Eh akal da baagh kavita ik trah da nasha mere layi. Thode k dina baad frr yaad aa janda b chal mna suniye. Pta ni kinni k so vaar sunlya hona hun tkk. Klla klla shabad b yaad a. Bahut jyad bakamaal kalam Babu Ji di🙏🏻
Wah ji wah waheguru sahib ji kade ehh lok bhi ess dharti te hoya hain ji .sohni sahi pind deya beeha bachpan da vich parde banbehe panjvi karke tur geya moga mape jeonayan ton sukh bhoge paise khaa mathiyaei bachde vehnde sehar sadk tae nachde chuk lay kalam davatan baste sher niranjan mehnge nae aindeyain yad bharjayian patiaan bhumbran lehnge nae ehh kaveta sanu bachpan ch yad nahi kehdi class ch parri segi ji ajj 40 ,45 sal bad manu ehh bol yad aa geya ji jadon babu rajab ali sahib sahoke waleyain de kavishari suni ji bachpan yad aa geya maa bap yad aa geya jehde manu ekkala chad ke jaa chuke nae ji beshak meri umar 52 years di ho gayi hai ji what maa bap ajj bhi yad aunde hain ji jehade maa yad aunde aa ji jehdi school jan lage nu horna ton chori paise dendi hundi segi ji subah e pronthi bana kae dendi hunde se ajj jadon kite paraunthe khande hain manu maa yad aa jandi aa ji maa de banaya parauthe warga suad paise kharch ka khade parauthe ch nahi hai ji love 💕 you maa miss you dear maa tera ehh jhala putt ajj bhi tanu yad karke raonda rehnda aa kash maa kuch sal hor mare kol rehnde miss you dear maa miss you bapu ji
oh my God.. this is awesome... swaaad a gya je... Gold Gold Gold words... thanks to East Punjab for preserving our MAA boli.. lots of love and respect for my Punjabi veer from Lahore
Yr beero mereyo....ehna di kavishri.... att hai.... es nu dislike karn aale kitho aaye aa.... mainu lgda mars to aaye hone .... Peace and love from Adelaide
Gujarat is a city and district of great punjab now in divided western part . Exist when Gujarat was not a state in India it's just made after partition frm Bombay state
But he loved Pakistan. If he wanted he could stay in India instead of migrating here.He had no problem if he did so. But as a Muslim, he preferred to migrate to Pakistan
Civil Engineer and Poet what a combination. Overseer in irrigation department Punjab. Learned and travelled person. I want to meet You .RIP Babu Rajab Ali. Great personality he was. Malwe di Rooh.
my grand father HANS SINGH BRAR (MAHNI KHERA) is also a writer. he is youngest SHAGIRD of babu g..... this kawishri is sung by SAWTANTAR SINGH (PAKKA KALAN). DISTT: BATHINDA....
ਹਾਏ ਓ ਰੱਬਾ ਇਹ ਸਮਾਂ ਵਾਪਸ ਆ ਜਾਵੇ। ਕਿੰਨਾ ਵਧੀਆ ਪ੍ਰਸੰਗ ਹੈ ਜੀ।ਇੱਕ ਇੱਕ ਸ਼ਬਦ ਮੋਤੀਆਂ ਵਾਂਗ ਚੁਣ ਚੁਣ ਕੇ ਲਾਏ।👌👌👌👌👌👌👌👌ਬਾਬੂ ਰਜਬ ਅਲੀ ਜੀ ਨੂੰ ਲੱਖਾਂ ਪ੍ਰਣਾਮ। ਕੋਈ ਸਮਾਂ ਸੀ ਜਦੋਂ ਸਾਰਾ ਪਿੰਡ ਕਵਿਸ਼ਰੀ ਨੂੰ ਬਹੁਤ ਹੀ ਪਿਆਰ ਨਾਲ ਸੁਣ ਦੇ ਸੀ। ਹੁਣ ਤੇ ਯਾਦਾਂ ਹੀ ਰਹਿ ਗੀਆਂ। 🙏🙏🙏🙏🙏🙏🙏🙏🙏🙏🙏
ਸੁਆਦ ਵਾਲ਼ੀ ਕਵੀਸ਼ਰੀ 👏👏👏
ਮੇਰਾ ਉਹ ਸਮਾਂ ਤਾਂ ਮੁੱੜ ਦੁਬਾਰਾ ਨਹੀਂ ਬਹੁੜਨਾ ਪਰ ਮੇਰੇ
ਵਾਹਿਗੁਰੂ ਜੀ ਜਦੋਂ ਤੱਕ ਜਿਊਦਾਂ ਹਾਂ ਇਹੋ ਜਿਹੇ ਕਵੀਸ਼ਰਾਂ ਨੂੰ ਚੜਦੀ ਕਲ਼ਾ ਅਤੇ ਸਿਹਤਯਾਬੀਆਂ ਬਖ਼ਸ਼ੀ ਤਾਂ ਜੋ ਜਿਊਦੇਂ ਜਿਊਦੇਂ ਚੰਗੀ ਗਾਇਕੀ ਸੁਣਨ ਨੂੰ ਮਿਲ ਜੇ ਬੱਸ ✊
ਸਤਿਕਾਰਯੋਗ ਬਾਪੂ ਬਾਬੂ ਰਜਬ ਅਲੀ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻💐
Eh akal da baagh kavita ik trah da nasha mere layi. Thode k dina baad frr yaad aa janda b chal mna suniye. Pta ni kinni k so vaar sunlya hona hun tkk. Klla klla shabad b yaad a. Bahut jyad bakamaal kalam Babu Ji di🙏🏻
ਬਹੁਤ ਹੀ ਵਧੀਆ ਕਵੀਸ਼ਰੀ ਸਿਫਤਾਂ ਦੇ ਲਫਜ ਹੀ ਖ਼ਤਮ ਹੋ ਜਾਂਦੇ , ਕੀ ਕਹਿਣੇ ,ਹੁਣ ਕੋਈ ਵਿਰਲਾ ਹੀ ਏਨੀ ਮੇਹਨਤ ਕਰਦਾ ।
ਧਿਆਨ ਨਾਲ ਸੁਣਨ ਤੇ ਪਤਾ ਲਗਦਾਂ ਵੀ ਕਿੰਨਾ ਗਿਆਨ ਆ ਬਾਬੂ ਜੀ ਨੂੰ ਹਰ ਭਾਸ਼ਾ ਦਾ ਵੀ
ਨਈ ਰੀਸਾਂ ਪੰਜਾਬੀਆਂ ਦੀਆਂ ❤️legend Babu Rajab Ali
Bring Khera Kyunki Drishya
1:41
ਜਿਹੜੇ ਸਭਿਅਾਚਾਰ, ੲਿਤਿਹਾਸ ਅਤੇ ਪੰਜਾਬ ਨੂੰ ਪਿਅਾਰ ਕਰਦੇ ਨੇ ੳੁਹ ੲਿਸ ਨੂੰ ੲਿਕ ਵਾਰ ਸੁਣਕੇ, ਵਾਰ ਵਾਰ ਸੁਣਨ ਲੲੀ ਮਜਬੂਰ ਹੋ ਜਾਣਗੇ I
ੲਿਹ ਜਾਪਦਾ ਹੈ ਕਿ ਬਾਬਾ ਰਜਤ ਅਲੀ ਨੇ ੲਿਹ ਕਵਿਸ਼ਰੀ ਛੰਦ ਓਸ ਵੇਲੇ ਲਿਖਿਅਾ ਸੀ ਜਦੋਂ ਸਾਂਝਾ ਪੰਜਾਬ ਸੀ 1947 ਤੋਂ ਪਹਿਲਾਂ I
ਮੇਰਾ ਵਸਦਾ ਰਹੇ ਦੇਸ ਪੰਜਾਬ I
ਬਹੁਤ ਵਧੀਆ ਜੀ ਮੈਂ ਤਾਂ ਹਰ ਰੋਜ ਸੁਣਦਾ ਇਕ ਵਾਰੀ
Bilkul vr ik vaar tan sunna hi penda
ਝੂਠ
ਦਿੰਦੇ ਦੂਰ ਪੇਜ ਮੇਜ਼ ਕਰਤਾਰਪੁਰ ਦੀ। Proud to be a kartarpuria.
ਬਹੁਤ ਵਧੀਆ ਕਲ਼ਮ ਬਾਬੂ ਜੀ ਧੰਨਵਾਦ ਜੀ
ਬਹੁਤ ਵਧੀਆ ਹੈ ਬਾਬੂ ਰਜਬ ਜੀ ਦੀਆ ਕਵਿਛਰੀ
Punjab di te malwe di shaan te ruh Babu rajab ali sahib. Salute. Eni punjabiat nu pyaar shayed e koi kar sakey. Respect.
ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪਰਨਾਮ 🙏🏻🙏🏻🙏🏻🙏🏻🙏🏻🙏🏻
❤️ ਮੈਨੂੰ ਮਾਣ ਆ ਮੈਂ ਪੰਜਾਬ ਦੇ ਪਿੰਡਾਂ ਦਾ ਜਾਇਆ ਆ ਇਹ ਕਵਿਸ਼ਰੀ ਸੁਣ ਕਿ ਮੈਂ ਆਪਣੇ ਪੰਜਾਬ ਨੂੰ ❤️ ਸੁਣ ਰਿਹਾ ਆ ❤️
ਬਾਬੂ ਰਜਬ ਅਲੀ ਖਾਂ ਜੀ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਸ਼ਬਦ ਹੀ ਨਹੀਂ, ਐਨਾ ਰਸ ਅਤੇ ਗਿਆਨ ਭਰਪੂਰ ਕਵਿਤਾ, ਸਿਰ ਝੁਕਦਾ ਹੈ ਬਾਬੂ ਰਜਬ ਅਲੀ ਜੀ ਅੱਗੇ।
mere babaji naal khare aude zialdar
Astonished , why this greatest poet of Punjabi language didn't find in our school or college books .
ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਬਾਬੂ , ਰਜਬ ਅਲੀ ਜੀ ਨੂੰ ਨਮਸਕਾਰ ਹੈ।
Xxxxx
58yroxxxx
Cxxxxxxlurewdxxcxxx
XXXX IS THE ONLY WAY 86
ਵਾਹ ਜੀ ਵਾਹ ਬਹੁਤ ਹੀ ਵਧੀਆ ਵਾਰਤਾਲਾਪ ਸ਼ਾਇਰੀ ਲਿਖੀ ਆ 🌹🌹🌹🌹🌹🌹🌹✍️✍️✍️✍️
Wah ji wah waheguru sahib ji kade ehh lok bhi ess dharti te hoya hain ji .sohni sahi pind deya beeha bachpan da vich parde banbehe panjvi karke tur geya moga mape jeonayan ton sukh bhoge paise khaa mathiyaei bachde vehnde sehar sadk tae nachde chuk lay kalam davatan baste sher niranjan mehnge nae aindeyain yad bharjayian patiaan bhumbran lehnge nae ehh kaveta sanu bachpan ch yad nahi kehdi class ch parri segi ji ajj 40 ,45 sal bad manu ehh bol yad aa geya ji jadon babu rajab ali sahib sahoke waleyain de kavishari suni ji bachpan yad aa geya maa bap yad aa geya jehde manu ekkala chad ke jaa chuke nae ji beshak meri umar 52 years di ho gayi hai ji what maa bap ajj bhi yad aunde hain ji jehade maa yad aunde aa ji jehdi school jan lage nu horna ton chori paise dendi hundi segi ji subah e pronthi bana kae dendi hunde se ajj jadon kite paraunthe khande hain manu maa yad aa jandi aa ji maa de banaya parauthe warga suad paise kharch ka khade parauthe ch nahi hai ji love 💕 you maa miss you dear maa tera ehh jhala putt ajj bhi tanu yad karke raonda rehnda aa kash maa kuch sal hor mare kol rehnde miss you dear maa miss you bapu ji
❤🎉 ਸਦਾ ਬਹਾਰ ਕਵੀਸ਼ਰੀ ਬਾਬੂ ਰਜਬ ਅਲੀ ਦੀਆਂ ❤🎉
ਧੰਨ ਗੁਰੂਨਾਨਕ
ਬਾਬੂ ਰਜਬ ਅਲੀ ਦੀ ਕਲਮ ਦੀਅਾਂ ਲਾਇਨਾਂ ਨੂੰ ਬੜੀ िਮਠਾਸ िਦॅਤੀ ਹੈ ਜੀ,ਦਮਦਾਰ िਲਖਾਰੀ ਸਨ ਬਾਬੂ ਰਜਬ ਅਲੀ ਜੀ,,
ਸੋਹਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ...ਸਾਡਾ ਨੇੜਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ
ਬਹੁਤ ਹੀ ਸੁੰਦਰ ਪੇਸ਼ਕਸ਼ ਹੈ ਰਜਬ ਅਲੀ ਸਾਬ ਦੀ
ਹੀਰੇ ਸੀ ਏ ਤਾਂ ਜੀ
ਆਹ ਗੱਲਾਂ ੳਸਤਾਦ ਜੀ ਤੋਂ ਬਿਨਾਂ ਕੋਈ ਨੀ ਕਰ ਸਕਦਾ
😊😅😅😅😅😅😅😅00pp😊p0p0ppp0p😊 questions 0😅😊😊😊😊
😊
@@DarbaraSingh-rh5nj1
waoo. Fantastic poetry.. love it from sialkot Pakistan.
Rajab ali khan zindabad
Babu ji wi Okara pakistan wich foot huy si 😑
ਪੰਜਾਬ ਸਦਾ ਹੱਸਦਾ ਵਾਸਦਾ ਰਹੇ🙏 ਵਰਿਗੁਰੂ ਮੇਹਰ ਕਰੇ🙏❤️❤️
Good
@@harpalsandhu6532 xxflll to get lost f
Pp
7l
@@harpalsandhu6532 aaàa
Fantastic poetry, love baba g. great poet . love you from sialkot Pakistan..
ਬਹੁਤ ਸੋਹਣੀ ਕਵੀਸ਼ਰੀ ਆ
ਸਾਡੇ ਪਿੰਡ ਦੀ ਸ਼ਾਨ ਬਾਬੂ ਜੀ
ਕਿਹੜਾ ਪਿੰਡ ਆ ਵੀਰ ਜੀ
@@lakhsingh5006village sahoke,moga
Kale tibbe di v shan hai babu ji but mere pind ch ohna bare kise nu ni pta
ਸਾਹੋਕੇ
Love from Canada , jive punjab , jive punjabi 🙏🏻🙏🏻
How a Canadian can say jive punjab? Come to punjab and then speak
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ ਬਾਬਾ ਜੀ ਲਵ ਯੂ 🙏🇮🇳🙏
19-5-2023
😏ehh flag kio layaa va
Ajj de punjabi tribune vich baba ji da zikar kita hoya c and app pujj gye sunnan bht vadia lgga
ਮੇਰਾ ਸਹੁਰਾ ਪਿੰਡ ਸਾਹੋਕੇ ਮੇਰੇ ਸਹੁਰਾ ਸਾਹਿਬ ਰੁਲਦੂ ਸਿੰਘ ਮੁਸਾਫ਼ਿਰ ਜੀ ਚੋਟੀ ਦੇ ਕਵੀਸ਼ਰ ਸਨ ਬਾਬੂ ਜੀ ਦੇ ਬਹੁਤ ਨਜ਼ਦੀਕੀ ਸਨ ਅਤੇ ਲਾਡਲੇ ਸ਼ਾਗਿਰਦ ਸਨ
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏿
Lk.if I llk.so. kokri mk.l.k.ll.mk.I l..what. llm..klm.lkm.l..nlk.lm..lkk..kllmk.kl.m.llmm..lk.k.k.lm.klk.k.llmm.km..klmmk.mm.llmmk.l..l8l87 k.mk.m.kmk...km.k.lmkklm.mk.kk.lk.ml..what milkmaid llama lmmļmmkmĺlklllkķlk.ĺlk.lllllllkmkl.lkķlkkmĺlllllkķmķ.k....llkl.kļkmkl.lllllllļkmlkl..llllkk.kmpllll.lmm.llmklll.kklkl.mlmļmm.mlĺmll..mklĺl.lll.ml.lml.l.m..mlllll.k.k.k.lmm.l.klll.lllllll...ĺlll.lml8l8llllll8ll9mll.l.lllll.l..ĺl...looks 7ķ..lol.. ļ.ll.l.ĺl.lll.l...l..l.l....l.l.k....l.......ml..l..l...l..l.k..l.l...l.......l...lull ĺikllĺ8ĺ.lll8llķiļlliļllilĺml..l.ml.lĺ8klll.l.llklkll..l.l.mklml.lm88ķkllmm
@@HarjinderSingh-sj7fd qqqqqqqqqqqqqqqqqqqqqqqq
ਭਾਗਾਂ ਵਾਲੇ ਸੀ ਮੁਸਾਫ਼ਿਰ ਸਾਬ ਜਿਹਨਾਂ ਨੂੰ ਬਾਬੂ ਦਾ ਸਾਥ ਨਸੀਬ ਹੋਇਆ ਕਿੰਨਾ ਸੋਹਣਾ ਸਮਾਂ ਹੋਵੇਗਾ ਉਦੋਂ ।
@@HarjinderSingh-sj7fd e
بابو رجب الی جی شرومنی پنجابی کوی ، کیا بات ہی ، 🙏🙏🙏🙏 great great punjabi
22 yar aa "sharomani" da ki matlb hunda jarur dasio
From lahore
Means ساجا
@@chamirladhi6904ਸ਼ਿਰੋਮਣੀ ਮਤਲਬ ਮੋਹਰੀ ਮਤਲਬ ਸਭ ਤੋਂ ਅੱਗੇ
ਦਿਲ ਖੁਸ਼ ਗਿਆ ਜੀ
oh my God.. this is awesome... swaaad a gya je... Gold Gold Gold words... thanks to East Punjab for preserving our MAA boli.. lots of love and respect for my Punjabi veer from Lahore
Manan thanks veer g
@@GaganGill-ec5kc ੜੜੜੜੜ
ਇੱਕ ਇੱਕ ਸ਼ਬਦ👌👌👌👌
ਮੇਰਾ ਪਿੰਡ ਸਾਹੋਕੇ ਅਾ ਤੇ ਮੈਨੂੰ ਬਾਬੂ ਜੀ ਦਾ ਪੇਂਡੂ ਹੋਣ ਦਾ ਮਾਣ ਹੈ
ਕਿਹੜੇ ਜਿਲ੍ਹੇ ਵਿੱਚ ਹੈ ਜੀ
@@ਖੇਤੀਬਾੜੀਸੰਦਖਰੀਦਵੇਚ ਜਿਲਾ ਮੋਗਾ ਤਹਿਸੀਲ ਬਾਘਾ ਪੁਰਾਣਾ
🙏
@@ਖੇਤੀਬਾੜੀਸੰਦਖਰੀਦਵੇਚ😅😅😊
user-nc9bt7no3rsfballalalagllllassllalbsasllagsalcalallallallaa
Men nay pehli dafa itni jandar punjabi poetry sune hay punjab Pakistan amazing
ਭਰਾਵੋ ਅੱਜਕਲ ਬਹੁਤਿਆਂ ਨੂੰ ਆਪਦੇ ਪਿੰਡ ਦਾ ਵੀ ਪੂਰਾ ਪਤਾ ਨਹੀਂ ਹੁੰਦਾ। ਪਰ ਕਮਾਲ ਆ ਬਾਬੂ ਰਜ਼ਬ ਅਲੀ ਜੀ ਦੀ। ਸਾਰਾ ਇਲਾਕਾ ਈ ਸਮਝਾਤਾ। ਸ਼ਾਇਦ ਕਈ ਨਵੇਂ ਜ਼ਮਾਨੇ ਦੇ ਸਹਿਮਤ ਨਾ ਹੋਣ ਪਰ ਬਾਬੂ ਜੀ ਨੇ ਜੋ ਨਕਸ਼ਾ ਖਿੱਚਿਆ ਉਹ 47 ਤੋਂ ਪਹਿਲਾਂ ਦਾ। salute you Babu Razab Ali Sahib.
Who dislike do not understand Punjabi, we are pray for them. God bless them.
Am punjabi i understand whats he say acuttaly who the fuck dislike him he talking about all punjab
Very good
@@navrojsingh2698 ugtttf fu fu gj Jio UT jjuu&gu#jujujggggtggguïjjjHD yyyyycyyyy turf Hf yyy7hfff kg:aguuuuuuuuuuhkkffffd,drygo; CT bzTV
ਬਾਬੂ ਰਜਬ ਅਲੀ ਜੀ ਆਪ ਜੀ ਕਲਮ ਨੂੰ ਸਲਾਮ ਏ......
Yr beero mereyo....ehna di kavishri.... att hai.... es nu dislike karn aale kitho aaye aa.... mainu lgda mars to aaye hone ....
Peace and love from Adelaide
ਬਹੁਤ ਵਧਿਆਇਆ ਸੰਦ ਹੈ ਜੀ
Rang Punjab de sare bde sohne hn.Masha Allah.
ਬਾਬੂ ਰਜਬ ਅਲੀ ਜੀ ਮਹਾਂਨ ਕਵੀ ਸਦਾ ਅਮਰ ਰਹੇ
So beautiful.baba ji proud of you from malwa
ਬਿਲਕੁਲ ਸਹੀ ਗੱਲ ਹੈ ਜੀ ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ
Very nice poetry. I have no words to appreciate it 👌👌👌👌👌👌👌👌👌 features of our ancient Punjabi culture 👌👌👌👌👌👌👌👌👌
He oa rabba aho jeha time fir kadde awe ga very good poetry sadke jawan
I'm proud to born in this holy land🌏 Punjab.... Malwa
Me too
@@beastyt5661 llpa
@Gideon Gerardo
L"v
@@gaganbhangu6646 9hi
@Gideon Gerardo h
ਬਹੁਤ ਵਧੀਆ ਜੀ
I could only decode 30 % of this Malwi dialect but cant miss this line;
Gujrat de piyaalay changay....
Love from Gujrat Pakistan,
Qamar Nawaz 5
g
gujrat is a state in india
Sir mapreet gujrat is a distric of Pakistan and is famous because of his ceramic works and babu jee mention the gujrat de piyaalay changay
Gujarat is a city and district of great punjab now in divided western part . Exist when Gujarat was not a state in India it's just made after partition frm Bombay state
ਵਾਹ ਜੀ ਵਾਹ ਬਹੁਤ ਹੀ ਵਧੀਆ ਲੋਕ ਤੱਥ ਤਾਰੀਫ ਏ ਕਾਬਿਲ ਪੇਸ ਕੀਤਾ ਤੁਸਾਂ
ਮਹਾਨ ਸਖਸੀਅਤ ਪੁਜਨੀਕ ਬਾਬੂ ਰਜਬ ਅਲੀ ਜੀ।
Do
ਵਾਹ ਵਾਹ ਖਾਨ ਸਾਬ ਜੀ ਵਾਹ ਕੀ ਲਿਖਿਆ ਵਾਹ ਕੋਈ desh ਨੀ
He's described entire North Indian of that time. It's brilliant!
Exactly!
That too when there was no internet and yet he had so much knowledge. Truly a genius. Shame most Punjabis don't know him.
ਕਿਆ ਬਾਤ ਅੱਤ ਕਰਵਾਈ ਪਈ ਹੈ
2012 vich suni c.... Hun dobara 2019 vich... Bahut vdia
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਖਾਂ ਜੀ ਵਰਯਾਹ ਪਰਮਾਰ ਰਾਜਪੂਤ ਖਾਨਦਾਨ ਵਿੱਚ ਪੈਦਾ ਹੋਏ ਸਨ।
True Punjabi Virsa of undivided Punjab.
Hat s off to Babu Razab Ali.
ਬਹੁਤ ਵਧੀਆ ਕਿਵਤਾ ਜੀ
it is all about punjab ... U must be punjabi to enjoy this ./Love From Pakistan
+GUJJAR(PCP) u know he is Pakistani poet :)
yes i know ...but jab ye nazam likhi gai he was in sahuke east punjab .... partition k baad ye okara aa gaye the ....
+GUJJAR(PCP) g g i know all about him bcz he is my great grandfather...!!
He was born n bred in moga, his was pure punjabi, not pakistani or hindustani.
But he loved Pakistan. If he wanted he could stay in India instead of migrating here.He had no problem if he did so. But as a Muslim, he preferred to migrate to Pakistan
ਬਾਬਾ ਰਜਬ ਅਲੀ ਦੀਆਂ ਸੱਚੀਆਂ ਤੱਤੀਆਂ ਗੱਲਾਂ। ਵਾਹਿਗੁਰੂ ਮੇਹਰ ਕਰਨ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ।sat Sri akal sab nu
Best poetry of Punjabi heritage .
ਵਾਹ ਜੀ ਵਾਹ ਬਹੁਤ ਵਦੀਆਂ ਗੱਲਾਂ ਸਾਰੀਆਂ ਸੱਚ ਆ
ਬਹੁਤ ਹੀ ਵਧੀਆ
Astonished why this greatest poet of Punjabi language didn't find in our school or college books
Civil Engineer and Poet what a combination. Overseer in irrigation department Punjab.
Learned and travelled person.
I want to meet You .RIP
Babu Rajab Ali.
Great personality he was.
Malwe di Rooh.
Adarsh ,,,,
.
I can say proudly I got my degree from rasool college where Babu g studied from gujrat pakistan!
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ
🙏💚🙏
ਸਿਰਾ ਵੀਰ
ਵਾਹ ਜੀ ਰਜਬ ਅਲੀ ਜੀ।
BEYOUND / ABOVE WORDS , WHAT A KNOWLEDGE ,
Poetry is well and good.Every word is well and good, Universal truth
Love from pakistan Punjab faisalabad
ਬਾਬੂ ਰਜਬ ਅਲੀ Best ਕਵੀਸ਼ਰ
Hardev Singh Lalbai with Team All the Best ( Gidderbaha )
Baba ji salute aa ...... Old is gold
What a literate person he was.
Respect to the great soul.
Yes
Bahut wadiya ji ruh nu saakun mil giya sun k
OmG ! The poverty is so strong!!!! Super Work ! Words are extremely heavy stones to neglect ♡
ਸਕੂਨ ਬੜਾ ਆਇਆ ਸੱਚੀਆਂ ਗੱਲਾਂ ਸੁਣ ਕੇ ❤️🙏🙏ਰੱਬ ਖੈਰ ਕਰੇ।
❤
Wah ji Rajab Ali ji wah suad aa gya ji
2021 ਵਿੱਚ ਸੁਣਨ ਵਾਲੇ ਲਾਈਕ ਕਰੋ
ਦਿਲ ਖੁਸ਼ ਕਰ ਦਿੱਤਾ ਬਾਪੂ ਜੀ
ਕੌਣ ਕੌਣ 2024 ਚ ਸੁਣ ਰਿਹਾ ਸਾਨੂੰ ਮਾਣ ਪੰਜਾਬੀ ਹੋਣ ਤੇ
ਮੈ ਵੀ 🎉🎉
ਮੈਂ ਹੁਣ ਵੀ ਸੁਣ ਰਿਹਾ
ਮੈਂ ਵੀ
Waheguru ji
❤
Dislike ਪਤਾ ਨੀ ਕਿਹੜੇ ਛੁਣਛਣੇ ਕਰੀਂ ਜਾਂਦੇ ।
Bhai jagman Samra to sunneya babu Rajib Ali bare, wah ji wah Anand aa gya ❤❤❤❤
babu rajab Ali Khan Sahab malwe di shaan. moga di aan.
Rajveer Gill
Tara
salute a g
Pind ਕਿਹੜੇ ਦੇ ਨੇ babu rajb Ali
@@bhupindersingh-zw2ub saho ke
@@bhupindersingh-zw2ub sahoka pind
ਬੋਹਤ ਸੋਹਣੇ ਜੀ
Rajab 11, 1399
Al-Arba'a (Wednesday)
This was the date when he died. It was 6th June 1979.
1399,??,🤔
@@narindersandhu2771 Hijri calendar
ਬਾਪੂ ਜੀ ਨੇ ਤਾਂ
ਸ਼ਬਦਾਂ ਨਾਲ ਕੀਲ ਕੇ ਰਖਤੇ
my grand father HANS SINGH BRAR (MAHNI KHERA) is also a writer. he is youngest SHAGIRD of babu g..... this kawishri is sung by SAWTANTAR SINGH (PAKKA KALAN). DISTT: BATHINDA....
bhaji a kdo likhya te gaya gya c?
@@parmvirmettla8218 Veer ji eh KABITT (form of kawishri in this video) is written by BABUJI RAJAB ALI KHAN SAHOKE over 80+ years ago.
@@mahnikhera1 dhanwad bhaji. tada coment 8 year purana. menu lgda ni c k reply au. dhnwad👍👍👍👍👍
Vikram Singh Brar ji thank you.
@@parmvirmettla8218 ਜਿਹੜੇ ਸਭਿਅਾਚਾਰ, ੲਿਤਿਹਾਸ ਅਤੇ ਪੰਜਾਬ ਨੂੰ ਪਿਅਾਰ ਕਰਦੇ ਨੇ ੳੁਹ ੲਿਸ ਨੂੰ ੲਿਕ ਵਾਰ ਸੁਣਕੇ, ਵਾਰ ਵਾਰ ਸੁਣਨ ਲੲੀ ਮਜਬੂਰ ਹੋ ਜਾਣਗੇ I
ੲਿਹ ਜਾਪਦਾ ਹੈ ਕਿ ਬਾਬਾ ਰਜਤ ਅਲੀ ਨੇ ੲਿਹ ਕਵਿਸ਼ਰੀ ਛੰਦ ਓਸ ਵੇਲੇ ਲਿਖਿਅਾ ਸੀ ਜਦੋਂ ਸਾਂਝਾ ਪੰਜਾਬ ਸੀ 1947 ਤੋਂ ਪਹਿਲਾਂ I
ਮੇਰਾ ਵਸਦਾ ਰਹੇ ਦੇਸ ਪੰਜਾਬ I
Aaj v dila ch vse babu ਰਜਬ ਅਲੀ jiiiii😘😘😘😘🙏🙏🙏🙏
heart touching kavishri
ਬਾਬੂ ਰੱਜਬ ਅਲੀ ਜੀ ਸੀਸ ਝੁਕਦਾ
Baba g salute aa.......old is gold
ਇਕ ਇਕ ਗੱਲ ਘੈਂਟ 👌👌👌
Knowledgeable Kavishari.. Babu Sahoke great..
lovejeet brar hhjh
It's babu rajab Ali khan sahoke wala
Good tar g
G t. Road te. Duhaiaa pave