51000 ਵਿੱਚ ਵਿਆਹ ਦਾ ਸਾਰਾ ਸਮਾਨ, ਪੁਰਾਣੀ ਚੀਜਾ ਲਿਆਉ ਅੱਧ ਰੇਟ ਤੇ ਨਵਾ ਸਮਾਨ ਲੈ ਜਾਉ।

Поделиться
HTML-код
  • Опубликовано: 25 окт 2024
  • 51000 ਵਿੱਚ ਵਿਆਹ ਦਾ ਸਾਰਾ ਸਮਾਨ, ਪੁਰਾਣੀ ਚੀਜਾ ਲਿਆਉ ਅੱਧ ਰੇਟ ਤੇ ਨਵਾ ਸਮਾਨ ਲੈ ਜਾਉ। ਸਰਦਾਰ ਹੈਡਲੂਮ, ਨਵਾ ਬੱਸ ਸਟੈਂਡ, ਬਰਨਾਲਾ 73558-00037 ,, 70094 47276
    ਪਾਥੀਆ ਪੱਥਣ ਵਾਲੀ ਮਸ਼ੀਨ ਤੇ ਖੇਤੀਬਾੜੀ ਦੇ ਸੰਦ ਭਗਤਾ ਭਾਈ ਬਠਿੰਡਾ ਵਿਖੇ
    ਬੱਸ ਵਿੱਚ ਸਫਰ ਕਰਨ ਵਾਲੀਆ ਕੁੜੀਆਂ ਤੇ ਉਹਨਾ ਦੇ ਮਾਪੇ ਇਸ ਵੀਡਿਉ ਨੂੰ ਜਰੂਰ ਦੇਖਣ।
    ਫਰਨੀਚਰ ਦੀ ਸਭ ਤੌਂ ਵੱਡੀ ਫੈਕਟਰੀ furniture/Barnala/ Vickykhatri/venus furniture
    40 ਹਜਾਰ ਵਿੱਚ ਮਾਡਰਨ ਰਸੋਈ ਤਿਆਰ ਕਰਾਉ। ਉਮਰ ਭਰ ਦੀ ਗਾਰੰਟੀ ਲਿਖਕੇ ਲਉ ।
    Bebe di Hatti ਤੇ ਸ਼ੀਟਾਂ ਦੇ su day ਧਮਾਕਾ, ਬੀਬੀਆਂ ਨੂੰ ਵੰਡੇ 80-80 ਰੁਪਈਏ ਵਿਚ ਸ਼ੂਟ।

Комментарии • 357

  • @baldevsinghriar4830
    @baldevsinghriar4830 Год назад +32

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਵਾਹ ਜੀ ਵਾਹ ਜੀ ਮਜਾ ਆ ਗਿਆ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਸਾਰਿਆ ਬਾਰੇ ਸੋਚਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਕਾਰੋਬਾਰ ਵਿਚ ਵਾਧਾ ਪਾਉਣ ਜੀ ਪਰ ਵੀਰ ਜੀ ਸਾਡੇ ਤੋਂ ਬਹੁਤ ਦੂਰ ਹੈ ਅਸੀ ਗੁਰਦਾਸਪੁਰ ਤੋਂ ਏਨੀ ਦੂਰੋਂ ਨਹੀ ਆ ਸਕਦੇ ਫਿਰ ਆਪ ਜੀ ਬਹੁਤ ਬਹੁਤ ਧੰਨਵਾਦ ਜੀ

  • @karamjitdhaliwal2672
    @karamjitdhaliwal2672 Год назад +12

    ਕੀਮਤ ਹੀ ੳੁਹਨੀ ਹੈ,
    ਪੁਰਾਣਾ ਤਾਂ ਫਰੀ ਿਵੱਚ ਹੀ ਰੱਖ ਦੇ ਨੇ

  • @RajinderSingh-ob2su
    @RajinderSingh-ob2su Год назад +1

    ਬਹੁਤ ਵਧੀਆ ਆਫਰ ਵੀਰੇ ਜਗਾ ਜ਼ਰੂਰ ਦੱਸਣਾ

  • @nbeesingh1857
    @nbeesingh1857 Год назад +49

    ਵੀਰ ਜੀ ਦਾਜ ਤਾਂ ਬੰਦ ਹੈ, ਇਸ ਤਰ੍ਹਾਂ ਕਹੋ ਘਰ ਵਿੱਚ ਵਰਤੋਂ ਵਿੱਚ ਆਉਣ ਲਈ ਲੋੜਵੰਦਾ ਚੀਜ਼ਾਂ ਹੈਪੀ ਵੀਰ ਜੀ ਬਹੁਤ ਵਧੀਆ👌

    • @jaswindersinghdhab9085
      @jaswindersinghdhab9085 Год назад +7

      ਕਿਹੜੇ ਥਾਂ ਦਾਜ ਬੰਦ ਹੈ ਜੀ ਦੱਸਿਓ

    • @ManjitKaur-cl7su
      @ManjitKaur-cl7su Год назад +1

      ​@@jaswindersinghdhab9085shi gal a

    • @AkAk-yd9qf
      @AkAk-yd9qf Год назад +5

      @@jaswindersinghdhab9085 150 ਸੌ 200 ਸੌ ਦੀ ਥਾਲੀ ਪੈਲਸਾਂ ਚ ਜਾ ਕੇ 2500 ਸੌ 3000 ਹਜ਼ਾਰ ਦੀ ਹੋ ਜਾਂਦੀ ਹੈ ਇਕ ਡੰਗ ਦੀ ਰੋਟੀ ਹੀ ਹੈ ਹੋਰ ਕਲਯੁਗ ਦੇ ਕੀ ਸਿੰਗ ਲਗੇ ਹੁੰਦੇ ਨੇ ਜੀ ਪਰ ਲੋਕ ਫੁਕਰਪੁਣਾ ਛੱਡਦੇ ਨਹੀਂ ਸਾਦਗੀ ਲੋਕਾਂ ਵਿਚੋਂ ਖ਼ਤਮ ਹੋ ਰਹੀ ਹੈ ਜੀ

    • @jaswindergilljaswindergill9634
      @jaswindergilljaswindergill9634 Год назад +2

      Daaj kde ni band ho sakda

    • @jaswindergilljaswindergill9634
      @jaswindergilljaswindergill9634 Год назад +1

      @@AkAk-yd9qf fuddu aa lok sale jo catring karde aa gand. Khalaone sare catring vale koyi hovega jo sehi cheej dinda hovega

  • @dikshamehra9665
    @dikshamehra9665 Год назад +1

    Barnala city

  • @subegsingh6011
    @subegsingh6011 Год назад +13

    ਸਮਾਨ ਨਵਾ ਦੀ ਕਿਮਤ ਹੀ ਇਨੀ ਹੁੰਦੀ ਹੈ ਪਰਾਨਾ ਤਾ ਫ੍ਰੀ ਰਖਦੇ ਹਨ

  • @jatindersinghsingh3586
    @jatindersinghsingh3586 Год назад +4

    ਵੀਰ ਨੁੰ ਰੱਬ ਚੜ੍ਹਦੀ ਕਲਾ ਵਿੱਚ ਰੱਖ

  • @rashifal0352
    @rashifal0352 Год назад +2

    👌ਵਾਹਿਗੁਰੂ ਜੀ ਕਮਾਈ ਬਰਕਤ ਪਾਉਣਾ ਜੀ

  • @ParminderSingh-jq5bm
    @ParminderSingh-jq5bm Год назад +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ramanmehlanwali3006
    @ramanmehlanwali3006 Год назад +1

    Thanks jesus hallelujah

  • @Ratinderjeetkaur
    @Ratinderjeetkaur Год назад +2

    Wah g middle class lokan lai ajj de mehngaii de jmane ch ena sasta sman dena we ik bohot wda bhlaii da km ae kyuki kise ne awdi dhi bhen nu dena hunda viah te or kise ne aapne nwe ghr wich rkhna hunda shonk Pura krn laii

  • @gobindkarwal4857
    @gobindkarwal4857 Год назад

    Very good
    DAAJ nu promotion den lai..
    Good good

  • @VickyBagiDog
    @VickyBagiDog Год назад

    ਬਹੁਤ ਵਧੀਆ ਜੀ

  • @SarbjitSingh-x1v
    @SarbjitSingh-x1v Год назад +2

    ਬਹੁਤ ਵਧੀਆ ਬਾਈਜੀ

  • @babbusingh4712
    @babbusingh4712 Год назад +3

    Good 👍

  • @RituSharma-kg7pd
    @RituSharma-kg7pd Год назад +1

    10hazar di ta vase v mil jandi aa machine ah 15di bol rhe ne Kamal aa

  • @LoveJitBal42A
    @LoveJitBal42A Год назад +1

    ਬਹੁਤ ਵਧੀਆ ਜੀ

  • @kangas2092
    @kangas2092 Год назад +4

    ਸਾਡੇ ਜਿਲ੍ਹੇ ਅਮ੍ਰਿੰਤਸਰ ਵਿੱਚ ਕਿਵੇਂ ਡੀਲ ਕਰੋਗੇ ਮੈਨੂੰ ਏ ਸੀ ਕੂਲਰ ਚਾਹੀਦਾ ਹੈ?

  • @mangaburaj329
    @mangaburaj329 Год назад +1

    Very good sardar ji

  • @JaspalSingh-rf7sl
    @JaspalSingh-rf7sl Год назад +1

    Veer-Ji-Tuhadi--Lengvich--Bahut--hee--SWEET--Ji

  • @manpreetsingh8937
    @manpreetsingh8937 Год назад +2

    ਵੀਰ ਜੀ ਤੁਸੀਂ ਮੋਗਾ ਸ਼ਹਿਰ ਵਿਚ ਵੀ ਦੁਕਾਨਾ ਲਿਆਉ ਜੀ

  • @amriksingh9589
    @amriksingh9589 Год назад +9

    ਬਾਈ ਜੀ 32,ਇਚ ਸਮਾਟ ਐਲ ਸੀਡੀ ਲੈਣੀ ਹੈ ਕਿਨੇ ਦੀ ਦਿਉ ਗੇ ਤੇ ਪੁਰਾਣਾ ਟੀਵੀ ਚੱਲਦੀ ਹਾਲਤ ਵਿੱਚ 14-21ਇਚੀ, ਕਿਨੇ ਦਾ ਇਕ ਕੱਟੋ ਗੇ ਕਿਰਪਾ ਕਰ ਦੱਸੋ ਜੀ ਜਿਸ ਦਿਨ ਸਾਡਾ ਬਰਨਾਲੇ ਆਉਣ ਹੋਇਆ ਨਾਲ ਚੱਕ ਲਿਆਵਾ ਗੇ

  • @inderjitkaur1401
    @inderjitkaur1401 Год назад +16

    ਬਾਈ ਜੀ ਕਣਕ ਵਾਲੇ ਢੋਲ ਵੱਟੇ ਹੋਰ ਕੋਈ ਚੀਜ਼ ਮਿਲ ਜਾਉ

    • @jassgrewaljassgrewal-vu3bq
      @jassgrewaljassgrewal-vu3bq Год назад

      ਤੁਹਾਡੇ ਕੋਲ ਹੈਗਾ ਢੋਲ ਕਿੰਨੇ ਕੁਇੰਟਲ ਦਾ

    • @pritpalsingh5257
      @pritpalsingh5257 Год назад

      Mere kol 10 kavital da he

    • @pendulifedhiman_
      @pendulifedhiman_ Год назад

      Veer ji sttiching wali machine purani me kine ch kati jao is de badle nama kuch mil jao

    • @SurjitKaur-ms6fp
      @SurjitKaur-ms6fp Год назад

      ​@@pritpalsingh5257 aaaaaàßßs

    • @SurinderKaur-hs9ih
      @SurinderKaur-hs9ih Год назад

      ​@@pritpalsingh5257 han ji ਢੋਲ ਵੀ ਕੱਟ ਲੈਂਦੇ ਹਾਂ ਕਾਲ ਕਰੋ ਜੀ ਸਵੇਰੇ ਨੌ ਵਜੇ ਤੋਂ ਬਾਅਦ

  • @pinkurajputrajput7042
    @pinkurajputrajput7042 Год назад +2

    Both vadiya Uncle ne sade barnala wale

  • @AmarjeetKaurSohi-td5qo
    @AmarjeetKaurSohi-td5qo 5 месяцев назад

    ਪ੍ਰੈੱਸ ਵਾਲਾ ਟੇਬਲ ਨਗੰਦ ਕਿੰਨੇ ਦਾ ਹੈ ਜੀ ਪਲੀਜ ਕਮੇਟਾ ਵਿੱਚ ਹੀ ਦੱਸਿੳ ਜੀ

  • @JassaSingh-n9b
    @JassaSingh-n9b Год назад

    ਅਸੀਂ ਤਾਂ ਬਾਈ ਜੀ ਬੈਠੇ ਰਾਜਸਥਾਨ ਵਿੱਚ ਆ

  • @subegsingh6011
    @subegsingh6011 Год назад +3

    ਬਾਕੀ ਸਮਾਨ ਸਸਤਾ ਹੈ ਕਾਫੀ ਫਰਕ ਹੈ

  • @amriksingh9589
    @amriksingh9589 8 месяцев назад +1

    ਚੋਰੀ ਢੱਗੀ ਯਾਰੀ ਤਿੰਨੇ ਕੰਮ ਹੁਸ਼ਿਆਰੀ ਦੇ ਤੰਗ 000 ਤਿੱਖੇ (*),(*),

  • @samarsahota488
    @samarsahota488 11 месяцев назад

    Very nice👍👍

  • @sarbjitsingh2221
    @sarbjitsingh2221 Год назад

    Bahut vadiya pehli vaar suneya

  • @mandeepanu2220
    @mandeepanu2220 Год назад

    Very nice

  • @jaswantsingh-gk3qr
    @jaswantsingh-gk3qr Год назад

    Great work

  • @amarjeetsandhu3847
    @amarjeetsandhu3847 Год назад

    Bhut vadiya km e ji thx Ferozepur Amarjeet

  • @SandeepseepaSeepa-ec8ys
    @SandeepseepaSeepa-ec8ys Год назад +3

    ਪੁਰਾਣੀ ਪੇਟੀ ਕੱਟ ਕੇ ਨਵੀਂ ਪੇਟੀ ਕਿੰਨੇ ਦੀ ਦੇਵੋਂਗੇ ਪਿੰਡ ਫਰਵਾਹੀ ਜ਼ਿਲਾ ਬਰਨਾਲਾ

  • @dsmaan1112
    @dsmaan1112 Год назад

    Very good sir ji god bless you

  • @GurdasSingh-mb8sn
    @GurdasSingh-mb8sn Год назад

    Very,good,Bai,ji

  • @yereshmizulfein1537
    @yereshmizulfein1537 Год назад +3

    Sir ji main te Amritsar vich rehnda haan. Barnaale nahi aa sakda ki koi home delivery di suvidha vi hegi AA tuhaade kol.

  • @jassudhaliwaldhaliwal2274
    @jassudhaliwaldhaliwal2274 Год назад +2

    Bhi je ik table hai jwa new opr sesa tut gya c o kine da rkhu ge

    • @kamalsandhu5960
      @kamalsandhu5960 Год назад

      New sesa mil janda mera table da ve tut gaya se jawa owa da he bana dede nah 500 600 lagya se

    • @sunitarani471
      @sunitarani471 Год назад

      Eh ta free hi rakhugy

  • @shivamnoor9351
    @shivamnoor9351 6 месяцев назад +2

    Sab chuth a ji asi gaye c pta karn te dekhan samaan jo kehnde c lcd bord 15000 da a ohde nal purani lcd cut k sade 7 da bord awega te nal 32inch di led free sab mukar gaye jado asi lain te jo cheez vidio ch disdiya ne oh bilkul v nahi hundiya ji 😢🙏

  • @sekhonjatt324
    @sekhonjatt324 Год назад

    Bai purane bed aw ? Te kine de aon gye new one ?

  • @jaswindersinghdhab9085
    @jaswindersinghdhab9085 Год назад +5

    ਪੁਰਾਣਾ ਟੀਵੀ ਕੱਟ ਕੇ lcd te stend ਕਿੰਨੇ ਦਾ ਦਿਓਂਗੇ ਜੀ ਦਸਿਓ ਬਾਕੀ ਮੈ ਵੀ ਤੁਹਾਡੀ ਪ੍ਰਮੋਸ਼ਨ ਵੀ ਕਰਾਂਗਾ ਸਾਡੇ ਇਲਾਕੇ ਵਿਚ ਮੇਰਾ ਪੇਜ਼ jaswinder Dhab ਨਾਮ ਨਾਲ ਚਲਦਾ ਹੈ।

  • @sekhonjatt324
    @sekhonjatt324 Год назад

    Bai g sofa set aw kine ch rkho gye??te new da price ki hou??

  • @sukhdeepsingh1767
    @sukhdeepsingh1767 Год назад

    Waheguru Ji ❤❤❤🎉🎉🎉🎉

  • @sonusonukaur6180
    @sonusonukaur6180 Год назад +3

    Waheguru tuhanu chardi kla vich rakhn veer ji

  • @baljiderkaur825
    @baljiderkaur825 Год назад

    Very nice ji

  • @jotkaur2597
    @jotkaur2597 Год назад +3

    ਪੁਰਾਣੇ ਬੈਡ ਕਿੰਨੇ ਚ ਕੱਟੇ ਜਾਣ ਗੇ ਸਿਪਲ

  • @kwaljit
    @kwaljit Год назад +1

    Bahut waddiy veer ji
    Amritsar ve shop open karo

  • @buttasingh7238
    @buttasingh7238 Год назад

    Mere coller de motor sarri ho ay rakh lo de ke motor sahi kari ke deni peni ay

  • @Jatinderpalsingh7110
    @Jatinderpalsingh7110 Год назад +2

    ਪੁਰਾਣਾ ਫਰਿਜ ਕਿੰਨੇ ਦਾ ਕੱਟੋਂਗੇ LG

  • @manjitkaur3343
    @manjitkaur3343 Год назад +1

    God bless you brother 👌👌👌👌

  • @sidhuphotogallerychakfateh5699

    Aapne cooler da rate v dasso ji v kinne Da laguga old ta 7500 da khi jande o

  • @sunitarani471
    @sunitarani471 Год назад +2

    Asi shop ta gy c pr sb galtt niklia ena na apny saman da rate vot rakhia hoia jiny pasy sadi cheej da dindy una apna saman da rate jiada rakhia

  • @jasneetkaur653
    @jasneetkaur653 4 месяца назад

    Ye markit kahna pr hai

  • @Amandeepkaur-ek6vk
    @Amandeepkaur-ek6vk Год назад +3

    Bagh kiny da jo video ch aa

  • @manjugupta4949
    @manjugupta4949 Год назад

    Video bhut badia lagi bhyia

  • @BhupinderSingh-hk2fm
    @BhupinderSingh-hk2fm Год назад

    Both vaidya uncle ji 👌👌👌🙏🙏🙏

  • @AmarjeetKaurSohi-td5qo
    @AmarjeetKaurSohi-td5qo 5 месяцев назад

    ਵੀਰ ਜੀ ਸਾਡੇ ਕੋਲ ਪੁਰਾਣੀ ਜਿਸਤੀ ਪੇਟੀ ਹੈ ਉਸ ਨੂੰ ਵਿੱਚ ਦੁੱਕੇ ਅਸੀਂ ਲੱਕ
    Just key Peetey Hain, Bichhad they KSE Lagti a Marie Nani Hai Kinne Vechu Paattu Kattum Girte kine which Almari Devangi Naal Kinne pase Lungi a Sanu came into rahi either side you

  • @gillgillva7720
    @gillgillva7720 Год назад

    Sardaar saaab tusi great oooh

  • @AmarjeetKaur-is3vt
    @AmarjeetKaur-is3vt Год назад +3

    Samarla ch v apni shop kholo veerji

  • @RamandeepKaur-ye8hn
    @RamandeepKaur-ye8hn 10 месяцев назад +1

    Tv vi lende o ji

  • @RajwinderKaur-jc6lh
    @RajwinderKaur-jc6lh Год назад

    Very good sir.🙏🙏🙏🙏🙏

  • @kamaljitkaur40
    @kamaljitkaur40 Год назад

    Mere kol purana vadia quality da press table ha oh kine da rakhonge te new kine vich mil jauga

    • @dastanapunjab123
      @dastanapunjab123 Год назад

      ਭੈਣ ਜੀ ੪੦੦੦ ਦਾ ਨਵਾਂ ਆਜੂ ਅਪਣੇ ਸਹਿਰ ਤੋਂ ਲੈ ਲੋ ਉਨ੍ਹਾਂ ਸੋਡਾ ਕਿਰਾਏ ਤੇ ਲਗ ਜੂ

    • @sunitarani471
      @sunitarani471 Год назад

      Bilkul sai kiha veer ji eh vot vddy thgg hn

  • @kamaljitkaur40
    @kamaljitkaur40 Год назад

    Inverter di purani batrri kine vich rakonge te os de badle ki devoge

  • @rajindersehgal5273
    @rajindersehgal5273 Год назад

    ਵੀਰ ਜੀ ਬਜਾਜ ਕਾਟ ਵੀ ਬਣ ਜਾਊ ਜੀ

  • @gurmitkaur3852
    @gurmitkaur3852 Год назад +1

    Sofa kinna vich katto ga asi patiala to

  • @JaswinderKaur-s9s
    @JaswinderKaur-s9s 2 месяца назад

    Eda da showroom jalandhar vich daso g.

  • @GurpreetSingh-by2ln
    @GurpreetSingh-by2ln Год назад

    Bahut badhiya veer ji

  • @odae6546
    @odae6546 Год назад +3

    Nakli sasta media nakli dukaan fake aa bhaji koi na jayio

  • @deepgilldeepgill3648
    @deepgilldeepgill3648 Год назад +2

    1000rs mhina kista te de devoge bhaji smaan

  • @gurmitkaur3852
    @gurmitkaur3852 Год назад +2

    Asi patiala ha kiwe chiz bhej sakda ha

  • @GurjantSingh-t7r
    @GurjantSingh-t7r 6 месяцев назад

    ਲੋਹੇ ਦੀ ਅਲਮਾਰੀ ਕਿੰਨੇ ਦੀ ਹੈ ਵੀਰੇ ਜ਼ਰੂਰ ਦੱਸੋ ਦਿਉਂ ਪਲੀਜ ਜ਼ਿਲ੍ਹਾ ਮਾਨਸਾ ❤❤❤

  • @harbhajansarao8939
    @harbhajansarao8939 Год назад

    Very nice,but We are from patiala,How can we approach you, I have some items

  • @GursewakSingh-j8u9w
    @GursewakSingh-j8u9w Год назад +3

    45000 mere ton lejo g marriage da samn

  • @GursewakSingh-j8u9w
    @GursewakSingh-j8u9w Год назад +1

    Vasing machine 8.5kelo de 11000 de lejo

  • @sonubala5195
    @sonubala5195 6 месяцев назад +1

    Latest tareeka luttan da

  • @gurpindersingh-er1ln
    @gurpindersingh-er1ln Год назад +5

    ਬਾਈ ਅਸੀਂ ਪੁਰਾਣਾ ਕੂਲਰ ਦੇਣਾ ਹੈ ਜੀ

  • @davinderkaurgill1031
    @davinderkaurgill1031 Год назад +1

    Purana sofa v rakhde aa k nhi

  • @harkiratsinghdhumi9702
    @harkiratsinghdhumi9702 Год назад +2

    Eh offers kine time tk ne rply pls

  • @BalvirSingh-cn8ci
    @BalvirSingh-cn8ci Год назад

    Veer ji purana sofa v change krde ho tuci?

  • @AmarjitSingh-td2du
    @AmarjitSingh-td2du Год назад +1

    Nawanshar vich shop pyo bhot chalyga n r bolt shab forion vich riandy good job in nawanshar via philor request my friend request you bhaji

    • @sunitarani471
      @sunitarani471 Год назад

      Sb gppa asi ja ka aay bot dimag lraia bandy na

  • @harrykorala
    @harrykorala Год назад +1

    dadi wala sandook kina da katoga g

  • @simarsingh916
    @simarsingh916 Год назад

    Veer ji Pathankot vich aao ji showrooms kholo ji jaldi sara samaan vik jayga

  • @sanjeevbasra3625
    @sanjeevbasra3625 Год назад +2

    Veer g kmeti phagwara area ch start kar sakde o

  • @nirmalsingh2191
    @nirmalsingh2191 Год назад

    Vidisha take on television the LCD purani hai Abhi ticket ke 32 inch

  • @Taniyadhugga
    @Taniyadhugga Год назад +1

    Kise jgha te hai dukan ancle ji

  • @naharsingh415
    @naharsingh415 Год назад +2

    ਵੀਰ ਜੀ ਪੀਹੜਾ ਸੈੱਟ ਵੀ ਬਦਲ ਕੇ ਦੇ ਸਕਦੇ ਹੋ

  • @sukhbitkaursukhbitkaur4113
    @sukhbitkaursukhbitkaur4113 Год назад +1

    Nice video ji

  • @anjuverma7307
    @anjuverma7307 Год назад +1

    Bhut vadia

  • @Jaskarnw
    @Jaskarnw Год назад +1

    Eh sakeem kitne time tak rahegi ji

  • @JatinderSingh-ue9iy
    @JatinderSingh-ue9iy Год назад +1

    Nice 👌🤗👌👌

  • @GursewakSingh-j8u9w
    @GursewakSingh-j8u9w Год назад +3

    Loka nu tagi jande ne

  • @inderpreetkaur2785
    @inderpreetkaur2785 Год назад +1

    ਸੋਫਾ 7ਸੀਟਾ ਦਾ ਪੁਰਣਾ ਹੈ ਨਵਾ ਲੈਣਾsame

  • @DeepiPreet
    @DeepiPreet 4 месяца назад

    Location kitho di a veer

  • @sunitarani471
    @sunitarani471 Год назад

    Veer ji garshankar vali said ta jrurr pujo

  • @M___10____KING514
    @M___10____KING514 Год назад +38

    ਬਾਈ ਜੀ ਵਹੁਟੀ ਲੈ ਲੋ ਗੇ ਨਵੀਂ ਦੇ ਦਿਓ

  • @rajinderkaur5928
    @rajinderkaur5928 Год назад

    Uncle ji eha na hove shop te hor galla hon matlab change

  • @jagrajsingh6283
    @jagrajsingh6283 Год назад +1

    Very nice ji

  • @JagdeepSingh-gv7hf
    @JagdeepSingh-gv7hf Год назад

    ਲੈਸੀਡੀ। ਕਿੰਨੇ ਦੀ

  • @kamalbhatia6615
    @kamalbhatia6615 Год назад +2

    Sofa v verre purana lendee aa

  • @Nannu32852
    @Nannu32852 Год назад +2

    3000 vala pressing table 5500 ch de re aa