੀ ਦੋ ਤਿੰਨ ਵਾਰ ਦੇਖੀ ਸਦੀਕ ਤੇ ਰਣਜੀਤ ਕੌਰ ਵੀ ਬਹੁਤ ਜਵਾਨ ੳੁਮਰ ਵਿੱਚ ਸੀ ਸਾਰੇ ਏਹਨਾ ਕਰਕੇ ਫਿਲਮ। ਦੇਖਣ ਜਾਂਦੇ ਸੀ ਬਹੁਤ ਚੱਲੀ ਫ਼ਿਲਮ

  • @RajinderKumar-jg1qp
    @RajinderKumar-jg1qp 8 месяцев назад +1

    ਰਾਣੋ।ਫਿਲਮ। ਬਚਪਨ ਵਿਚ ਵੇਖੀ।ਸੀ।ਪਰ।ਸਮਝ। ਨਹੀਂ ਸੀ ਆਈ1990ਵਿਚ

  • @baldevsinghbuttar8293
    @baldevsinghbuttar8293 Год назад +14

    ਵੈਰੀ ਨਾਈਸ ਰਣਜੀਤ ਕੌਰ ਜੀ ਦੀ ਰਾਣੋਂ ਫਿਲਮ ਵੈਰੀ ਗੁੱਡ ਜੀ।

  • @PremKumar-qp9ym
    @PremKumar-qp9ym 4 месяца назад +1

    ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਹਾਂ

  • @virsasingh6859
    @virsasingh6859 Год назад +8

    Bahoot hi sandar film hai

  • @user-tp4ny4wv9q
    @user-tp4ny4wv9q 5 месяцев назад +1

    Very nice salute Rano Film Ranjit kour kalakar actor sister ji kya baat hai kya awaz hai.ji.butter.batinda.Forest..Dev.f.s.bti..ji.

  • @ShamLal-rt5rb
    @ShamLal-rt5rb Месяц назад

    Tusi bhaut karma vale ho pa ji jeena ne virender ji nu live dekhea hai ji❤

  • @sukhdeepsinghladdisingh8038
    @sukhdeepsinghladdisingh8038 7 месяцев назад +2

    ਠਾਣੇਦਾਰ ਦੀ ਐਕਟਿੰਗ ❤❤❤

  • @gsgrewal9473
    @gsgrewal9473 Год назад +20

    Express Movies ਬੇਨਤੀ ਹੈ ਕਿ ਸੈਦਾਂ ਜੋਗਨ ਫ਼ਿਲਮ ਵੀ ਉਸ ਸਮੇਂ ਹੀ ਆਈ ਸੀ,ਪਰ ਉਹ ਫ਼ਿਲਮ ਯੂਟਿਊਬ ਤੇ ਪੂਰੀ ਵੇਖਣ ਨੂੰ ਨਹੀਂ ਮਿਲਦੀ,ਸੋ ਕਿਰਪਾ ਕਰਕੇ ਸੈਦਾਂ ਜੋਗਨ ਫ਼ਿਲਮ ਵੀ ਜ਼ਰੂਰ ਪਾਓ ਧੰਨਵਾਦ।

  • @ShamLal-rt5rb
    @ShamLal-rt5rb 27 дней назад

    Kya actigh karda c vasi sir ji veri nice

  • @JaspalSingh-jt7lb
    @JaspalSingh-jt7lb 11 месяцев назад +3

    Ea. Film. Me. 1986 vich. Dehiki. Si. Ji

  • @jaswindersingh-qz5sx
    @jaswindersingh-qz5sx 8 месяцев назад +1

    ਬਚਪਨ ਵਿੱਚ ਦੇਖੀ ਸੀ, ਪਰ ੳਦੋ ਸਮਝ ਬਹੁਤ ਘੱਟ ਸੀ

  • @amitojcgamer456
    @amitojcgamer456 Год назад +6

    very nice movie please jat te zameen and yarri jat di up loard karo gi

  • @nashubrar9503
    @nashubrar9503 6 месяцев назад +2

    Sadey mama g v hege aw film vich

  • @komal_gill_555
    @komal_gill_555 8 месяцев назад +2

    ਬਹੁਤ ਵਧੀਆ

  • @sukhpalbrar1210
    @sukhpalbrar1210 Год назад +3

    Sade pind neele wali de chitd sare punjab nalo vde ai mukabla karwaona 10000da inam lai lvo

  • @Jakirhusain-qw3oh
    @Jakirhusain-qw3oh 10 месяцев назад +1

    तहसील सुरतगढ़ जिला श्रीगंगानगर राजस्थान

  • @niranjansinghjhinjer1370
    @niranjansinghjhinjer1370 Год назад +7

    Shukriya Punjabi cinema 🎦
    Patiala film dekhi c

  • @Tom-ds5uk
    @Tom-ds5uk 17 дней назад

    I saw with whole faimly in a theatre at Ludhiana situated on banks of a river.

  • @zaildarsingh6667
    @zaildarsingh6667 3 месяца назад +1

    ਰਾਣੋ ਫਿਲਮ ਦੀ ਬਹੁਤ ਹੀ ਝੜਾਈ ਰਹੀ ਸੀ ਅਤੇ ਹੁਣ ਵੀ ਜਦੋਂ ਵੀਸੀਅਰ ਲੈਕੇ ਜਾਣਾ ਤਾਂ ਪਹਿਲਾਂ ਰਾਣੋ ਫਿਲਮ ਹੀ ਲਵਾਉਂਦੇ ਸੀ

  • @RajwinderKaur-jc6lh
    @RajwinderKaur-jc6lh Год назад +9

    Me eh movie 2007 ch dekhi c bot vadiya lagi .❤️❤️❤️❤️😱😱

  • @ashokkumar-se5sl
    @ashokkumar-se5sl Год назад +4

    KINAA ASAN C GHODIAA TE KUDIAA CHKNAA .AZZ TA KOLO NAGAN T FIR DARZ HO ZANDEE H BNDIAA KHILAAF.OH CHNGHE DIN C

  • @user-og3mk8gg7q
    @user-og3mk8gg7q 7 месяцев назад +1

    तहसील रायसिंहनगर जिला श्रीगंगानगर

  • @RajSingh-f4h1r
    @RajSingh-f4h1r 7 месяцев назад +1

    Varinder I love film super hit na

  • @gsgrewal9473
    @gsgrewal9473 Год назад +94

    ਰਾਣੋ ਪੰਜਾਬੀ ਫਿਲਮ 1979 ਵਿੱਚ ਵੇਖੀ ਸੀ, ਏਨੀ ਮਸ਼ਹੂਰ ਹੋਈ ਸੀ ਕਿ ਜੋ ਇੱਕ ਵਾਰ ਵੇਖ ਲੈਂਦਾ,ਦੂਜੀ ਵਾਰ ਫੇਰ ਟਿਕਟ ਲੈਕੇ ਦੁਬਾਰਾ ਵੇਖਦੇ, ਟਿਕਟਾਂ ਬਹੁਤ ਮੁਸ਼ਕਿਲ ਨਾਲ ਮਿਲਦੀਆਂ ਇੰਨੀ ਭੀੜ ਹੁੰਦੀ ਕਿ ਸੀਟਾਂ ਫੁੱਲ ਹੋਣ ਦੇ ਬਾਵਜੂਦ ਲੋਕ ਖੜ ਕੇ ਵੀ ਵੇਖਦੇ ।

  • @GursewakSingh-p8v
    @GursewakSingh-p8v 11 месяцев назад +2

    Nice❤❤

  • @jaswindertailor5731
    @jaswindertailor5731 Год назад +4

    Bahut hi vdhiaa film

  • @Avtarsingh-yk8zj
    @Avtarsingh-yk8zj Год назад +4

    Parminder kour ji varinder with satish kol

  • @GulzarSingh-ux3en
    @GulzarSingh-ux3en Месяц назад

    Jwani ate Bachpan koe banda nhi bhul skda.mere dil vich ene vichar han likhen vaste jga de tot hojegi

  • @user-ob7kk1go3k
    @user-ob7kk1go3k 6 месяцев назад +1

    Jai ho ji 🙏🙏🙏🙏

  • @gotasingh3500
    @gotasingh3500 Год назад +20

    ਇਹ ਫਿਲਮ 1986, ਵਿਚ ਮੋਟਰਾਂ ਤੇ ਵੇਖਦੇ ਹੁੰਦੇ ਸੀ ਘਰਾਂ ਵਿੱਚ ਲਾਈਟ ਕਿਸੇ ਕਿਸੇ ਦੇ ਹੁਦੀ ਸੀ

  • @kailashchanddutaniya8182
    @kailashchanddutaniya8182 Год назад +4

    Varider di vairry jatt movie ਪਾਓ ਯੂਟਿਊਬ ਤੇ full movie ਪਾਓ

  • @sukhbalial4239
    @sukhbalial4239 7 месяцев назад +1

    ਚਿਤਾਮਲੀ ਪਿੰਡ ਕਿਥੇ ਆ

  • @jasbirgill9170
    @jasbirgill9170 5 месяцев назад +1

    Rano.di.shuting.kithe.hoyi.c.location.daso
    .jive.hindi.filma..di..shutting.location.dasi.jandi.hai

  • @rajrishirajyogi6685
    @rajrishirajyogi6685 2 месяца назад

    बहुत पुरानी फ़िल्म है

  • @user-cf2ec3su9s
    @user-cf2ec3su9s 3 месяца назад +1

    A g wadiya hai

  • @jagdeepsaggu-yb7eq
    @jagdeepsaggu-yb7eq Год назад +4

    ❤❤❤❤❤

  • @mandeepmaan200
    @mandeepmaan200 8 месяцев назад +1

    Siraaaaaaa

  • @GurdeepSingh-qg1mo
    @GurdeepSingh-qg1mo 29 дней назад

    Good

  • @ramandeepkour7958
    @ramandeepkour7958 Год назад +3

    11.5.2023

  • @GurmeetSingh-sc1od
    @GurmeetSingh-sc1od Год назад +3

    gurmeet kurali

  • @ManpreetSingh-vp2gh
    @ManpreetSingh-vp2gh Год назад +4

    Pleaser there

  • @AmrikSingh-ch5do
    @AmrikSingh-ch5do 9 месяцев назад +1

    Veery nice

  • @mewasinghmewasingh1364
    @mewasinghmewasingh1364 11 месяцев назад +1

    Bhaot Soni filam. C varinder by ji the

  • @jassasingh6848
    @jassasingh6848 Год назад +8

    Veerinder ji ne kuwareya kurhiyan ko film bna ke yeh sikhya di hai ke apne mata pita ki ejat ka khiyal rakhe or appni marji na kare.

  • @captklsainipanchkula8689
    @captklsainipanchkula8689 Год назад +3

    A ROMANTIC MOVIE casting Satish Kaul, Bhawna Bhatt, Veerender, Mehar Mittal and Mohd Sadique. The songs sung by Mohd Sadique and Ranjeet Kaur are appreciable. I had seen this movie three times during 1982.. Perhaps this is the last Punjabi film by Satish Kaul & Bhawna Bhatt starrer.

  • @balkuram5648
    @balkuram5648 Год назад +1

    रानी फल मूवी

  • @ShamLal-rt5rb
    @ShamLal-rt5rb 2 месяца назад

    Time change ho gya film ohi hai rano per dukh a gal da hai virender ji nai hnn hoon anmol heera c vasi sir

  • @mkaur9180
    @mkaur9180 Год назад +3

    Bhavnagar bhatt

    • @mkaur9180
      @mkaur9180 Год назад

      Is she a singer or actor

    • @mkaur9180
      @mkaur9180 Год назад

      Her name is ranjit kaur

  • @zulfiqarbhai52
    @zulfiqarbhai52 Год назад +2

    ❤❤❤❤🎉🎉🎉🎉🎉❤❤

  • @user-of9sx5ih7r
    @user-of9sx5ih7r 7 месяцев назад +1

    ♥️♥️🙏🙏🌹🌹

  • @MuhammadArshad-sb9ij
    @MuhammadArshad-sb9ij 8 месяцев назад +1

    India punjabi movie bekar..pakistani movies bohat umda bani

  • @IslmaiVideo8356-ek9er
    @IslmaiVideo8356-ek9er Год назад +3

    ❤🎉

  • @SurprisedKiteFlyer-sx5rn
    @SurprisedKiteFlyer-sx5rn 7 месяцев назад +1

    Dip

  • @jirhmalsingh3985
    @jirhmalsingh3985 Год назад +2

    A

  • @ShinderSingh.-hf9bg
    @ShinderSingh.-hf9bg 4 месяца назад +1

  • @RulduSingh-ri4sh
    @RulduSingh-ri4sh Год назад +3

    B
    by😢 b🙂🤗

  • @SurinderKumar-ct4tb
    @SurinderKumar-ct4tb 8 месяцев назад +1

    L

  • @kripalsingh3447
    @kripalsingh3447 Год назад +1

    😅

  • @pkparminder
    @pkparminder Год назад +3

    What is the name of actress with Varinder

  • @jaskaransidhu1105
    @jaskaransidhu1105 Год назад +1

    ❤❤❤🧡🫂🫂🫂👌👌👌👍👍👍👍👍👍

  • @chankaur7076
    @chankaur7076 11 месяцев назад +2

    Super movie

  • @paramjeetkaur3436
    @paramjeetkaur3436 3 месяца назад

    Verinder Singh Ji really i great 🌟 only on punjabi Film industry always ❤❤❤❤❤

  • @amarjitsingh7056
    @amarjitsingh7056 7 месяцев назад +1

    Very good 👍

  • @BalwinderSingh-vr5yg
    @BalwinderSingh-vr5yg Год назад +16

    ਬਹੁਤ ਵਧੀਆ

  • @soniasoni2279
    @soniasoni2279 4 месяца назад +2

    ❤❤❤❤❤❤❤❤❤

  • @AmritpalSingh-mr3vd
    @AmritpalSingh-mr3vd Год назад +2

    Very good

  • @SatwantSingh-ds4uz
    @SatwantSingh-ds4uz 9 месяцев назад

    ❤❤❤❤