ਕਿਸੇ ਵਖਤ ਪਨੇਸਰ ਫੈਕਟਰੀ ਫਗਵਾੜਾ ਦੇ ਮਾਲਕ ਪੁੱਤ Dubai ਲੋਕਾਂ ਦੇ ਘਰ ਬਣਾਉਂਦੇ ਸੀ ਪਰ ਅੱਜ ਆਪਣਾ ਹੀ ਘਰ ਤੋੜ ਦਿੱਤਾ.

Поделиться
HTML-код
  • Опубликовано: 4 окт 2024

Комментарии • 236

  • @user-gurijatana0786
    @user-gurijatana0786 11 месяцев назад +13

    ਪੰਜਾਬ ਦਾ ਇਕ ਪਿੰਡ ਆ ਜਿੱਥੇ ਰੱਬ ਵੱਸਦਾ ਲਚਕਾਣੀ ਪਿੰਡ ਆ 🙏 ਪਾਲ ਬਾਬਾ ਜੀ ਵਾਹਿਗਰੂ ਤਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏

  • @dsmultanilivetv1786
    @dsmultanilivetv1786 Год назад +52

    ਪਾਲ ਵੀਰ ਅਤੇ ਗੁਰਪ੍ਰੀਤ ਸਿੰਘ ਮਿੰਟੂ ਪੰਜਾਬ ਦੇ ਹਿਰੇ ਨੇ , ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾਂ ਇਹਨਾਂ ਵੀਰਾਂ ਦੀ ਲੰਬੀ ਉਮਰ ਬਖਸ਼ਣ

    • @Harry-lb2cs
      @Harry-lb2cs 11 месяцев назад +2

      Veer, Mainu ajj tk bss inha 2 veera da hi show hunda YT te. koi hor veer bhen v hnn jo ea scale te eh chngga kam kr rhe ne ? je kise nu pta ta dsseo g

    • @Roshan-vg3su
      @Roshan-vg3su 11 месяцев назад

      Ppppppppp

    • @ammy_editz_
      @ammy_editz_ 11 месяцев назад

      ​@@Harry-lb2cs😮k bbye❤

    • @AshokKumar-um7kw
      @AshokKumar-um7kw 9 месяцев назад

      14:48 ​@@Harry-lb2cs

    • @MukhtarSingh-jd8bk
      @MukhtarSingh-jd8bk 4 месяца назад

      😅😅😅😅

  • @manuranirani5785
    @manuranirani5785 Год назад +8

    ਪਾਲ ਵੀਰ ਜੀ ਮੈਨੂੰ ਬਹੁਤ ਵਧੀਆ ਲੱਗਦੇ ਨੇ, ਇੱਕ ਵਾਰ ਤਾਂ ਮੈ ਵੀਰ ਨੂੰ ਜਰੂਰ ਮਿਲਣਾ ਅਾਪਣੀ ਜਿੰਦਗੀ ਚ

  • @Sahibpreetsingh-zl3pk
    @Sahibpreetsingh-zl3pk Год назад +4

    ਪਾਲ ਵੀਰ ਜੀ ਦੀ ਬਹੁਤ ਮਹਾਨ ਸੇਵਾ ਹੈ ਪਰਮਾਤਮਾ ਵੀਰ ਨੂੰ ਚੜਦੀ ਕਲਾ ਚ ਰੱਖਣ ਸੰਗਤਾਂ ਨੂੰ ਬੇਨਤੀ ਹੈ ਆਪਣਾ ਫਰਜ ਸੇਵਾ ਸੁਸਾਇਟੀ ਨੂੰ ਹਰ ਪੱਖ ਤੋਂ ਸਹਾਇਤਾ ਕੀਤੀ ਜਾਵੇ ਧੰਨਵਾਦ

  • @dhillonjatt7650
    @dhillonjatt7650 Год назад +15

    ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਪਾਲ ਸਿੰਘ ਵੀਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਨਿਰਸਵਾਰਥ ਮਾਨਵਤਾ ਦੀ ਸੇਵਾ ਕਰ ਰਹੇ ਹੋ। ਬਹੁਤ ਬਹੁਤ ਦੁਆਵਾਂ ਜੀ ।

  • @DarshanSingh-qq9gh
    @DarshanSingh-qq9gh Год назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਹੀਰਾ ਪੁੱਤ ਪੰਜਾਬ ਦਾ ਸਾਡਾ ਪਾਲ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਦਿਲੋਂ ਧੰਨਵਾਦ ਜੀ,

    • @bablasekhon1044
      @bablasekhon1044 6 месяцев назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Desibandadesistyle
    @Desibandadesistyle Год назад +6

    Veer ji twanno waheguru ji chadti kala ch rakhe ❤🙏Tusi jedi niswarth seva kar rahe ho twahno bahut sukh samridhi bakshe waheguru ji 🙏❤️🧿

  • @barinderkaurhundal9856
    @barinderkaurhundal9856 Год назад +8

    ਹੇ ਵਾਹਿਗੁਰੂ ਜੀ ਮੇਹਰ ਕਰੀ ਇਸ ਮਾਂ ਅਤੇ ਬੇਟੇ ਤੇ ਠੀਕ ਹੋ ਜਾਨ ਵੀਰ ਜੀ ਬਹੁਤ ਵਧੀਆ ਸੇਵਾ ਕਰਦੇ ਤੁਸੀ 🙏🙏🙏🙏🙏

  • @nazleenrashid2534
    @nazleenrashid2534 Год назад +8

    May Allah keeps all humans well and healthy I live in London my son has Mental Health problems I take care for him while I suffer with cancel In the name of Allah I pray children have healthy life Ameen

  • @gurveer.singh.grewal.3361
    @gurveer.singh.grewal.3361 Год назад +29

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਧਰਤੀ ਤੇ ਇੱਕ ਦੂਜਾ ਰੱਬ ਹੋ ਇਹਨਾਂ ਬੇਸਹਾਰਾ ਲੋਕਾਂ ਲਈ 🙏

  • @shamshersingh-wi8ox
    @shamshersingh-wi8ox Год назад +5

    ਵਾਹਿਗੁਰੂ ਜੀ ਇਹਨਾਂ ਤੇ ਕਿਰਪਾ ਕਰਕੇ ਇਹਨਾਂ ਦੋਵਾਂ ਮਾਂ, ਪੁੱਤ ਨੂੰ ਜਲਦੀ ਠੀਕ ਕਰਨ

  • @ਹਰਪਾਲਸਿੰਘ-ਭ7ਹ

    ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਹਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @KamaldeepKaur-ww7rk
    @KamaldeepKaur-ww7rk Год назад +5

    ਵਾਹਿਗੁਰੂ ਜੀ 🙏 ਮੇਹਰ ਕਰਨਾ ਸੰਦੀਪ ਵੀਰ ਜੀ ਤੇ ਇਸਨੂੰ ਤੰਦਰੁਸਤੀ ਬਖਸ਼ਣਾ ਵੀਰ ਠੀਕ ਹੋ ਕੇ ਆਪਣੇ ਘਰ ਵਾਪਸ ਆ ਜਾਵੇ ਤੇ ਮਾਂ ਨੂੰ ਸੰਭਾਲੇ ਵਾਹਿਗੁਰੂ ਜੀ 🙏 ਮੇਹਰ ਕਰਨਾ ਵੀਰ ਤੇ ਮਾਂ ਤੇ

  • @zaheeruddinbaber5179
    @zaheeruddinbaber5179 8 месяцев назад +3

    اللہ تعالیٰ ماں جی کے لیے آسانیاں عطا فرمائے آمین ثم آمین انشاء اللہ 😢😭😭😭😭😭😭😭🙌

  • @TheJaggi1974
    @TheJaggi1974 Год назад +3

    ਰੁੜਕਾ ਕਲਾਂ ਤਾ ਅਪਣੇ ਵੀਰ ਗੈੱਰੀ ਸੰਧੂ ਦਾ ਪਿੰਡ ਆ… ਵਾਹਿਗੁਰ ਮੇਹਰ ਕਰਣ ਸਚੇਪਤਸ਼ਾਹ…

    • @bablasekhon1044
      @bablasekhon1044 6 месяцев назад +1

      ਵਾਹਿਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-vv6dm
    @KuldeepSingh-vv6dm Год назад +5

    ਵਹਿਗੁਰੂ ਜੀ ਮੇਹਰ ਕਰੋ ਇਸ ਤੇ ਮਾਤਾ ਉੱਪਰ

  • @AshaRani-b7b
    @AshaRani-b7b 8 месяцев назад +1

    ਸੱਤਪਾਲ ਭਾਜੀ ਇੱਕ ਗੱਲ ਬਹੁਤ ਵਧੀਆ ਲੱਗੀ ਮੈਨੂੰ ਕੇ ਮਾ ਘਰ ਦੀ ਰੀੜ੍ਹ ਦੀ ਹੁੰਦੀ ਆ ਜਦੋਂ ਟੁੱਟ ਜਾਵੇ ਹਨਾ ਫੇਰ ਜੀਣਾ ਔਖਾਂ ਆ ਸੱਤਪਾਲ ਭਾਜੀ

  • @karamjitsinghmann2078
    @karamjitsinghmann2078 Год назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @khushjgrewal691
    @khushjgrewal691 11 месяцев назад +2

    Pind bihla ludhiana Nishkam seva-ashrm hai-veer-bibian lai-

  • @bablasekhon1044
    @bablasekhon1044 6 месяцев назад +1

    ਵਾਹਿਗੁਰੂ ਜੀ ਿੲਹਨਾ ਤੇ ਕਿਰਪਾ ਕਰਕੇ ਦੋਵਾ ਮਾਂ ਪੁੱਤ ਨੂੰ ਜਲਦੀ ਠੀਕ ਕਰਨਾ,,,,,,,,,,,,,,,,,,,,,,,,ਂ,,,ਵਾਹਿਗੁਰੂ ਜੀ ਵਾਹਿਗੁਰੂ ਜੀ

  • @Randhawa336
    @Randhawa336 Год назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏🙏

  • @cyprusnews5552
    @cyprusnews5552 Год назад +3

    ਪਾਲ ਸਿੰਘ ਵੀਰ ਜੀ ਧੰਨ ਹੋ ਤੁਸੀਂ

  • @usharani-vg6yx
    @usharani-vg6yx Год назад +7

    Waheguruji kirpa karo 🙏🏼🙏🏼🙏🏼🙏🏼🙏🏼

  • @avijotharjeetsingh8646
    @avijotharjeetsingh8646 Год назад +6

    ਪਾਲ ਵੀਰੇ ਬਹੁਤ ਮੇਹਰ ਆ ਵਾਹਿਗੁਰੂ ਜੀ ਦੀ ਤੁਹਾਡੇ ਉਪਰ,,, ਵਾਹਿਗੁਰੂ ਜੀ ਤੰਦਰੁਸਤੀਆਂ ਤੇ ਤਰਕੀਆਂ ਬਖਸ਼ਣ

  • @chsingh3475
    @chsingh3475 Год назад +2

    rurka kalan da turnament mashur hai par sarm di gll ke aida vada turnament karon wale 1 ajehe parivar nu samb ni sake

  • @Danger_Zone339
    @Danger_Zone339 Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @RanjeetSandhu-ne4wr
    @RanjeetSandhu-ne4wr 3 месяца назад

    ਸਭ ਤੋਂ ਵੱਡੀ ਸੇਵਾ ਬਾਬਾ ਜੀ 🙏🙏🙏🙏🙏🙏🙏

  • @starbug928
    @starbug928 Год назад +6

    May Allah Almighty keeps humanity away from the devils eyes. Aamin Summa Aamin 🙏

  • @MahangaSingh-gi3fo
    @MahangaSingh-gi3fo Год назад +1

    Pal veer ji tuhada jiwan safl a jo tusi enna loka de sewa krde o

  • @KulwinderSingh-hk4xs
    @KulwinderSingh-hk4xs Год назад +2

    ਪਾਲ ਸਿੰਘ ਭਾਜੀ ਪ੍ਰਮਾਤਮਾ ਹਮੇਸ਼ਾ ਆਪ ਜੀ ਨੂੰ ਚੜਦੀਕਲਾ ਬਖਸ਼ਣ ਵਾਹਿਗੁਰੂ ਜੀ ਸੰਦੀਪ ਸਿੰਘ ਵੀਰ ਨੂੰ ਜਲਦੀ ਹੀ ਤੰਦਰੁਸਤ ਕਰਨਗੇ

  • @rohitdubey7825
    @rohitdubey7825 Год назад +1

    Baba g Kirpa karan sandeep vera fer Thek hoke ghar chalje pal vera, baba g Kirpa karan pal vera👏🏻👏🏻

  • @HardeepSingh-zx2pw
    @HardeepSingh-zx2pw Год назад +4

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @joranijjar5578
    @joranijjar5578 Год назад +3

    2 ਹਫ਼ਤੇ ਪਹਿਲਾਂ ਮੈ ਇਹਨਾਂ ਨੂੰ ਰੁੜਕਾ ਕਲਾਂ ਤੇ ਮਸ਼ੁਰ ਡੇਰੇ ਬਾਬਾ ਚਿੰਤਾ ਜੀ ਦੇਖਿਆ ਸੀ ਮੇਰਾ 1 ਹੱਥ ਨਹੀਂ ਆਂ ਇਹਨਾਂ ਨੇ ਮੈਨੂੰ ਹੱਥ ਬਾਰੇ ਪੁਸ਼ਿਆ ਸੀ ।

  • @gulshanpreet2016
    @gulshanpreet2016 Год назад +2

    Satnam Waheguru ji

  • @VirendraSingh-jn2jo
    @VirendraSingh-jn2jo Год назад +3

    Veer ji waheguru ji Mehar karo ji 🙏🙏🙏🙏🙏

  • @pindadalifestyle682
    @pindadalifestyle682 Год назад +3

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @jassdhaliwal6941
    @jassdhaliwal6941 Год назад +4

    ਵਾਹਿਗੁਰੂ ਜੀ ਮਿਹਰ ਕਰੋ

  • @SurinderSingh-rx2vg
    @SurinderSingh-rx2vg 5 месяцев назад +1

    Pal veer ji TUC tan o❤👏👏👏👏

  • @palwindervirk7902
    @palwindervirk7902 Год назад +3

    Waheguru waheguru

  • @sukhraj6761
    @sukhraj6761 Год назад +2

    Waheguru ji 🙏🙏🙏🙏🙏 dhan dhan baba Deep Singh ji 🙏 mehar karn

  • @surindergarg-lq9np
    @surindergarg-lq9np Год назад +2

    Nice.brotjer.waheguru.mehar.kare

  • @SatishKumar-cr5vd
    @SatishKumar-cr5vd Год назад +1

    Mere bhai nu rabba eda hamesha sewa karn daa moka dewi waheguru ji 🙏

  • @BalrajSingh-sr6fv
    @BalrajSingh-sr6fv 8 месяцев назад +1

    ਵਾਹਿਗੁਰੂ ਜੀ 🙏🙏🙏

  • @jkpunjabi578
    @jkpunjabi578 Год назад

    ਪਨੇਸਰ ਜਿਹੜੇ ਸਟਾਰ ਦਾ ਕੰਮ ਕਰਦੇ ਸੀ ਵਧੀਆ ਕੰਮ ਸੀ ਵਾਹਿਗੁਰੂ ਵਾਹਿਗੁਰੂ ਜਪੋ

  • @ਰੱਬਦਾਬੰਦਾ-ਖ4ਤ

    ਵਾਹਿਗੁਰੂ ਜੀ

  • @tanishxSMT
    @tanishxSMT Год назад +1

    waheguru parivar nu changa rache

  • @Ruchiii5
    @Ruchiii5 Год назад +1

    Sat shree akal ji🙏tuc bhot vadiya km kr rhe ho...m twadi bdiya vedeo vekhiya ne..rab twadi bhot lambiya umra kre te tandrusti bkshe....baba ji age mri ahi ardas hundi h ki sare thik hok apne ghre jve...

  • @vikrammaan3227
    @vikrammaan3227 Год назад +2

    Waheguru ji

  • @dilbagsinghsarwara205
    @dilbagsinghsarwara205 Год назад +3

    Waheguru ji 🙏🙏🙏

  • @sukhisandhu1500
    @sukhisandhu1500 Год назад +4

    Pal Veer ji Koi V Daina ni De sakda Shyad m galt na Hova duniya khndi a Rabb Disda ni hga Par Jinu Dikhda hove na Rabb pal Veer hora nu Dekh k Rabb Disda 🙏🏻Sache Patsha Jyo mehar krna 🙏🏻Waheguru ji ka Khalsa Waheguru ji ki fateh 🙏🏻🙏🏻🙏🏻

  • @Gurwindervlogs
    @Gurwindervlogs Год назад +3

    ਵਾਹਿਗੁਰੂ ਜੀ ਮੇਹਰ ਕਰਨ ਜੀ, 🙏🙏🙏🙏

  • @GaganPawar-dc5ms
    @GaganPawar-dc5ms 10 месяцев назад +1

    Satpal veer ji tushi heere ho punjab de

  • @srs670
    @srs670 Год назад +2

    Waheguru ji kirpa krn veer te

  • @sukhwindersing5283
    @sukhwindersing5283 Год назад +2

    ❤️🌹🙏 Satnam Waheguru Ji 🙏🌹❤️

  • @HardeepSingh-xq2jh
    @HardeepSingh-xq2jh 11 месяцев назад

    ਵਾਹਿਗੁਰੂ ਜੀ ਮੇਹਰ ਕਰੋ ਜੀ ਏਹੋ ਜਿਹੇ ਹਾਲਾਤ ਕਿਸੇ ਦੇ‌ ਨਾ ਹੋਵੇ ਮੇਰ‌ ਰਖੋ ਪਰਮਾਤਮਾ 🙏🏻🙏🏻🙏🏻🙏🏻🙏🏻

  • @sukhabakshi7970
    @sukhabakshi7970 9 месяцев назад

    Veer rab hi hai loko koi jhann vala Hove ❤

  • @jaggikheriwala1383
    @jaggikheriwala1383 8 месяцев назад

    Pal veere waheguru tenu hmesha khush rakhe 🙏🙏

  • @GurmeetsinghGurmeetsingh-fi1ey
    @GurmeetsinghGurmeetsingh-fi1ey Год назад +1

    Wahgeuru ji ka kalsa wahgeuru ji ki Fateh ji

  • @neelamsharma225
    @neelamsharma225 5 месяцев назад

    Waheguru es sanstha nu chardi kala vich rukhe

  • @rajjoshah1846
    @rajjoshah1846 Год назад +1

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍

  • @khushjgrewal691
    @khushjgrewal691 11 месяцев назад +1

    Dil bhut dhukhi hoea pal veer g ghar de halat dhekh k😭😭

  • @prem.ksingh4103
    @prem.ksingh4103 Год назад +3

    Waheguru ji bless this family 🙏

  • @paramjeetSingh-mw8lm
    @paramjeetSingh-mw8lm Год назад +2

    Oh mere waheguru sache patsha 😢

  • @charnkaila5698
    @charnkaila5698 Год назад +3

    Waheguru Ji Maher Karenge ❤

  • @baljitsidhu6606
    @baljitsidhu6606 Год назад +1

    Waheguru ji
    God bless you veer ji

  • @jagseerbrar5911
    @jagseerbrar5911 8 месяцев назад

    ਵਾਹਿਗੁਰੂ ਮਿਹਰ ਕਰੀ

  • @jessiahuja1487
    @jessiahuja1487 Год назад +2

    Waheguru Satnam waheguru Satnam ji 🙏🙏🙏

  • @jassabassi8947
    @jassabassi8947 Год назад +1

    Waheguru ji kirpa bnai rakhan ji 🙏 veer ji 🙏

  • @gurusharanpalsinghrandhawa6069
    @gurusharanpalsinghrandhawa6069 Год назад +2

    Waheguru Ji Ka Khalsa
    Waheguru Ji Ki Fateh
    🌹🌹

  • @saman2156
    @saman2156 Год назад +2

    Wahaguru ji 🙏🙏

  • @jagseersingh4028
    @jagseersingh4028 Год назад +2

    Waheguru g mehar karo g

  • @AvtarSingh-gy3cb
    @AvtarSingh-gy3cb 7 месяцев назад

    Boht Vadia kam kr rehay ho y tusi Waheguru ji 😢❤

  • @jaswindersingh6410
    @jaswindersingh6410 Год назад +1

    ਵਾਹਿਗੁਰੂ ਵਾਹਿਗੁਰੂ!

  • @gurvindertinna101
    @gurvindertinna101 Год назад +1

    Waheguru ji 🙏 sirsa haryana india 🕉 🙏 🇮🇳

  • @MrHarryGuliani
    @MrHarryGuliani Год назад +3

    We are with you brother! 😀

  • @gurbazsinghaulakh6078
    @gurbazsinghaulakh6078 9 месяцев назад

    Satnam waheguru ji

  • @gulshanpreet2016
    @gulshanpreet2016 Год назад +1

    Wmk ji

  • @hiteshu41
    @hiteshu41 Год назад +2

    🙏🙏Waheguru ji 🙏🙏

  • @promilanain4083
    @promilanain4083 10 месяцев назад

    Mere. Beer Rab itni skti de aapko sbka bla krdha rhe kalyug me Bagwan ka roop h

  • @jasleensandhu2791
    @jasleensandhu2791 Год назад

    Oh bhaji me ajj video dekhi, bhaji boht changa vi lga, boht feel vi hoya ki menupta vi ni lga, bhaji me tuhanu boht der da follow karda, tuhanu milan di boht icha si,

  • @dhruvmalhotra9080
    @dhruvmalhotra9080 Год назад +1

    Waheguru mehar kre tere ute pal

  • @Keeratkalervlogs2068
    @Keeratkalervlogs2068 9 месяцев назад

    ਵਹਿਗੁਰੂ ਜੀ ਮੇਹਰ ਕਰਿਓ 🙏🙏🙏🙏🙏

  • @gurjitsingh6684
    @gurjitsingh6684 10 месяцев назад

    Waheguru ji ka Khalsa waheguru ji ki Fateh

  • @mohinderkour1499
    @mohinderkour1499 11 месяцев назад

    Pal putt ji bibi nu Mintu putt kol ly jana ji dono maa putt theek ho jan ate Sandeep da ghar bss Jay waheguru ji mehar priya hath rkhna ji

  • @somilohan7404
    @somilohan7404 8 месяцев назад

    satnam waheguru🙏🏻

  • @kkpunjabpolice89
    @kkpunjabpolice89 11 месяцев назад

    Waheguru ji meahar rkhi veera te ❤

  • @RahulKumar-ct6im
    @RahulKumar-ct6im Год назад +1

    Hji jo ji❤

  • @gagan5733
    @gagan5733 2 месяца назад

    ਮੈਨੂੰ ਵੀ ਲੋੜ ਪਾਰਟਨਰ ਦੀ ਬਕੀਂ ਮੇਰੇ ਕੋਲ ਸਾਰਿਆ ਮਸ਼ੀਨਾਂ ਹੈਗੀਆ ਨੇ ,

  • @sultansingh7138
    @sultansingh7138 Год назад

    Very nice khalsa ji God bless you 🙏 ❤

  • @gorasandhu8539
    @gorasandhu8539 Год назад +1

    Waheguru ji ❤

  • @mohinderkour1499
    @mohinderkour1499 11 месяцев назад

    Sandeep ikla hon karke is halt ho geya jaldi hi theek ho jauga waheguru ji mehar priya hath rkhna ji

  • @jasmansingh8251
    @jasmansingh8251 7 месяцев назад

    Waheguru ji mehar kro

  • @Unknown-qm9jq
    @Unknown-qm9jq Год назад

    Waheguru ji sandeep kaffi thik lgde aa jldi thik hoju

  • @JanviMahey-f1r
    @JanviMahey-f1r 11 месяцев назад +1

    Wmk

  • @PartapSandhu-yg4ry
    @PartapSandhu-yg4ry Год назад +1

    Waheguru

  • @ਗਿੱਲਸਾਬ-ਭ9ਮ
    @ਗਿੱਲਸਾਬ-ਭ9ਮ Год назад

    Bht taras aunda yr eda diya videos dekh k rouna v aunda 😐

  • @jagvirsinghbenipal5182
    @jagvirsinghbenipal5182 Год назад +1

    ਪਾਲ ਵੀਰ ਜੀ ਸਤਿ ਸ਼੍ਰੀ ਆਕਾਲ ਜੀ 🙏🙏

  • @gurjotsinghjot9837
    @gurjotsinghjot9837 Год назад

    Satnam Wahegaru g

  • @Manveer5nijjar
    @Manveer5nijjar 5 месяцев назад

    ਭਾਰਸਿੰੰਘ ਪੁਰਾ ਜਲੰਧਰ

  • @vinodkumar-kr9sn
    @vinodkumar-kr9sn 10 месяцев назад

    Waheguru ji Mehr kro Parivar te