ਪੰਜਾਬ ਦੇ ਮੁੰਡੇ ਲਈ ਮਨੀਲਾ ਦੀ ਕੁੜੀ ਨੇ ਕਿਂਵੇ ਸਿੱਖੀ ਪੰਜਾਬੀ ਅਤੇ ਪੰਜਾਬੀਅਤ। Love Story। MotivationalStory

Поделиться
HTML-код
  • Опубликовано: 8 ноя 2024

Комментарии • 97

  • @sadhusingh736
    @sadhusingh736 Месяц назад

    ਬਹੁਤ ਵਧੀਆ ਵੀਰ ਜੀ ਜੋ ਤੁਸੀਂ ਆਪਣੇ ਬੱਚਿਆਂ ਨੂੰ ਜੋ ਵਿਦੇਸ਼ੀ ਧਰਤੀ ਤੇ ਪੈਦਾ ਹੋਏ ਉਨ੍ਹਾਂ ਨੂੰ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੈ

  • @gurpalsingh5609
    @gurpalsingh5609 2 месяца назад +2

    ਵਾਹਿਗੁਰੂ ਜੀ ਇਸ ਜੋੜੀ ਅਤੇ ਬੱਚਿਆਂ ਅਤੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @jatindersingh9255
    @jatindersingh9255 2 месяца назад +2

    ਬਹੁਤ ਵਧੀਆ ਪਰਿਵਾਰ

  • @Pinky-r4v
    @Pinky-r4v 2 месяца назад +1

    ਬਹੁਤ ਵੱਧਿਆ,

  • @AmarjitSingh-be1up
    @AmarjitSingh-be1up 2 месяца назад +2

    Bachayo jionde-vasde raho.Waheguru tuhade te mehar kare ! Tuhade bapu nu salute jo mehnat naal aapne bachayan nu aapni punjabi zuban te Sri guru granth sahib ji di baani naal jorh rahe hun.putt, Sikhi saroop ch bhi aayoo, kess-dahrha rakhoo, dastar sjaoo fir dekheyoo aapni personality da parbhav !

  • @JagjitSingh_
    @JagjitSingh_ 2 месяца назад

    ਪਿਆਰੇ ਬੱਚੇ ਭੋਲੇ ਭਾਲੇ ਵਾਹਿਗੁਰੂ ਤਰੱਕੀਆਂ ਬਖਸ਼ਣ ਜੀ

  • @gurpreetgill8922
    @gurpreetgill8922 2 месяца назад +1

    ਬਹੁਤ ਵਧੀਆ

  • @KuldeepSinghNimana-em6xl
    @KuldeepSinghNimana-em6xl 2 месяца назад +3

    ਬਹੁਤ ਵਧੀਆ ਵਿਡੀਓ ਆ, ਰਿਪੋਰਟਰ ਘੂਸਾ ਕੱਟਾ ਆਂ

  • @ajmerbrar7490
    @ajmerbrar7490 2 месяца назад +1

    Very nice and Very good family
    God bless you ji

  • @punjabidecenthulk784
    @punjabidecenthulk784 2 месяца назад +1

    Very good , bahut wadia bache punjabi te tagalo dono bhasha bolde ne, good 😊 culture of both country's ❤।।

  • @_evilgaming_
    @_evilgaming_ 2 месяца назад

    ਬਹੁਤ ਖੂਬ

  • @TradingTunnel7
    @TradingTunnel7 2 месяца назад +2

    Bhaut vadiya bhaji

  • @RoopSidhu-f4x
    @RoopSidhu-f4x 2 месяца назад +2

    Waheguru bless you

  • @Mika786moga
    @Mika786moga 2 месяца назад +2

    ਮੇਰੀ ਮਾਸੀ ਦੇ ਮੁੰਡੇ ਦਾ ਮੁੰਡਾ ਵੀ ਮੜੀਲਾ ਵਿਚ ਸੀ ਵਿਆਹ ਵੀ ਕਰਵਾਇਆ ਬੱਚੀ ਲੜਕੀ ਹੋਈ ਸੀ ਥੋੜੇ ਟਾਈਮ ਬਾਅਦ ਵਿਚ ਵਾਪਸ ਆ ਗਿਆ ਕੁੜੀ ਓਥੇ ਹੀ ਛਡ ਆਇਆ ਦੋਵਾਂ ਨੂੰ,,, ਬਹੁਤ ਦੁੱਖ ਲਗਿਆ ਜਾਂ ਤਾਂ ਵਿਆਹ ਨਾ ਕਰਵਾਓ je ਕਰਵਾ ਹੀ ਲਿਆ ਤਾਂ ਓਹਨਾਂ ਨੂੰ ਇਕਲਹੇ ਛਡ ਕੇ ਨਾ ਆਓ

    • @GurpreetSingh-cq3ne
      @GurpreetSingh-cq3ne 2 месяца назад

      ਵੀਰ ਆਪਣੇ ਪੰਜਾਬੀ ਬਹੁਤ ਏਦਾਂ ਹੀ ਕਰੀ ਜਾਂਦੇ ਵਿਆਹ ਕਰਵਾ ਕੇ ਬੱਚੇ ਮਨੀਲਾ ਸੱਡ ਗਏ ਬਹੁਤ ਮਾੜੀ ਗੱਲ ਆ ਏਦਾਂ ਕਰਨਾ

  • @khalistan7716
    @khalistan7716 2 месяца назад +3

    ਵੀਰ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੋ ਗੁਰਦੁਆਰਾ ਸਾਹਿਬ ਲਿਜਾਇਆ ਕਰੋ

  • @pinder6544
    @pinder6544 2 месяца назад +5

    ਇਹ ਦੋਵੇਂ ਬੱਚਿਆਂ ਮੇਰੇ ਕੋਲ ਆਏ ਸੀ ਅਪਣੇ ਆਧਾਰ ਕਾਰਡ ਬਣਵਾਉਣ ਲਈ

  • @sadhusingh736
    @sadhusingh736 Месяц назад

    ਜੋ ਇਨ੍ਹਾਂ ਬੱਚਿਆਂ ਨੇ ਪੰਜਾਬੀ ਸਿੱਖਣ ਦੀ ਮਹਿਨਤ ਕੀਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹਨ ਇਨਾਂ ਕੁਝ ਸਾਡੇ ਪੰਜਾਬ ਦੇ ਜੰਮਪਲ ਬੱਚੇ ਵੀ ਨਹੀਂ ਕਰਦੇ ਜੋ ਸਾਡੇ ਵਾਸਤੇ ਮਾੜੀ ਗੱਲ ਹੈ

  • @BhupinderArora-u8g
    @BhupinderArora-u8g 2 месяца назад

    ਐਂਕਰ ਸਿੱਖ ਹੈ ਪਗੜੀ ਵੀ ਪਾਈ ਹੈ ਫੇਰ ਵੀ ਵਾਹਿਗੁਰੂ ਜੀ ਕਾ ਖਾਲਸਾ ਦਾ ਜਵਾਬ ਨਹੀਂ ਦਿਤਾ ਲਗਦਾ ਏਹਨੂੰ ਸ਼ਰਮ ਆਦੀ ਏਹ ਨਵੀਂ ਪਨੀਰੀ ਏਹ।।🇨🇦

  • @mohindersidhu1279
    @mohindersidhu1279 2 месяца назад +1

    God bless u long life

  • @RajanMelbourne
    @RajanMelbourne 2 месяца назад

    Phillipines has great history same like Punjab ❤ bro has achieved everything by attaching his kids to his culture ❤❤ god bless lovely family

  • @prabhjotkaur629
    @prabhjotkaur629 2 месяца назад

    ❤❤🎉🎉ਜੁਗ੍ ਜੁਗ ਜੀਉ ❤❤🎉🎉👌👌👍👍

  • @SanjeevKumar-eg2hn
    @SanjeevKumar-eg2hn 2 месяца назад +1

    Great job 👏👏👏👏

  • @jaswinderjaswinder9101
    @jaswinderjaswinder9101 2 месяца назад

    Bhai ji da dhanwad apne bachia nu punjab nal jod ke rakhia 🙏❤

  • @NarinderKumar-j4w
    @NarinderKumar-j4w 2 месяца назад

    Very Good Learning Puttji

  • @RajinderSingh-r2b4y
    @RajinderSingh-r2b4y 2 месяца назад +3

    Zendabad vear 💯💪💪💪💪💪💪💪

  • @dilsandhu3332
    @dilsandhu3332 2 месяца назад +2

    ਪਿੰਡ ਰੋੜੀ ਕਪੂਰਾ ਫਰੀਦਕੋਟ

  • @mamtarani6400
    @mamtarani6400 2 месяца назад +1

    Very nice 🎉

  • @pavitarjeet
    @pavitarjeet 2 месяца назад +1

    ਗੁੱਡ ਬੇਟੀ ਬਹੁਤ ਪਿਆਰੇ ਬੱਚੇ ਆ

  • @DaljeetSingh-c8d
    @DaljeetSingh-c8d 2 месяца назад

    Buhat wadia interview

  • @kashbassey9149
    @kashbassey9149 Месяц назад

    Awww..so sweet! ❤❤❤❤

  • @sirajdeen9165
    @sirajdeen9165 2 месяца назад

    Very good couple.God give good future and healthy wealthy life .

  • @mamtarani6400
    @mamtarani6400 2 месяца назад +1

    Very nice family ❤

  • @JasKaur-i3w
    @JasKaur-i3w 2 месяца назад

    Good learn punjabi culture God bless

  • @rakeshmp7174
    @rakeshmp7174 2 месяца назад

    22 ji tusi great ho ❤️❤️❤️❤️

  • @surjeetsinghguliani3601
    @surjeetsinghguliani3601 2 месяца назад

    ਬਹੁਤ ਵਧੀਆ ਲੱਗਿਆ 👍👌🙏

  • @JagtarSingh-qf1xj
    @JagtarSingh-qf1xj 2 месяца назад +1

    Very nice 👍 bai

  • @SanjeevKumar-eg2hn
    @SanjeevKumar-eg2hn Месяц назад

    👏👏👏👏👏👏

  • @rakeshmp7174
    @rakeshmp7174 2 месяца назад

    Very nice ❤❤

  • @princekumarhanji164
    @princekumarhanji164 Месяц назад

    Very nice family ji gbu

  • @SanjeevKumar-eg2hn
    @SanjeevKumar-eg2hn Месяц назад

    👍👍👍👍👍👍

  • @jaswinderjaswinder9101
    @jaswinderjaswinder9101 2 месяца назад

    Bhut piare bache aa ❤❤

  • @SanjeevKumar-eg2hn
    @SanjeevKumar-eg2hn 2 месяца назад +1

    👌👌👌👌👌

  • @SanjeevKumar-eg2hn
    @SanjeevKumar-eg2hn 2 месяца назад

    Punjab & Punjabi zindabad ❤

  • @mamtarani6400
    @mamtarani6400 2 месяца назад

    Good job 👍

  • @eiuyeqcj3100
    @eiuyeqcj3100 2 месяца назад +1

    ਙ ਞ ਗਲਤ ਨੇ ਬਾਕੀ ਠੀਕ ਆ

  • @shary5204
    @shary5204 2 месяца назад

    ਪੰਜਾਬੀ ਸੱਭਿਆਚਾਰ ਸਿਰਫ ਭੰਗੜਾ ਗਿੱਧਾ ਸਿੱਖ ਹੀ ਜੁੜਿਆ ਜਾ ਸਕਦਾ ,, ਪੰਜਾਬੀ ਸੱਭਿਆਚਾਰ ਗਿੱਧਾ ਭੰਗੜਾ ਛੱਡ ਕੇ ਹੋਰ ਵੀ ਆ

  • @SanjeevKumar-eg2hn
    @SanjeevKumar-eg2hn 2 месяца назад

    Very good job 👍

  • @gpguron9068
    @gpguron9068 2 месяца назад +1

    LOVELY FAMILY

  • @JagroopSingh-no7xy
    @JagroopSingh-no7xy 2 месяца назад +1

    ਮਨੀਲਾ ਵਿੱਚ ਅੱਧਾ ਪੰਜਾਬ ਵਿਆਹਿਆ ਹੈਇਆ ਇਹ ਕਿਹੜੀ ਵੱਡੀ ਗੱਲ ਹੈ

  • @piralal8236
    @piralal8236 2 месяца назад

    Good 🙏 🙏

  • @beantsingh4851
    @beantsingh4851 2 месяца назад

    Good family ❤

  • @kalasidhu1883
    @kalasidhu1883 2 месяца назад

    Ok very very good

  • @mohindersingh9059
    @mohindersingh9059 2 месяца назад

    Very good ji 🎉❤

  • @jasbirsing6568
    @jasbirsing6568 2 месяца назад

    Dan dan guru ramdas ji mehar kro

  • @KunwarpuneetsinghBrar
    @KunwarpuneetsinghBrar 2 месяца назад

    Gud ❤❤❤❤❤❤❤

  • @kuljeetsingh3100
    @kuljeetsingh3100 2 месяца назад +14

    ਪਤਰਕਾਰ ਨੂੰ ਪੂਰੀ ਤਰ੍ਹਾਂ ਗੱਲ ਨਹੀਂ ਕਰਨੀ ਆਉਂਦੀ ਥੋੜਾ ਜਿਹਾ ਤਜਰਬਾ ਚਹਿਦਾ ਐਵੇਂ ਮੈਕ ਨਹੀਂ ਚੱਕ ਲ ਈ ਦਾ

  • @HarsehajSingh-er5kz
    @HarsehajSingh-er5kz 2 месяца назад

    Very good 👍 🎉

  • @kewalsingh4322
    @kewalsingh4322 2 месяца назад

    Good family

  • @vickyjaito7897
    @vickyjaito7897 2 месяца назад

    Good

  • @NARINDERSINGH-ci7mw
    @NARINDERSINGH-ci7mw 2 месяца назад

    PUNJAB PUNJABIYAT ZINDABAD

  • @GurbachanSingh-m4v
    @GurbachanSingh-m4v 2 месяца назад

    Mature family

  • @sarbjitkaur6007
    @sarbjitkaur6007 2 месяца назад

  • @BalbirMaan-se7jb
    @BalbirMaan-se7jb 2 месяца назад

    Bally.oh.punjabio.
    Duma.pa.ditaia.love.all.khus.rho.long.jio

  • @ranjitgill5784
    @ranjitgill5784 2 месяца назад +1

    Great man na thode baapu

  • @eiuyeqcj3100
    @eiuyeqcj3100 2 месяца назад +3

    ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ

  • @Mika786moga
    @Mika786moga 2 месяца назад

    ਪੱਤਰਕਾਰ ਝਿਜਕ ਰਿਹਾ ਖੁੱਲ ਕੇ ਗਲ਼ ਨਹੀਂ ਕਰਨੀ ਆ ਰਹੀ

  • @JagroopSingh-no7xy
    @JagroopSingh-no7xy 2 месяца назад +1

    ਸ਼ੰਭਾਲਣ ਵਾਲੀ ਚੀਜ ਸਿੱਖੀ ਤਾ ਸੰਭਾਲ ਨਹੀ ਸਕੇ

  • @narinderchhina3009
    @narinderchhina3009 2 месяца назад

    🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @rajbindersingh8237
    @rajbindersingh8237 2 месяца назад

    ਫ਼ਿਰ ਪੱਤਰਕਾਰ ਸਰਮ ਕਰੇ

  • @psinghLD
    @psinghLD Месяц назад

    Lawrence da naam leke ... Sarkar hi Maari jandi nonHindua nu, Delhi ch Nadir Shah gym owner marta ehda naam leke. Saaf ta dikhai dinda

  • @deepmaheydeepmahey3539
    @deepmaheydeepmahey3539 2 месяца назад

    22 Filipino nal karvia viah

  • @manmeetkaur6330
    @manmeetkaur6330 2 месяца назад

    Kar kar ka hi experience hunda

  • @jaswinderjaswinder9101
    @jaswinderjaswinder9101 2 месяца назад +1

    Hindi sikh ke ki karni si

    • @dthereareno7skiess451
      @dthereareno7skiess451 2 месяца назад

      Your right !
      Why Punjabi people or sikhs learn English!
      If our Guru Sahibaan existed today, were you also going to ask why they learned Sanskrit,Persian,Arabic,Farsi ?
      Were you borned dumbo or you became after!

  • @NarinderKumar-j4w
    @NarinderKumar-j4w 2 месяца назад

    How one can feel Shameful from his mother tongue

  • @GPSSamrai
    @GPSSamrai Месяц назад

    Reporter hi khota haiga. Punjabi de magar hi pai gya . Koi hor gallaan v kar lai.

  • @anjlaiblessed
    @anjlaiblessed 2 месяца назад

    Philippines belda jede kede nal muhh chuk k tur pedia 😅

    • @gorjit8425
      @gorjit8425 2 месяца назад

      Jayada such ni boli da ... Dubai . Bahrain ch aam gal a

  • @kanwaljeetsingh5193
    @kanwaljeetsingh5193 2 месяца назад

    Patarkaar nu swal karne nahi aunde .

  • @luckyrefrigeration9825
    @luckyrefrigeration9825 Месяц назад

    Run apna moda hath nahin rakhna de rahi

  • @baljindersinghkmow3566
    @baljindersinghkmow3566 2 месяца назад

    har ek mike chuki ferda.

  • @BalwinderSinghDhaliwal-z5c
    @BalwinderSinghDhaliwal-z5c 2 месяца назад

    Sala jana khana hi mike leke a janda gl krni nhi aundi

  • @Jass4412
    @Jass4412 2 месяца назад

    Ajj kal jna khana hi pattar kar banea firda

  • @gurtejsingh363
    @gurtejsingh363 Месяц назад

    ਇਹ ਤਾਂ fake ਪਤਰਕਾਰ ਹੈ ਇਸਨੂੰ ਕੋਈ ਸੁਆਲ ਕਰਨਾ ਹੀ ਨਹੀ ਆਉਂਦਾ

  • @gaggusangha1406
    @gaggusangha1406 Месяц назад

    ਬੇਕਾਰ ਪਤਰਕਾਰ

  • @DevRaj-e8d
    @DevRaj-e8d 2 месяца назад

    Very.good.famali.bitta.italy

  • @hardeepsinghbrar1037
    @hardeepsinghbrar1037 2 месяца назад +1

    jina nu Punjab ch kudi ni mil de o Philippine ja k vahi ker landa aa adi ds ke gl aa bhot Punjabi vahi keri fer da aa

  • @SanjeevKumar-eg2hn
    @SanjeevKumar-eg2hn 2 месяца назад +1

    Very good 👍

  • @SanjeevKumar-eg2hn
    @SanjeevKumar-eg2hn 2 месяца назад

  • @mohannar941
    @mohannar941 2 месяца назад

    ❤❤