Tree's nu vadde haun vich 10 toh 15 saal lagde ne sustainable development te books padhon kis tarah global warming nu rokya javve trees de naal uchee sthaan te trees lagao naal chotte ponds banao but water flow haryana Delhi tak ve pahuche ne jyada rain. Hovve te floods na aave dusra panni bachao Punjab da ground water increases honna chahida cement walle ponds de without cement ponds talaab hovve river hovee jaun zameen tak panni pahuchye Himachal Jammu harayana te ve population de hisab naal 11 gunna jyada tr es lagao
Request to all Punjabi's and haryanvi please plant trees along with your fields, Crops would only remain only if we save the environment for tomorrow. There would be nothing remains without balanced oxygen and heat.
ਸਾਰੇ ਮਿਲ ਕੇ ਰੁੱਖ ਲਗਾਉ🌴🌳🌴🌳
ਫੁੰਨ ਚ ਨਾ ਲਾਈ ਜਾਉ ਜਮੀਨ ਤੇ ਵੀ ਲਾਉ ਸਾਰੇ
@@sandhujatt602ਬਿਲਕੁੱਲ
Save tree save water save our earth
ਹਰ ਇੱਕ ਕਿੱਲੇ ਚ ਦੱਸ ਰੁੱਖ ਲਾਉਣ ਕਿਸਾਨ,,,,,ਸਰਕਾਰ ਲਾਜਮੀ ਕਰੇ,,,ਪਟਵਾਰੀ ਦਰਜ ਕਰੇ,,,,ਰੁੱਖ ਫਰਦ ਚ,,,,ਮੰਨਜੂਰੀ ਲੇ ਕੇ ਵੱਡਲ,,,,ਫੇਰ ਹਲ ਹੋਵੇਗਾ,,,,ਸਹੀਤ ਤੇ ਪਾਣੀ ਬਚਾਉ,,,,,ਪੈਸਾ ਨਾਲ ਨਈ ਜਾਣਾ,,,, ਆਪਣੇ ਪਰਿਵਾਰਾ ਵੱਲ ਵੇਖੋ,,,ਦੁਸਮਨ ਨਾ ਬਣੋ ਪੰਜਾਬ ਦੇ,,,
🎉 ਬਹੁਤ ਸਹੀ ਗੱਲ ਹੈ ਜੀ।।ਹਡ ਬੀਤੀ।। ਪਿਛਲੇ ਤਿੰਨ ਸਾਲਾਂ ਤੋਂ ਜੀ ਤੋੜ ਕੋਸ਼ਿਸ਼ ਕਰ ਰਿਹਾ ਹਾਂ।। ਪਿੰਡ ਵਸਣ ਲਈ।। ਦਿੱਲੀ ਤੋਂ ਜਾਂਦੇ ਜਾਂਦੇ।। ਤਿੰਨ ਸਾਲ ਚ ਹੁੰਣ ਬਸ ਹੋਈ ਪਈ ਹੈ।।ਪਰ ਹਿੰਮਤ ਨਹੀਂ ਹਾਰੀ।। ਜ਼ਮੀਨ ਥੋੜੀ ਜਿਹੀ ਹੈ।।ਚਲ ਜਾਉ ਕੋਈ ਨਾਂ।।🎉ਪਰ ਘਰ ਨਹੀਂ ਹੈ।।ਛੋਟਾ ਜਿਹਾ ਘਰ ਹੁੰਦਾ। ਫੇਰ ਦੱਸਦਾ ਖੇਤੀ ਕਿਵੇਂ ਕਰੀਏ।। ਕੁਦਰਤੀ ਖੇਤੀ ਹਲ ਹੈ।। ਇੱਕ ਵਾਰ ਕੰਣਕ ਲਾ ਕੇ ਝਲਕ ਦਿਖਾ ਵੀ ਦਿੱਤੀ ਸਾਰੇਆਂ ਨੂੰ।।🎉 ਬਹੁਤ ਵਧੀਆ ਰੇਹਾ।।ਖੇਤ ਚ ਦਰਖ਼ਤ ਤੀਹ ਗਜ ਦੂਰੀ ਤੇ ਪਹਿਆਂ ਵਾਲੇ ਪਾਸੇ ਜ਼ਰੂਰ ਲਗਣੇ ਚਾਹੀਦੇ ਨੇ ਚਾਰੇ ਪਾਸੇ।।ਦੋ ਸੋ ਵੀਹ ਫੁੱਟ।।ਬਾਈ ਇੱਕ ਸੋ ਨਭੇ ਫੁੱਟ ਦਾ ਇੱਕ ਕਿਲ੍ਹਾ।।।ਸਤ ਦਰਖ਼ਤ ਲੰਮਾਈ ਕਿਲੇ ਚ।। ਪੰਜ ਦਰਖ਼ਤ ਚੋੜਾਈ ਕਿਲੇ ਚ।।ਯਾਨੀ ਕਿਲੇ ਦੇ ਇਰਦ ਗਿਰਦ ਦਸ ਤੋਂ ਬਾਰਾ।। ਘੱਟੋ ਘੱਟ ਆਠ ਦਰਖ਼ਤ ਲਾਜ਼ਮੀ ਹੋਣ।।🎉ਚੁਹੇਆਂ ਦਾ ਨਾਮੋ ਨਿਸ਼ਾਨ ਮਿਟ ਜਾਉ।।। ਕੁਦਰਤੀ ਖੇਤੀ ਅਛਾਦਨ।।ਯਾਨੀ ਖੇਤ ਮਿੱਟੀ ਨੂੰ ਢਕਣਾਂ ਘਾਸ ਫੂਸ ਪਰਾਲੀ ਨਾਲ।। ਤਾਂ ਜੋ ਸਿੱਧੀ ਧੁੱਪ ਤੋਂ ਬਚਾਉ ਅਤੇ ਖੇਤ ਨਮੀਂ ਬਣੀ ਰਹੇ।। ਬੈਡਾਂ ਤੇ ਖੇਤੀ। ਨਾਲੀਆਂ ਚ ਪਾਣੀ ਸਿੰਚਾਈ।। ਕੋਈ ਕੈਮਿਕਲ ਕੀਟਨਾਸ਼ਕ ਦਵਾਈਆਂ ਨਹੀਂ ਸਿਰਫ ਤੇ ਸਿਰਫ ਜੀਵ ਅੰਮ੍ਰਿਤ ਅਤੇ ਗੋਬਰ ਖਾਧ 🎉 ਇੱਕ ਕਿਲ੍ਹਾ ਚਾਰ ਪੰਜ ਫਸਲਾਂ।। ਬੜੀਆਂ ਸੋਖੀਆਂ ਅਤੇ ਆਮਦਨ ਦਾ ਵੱਡਾ ਸਰੋਤ 🎉
ਸਰਕਾਰ ਨੂੰ ਵੱਧ ਤੌ ਵੱਧ ਰੁੱਖ ਲਗਾਣੇ ਚਾਹੀਦੇ ਹਨ, ਲੋਕਾਂ ਨੂੰ ਵੀ ਆਪਣੇ ਘਰਾਂ ਚ ਰੁੱਖ ਲਗਾਣੇ ਚਾਹੀਦੇ ਨੇ
ਵੀਰ ਜੀ ਹਰ ਇਕ ਚੀਜ਼ ਦੀ ਉਮੀਦ ਸਰਕਾਰ ਤੋਂ ਨਹੀਂ ਰੱਖਣੀ ਚਾਹੀਦi ਕੁਝ ਕੰਮ ਸਾਨੂੰ ਆਪ ਵੇਖ ਕੇ ਤੇ ਹਾਲਾਤ ਵੇਖ ਕੇ ਕਰ ਲੈਣੇ ਚਾਹੀਦੇ ਨੇ
@@charanjeetsinghsingh9375ਰੱਬ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ ਜੀ। ਲੋਕਾਂ ਅਤੇ ਸਰਕਾਰ ਦਾ ਸਹਿਯੋਗ ਚਾਹੀਦਾ ਹੈ।
Or insaan ko mje lene chahiye😮
ਵਾਹਿਗੁਰੂ ਜੀ ਸੁਮੱਤ ਬਖਸ਼ਣ
ਰੁੱਖ ਲਗਾਓ ਧਰਤੀ ਬਚਾਓ 🙏
Heat wave is good for food and crop thanks
🎄 tree 🎄 only help full
Save nature save 🌎
Please plant some trees every individual save some things for next generation
Kinney bootey laye tusi....jnaab
ਸਰਕਾਰਾਂ ਨੇ ਦਰਖਤ ਕੱਟਣੇ ਆ
@@Elhoncho90ਤੁਸੀਂ ਕਿੰਨੇ ਲਗਾਏ??
@@tirathkaur847 20 kille
@@tirathkaur847 ropar area sada aayo kadey popular suneya ....kadey....
ਕੁੱਝ ਮੇਰੇ ਵਰਗੇ ਫੁੰਨ ਚ ਰੁੱਖ ਲਾਈ ਜਾਦੇ ਜਮੀਨ ਤੇ ਨਈ ਲਾਉਦੇ,,,,
sarkaar ko chahiye agr 🌲🌲 katna hai road bane ke kiye side jghy me trees 🎄 lagne chahiye
ਸਾਡੇ ਇਲਾਕੇ ਚ ਲੋਅ ਬੋਲਦੇ ਹਨ। ਇਹ ਕੁਦਰਤੀ ਵਰਤਾਰਾ ਹੈ। ਸਮੇਂ ਸਮੇਂ ਆਪਣੀ ਅੱਤ ਦਿਖਾਉਂਦਾ ਰਹਿੰਦਾ ਹੈ। ਇਸ ਨੂੰ ਹੱਦੋਂ ਵੱਧ ਵਧਾਉਣ ਚ ਗਲੋਬਲ ਵਾਰਮਿੰਗ ਵਾਧਾ ਕਰ ਰਹੀ ਹੈ।
bahut vdia ho raha a
Tree's nu vadde haun vich 10 toh 15 saal lagde ne sustainable development te books padhon kis tarah global warming nu rokya javve trees de naal uchee sthaan te trees lagao naal chotte ponds banao but water flow haryana Delhi tak ve pahuche ne jyada rain. Hovve te floods na aave dusra panni bachao Punjab da ground water increases honna chahida cement walle ponds de without cement ponds talaab hovve river hovee jaun zameen tak panni pahuchye Himachal Jammu harayana te ve population de hisab naal 11 gunna jyada tr es lagao
trees 🌴🌳 lagane chahiye
Request to all Punjabi's and haryanvi please plant trees along with your fields, Crops would only remain only if we save the environment for tomorrow. There would be nothing remains without balanced oxygen and heat.
videsho jsa rule hona chahiye
logo ko chahiye ki trees 🎄🌳 lagne chahiye
trees 🎄🌳 kate jrhe tabhi to itni garmi horhi
Tusi Fone charger te la ke video na chlayoo mre vir ji .
Please watch this documentary on safeguarding from hazards, natural disasters!
Kheta vich aag laao
flat nhi bnne chahiye isse 🌲🌲 kate jarhe
Factory industry naa sab tu jadda pollution kitta vaa