Jatti ਜੱਟੀ (1980) | Old Hit Punjabi Full Movie | Arpana Choudhary | Mehar Mittal | Best Comedy Film

Поделиться
HTML-код
  • Опубликовано: 13 сен 2024
  • ➥SUBSCRIBE NOW : bit.ly/3AtujGv
    MOVIE: Jatti - ਜੱਟੀ
    STAR CAST: Aradhna Choudhary, Mehar Mittal, Madan Puri, Mala Jaggi, Ram Mohan, Yash Sharma, Yogesh Chhabra, Ved Goswami, Vijay Tandon, Monto, Gopal Sehgal, Anil Dhand, Dhanraj
    EDITOR: L.D. Bhatia
    LYRICS: Munsif
    MUSIC: Hansraj Behl
    SINGER: Devki Anand, Asha Bhosle, Mahendra Kapoor
    PRODUCED BY : K.M. Bhakri
    DIRECTED BY: Mohan Bhakri
    WRITTEN BY: Mohan Bhakri
    FILM BANNER: M.K.B. FILMS
    LANGUAGE: Punjabi
    YEAR: 1980
    LABEL: GOOGLY MOVIES
    COPYRIGHT OWNER: RAJ RISHI FILMS
    #Jatti_ਜੱਟੀ
    #punjabimovies
    #googlymovies

Комментарии • 98

  • @googlymovies1201
    @googlymovies1201  Год назад +21

    hello friends, watch superhit punjabi film, please comments, share video link and subscribe the channel for more entertainment.

  • @gotasingh3500
    @gotasingh3500 Год назад +11

    ਕਿਨੇਂ ਵਧੀਆ ਦਿਨ ਸੀ 1985,, ਵਾਲੇ

  • @chamkaursing411
    @chamkaursing411 Год назад +5

    ਇਹ ਫਿਲਮ ਮੈਂ 1981 ਵਿੱਚ ਜਦੋਂ ਮੈਂ ਪ੍ੱਪ ਕਲਾਸ ਵਿੱਚ ਨਾਭੇ ਕਾਲਜ ਵਿੱਚ ਪੜ੍ਹਾਈ ਕਰ ਦਾ ਸੀ ਦੇਖੀ ਸੀ

  • @BalkerDhanday
    @BalkerDhanday 8 дней назад

    ਵਾਣੀਆ ਦਾ ਪੁੱਤਰ ਹੋ ਕੇ ਮੇਹਰ ਮਿੱਤਲ ਨੇ ਪੰਜਾਬੀ ਫ਼ਿਲਮਾਂ ਵਿੱਚ ਧਮਾਲਾਂ ਪਾ ਕੇ ਰੱਖੀਆਂ😊😊

  • @officialfilmindustry
    @officialfilmindustry 2 года назад +12

    ਬਾਬੇ ਬਹੁਤ ਵਧੀਆ ਫਿਲਮ ਆ ਸਪੋਰਟ ਕਰੁ ਤੈਨੂੰ ਗੁਰੂ । ਉਸਤਾਦ ਬਾਅਦ ਮੈ ਮੂਕਰੀ ਨਾ ਕਿ ਤੂੰ ਮੇਰਾ ਉਸਤਾਦ ਹੈਗਾ ਗਾ

  • @user-wx3do6jd9p
    @user-wx3do6jd9p 2 месяца назад

    ❤❤❤❤❤❤Here I want to say that old Punjabi movies are heartbeat of pollywood film industry ❤❤❤❤❤❤, because it is rightly said that old is gold ❤❤❤❤❤❤❤

  • @BalkerDhanday
    @BalkerDhanday 8 дней назад

    ਫਿਲਮ ਦਾ ਮੈਸਜ ਬਹੁਤ ਵਧੀਆ ਹੈ ਕਿ ਦਾਜ ਲੈਣਾ ਦੇਣਾ ਗਲਤ ਕੰਮ ਹੈ ਅਮੀਰੀ ਗਰੀਬ ਆਪਸ ਵਿੱਚ ਰਿਸਤੇ ਬਣਾਕੇ ਰੱਖੋ 👌👌👌💪💪

  • @user-wx3do6jd9p
    @user-wx3do6jd9p 2 месяца назад +1

    ❤❤❤❤KANKA NU LAGG GAYE NE CHHITTE NAMED SONG OF THIS MOVIE IS TOO MUCH GOOD AND SO NICE AND TOO MUCH HEART TOUCHING ❤️ 💙 💜 💖 💗 💘 ❤️

  • @user-qy7ck2yp9i
    @user-qy7ck2yp9i 2 месяца назад

    Very good movie. Outstanding performance by mehar Mittal

  • @manavdeora6395
    @manavdeora6395 5 месяцев назад +1

    Arpana Choudhary good acting
    Jatti and hindi movie Don 1978

  • @butarajgarh-sz9gp
    @butarajgarh-sz9gp Год назад +2

    ਵਿਜੇ ਟੰਡਨ ਦੀ ਐਕਟਿੰਗ ਲਾਜਵਾਬ ਹੈ

  • @TarsemSingh-vx2px
    @TarsemSingh-vx2px Год назад +4

    ਫਿਲਮ ਵਿਚ ਵੱਡੀ ਗਲਤੀ ਅੈ ਰਿਕਸੇ ਵਾਲੇ ਦੀ ਰਿਕਸਿਅਾਂ ਕੋਲ ਸੱਜੀ ਬਾਹ ਕੱਟੀ ਵਿਖਾੲੀ ਅੈ ਤੇ ਮੇਹਰ ਮਿਤਲ ਦੀ ਕੋਠੀ ਚ ਖੱਬੀ ਬਾਹ ਕੱਟੀ ਵਿਖਾੲੀ ਅੈ ਬਾਕੀ ਫਿਲਮ ਚੰਗੀ ਅੈ

  • @user-wx3do6jd9p
    @user-wx3do6jd9p 2 месяца назад

    ❤❤❤❤❤❤I AM MANDEEP SINGH AND I AM WATCHING THIS MOVIE AGAIN IN MY LIFE. I HAVE ALREADY WATCHED THIS MOVIE TWICE TIME IN MY LIFE ❤❤❤❤❤❤. THE WHOLE MOVIE IS TOO MUCH GOOD AND SO NICE ❤❤❤❤❤.IN THIS MOVIE THERE ARE MEHAR MITTAL, ARPANA CHAUDHARY AND YASH SHARMA ❤❤❤❤❤

  • @jatinderbaghri770
    @jatinderbaghri770 Год назад +3

    ਸਾਡੇ ਪਿੰਡ ਦੀ ਸ਼ੂਟਿੰਗ ਗੋਲਡਨ time

  • @PremKumar-lz3lp
    @PremKumar-lz3lp 2 года назад +15

    ਮੇਹਰ ਮਿੱਤਲ ਮੇਰਾ ਸਭ ਮਨ ਖੁਸ਼ ਕਮੇਡੀਅਨ

  • @BalkerDhanday
    @BalkerDhanday 8 дней назад

    ਮੇਹਰ ਮਿੱਤਲ ਕੋਲ ਪੈਸਾ ਬਹੁਤ ਸੀ ਉਸ ਨੇ ਪੰਜਾਬੀ ਚੁਣੀ ਤੇ ਸਿਰਾ ਕੀਤਾ ਪਰ ਉਹ ਹਿੰਦੀ ਫਿਲਮ ਵੀ ਇੱਕ ਨਹੀਂ ਕੀਤੀ ਪੈਸੇ ਪਿੱਛੇ ਨਹੀਂ ਗਿਆ ਹੁਣ ਵਾਲੇ ਪੰਜਾਬੀ 1:47:59 ਕਲਕਾਰ ਵੀ ਹਿੰਦੀ ਫਿਲਮਾਂ ਵਿੱਚ ਭੱਜਕੇ ਜਾਦੇ ਹਨ👍👍👍

  • @amarjitshergill2690
    @amarjitshergill2690 10 месяцев назад +1

    Waheguru ji ka khalsa Waheguru jee ki Fatch to all of you our Ardass Prayer for all of you live long Happy Healthy life many years to come

  • @surindernijjar9099
    @surindernijjar9099 4 месяца назад

    ❤❤

  • @riazmashi8329
    @riazmashi8329 5 месяцев назад

    Ye sub lok great thy ! Aur Rafi sb to brilliant man thy

  • @LalitKumar-radhey
    @LalitKumar-radhey 3 месяца назад

    Very light Comedy by mehar mittal

  • @ansariqbal629
    @ansariqbal629 Год назад +3

    Nice movie 😊😊😊😊

  • @BalkerDhanday
    @BalkerDhanday 8 дней назад

    ਇਹ ਫਿਲਮ ਮੈਂ ਮੇਰੇ ਮਾਮੇ ਨਾਲ ਦੇਖੀ ਸੀ ਘਰ ਆ ਕੇ ਮਾਮੇ ਨੇ ਘੁਟ ਕੁ ਪੀ ਕੇ ਮਾਮੀ ਨੂੰ ਪਿਆਰ ਮਖੌਲ ਵਿੱਚ ਥੋੜੇ ਸਮੇਂ ਬਾਅਦ ਕਹਿ ਦੇਵੇ ਨਾ ਗੱਲ ਆ ਇੱਕ ਉਹ ਦਿਨ ਯਾਦ ਆ ਗਿਆ ਬਚਪਨ 45ਸਾਲ ਬਾਅਦ

  • @JASPALSingh-hq2sh
    @JASPALSingh-hq2sh 11 месяцев назад +1

    ਰਿਸਕੇ ਵਾਲਾ ਕਦੇ ਖੱਬੀ ਤੇ ਕਦੇ ਸੱਜੀ ਬਾਂਹ ਕੱਟੀ ਦਿਖਾ ਰਿਹਾ ਏ

  • @rajivkumarrajivkumar2377
    @rajivkumarrajivkumar2377 Год назад +1

    Nice movie

  • @vinodkumarshukla4886
    @vinodkumarshukla4886 Год назад +4

    ਮੇਰੀ ਪਸੰਦੀਦਾ ਫਿਲਮਾ ਹਨ
    ਮੋਰਨੀ : - ਸਤੀਸ਼ ਕੌਲ, ਰਾਧਾ ਸਲੂਜਾ
    ਲੱਛੀ : - ਸਤੀਸ਼ ਕੌਲ, ਭਾਵਨਾ ਭੱਟ
    ਸੱਸੀ ਪੁਨੂੰ : - ਸਤੀਸ਼ ਕੌਲ , ਭਾਵਨਾ ਭੱਟ
    ਡੇਰਾ ਆਸ਼ਕਾ ਦਾ : - ਸਤੀਸ਼ ਕੌਲ, ਪਦਮਿਨੀ ਕਪਿਲਾ
    ਸੈਦਾ ਜੋਗਨ : - ਸਤੀਸ਼ ਕੌਲ, ਦਲਜੀਤ ਕੌਰ, ਵਰਿੰਦਰ
    ਜਿੰਦੜੀ ਯਾਰ ਦੀ : - ਵਰਿੰਦਰ, ਕੋਮਿਲਾ ਵਿਰਕ, ਸੁਜੀਤ
    ਕੁਮਾਰ, ਪਦਮਾ ਖੰਨਾ
    ਦੁੱਪਟਾ : - ਰਵਿੰਦਰ ਕਪੂਰ, ਇੰਦਰਾ
    ਸੱਤ ਸਾਲਿਆ : - ਰਵਿੰਦਰ ਕਪੂਰ, ਇੰਦਰਾ
    ਗੁੱਡੀ : - ਦਲਜੀ, ਨਿਸ਼ੀ
    ਇਹਨਾ ਫਿਲਮਾ ਵਿੱਚ ਮੁਹਮੱਦ ਰਫੀ਼ ਜੀ ਨੇ ਗੀਤ
    ਗਾਏ ਹਨ

    • @sukhwantsingh7429
      @sukhwantsingh7429 Год назад

      ਵਧੀਆ ਜਾਣਕਾਰੀ ਵੀਰ 👌

    • @vinodkumarshukla4886
      @vinodkumarshukla4886 Год назад

      ਮੈ ਆਪ ਜੀ ਧੰਨਵਾਦੀ ਹਾ ਵੀਰ ਜੀ ਮੈਨੂੰ ਪੰਜਾਬੀ ਫਿਲਮਾ ਵਧੀਆ ਲੱਗਦੀਆ ਹਨ ।

  • @Raju-zw5kh
    @Raju-zw5kh 7 месяцев назад +1

    महान कलाकार मेहर मितल जी

  • @harnoorkaur8907
    @harnoorkaur8907 Год назад +1

    Very nice move old is gold move clear come thank you

  • @JattSingh-r8t
    @JattSingh-r8t 8 месяцев назад

    Jai shree Jatt ji 👍👍👍👍

  • @preetjeet3840
    @preetjeet3840 9 месяцев назад

    Mehar mittal very good acting this movie❤so beautifull old movie

  • @LakhwinderSingh-lk2sk
    @LakhwinderSingh-lk2sk Год назад +1

    Kon kon dekda ajj

  • @davindersahni6975
    @davindersahni6975 2 года назад +4

    Good movie. It's Arpana chowdhry not ardhana

  • @farmer-pb1976
    @farmer-pb1976 2 года назад +4

    Very good move

  • @saudagarsinghsaudagarsingh5446
    @saudagarsinghsaudagarsingh5446 2 года назад +5

    Very very nice movie

  • @imtiajkhan1990
    @imtiajkhan1990 2 года назад +2

    Good

  • @Coverage990
    @Coverage990 Год назад +2

    Nice picture

  • @pinkangleproductions3731
    @pinkangleproductions3731 Год назад +2

    बहूत बढ़िया पिक्चर, म्यूजिक भी बहुत बढ़िया

  • @sureshkumarrai4872
    @sureshkumarrai4872 Год назад +1

    I like Punjabi movie, mastram is really super comedian

  • @mohammediqbalsandhu1661
    @mohammediqbalsandhu1661 3 года назад +5

    Good film. Love from Punjab Pakistan.

  • @Punjabijazba
    @Punjabijazba 2 года назад +1

    Na na gal e ik

  • @PargatSingh-vn8bv
    @PargatSingh-vn8bv 5 месяцев назад +1

    ❤pr

  • @user-of9sx5ih7r
    @user-of9sx5ih7r 7 месяцев назад

    🌹🌹♥️♥️👌👌👍👍

  • @bagachahal196
    @bagachahal196 2 года назад +1

    Punjabi movie sardari upload kado palej

  • @iftikharali8004
    @iftikharali8004 11 месяцев назад

    😊

  • @Vinodsharma-wz3mv
    @Vinodsharma-wz3mv 2 года назад +2

    Sung nicely Congratulations

  • @tejinderkaursehdev385
    @tejinderkaursehdev385 3 года назад +8

    Thank u for this movie

  • @sukhwantsingh7429
    @sukhwantsingh7429 2 года назад +3

    34:52 😊

  • @Y0urAnAppl3
    @Y0urAnAppl3 2 года назад +7

    Old is gold 🥇

  • @jaswantsingh5032
    @jaswantsingh5032 3 года назад +3

    Thankyou very much

  • @Hacker_2.05
    @Hacker_2.05 Год назад

    G05

  • @animasaga
    @animasaga Год назад

    2:43

  • @ns7842
    @ns7842 2 года назад +2

    Looks like Bhojpuri dubbed movie half tuti futti panjabi

    • @santbhindranwalejidefanche8767
      @santbhindranwalejidefanche8767 2 года назад

      Ikr they speaking some delhi Punjabi

    • @santbhindranwalejidefanche8767
      @santbhindranwalejidefanche8767 2 года назад

      25:30 this guy in the hat speaks decent Punjabi like a native.

    • @vinodkumarshukla4886
      @vinodkumarshukla4886 Год назад

      भाई आप को पंजाबी भाषा के बारे में क्या पता
      फिल्म में राम सिंह फिल्म के खलनायक थोडी़
      हिन्दी क्या बोल दी तू तो सारे फिल्म को भोजपूरी डब कहने लगा और भाषा को हाफ
      टूटी फूटी पंजाबी कहने लगा तू हमारी भाषा की
      बेईज्जती न कर ये बात ठीक नहीं है ।
      शेर ऐ पंजाब हिन्दू महा सभा
      जिला : - मुक्तसर पंजाब

    • @SarbjitSingh-yg7bs
      @SarbjitSingh-yg7bs Месяц назад

      Ram Mohan speak Bagrhi boli... not Bhojpuri..... every non Punjabi are not Bhojpuri.........

  • @kulvirsingh8362
    @kulvirsingh8362 2 года назад

    Thanks

  • @kdthegamer7534
    @kdthegamer7534 2 года назад +1

    51:48

  • @ranjitsingh115
    @ranjitsingh115 2 года назад +7

    RAFI IS ALSO A PLAYBACK SINGER IN THIS MOVIE

    • @vinodkumarshukla4886
      @vinodkumarshukla4886 Год назад +1

      ਲੇਕਿਨ ਅਸਲ ਵਿੱਚ ਇਹ ਗੀਤ ਫਿਲਮ ਲੱਛੀ ਦਾ
      ਇਹ ਗੀਤ ਸਤੀਸ ਕੌਲ ਅਤੇ ਭਾਵਨਾ ਭੱਟ ਤੇ ਫਿਲਮਾਇਆ ਗਿਆ ਹੈ ਉਸ ਫਿਲਮ ਦੇ ਸਾਰੇ ਗੀਤ
      ਸੁਪਰ ਹਿੱਟ ਹਨ ਜਿਹਨੂੰ ਮੁਹਮੱਦ ਰਫੀ਼, ਸਵੀਤਾ ਸਾਠੀ
      ਅਤੇ ਮਹਿੰਦਰ ਕਪੂਰ ਨੇ ਗਾਏ ਹਨ ਜਿਵੇ
      (੧) ਅਸਾ ਯਾਰ ਦੇ ਨਜਾ਼ਰੇ ਵਿੱਚੋ ਰੱਬ ਵੇਖਿਆ
      ਮੁਹਮੱਦ ਰਫੀ਼
      (੨) ਮੈ ਗੱਬਰੂ ਪੰਜਾਬੀ ਕਾਹਨੂੰ ਤੇਰਾ ਦਿਲ ਘਬਰਾਏ
      ਮਹਿੰਦਰ ਕਪੂਰ, ਸਵਿਤਾ ਸਾਠੀ
      (੩) ਕਦੀ ਨਾ ਬੰਨੀ ਗੋਰੀ ਬਾਹ ਉੱਤੇ ਘੜੀ
      ਰਾਹ ਜਾਦੇ ਮੰਡੇ ਨੀ ਤੈਥੇ ਟੈਮ ਪੁੱਛਣਗੇ
      ਮੁਹਮੱਦ ਰਫੀ
      (੩) ਗੋਰਿਏ ਚੜਿਆ ਨੀ, ਗੋਰਿਏ ਚੜਿਆ ਸੋਲਵਾ
      ਸਾਲ
      ਤੇਰੇ ਗੱਜ ਗੱਜ ਨੀ, ਤੇਰੇ ਗੱਜ ਲੰਮੇ ਵਾਲ
      ਕਰਿਆ ਰੱਬ ਨੇ ਨੀ, ਕਰਿਆ ਰੱਬ ਨੇ ਰੂਪ ਕਮਾਲ
      ਆਸ਼ਕ ਜਿਉਣਗੇ, ਆਸ਼ਕ ਜਿਉਣਗੇ ਕਿਸ ਹਾਲ
      ਮੁਹਮੱਦ ਰਫੀ਼, ਸਵੀਤਾ ਸਾਠੀ

  • @pritamsinghjamwal5349
    @pritamsinghjamwal5349 2 года назад +2

    Pl upload movie Jagga of Dara Singh

  • @RamandeepSingh-sg7sn
    @RamandeepSingh-sg7sn 2 года назад

    16:23

  • @punjabilovestatus3168
    @punjabilovestatus3168 2 года назад

    24:06

  • @ArshdeepSingh-qp7kd
    @ArshdeepSingh-qp7kd 2 года назад +1

    Jorr jatt da movie upload kro🙏

  • @GhulamMuhammad-vx2jx
    @GhulamMuhammad-vx2jx 2 года назад +1

    I'm from Pakistan, currently in ksa, Maher Mittal was a legend of that period, & what a combination music 🥁 & specially bhangrra with great singer Mahnder Kapoor, plz upload more movie s

  • @gotasingh3500
    @gotasingh3500 Год назад +8

    ਜੱਟੀ ਤੇ ਦੋ ਮਦਾਰੀ ਫਿਲਮਾਂ ਵਿੱਚ ਮੇਹਰ ਮਿੱਤਲ ਨੇ ਮੁੱਖ ਭੂਮਿਕਾ ਨਿਭਾਈ ਸੀ ਬਹੁਤ ਮਸ਼ਹੂਰ ਹੋਈਆਂ ਸੀ ਇਹ ਫਿਲਮਾਂ

  • @niranjansinghjhinjer1370
    @niranjansinghjhinjer1370 2 года назад +1

    Balley Balley PAA G
    Bot wari dekhi film

  • @rajivkumarrajivkumar2377
    @rajivkumarrajivkumar2377 Год назад +3

    Nice movie

  • @sureshactor7335
    @sureshactor7335 2 года назад +2

    💝💝💝

  • @harmindersingh8475
    @harmindersingh8475 2 года назад +2

    Good ji

  • @dalwindersingh4241
    @dalwindersingh4241 2 года назад +3

    👍 good movie good time

  • @nisarmakhdoom576
    @nisarmakhdoom576 2 года назад +8

    So beautiful movie

  • @kdthegamer7534
    @kdthegamer7534 2 года назад +1

    16:24

  • @chsafdar8707
    @chsafdar8707 Год назад +3

    Very nice Movie

  • @kabba.r6945
    @kabba.r6945 2 года назад +2

    Nice

  • @Aarti-iw7se
    @Aarti-iw7se Год назад +1

    Nice movie

  • @joginderattri9081
    @joginderattri9081 2 года назад +2

    Good movie

  • @tractor_lover9554
    @tractor_lover9554 Год назад +2

    Good Film

  • @chandershekher3184
    @chandershekher3184 2 года назад +3

    Nice

  • @sudeshtuteja7136
    @sudeshtuteja7136 2 года назад +1

    Good movie