ਬਲਬੀਰੋ ਭਾਬੀ Punjabi Full Movie || Veerendra, Shoma Anand, Mehar Mittal || Punjabi New Movie

Поделиться
HTML-код
  • Опубликовано: 2 дек 2024

Комментарии • 806

  • @gurindersingh-xb9tz
    @gurindersingh-xb9tz 10 месяцев назад +13

    ਸਾਡੇ ਆਲੇ ਕਿਹੜਾ ਉਦੋਂ ਘੱਟ ਸੀ , ਜਦੋਂ ਹਿੰਦੀ ਮੂਵੀ ਬਣਦੀਆਂ ਸੀ , ਸਾਡੇ ਵੀ ਇਦਰ ਪੰਜਾਬੀ ਫ਼ਿਲਮਾਂ ਬਣਦੀਆਂ ਸੀ ,ਬਹੁਤ ਵਧੀਆ ਟਾਈਮ ਸੀ ਓ

  • @pinka4513
    @pinka4513 Год назад +20

    ਅਸੀਂ ਛੋਟੇ ਹੁੰਦਿਆਂ ਨੇ ਇਹ ਫਿਲਮ ਵੀ ਸੀ ਆਰ ਕਰਾਏਂ ਤੇ ਲਿਆ ਕੇ ਵੇਖਦੇ ਹੁੰਦੇ ਸੀ ਅੱਜ ਵੀ ਉਹ ਦਿਨ ਯਾਦ ਆਉਂਦੇ ਨੇ ਸਾਰੇ ਇਕੱਠੇ ਹੋ ਕੇ ਵੇਖਦੇ ਹੁੰਦੇ ਸੀ

    • @narajansingh959
      @narajansingh959 Год назад +2

      ਮੈਨੂੰ ਤਾਂ ਲੱਗਦਾ ਸੀ ਕਿ ਮੈਂ ਹੀ 70 ਮਾਡਲ ਹਾਂ ਪਰ ਇੱਥੇ ਬਹੁਤ ਤੁਰੇ ਫਿਰਦੇ ਨੇ ਚੌਰੇ🤣🤣🤣🤣🤣🤣

  • @ssdghsdssfghhjkk
    @ssdghsdssfghhjkk 3 года назад +38

    ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਕਿ ਏਸ ਨਾਲ ਮੇਰਿਆ ਬਹੁਤ ਯਾਦਾਂ ਜੁੜਿਆ ਨੇ,ਵਰਿੰਦਰ ਤੇ ਮਾਣਕ ਦੋਨੋ ਮੇਰੇ ਪੰਸਦਿਦਾਂ ਕਲਾਕਾਰ ਨੇ, ਤੇ ਇਹ ਫਿਲਮ ਸਿਨੇਮਾ ਚ ਦੇਖੀ ਸੀ ਤੇ ਵੀ ਸੀ ਆਰ ਤੇ ਕੋਈ ਲਿਮਟ ਨੀ।ਅਜ ਵੀ ਯੂ ਟਿਉਬ ਤੇ ਤਾ ਕੋਈ ਗਿਣਤੀ ਹੀ ਨਹੀਂ

  • @lallymukerian2224
    @lallymukerian2224 2 года назад +39

    ਇਹ ਫਿਲਮ ਦੇ ਸਮੇਂ ਲੋਕਾਂ ਵਿੱਚ ਬਹੁਤ ਅਮਾਨਦਾਰੀ ਅਤੇ ਪਿਆਰ ਸੀ

  • @chamkaursing411
    @chamkaursing411 2 года назад +6

    ਬਾਈ ਜੀ ਬਹੁਤ ਹੀ ਵਧੀਆ ਫਿਲਮ ਹੈ ਜੀ, ਜਵਾਨੀ ਯਾਦ ਆ ਰਹੀ ਹੈ ਜੀ। ਬਾਈ ਜੀ ਕੁਮੈਂਟ ਸਾਰੇ ਵੀਰ ਪੰਜਾਬੀ ਵਿੱਚ ਹੀ ਕਰਿਆ ਕਰੋ। ਅੰਗਰੇਜ਼ੀ ਵਿਚ ਕੁਮੈਂਟ ਕਰਨ ਦਾ ਸੁਆਦ ਨਹੀਂ ਆਉਂਦਾ

  • @तरसेमतरसेम-ढ8त
    @तरसेमतरसेम-ढ8त 3 года назад +22

    ਬਹੁਤ ਪਿਆਰਾ ਗੀਤ ਮੜ੍ਹੀਆਂ ਤੇ ਲਗਦੇ ਮੇਲੇ ਲੋਕੀ ਨਾਂਮ ਲੈਂਦੇ ਨੇ

  • @lallymukerian2224
    @lallymukerian2224 2 года назад +10

    ਬਹੁਤ ਵਧੀਆ ਫਿਲਮ ਹੈ ਮੈਂ ਰਾਤ ਇੱਕ ਵਜੇ ਤੱਕ ਪੂਰੀ ਫਿਲਮ ਵੇਖ ਕੇ ਸੁਤਾ ਕੁਲਦੀਪ ਮਾਣਕ ਜੀ ਅਤੇ ਵਰਿੰਦਰ ਮੇਹਰ ਮਿੱਤਲ ਸੀ ਸੁਰਿੰਦਰ ਸ਼ਰਮਾ ਜੀ ਬਾਹ ਕਮਾਲ

  • @seeradaudhar8436
    @seeradaudhar8436 Год назад +13

    🎉ਵਰਿੰਦਰ ਤੇ ਮੇਜਰ ਮਿੱਤਰ ਕਦੇ ਨਹੀ ਮਰ ਸੱਕਦੇ

  • @lallymukerian2224
    @lallymukerian2224 2 года назад +28

    ਮੇਹਰ ਮਿੱਤਲ ਜੀ ਅਤੇ ਵਰਿੰਦਰ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਅੱਜ ਵੀ ਉਹ ਸਾਡੇ ਕੋਲ ਹੈ ਸਾਡੇ ਨਾਲ ਹੈ

  • @yehkaisabollywood
    @yehkaisabollywood 5 лет назад +17

    ਦੋਸਤੋ ਜੇ ਤੁਸੀਂ ਵਰਿੰਦਰ ਜੀ ਦੀ ਜਿੰਦਗੀ ਬਾਰੇ ਤੇ ਉਨ੍ਹਾਂ ਦੇ ਘਰ ਦੇਖਣਾ ਚਾਹੁੰਦੇ ਹੋ ਤਾਂ ਤੇ youtube te search karo " veerendera home phagwara search ਕਰੋ punjabi world cinema ਚੈਨਲ ਤੇ

  • @SandeepKumar-po7mk
    @SandeepKumar-po7mk 2 года назад +40

    ਬਹੁਤ ਚਿਰ ਪਹਿਲਾ ਬਚਪਨ ਚ ਦੇਖੀ ਸੀ ਅੱਜ ਵਿਦੇਸ਼ਾ ਚ ਬੈਠੇ ਦੇਖ ਕੇ ਪੰਜਾਬ ਦੀ ਯਾਦ ਆ ਗਈ

    • @Theatheistworrior
      @Theatheistworrior 2 года назад +1

      Sir ji honta Punjab de sehara ch dekh ke bi ehh din miss karde aa ni aaune baapis golden time si

    • @Theatheistworrior
      @Theatheistworrior 2 года назад +1

      Mehar mittal sir ji de bhara sade ghar kul rehnde ne

    • @deepasingh2518
      @deepasingh2518 9 месяцев назад +1

      ❤​@@Theatheistworriorni

    • @himanshuandotra6609
      @himanshuandotra6609 8 месяцев назад +1

      L1😅p
      ❤​@@Theatheistworrior

    • @BaljeetSingh-z9c
      @BaljeetSingh-z9c 8 месяцев назад

  • @nirvanrajput4466
    @nirvanrajput4466 2 месяца назад +2

    Kya movie hai yaar...kya hi gaane te kya hi acting....ajj kal de OTT de zamaane vich vi eh movie poori dekh reha reejh naal.... LEGENDS NEVER DIE - SEPTEMBER 2024

  • @sukhchainsinghdhillon1406
    @sukhchainsinghdhillon1406 3 года назад +18

    ਵ ਰਿਦਰ ਹਸੈਮਾ ਯਾਦ ਰਹੇ ਗਾ

  • @lalkhan3500
    @lalkhan3500 Год назад +3

    ਇਹ ਫਿਲਮਾਂ ਦੇਖ ਮੈਨੂੰ ਅੱਜ ਬੀ ਬਚਪਨ ਯਾਦ ਆਉਦਾ ਹੈ

  • @BaljinderSingh-tw2ry
    @BaljinderSingh-tw2ry 2 года назад +84

    ਜੋ ਸੱਚ ਆ ਓ ਤਾਂ ਇਹ ਫਿਲਮ ਚ ਵਿਖਾਇਆ ਨੀ ਗਿਆ ਅਸਲ ਵਿਚ ਏਦਾਂ ਨਹੀਂ ਹੋਇਆ ਜੋ ਸੁੱਚੇ ਸੂਰਮੇ ਦਾ ਪਰਾ ਨਰੈਨਾ ਓ ਅਸਲ ਵਿਚ ਨਹੀਂ ਸੀ ਮਾਰਿਆ ਘੁੱਕਰ ਨੇ ਤੇ ਨਾਲੇ ਬਲਬੀਰੋ ਪਹਿਲਾ ਕਿਤੇ ਹੋਰ ਵਿਆਹੀ ਹੋਈ ਸੀ ਤੇ ਨਰੈਣ ਦੀ ਪਹਿਲੀ ਪਤਨੀ ਨਾਲ ਨਰੈਣ ਦਾ ਤਲਾਕ ਹੋ ਗਿਆ ਸੀ ਤੇ ਬਲਬੀਰੋ ਵਿਦਵਾ ਸੀ ਬਾਚੋ ਰਿਸ਼ਤੇਦਾਰੀ ਵਿੱਚੋ ਹੀ ਨਰੈਣ ਤੇ ਬਲਬੀਰੋ ਦਾ ਵਿਆਹ ਹੋਇਆ ਬਲਬੀਰੋ ਸੋਹਣੀ ਜਵਾਨ ਸੀ ਤਾਂ ਕਰਕੇ ਘੁੱਕਰ ਦੀ ਨੀਅਤ ਮੈਲੀ ਹੋ ਗਈ ਘੁੱਕਰ ਬਲਬੀਰੋ ਨਾਲ ਗ਼ੈਰ ਸੰਬੰਧ ਬਣਾਉਣਾ ਚਾਹੁੰਦਾ ਸੀ ਜੋ ਬਾਦ ਵਿਚ ਬਣ ਵੀ ਗਏ ਘੁੱਕਰ ਨੂੰ ਪਤਾ ਸੀ ਜੇ ਸੁੱਚਾ ਪਿੰਡ ਰਿਹਾ ਤਾਂ ਅਸੀ ਦੋਵੇਂ ਮੌਜ ਨੀ ਕਰ ਸਕਦੇ ਤਾਂ ਘੁੱਕਰ ਨੇ ਸੁੱਚੇ ਨੂੰ ਕਿਹਾ ਕੀ ਆਪਾ ਦੋਵੇਂ ਫੌਜ ਚ ਭਰਤੀ ਹੋ ਜਾਈਏ ਜਦੋ ਦੋਵੇਂ ਭਰਤੀ ਹੋਣ ਗਏ ਤਾਂ ਘੁੱਕਰ ਨੇ ਸੁੱਚੇ ਨੂੰ ਅੱਗੇ ਲਾ ਦਿਤਾ ਸੁੱਚਾ ਭਰਤੀ ਹੋ ਗਿਆ ਤੇ ਘੁੱਕਰ ਆਪ ਓਥੋਂ ਨਿਕਲ ਆਇਆ ਤੇ ਬਾਦ ਵਿਚ ਨਰੈਣ ਨੂੰ ਵੀ ਘੁੱਕਰ ਤੇ ਬਲਬੀਰੋ ਦੇ ਕਾਰਨਾਮੇਆਂ ਦਾ ਪਤਾ ਲਗ ਗਿਆ ਮੈਨੂੰ ਪੂਰਾ ਖ਼ਿਆਲ ਤੇ ਨਹੀਂ ਪਰ ਨਾਰਾਇਨੇ ਨੇ ਕਿਸੇ ਕੋਲੋਂ ਚਿਠੀ ਸੁੱਚੇ ਨੂੰ ਭੇਜਣ ਵਾਸਤੇ ਲਿਖਾਈ ਜਦੋ ਸੁੱਚੇ ਨੇ ਚਿੱਠੀ ਪਰੀ ਤਾਂ ਉਸ ਵਿਚ ਲਿਖਿਆ ਸੀ ਕੀ ਸੁਚੱਯਾ ਪਿੰਡ ਮੁੜ ਆ ਬਲਬੀਰੋ ਘੁੱਕਰ ਨਾਲ ਮੈਲੀ ਹੋ ਗਈ ਸੁੱਚੇ ਨੇ ਵੱਡੇ ਸਾਬ ਨੂੰ ਕਿਹਾ ਕੇ ਮੇਰਾ ਨਾਮ ਫੌਜ ਚੋਂ ਕਟ ਦੇਯੋ ਪਰ ਓਹਨੀ ਦਿਨੀ ਜੋ ਭਰਤੀ ਹੋ ਜਾਂਦਾ ਸੀ ਓਹਦਾ ਨਾਮ ਨਹੀਂ ਸੀ ਕਟਦੇ ਫਿਰ ਇਕ ਵਾਰ ਵੱਡੇ ਸਾਬ ਦੀ ਕੋਠੀ ਵਿਚ ਅੱਗ ਲੱਗ ਗਈ ਕੋਠੀ ਅੰਦਰ ਸਾਬ ਦੇ ਬੀਵੀ ਬਚੇ ਸਨ ਪਰ ਸਾਬ ਓਦੋ ਕਿਤੇ ਬਾਹਰ ਸੀ ਫਿਰ ਸੁੱਚੇ ਨੇ ਗਿੱਲਾ ਕੰਬਲ ਲੈ ਕੇ ਅੰਦਰ ਵਰ ਗਿਆ ਤੇ ਓਹਨਾ ਦੀ ਜਾਨ ਬੱਚਾਈ ਜਦੋ ਸਾਬ ਨੂੰ ਪਤਾ ਲਗਿਆ ਕੇ ਸੁੱਚੇ ਨੇ ਓਹਦੇ ਬੀਵੀ ਬਚੇ ਦੀ ਜਾਨ ਬਚਾਹੀ ਤੇ ਉਸਨੇ ਖੁਸ਼ ਹੋ ਕੇ ਕੇ ਮੰਗ ਤੈਨੂੰ ਕੀ ਇਨਾਮ ਦਿਆਂ ਸੁੱਚੇ ਨੇ ਕਿਹਾ ਕੀ ਮੇਰਾ ਨਾ ਕਟ ਦੇਯੋ ਫੌਜ ਚੋਂ ਸਾਬ ਨੇ ਕਿਹਾ ਕੇ ਇਹ ਨਹੀਂ ਹੋ ਸਕਦਾ ਪਰ ਬਾਦ ਵਿਚ ਸਾਬ ਮਨ ਗਿਆ ਫਿਰ ਸੁੱਚੇ ਨੇ ਬੰਦੂਕ ਲਯੀ ਮੈਨੂੰ ਇਹ ਖ਼ਿਆਲ ਨਹੀਂ ਕੇ ਓਹਨੇ ਬੰਦੂਕ ਲਾਇਸੈਂਸਈ ਲਯੀ ਜਾ ਓਦਾਂ ਲਯੀ ਪਰ ਬੰਦੂਕ ਜਰੂਰ ਲਯੀ ਜਦੋ ਸੁੱਚਾ ਪਿੰਡ ਪਹੁਚੇਆ ਤਾਂ ਉਸਨੇ ਪਿੰਡ ਦੇ ਮੋਹਤਬਰਾਂ ਬੰਦਿਆਂ ਨੂੰ ਕਿਹਾ ਕੀ ਘੁੱਕਰ ਨੂੰ ਸਮਝਾ ਲਯੋ ਪਰ ਘੁੱਕਰ ਨਹੀਂ ਮਨਯਾ ਫਿਰ ਇਕ ਦਿਨ ਘੁੱਕਰ ਸਿਰ ਤੇ ਚੜੀ ਦੀ ਪੰਡ ਚੁਕੀ ਗਲੀ ਚ ਆਉਂਦਾ ਸੀ ਤਾਂ ਸੁੱਚੇ ਨੇ ਆਪਣੇ ਘਰੋਂ ਹੀ ਘੁੱਕਰ ਨੂੰ ਗੋਲੀ ਮਾਰੀ ਤੇ ਨਾਲ ਹੀ ਬਲਬੀਰੋ ਦੇ ਗੋਲੀ ਮਾਰੀ ਇਹ ਸਚਾਈ ਬਹੁਤ ਲੰਬੀ ਆ ਬਾਕੀ ਬਾਦ ਵਿਚ ਸਹੀ 🙏

    • @GURMITSingh-n5p
      @GURMITSingh-n5p 2 месяца назад +1

      Very Very nice ji

    • @shindamultani6209
      @shindamultani6209 2 месяца назад +3

      Bilkul sahi story..thnx 22

    • @sharabi.mehkma
      @sharabi.mehkma 2 месяца назад +3

      ਬਾਈ ਹੁਣ ਜਿਹੜੀ ਸੁੱਚਾਂ ਸੂਰਮਾਂ ਆਈ ਏ ਉਹ ਇਸੇ ਤਰਾਂ ਏ

    • @maninderchouhan589
      @maninderchouhan589 Месяц назад

      ਸੁੱਚੇ ਨੇ ਘੁੱਕਰ ਨੂੰ ਸੱਥ ਵਿੱਚ ਲੱਗੇ ਅਖਾੜੇ ਵਿੱਚ ਮਾਰਿਆ ਤਿ ਵੀਰ

    • @loveall3152
      @loveall3152 Месяц назад

      Eh interview mein kal hi dekhi

  • @gurdarshansinghsidhu
    @gurdarshansinghsidhu 7 месяцев назад +3

    Eh film Bachpan vich vcr te dekhi c

  • @Jagmeet_Singh64
    @Jagmeet_Singh64 13 дней назад +1

    16:52ਪੁਰਾਣੀਆਂ ਪੰਜਾਬੀ ਫਿਲਮਾਂ ਵਿੱਚ ਜੱਟਾਂ ਦੇ ਨਾਮ ਹੁੰਦੇ ਸੀ - ਚੌਧਰੀ ਘੁਕਰ ਸਿੰਘ ਜੱਟ ਇਸ ਤਰ੍ਹਾਂ ਦੇ ਨਾਮ ਹੁੰਦੇ ਸਨ। ਹੁਣ ਪਤਾ ਨੀ ਜੱਟ ਕਿਉੰ ਚੌਧਰੀ ਨਾਮ ਅੱਗੇ ਲਗਾਉਣੇ ਹੱਟ ਗਏ।

  • @gurbajdoctor9455
    @gurbajdoctor9455 3 месяца назад +5

    ਇਹ ਫਿਲਮ ਵੇਖ ਕੇ ਮਨ ਨੂੰ ਬੜਾ ਸਕੂਨ ਮਿਲਦਾ ਪੁਰਾਣਾ ਪੰਜਾਬ ਵੇਖਕੇ

  • @profarmer9087
    @profarmer9087 Год назад +13

    ਅੱਜ ਵੀ ਮੁਕਬਲਾ ਨਹੀ ਵਰਿੰਦਰ ਦਾ

  • @gamechanger8231
    @gamechanger8231 2 месяца назад +2

    ਸੁੱਚੇ ਸੂਰਮੇ ਦੀ ਅਸਲੀ ਕਹਾਣੀ ਤੋਹ ਕੋਸਾ ਦੂਰ ਹੈ ਇਹ ਫਿਲਮ ,, ਇਹ ਫਿਲਮ ਆਪਣੇ ਮਨ ਕੜਤ ਤਰੀਕੇ ਨਾਲ ਬਣਾਈ ਗਈ ਹੈ ,, ਅਸਲੀ ਤੇ ਸਹੀ ਤਰੀਕੇ ਨਾਲ ਹੁਣ ਵਾਲੀ ਬਣੀ ਸੁੱਚਾ ਸੂਰਮਾ ਫਿਲਮ ਹੈ ,, ਬਲਵਿਰੋ ਭਾਬੀ ਫਿਲਮ ਤੇ ਅਸਲੀ ਸਟੋਰੀ ਤੋਹ ਕੋਸਾ ਦੂਰ ਹੈ ,

  • @lallymukerian2224
    @lallymukerian2224 2 года назад +48

    ਮੈਂ ਮੁਕੇਰੀਆਂ ਦਾ ਰੇਹਣ ਵਾਲਾ ਹਾ ਅਤੇ ਇਹ ਫਿਲਮ ਮੈ ਨਾਨਕ ਪੇਸਲ ਟਾਂਡਾ ਉੜਮੁੜ ਵਿਖੇ ਵੇਖੀ ਸੀ ਟਿਕਟ ਵੀ ਇੱਕ ਜਾਂ ਦੋ ਰੁਪਏ ਦੀ ਸੀ ਮੈਂ ਦੱਸ ਰੁਪਏ ਘਰੋ ਚੋਰੀ ਕਰਕੇ ਲੈ ਗਿਆ ਸੀ ਵਾਪਸ ਆਉਣ ਤੇ ਕੁਟ ਬਹੁਤ ਪਂਈ ਸੀ ਉਹ ਦੱਸ ਰੁਪਏ ਅੱਜ ਦੇ ਦੱਸ ਲੱਖ ਤੋਂ ਵੀ ਜ਼ਿਆਦਾ ਕੀਮਤ ਰੱਖਦੇ ਸੀ

    • @jagarsingh8091
      @jagarsingh8091 5 месяцев назад +2

      Very nice film g

    • @Blackpink_editz-h1z
      @Blackpink_editz-h1z 5 месяцев назад

      1w2wqwewqwwwwwwwwreeeqweqqwwweqrqewwwwwwwqewwwrqqrewweeeewweewewwwwwwwewqwwweqwwew​@@jagarsingh8091

  • @sukhmeenrandhawa691
    @sukhmeenrandhawa691 4 года назад +13

    ੲਿਹ ਜਿਸ ਸਮੇ ਫਿਲਮ ਬਣੀ ਸੀ ੳੁਸਸਮੇ ਪੰਜਾਬ ਜਬਰਦਸਤ ਲਹਿਰ ਚੱਲ ਰਹੀ ਸੀ ਲੋਕਾ ਨੂੰ ਤੋੜਨ ਵਾਸਤੇ ਅੈਸੀ ਫਿਲਮ ਗਾਣੇ ਹੀਰੋ ਅਾਦ ਪੇਸ਼ ਕਰਦੇ ਜੋ ਘੋਨੇ ਮੋਨੇ ਹੋਣ ਅਤੈ ਮਾੜੈ ਪ੍ਭਾਵ ਵਾਲੇ ਕਿਰਦਾਰ ਪੇਸ਼ ਕੀਤੇ ਜਾਦੈ

    • @mammusingh5516
      @mammusingh5516 2 месяца назад +1

      attwad di lehr?

    • @pkus8437
      @pkus8437 Месяц назад

      Gal tan sahi a.

    • @pkus8437
      @pkus8437 Месяц назад

      ​@mammusingh5516 sarkari atwad de virodh di lehar

  • @santokhsinghkhassan2269
    @santokhsinghkhassan2269 2 года назад +40

    ਬਚਪਨ ਵਿੱਚ ਇਹ ਫਿਲਮ ਦੇਖੀ ਸੀ ਵਿਦੇਸ਼ ਵਿੱਚ ਬੈਠਿਆ ਪੰਜਾਬ ਦੀ ਯਾਦ ਤਾਜ਼ਾ ਹੋ ਗਈ

  • @HardeepSingh-zo6qq
    @HardeepSingh-zo6qq 4 года назад +44

    ਕੋਣ ਕੋਣ ਦੇਖ ਰਹੇ ਫ਼ਿਲਮ 2020 14 ਅਪੈਲ

  • @punjabiludhiana332
    @punjabiludhiana332 6 лет назад +227

    ਅੱਜ ਦੇਖੀ ਫ਼ਿਲਮ ਬਚਪਨ ਚੇਤੇ ਆ ਗਿਆ ਕਿੰਨਾ ਸੋਹਣਾ ਪੰਜਾਬ ਸੀ ਸੱਭ ਕੁਝ ਅਸਲੀ ਕੱਚੇ ਘਰ ਕਾਸ ਉਹ ਦਿਨ ਵਾਪਸ ਆ ਜਾਣ
    ਅੱਜ ਪੰਜਾਬ ਨਕਲੀ ਪੰਜਾਬ ਲੱਗਦਾ
    ❤️❤️❤️❤️❤️❤️

  • @HarpreetSingh-ts4bs
    @HarpreetSingh-ts4bs 4 года назад +75

    ਪੰਜਾਬੀ ਫਿਲਮਾਂ ਦੀ ਕਹਾਣੀ ਚਾਹੇ ਸਹੀ ਹੋਵੇ ਜਾਂ ਨਾ ਪਰ ਪੰਜਾਬੀ ਲੋਕ ਗੀਤ ਲੋਕਾਂ ਦੀ ਰੂਹ ਦੀ ਖੁਰਾਕ ਸਨ ਤੇ ਮਿਹਰ ਮਿੱਤਲ ਦੀ ਕਮੇਟੀ ਵੀ

  • @SahilKumar-ts4hc
    @SahilKumar-ts4hc 11 месяцев назад +2

    ਬਿਲਕੁਲ ਸਹੀ ਮੇਹਰ ਮਿਤਰ ਵਰਿੰਦਰ ਅਜੇ ਵੀ ਸਾਡੇ ਵਿਚ ਹਨ।

  • @BalkerDhanday
    @BalkerDhanday 4 месяца назад +4

    ਫਿਲਮ ਵਿੱਚ ਬਿਲਕੁਲ ਵੀ ਸੱਚ ਤੋਂ ਉਲਟ ਵਿਖਿਆ ਗਿਆ ਹੈ👍

    • @armansandhu2234
      @armansandhu2234 3 месяца назад +3

      ਬਿਲਕੁੱਲ ਪਰ ਇਹ ਕਹਾਣੀ ਹੋਰ ਆ ਨਾਮ ਸੁੱਚੇ ਘੁੱਕਰ ਆਲੀ ਕਹਾਣੀ ਆਲੇ ਸੇਮ ਹਨ । ਪਰ ਫਿਲਮ ਦੀ ਕਹਾਣੀ ਵਿੱਚ ਫਰਕ ਆ

    • @hardeepsinghsidhu2320
      @hardeepsinghsidhu2320 2 месяца назад +1

      @@armansandhu2234ਸੁੱਚਾ ਸੂਰਮਾਂ ਘੱਟ ਆਸ਼ਕ ਪੱਠਾ ਵੱਧ ਦਿਖਾਇਆ

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਫ਼ਿਲਮ ਜਤਿੰਦਰ ਦੀ ਬਲਵੀਰੋ ਭਾਬੀ 👍👍👍👌👌👌💚💚💚💚

  • @user-rl8nv9mm2z
    @user-rl8nv9mm2z 7 месяцев назад +5

    ਕੁਲਦੀਪ ਮਾਣਕ ਦਾ ਇੰਟਰਵਿਊ ਸੁਇਆ ਸੀ k ਫਿਲਮ ਫਲਾਪ ਹੋਈ ਸੀ ਪਰ ਫਿਲਮ ਤਾਂ ਬਾਉਤ ਵਧੀਆ ਹੈ

  • @lallymukerian2224
    @lallymukerian2224 2 года назад +10

    ਉਸ ਸਮੇ ਲੋਕ ਦਿਲੋ ਦੁਖ ਸੁਖ ਵਿਚ ਸਾਥ ਦਿੰਦੇ ਸੀ

  • @jagseer_machenical
    @jagseer_machenical 2 года назад +1

    ਫ਼ਿਲਮ ਦੀ ਪੂਰੀ ਸਟੋਰੀ ਵਰਿੰਦਰ ਤੋ ਉਲਟ ਫਿਲਮਾਈ ਗਈ ਸੀ। ਪ੍ਰੋਡਿਊਸਰ ਕੁਲਦੀਪ ਮਾਣਕ ਸੀ ਬਹੁਤ ਘਾਟਾ ਪਿਆ ਸੀ ਟੀਮ ਨੂੰ।

  • @ARSHHAUDIOSSONGSMGHK
    @ARSHHAUDIOSSONGSMGHK 2 года назад +6

    ਵੀਰੋ ਸੋਹਣਿਓ ਰਹਿਮ ਕਰੋ ਜੀ, ਮੈਂ ਪੰਜਾਬ ਦੀ ਧਰਤੀ ਤੇ ਜੋਧੇ ਸੁਰਮਿਆਂ ਦੇਵੀਂ ਦੇਵਤਿਆਂ ਦੀ ਅਤੇ ਕੁਲ ਦੀਵੇ ਆ ਦੀ ਅਵਾਜ਼ ਬੋਲਦਾਂ ਹਾਂ। ਇਨਾਂ ਕਹਿਰ ਨਾ ਗੁਜ਼ਾਰੋ। ਕਿਉਂਕਿ,੧ਪੰਜਾਬੀ ਲੋਕ ਵਿਰਸਾ ਸੁੱਚਾ ਸਿੰਘ ਸੂਰਮਾ ਦੀ ਅਸਲ ਕਹਾਣੀ ਤੋਂ ਸਾਨੂੰ ਵਿਛੋੜਿਆ ਗਿਆ ਹੈ।੨ਮੇਨ ਕਲਾਕਾਰ ਦੇ ਢਿੱਡ ਵਿੱਚ ਲੱਤ ਮਾਰੀ ਗਈ ਹੈ ਅਤੇ ਕੁਲਦੀਪ ਮਾਣਕ ਸਾਹਿਬ ਜੀ ਨੂੰ ਗ਼ਲਤ ਗਵਾਉਣ ਲਈ, ਮਜਬੂਰ ਕੀਤਾ ਜਾਂਦਾ ਹੈ। ਪਰ ਭਰਾਵੋ ਸਮਝਣ ਦੀ ਲੋੜ ਹੈ ਕਿ, ਕੁਝ ਰੁਪਿਆ ਖ਼ਾਤਰ ਪੰਜਾਬੀ ਵਿਰਸਾ ਖ਼ਤਮ ਹੋ ਰਿਹਾ ਹੈ।
    ਜੋ ਅਸਲ ਹੈ,ੳਹ ਨਕਲ ਨਹੀਂ।
    ਸੋ ਗਲਤੀ ਮਾਫ਼ ਕਰਨਾ ਜੀ ਧੰਨਵਾਦ ਕਰਦਾ ਹੈ

  • @batth4470
    @batth4470 3 года назад +4

    Bhut ghaint movie c... Kine khush c lok oss tme. Sone di chidi c purana Punjab. 👍👍👍

  • @dharmindersidhu2744
    @dharmindersidhu2744 4 года назад +35

    ਪੁਰਾਣੀਆ ਫਿਲਮਾਂ ਵਿੱਚ ਬਹੁਤ ਕੁਛ ਹੁੰਦਾ ਸੀ ਤੇ ਹੁਣ ਵਾਲੀਆਂ ਫਿਲਮਾਂ ਵਿੱਚ ਕੱਖ ਨੀ ਹੁੰਦਾ

    • @ravihairhuntertattoos5930
      @ravihairhuntertattoos5930 2 года назад +3

      Gud

    • @kulwinderjattana2737
      @kulwinderjattana2737 2 года назад

      tattoos q

    • @bakhshishsingh4916
      @bakhshishsingh4916 2 месяца назад +1

      ਸੁੱਚਾ ਸੂਰਮਾ ਵਿੱਚ ਸੁੱਚਾ ਬਹੁਤ ਘੱਟ ਰੋਮਾਂਸ ਕਰਦਾ ਪਰ ਏਸ ਫ਼ਿਲਮ ਵਿਚ ਸੁੱਚਾ ਬਹੁਤ ਰਾਮਾਂਸ ਕਰਦਾ!

  • @harchandkothalamalerkotlap1564
    @harchandkothalamalerkotlap1564 Год назад +3

    ਮੈਂ ਇਹ ਫਿਲਮ ਲੁਧਿਆਣਾ ਵਿੱਚ ਪ੍ਰੀਤ ਪੈਲੇਸ ਵਿਚ ਮੈ ਨਿਰਮਲ ਸਿੰਘ ਕੁਠਾਲਾ ਤੇ ਰਾਜ ਸਿੰਘ ਛਾਇਆਂ ਵਾਲੇ ਨੇ ਵੇਖਿਆ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

    • @AffectionateCoastalBeach-tz4dz
      @AffectionateCoastalBeach-tz4dz Месяц назад

      ਬਾਈ ਜੀ ਮੈਂ ਇਹ ਫਿਲਮ ਅਰੋੜਾ ਪੈਲਸ ਵਿੱਚ ਦੇਖੀ ਸੀ 1983

  • @jaggaghaint7976
    @jaggaghaint7976 6 лет назад +92

    ਬਹੁਤ ਵਧੀਆ ਫਿਲਮ ਤੇ ਮਾਣਕ ਦੇ ਗੀਤਾਂ ਨੇ ਤਾਂ ਰੜਕ ਹੀ ਕੱਢ ਦਿੱਤੀ

  • @rajdeepkaur5183
    @rajdeepkaur5183 Год назад +2

    ਮਾਣਕ ਦਾ।ਐਡ।ਦਾ।ਗੀਤ ਬਹੁਤ ਘੈਡ ਸੀ।ਬਲਵੀਰੋ।ਭਾਬੀ

  • @GurbinderSingh-x4r
    @GurbinderSingh-x4r 2 месяца назад +2

    2024 me kon kon dhak Raha hi

  • @parkashsingh8259
    @parkashsingh8259 Год назад +2

    ਫੀਲਮ ਪੰਜ ਛੇ ਵਾਰ ਵੇਖੀ ਬਹੁਤ ਵਦੀਆ ਹੈ ਪਰ ਅਸਲ ਸਚ ਤੋ ਕੋਹਾ ਦੁਰ ਹੈ

  • @bakhshishsingh4916
    @bakhshishsingh4916 2 месяца назад +1

    ਇਸ ਫ਼ਿਲਮ ਦੇ ਨਾਲਦੀ ਫ਼ਿਲਮ ਪਰਸੋਂ ਸੁੱਚਾ ਸੂਰਮਾਂ ਫ਼ਿਲਮ ਰਲੀਜ਼ ਹੋਈ ਆ ਬਹੁਤ ਫਰਕ ਆ,ਇਸ ਫ਼ਿਲਮ ਵਿੱਚ ਘੁੱਕਰ ਸਰਾਬ ਬਹੁਤ ਪੀਂਦਾਂ ਪਰ ਸੁੱਚਾ ਸੂਰਮਾਂ ਵਾਲੀ ਫ਼ਿਲਮ ਵਿੱਚ ਘੁੱਕਰ ਸਰਾਬ ਨਹੀਂ ਪੀਂਦਾ etc etc

  • @Lali88-f7x
    @Lali88-f7x 3 месяца назад

    ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਅੱਜ ਤਕ ਦੀ ਸਭ ਤੋਂ ਲੰਬੀ ਕਲੀ ਲਿਖੀ ਤੇ ਮੋਹੰਮਦ ਸਦੀਕ ਦੀ ਗਾਈ ਸੁੱਚੇ ਸੂਰਮੇ ਦੇ ਸਾਰੇ ਜੀਵਨ ਤੇ ਅਧਾਰਿਤ ਸੀ, ਜੌ ਏਸ ਫਿਲਮ ਦੇ ਆਉਣ ਤੋਂ ਪਹਿਲਾਂ ਰਿਕਾਰਡ ਹੋ ਚੁੱਕੀ ਸੀ। ਪੜ ਇਹ ਫਿਲਮ ਵਿਚ ਸੁੱਚੇ ਸੂਰਮੇ ਦੀ ਜ਼ਿੰਦਗੀ ਤੋ ਬਿਲਕੁਲ ਉਲਟ ਸੀ। ਹਾਂ, ਪਰ ਮਨੋਰੰਜਨ ਪੱਖੋਂ ਵਧੀਆ ਸੀ। ਪੰਜਾਬ ਵਿੱਚ ਜਿਸ ਗਾਇਕ ਦੀ ਚੜਾਈ ਹੁੰਦੀ , ਵਰਿੰਦਰ ਓਸੇ ਨੂੰ ਫਿਲਮ ਵਿਚ ਲੈ ਲੈਂਦਾ।ਏਸੇ ਕਰਕੇ ਹਰ ਫ਼ਿਲਮ ਵਧੀਆ ਲਗਦੀ ।

  • @nirankarsingh4185
    @nirankarsingh4185 4 года назад +16

    ਪੁਰਾਣੀਆਂ ਯਾਦਾ ਤਾਜ਼ੀਆਂ ਹੋਗੀਆਂ ਸਾਰੀਆਂ

  • @sukhwindersingh8892
    @sukhwindersingh8892 3 года назад +4

    ਸਾਡੈ ਪਿੰਡ ਨੂਰ ਪੂਰ ਜੱਟਾ ਵਿਚ ਇਸ ਫਿਲਮ ਦੀ ਸੂਟਿਗ ਹੋ ਸੀ ਹਾਲੈ ਵੀ ਉਹ ਘਰ ਮਜੂਦ ਹਨ

    • @sunnyrawa2998
      @sunnyrawa2998 3 года назад +1

      Veer ji video bna k upload kr do. Purane ghra diya. Jithe jithe shooting hoyi c

    • @sidhu_saab1995
      @sidhu_saab1995 2 года назад

      @@NareshKumar-xh7xk ਨੂਰਪੁਰ ਜੱਟਾਂ,ਤਹਿਸੀਲ-ਗੜਸ਼ੰਕਰ, ਜ਼ਿਲ੍ਹਾ-ਹੁਸ਼ਿਆਰਪੁਰ।

    • @khalsagamerff4289
      @khalsagamerff4289 3 месяца назад

      Shi gal hai bai ​@@sunnyrawa2998

    • @LaaliSingh-i5c
      @LaaliSingh-i5c 3 месяца назад

      Kiss.pind.hoi..sotngh

  • @GagandeepSingh-qy9tp
    @GagandeepSingh-qy9tp 4 года назад +19

    ਬਹੁਤ ਵਧੀਆ ਫਿਲਮ 👍👍👍👌👌👌🌴

  • @randhirsingh6706
    @randhirsingh6706 Год назад +5

    ਕਿਥੋ ਲਭਣੇ ਲਾਲ ਗੂਆਚੇ ਮਿੱਟੀ ਨਾ ਫਰੋਲ ਜੋਗੀਆ --ਮਾਣਕ ਜੀ, ਮੇਹਰ ਮਿਤਲ ਤੇ ਵਰਿੰਦਰ ਜੀ ।

    • @charanjit.singhhans7828
      @charanjit.singhhans7828 Год назад

      ਹੁਣ ਤਾ ਕਹਿੰਦੇ ਗੁਰਚਰਨ ਪੋਹਲੀ ਜੀ ਵੀ ਸ਼ਵਰਗ ਸ਼ਿਧਾਰ ਗਏ

  • @jagtarsingh6898
    @jagtarsingh6898 4 года назад +10

    Bachpan yaad aagaya he rabba oh bachpan de din fer liyade

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 2 месяца назад

    ਮੈ ਇਹ ਫਿਲਮ ਗੁਰਚਰਨ ਪੋਹਲੀ ਕਰਕੇ ਦੇਖਦਾ ਗੁਰਚਰਨ ਪੋਹਲੀ ਜੌ ਰੋਲ ਘੁੱਕਰ ਦਾ ਕਰ ਗਿਆ ਰਹਿੰਦੀ ਦੁਨੀਆ ਤੱਕ ਕੋਈ ਵੀ ਕਲਾਕਾਰ ਘੁੱਕਰ ਦੇ ਰੋਲ ਚ ਐਨਾ ਨੀ ਜਾਚਨਾ

  • @MukeshKumar-kx5bs
    @MukeshKumar-kx5bs 4 года назад +4

    Purane kachche ghar galiyaan log ye sab yaade bankar rah gye inhe dekh aaj aankhe bhar aayi h 30/5/2020 11:45 pm chh.

  • @AvtarSingh-vn5hf
    @AvtarSingh-vn5hf 2 года назад +6

    ਪੁਰਾਣੀਆਂ ਜਾਦਾ ਤਾਜ਼ੀਆਂ ਹੋ ਗਈਆਂ ਜੀ ਬਹੁਤ ਲੰਬੇ ਸਮੇਂ ਵਾਆਦ ਦੇਖੀਂ ਫਿਲਮ ਜੀ ਧੰਨਵਾਦ 👍❤️👍

  • @Meditation-zj9xv
    @Meditation-zj9xv 5 месяцев назад +1

    ਕੁਲਦੀਪ ਮਾਣਕ ਤੇ ਗੁਰਮੀਤ ਬਾਵਾ ਦਾ ਗੀਤ ਸਿਰਾ ਜਮਾਂ।

  • @IAMJAGATGILL
    @IAMJAGATGILL 10 месяцев назад +3

    I love Gurcharan pohli’s acting … best actor

  • @jaswindersingh.thowana3748
    @jaswindersingh.thowana3748 5 лет назад +79

    ਮੈ।ਇਹ।ਫਿਲਮ ।15.16.ਞਾਰੀ।ਸਿਨੇਮਾ।ਚੌ।ਞੇਖੀ।ਕਿਉ।ਕੇ।ਇਸ ।ਦੀ।ਸੂਟਿਗ।ਅੱਖੀ।ਞੋਖੀ।ਸੀ।ਸਾਡੇ।ਪਿਡ।ਤੋ।ਲਾਗੇ।ਨੂਰ।ਪਰ।ਜੱਟਾ।ਹੋਈ।ਸੀ ਮੈ।ਉਦੋ।ਨੋਞੀ।ਚੌ।ਪੜਦਾ।ਸੀ ਸਕੂਲ।ਭੱਜਕੇ।ਸੂਟਿਗ।ਞੇਖਦੇ।ਸੀਮੈਨੂੰ।ਯਾਦ।ਹੈ ।ਮਾਣਕ।ਨੇ।ਉਥੇ।ਆਖੜਾ।ਲਾਇਆ।ਸੀਸਾਡਾ।ਸਾਈਕਲ।ਗੋਞਚ।ਗਿਆ।ਸੀ ।ਤਾ।ਮਾਣਕ।ਨੇ।ਧੰਨ।ਧੰੜ।ਕਰਞਾ।ਦਿਤੁ।ਸੀ

  • @lallymukerian2224
    @lallymukerian2224 2 года назад +6

    ਨਾ ਕੁਲਦੀਪ ਮਾਣਕ ਦੀ ਅਵਾਜ਼ ਕਦੇ ਸਾਨੂੰ ਭੁਲ ਸਕਦੀ ਹੈ

  • @subegsingh5852
    @subegsingh5852 3 года назад +9

    Kaaash aa time waps aaje ...mera sohna punjab sab kujh c ...hun ta bs kuri munde tak reh gya punjab 😣😣

  • @jagwindersingh479
    @jagwindersingh479 Год назад +1

    ਫਿਲਮ ਦੀ ਸਟੋਰੀ ਬਿਲਕੁਲ ਗਲਤ ਹੈ ਜੀ

  • @somnath9781
    @somnath9781 3 года назад +4

    ਬਹੁਤਵਧੀਆਫਿਲਮਹੈ

  • @sucharai9403
    @sucharai9403 5 лет назад +22

    ਇਹ ਹੈ ਪੰਜਾਬੀ ਫ਼ਿਲਮਾਂ।

  • @gjgggjhf2072
    @gjgggjhf2072 4 года назад +9

    2020 October ch kon kon dakh reha

  • @garygill9166
    @garygill9166 6 лет назад +13

    Putt jattan de
    Chan pardesi
    Balberro bhabi
    Top three Punjabi movies of all time

    • @kulwindersingh3257
      @kulwindersingh3257 5 лет назад

      Putt jattan de

    • @jagrajsinghjagrajsingh5147
      @jagrajsinghjagrajsingh5147 Год назад

      Yari jatt di

    • @AffectionateCoastalBeach-tz4dz
      @AffectionateCoastalBeach-tz4dz Месяц назад

      ਇਹਦੇ ਨਾਲ ਸਰਪੰਚ ਫਿਲਮ ਭੀ ਜੋੜ ਦਿੰਦੇ ਭਰਾ ਉਹ ਭੀ ਬਹੁਤ ਵਧੀਆ ਹੈ,ਸੀ,ਤੇ ਰਹੇਗੀ
      ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @malkeetbhullar6928
    @malkeetbhullar6928 2 года назад +8

    ਅੱਜ ਤਾਂ ਬਚਪਨ ਦੀ ਯਾਦ ਆ ਗੲੀ

  • @gurpreet9352
    @gurpreet9352 5 лет назад +15

    ਹਕੀਕਤ ਇਹ ਹੈ ਕਿ ਸੁੱਚੇ ਸੂਰਮੇ ਦਾ ਵਿਆਹ ਨਹੀਂ ਹੋਇਆ ਸੀ
    ਤੇ ਨਾਲੇ ਸੁੱਚਾ ਤੇ ਫੋਜ ਵਿੱਚ ਸੀ
    ਇਹ ਹੋਰ ਵਕਵਾਸ ਕਰੀ ਜਾਂਦੇ ਨੇ

  • @gurbajmaan9605
    @gurbajmaan9605 3 года назад +11

    ਮਾਣਕਾ ਮੁੜਿਆ ਯਰ ਦੁਬਾਰੇ 😭

    • @a.kelectrical9374
      @a.kelectrical9374 2 года назад +1

      Veer ki lkhiye 😢😭😭😭😭😭😭😭😭😭😭😭😭😭😭😭mank sahb Ji kithe labiye

  • @happyjhally-ls3np
    @happyjhally-ls3np 11 месяцев назад +2

    ਮਾਣਕ ਸਾਬ ❤ ਕਿਆ ਅਵਾਜ਼ ਸੀ 😢

  • @swaransinghsran3404
    @swaransinghsran3404 5 лет назад +31

    आज बचपन याद आ गया फिल्म बलवीरो भाभी
    देखकर

  • @satnamsingh-jx4bf
    @satnamsingh-jx4bf 3 года назад +4

    3 may 2021 .pehli vaar 84 85 ch dekhi c ,bachpan ch

  • @wolvokings4029
    @wolvokings4029 2 года назад +16

    Pohli was the best villain in punjabi film industries , no comparison

    • @bubblecheekstll8553
      @bubblecheekstll8553 Год назад

      And he is a good singer too

    • @Ripponmalhi1985
      @Ripponmalhi1985 Год назад

      I wish Yogesh Chhabra or Muhammad Saddique would play Ghukkar in this movie.

    • @Kkd-k4r
      @Kkd-k4r 11 месяцев назад

      ​@@Ripponmalhi1985aaa ko😂😂

  • @punjabirasoi3011
    @punjabirasoi3011 2 года назад +17

    ਮਾਣਕ ਨੇ ਬਹੁਤ ਵਧੀਆ ਗਾਣੇ ਗਾਏ

  • @mattusaab4350
    @mattusaab4350 2 года назад +5

    2022 ajj v ah filma dekhan wala dekh de ne
    Imiss u manak saab varindar ji mehar mital ji

  • @lallymukerian2224
    @lallymukerian2224 2 года назад

    ਨਾਨਕ ਪੇਸਲ ਟਾਂਡਾ ਉੜਮੁੜ ਦੇ ਸਪੀਕਰ ਦੀ ਅਵਾਜ਼ ਇਨੀ ਮਿਠੀ ਸੀ ਜੋ ਅੱਜ ਵੀ ਮੇਰੇ ਕੰਨਾਂ ਨੂੰ ਜਾਦ ਹੈ ਉਸ ਦੇ ਨਾਲ ਦੇ ਸਪੀਕਰ ਕਿਸੇ ਪੈਲਸ ਵਿੱਚ ਨਹੀਂ ਸੁਣੇ

  • @sunnygoraya1002
    @sunnygoraya1002 4 года назад +9

    ਮਜ਼ਾ। ਅਗਿਆ

  • @navkaransingh2533
    @navkaransingh2533 4 года назад +19

    Shooting is done in my village Nurpur Jattan. Feel awesome after watching this movie

    • @jaswindersingh9780
      @jaswindersingh9780 4 года назад +2

      Navkaran Singh Kethe aa eh pind bai

    • @navkaransingh2533
      @navkaransingh2533 4 года назад +1

      @@jaswindersingh9780 Village Nurpur Jattan, District - Hoshiarpur, Tehsil - Garhshankar bro

    • @vipergaming4491
      @vipergaming4491 4 года назад +1

      Aama jatta

    • @navkaransingh2533
      @navkaransingh2533 4 года назад

      @@vipergaming4491 👍

    • @ssdghsdssfghhjkk
      @ssdghsdssfghhjkk 3 года назад

      ਬਾਈ ਜੀ ਫਿਲਮ ਜਿਥੇ ਬਨੀ ਹੈ ਉਹ ਲੋਕੇਸ਼ਨਾ ਦੀ ਵਿਡਿਉ ਬਨਾ ਕੇ ਸ਼ੇਅਰ ਕਰੋ ਕਿਉਕਿ ਸਾਡਾ ਸਭਿਆਚਾਰ ਦਾ ਅੰਗ ਨੇ ਇਹ ਸਭਿਆਚਾਰਕ ਫਿਲਮਾ ਖਾਸਕਰ ਬਾਈ ਵਰਿੰਦਰ ਜੀ ਦਿਆਂ

  • @harchandkothalamalerkotlap1564
    @harchandkothalamalerkotlap1564 3 года назад +2

    ਧੰਨਵਾਦ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @sukhjinderdhillon8170
    @sukhjinderdhillon8170 3 года назад +15

    16.1.2021..10.20.PM
    ਬਹੁਤ ਵਧੀਆ 👍

  • @HARDEEPSINGH-eb1of
    @HARDEEPSINGH-eb1of 4 года назад +46

    ਵਧੀਆ ਜੀਵਨ ਸੀ ਪਿੰਡਾਂ ਦਾ।

  • @jassi.tv6860
    @jassi.tv6860 3 года назад +11

    ਸਮਾਂ ਯਾਦ ਆ ਗਿਆ

  • @amarjitgill6128
    @amarjitgill6128 4 года назад +3

    Evergreen film hai balbeero bhabi, jawani chete aa bai ji

  • @GulabSingh-mg5pr
    @GulabSingh-mg5pr 3 года назад +11

    Veerinder mehar Mittal and kuldeep manak sare hi mar gaye ne Vichare 😭

  • @SatnamSingh-yy3yz
    @SatnamSingh-yy3yz 2 месяца назад +1

    ਬਚਪਨ ਦੀਆਂ ਯਾਦਾਂ

  • @triptisingh1856
    @triptisingh1856 2 года назад +3

    First time I saw that movie in 1982 with my friend kulwant saini .

  • @sukhvendarsingh5739
    @sukhvendarsingh5739 4 года назад +7

    18:38😂😂😂😂😂25-09-2020 to bad Vich kera kera viir vekh reha👍kr k dasea je please

  • @RamKumar-dd9mt
    @RamKumar-dd9mt 5 лет назад +11

    ਅੱਜ ਬਚਪਨ ਚੇਤੇ ਆ ਗਿਆ ਲਵ ਯੂ ਪੰਜਾਬ ਪੁਰਾਣਾ ਪੰਜਾਬ

  • @suneetarani5827
    @suneetarani5827 2 года назад +3

    Mera pind di purni yad

  • @niranjansinghjhinjer1370
    @niranjansinghjhinjer1370 4 года назад +5

    Patiala wich dekhi c Film bot vadhia

  • @finetouchmusicdesibeats
    @finetouchmusicdesibeats 4 года назад +5

    Balbeero Bhabhi 1981 movie is real story sucha & naryana is called bought kokar starring varinder soma anand Mehar Mittal

  • @finetouchmusicdesibeats
    @finetouchmusicdesibeats 4 года назад +5

    Mainu Veerinder di balbeero Bhabhi, sarpanch te dushmani dee agg film vadia lagdi

  • @BalwinderSingh-bj9nh
    @BalwinderSingh-bj9nh 2 месяца назад

    ਭਾਜੀ ਤੁਹਾਡੀ ਜਗਾ ਕੋਈ ਨਹੀਂ ਲੈ ਸਕਦਾ

  • @SukhaSingh-ko4vf
    @SukhaSingh-ko4vf 4 года назад +2

    Super hit movie c balbero bhabi

  • @NirmalSingh-tt7qo
    @NirmalSingh-tt7qo 4 года назад +6

    ਬਾੲੀ ਬਚਪਨ ਯਾਦ ਆਗਿਆ

  • @varindergrewal1865
    @varindergrewal1865 4 года назад +8

    2020 me kon kon dkh rha h like kro

  • @kewalsingh5087
    @kewalsingh5087 4 года назад +3

    Bahot vadia movie a I love old movies

  • @nathunathu2103
    @nathunathu2103 Год назад +1

    Veerendra.shoma.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gurtejsekhon796
    @gurtejsekhon796 2 года назад +2

    Ustadd kuldeep manak siraaa lya pya

  • @amangrewal2235
    @amangrewal2235 4 года назад +3

    Varinder diyan sariya filma tey hor ( putt jattan de ) vargiyan puraniya punjabi superhit filma nu latest technology di help nall ona da sound picture 1080p hd tey upgrade karke dubara release karna chahida ..........

  • @sarabjitsingh9631
    @sarabjitsingh9631 4 года назад +3

    Who is watching today 7/04/2020

  • @wolvokings4029
    @wolvokings4029 2 года назад +2

    Varinder is Dada saheb Falke of punjabi movies

  • @harjitkaurlliketoseeyoumam2867
    @harjitkaurlliketoseeyoumam2867 4 года назад +5

    👍👍👍👍👍👍👍👍👍

  • @subegsingh5852
    @subegsingh5852 3 года назад +1

    Mera sohna punjab ...wmk ah waps lai

  • @Boos_Babbumaan
    @Boos_Babbumaan 3 месяца назад

    Sucha soorma kon kon dekhu movis

  • @RamanDeep-qj9or
    @RamanDeep-qj9or 5 лет назад +5

    Balbeero bhabi good movie good song