Babu Rajab Ali Khan Saab Musalman Rajput Cige. Jive dunia de pele sikh Nankana sahib de Raja Rai Bular Khan Bhatti V musalman Rajput Raje c. Lohrai de geet wala Dulla Bhatti V Musalman Rajput raja cige jine sare Dharma di Aurta nu Mugla Toh bachaya. Te Rai Kalla khan manj v Musalman Rajput Cige jina ne Guru Gobind singh ji sache Badshah ji Di seva kiti.
Babu ji saho k saho k karda riha Pakistan ch akhir takk eh kavishri sun k pta lag janda k babu ji kinna firey turey hoey C pindan ch wah Babu Rajab Ali punjabian khas kar malwe walian di rag rag ch wasda
Siraaaaaaaa awaz Siraaaaaaaa Bus and gal baat Sira Ba kamaal Attttttttttttttt Siraaaaaaaa Siraaaaaaaa Siraaaaaaaa Siraaaaaaaa Attttttttt Attttttttttttttt Siraaaaaaaa
salute to Raja Babu Rajab Ali Khan he was belongs to Chuahan Rajputs and Muslim Rajputs of Punjab 1947 migration to Okara city Sahiwal former Montgomery Descendants from Partviraj Chuahan of Ajmer Rajputana
ਬਾਬੂ ਰਜਬ ਅਲੀ ਜੀ ਨੂ ਸਾਲਾਮ ਹੈ ਜੀ ਮੁਸਲਮਾਨ ਹੋਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਤੇ 2000 ਕਵੀਸ਼ਰੀ ਉਚਾਰਨ ਕੀਤੀ ਸੱਚ ਨੂ ਲਿਖਿਆ ਵਾਹਿਗੁਰੂ ਜੀ ਓਹਨਾਂ ਦੀ ਆਤਮਾ ਨੂ ਚਰਨਾਂ ਚ ਨਿਵਾਸ ਬਖਸ਼ਣ ਜੀ
Babu Rajab Ali Khan Saab Musalman Rajput Cige. Jive dunia de pele sikh Nankana sahib de Raja Rai Bular Khan Bhatti V musalman Rajput Raje c. Lohrai de geet wala Dulla Bhatti V Musalman Rajput raja cige jine sare Dharma di Aurta nu Mugla Toh bachaya. Te Rai Kalla khan manj v Musalman Rajput Cige jina ne Guru Gobind singh ji sache Badshah ji Di seva kiti.
2023, ਵਿਚ ਕੌਣ ਕੌਣ ਸੁਣ ਰਿਹਾ ਸਾਹੋਕੇ ਵਾਲ਼ੇ ਰਜਬ ਅਲੀ ਜੀ ਨੂੰ
Hnji
ਪਿੰਡ ਲਾਪਰਾਂ ਦੀ ਮੱਕੀ ਚੰਗੀ ਦੱਸੀ ਆ ਬਾਬੂ ਰਜਬ ਅਲੀ ਨੇ। thanks babu ji
I like shayri of dear Babu rajab Alli
Eh kitha aa lapra pind
@@JasvirSingh-cb3oc ਇਹ ਰਾੜਾ ਸਾਹਿਬ ਦੇ ਕੋਲ ਹੈ ਭਾਈ ਲਾਪਰਾਂ ਪਿੰਡ
Rara Sahib kita aa Mera matlab kihra district
ਬਠਿੰਡੇ ਦੀ ਜਲੇਬੀ ਜਾਵੇ ਸ਼ਹਿਦ ਵਾੰਗੂ ਖੁਰਦੀ..👍👌👌
Bhut vidya sera la deta👌👌👌
ਬਠਿੰਡਾ ਦੀ ਜੇਲਬੀ ਚੋਂਕ ਦੀ ਜੇਲਬੀ ਬਹੁਤ ਮਸ਼ਹੂਰ ਹੈ ਜੀ
ਆਹ ਤਾ ਸਾਡੇ ਕਵੀਸ਼ਰ ਹੁੰਦੇ ਸੀ ਜਿਹੜੇ ਚੰਗੀ ਤੈ ਚੰਗੀ ਅਤੇ ਖਰੀ ਤੋ ਖਰੀ ਬਹੁਤ ਹੀ ਸੁੱਚਜੇ ਢੰਗ ਨਾਲ ਕਿਹ ਜਾਦੇ ਸੀ ਬਾਬੂ ਰਜਬ ਅਲੀ ਮਾਣ ਨੇ ਸਾਡੇ ਪੰਜਾਬੀਆਂ ਦੇ
ਬਾਬੂ ਰਜਬ ਅਲੀ ਖਾਂਨ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਵਾਰ ਪਰਨਾਮ 🙏🏻🙏🏻🙏🏻🙏🏻🙏🏻🧐
ਸਲਾਮ ਹੈ ਬਾਬੂ ਰਜਬ ਅਲੀ ਜੀ ਤੇ ਮਾਘੀ िਸੰਘ िਗॅਲ ਜੀ ਨੂੰ ਤੇ ਉਨਾਂ ਦੀ ਕਲਮ ਨੂੰ ਅॅਜ ਕॅਲ ਦੀ ਗਾਇਕੀ ਤੋਂ ਵॅਧ ਸਵਾਦ ਆਉਂਦਾ ਸੁਣਕੇ,ਕਲਮ ਦੇ ਧਨੀ ਸੀ
mal ka gill ਭਾਈ ਕੇ ਚੱਕਾਂ ਦੇ ਕੋਲ ਗਿੱਲ ਗਾਂਮ ਜੀ ਨਾਲੇ ਗਿੱਲ ਗੋਤ ਮਾਘੀ ਸਿੰਘ ਨਾਮ ਜੀ
Guy fry fry
5
ਬਹੁਤ ਹੀ ਸੋਹਣੀ ਬਾਬੂ ਜੀ ਦੀ ਕਵੀਸ਼ਰੀ
ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ❤❤
ਬਹੁਤ ਵਧਿਆ ਬਾਬੂ ਰਜਬ ਅਲੀ ਜੀ ਮਾਲਵੇ ਦੀ ਜਿੰਦ ਜਾਨ ਸੀ ਕਵੀਸਰੀ ਵਿੱਚ ਬਹੁਤ ਦਿਲ ਖੁਸ ਹੁੰਦਾ ਲੋਕ ਤੱਥ ਸੁਣਕੇ
Att
Great great great
@@GurmukhSingh-tz6kb vi
@@jaibeerplayz647 ਂਂਂਂਂਂਂਂਂਂਂਂਂਂਂਂਂਂ
Good 👍👍👍
ਸ਼ਹਿਣੇ ਖੇੜੇ ਦੇ ਪਿਆਰੇ ਲੋਕ 🤗🤗🤗🤗🤗🤗👍👍 long live babu raja ali g 🙏🙏🙏
Eh kitha aa lovely person
ਵਾਹ ਜੀ ਜਨਾਬ ਰਜਬ ਆਲੀ.... ਅਮਰ ਸ਼ਾਇਰ ਨੂੰ ਕੋਟ ਕੋਟ ਪ੍ਰਣਾਮ
ਵਾਹ ਜੀ ਵਾਹ ਸਵਾਦ ਆ ਗਿਆ ਸੁਣਕੇ ਕਿਆ ਬਾਤ ਹੈ ਬਾਬੂ ਜੀ ,, ਜਿਉਣੇ ਮੌੜ ਵਾਲਾ ਮਾਨ
ਕੱਚੀ ਭੁੱਚੋ ਭਾਈਕੀ ਕਛਿਹਰਿਆਂ ਤੇ ਜ਼ੋਰ ਬਾਲ਼ਾ 👍👍
ਮੈਂ ਸਲਾਮ ਕਰਦਾ ਹਾਂ, ਬਾਬੂ ਰਜਬ ਅਲੀ, ਮਾਘੀ ਸਿੰਘ ਗਿੱਲ ਦੀਆਂ ਕਵੀਸਰੀਆਂ ਨੂੰ, ਬਹੁਤ ਵਧੀਆ ਜੀ,, 🙏🏽🙏🏽
ਸਾਨੂੰ ਮਾਣ ਹੋਣਾ ਚਾਹੀਦਾ ਕਿ ੲੇਨਾ ਵੱਡਾ ਕਵੀਸ਼ਰ ੲਿੱਕ ਹੀ ਹੋੲਿਅੈ ਅਤੇ ਸਾਡੇ ਪੰਜਾਬ ਦੇ ਹਿੱਸਾ ਅਾੲਿਅਾ।
Vary naise
ਲੈਹਰੀਆ ਪਟਿਆਲੇ ਦਾ ਤੇ ਜਨਾਨੀ "ਜੋਗੇ-ਰੱਲੇ" ਦੀ 2020 ਵਿਚ ਹੁਣ ਵੀ ਸੁਣ ਰਿਹੇ ਆਂ
hanji hagi a
jnani joggle ralle toh mtlab
@@jattmoosewala83 eh mansa ch painda pind ohi a k ... jmaa gall shi bhut sohne otho de
Joga Ralla Da Pani hi sunderta bakhshda c ithe wali nehar te Babu ne naukri kiti hai me khud v ithe naukri kiti hai
Ma ralle da y ji
ਮਹਾਨ ਸ਼ਾਇਰ ਬਾਬੂ ਰਜਬ ਅਲੀ ਜੀ,ਮਾਘੀ ਸਿੰਘ ਗਿੱਲ,ਚੰਦ ਸਿੰਘ ਮਹਿਰਾਜ ਜੀ ਕਵਿਸਰਕਾਰਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਦੇ ਮਹਾਨ ਵਿਰਸੇ ਨੂੰ ਕਵਿਸ਼ਰੀ ਕਵਿਤਾ ਤੇ ਸ਼ੰਦਾ ਦੁਆਰਾ ਹਕ਼ੀਕ਼ਤ ਨੂੰ ਪੇਸ਼ ਕੀਤਾ ਜੀ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਾਬੂ ਰਜਬ ਅਲੀ ਕਵੀਸ਼ਰੀ ਦੇ ਸਿਰਮੌਰ ਸ਼ਾਇਰ ਕਵੀ ਨਹੀਂ ਸਨ
ਉਨ੍ਹਾਂ ਦੀ ਕਵੀਸ਼ਰੀ ਨੂੰ ਸੁਣ ਕੇ ਬਹੁਤ ਖੁਸ਼ੀ ਤੇ ਸਕੂਨ ਮਿਲਦਾ ਹੈ।
ਇਨ੍ਹਾਂ ਦਾ ਪਿੰਡ ਕਿਹੜਾ ਸੀ?
@@ਮਨਦੀਪਸਿੰਘ-ਚ3ਲsahoke
ਬਾਬਾ ਜੀ ਮੇਹਰ ਕਰੇ ਤੁਹਾਡੇ ਤੇ ਵਾਹਿਗੁਰੂ ਜੀ ਬੁਹਤ ਵਧੀਆ ਗਾਇਆ ਕੋਈ ਚੀਜ ਨੀ ਛੱਡੀ ਜਿਸ ਦਾ ਨਾਮ ਨਾ ਲਿਆ ਹੋਵੇ 👌👌👌🙏🙏
ਮਿੱਠੇ ਬੋਲ ਪਿਓਰੀ ਦੇ ਇਨਸਾਨਾਂ ਦੇ,🌝🌝🌝🌝🌹🌹🌹🌹🌹
Hanji
Hi
G district daso
ਜਸੀਨ ਦੁਆਬਾ di ਚੰਗੀ 🙏🙏🙏 love from ਦੁਆਬਾ ❤️
Jamin
Me from begampur doaba manjaki you from
ਬਾਬੂ ਜੀ ਦਾ ਚੇਲਾ ਸੀ ਮੇਰੇ ਪਿੰਡ ਮਾਹਣੀ ਖੇੜਾ ਤੋਂ ਸ ਸਵ ਹੰਸਾਂ ਸਿੰਘ ਬਰਾੜ ਜੀ ਤਾਇਆ ਜੀ ਲੱਗਦੇ ਸੀ ਉਹਨਾਂ ਨੇ ਵੀ ਬਹੁਤ ਕਵੀਸ਼ਰੀਆਂ ਲਿਖੀਆਂ ਸਨ ਲਾਲਬਾਈ ਵਾਲਾ ਕਵੀਸ਼ਰੀ ਜਥਾ ਗਾਉਂਦੇ ਸਨ❤🎉
Doabe jameen Changi... Sachi gall aa 22...
ਦੁਆਬੇ ਵਾਲੇ 👌
Begampur doaba manjaki you from
ਬੁਹਤ ਹੀ ਵਧਿਆ ਬੋਲਿਆ ਭਾਈ ਜੀ ਜਿਉਂਦੇ ਰਹੋ
Xxx video
ਬਾਈ ਜੀ ਬਹੁਤ ਹੀ ਵਧੀਆ ਪੁਰਾਣੇ ਸਮਿਆਂ ਦੀਆਂ ਬਜੁਰਗਾ ਦੀਆਂ ਦਸਦੇ ਹਨ ਜੀ ਬਹੁਤ ਹੀ ਵਧੀਆ ਸੋਗ ਹੈ ਜੀ
ਬਹੁਤ ਸੋਹਣਾ ਜੀ ਸੰਦੀਪ ਕੋਠੇ ਇੰਦਰ ਸਿੰਘ ਵਾਲੇ ਬਠਿੰਡਾ 👌👌👌👌👌👌👌👌👌👌👌👌👌👌👌👌👌👌👌👌👌👌👌
🙏 ਹੈ ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏🙏
Siraaaa lata baba likhan bala ne Gonnwala ne siraaaa lata ek dam sahe gal aaa baba 🙏🙏🙏🙏🙏🙏🙏👍👍👍👍👌👌👌👌👌👌👌💯💯💯💯
ਬਹੁਤ ਸੋਹਣਾ ਲਿਖਿਆ ਹੈ
Great kavishar Babu Rajab Ali ,Sikhwale hunari shikaiti look Lammi de.
Dil ਖੁੱਸ ਹੋ ਗਿਆ
ਬਹੁਤ ਵਧੀਆ ਕਵੀਸ਼ਰੀ ਆ ਬਾਬੂ ਰਜਬ ਅਲੀ ਦੀ ਪਿੰਡਾ ਦੀ ਸਿਫਤ ਸੁਣਕੇ ਨਜਾਰਾ ਆ ਜਾਦਾ
ਬਹੁਤ ਵਧੀਆ ਛੰਦ ਮੇਰੇ ਪਿੰਡ ਕੋਟ ਭਾਈ ਦਾ ਨਾਮ ਲਿਆਂ ਬਾਬੂ ਰਜਬ ਬਲੀ ਨੇਂ ਸਾਰਿਆ ਪਿੰਡ ਦੇ ਨਾਂਮ ਲੲਏ ਧੰਨਵਾਦ
Bahot Khoob, dil kush karta...
ਹੈ ਵਾਹਿਗੁਰੂ ਤੇਰਾ ਸ਼ੁਕਰ ਹੈ
ਬਹੁਤ ਵਧੀਆ ਲਿਖਿਆ ਹੈ ਬਾਬੂ ਰਜ਼ਬ ਅਲੀ ਜੀ
ਦੁਨਿਆ ਤੇ ਜਿੰਨੇ ਮਰਜੀ ਸਾਇਰ ਹੋ ਜਾਣ ਪਰ ਬਾਬੂ ਰਜਬਅਲੀ ਖਾਨ ਵਰਗਾ ਕੋਈ ਸਾਇਰ ਹੈਨੀ ਜੀ ਨਾ ਹੋਵੇ ।
Salaam hai Babu rajab Ali di Kalam nu 100% sachiya gallan keh gaye love from ❤️ heart g
ਮੇਰੇ ਪਾਪਾ ਜੀ ਬਾਬੂ ਰਜਬ ਅਲੀ ਦੀਆਂ ਲਿਖੀਆਂ ਸਾਰੀਆਂ ਕਿਤਾਬਾਂ ਪੜੀਆਂ ਨੇ ਤੇ ਅਸੀਂ ਵੀ ਸਾਰੇ ਭੈਣ ਭਰਾਵਾਂ ਨੇ ਪੜੀਆਂ ਨੇ ਸਾਡੇ ਪਿੰਡ ਉੜਾਂਗ ਨਹਿਰ ਤੇ ਬਾਬੂ ਜੀ ਢਿੱਗਾਂ ਵਾਲੀ ਦੀ ਕੋਠੀ ਰਹੇ ਨੇ ਸਾਡੇ ਪਾਪਾ ਨਾਲ ਬਹੁਤ ਹੀ ਪ੍ਰੇਮ ਪਿਆਰ ਸੀ ਬਾਬੂ ਜੀ ਨਾਲ ਕੋਟਿ ਕੋਟਿ ਪ੍ਰਨਾਮ ਹੈ ਵਿਰਲੇ ਹੀ ਸ਼ਾਇਰ ਹੋਣਗੇ ਬਾਬੂ ਜੀ ਨਾਲ ਦੇ ❤❤🎉🎉
ਬਹੁਤ ਖੂਬ ❤❤
ਵਧੀਆ ਕਵਿਸ਼ਰੀ
Babu ji saho k saho k karda riha Pakistan ch akhir takk eh kavishri sun k pta lag janda k babu ji kinna firey turey hoey C pindan ch wah Babu Rajab Ali punjabian khas kar malwe walian di rag rag ch wasda
O .
ਮੇਰੇ ਪਿਆ ਰੇ ਵੀਰ ਹਰਦੇਵ ਸਿੰਘ ਰਾਜਸਿੰਘ .ਸੁਖਜੀਤ ਸਿੰਘ ਲਾਲਬਾਈ ਵਾਲੇ ਜਥੇ ਤੇ ਮੇਹਰ ਭਰਿਆ ਹਥ ਰਖਣਾ ਵਾਹਿਗੁਰੂ ਜੀ.
ਜਦੋਂ ਕੋਈ ਆਪਣੀ ਕਲਾ ਤੇ ਮੈਹਨਤ ਕਰਦਾ ਹੈ ਤਾ ਉਹ ਅਮਰ ਹੋ ਜਾਂਦਾਂ ਹੈ
ਜੰਗਿਰਾਨੇ ਦੇ ਕਾਨੂੰਨੀ ਲੋਕ ਬਾਹਲੇ ਬਿਲਕੁਲ ਸਹੀ ਜੀ
ਬਹੁਤ ਵਧੀਅਾ
ਬਹੁਤ ਹੀ ਵਧੀਆ ਜੀ
Salute to Babu Rajab Ali Ji siraaaaaaaaa Speachless.........
babu rajab ali da navasa numan iqbal
Waajiwa bohot khoob I really love to hear this
ਬਾਈ ਜੀ ਬਹੁਤ ਹੀ ਵਧੀਆ ਸੋਗ ਹੈ ਜੀ ਬਿਲਕੁਲ ਸੱਚੀ ਗੱਲ ਕਰਦੇ ਹਨ ਜੀ ਇਸ ਬੀ ਡੀ ਊ ਨੂੰ ਜਰੂਰ ਦੇਖੇਊ ਜੀ ਬਹੁਤ ਹੀ ਵਧੀਆ ਜੀ ਸੋਗ ਹੈ ਜੀ
Uyuiollpplopopo09
Kmaal de lok san, wah ji wah!!!
babuji nu bathinde naal pyar si
Siraaaaaaaa awaz Siraaaaaaaa Bus and gal baat Sira Ba kamaal Attttttttttttttt Siraaaaaaaa Siraaaaaaaa Siraaaaaaaa Siraaaaaaaa Attttttttt Attttttttttttttt Siraaaaaaaa
babu rajab ali da navasa numan iqbal 923009454221
Hi
Super hit kawishshree frm babu Rajab ali g
ਵਾਹਿਗੁਰੂ ਜੀ
2020 Vich kon kon sun reha pls like
My favourite song kavishri babbu ji
Babu rajbali Sahu ke bahut hi Soni shayari likhi Aana Ne bahut hi Soniya udaisagar da
Bhot he vadia soch c Babu Rajab Alli sab ji .
rajab ali ji is pride of all punjabis
ਮੇਰਾ ਪਿੰਡ ਜੈ ਸਿੰਘ ਵਾਲਾ ਬਾਬੂ ਜੀ ਦਾੀ ਕਵੀਸ਼ਰੀ ਸੱਚਮੁੱਚ ਸਹੀ✅✔️ ਸਾਡੇ ਬਜੁਰਗਾਂ ਕੋਲ ਬਾਬੂ ਜੀ ਦੀ ਹੱਥ ਲਿਖਤ ਸੀ
Dil khus ho gya ji🙏🙏🙏
ਜਿੰਨੀ ਵਾਰ ਸੁਣੋਗੇ ਗਰੰਟੀ ਹੈ ਜੀ ਹਰੇਕ ਵਾਰ ਤੁਹਾਨੂੰ ਨਵੀਂ ਜਾਣਕਾਰੀ ਜਰੂਰ ਮਿਲੇਗੀ, ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ
salute to Raja Babu Rajab Ali Khan he was belongs to Chuahan Rajputs and Muslim Rajputs of Punjab 1947 migration to Okara city Sahiwal former Montgomery Descendants from Partviraj Chuahan of Ajmer Rajputana
babu rajab ali da navasa numan iqbal 923009454221
ਬਹੁਤ ਵਧੀਆ ਵੀਰ ਜੀ
Singhewala
ਕਵੀਸ਼ਰੀ ਦਾ ਜਨਮ ੨੬ ਅੱਖਰਾਂ ਤੋਂ ਹੋਇਆ ਬਾਬੂ ਰਜਬ ਅਲੀ ਜੀ ਪਹਿਲੇ ਕਵੀਸ਼ਰੀ ਨੇ ਜਿਹਨਾਂ ਨੇ ੭੨ ਕਲੀਆਂ ਛੰਦ ਲਿਖਿਆ ਕਵੀਸ਼ਰੀ ਦੇ ਵਿੱਚ ੪੫ ਸਾਲਾ ਵਿੱਚ ਕਿਸੇ ਨੇ ਵੀ ੭੨ ਕਲੀਆਂ ਛੰਦ ਨਹੀ ਲਿਖਿਆ ਕਵੀਸ਼ਰੀ ਜੋਗਾ ਸਿੰਘ ਜੀ ਦੇ ਉਸਤਾਦ ਨੇ ਵੀ ੭੨ ਕਲੀਆਂ ਛੰਦ ਨਹੀ ਲਿਖਿਆ ਪੰਜਾਬ ਦੇ ਮਹਾਨ ਕਵੀਸ਼ਰੀ ਕਰਨੈਲ ਸਿੰਘ ਰਾਮੂਵਾਲੀਆ ਨੇ ਵੀ ੭੨ ਕਲੀਆਂ ਛੰਦ ਨਹੀ ਲਿਖਿਆ ਜਿੰਨਾ ਨੂੰ ੧੫ ਸਾਲ ਪਹਿਲਾਂ ਮਹਾਨ ਕਵੀਸ਼ਰੀ ਹੋਣ ਸਨਮਾਨ ਮਿਲਿਆ।। ਪਟਿਆਲਾ ਯੂਨੀਵਰਸਿਟੀ ਨੇ ਬਾਬੂ ਰਜਬ ਅਲੀ ਜੀ ਦੀ ਤਸਵੀਰ ਲਗਾਈ ਹੋਈ ਹੈ ਤੇ ਅੱਜ ਵੀ ਬਾਬੂ ਰਜਬ ਅਲੀ ਜੀ ਦੀ ਤਸਵੀਰ ਦੇ ਥੱਲੇ ਲਿਖਿਆ ਹੋਇਆ ਹੈ Karvishari the part of end ।। ਮਤਲਬ ਇਹ ਕਿ ਇਹਨਾ ਵਰਗੀ ਕਵੀਸ਼ਰੀ ਕੋਈ ਵੀ ਨਹੀਂ ਕਰ ਸਕਦਾ।।
94 kalia shand Gurmakh singh MA bhai joga singh jogi de sathi te jawai ne likhiya hai ji
ਬਹੁਤ ਵਧੀਆ ❤❤❤❤
2019 wich kon kon sun reha
2020 kon sun raha ha ......like kar ke dso
ਆਨੰਦ ਆ ਗਿਆ ਜੀ ਸੁਣ ਕੇ 👌👌👌
My Uncle ji Always Rockzzz 😊👌🏼 koi rees ni
Pehla Punjab bhut vadda c hisar Rohtak Sare Punjab ch c waheguru
Very...Good.bapu ji
ਬਹੁਤ ਹੀ ਵਧਿਅਾ ਜੀ
Johia da dhania dhariwal de scooter te gurdaspur kaboter bahut. Dhariwal railway station savian
Omg it's amazing so sweet xx
2023 ਚ ਕੌਣ ਕੌਣ ਸੁਣ ਰਿਆ
ਬਹੁਤ ਸੋਹਣਾ ਜੀ
ਬਾਬੂ ਰਜਬ ਅਲੀ ਖਾਨ ਜੀ ਵਰਗੀ Shary ਕੋਈ ਵੀ ਵਿਅਕਤੀ ਨਹੀਂ ਲਿਖ ਸਕਦਾ
Bahut khoob Gaya ji lok tadh ne ji
2021ਵਿੱਚ ਕੌਣ ਕੌਣ ਸੁਣ ਰਿਹਾ
2023
2023 ch vi sun rhe haang
2023
2023
2023
Birsa.. Punjab.da.dil.khush.ho.gaya
Wah ji wah, Bahut khub. Babu Rajb Ali di Koe rees nhi 🙏
ਬਾਜਕ vare v jma Shi 💞💞❤️❤️❤️
👍👍👍
V very nice g 🙏🙏👌👌👌👌👌👌👌🙏🙏
Boht vadia g
very nice g 👍👍👍👍👌👌👌👌
2024 vich kon kon sun rhaa❤
Wah ji wah kya bat ae babyo
Lalbai Tharajwala Channu Raike Kingra Maana Badal Giddarbaha Bedowali Peori Kheowali Lambi AbulKhurana 4:40-6:00
Wah jee wah... Babo rajab ALI
ਕਿਆ ਬਾਤ
Baba ji
babu rajab ali ji very very nice pinda diyan sifta
So beautiful
Bout vdya ji kavsri
ਬਹੁਤ ਵਧੀਆ
AAT hi a
Bahut wadiya ji
jma sirra hi hai, bilkul sahi gallann
babu rajab ali da navasa numan iqbal 923009454221
Baba rajab singh bahut sohna gude ne
Awesome G
मैं बाबू रजब अली का नवासा हूं
You are our own
Kaha se ho aap sir
@@GurdeepSingh-md5ol okara 32/2.L pakistan..