ਸੰਸਦ ਵਿਚ ਭਿੜੇ ਭਗਵੰਤ ਮਾਨ ਅਤੇ ਚੰਦੂਮਾਜਰਾ

Поделиться
HTML-код
  • Опубликовано: 24 июл 2018
  • A long argument took place place between AAP leader Bhagwant Mann and Akali leader Chandumajra. Watch the fight.
    About Channel:
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has discussions on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर चर्चा एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    For Latest news and updates, log on to: hindi.news18.com/livetv/etv-ha...
    Subscribe to our channel: bit.ly/1IMIp73
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 674

  • @Pardesi_putt7309
    @Pardesi_putt7309 3 года назад +69

    ਵਾਹਿਗੁਰੂ ਮੇਹਰ ਕਰੇ 🙏 ਤਰੱਕੀਆਂ ਖੁਸ਼ੀਆਂ ਬਖ਼ਸ਼ੇ 👍 ਵਾਹ ਬਈ ਮਾਨਾਂ

  • @ravideepsingh579
    @ravideepsingh579 4 года назад +94

    ਕਿਥੇ ਦਬਦੇ ਨੇ ਮਾਨ ਸਾਬ ✌🏻✌🏻✌🏻💪🏻💪🏻💪🏻

  • @ramandeep-mp6ey
    @ramandeep-mp6ey 5 лет назад +226

    ਬੱਲੈ ਉਏ ਮਾਨਾ ਸਾਬਾਸ ਤੇਰੇ

  • @sehajsidhu9030
    @sehajsidhu9030 3 года назад +58

    ਮਾਨ ਤਾ ਮਾਨ ਆ ਚੋਰ ਤਾ ਹਿੰਦੀ ਪੰਜਾਬੀ ਰਿਮਿਕਸ ਕਰੀ ਜਾਂਦੇ ਆ

  • @ramandeep-mp6ey
    @ramandeep-mp6ey 5 лет назад +204

    ਇਹ ਬੰਦਾ ਬਾਦਲਾ ਦੀ ਕੰਢ ਬਹੁਤ ਚੰਗੀ ਤਰਾਂ ਝਾੜਦਾ ਏ

  • @ushsebusjshdhd9077
    @ushsebusjshdhd9077 4 года назад +120

    ਸਹੀ ਗੱਲ ਮਾਨ ਸਾਬ ਦੀ 10ਸਾਲਾ ਚ ਲੁਟ ਕੇ ਖਾ ਗਏ ਫੈਕਟਰੀਆ ਚ ਹਿੱਸਾ ਬੱਸਾ ਚ ਹਿੱਸਾ ਜੇ ਨਾ ਪਾਈਆ ਤਾ ਕੱਮ ਬੱਦ👍

  • @jaswindersinghdhaliwal7338
    @jaswindersinghdhaliwal7338 5 лет назад +77

    MP Sangrur Sardar Bhagwant Singh Mann MP Sangrur is the best guy in politics and honest MP of the world

  • @sukhpalsukh9003
    @sukhpalsukh9003 4 года назад +62

    ਬੱਲੇ ਓਏ ਬਾਈ ਭਗਵੰਤ ਮਾਨ

  • @rajdeepsinghdhanju9824
    @rajdeepsinghdhanju9824 5 лет назад +168

    ਭਗਵੰਤ ਮਾਨ ਜਿੱਦਾਬਾਅਦ,,,, ਚੰਦੂਮਾਜਰਾ ਨਾ ਹਿੰਦੀ ਨਾ ਪੰਜਾਬੀ

    • @pashminderkaur9947
      @pashminderkaur9947 4 года назад +10

      ਸ਼ੁਕਰ ਹੈ ਚੰਦੂਮਾਜਰਾ ਦੀ ਦੰਦਲ ਤਾਂ ਟੁੱਟੀ ।

    • @ekamsukh8466
      @ekamsukh8466 3 года назад +2

      HhHhhhhhhhhhh

    • @apnapunjab6024
      @apnapunjab6024 3 года назад +2

      Yes😊😊😊😊😊😂

    • @HarjeetSingh-qf3kl
      @HarjeetSingh-qf3kl 3 года назад +2

      ਹਿੰਦੀ ਨਾ ਪੰਜਾਬੀ ਤਾ ਫਿਰ ਦੋਗਲਾ ਜਾ ਖੱਚਰ ਕਹੋ ਚੰਦੂ ਨੂੰ ਸੰਤ ਜਰਨੈਲ ਸਿੰਘ ਜੀ ਦੇ ਟਾੲੀਮ ਤੇ sgpc ਨੇ ੲਿਨਹੂ ਸੰਤਾ ਦੇ ਬਰਾਬਰ ਖੜਾ ਕੀਤਾ ਸੀ sgpc ਨੇ ਨਕਲੀ ਮਰੜਜੀਵੀੜੀਆ ਦਾ ਲੀਡਰ ਬਣਾ ਕੇ ਅਕਾਲ ਤਖਤ ਸਾਹਿਬ ਜੀ ਤੇ ਰਜਿਸਟਰ ਰੱਖ ਕੇ ਸਾੲੀਨ ਕਰੋਦੇ ਹੁਦੇ ਸੀ 84 ਦੇ ਅਟੈਕ ਟਾੲੀਮ ੲਿੱਕ ਵੀ ਨਹੀ ਲੱਭਿਆ ਸੀ ਸੋ ਅੱਜ ਦੀ ਨੌਜਵਾਨ ਪੀੜੀ ਨੂੰ ੲਿਨਹਾ ਬਾਗੜ ਬਿਲਿਆ ਦੀ ਪਛਾਣ ਕਰਨ ਦੀ ਲੋੜ ਹੈ ਜੀ ਚਲਦਾ ?

    • @surindersingh3095
      @surindersingh3095 2 года назад

      🔥🔥🔥🔥

  • @princerandhawa8611
    @princerandhawa8611 5 лет назад +38

    Bhagwant Maan 💪💪💪💪Kaim

  • @lamardargurpreet8211
    @lamardargurpreet8211 5 лет назад +43

    maan. saab 💪💪💪💪💪💪💪💪💪💪💪💪💪💪💪💪💪

  • @user-se3qj7pr4k
    @user-se3qj7pr4k 3 года назад +43

    ਬਾਬਾ ਜੀ ਆਵਦੀ ਸਿਹਤ ਦਾ ਧਿਆਨ ਰੱਖੋ ਜੀ🙏

  • @daljeetkaur9884
    @daljeetkaur9884 6 лет назад +202

    ਭਗਵੰਤ ਮਾਨ 🙋ਜਿੰਦਾਬਾਦ

  • @balvirkaurkaur3878
    @balvirkaurkaur3878 5 лет назад +76

    ਬੱਗਾ। ਸ਼ੇਰ। ਮਾਨ। ਸਾਹਿਬ ਜੀ ਬੱਲੇ।ਬੱਲੇ।ਆ

  • @ramandeep-mp6ey
    @ramandeep-mp6ey 5 лет назад +141

    ਮਾਨ ਸਾਹਬ ਵਰਗਾ ਕੋਈ ਹੋਰ ਬੁਲਾਰਾ ਰੀਸ ਨਹੀ ਕਰ ਸਕਦਾ

  • @lakshmipayhyverygoodpartya493
    @lakshmipayhyverygoodpartya493 2 года назад +15

    Please give Full Majority in Punjab to AAP Vote for AAP only Next CM of Punjab Bhagwant Mann Zindabad

  • @manjitsingh1328
    @manjitsingh1328 4 года назад +28

    BhagbantMann VeryGood MP Aap Zindabad

  • @majorkumarmanjit4572
    @majorkumarmanjit4572 5 лет назад +105

    ਅਕਾਲੀ ਦਲ ਦੀ ਪੂਰੀ ਤਰਾ ਹॅਟੀ ਬੰਦ ਹੋ ਚੁਕੀ ਪੰਜਾਬ ਬਜਾਰ ਚੋ ਸੋਦਾ 13 13 ਨਹੀ ਸੀ ਤੋਲ ਦੇ ਗਰੀਬਾ ਨੂੰ ਬੜਾ ਲੁਟ ਕੇ ਖਾ ਗੇ

  • @Arshadkhan-gd8kw
    @Arshadkhan-gd8kw 5 лет назад +13

    Mann saab no.1 ✌

  • @gurpreetsinghgill5752
    @gurpreetsinghgill5752 2 года назад +4

    ਭਗਵੰਤ ਮਾਨ ਜ਼ਿੰਦਾ ਬਾਦ 💪

  • @harcharnsinghdhillon8272
    @harcharnsinghdhillon8272 6 лет назад +37

    Mann sab you are great i am proud of you

  • @gursewaktextiles3503
    @gursewaktextiles3503 3 года назад +2

    ਜੈ ਜਵਾਨ ਜੈ ਕਿਸਾਨ ਪੰਜਾਬ ਦੇ ਹਿੱਤ ਚ ਭਗਵੰਤ ਮਾਨ ਜੀ ਜਿੰਦਾਬਾਦ

  • @rajchopra1468
    @rajchopra1468 5 лет назад +11

    Love you Bhagwant maan

  • @mintumangatlyrics4004
    @mintumangatlyrics4004 5 лет назад +53

    Maan Saab zindabad

  • @mandeepsaini3378
    @mandeepsaini3378 6 лет назад +9

    well said.....true....true....true

  • @gurdevsinghsaffrisaffrisaa3947
    @gurdevsinghsaffrisaffrisaa3947 3 года назад +5

    Jab akali dal corruption de khilaf bolta he to esa lagta he jese Taliban apni AK47 ke aage mombatti lga ke Shanti march nikal rahe ho🤣🤣🤣🤣🤣🤣🤣🤣🤣🤣🤣🤣🤣🤣

  • @LaxmanSingh-jn7br
    @LaxmanSingh-jn7br 6 лет назад +14

    Man Sab zindabad a waheguru ji

  • @SukhdevSingh-ek2qn
    @SukhdevSingh-ek2qn 4 года назад +1

    ਬਲੈ ਭਗਵੰਤ ਮਾਨ ਦਬਕੇ ਰਖ ਇਨਾ ਸਫੈਦ ਪੋਸ਼ ਚੋਰਾ ਨੁ ਭਗਵੰਤਮਾਨ ਜਿੰਦਾਬਾਦ

  • @user-wv8gx8lu6i
    @user-wv8gx8lu6i 5 лет назад +11

    ਭਗਵੰਤ ਮਾਨ ਸੱਚਾ ਬੰਦਾ ਆ ਇਨਕਲਾਬ ਜਿੰਦਾਬਾਦ

  • @msrayat6409
    @msrayat6409 4 года назад

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ
    ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ
    ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ
    ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ
    ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ
    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ

  • @manjindersingh4156
    @manjindersingh4156 4 года назад +2

    ਵਾ ੳਏ ਚੰਦੂ ਤੁਸੀਂ ਰਿਸ਼ਵਤ ਦੇ ਖਿਲਾਫ ਬੋਲੇ ਵਾ ਜੀ ਵਾ।

  • @MandeepSingh-tl9zt
    @MandeepSingh-tl9zt 2 года назад +2

    ਸਾਡਾ ਮੁੱਖ ਮੰਤਰੀ ਭਗਵੰਤ ਮਾਨ ਪੂਰੇ ਚਿੱਬ ਕੱਢਦੇ ਨੇ

  • @sukhmanbajwa687
    @sukhmanbajwa687 5 лет назад +15

    Maan ji 👍

    • @BalwinderSingh-ix7mf
      @BalwinderSingh-ix7mf 5 лет назад

      ਭਗਵੰਤ ਮਾਨ ਜੀ ਚੱਕ ਦਿਉ ਫੱਟੇ ਚੋਰਾਂ ਦੇ ਲੋਕ ਤੁਹਾਡੇ ਨਾਲ ਹਨ

  • @mjsg8476
    @mjsg8476 5 лет назад +19

    Chandumajra is nothing in front of Mann.

  • @successmania6326
    @successmania6326 3 года назад +28

    Bhagwant man great leader of Punjab .he should become CM of Punjab🔥

  • @sukhchainbrar5094
    @sukhchainbrar5094 3 года назад +3

    Jio Bhagwant Mann Sahibb....You are Star of Punjab ❣♥️❣♥️❣

  • @maniwarismusic6888
    @maniwarismusic6888 3 года назад

    ਭਗਵੰਤ ਮਾਨ ਵੀਰ, ਬੈਂਸ ਭਰਾ, ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ, ਡਾ ਧਰਮਵੀਰ ਗਾਂਧੀ ਵਰਗੇ ਐੱਮ ਪੀ ਜੇਕਰ ਸਾਰੇ ਪੰਜਾਬ ਵਿੱਚ ਹੋਣ ਤਾਂ ਫਿਰ ਪੰਜਾਬ ਦੁਬਾਰਾ ਇੱਕ ਵਧੀਆ ਰਾਜ ਬਣ ਸਕਦਾ

  • @sunnydhiman7929
    @sunnydhiman7929 5 лет назад +9

    Mannn💪💪💪

  • @samindersingh2440
    @samindersingh2440 4 года назад +1

    ਏਸ ਨੂੰ ਪ੍ਰੋਫੈਸਰ ਕਿਸ ਨੇ ਬਣਾ ਦਿੱਤਾ ਜਿਸ ਨੂੰ ਸੰਸਦ ਚ ਬੋਲਣਾ ਵੀ ਨਹੀਂ ਆਉੰਦਾ ਮੋਦੀ ਨਾਲ ਦਾ ਬੇਵਕੂਫ਼

  • @kamaltaneja6370
    @kamaltaneja6370 5 лет назад +5

    Waah ji Waah maan saab att aa tusi

  • @daljitsingh9518
    @daljitsingh9518 4 года назад

    ਸਾਰੀਆਂ ਭੇਡਾ ਅਗੇ ਕੌਮ ਨੂੰ ਗੁੰਮਰਾਹ ਕਰਨ ਲਈ ਬਹੁਤ ਤਤਪਰ ਹਨ ਪੰਜਾਬ ਦੇ ਸਮੁੱਚੇ ਵੀਰੋ ਇਹਨਾਂ ਲੋਕਾਂ ਨੂੰ ਸਵਾਲ ਕਰੋ

  • @jorrajatt3091
    @jorrajatt3091 6 лет назад +15

    Siraa

  • @deepgobindgarh8406
    @deepgobindgarh8406 5 лет назад +5

    ਵਾਹ ਜੀ ਵਾਹ

  • @balkaran_namma
    @balkaran_namma 6 лет назад +5

    Maana salaaam aa tenu 👌👌👌👌

  • @gursewakfurwaha4317
    @gursewakfurwaha4317 3 года назад

    ਪੰਜਾਬੀ ਹੋਕੇ ਹਿੰਦੀ ਬੋਲਦਾ ਇਸ ਨੂੰ ਟਿਕਟ ਨਹੀ ਚਾਹੀਦੀ ਸੀ

  • @HARJINDERSINGH-go8xc
    @HARJINDERSINGH-go8xc 6 лет назад +8

    chandu nu boln da pata nahi dhed nu
    S. BHAGWANT MAAN ZINDABAD

  • @satwindersinghbajwa3914
    @satwindersinghbajwa3914 5 лет назад +9

    Akaliya di hindi suno 😂😂

  • @jugrajkhan7742
    @jugrajkhan7742 3 года назад +1

    ਪੰਜਾਬ ਬਚਾਓ ਮਾਨ ਨੂੰ ਮੁੱਖ ਮੰਤਰੀ ਬਣਾਓ

  • @lamardargurpreet8211
    @lamardargurpreet8211 5 лет назад +6

    very. nice. maan. 22 ji

  • @gurpreetgurpreetsingh4891
    @gurpreetgurpreetsingh4891 2 года назад

    ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ ਪਰ ਦਬਦਾ ਕਿਥੇ ਐ ਮਾਨ ਸਾਹਬ

  • @kirandeepsingh3416
    @kirandeepsingh3416 6 лет назад +8

    Bhawant man nice

  • @rajudhaliwalbathinda5893
    @rajudhaliwalbathinda5893 5 лет назад +6

    ਪ੍ਰੇਮਾ ਕਹਿੰਦਾ ਇਸਕੋ ਟਪੂਸੀਆਂ ਮਾਰਨੇ ਕੀ ਆਦਤ ਅੈ😁😁ਇਹ ਹਿੰਦੀ ਸਾਡੇ ਚੁਣੇ ਲੀਡਰਾਂ ਦੀ😁😁

  • @rajdeepsinghdhanju9824
    @rajdeepsinghdhanju9824 5 лет назад +4

    ਪਹਿਲੀ ਵਾਰ ਪਤਾ ਲੱਗਾ ਕਿ MP ਕੀ ਚੀਜ਼ ਹੁੰਦਾ ਹੈ। ਮਾਨ ਹੀਰਾ ਹੈ ਪੰਜਾਬ ਦਾ

  • @HUNTER.99
    @HUNTER.99 5 лет назад +5

    Nice bhagmant maan😂😂
    Raajniti+comedy😂😂

  • @makhansingh7610
    @makhansingh7610 5 лет назад +2

    भगवन्तं मान जींदा वाद

  • @GagandeepSingh-qi2my
    @GagandeepSingh-qi2my 5 лет назад +16

    Bagwant mann sira good ji

  • @inderjitsingh5453
    @inderjitsingh5453 2 года назад

    ਮਾਨ ਸਾਬ੍ਹ ਇਹੀ ਕਾਰਨ ਹੈ ਕਿ ਅੱਜ ਤੁਸੀਂ ਸੀ ਐੱਮ ਦੀ ਸੀਟ ਤੇ ਬੈਠ ਗਏ ਹੋ, ਤੇ ਬਾਦਲਕੇ ਪੂਰੇ ਨੈਨੋ ਗੱਡੀ ਦੀਆਂ ਸੀਟਾਂ ਤੇ ਆ ਜਾਣਗੇ

  • @sachdipukaar5761
    @sachdipukaar5761 5 лет назад

    ਚੰਦੂਮਾਜਰਾ ਦੀ ਭਾਸ਼ਾ ਬਹੁਤ ਜ਼ਿਆਦਾ ਖ਼ਰਾਬ ਹੈ

  • @jugrajkhan7742
    @jugrajkhan7742 5 лет назад +2

    Bhagwant Maan Jinda bad

  • @Sukhdevsingh-mr1so
    @Sukhdevsingh-mr1so 4 года назад

    ਸਭਤੋ ਪਿਹਲਾ ਲੁਧਿਆਣੇ 22ਲਖ ਦਾ ਡਾਕਾ ਕਿਹਨੇ ਮਾਰਿਆ ਸੀ ਕੲਈਆ ਨੁ ਹਾਲੇ ਯਾਦ ਏ ਅਜ ਜੋ ਮਰਜੀ ਕਹੀ ਜਾਣ ਕੀਦਾ ਨਾ ਆਇਆ ਸੀ

  • @manjeetuppal8989
    @manjeetuppal8989 5 лет назад +2

    Good ਮਾਨ ਸਾਹਬ

  • @sarbjitral6347
    @sarbjitral6347 6 лет назад +26

    Maan ji good 1

  • @sukdeepsinghsingh8163
    @sukdeepsinghsingh8163 5 лет назад +2

    ਗਡ ਤਾ ਮਾਨ ਨੇ ਵੰਝ

  • @manpreet7065
    @manpreet7065 4 года назад +2

    Punjab nu luttan wale, Barbad krn wale Akali he ne. Hun captain ne v kujh ni kita..
    Is var Aap nu Moka Milna chahida hai

  • @navsohal86
    @navsohal86 4 года назад +1

    ਆਹ ਚੰਦੂ ਨੇ ਇੰਜ ਲਗਦਾ ਜਿਵੇ coollip ਲਗਾਈ ਹੁੰਦੀ ਏ

  • @rubyaroradmk2994
    @rubyaroradmk2994 5 лет назад +14

    maan saab great..chandu hindi kive bolda🤣🤣

  • @sardulsingh5053
    @sardulsingh5053 4 года назад +1

    ਭਗਵੰਤ ਹੀਰਾ

  • @bindersidhu216
    @bindersidhu216 5 лет назад +4

    Maan zindabad

  • @jasveerkaurdhaliwaljasveer3266
    @jasveerkaurdhaliwaljasveer3266 5 лет назад +6

    chandumajra koi chj di gl na kri..60 saal ho gye boldya nu hun ta sanu bol len de...ek hi changa bnda aya hun tk..baksh do punjab nu

  • @tajindersingh191
    @tajindersingh191 6 лет назад +6

    mann 22g luv u

  • @tarsemjassar6120
    @tarsemjassar6120 3 года назад +1

    Maan shi keh reha 👍👌

  • @baldevsingh1288
    @baldevsingh1288 6 лет назад +19

    Mann Saab. Jindabad

    • @maninderkhurmi9564
      @maninderkhurmi9564 5 лет назад

      jhanda..amli.....sharabi....professor..saab..da..mukabla..kee..karu

  • @rajsharma6812
    @rajsharma6812 5 лет назад +2

    Bulkul sach boliya sir tusi

  • @RajinderSingh-lr5jq
    @RajinderSingh-lr5jq 6 лет назад +1

    Siraa kra dita veereya

  • @user-nb1rg2qf7u
    @user-nb1rg2qf7u 4 года назад

    ਭੰਗਵਤ ਮਾਨ ਪੰਜਾਬ ਦੇ ਹੱਕਾ ਦੀ ਗਲ ਕਰਦਾ ਏ ਜਦੋ ਸੰਸਦ ਵਿੱਚ ਜਾਦਾ ਏ ਆਕਲੀ ਦਲ ਤੇ ਕਾਂਗਰਸ ਪੰਜਾਬ ਦੇ ਕੁੱਤੇ ਤੇ ਭੇੜੀਏ ਨੇ ਏ ਪਿੱਠ ਪਿੱਛੇ ਵਾਰ ਕਰਦੇ ਨੇ 1984 ਵਿੱਚ ਵੀ ਏਹਨਾ ਨੇ ਕੀਤਾ ਏ ਖਾਲਿਸਤਾਨ ਜਿੰਦਾਬਾਦ 🙏🙏🙏🙏🙏

  • @MandeepSingh-oo2ku
    @MandeepSingh-oo2ku 4 года назад +2

    Very nice
    Good maan sabh

  • @HANSRAJ-oj6cv
    @HANSRAJ-oj6cv 4 года назад

    ਮਾਨ ਨੂੰ ਸਾਹਿਬ ਕਹਿਣ ਵਾਲਿਓ ਹੁਣ ਅੱਗੇ ਤੋ ਅਸੈਂਬਲੀ ਚ ਉਠ ਕੇ ਕਰਪਸ਼ਨ ਤੇ ਨਹੀਂ ਬੋਲੇ ਗਾ ਤੁਹਾਡਾ ਮਾਨ
    ਕਿਓਂ ਕੇ ਹੁਣ ਇਸ ਦਾ ਵੀ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ

  • @ravijit9
    @ravijit9 4 года назад +3

    Hahahah
    Like candle on ak47 😁😁😁

  • @daljeetsingh9870
    @daljeetsingh9870 2 года назад +1

    ਗੜ ਦਿਓ ਭੈਣ ਅਕਾਲੀ ਦਲ ਦੀ

  • @sukhdevmalhotra1409
    @sukhdevmalhotra1409 4 года назад

    ਮਾਨ ਸਾਭ ਸਾਰਾ ਪੰਜਾਬ ਤੁਹਾਡੇ ਨਾਲ ਏ ਦਬਕੇ ਰਖ ਚੋਰਾ ਨੁ

  • @harjeetkhangura3008
    @harjeetkhangura3008 5 лет назад +3

    Maan saab always right

  • @SandeepSingh-fw7mz
    @SandeepSingh-fw7mz 3 года назад +2

    🤣🤣🤣

  • @ilovekabaddi9509
    @ilovekabaddi9509 4 года назад

    ਚੰਦੂਮਾਜਰਾ ਨੂੰ ਤਾ ਚੱਜ ਨਾਲ ਬੋਲਣਾ ਵੀ ਨਹੀ ਆਉਂਦਾ । ਮਾਨ ਸਾਬ ਨੇ ਚੰਗਾ ਠੋਕਿਆ ਚੰਦੂਮਾਜਰਾ

  • @bhagwantmann1993
    @bhagwantmann1993 6 лет назад +3

    Very Good Mann Saab

  • @santasingh1534
    @santasingh1534 4 года назад +1

    Chandumajra as minister was indicted in corruption during surjit singh barnala govt

  • @GaganDeep-us4ts
    @GaganDeep-us4ts 5 лет назад +5

    Aye hye maan saab ciraa he ho tusi ta love u maan saab

  • @baldevsingh2429
    @baldevsingh2429 6 лет назад +26

    Att maan g

    • @amandipdhaliwal3028
      @amandipdhaliwal3028 5 лет назад

      ਮਾਨ ਨੇ ਘੀਸੀ ਕਰਾਤੀ ਚੰਦੂ ਦੀ

  • @bsbindra7440
    @bsbindra7440 3 года назад +1

    Chandu Makes Di Hindi......😀😎😀 English tan Rehan Dio😄😆😂

  • @tarloksingh1717
    @tarloksingh1717 5 лет назад +2

    Maan sab tusi great ho

  • @ravibrar6117
    @ravibrar6117 5 лет назад +5

    ਜਿੰਦਾਬਾਦ ਭਗਵੰਤ ਮਾਨ

  • @baljeettalwandikalan3115
    @baljeettalwandikalan3115 4 года назад +1

    Very good speech

  • @faujasinghsingh2360
    @faujasinghsingh2360 4 года назад

    Only one person sh. Bhagwant Singh Mann MP form Punjab really supportive Speech.. ..

  • @baba5663
    @baba5663 2 года назад

    ਚੰਦੂ ਹੁਣ ਤੁਹਾਨੂੰ ਪਤਾ ਲਗਣਾ ਜਿਸ ਨੂੰ ਕਹਿੰਦਾ ਬੈਠ ਜਾ

  • @Karangym721
    @Karangym721 4 года назад +1

    💫💫💫💫💫👌👌👌👌👌👌💪💪💪💪💪💪💪💪💫💫💫👍👍👍👍 bhagwant maan ji 👍👍👍👍end bilkul sach bolde ne waheguru mehar kre 🙏🙏🙏

  • @talwindergoraya6636
    @talwindergoraya6636 3 года назад +1

    Boss? That’s it ? Yaar koi khabar ya pesh kro media, only one- one word in 3:09 minutes that’s it ? And rest of the music ? What’s this ? Please please bring news and publish little bit more please, thanks

  • @anmolsekhon7858
    @anmolsekhon7858 4 года назад +1

    Good

  • @pammabasanti3035
    @pammabasanti3035 2 года назад +1

    Bhagwant Maan ❤️❤️✌️✌️✌️👍✌️✌️✌️

  • @pranamgurudev6070
    @pranamgurudev6070 5 лет назад +8

    Maan fan 👌

  • @harbhajansingh662
    @harbhajansingh662 3 года назад

    ਸੰਗਰੂਰ ਜਿਲ੍ਹੇ ਵਾਲੇ ਸੁਪਰ ਸਟਾਰ

  • @hsekhon951
    @hsekhon951 6 лет назад +2

    Shame on you prem singh