Размер видео: 1280 X 720853 X 480640 X 360
Показать панель управления
Автовоспроизведение
Автоповтор
ਪ੍ਵਵਾਸੀਆਂ ਅੱਗੇ ਸਰਕਾਰ ਤੇ ਪੁਲਸ ਝੁਕਦੀ ਹੈ ਪੰਜਾਬੀਆਂ ਤੇ ਐਨਾ ਜੁਲਮ ਬੇੜਾ ਗਰਕ ਹੋਵੇ ਇਸ ਪੰਜਾਬ ਸਰਕਾਰ ਦਾ
ਕਿਸਾਨਾ ਦੇ ਨਾਮ ਤੇ ਰੋਟੀ ਚੱਲ ਰਹੀ ਬੱਸ ം ਜੇ ਸੱਚ ਵਿੱਚ ਕਿਸਾਨ ਪਰੇਸਾਨ ਹੁੰਦੇ ਤਾਂ ਵੋਟਾ ਨਾਂ ਹੁਣ ਭਗਵੰਤ ਮਾਨ ਨੂੰ ം
ਤੇਰੇ ਨਾਲੋਂ ਮੂਰਖ ਬੰਦਾ ਦੁਨੀਆਂ ਤੇ ਨੀ ਦਿਮਾਗ ਦੀ ਦਵਾਈ ਸ਼ੁਰੂ ਕਰ ਭਰਾਂ ਮੇਰੀਆਂ
Evm
ਲੋਕਾਂ ਨੂੰ ਡਾਂਗਾਂ ਖ਼ਾ ਕੇ ਵੀ ਅਕਲ ਨਹੀ ਆਈ ਫੇਰ ਵੀ ਤਿੰਨ ਸੀਟਾਂ ਦੇ ਦਿੱਤੀਆਂ
ਬਹੁਤ ਵਧੀਆ ਅਕਲ ਫਿਰ ਨਹੀ ਆਈ 3 ਸੀਟਾ ਫਿਰ ਜਤਾ ਦਿੱਤੀਆ ਪੰਜਾਬ ਦੀ ਜਨਤਾ ਐਸ ਲਾਇਕ ਹੀ ਹੈ
Sahi gall aa
ਨਾਲ਼ੇ ਰੱਜ ਰੱਜ ਵੋਟਾਂ ਪਾਕੇ ਦੁਬਾਰਾ ਜਿੱਤਾਂ ਰਹੇ ਨੇ ਲੋਕ ਜੁੱਤੀ ਦੇ ਯਾਰ ਨੇ ਜਿੰਨੀਆਂ ਪੈਣ ਉਨਾ ਠੀਕ ਰਹਿਣਗੇ
ਪਰ ਵੋਟਾ ਤਾ ਪਾਗਲ ਲੋਕਾਂ ਨੇ ਭਗਵੰਤ ਮਾਨ ਜੁਮਲੇ ਵਾਜ ਨੂੰ ਪਾਈਆਂ
ਤੇ ਤੁਹਾਡੇ ਉਗਰਾਹਾਂ ਫਿਰ ਸਰਕਾਰ ਨਾਲ ਮਿਲ ਜਾਂਦੇ ਨੇ ਬਾਰ ਬਾਰ
ਜੇਕਰ ਲੋਕ ਵਿਕਾਊ ਨਾ ਹੋਣ ਤਾਂ ਕੋਈ ਧੱਕਾ ਨਹੀਂ ਕਰ ਸਕਦਾ ਜਦੋਂ ਵੋਟਾਂ ਵੇਚ ਦਿੰਦੇ ਉਹ ਜਿਸ ਦੀ ਮਿਸਾਲ ਗਿਦੜਬਾਹਾ ਤੋ ਨਿਆਮੀਵਾਲੇ ਨੂੰ 807ਵੋਟਾ ਹੀ ਪੈਂਦੀਆਂ, ਸਰਕਾਰ ਨੂੰ ਪਤਾ ਕਿ ਜਿੰਨੀ ਮਰਜ਼ੀ ਡਾਂਗ ਫੇਰੋ ਵੋਟਾਂ ਤਾਂ ਮੁੱਲ ਹੀ ਲੈਣੀਆਂ ਨੇ
ਲੱਖ ਲਾਹਨਤ ਹੈ ਜਹਿੜਾ ਹੁਣ ਵੀ ਇਹਨਾਂ ਨੂੰ ਵੋਟਾਂ ਪਾਂਦੇ ਨੇ
ਕਿਸਾਨ ਏਕਤਾ ਜ਼ਿੰਦਾਬਾਦ 🙏
ੳੁਗਰਾਹਾ ਨਾਲੇ ਤਾ ਕਿਸਾਨਾ ਨੂੰ ਕੁੱਟ ਪਵਾੳੁਦਾ ਨਾਲੇ ਅਾਾਪ ਪਾਰਟੀ ਨੂੰ ਵੋਟਾ ਪਵਾੳੁਦਾਫਿਰਕਿੳੈ ਨੀ ਕਹਿਦਾ ਕਿਸਾਨਾ ਨੁੰ ਖੁਲ ਕੇ ਅਾਪ ਸਰਕਾਰ ਨੁੰ ਨਾ ਵੋਟਾ ਪਾੳੁਣ ਲੲੀ ਕਹਿਦਾ ਵੋਟਾ ਚੇਲੇ ਕਹਿ ਦਿੰਦਾ ਅਾਪਣੀ ਮਰਜ਼ੀ ਨਾਲ ਪਾੳੁਣ ਲੲੀ ਬੋਲ ਦਿੰਦਾ
ਜ਼ਮੀਰ ਮਰ ਚੁੱਕੀ ਆ ਜੇ ਜ਼ਮੀਰ ਜਿਉਂਦੀ ਹੁੰਦੀ ਤਾਂ ਹੁਣ ਵੋਟਾਂ ਨਾ ਪਾਉਂਦੇ।
Vota ta apan hi paiean ne bahut vaddi galti kiti h
eh kidr de kissan ha. asli kissan ta kheta ch mitto mitti ho rahe ha. eh ta siasi mangte ha.
ਮਰ ਗਈ ਜਮਈਰ ਲੋਕਾਂ ਦੀ,, ਤਾਹੀ ਫਿਰ ਜਿਤਾ ਦਿੱਤਾ ਆਪਣੇ ਪ੍ਰੌਹਣੇ ਨੂੰ,,ਲੋਕ ਢੰਗਾਂ ਖਾ ਰਹੇ ਫਿਰ ਵੀ ੫ ਸੀਟਾਂ ਜਿੱਤ ਗਿਆ,,ਵਾਹ ਪੰਜਾਬੀਓ,,ਲੱਖ ਦੀ ਲਾਹਨਤ ਤੁਹਾਡੇ ਪੰਜਾਬੀ ਹੋਣ ਤੇ
ਆਮ ਲੋਕਾਂ ਨੂੰ ਤੰਗ ਪ੍ਰੇਸਾਨ ਕਿੱਤਾ ਪਿਆ। ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇ ਲੋਕ ਨੇ ਇਹ।ਝੁੱਠ ਦਿਆ ਪੰਡਾਂ, ਗ਼ਰੀਬ ਲੋਕਾਂ ਦੇ ਹੱਕ ਖਾਣ ਵਾਲੀ ਨਸਲ,
ਦੂਖ ਦੀ ਗੱਲ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
❤ ਕਿਸਾਨ ਏਕਤਾ ਜਿੰਦਾਬਾਦ ❤ 🏴 ਸਰਕਾਰਾਂ ਪੁਲਿਸ ਮੁਰਦਾਬਾਦ 🏴
ਕਿਸਾਨਾ ਦੇ ਨਾ ਤੇ ਇਹਨਾ ਦੀ ਵਧੀਆ ਦੁਕਾਨਾ ਚਲਾ ਰਹੇ
ਕਿਸਾਨ, ਟੀਚਰਸ ਨਾਲ ਬਹੁਤ ਗਲਤ ਕਰ ਰਿਹਾ
ਲੋਕਾ ਨੇ ਜਿਮਨੀ ਚੋਣਾਂ ਵਿਚ ਫਿਰ ਵੀ ਆਪ ਨੂੰ 3 ਸੀਟਾਂ ਫਿਰ ਵੀ ਜਿਤਾਂ ਦਿਤੀਆਂ
App party jeeti vote hor. Phio
ਬਾਈ ਜੀ ਇਹ ਵੀ ਦੱਸਦੇ ਜਦੋ ਪਿਛਲੇ ਸਾਲ ਕਣਕ ਮਾੜੀ ਹੋਈ ਸੀ ਕੇਂਦਰ ਨੇ ਕੱਟ ਲਾਇਆ ਸੀ ਤਾ ਏਸੇ ਭਗਵੰਤ ਸਿੰਘ ਮਾਨ ਨੇ 70 ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਸੀ ਜਦੋ ਕੇ ਉਹ ਪੰਜਾਬ ਦੀ ਸਾਰੀ ਜਨਤਾ ਦਾ ਸੀ
ਭਗਵੰਤ ਇਸ ਵਕਤ ਬੇਅੰਤੇ ਦੀ ਸਰਕਾਰ ਨਾਲੋ ਕਿਤੇ ਵੱਧ ਪੰਜਾਬੀਆਂ ਤੇ ਜ਼ੁਲਮ ਕਰ ਰਿਹਾ ਹੈ।
ਵੋਟਾਂ ਫਿਰ ਉਸ ਨੂੰ ਪਾਈ ਜਾਂਦੇ ਨੇ
ਕਲ ਫੇਰ ਵਿਕ ਗੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
ਸਾਡਾ ਪਿੰਡ ਦੇ ਸਾਰੇ ਕਿਸਾਨ ਸਾਰੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਕੋਈ ਵੀ ਨਹੀਂ ਰਿਹਾ ਇੰਨਾ ਦਾ ਬੇੜਾ ਗ਼ਰਕ ਗਿਆ, ਮੈਂ ਗ਼ਰੀਬ ਹੋਣ ਦੇ ਨਾਤੇ ਪੱਕਾ ਸਿੱਖ ਵੀ ਹਾਂ ਪੰਜਾਬੀ ਵੀ ਹਾਂ ਕਦੇ ਵੀ ਭਗਵੰਤ ਮਾਨ ਵਰਗੇ ਪਾਪੀ ਨਾਲ ਕਦੇ ਨਹੀਂ ਰਲਦਾ, ਇਹ ਪੰਜਾਬ ਦਾ ਪੂਰਾ ਦੁਸ਼ਮਣ ਹੈ, ਓਹ ਕਿਸਾਨੋ ਤੁਹਾਨੂੰ ਅਕਲ ਨਹੀਂ ਆਉਣੀ ਕੁੱਟ ਖਾਹ ਕੇ ਵੀ ਤੁਸੀਂ ਭਗਵੰਤ ਮਾਨ ਦੇ ਪੱਕੇ ਵੋਟਰ ਰਹੂੰਗੇ,, ਮੈਂ ਆਪਣੇ ਪਿੰਡ ਤੋਂ ਹਿਸਾਬ ਲਾ ਲਿਆ
ਵੀਰ ਜੀ ਵੋਟਾਂ ਤਾਂ ਫਿਰ ਝਾੜੂ ਨੂੰ ਪਾ ਦੀਤੀਆ ਲੋਕਾਂ ਇਨ੍ਹਾਂ ਕਿਸਾਨਾਂ ਪਾਈਆਂ ਨੇ
ਸਰਮ ਔਣੀ ਚਾਹੀਦੀ ਆ ਤੁਹਾਡੇ ਇੱਨਾਂ ਲੋਕਾਂ ਨੂੰ ਜੇੜੇ ਸਰਕਾਰ ਬਣੋਣ ਦਾ ਸਾਥ ਦਿੰਦੇ
ਲੋਕ ਫਿਰ ਬਸੱਰਮ ਨੇ ਤਿੰਨ ਸੀਟਾਂ ਫਿਰ ਜਿਤਾ ਦਿੱਤੀਆਂ ਹਨ ਆਮ ਆਦਮੀ ਪਾਰਟੀ ਨੂੰ
ਹਜੇ ਤੁਸੀ ਕੱਲ 3 ਜਿਤਾਏ mla
ਮੇਰਾ ਰੰਗਲਾ ਪੰਜਾਬ
ਹੋਰ ਲਵੋ ਫਰੀ ਬਿਜਲੀ ਪੰਜਾਬ ਬਰਬਾਦ ਕਰਤਾ ਕਿਸਾਨ ਲੀਡਰ ਫੇਲ ਹੋ ਗਿਆ ਹੈ ਨਵੇ ਬਣਾਓ
ਤੁਸੀਂ,ਉਥੇ,ਕੀ,ਲੈਣ, ਗਏ,ਸੀ,ਰੋਜ਼,ਰੋਜ਼, ਮੁਜ਼ਾਹਰੇ,ਰੋਜ਼,ਧਰਨੇ,ਸੜਕਾਂ,ਬੰਦ
App party vot a. Hor. Paio
ਸਰਕਾਰ ਇਹਨਾਂ ਦੀ ਚੰਗੀ ਤਰਾਂ ਛਿੱਤਰ ਪਰੇਡ ਕਰੇ,
@@krishansingh786 ਅੱਛਾ ਜੀ ਤੁਹਾਨੂੰ ਕਿਸ ਗੱਲ ਦਾ ਗੁੱਸਾ???
ਬੋਲਣ ਦਾ ਕੀ ਫਾਇਦਾ ਵੋਟਾਂ ਤੁਸੀਂ ਹੁਣ ਫਿਰ ਵੀ ਝਾੜੂ ਨੂੰ ਪਾਈਆਂ ਮੌਕਾ ਸੀ ਦਿਖਾ ਦਿੰਦੇ ਏਨਾ ਨੂੰ ਔਕਾਤ 3 ਸੀਟਾਂ ਫਿਰ ਵੀ ਜਿੱਤ ਗਏ ਇਹ ਮਤਲਬ ਵੋਟਾਂ ਤੁਸੀ ਵੀ ਏਨਾ ਨੂੰ ਹੀ ਪਾਈਆਂ ਨੇ ਖਾਓ ਡਾਂਗਾਂ ਏਨਾ ਕੋਲੋ
ਜੇਕਰ ਕਿਸਾਨ ਜਥੇਬੰਦੀਆ ਇਸ ਤਰ੍ਹਾਂ ਧੱਕਾ ਕੀਤਾ ਤਾਂ ਪੰਜਾਬ ਨੂੰ ਬਰਬਾਦ ਕਰ ਦੇਣ ਗਈਆਂ
ਤੇ ਵੋਟਾਂ ਫੇਰ ਲੋਕਾਂ ਨੇ ਚੱਕ ਕੇ ਬੋਕਰ ਵਾਲਿਆਂ ਨੂੰ ਪਾ ਤੀਆਂ
ਆਮ ਆਦਮੀ ਪਾਰਟੀ ਜ਼ਿੰਦਾਬਾਦ ਸ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ
27VichBilkulOKrangeBhundSarkarNuFwrlokKhangeIkAamPartiHundiC
ਜਿੰਨਾ ਮਰਜ਼ੀ ਰੌਲ਼ਾ ਪਾ ਲਓ ਅਗਲੀ ਵਾਰ ਵੀ ਤੁਸੀਂ ਝਾੜੂ ਨੂੰ ਵੋਟ ਪਾ ਕੇ ਆਪ ਦੀ ਸਰਕਾਰ ਬਣਾਓਗੇ
ਵੋਟਾਂ ਤਾਂ ਝਾੜੂ ਨੂੰ ਪਾਈ ਜਾਦੇ ਹੋ। ਇਹੀ ਹਾਲ ਹੋਣਾ
ਏਨਾ ਧੱਕਾ ਕਰਨ ਤੋ ਬਾਅਦ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 3 ਸੀਟਾ ਦੇ ਦਿੱਤੀਆ ਲਾਹਨਤ ਆ ਪੰਜਾਬ ਦੇ ਲੋਕਾ ਤੇ ਹੁਣ ਦਿਲ ਕਰਦਾ ਸਰਕਾਰ ਤੁਹਾਡੇ ਚੰਗੀ ਤਰਾ ਡਾਂਗ ਫੇਰੇ ਤੁਸੀ ਵੀ ਜੁੱਤੀਆ ਦੇ ਯਾਰ ਓ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੂਰਾ ਹਾਲ ਕਰਤਾ ਲੋਕਾ ਨਾਲ ਏਨਾ ਧੱਕਾ ਫਿਰ ਵੀ ਲੋਕ ਇਹਨਾ ਨੂੰ ਹਿ ਵੋਟਾਂ ਪਾਈ ਜਾਂਦੇ ਤੁਸੀ ਸਿਰਫ ਗੱਲਾਂ ਵਾਲੇ ਓ ਜੋਂ ਹੋ ਰਿਹਾ ਸਹੀ ਹੋ ਰਿਹਾ ਤੁਹਾਡੇ ਨਾਲ ਹੁਣ ਨੀ ਸਾਥ ਦਿੰਦੇ ਲੋਕ ਤੁਹਾਡਾ 😡
ਏਨਾ ਦੇ ਨਾਲ ਹੋਰ ਵੀ ਸਕਤਾਈ ਹੋਣੀ ਚਾਹੀਦੀ ਹੈ। ਜਿਹਨਾਂ ਦੀ ਜਮੀਨਾ ਲਈ ਊਹਨਾਂ ਨੂੰ ਮੁਆਵਜ਼ਾ ਦੇ ਦਿਤਾ ਗਿਆ ਹੈ। ਜਨਾਨੀਆਂ ਨੂੰ ਅਗੇ ਕਰਕੇ ਚੱਲਦੇ ਹਨ। ਏਸ ਦਾ ਮਤਲਵ ਕੀ ਹਨ।
ਭਗਵੰਤ ਸਿੰਘ ਮਾਨ ਜ਼ਿੰਦਾਬਾਦ ਹੈ ਪੰਜਾਬ ਦੀ ਸ਼ਾਨ ਹੈ
ਸਰਕਾਰ ਨੇ ਡਾਂਗਾ ਮਰੀਆ ਵਧੀਆ ਕੀਤਾ ਡਾਂਗਾ ਖਾ ਕੇ ਵੀ ਤਿੰਨ ਸੀਟਾ ਜਿੱਤਾ ਦਿੱਤੀਆਂ ਤਹਾਨੂੰ ਵੀ ਡਾਂਗਾ ਖਾਕੇ ਵੀ ਸਮਝ ਨਹੀਂ ਆਈ ਲੋਕੋ
.ਞਹੁਤ.ਮਾੜੀ.ਗੱਲ.ਹੈ.ਮਸਲਾ.ਤਾ.ਬਹਿਰੇ. ਹਲ.ਹੋਞੇ.ਸਰਕਾਰ.ਧੱਕਾ.ਨਾ.ਕਰੇ
Waheguruji
ਆਤਕਵਾਦੀ ਨਾਲ ਏਦਾਂ ਹੀ ਹੋਣਾ ਚਾਹੀਦਾ ਹੈ
ਗਲਤ ਗੱਲ ਹੈ ਐਂਵੇ ਬਦਨਾਮ ਨਾਂ ਕਰੋ ਪੁਲਿਸ ਨੂੰ!ਪੁਲਿਸ ਵਾਲੇ ਤਾਂ ਭਰਾ ਹਨ, ਤੁਸੀ ਕਹਿੰਦੇ ਹੁੰਦੇ ਓ 😂
ਭਗਵੰਤ ਮਾਨ ਵਧੀਆ ਸਰਕਾਰ ❤❤
Nale vote pa k 3 seat te jtta dete
ਆਸਲੀ ਕਿਸਾਨਾ ਨੇ ਕੱਲ ਜਿਮਨੀ ਚੋਣਾ ਵਿੱਚ ਨਤੀਜਾ ਦੇ ਦਿੱਤਾ ਇਹ ਬਲੈਕਮੇਲ ਕਰਨ ਵਾਲੇ ਕਿਸਾਨ ਨੇ
Good
ਬਾਈ ਜੀ ਬਹੁਤ ਚੰਗੀ ਆ ਆਪ ਸਰਕਾਰ, ਤਾਂ ਹੀ ਤਾਂ ਤਿੰਨ ਸੀਟਾਂ ਜਿੱਤ ਗਈ ਆ 😂😂😂
ਡਾਗਾ ਖਾ ਕੇ ਵੀ ਤਿੰਨ ਸੀਟਾ ਤੇ ਜਿੱਤ ਦਿਵਾਈ ਐ ਮਾਨ ਸਰਕਾਰ ਨੂੰ
Jai Jawan jai kisan 🙏
ਵੋਟਾਂ ਨਾਲ ਨੀ ਜਿੱਤੀ ਆਪ ਪਾਰਟੀ ਜੱਥੇਦਾਰਾਂ ਦੀ ਗਲਤੀ ਕਰਕੇ ਅਕਾਲੀ ਦਲ ਨੇਂ ਚੋਣਾਂ ਵਿੱਚ ਹਿੱਸਾ ਨਹੀ ਲਿਆ ਜਿਸ ਕਰਕੇ ਆਪ ਜਿੱਤੀ ਆ ਜੇ ਅਕਾਲੀ ਦਲ ਚੋਣਾਂ ਵਿੱਚ ਹਿੱਸਾ ਲੈਦੀ ਤਾਂ ਆਪ ਚਾਰੇ ਸੀਟਾ ਹਾਰਦਾ
Wah bhaine salute you
ਹੋਰ ਵੋਟਾ ਪਾਉ
Kisan majdoor ekta jindabad
ਬਾਈ ਪਤਾਂ ਨਹੀਂ ਲੱਗਿਆ ਕੁੱਛ ਬੀ ਜਿੱਤਦੇ ਕਿਉ ਹੈ
Punjabi NOO waheguru ji akal Baksoo
ਜਿਤਾਇ ਵੀ ਜਾ ਰਹੇ ਓ ਬੁੱਢੇ ਨੂੰ ਆ ਕੁੱਸੇ ਵੋਟਾਂ ਆ ਨੂੰ ਹੀ paniya
ਕਿਸਾਨ ਜਥੇਬੰਦੀਆ ਨੇ ਪੁਲਿਸ ਮੁਲਾਜਮਾਂ ਨਾਲ ਧੱਕਾ ਕੀਤਾ ਦੱਸ ਕਿਲੇ ਤੱਕ ਝੰਡੇ ਵਾਲੇ ਡੰਡੇ ਲੈਕੇ ਪੁਲਿਸ ਨੂੰ ਭਜਿਆ
ਆਜ਼ਾਦੀ ਹੀ ਹਲ ਆ ਸਮਝੋ ਪੰਜਾਬ ਵਾਲਿਓ ਪੰਜਾਬ ਨੂੰ ਬਰਬਾਦ ਕਰਨਾ ਆ ਸਰਕਾਰ ਨੇ
ਕਿਸਾਨ ਯੂਨੀਅਨ ਜਿੰਦਬਾਦ
Kisan andolan jindabad
ਹਰ ਇੱਕ ਏਹੀ ਬੋਲ ਰਿਹਾ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰ ਦਿੱਤਾ ਫੇਰ ਵੀ ਤਿੰਨ ਸੀਟਾਂ ਜਿੱਤ ਗਏ ਕਿਉਂ ਜਿੱਤੇ ਆਪਣੀ ਗਲਤੀ ਆ ਕਿਉਂ ਵੋਟਾਂ ਪਾਉਂਦੇ ਓ ਦੁਵਾਰਾ ਸਿੱਤਰ ਖਾਣ ਲਈ
ਸਬਤੈ ਜਾਂਦਿਆ ਵੋਟਾਂ ਵੀ ਤੁਸੀਂ ਪਾਰਹੇ
good job punjab police DGP
ਡਾਂਗਾਂ ਖਾ ਕੇ ਅਕਲ ਨੀ ਆਉਂਦੀ
ਉਹ ਦੱਲੇ ਲੋਕੋ ਨਾਲੇ ਕਜਰੋ ਆਪਣੇ ਬਾਪ ਨੂੰ ਵੋਟਾਂ ਪਾ ਪਾ ਕੇ ਸਾਰੀਆ ਸੀਟਾਂ ਦਿਨੇ ਓ
ਤੁਸੀਂ ਚਮ ਦੀਆਂ ਚਲਾਓ ਤੇ ਸਰਕਾਰ ਚੁੱਪ ਕਰਕੇ ਮੰਨੀ ਜਾਏ ਹੁਣ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਇਹ ਕਿਸਾਨ ਨੀ ਲੁਟੇਰੇ ਬਣ ਗੇ ਜਿੱਥੇ ਮੌਕਾ ਮਿਲਦਾ ਬਹਿ ਜਾਂਦੇ ਲੁੱਟਣ ਨੂੰ
Lok. Joti. De. Yaar
Punjab bachaho
Kissan muzdoor zindabaad
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛa de ਖੇਤ
ਇਹ ਤੁਹਾਡੀ ਆਪਣੀ ਸਰਕਾਰ ਸੀ ਫੇਰ ਕੀ ਹੋਇਆ
तभी तो चार में से तीन सीट जीत गई
Sharm ha nahi loka nu danga kha k vota pavo waheguru ji bhala kry punjabiya d
ਕਿਸਾਨਾਂ ਨੇ ਗੁੰਡਾਗਰਦੀ ਕਰਦੇ ਹਨ
Eh shrabi BJP di jholi ch betha hoyea
Loka ne hun vota keo paisa Aap nu hra dinde ta pata lagda bhante nu lok union walia nu musibat wele bula lende ne fir vota wele sab bhul jande ne
ਤੁਸੀਂ ਖਨੋਰੀ ਗੇ ਸੀ
😂😂 ਤਾਂਹੀ ਤਾਂ ਪੈਂਦੀਆਂ ਤੁਹਾਡੇ, ਤੁਸੀ ਛਿੱਤਰ ਖਾ ਕੇ ਵੀ ਬੀਬੀਆਂ ਕਹਿ ਰਹੀਆਂ ਕਿ ਉਹ ਤਾਂ ਸਾਡੇ ਭਰਾ ਨੇਂ 😂
Still citizens of punjab are casting votes in favour of AAP only
Govt means to the people for the people by the people 🫡
ਲੱਖ ਲਾਹਣਤ ਹੈ ਏਹੋਜੀ ਦੱਲੀ ਸਰਕਾਰ ਦੇ, ਲੋਕ ਵੀ ਸਮਝ ਨਹੀਂ ਰਹੇ ਵੋਟਾਂ ਦਾ ਨਤੀਜਾ ਵੇਖ ਲਓ
blackmailer ha eh lok. asli kissan kheta ch kam kr rahe ha.
Fir jita ditte tuc
Bai bhagwant jitiaa v tahi aa 3 seats Fer jit ge agle
So sad
Kisan mazdoor Ekta jindabad Punjab Sarkar murdabad
Kisan bahut kameene aa hun votan vi AAM ADMI PARTY NOO PA DITIAN
Biba ji tuc vota fr pyie jne o app nu
Sakhti police nu karni peni hai.
3 सीट फिर आप पार्टी जीत गई तुम हो क्या फिर कूट खान वास्ते
ਤੁਸੀਂ ਖੜੋਰੀ ਗੇ ਸੀ
Bai bhagwant hor chitar far ehna dy
ਕੀ ਸਰਕਾਰਾਂ ਆਪਣੇ ਲੋਕਾਂ ਨੂੰ ਹੀ ਕੁੱਟਣ ਵਾਸਤੇ ਆਦੇਸ਼ ਦਿੰਦੀਆਂ ਹਨ?
Jihne Dharne lagde ne oh he darsande ne ki lokan ch bhaut narazgi hai sarkar layi, par votan ch eh Narazgi nazar he nhn aandi, aah ki chakar hai yaar?

❤ ਕਿਸਾਨ ਏਕਤਾ ਜਿੰਦਾਬਾਦ ❤
🏴 ਸਰਕਾਰਾਂ ਪੁਲਿਸ ਮੁਰਦਾਬਾਦ 🏴

27
Vich
Bilkul
O
Krange
Bhund
Sarkar
Nu
Fwrlok
Khange
Ik
Aam
Parti
Hundi
C