ਕੀ Diljit dosanjh ਸੱਚੀ ਗੁਰਬਾਣੀ ਨਾਲ ਜੁੜਿਆ? ਪੁਰਾਣੇ ਸਾਥੀ ਨੇ ਦੱਸਤਾ ਸਾਰਾ ਸੱਚ... | Mitti
HTML-код
- Опубликовано: 11 май 2024
- ਕੀ Diljit dosanjh ਸੱਚੀ ਗੁਰਬਾਣੀ ਨਾਲ ਜੁੜਿਆ? ਪੁਰਾਣੇ ਸਾਥੀ ਨੇ ਦੱਸਤਾ ਸਾਰਾ ਸੱਚ... | Mitti #mitti #punjab #diljitdosanjh
--------------
mitti,mitti channel,mitti clips,diljit dosanjh,naseeb,punjabi rapper naseeb,naseeb new song,diljit dosanjh new song,diljit new song,diljit dosanjh interview,diljit interview,diljit dosanjh latest interview,diljit dosanjh village,diljit dosanjh villagers,diljit naseeb controversy,diljit dosanjh naseeb,diljit instagram,diljit live concert,diljit dosanjh dilluminati tour,illuminati,illuminati truth,illuminati reality,diljit illuminati,diljit dosanjh news Развлечения
Diljit is very honest and very good person. People are jealous of his success.
ਦਿਲਜੀਤ ਦੁਸਾਂਝ❤❤❤
His face is so pure and very respectful person….
A legend Daljit.
God bless him
Parmatma buri nazar to bachae
NASEEB PUNJAB DI KANGNA RANAUT AA .. SAANU MAAN AA DILJIT VEERE TE ... ❤
Diljit dosanjh ❤
ਦਿਲਜੀਤ ਅੱਜ ਵੀ ਗੁਰਬਾਣੀ ਹੀ ਪੜ੍ਹਦਾ, ਉਹਦੇ ਨਾਲਦੇ ਕਲਾਕਾਰ ਦੱਸਦੇ ਆ । 2020 ਤੋਂ ਬਾਅਦ ਤਾਂ ਹੋਰ ਵੀ ਜਿਆਦਾ ਪਰਮਾਤਮਾ ਨਾਲ ਜੁੜ ਗਿਆ ਦਿਲਜੀਤ 🙏🏻
Diljit is a very intelligent person. Proud of him❤
diljit bahut vdia insaan aa
ਬਹੁਤ ਵਧੀਆ ਬੋਲਿਆ ਬਾਈ ਦਲਜੀਤ ਵੀਰੇ ਬਾਰੇ ਜੀਉਂਦੇ ਰਹੋ ❤️❤️❤️❤️❤️❤️
Love you diljit we are so proud of you
DOSANJ TE MAAN Sardaara nu Ena te Hagaya maan.......❤❤❤❤❤❤❤❤❤❤❤❤❤
🎉love u diljeet dosanjh
diljit veera ❤❤
Good bhaji vadiya gall kahi va
ਸ਼ੈਤਾਨ ਸਿਰਫ ਸ਼ੈਤਾਨਾ ਦੇ ਦਿਮਾਗ ਵਿੱਚ ਹੈ ।
ਗੁਰੂ ਨਾਨਕ ਦੇਵ ਜੀ
ਦੇ ਸਿਖਾਂ ਅੰਦਰ ਸਿਰਫ ਵਾਹਿਗੁਰੂ ਹੈ ।ਜਿਵੇਂ ਦਿਲਜੀਤ ਦੇ 🎉
Bilkul sahi gal e veer G
😊
He is legand
diljit vdya banda rab naal judiya hoea
Diljit is diamond
ਬਾਈ ਜੀ ਜਲੰਧਰ ਜਿਲੇ ਦੇ ਪਿੰਡ ਅੱਟਾ ਜੋ ਕੇ ਗੁਰਾਇਆ ਲਾਗੇ ਹੈ ਉਧੇ ਜਾ ਕੇ ਆੳ। ਉਸ ਪਿੰਡ ਵਿੱਚ ਵੀ ਬਹੁਤ NRI ਘਰ ਖਾਲੀ ਪਏ ਨੇ। thank you
naseeb warge kayi ture firde aa kayi pange lende diljit naal fame layi. naseeb de palle ki aa. We are proud of diljit brother.
Sahi kiha veere jealousy karde log usdi trakki to
Diljit 👌
Diljit is good singer. Its his quality but it doesn’t mean that now he is same kind of man as he was before
His latest song is baaz to godha which he released on the eve of vaisakhi as an ode to Shri Guru Gobind Singh Ji just listen to it once and tell me he is not the same person .
Diljit is really good, don’t know why people are so jealous of him.
Veerji bhut shi a
Every single word spoken makes sense 👍🙏
Diljit is legend ❤
Chamkila ਫਿਲਮ ਕਰਕੇ ਕਈਆਂ ਦੇ ਮਿਰਚਾਂ ਲੱਗ ਗਈਆਂ
Very good information
He is legend
Verygood brotaketrue
Diljit ❤ very respected
Sardar diljit singh real singh is king❤🙏
Good information
Diljit ❤❤❤❤
❤
Proud to know Daljit Dosanjh, I think he is WaheGuru’s favorite child 🙏🏻💕
🙏🙏
Good
❤❤❤❤❤❤
Ranveer veer bahut suchje trekhy naal gal karde ne
ਕਿੱਤਾ ਨੂੱੰ ਜਲਣ ਤੇ ਬਗੈਰ ਹੇਰ ਕੋਈ ਕੰਮ ਨਹੀਂ ਨਸੀਬ ਆਪਣੀ ਆਤਮਾ ਵੇਚ ਦੇਵੇ ਦਿਲਜੀਤ ਵਾਂਗ ਉਲਮਨਾਟੀ ਨੂੰ ਉਹ ਵੀ ਉਸੇ ਤਰਾਂ ਮਸ਼ਹੂਰ ਹੋ ਜਾੳ ਗਾ
Thank u Veeray, for sharing 🙏🏻eh gala. Daljit nu Wahiguruji hemesha kushiaya terakiaya dayn🙏🏻
Nseeb bilkul stable nahi, mentally nahi teek, the way he’s talking.
When someone jealous of Diljeet it means Diljeet is superior than any singer of Punjab 💯Waheguru Ji bless him always 🙏🙏🙏
Daljit saare panjab de hi nahi desh de Shan hai , jug jug jiwe putr sada ❤
Pagg da rakha guru usda rakha
We as a Punjabi community should support our Diljit Dosanjh. He has taken the Sikh and Punjabi community to NEW heights where he has made HISTORY. May Waheguru shower him with blessings and even take him higher and higher. Love you Paji..These people are looking for a 2 minute fame giving silly interviews and hoping to defame him.
Gal hun di aa purane samme di nhi
Log kise di life ch kio dakhal dinde ajio and jine do
1:28 1:57
Nseeb is right 🙏🙏🙏🚩🚩🚩🚩🚩🚩🚩🚩🚩
Kteer daa km aa bhaunkna bhaunkna dio jime nseeb jaa koie hor
Naseeb tan fame bhalda pehla sidhu di controvercy krda c
Illuminati sign nahi hai jee triangle 🔺️ da sign alignment da sign hai veer ji....alignment mind body soul dee.......
❤😊❤😊❤😊❤😊❤😊❤😊❤😊❤😊❤😊❤😊❤😊❤😊❤
sade apne lok e pagal ne apnea nu e target kari jaan ge ji k eh tan roda aa eh tan ji pug banda eh tan ji eda uda ikale diljit di gal ni aase pase sade eda e hunda sade lok vehle ne, but diljit nu salute aa te main tan media walea nu khna chuanda jheda muda chukan wala hunda oh dekhea kro eh badnaseeb cheej ki aa main tan ehnu dekhna b pasand ni krda, so veero apne loka nal khado hor b kade hove ik bad comment dekh k sari video nu e nahi galat samj laina chida
Plot Twist. He also put Balenciaga. 😂
diljit di advertisement vadyia hoi a. Baki sab paise de putt a .
ਜਦੋਂ ਰੀਸ ਨੀ ਹੁੰਦੀ ਫਿਰ ਬਦਨਾਮੀ ਕਰਦੇ ਆ ਬਦਨਸੀਬ
Moosa wala v hae
ਅੱਜ ਦਲਜੀਤ ਊਲੂਮਨਾਤੀ ਹੈ
Naseeb Rakhi sabant sadi punjabi industry di.
3 bande ne jina ne worldwide Sardaran di taur bnayi a
1 - Diljit Dosanjh
2 - Tarsem Jassar
3 - Sidhu Moosewala
Sanu bahut mann h tina te 😎
ਬਾਈ ਜੀ ਅਗਰ ਕਿਸੇ ਨੇ ਆਪਣੀ ਰੂਹ ਵੇਚ ਦਿੱਤੀ ਜਾ ਨਹੀਂ ਵੇਚੀ ਇਹਦਾ ਸਾਡੇ ਨਾਲ ਕਿ ਮਤਲਬ ਵੈਸੇ ਨਿਰਣਾ ਕਰਨਾ ਰੱਬ ਦਾ ਕੱਮ ਆ ਜੇ ਅਸੀਂ ਨਿਰਣਾ ਕੀਤਾ ਕਿ ਕੌਣ ਗਲਤ ਕੌਣ ਸਹੀ ਤਾਂ ਫੇਰ ਅਸੀਂ ਵੀ ਸ਼ੈਤਾਨ ਦੀ ਹੀ ਪੂਜਾ ਕਰਦੇ ਆ ਖਿਮਾ ਦਾ ਯਾਜਕ ਹਾਂ ਜੀ ਜੇ ਕੁਜ ਗਲਤ ਲੱਗੇ 🙏🙏🙏🙏🙏
Bhli.kre.kartar.
Chardikalan.ch.rhy.
Daljit.jio
Hun ehnu v khe do veer ne v Balenciaga paye aa😂
ਸਿਖਾ ਦਾ ਮਾਣ ਹੈ ਬਾਈ
ਭਰਾਵਾ ਕੱਲਾ ਦਿਲਜੀਤ ਹੀ ਨਹੀਂ ਕਦੀ ਵੀ ਕਿਸੇ ਦੀ ਵੀ ਕਾਮਯਾਬੀ ਕਿਸੇ ਨੂੰ ਪਸੰਦ ਨਹੀਂ ਆਉਂਦੀ
E v balenciaga pa k betha e v illuminati hai😂
ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ।
Je,'iko' samjh gaye shaitan hunda hi naheen. You tube ton garbage chuk ke bhaunki jaande ne. Chand val thukange apne te hi diggega.
illuminati da jo v member bn jaanda. oh ohi kuch krda aa jo ajkl diljeet kr reha aa. bde vadde vadde hollywood celebrities member aa iluminati de.
Safayiaan den di ki lod aa yaar lok ta eho jahe hi hunde aa ohdi chadaye toh dikat aa..samjho...jehra bhonkda bhonki jaan deyo...
ਨਸੀਬ ਨੂੰ ਕਹੋ, ਕੋਈ ਸ਼ੈਤਾਨ ਦੀ ਪੂਜਾ ਕਰੇ ਚਾਹੇ ਕੋਈ ਭਗਵਾਨ ਦੀ ਕਰੇ। ਇਹ ਕੌਣ ਹੁੰਦਾ ਐ ,ਕਿਸਨੇ ਜੱਜ ਬਣਾਇਆ ਇਹਨੂੰ।
Diljit Dosanjh super duper hero hai baki gadara de mircha ta langan giya
ਭਾਜੀ ਬਹੁਤ ਵੰਧੀਆ ਬੌਲੇ ਦਲਜ਼ੀਤ ਘੇਟ ਬੰਦਾ
ਤੇ ਹੁਣ ਓਹੀ ਬੰਦਾ ਇਕ ਓਂਕਾਰ ੴ ਨੂੰ ਵੀ ਓਮਕਾਰ ਲਿਖਦਾ ਪਿਆ ਜਾਨਕੇ ਢੋਂਗੀ ਸਾਧਗੁਰੂ ਦਾ ਚੇਲਾ ਬਣਿਆ ਫਿਰਦਾ, ਇਹ allegations ਦਿਲਜੀਤ ਨੇ ਆਪ ਸਹੇੜੇ ਨੇ ਗਲਤ ਕੰਮ ਕਰਕੇ. ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੋ.
Nasseb nu koi pucchda nai.
Taan karke Diljit baare bakwaas maar ke free di publicity lai reha hai.....
Ehdan tan ... Gurdas Maan saab wi MahaShivratri din Sadhguru da program kita, gaya... ohna de peran nu hath laya !!! Oh nahi karde phir pathran di pooja ... ohna te kyun nahi allegation lande tussi ????? 😅😮😢 #badnaseeb
ਇਹ ਵੀਟ ਨੇ ਜੋ ਇੰਟਰਵਿਊ ਵੀਰ ਦੇ ਰਿਹਾ ਇਹ ਆਉਂਦਾ ਜਿੰਨੀ ਉਹਨੇ ਬਰਾਬਰੀ ਕਰ ਲਈ ਆ ਨਾ ਕਿਸੇ ਤੋਂ ਹੋਣੀ ਹ ਨਾ ਕੋਈ ਕਰ ਸਕਦਾ ਹ ਬਾਪੂ ਤੁਹਾਡਾ ਸਿੱਧੂ ਮੂਸੇਵਲਾ ਸਾਹਿਬ ਜੀ❤
Rehnde bete. Pogo dekho ja ke
ਤੁਸੀ ਪੱਗ ਦੀ ਗੱਲ ਕਰਦੇ ਉ
ਪੱਗ ਤਾਂ ਅੱਜਕਲ ਜਣਾਂ ਖਣਾਂ ਸਿਰ ਤੇ ਬੰਨੀ ਫਿਰਦੈ ਅਸਲ ਪੱਗ ਗੁਰੂ ਦੇ ਸਿੱਖ ਦੀ ਹੁੰਦੀ ਹੈ ਜਿਹੜਾ ਆਪਣੇ ਸਰੀਰ ਦਾ ਇੱਕ ਵੀ ਕੇਸ਼ ਨਹੀ ਕੱਟਦਾ ਅਤੇ ਇੱਕ ਆਪਣੇ ਗੁਰੂ ਪ੍ਮਾਤਮਾਂ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀ ਝੁਕਾਉਦਾ ਅਤੇ ਦੁਨੀਆਂ ਦਾ ਕੋਈ ਵੀ ਮਾੜਾ ਕਰਮ ਨਹੀ ਕਰਦਾ
Par is bande de v t-shirt balenciaga wali payi Hoyi va, samjo bhar v sara kuj
ਕੋਈ ਗੁਰਬਾਣੀ ਪੜਦਾ ਇਹ ਕੋਈ ਅਹਿਸਾਨ ਨਹੀ ਹੁੰਦਾ ਕੌਮ ਤੇ,ਗੱਲ ਖਾਲੜਾ ਤੇ ਚਮਕੀਲਾ ਪੁੱਛੇ ਕੀ ਸਟੈਂਡ ?😂
ehne balenciaga paeya... lol
just kidding)
Eeh Ranbir Dosanj hai Punjabi singer
Koi man di gal nai aa. Te nale kalakar da matlab ehi aa ke vikhawa kare. Besharami di gal aa k jehre Punjab da Ghaan kar rehe aa ohna de age ja k nachna. Besharam Lok aa jo eh kahi jande aa k Diljit Dosanjh ne man wali gal keeti Ambani di party vich nach.besharam lok oh v ne jo Bhagwant man nu “ji “ keh rahe aa, Modi nu “ji” keh rahe aa. Eh apna zameer vech chuke aa.
Nseeb nhi hai badnseeb hai
Naseeb nhi badnseeb . Looser eh banda kise di chadaii nhi dekhi jandi loka kolo . Jalde de aa sale
ਗੱਲ ਪੁਰਾਣੀ ਦੀ ਨਹੀਂ ਹ ਗੱਲ ਅੱਜ ਤੋਂ ਸ਼ੁਰੂ ਹੋ ਗਈ ਆ ਤੇ ਇਹਦਾ ਮਤਲਬ ਹ ਉੱਲੂ ਮਨਾ ਟੀ ਵਾਲਿਆਂ ਨੂੰ ਇਹ ਆਪਣਾ ਜਮੀਰ ਵੇਚ ਚੁੱਕਾ ਹੈ ਕਿਉਂਕਿ ਜਿਹੜੀ ਇਹਦੀ ਇੱਕ ਫੋਟੋ ਤੁਸੀਂ ਲਾ ਰੱਖੀ ਆ ਉਹ ਉੱਲੂ ਮਨਾਦੀ ਦੇ ਐਂਗਲ ਦੇ ਹੀ ਬਰਾਬਰ ਹੈ
Shut ur mouth jealous person
Tusi nal rehne o ohna de?ya fr tusi ohna de andr vdd k dekheyea 😂 don't judge
You are mentally upset man
ਮੂਰਖ ਬੰਦਾ , ਇੱਦਾਂ ਦਾ ਕੁੱਝ ਨਹੀ ਹੁੰਦਾ । ਚੜਦੇ ਨੂੰ ਵੱਟੇ ਸਭ ਮਾਰਦੇ ।
ਤੁਹਾਡੇ ਮੁਤਾਬਕ ਜੇਕਰ ਕੋਈ ,25 ਸਾਲ ਮਿਹਨਤ ਕਰੇ ਤਾਂ ਉਸਦਾ ਚੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਕਿਉੰਕਿ success ਤਾਂ ਸ਼ੈਤਾਨ ਤੋਂ ਹੈ ਮਿਲਦਾ ਹੈ। ਤੇ ਜਿਹੜੇ ਲੋਕ ਰੱਬ ਤੇ ਵਿਸ਼ਵਾਸ ਰਖਦੇ ਉਹ ਕਦੇ ਵੀ ਗਲੋਬਲ ਸਟਾਰ ਨਹੀਂ ਬਣ ਸਕਦੇ।
ਵਿਕਿਆ ਹੋਇਆ
Diljit Singh Punjabi Punjab Da Putt Jandabad waheguru ji Maher karna Diljit Upper